ਸਾਇਲੇਜ ਨੂੰ ਚੈਕ ਕਰਨ ਦਾ ਦੇਸੀ ਤਰੀਕਾ,, ਤੇ ਮਸ਼ੀਨ ਵਾਲਾ ਦੋਨੋ ਦੇਖੋ ਸਿੱਖਣ ਵਾਲੀ ਗੱਲ

Поделиться
HTML-код
  • Опубликовано: 25 окт 2024

Комментарии • 18

  • @reshamsingh5864
    @reshamsingh5864 Месяц назад

    🎉🎉❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉 ਬਹੁਤ ਵਧੀਆ ਉਪਰਾਲਾ ਹੈ ਪਰਿਵਾਰ ਦਾ ਗੁਰੂ ਨਾਨਕ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣ ਜੀ ਪਰਿਵਾਰ ਤੇ ❤🎉🎉🎉🎉

  • @reshamsingh5864
    @reshamsingh5864 Месяц назад

    ਬਹੁਤ ਵਧੀਆ ਫੀਲਗ ਆ ਰਹੀ ਹੈ ਵੀਡੀਓ ਵਿਚ ਗੁਰਦੁਆਰਾ ਸਾਹਿਬ ਵਿੱਚੋਂ ਗੁਰਬਾਣੀ ਦੀ ਅਵਾਜ਼ ਆ ਰਹੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਵਾਹਿਗੁਰੂ ਜੀ ਵਾਹਿਗੁਰੂ ❤❤🎉🎉🎉🎉🎉🎉🎉

  • @reshamsingh5864
    @reshamsingh5864 Месяц назад

    ਵਧਾਈ ਦੇ ਪਾਤਰ ਹਨ ਸਲੂਟ ਆ ਇਸ ਪਰਿਵਾਰ ਦੀ ਮਿਹਨਤ ਨੂੰ ❤❤❤🎉🎉🎉🎉🎉🎉🎉🎉🎉🎉

  • @reshamsingh5864
    @reshamsingh5864 Месяц назад

    ਮੈਂ ਵੀ ਇਹਨਾਂ ਵੀਰਾਂ ਕੋਲੋਂ ਆਚਾਰ ਲੈਣਾ ਚਾਹੁੰਦਾ ਹਾਂ ❤❤❤🎉🎉🎉🎉🎉🎉🎉🎉🎉🎉🎉

  • @sandeepsinghkang5679
    @sandeepsinghkang5679 2 месяца назад +1

    ਬਾਈ ਜੀ ਵਧਾਈ ਦੇ ਪਾਤਰ ਓ ਤੁਸੀ ਸਾਰੇ ਕੰਮ ਕਰਨ ਵਾਲੇ ਵੀ ਤੇ ਬਾਈ ਸੁਖਵਿੰਦਰ ਵੀ ਬਹੁਤ ਸੋਹਣੀ ਜਾਣ ਕਾਰੀ ਸ਼ਾਝੀ ਕਰਨ ਲਈ ਜੀ ਓ ਮਿੱਤਰਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏

  • @reshamsingh5864
    @reshamsingh5864 Месяц назад

    ਦਾਸ ਰੇਸ਼ਮ ਸਿੰਘ ਸਿੱਧੂ ਪਿੰਡ ਘਰਿਆਲਾ ਤਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਪੰਜਾਬ ਓਨ ਡਿਊਟੀ ਅਨੰਤ ਨਾਗ ਜੰਮੂ ਕਸ਼ਮੀਰ ਬਹੁਤ ਵਧੀਆ

  • @avatarrandhawa5606
    @avatarrandhawa5606 2 месяца назад

    ਬਹੁਤ ਵਧੀਆ ਜੀ

  • @HarrySehaj-qz8fu
    @HarrySehaj-qz8fu 2 месяца назад

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @jagdevgill5364
    @jagdevgill5364 2 месяца назад

    ❤️👍🙏

  • @manindertiwana3827
    @manindertiwana3827 2 месяца назад +4

    ਬਾਈ ਸੁਖਂਵਿੰਦਰ ਇਹ ਪਿੰਡ ਕੇੜੇ ਜਿੰਲੇ ਦਾ ਹੈ ਅਤੇ ਰੇਟ

    • @panjabstyle
      @panjabstyle 2 месяца назад

      ਪਿੰਡ ਰਾਊਵਾਲ ਤਹਿਸੀਲ ਜਗਰਾਓਂ

  • @SukhSidhu-ml1yw
    @SukhSidhu-ml1yw 2 месяца назад

    ਮੱਕੀ ਕਣਕ ਵੱਢ ਕੇ ਬੀਜਦੇ ਓ ਜਾ ਮਟਰਾ ਆਲੀ ਚ ਬਿਜਾਈ ਦਾ ਸਮਾ ਵੀ ਦੱਸ ਦਿੰਦੇ ਤੇ ਕਿੰਨੇ ਦਿਨਾ ਦਾ ਅਚਾਰ ਪਾਉਣੇ ਓ ਤੇ ਐਡਰੈਸ ਤੇ ਰੇਟ ਤਾ ਹੋਰ ਵੀ ਵਧੀਆ ਸੀ

  • @Cheemadairyfarm8032
    @Cheemadairyfarm8032 2 месяца назад

    Address

  • @jeetlohakhera5916
    @jeetlohakhera5916 2 месяца назад +2

    ਐਡਰੈਸ ਦੇਦੋ ਜੀ

  • @harkamargill8977
    @harkamargill8977 2 месяца назад

    ਰਿਪੋਰਟ ਇਨੀ ਸਹੀ ਨੀ ਆਈ ਲਗਜਾ