Gyani Harpreet Singh ਦੇ ਇਲਜ਼ਾਮਾਂ 'ਤੇ ਸੁਣੋ ZeePHH ਨਾਲ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਦਾ ਵੱਡਾ ਬਿਆਨ| ZeePHH

Поделиться
HTML-код
  • Опубликовано: 3 янв 2025

Комментарии •

  • @harneksingh621
    @harneksingh621 2 дня назад +3

    ਜਦ ਇਹ ਕੇਸ 18ਸਾਲ ਪਹਿਲਾ ਦਾ ਹੈ ਤਾ ਸਭ ਤੋ ਪਹਿਲਾ ਜਿਨਾ ਨੇ ਜਥੇਦਾਰ ਨਿਯੁਕਤ ਕੀਤਾ ਉਹਨਾ ਤੇ ਪਹਿਲਾ ਕਰਵਾਈ ਹੋਣੀ ਚਹਿੰਦੀ ਹੈ

  • @avtarsingh2531
    @avtarsingh2531 3 дня назад +6

    ਸਿੰਘ ਸਹਿਬਾਨ ਪੂਰੀ ਸਿੱਖ ਕੌਮ ਦੇ ਕੀ ਕੇਵਲ ਸ਼੍ਰੋਮਣੀ ਕਮੇਟੀ ਜਾਂ ਬਾਦਲ ਜੁੰਡਲੀ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਸਿੰਘ ਸਾਹਿਬਾਨਾਂ ਨੂੰ ਲਗਾ ਸਕਣ ਜਾਂ ਹਟਾ ਸਕਣ ਨਹੀਂ ਹੋਣਾ ਚਾਹੀਦਾ।

  • @akashdeepsingh-sd9xb
    @akashdeepsingh-sd9xb День назад +2

    ਜਥੇਦਾਰ ਸਾਹਿਬ ਦੇ ਉਚੇ ਸਥਾਨ 'ਤੇ ਬੈਠ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਦੋਸ਼ਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ

  • @DavinderSingh-o7j
    @DavinderSingh-o7j День назад +1

    ਐਸਜੀਪੀਸੀ ਵਲੋਂ ਬਿਲਕੁਲ ਸਹੀ ਫੈਸਲਾ ਲਿਆ ਗਿਆ ਹੈ।ਇਸ ਫੈਸਲੇ ਨਾਲ ਸਾਡੇ ਧਾਰਮਿਕ ਸੰਸਥਾਨਾਂ ਦੀ ਪਵਿੱਤਰਤਾ ਕਾਇਮ ਰਹਿਣੀ ਚਾਹੀਦੀ ਹੈ।

  • @DavinderSingh-o7j
    @DavinderSingh-o7j День назад +1

    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ

  • @SukhmanSingh-sv6sm
    @SukhmanSingh-sv6sm День назад +1

    ਗਿਆਨੀ ਹਰਪ੍ਰੀਤ ਸਿੰਘ ਤੇ ਇਸ ਦਾ ਸਾਢੂ ਦੋਨੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ ਕੇ ਆਪਣੀ ਆਪਣੀ ਸਫਾਈ ਦੇ ਰਹੇ ਹਨ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਦੋਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ

  • @CHARANJEETSingh-yf4lx
    @CHARANJEETSingh-yf4lx 2 дня назад +1

    Jathedar Giani Harpreet Singh ji is a great personality

  • @KuldeepSingh-er9rp
    @KuldeepSingh-er9rp День назад +1

    ਗਿਆਨੀ ਹਰਪ੍ਰੀਤ ਸਿੰਘ ਜਥੈਦਾਰ ਕਹਿਲਾਉਣ ਦੇ ਕਾਬਿਲ ਹੀ ਨਹੀਂ ਹੈਗਾ ਇਸਨੇ ਕੋਈ ਧਰਮ ਦਾ ਪ੍ਰਚਾਰ ਨਹੀ ਕੀਤਾ ਸਿਰਫ ਆਪਣੇ ਘਰ ਹੀ ਭਰੇ ਨੇ ਜਾ ਕੋਠੀਆਂ ਬਣਾਈਆ

  • @harprtrishi7177
    @harprtrishi7177 3 дня назад +4

    ਪਜ ਨਾ ਪੰਜਾਹ ਚ ਸਿਰਫ਼ ਭੋਕਾ

  • @JasvinderSingh-dr7oi
    @JasvinderSingh-dr7oi 2 дня назад +1

    No shoes feet call by Akal takht words grewal first now akali dal egjective committee accept resign

  • @rupindersodhi6869
    @rupindersodhi6869 2 дня назад +3

    Eh banda Sukha da Siri hai.

  • @makhansinghbhokhra5915
    @makhansinghbhokhra5915 2 дня назад +1

    ਗਰੇਵਾਲ ਕੋਈ ਸੁਣਨਾ ਨਹੀ ਵਹਿੰਦਾ ਭਾਈ

  • @navindersingh4275
    @navindersingh4275 2 дня назад +1

    ਜੀ ਪੰਜਾਬ ਚੈਨਲ ਵਾਲੇ ਨੂੰ ਸਰਮ ਆਉਣੀ ਚਾਹੀਦੀ ਹੈ ਕੇ ਜੋ ਸਿਖ ਵਿਰੋਧੀ ਦੀ ਇੰਟਰਵਿਊ ਦੇ ਰਹੇ ਹਨ ਜੋ ਬਹੁਤ ਮਾੜੀ ਗਲ ਹੈ ।ਗਰੇਵਾਲ ਸਿਖ ਵਿਰੋਧੀ ਹੇ

    • @KuldeepSingh-er9rp
      @KuldeepSingh-er9rp День назад

      ਤੇ ਹਰਪ੍ਰੀਤ ਸਿੱਖ ਵਿਰੋਧੀ ਨਹੀਂ ਹੈਗਾ ਜਿਹੜਾ ਸਿੱਖਾ ਵਿਰਧੀਆ ਨਾਲ ਤੇ ਡੇਰਾਵਾਦੀਆਂ ਨਾਲ ਯਾਰੀਆ ਪੌਂਦਾ

    • @KalaSerron
      @KalaSerron День назад +1

      ​@KuldeepSingh-er9rpਸਰਮ।ਕਰ ਸਰਕਾਰੀ ਦੱਲੀਆ

  • @Sukhjinder5911
    @Sukhjinder5911 3 дня назад +4

    Kukh nhi rehna badala da

    • @KuldeepSingh-er9rp
      @KuldeepSingh-er9rp День назад

      ਤੇਰਾ ਵੀ ਕੁਝ ਨੀ ਰਹਿਣਾ ਕੂੜ ਪ੍ਰਚਾਰ ਕਰਨ ਵਾਲੀਏਓ

  • @SukhmanSingh-sv6sm
    @SukhmanSingh-sv6sm День назад

    ਗਿਆਨੀ ਹਰਪ੍ਰੀਤ ਸਿੰਘ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕਾਰਵਾਈ ਤੇ ਸਜ਼ਾ ਮਿਲਣੀ ਚਾਹੀਦੀ ਹੈ

  • @PritamSingh-jy6ut
    @PritamSingh-jy6ut 2 дня назад

    ਹੁਣ ਕਿਹਣ ਨੂੰ ਕੁਝ ਵੀ ਨਹੀਂ ਬਚਿਆ ਬਾਕੀ ਇਹ ਭਦਰ ਪੁਰਸ਼ ਵਕੀਲ ਵੀ ਹੈ ਇਹ ਝੂਠ ਤੋਂ ਬਿਨਾਂ ਹੋਰ ਕੁਝ ਨਹੀਂ ਬੋਲਦੇ

  • @gurdeepgill6022
    @gurdeepgill6022 3 дня назад +1

    Wrong decision by SGPC

  • @veersingh7113
    @veersingh7113 2 дня назад +1

    ਇਹ ਜਥੇਦਾਰ ਹਰਪ੍ਰੀਤ ਸਿੰਘ ਕਿੱਥੋਂ ਤੇ ਕਿੱਦਾਂ ਜਥੇਦਾਰ ਬਣਿਆਂ ਜਿਸ ਨੇ ਸਿੱਖ ਧਰਮ ਚ ਬਹੁਤ ਵੱਡਾ ਖਲਾਰਾ ਪਾ ਦਿੱਤਾ ਹੈ ਪਹਿਲਾਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ।

    • @KalaSerron
      @KalaSerron День назад +1

      ਸਰਮ ਕਰ ਸਰਕਾਰੀ ਦੱਲੀਆ

  • @SukhmanSingh-sv6sm
    @SukhmanSingh-sv6sm День назад

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @karamsingh5855
    @karamsingh5855 2 дня назад +1

    ਹਰਪ੍ਰੀਤ ਸਿੰਘ ਨੂੰ ਗਿਆਨੀ ਨਾ ਕਹੋ ਕਿਉ ਕਿ ਜੋ ਗਿਆਨੀ ਹੁੰਦਾ ਹੈ ਉਸ ਨੂੰ ਧਰਮ ਦਾ ਗਿਆਨ ਹੁੰਦਾ ਹੈ ਉਹ ਧਰਮ ਕੌਮ ਦਾ ਪ੍ਰਚਾਰ ਕਰਦਾ ਹੈ ਨਾ ਕਿ ਕਿਸੇ ਨੂੰ ਮੰਦਾ ਚੰਗਾ ਬੋਲਦਾ ਹੈ ਪਰ ਹਰਪ੍ਰੀਤ ਸਿੰਘ ਤਾ ਬਹੁਤ ਗਲਤ ਬੋਲਦਾ ਹੈ

    • @KalaSerron
      @KalaSerron День назад +1

      ਸਰਮ ਕਰ ਸਰਕਾਰੀ ਦੱਲੀਆ ਕੀ ਗਲਤ ਬੋਲ ਦਿੱਤਾ ਕਿਉ ਤੇਰੀ ਭੈਣ ਛੇੜ ਲਈ

  • @HsgiHsgill
    @HsgiHsgill 2 дня назад

    ਏਹ ਤਾਂ ਲੁਧਿਆਣੇ ਦੇ ਕਾਲਜ ਤੇ school ਵਾਸਤੇ ਜਮੀਰ ਵੇਚੀ। ਬੈਠਾ ਹੈ ਇਸ ਨੇ ਟੌਹੜੇ ਨੂੰ ਥੋਖਾ ਦਿਤਾ ਸੀ

  • @akashdeepsingh-sd9xb
    @akashdeepsingh-sd9xb День назад

    ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬੋਲਾਂ ਨਾਲ ਸਿਰਫ਼ ਉਸ ਬੰਦੇ ਦੀ ਨਹੀਂ। ਸਗੋਂ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਸਿੱਖਾ ਦੀ ਵੀ ਬੇਇਜਤੀ ਕੀਤੀ ਹੈ।ਕੀ ਇਹ ਕਦਰ ਹੈ ਸਾਡੀਆਂ ਕੁਰਬਾਨੀਆਂ ਦੀ

  • @narindersingh1708
    @narindersingh1708 День назад

    Jitni vdi sewa karo utna vda fal milda he jo hun mil riya he

  • @narindersingh1708
    @narindersingh1708 День назад

    Sgpc wich koi vi politics begar hove politics hisa na len

  • @gurvinderpalsingh679
    @gurvinderpalsingh679 2 дня назад

    ZAMANAT ZABAT PARTY DA LEADER GREWAL APNI ZAMANAT NI BACHA SAKYA

  • @JaswantSingh-qh9qh
    @JaswantSingh-qh9qh 2 дня назад

    Iss tran de admi badla di chimchagiri karn no intervieu......

  • @Amriksingh-cn5oh
    @Amriksingh-cn5oh 2 дня назад

    Ih garewal 1 war aklidal lahir wele jitia ci fir kade nhi cheema te garewal ne beda garkh karn ch koi kasar nhi shadi

  • @ManjeetSingh-mp6oj
    @ManjeetSingh-mp6oj 2 дня назад

    Grewal badal da chimcha va

  • @Sukhjinder5911
    @Sukhjinder5911 3 дня назад +1

    Grewal sahib when u go home just read the comments- a Free advice 2 Badal tole nu

    • @Human_Correcter
      @Human_Correcter 3 дня назад +1

      Tere warge dog bhonkde hi rehne baki hathi chaal chaln walya nu koi fark ni

  • @MANJITSINGH-vg8rl
    @MANJITSINGH-vg8rl 2 дня назад

    Garewal tusi jo keh rhe ho jhooth bolde ho log sab jande ne

  • @simranSandhu-jw7oq
    @simranSandhu-jw7oq 3 дня назад

    Dogle leader gerewal boondi