ਟਰੈਕਟਰ ਆਲੇ ਪੰਪ ਜਿੰਨਾ ਜ਼ੋਰ ਆ,, ਦੋ ਨਿਊਜ਼ਲਾਂ ਲਾਕੇ ਧੁੰਦ ਦੇਖੋ ਬਣਾਉਂਦਾ,,ਥੋੜਾ ਰੇਟ ਗਰੰਟੀ ਵੱਡੀ

Поделиться
HTML-код
  • Опубликовано: 12 дек 2024

Комментарии • 45

  • @kiranpandherb.3744
    @kiranpandherb.3744 3 месяца назад +39

    ਮੈ ਵੀ ਲੈਕੇ ਗਿਆ ਸਟੈਂਡ ਵੀ ਮਿਲੀਆ ਵੱਡੀ ਪਾਈਪ ਨਾਲ ਗੱਡੀਆ ਵੀ ਥੋਣ ਦਾ ਕੰਮ ਦਿੰਦੀ ਹੈ

    • @pritamsinghchakpakhi
      @pritamsinghchakpakhi 3 месяца назад +1

      ਧੋਣ

    • @sheratejatibasherasingh6239
      @sheratejatibasherasingh6239 3 месяца назад

      ਵੀਰ ਸਾਡੇ ਅੰਮ੍ਰਿਤਸਰ 7000 ਤੋਂ ਸਟਾਰਟ ਹੈ ਕੀ ਮਹਿੰਗੇ ਸਸਤੇ ਦਾ ਕੋਈ ਫਰਕ ਹੈ

  • @chakkdeindia1313
    @chakkdeindia1313 3 месяца назад +5

    15 ਅਗਸਤ ਚੀਨ ਦਾ ਮਾਲ ਵੇਚਦਾ ਲੁੱਟ ਬਹੁਤ ਕਰਦਾ ਇਹ

  • @jasvirsingh514
    @jasvirsingh514 3 месяца назад +9

    ਮੈਂ ਨਹੀਂ ਮੰਨਦਾ ਅਜ਼ਾਦੀ ਹੁਣ ਤਾਂ ਅਸੀਂ ਜਮਾਂ ਅਸਲੀ ਗੁਲਾਮ ਹਾਂ ਦੋਵੇਂ ਸਰਕਾਰਾਂ ਦੀ ਨੀਤੀ ਮਾੜੀ ਹੈ

  • @DarshanSingh-tf3ru
    @DarshanSingh-tf3ru 3 месяца назад +2

    ਹਵਾ ਵਗਦੀ ਹੋਵੇ ਬੰਦਾ ਮਾਰਨਾ ਵੀਰਜੀ

  • @kuldeepaulakhsingh690
    @kuldeepaulakhsingh690 3 месяца назад +2

    Thagg no 1

  • @Prpanjab
    @Prpanjab 3 месяца назад +7

    ਉਹ ਭਾਜੀ sukhjinder ਏ ਨੀਰੇ ਝੂਠ ਦੇ ਰਾਜੇ ਆ।

  • @Sekhon_mechanic812
    @Sekhon_mechanic812 3 месяца назад +3

    ਪਾਈਪ ਥੱਲੇ ਲੱਗਦੀ ਆ ਉਸਨੂੰ ਖਿੱਚਣਾ ਔਖਾ ਝੋਨੇ ਦੀ ਮੁੰਜਰ ਝਾੜੂ

  • @Harjinderbrar-j2e
    @Harjinderbrar-j2e 3 месяца назад

    ਬਾਈ ਤੁਸੀਂ ਆਪ ਵੀ ਕਾਲੇ ਮਾਲ ਦੀ ਗੋਲੀ ਨੂੰ ਵੀ ਭੋਰਾ ਕੁ ਛੋਟੀ ਘੱਟ ਵੱਟ ਕੇ ਛਕ ਲਿਆ ਕਰ।ਅੱਜ ਤਾਂ ਆਪ ਦੀਆ ਰਗਾਂ ਦੇ ਵਿੱਚੋਂ ਵੀ ਕਾਲੀ ਹੀ ਬੋਲੀ ਜਾਂਦੀ ਆ।।ਧੰਨਵਾਦ

  • @parmjot8819
    @parmjot8819 3 месяца назад +4

    Paani kothi aavega

  • @harwindersinghdhindsa585
    @harwindersinghdhindsa585 3 месяца назад +2

    Very nice 👍❤🎉

  • @gurtejsingh8367
    @gurtejsingh8367 3 месяца назад +1

    Very nice 👍 Gurtej Singh Lopon Moga

  • @avtarsinghkhalsa5949
    @avtarsinghkhalsa5949 3 месяца назад +5

    ਪਾਣੀ ਕੌਣ ਪੂਰਾ ਕਰੂ

  • @sarabjeetdhillon9227
    @sarabjeetdhillon9227 3 месяца назад +5

    Push de ne baad ch

  • @nambardar9676
    @nambardar9676 3 месяца назад +1

    ਮਲੋਟ ਸਾਡੇ 12000 ਦੀ ਆ.. Sraja ਫਿਰ ਗੱਲ ਨੀ ਸੋਨਦਾ

  • @Phlwan4725
    @Phlwan4725 11 дней назад

    ਬਾਈ ਪੈਪ ਹੇਠਾਂ ਵੱਜ ਦੀ ਜਾਂਦੀ ਆ ਦਵਾਈ ਨਾਲ ਦੀ ਨਾਲ ਝਾੜੀ ਆਉਂਦਾ

  • @jaspreetjaspreet4978
    @jaspreetjaspreet4978 3 месяца назад +2

    ਜੇ ਪਾਣੀ 25 ਲਿਟਰ ਪਾਉ ਤਾਂ ਅਦ ਵਿਚਾਲੇ ਮੁਕ ਜੂ

  • @DarshanSingh-tf3ru
    @DarshanSingh-tf3ru 3 месяца назад +3

    ਮੂਰਖਾ ਬਣਾ ਰਹੇਹਨ

  • @jagdishsingh9965
    @jagdishsingh9965 3 месяца назад +9

    ਵਾਹਿਗੁਰੂ ਜੀ..ਕੋਈ ਗੁਰਮੁੱਖ ਪਿਆਰਾ ਪੰਜਾਬ ਵਿਚ ਪਾਵਰ ਰੱਖਦਾ ਹੈ..ਮੇਰੀ ਮਦਦ ਕਰ ਦੇਵੇ..ਮੇਰਾ ਏਜੰਟ ਕੋਲ 33 ਲੱਖ ਰੁਪਏ ਫਸ ਗਿਆ ਹੈ. ਮੇਰੀ ਮਦਦ ਕਰ ਦਿਓ. ਆਖਰੀ ਸਵਾਸ ਤੱਕ ਅਹਿਸਾਨ ਯਾਦ ਰੱਖਾਗਾ...ਵਾਹਿਗੁਰੂ ਜੀ ਸਭ ਦਾ ਭਲਾ ਕਰਨ....

    • @LovepreetSingh-uv9cr
      @LovepreetSingh-uv9cr 3 месяца назад +1

      Kis jgha ton tusi

    • @karandvlogs6908
      @karandvlogs6908 3 месяца назад

      Puri details pao paji

    • @jagdishsingh9965
      @jagdishsingh9965 3 месяца назад +1

      ​@@LovepreetSingh-uv9cr ਵੀਰ ਜੀ ਜਿਲਾ ਪਟਿਆਲਾ ..

    • @jagdishsingh9965
      @jagdishsingh9965 3 месяца назад

      ​@@karandvlogs6908 ਵੀਰ ਜੀ ਮੈ ਮਿਲ ਸਕਦਾ ਹਾ. ਮੇਰਾ ਜਿਲਾ ਪਟਿਆਲਾ ਹੈ

    • @nitishkumarsharma5969
      @nitishkumarsharma5969 3 месяца назад +1

      ਭਾਨੇ ਸਿੱਧੂ ਨੂੰ ਮਿਲੋ

  • @HarpreetSingh-yg5oj
    @HarpreetSingh-yg5oj 3 месяца назад +1

    13 karm da 70 futt hunda matlab 1kille ch 3 chakr fer boom lean vale te bnaun vale fuddu ae jo 10 lakh+ plus paise kharch de ae

  • @nirmalchouhan2267
    @nirmalchouhan2267 3 месяца назад

    Ki price a

  • @navdeepkaurmaan9719
    @navdeepkaurmaan9719 3 месяца назад +3

    ਦੁਨੀਆ 100 ਪ੍ਰਕਾਰ ਦੀ ਹੈ ਧਿਆਨ ਰੱਖਿਆ ਕਰੋ

    • @jagdishsingh9965
      @jagdishsingh9965 3 месяца назад

      ਮੇਰੇ ਵਰਗੇ ਅਕਲ ਦੇ ਅੰਨ੍ਹੇ 52 ਸਾਲ ਤੱਕ ਵੀ ਭਰੋਸਾ ਕਰਕੇ ਨੁਕਸਾਨ ਕਰਵਾ ਰਹੇ ਹਨ...ਆਪ ਜੀ ਨੇ ਸਹੀ ਕਿਹਾ ..

  • @Arvindwalia837
    @Arvindwalia837 3 месяца назад

    Bai ji house video

  • @jaswantsingh5139
    @jaswantsingh5139 3 месяца назад +2

    Fudu de Fudu Yar. I hv purchased a Brush cutter from Raja which never given any performance. On my repeated requested he never give any respomse.

  • @harjinder3
    @harjinder3 3 месяца назад +2

    Aa bande chor ne 22 ji . Service bhi bhout gandi aa .

  • @NirmalSingh-xq8fi
    @NirmalSingh-xq8fi 3 месяца назад +1

    ਪਾਣੀਕਿਨਾ ਲੰਗੂ

  • @amandeepsingh-xm3rl
    @amandeepsingh-xm3rl 3 месяца назад +2

    Bhut bekar dolki h sraja waliya di 2saal phela lai c

  • @karmdeep92singh
    @karmdeep92singh 3 месяца назад +2

    Sub city khan aale Chor ne…..j proof laine mai no de dina

  • @HarjinderSingh-x4r
    @HarjinderSingh-x4r 3 месяца назад

    ਮੂਰਖ ਨਾ ਬਣਾਉ ਲੋਕਾਂ ਦਾ

  • @gurbakshsingh9399
    @gurbakshsingh9399 2 месяца назад

    Bekar bekaar koi na lavo

  • @MalikTamim
    @MalikTamim 3 месяца назад +3

    "Ahmadi" garh 🤔🤔🤔🤔🤔,na na ahmad garh.boley so nehal, sat sri akal.