Giani Harpreet Singh 'ਤੇ ਲੱਗੇ ਇਲਜ਼ਾਮਾਂ 'ਤੇ ਕੀ ਬੋਲੇ Daljit Singh Cheema ? Akali Dal | News18 Punjab

Поделиться
HTML-код
  • Опубликовано: 22 янв 2025

Комментарии • 283

  • @malkitsinghpunia6583
    @malkitsinghpunia6583 Месяц назад +41

    ਪ੍ਰਮਾਤਮਾ ਸੱਚੇ ਪਾਤਸ਼ਾਹ ਸਾਹਿਬ ਜੀ ਸਾਹਿਬ ਸਭ ਵੇਖ ਰਹੇ ਹਨ । ਤੁਸੀਂ ਜੋ ਕੁਝ ਬੋਲ ਰਹੇ ਹਨ ਸੰਗਤ ਸਭ ਜਾਣਦੀ ਹੈ ।

  • @gianisukhdevsinghdaler193
    @gianisukhdevsinghdaler193 Месяц назад +41

    ਪਿਆਰੇ ਵੀਰ ਐਂਕਰ ਜੀ ਇਹ ਦਲਜੀਤ ਸਿੰਘ ਚੀਮਾ ਤੇ ਮਹੇਸੲਇੰਲਰ ਸਿੰਘ ਗਰੇਵਾਲ ਜਿੰਨਾ ਅਕਾਲੀ ਦਲ ਦੀ ਹੋਂਦ ਮਿਟਾਉਣ ਲਈ ਇਨ੍ਹਾਂ ਦਾ ਵਡਾ ਹੱਥ ਹੈ

  • @dr.sandhu294
    @dr.sandhu294 Месяц назад +30

    ਇਨ੍ਹਾਂ ਅਕਾਲੀ ਦਲ ਨਹੀਂ ਛੱਡਿਆ ਪਰ ਲੋਕਾਂ ਨੇ ਇਨ੍ਹਾਂ ਨੂੰ ਛੱਡ ਦਿੱਤਾ।

  • @GurjantSingh-eh6em
    @GurjantSingh-eh6em Месяц назад +35

    ਇਹ ਨਹੀਂ ਮੰਨਣਗੇ ਜੋ ਮਰਜੀ ਹੋਈ ਜਾਵੇ।ਹੁਕਮ ਮੋੜਨਾ ਨੀ ਡੱਕਾ ਤੋੜਨਾ ਨੀ ਇਹ ਅਖਾਣ ਇਹਨਾਂ ਲੋਕਾਂ ਤੇ ਢੁਕਦੀ ਹੈ।ਬੇੜਾ ਬਠਾਤਾ ਇਹਨਾਂ ਨੇ ਖਤਮ ਕਰ ਕੇ ਹੀ ਖੈਹੜਾ ਛੱਡਣਾ।

  • @NirmalSingh-yf5uu
    @NirmalSingh-yf5uu Месяц назад +32

    ਸਿਆਪੇ ਦੀ ਜੜ ਇਹੀ ਲੋਕ ਨੇ।

  • @baljitsingh6957
    @baljitsingh6957 Месяц назад +22

    ਸਭ ਤੋਂ ਵੱਧ ਅਕਾਲੀ ਦਲ ਤੇ ਸਿੱਖ ਕੌਮ ਦਾ ਇਹਨਾਂ ਲੋਕਾਂ ਨੇ ਹੀ ਕੀਤਾ ਹੈ।ਇਹ ਸਿੱਖੀ ਸਰੂਪ ਵਿੱਚ ਬੈਠੇ ਜ਼ਕਰੀਆ ਖਾਨ ਦੀ ਔਲਾਦ ਹਨ।

    • @AjaibSingh-oj5rd
      @AjaibSingh-oj5rd 29 дней назад

      Right sir

    • @SurjeetSingh-j7o
      @SurjeetSingh-j7o 25 дней назад +1

      ਵਾਹਿਗੁਰੂ ਤੁਸੀਂ ਮੇਰੇ ਦਿਲ ਦੀ ਗੱਲ ਬੁੱਝ ਲਈ ਹੈਂ ਮੈਂ ਸੁਖਬੀਰ ਟੱਲੀ ਨੂੰ ਜਕਰੀਆ ਖਾਨ ਨਾਮ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਮਜੀਠੀਏ ਨੂੰ ਮੱਸੇ ਰੰਗੜ ਦਾ ਨਾਮ ਦੇ ਕੇ ਨਿਵਾਜਿਆ ਜਾਵੇ ਇਸ ਕੰਜਰ ਨੂੰ ਜੁੱਤੀਆਂ ਦਾ ਹਾਰ ਗਲ ਚ ਪਾ ਕੇ ਸ੍ਰੀ ਅੰਮ੍ਰਿਤਸਰ ਘੁਮਾਇਆ ਜਾਵੇ

    • @baljitsingh6957
      @baljitsingh6957 25 дней назад

      @SurjeetSingh-j7o ਬਿਲਕੁੱਲ ਸਹੀ ਕਿਹਾ ਵੀਰ ਜੀ।

  • @KarnailSingh-iy9cd
    @KarnailSingh-iy9cd Месяц назад +13

    ਚੀਮਾ ਇਕ ਜੱਥੇਦਾਰ ਇਹੳ ਜਿਹਾ ਜੱਥੇਦਾਰ ਚਾਹੀਦਾ ਜਹਿੜਾ ਤੁਹਾਡੇ ਨਕ ਵਿਚ ਨਥ ਪਾ ਕੇ ਲਿਆਵੇ

  • @PIRTPALSINGH-g4v
    @PIRTPALSINGH-g4v Месяц назад +6

    ਸਚਾਈ ਦੀ ਜਿੱਤ ਵਾਹਿਗੁਰੂ ਜੀ ਕਰਨ ਗੇ

  • @jaggasidhus123
    @jaggasidhus123 Месяц назад +12

    ਸ਼ੁਕਲਾ ਜੀ ਇਸ ਤੋਂ ਪੁੱਛੋ ਤੁਸੀ ਕੇਂਦਰ ਨਾਲ ਰਲ਼ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਰੇ ਉਦੋਂ ਕਿਉਂ ਨਾ ਕਰਾਏ ਮਗਰੋਂ ਸਾਇਨ ਕਰਵਾਉਣ ਦਾ ਕੀ ਫਾਇਦਾ ਸੀ

  • @rajdevindervander
    @rajdevindervander Месяц назад +21

    ਅਕਾਲੀ ਦਲ ਤੋਂ ਵੱਧ ਨੁਕਸਾਨ ਅਕਾਲ ਤਖਤ ਦਾ ਹੋਰ ਕਿਸ ਨੇ ਕੀਤਾ

    • @KaurSharanjeet-gi3lx
      @KaurSharanjeet-gi3lx Месяц назад

      ਸ਼ਰਮ ਕਰੋ ਅਕਲ ਤਖ਼ਤ ਤੇ ਟੈਂਕ ਚਾੜ ਕੇ ਢਹਿ ਢੇਰੀ ਕਰਨ ਵਾਲੇ ਨਿਰਦੋਸ਼ ਨੇ?ਗਲ ਕੀ ਤੁਹਾਡੇ ਵਰਗੇ ਭੜਵੇ ਸ਼੍ਰੋਮਣੀ ਅਕਾਲੀਦਲ ਨੂੰ ਖਤਮ ਕਰਨਾ ਚੋਂਦੇ ਓ

  • @lovie5h271
    @lovie5h271 Месяц назад +21

    ਇਸੇ ਨੇ ਸਾਰਾ ਭੱਠਾ ਬਿਠਾਇਆ ਹੈ

  • @JaspalKandola-uq4pz
    @JaspalKandola-uq4pz Месяц назад +42

    ਇਹਦੇ ਨਾਲ ਦਾ ਝੂਠਾ ਕੋਈ ਨਹੀ

    • @AbhaydeepsinghBasra-r2k
      @AbhaydeepsinghBasra-r2k Месяц назад

      ਮਰ ਜਾਉ ਡੁੱਬ ਕੇ ਤੁਸੀਂ ਅਕਾਲੀ ਦਲ ਖਤਮ ਕਰਕੇ ਭੲਈਆ ਦਾ ਰਾਜ ਲਿਆਉਣਾ ਚਾਹੁੰਦੇ ਹੋ

    • @palwindersingh3731
      @palwindersingh3731 25 дней назад

      Pstarkaar veere eh choorra di BESHARAMM JUNDLI PATTA NAHI AJJE VI KIWE LOKKAN SAHMNE MOOH LAKER FIRDE NE.

  • @pushpindersodhi7080
    @pushpindersodhi7080 Месяц назад +9

    ਡਾਕਟਰ ਚੀਮੇ ਨੇ ਦਾੜ੍ਹੀ ਖੋਲ਼ ਲਈ ਪਖੰਡ ਫੈਲ਼ਾਊਣ ਨੂੰ

  • @bahadursingh1189
    @bahadursingh1189 Месяц назад +17

    ਥੋਡਾ ਬੇੜਾ ਗਰਕ ਹੋਣਾ ।

  • @lovie5h271
    @lovie5h271 Месяц назад +11

    ਕਹਿਣ ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਾਲ ਨੇ ਪਰ ਅਮਲ ਚ ਨਹੀ। ਕਮੇਟੀ ਇਹੀ ਚਲਾਉਦੇ ਨੇ।

  • @MalkeetSingh-nj8vq
    @MalkeetSingh-nj8vq 29 дней назад +5

    ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ

  • @balbirsingh-xd4og
    @balbirsingh-xd4og Месяц назад +9

    ਕੁਮੈਨੰਟਸ ਨੂੰ ਪੜ੍ਹ ਕੇ ਵੀ ਨਹੀਂ ਸਮਝਦੇ

  • @SukhwindersinghBhullar-gg5jo
    @SukhwindersinghBhullar-gg5jo Месяц назад +11

    ਸਿੱਖ ਕੌਮ ਦਾ ਰੱਬ ਹੀ ਰਾਖਾ

  • @sukhchainbajws551
    @sukhchainbajws551 Месяц назад +9

    ਸਿਰੇ ਦਾ ਖਚ

  • @canadaking
    @canadaking Месяц назад +19

    ਇਹ ਜਿਸਨੂੰ ਅਕਾਲੀ ਦਲ ਕਹਿ ਰਿਹਾ ਇਸ ਨੂੰ ਬਾਦਲ ਚਮਚਾ ਦਲ ਕਿਉਂ ਨਹੀਂ ਕਹਿੰਦੇ

    • @AbhaydeepsinghBasra-r2k
      @AbhaydeepsinghBasra-r2k Месяц назад

      ਸਮਝ ਨਹੀਂ ਆਉਂਦੀ ਏਨਾ ਲੋਕਾਂ ਦਾ ਕੀ ਕਰੀਏ ਔ ਤੁਸੀਂ ਅਕਾਲੀ ਦਲ ਭੲਈਆ ਨੂੰ ਦੇਣਾ ਚਾਹੁੰਦੇ ਹੋ

  • @Raunta-jj9sy
    @Raunta-jj9sy 28 дней назад +3

    ਗੌਰਵ ਜੀ ਸੱਚੀਂ ਗੱਲ ਹੈ ਚੀਮਾ ਸਾਹਿਬ ਦੀ ਜਥੇਦਾਰਾਂ ਨੂੰ ਮਨਾਉਣ ਨਹੀਂ ਜਾਂਦੇ। ਜਾਂਦੇ ਹਨ ਤਾਂ ਜਾਂਣ ਦਿਓ ਪੰਥ ਦੀ ਕੋਈ ਗੱਲ ਨਹੀਂ ਹੈ

  • @bakhshisinghsidhu8350
    @bakhshisinghsidhu8350 Месяц назад +7

    ਦਲਜੀਤ ਸਿੰਘ ਚੀਮਾਂ ਵੀ ਠੀਕ ਨਹੀਂ ਕਰ ਰਹੇ।

  • @daljitsingh1699
    @daljitsingh1699 Месяц назад +3

    ਪਿਆਰੇ ਵੀਰ ਐਂਕਰ ਜੀ ਅਕਾਲੀ ਦਾ ਬੇੜਾ ਗਰਕ ਕਰਨ ਵਾਲੇ ਇਹ ਲੋਕ ਨੇ ਅਕਾਲੀ ਦਲ ਮਾੜਾ ਨਹੀ ਸੀ ਇਹ ਅਜੇ ਕੋਈ ਕਸਰ ਨਹੀ ਛੱਡ ਰਹੇ

  • @sukhdevsinghbhatti3235
    @sukhdevsinghbhatti3235 Месяц назад +6

    ਏਜ਼ੰਸੀਆਂ ਵਾਲਿਆ ਦੇ ਹੁਣ ਤਕ ਭਾਈ ਭਾਲ ਰਹੇ ਓ।ਹੁਣ ਡਰਾਮੇ ਕਰਕੇ ਲੋਕਾ ਨੁ ਬੇਵਕੂਫ਼ ਨਾ ਬਣਾਓ।

  • @santokhsingh3308
    @santokhsingh3308 29 дней назад +3

    ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਦੇ ਖਿਲਾਫ ਸੁਨੀ ਸੁਨਾਈ ਖ਼ਬਰ ਦੇ ਆਧਾਰ ਤੇ ਓਨਾਂ ਨੂ 15 ਦਿਨਾ ਲਈ ਕਮ ਕਾਜ ਤੋਂ ਅਲਗ ਕੀਤਾ ਗਿਆ ਪਰ ਸਾਰਵਜਨਿਕ ਤੋਰ ਤੇ ਘੋਸ਼ਤ ਅਤੇ ਇਕਬਾਲੀਆ ਮੁਜਰਮ ਧਾਮੀ ਸਾਹਿਬ ਨੂ ਕਯੂੰ ਨਹੀਂ ਕਮ ਕਾਜ ਤੋਂ ਫੈਸਲੇ ਤਕ ਅਲਗ ਕੀਤਾ ਗਿਆ।

  • @RanjitsinghSingh-rn5hp
    @RanjitsinghSingh-rn5hp Месяц назад +3

    ਚੀਮਾ ਜੀ ਤੁਸੀਂ ਹੀ ਸਾਰੇ ਪੁਆਡੇ ਦੀ ਜੜ ਹੋ ਅਕਾਲੀਦਲ ਬਦਲ ਵਾਲੇ ਅਕਾਲ ਤਖ਼ਤ ਤੇ ਚੋਣ ਕਮਿਸ਼ਨ ਵਿਚ ਲਕੀਰ ਖਿੱਚ ਕੇ ਇਕ ਪਾਸੇ ਹੋ ਜਾਓ ਇਕ ਗੱਲ ਕਹੋ ਅਕਾਲ ਤਖ਼ਤ ਮਹਾਨ ਹੈਂ ਜਾ ਚੋਣ ਕਮਿਸ਼ਨ ਮਹਾਨ ਹੈਂ

  • @harbanssingh3842
    @harbanssingh3842 Месяц назад +4

    ਕੀ ਗੁਰੂ ਹਰਿਗੋਬਿੰਦ ਜੀ ਵਲੋ ਥਾਪੇ ਅਕਾਲ ਤਖਤ ਨਾਲੋ ਚੋਣ ਕਮਿਸ਼ਨ ਦਾ ਹੁਕਮ ਜ਼ਰੂਰੀ ਹੈ ।

  • @daljitsingh1699
    @daljitsingh1699 Месяц назад +4

    ਚੀਮੇ ਜੀ ਗੁਰਦਾਸਪੁਰ ਤੋ ਕਿੰਨੀਆ ਵੌਟਾ ਲੈ ਕੇ ਆਇਆ ਸੀ

  • @mahindersingh7136
    @mahindersingh7136 Месяц назад +2

    ਇਹ ਲੋਕ ਆਪਣੇ ਆਪ ਨੂੰ ਅਕਾਲੀ ਦਲ ਨੂੰ ਆਪਣੀ ਨਿੱਜੀ ਪਾਰਟੀ ਸਮਝ ਰਹੇ ਹਨ ਇਸ ਲਈ ਅਕਾਲੀ ਦਲ ਨੂੰ ਛੱਡਣ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਨਿਸ਼ਕਾਮ ਸੇਵਾ ਕਰਨ ਨੂੰ ਤਿਆਰ ਹਨ ਵਹਿਗੁਰੂ ਜੀ ਧੰਨਵਾਦ ਜੀ

  • @darshanjoga2038
    @darshanjoga2038 26 дней назад +2

    ਇਨ੍ਹਾਂ ਦੀ ਇੰਟਰਵਿਊ ਕਰਨ ਦਾ ਕੀ ਫਾਇਦਾ ਜਦੋਂ ਇਹਨਾਂ ਨੇ ਕਿਹੜਾ ਮੰਨਣਾ ਖਾਸ ਕਰਕੇ ਇਹ ਤਾਂ ਮੰਨਦਾ ਹੀ ਨਹੀਂ। ਵਲਟੋਹਾ ਵਾਰੇ ਕਿੰਨਾ ਝੂਠ ਬੋਲਿਆ ਕਿ ਉਹ ਕਿਹੜਾ ਪਾਰਟੀ ਵਿੱਚ ਆ। ਜਦੋਂ ਇਸਨੇ ਝੂਠ ਮਾਰਨਾ ਹੁੰਦਾ ਉਦੋਂ ਅੱਧਾ ਸਾਹ ਹੀ ਲੈਦਾ ਪਤਾ ਲੱਗ ਜਾਂਦਾ ਵੀ ਇਹ ਝੂਠ ਆ।

  • @harbhajanchohan6177
    @harbhajanchohan6177 Месяц назад +4

    ਚੀਮਾ ਜੀ ਕੁਝਇਨੰਸਾਨੀਆਤ ਤੁਹਾਡੇ ਵਿੱਚ ਹੈ ਕਿ ਨਹੀ ਮੈਂ ਸ਼੍ਰਮ ਸਫ ਨਹੀ ਵਰਤਿਆ ਕੌਮ ਨੂੰ ਬਖਸ ਦੇਵੋ

  • @parvinderrangi5709
    @parvinderrangi5709 Месяц назад +7

    ਸ਼ਹੀਦੀ ਪੰਦਰਵਾੜੇ ਵਿੱਚ ਤੁਸੀਂ ਕਿੰਨਾਂ ਕੂ ਜਾਪ ਕੀਤਾ?

  • @jatinderkaur4825
    @jatinderkaur4825 Месяц назад +9

    Daljit ji loka nu bavkufna banao..

  • @pushwindersingh1905
    @pushwindersingh1905 Месяц назад +4

    ਸਾਹ ਆਉਂਦਾ ਨੀ, ਸਰਮ ਕਰ ਸੁਖੇ ਦਾ ਚਮਚਾ

  • @BaljinderSinghfdd
    @BaljinderSinghfdd 29 дней назад +1

    ਸਿੱਖ ਕੌਮ ਤਾਂ ਸਿਰੀ ਅਕਾਲ ਤਖਤ ਸਾਹਿਬ ਨੂੰ ਸੀਸ ਝੁਕਾਇਆ।ਪਰ ਕਾਲੀ ਲੀਡਰਸ਼ਿਪ ਤਾਂ ਨਹੀਂ ਮੰਨਦੀ ਏ ਤਾਂ ਸਿੰਘ ਸਾਹਿਬ ਨੂੰ ਹੁਕਮ ਦਿੰਦੀ ਹੈ।ਇੰਜ ਕਰੋ ਜੀ।ਵੇਚਾਰੇ ਚੀਮਾ ਸਾਬ ਨੂੰ ਵਾਹਿਗੁਰੂ ਬਖਸ਼ੇ।❤

  • @k.s1174
    @k.s1174 Месяц назад +2

    ਕਹਿੰਦੇ ਵਜ਼ਾਰਤ ਛੱਡ ਦਿੱਤੀ ਬਿੱਲ ਤੇ ਸਾਇਨ ਕੀਤੇ ਬਿੱਲ ਬਾਰੇ ਲੋਕਾ ਨੂੰ ਖੇਤੀਬਾੜੀ ਬਿੱਲ ਬਾਰੇ ਚੰਗੇ ਦੱਸਦੇ ਰਹੇ ਫਿਰ ਲੋਕਾ ਅਕਾਲੀਆ ਨੂੰ ਘਰੋ ਬਾਹਰ ਨਿਕਲਣਾ ਬੰਦ ਕੀਤਾ ਅੰਤ ਵਿੱਚ ਮੰਤਰੀ ਤੋ ਅਸਤੀਫਾ ਹੋਇਆ

  • @ravinderravi8257
    @ravinderravi8257 Месяц назад +3

    ਪਹਿਲਾ ਚੁਣਨ ਵੇਲੇ ਕੀ ਨਹੀ ਪਤਾ ਕੀਤਾ ਸੀ ਤੁਸੀ ਭਾਜਪਾ ਨਾਲ ਸਰਕਾਰ ਚਲਾਈ ਲੋਕ ਬੁੱਧੂ ਨਹੀ ਹਨ ਵੱਡੇ ਪੰਥਕ

  • @pushwindersingh1905
    @pushwindersingh1905 Месяц назад +2

    ਜੇ ਅਕਾਲੀ ਕਹਾਉਨਿਉਂ ਤਾ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਦੇ ਹੋ

  • @Chardikalag
    @Chardikalag Месяц назад +3

    ਪਲੱਸਤਰ ਬਾਰੇ ਚੀਮਾ ਸਾਹਿਬ ਨੇ ਸਹੀ ਜਵਾਬ ਦਿੱਤਾ ਹੈ ਜੀ , ਪਰ ਇਹ ਗੱਲ ਸ਼ਹੀ ਨਹੀ ਹੈ ਕੀ ਸਰੋਮਣੀ ਅਕਾਲੀ ਦਲ SGPC ਦੇ ਮਾਮਲਿਆਂ ਚ ਦਖਲ ਨਹੀ ਦਿੰਦਾ ਹੈ ਜੀ ,
    ਟੋਹੜਾ ਸਾਹਿਬ ਤੋ ਬਾਅਦ SGPC ਅਹਿਮ ਫੈਸਲੇ ਅਕਾਲੀ ਦਲ ਦੇ ਕਹਿਣ ਤੇ ਜਾਂ ਦਬਾਅ ਕਰਕੇ ਲੈਦੀਂ ਰਹੀ ਹੈ ਜੀ ,
    ਗੁਰੂ ਦੀ ਗੋਲਕ ਚੋ ਇਸਤਿਹਾਰਾਂ ਲਈ 90 ਲੱਖ ਖਰਚਣਾ ਕੀ ਇਹ SGPC ਦਾ ਫੈਸਲਾ ਸੀ ?
    ਇਹ ਫੈਸਲਾ ਸਿਆਸੀ ਹਿੱਤਾ ਤੋ ਪ੍ਰੇਰਿਤ ਸਰੋਮਣੀ ਅਕਾਲੀ ਦਲ ਦੀ ਲੀਡਰਸਿਪ ਦਾ ਸੀ , ਤਾਂ ਕਿ ਆਉਣ ਵਾਲੇ ਸਮੇਂ ਲਈ ਸੱਤਾ ਹਾਸਲ ਕਰਨਾ ਸੋਖਾ ਰਹੇ ।

  • @GddgXbbd
    @GddgXbbd Месяц назад +6

    Eh Chapan kdu ja bhut wda leader baniya firda

  • @DarshanSingh-kh9sj
    @DarshanSingh-kh9sj 29 дней назад +1

    ਚੌਧਰ ਦੇ ਭੁੱਖਿਆਂ ਸੁਧਾਰ ਲਹਿਰ ਵਾਲਿਆਂ ਮੋਹਰਾ ਬਣਾਇਆ ਹੈ

  • @rajwantkaur8703
    @rajwantkaur8703 29 дней назад +3

    ਸੱਚੇ ਪਾਤਸ਼ਾਹ ਬਾਦਲਾਂ ਦਾ ਕੱਖ ਨਾ ਰਹੇ

  • @MohanSingh-n7k7u
    @MohanSingh-n7k7u 22 дня назад

    ਇਸ ਨੂੰ ਧਿਆਨ ਸਿੰਘ ਡੋਗਰੇ ਦਾ ਖਿਤਾਬ ਦੇਣਾ ਚਾਹੀਦਾ

  • @DayaSingh-pq6tl
    @DayaSingh-pq6tl 28 дней назад

    ਇਥੇ ਇਕ ਬੀਬੀ ਦੀ ਲਤ ਫ੍ਰੈਕਚਰ ਹੋ ਹੲਈ ਪਰ ਛੇ ਮਹੀਨੇ ਹੋ ਗੲਏ ਵਾਟਰ ਨਾਲ ਥੋੜਾ ਤੁਰਨ ਲੱਗੇ ਬੜੀ ਸੇਵਾ ਦਾ ਫਲ ਮਿਲਿਆ ਕੁਦਰਤ ਬੇਅੰਤ ਹੈ

  • @SurjitSingh-p9u
    @SurjitSingh-p9u 28 дней назад

    ਕਾਨੂੰਨਾਂ ਦੀ ਪਹਿਲਾ ਸਪੋਰਟ ਵੀ ਕੀਤੀ ਸੀ

  • @SukhpalSingh-dx7cm
    @SukhpalSingh-dx7cm Месяц назад +3

    Eh panj sat leader han akali dal vichon bahar hon akali dal shi ho sakda

  • @sohanbrar5629
    @sohanbrar5629 25 дней назад

    ਪੱਤਰਕਾਰ ਨੂੰ ਬੈਨਤੀ ਹੈ ਇਸ ਚੱਗਲ ਨੂੰ ਕਾਲੀ ਦੱਲ ਨਾਂ ਕੱਹੇ ਬਾਦਲ ਪਰਿਵਾਰ ਕਾਲੀ ਦੱਲ ਕੱਹੇ

  • @sukhdevsinghbhatti3235
    @sukhdevsinghbhatti3235 Месяц назад +1

    ਡਾਕਟਰ ਤਾਂ ਡੰਗਰਾਂ ਦੇ ਨਹੀਂ ਲਗਦੇ।

  • @JagdishSingh-jl7hu
    @JagdishSingh-jl7hu 25 дней назад

    ਲੋਕਾਂ ਨੇ ਜੀਰੋ ਕਰਤੇ ਪਰ ਇਹ ਕੰਜਰ ਮੰਨਣ ਨੂੰ ਤਿਆਰ ਨਹੀਅਕਾਲ ਤਖਤ ਦਾ ਬਾਗੀ ਘਰੇ ਬੈਠੋਲੁਟੇਰਿਓ ਨਵਿਆਂ ਨੂੰ ਮੌਕਾ ਦਿਓ

  • @Amriksingh-cn5oh
    @Amriksingh-cn5oh Месяц назад +3

    cheema huna kasam khadi hoi hai asi kursi sadni nhi akalidal ena beda garkh kar dita

  • @KarnailSingh-iy9cd
    @KarnailSingh-iy9cd Месяц назад +1

    ਚੀਮਾ ਗੁਰਦੇਵ ਸਿੰਘ ਜੀ ਜਥੇਦਾਰ ਨਹੀ ਸਨ

  • @OP-HARMAN-GAMERZ
    @OP-HARMAN-GAMERZ Месяц назад +1

    Dr. Daljit Cheema misguiding Sukhbir , will be history one day...

  • @pritammanshahia3030
    @pritammanshahia3030 25 дней назад

    ਚੀਮਾ ਸਾਬ ਉਤਲੇ ਮੰਣੋ ਹੀ‌ ਕਹਿਣੇ ਹੋ ਅੰਦਰੋ ਮੰਨ ਬਹੁਤ ਦੋਖੀ ਹੋ ਹੋਰ ਗਿਆਨੀ ਹਰਪਰੀਤ ਨਾਲ ਕਿਹੜਾ ਜਮੀਨ ਵੱਡਣੀ ਹੈ

  • @gsinghgs1974
    @gsinghgs1974 Месяц назад +1

    They are damaged to Akali dal, but Akali dal God bless party, i fully support Akali dal

  • @sohanbrar5629
    @sohanbrar5629 25 дней назад

    ਪੱਤਰਕਾਰ ਨੂੰ ਬੈਨਤੀ ਹੈ ਚਿਮੇ ਬਾਦਲ ਪਰਿਵਾਰ ਦੇ ਗੱਦ ਨੂੰ ਏ ਸਵਾਲ ਜ਼ਰੂਰ ਪਛੋ। ਚਿਮੇ ਨੂੰ ਅਤੇ ਬਾਦਲ ਪਰਿਵਾਰ ਦੇ ਚੱਮਚੇ ਅਤੇ ਗੱਦ ਨੂੰ ਕੱੜੀ ਗੱਲਾਂ ਕੱਡਿਏ ਜਿਸ ਨਾਲ ਚਿਮੇ ਅਤੇ ਬਾਦਲ ਪਰਿਵਾਰ ਨੂੰ ਛੱਰਮ ਆਵੇ

  • @charanjeetsingh9064
    @charanjeetsingh9064 Месяц назад +3

    Hun hale hatde nahi two seat to zero aege je

  • @AmarDhillonDhillon
    @AmarDhillonDhillon 28 дней назад +1

    Eh Banda manan wala ni

  • @SURJITSINGH-jm3dp
    @SURJITSINGH-jm3dp 24 дня назад

    ਅਕਾਲੀ ਦਲ ਨਾਲ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਜੇ ਮੁਸ਼ਕਿਲ ਹੈ ਤਾਂ ਬਾਦਲ ਜੁੰਡਲੀ ਨਾਲ ਹੈ ਅਤੇ ਸਾਰੀ ਬੁੱਢੀ ਲੀਡਰਸ਼ਿਪ ਨਾਲ ਹੈ।

  • @SukhpalSingh-dx7cm
    @SukhpalSingh-dx7cm Месяц назад +2

    Sukhbir da resign ho gea ta ehna da ke bnu

  • @KulwinderSingh-jx8mu
    @KulwinderSingh-jx8mu 25 дней назад

    ਕੋਮ ਦਾ ਭਲਾ ਚਾਹੁੰਦੇ ਇਹ ਅਕਾਲੀ ਚੀਮਾ ਵਲਟੋਹਾ ਵਿਰਕ ਮਜੀਠੀਆ ਭੂੰਦੜ ਸੁਖਬੀਰ ਬਾਦਲ ਬਾਹਰ ਹੋ ਜਾਣ 2027ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ ❤😂🎉😢😮

  • @jagdevsandhu6186
    @jagdevsandhu6186 Месяц назад +1

    Cheema is totally lying and still addressing Criminal Virsa repeatedly as Valtoha Sahib a matter of shame

  • @ranjeetsekhon3459
    @ranjeetsekhon3459 24 дня назад

    ਬਾਦਲਾਂ ਦੇ ਬੇੜੀ ਵਿੱਚ ਵੱਟੇ ਇਸ ਨੇ ਪਾਏ ਇਕ ਹੂਕਮ ਨੀ ਮੱਨੇਆ ਲੋਕਾ ਨੇ ਬੋਟਾ ਵਿੱਚ ਫੱਟੀ ਪੂਚ ਜਾਣੀ ਐ ਬਾਕੀ ਪ੍ਰਮਾਤਮਾ ਨੇ ਸੱਜਾ ਲੇਦਾ ਦੇਣੀ ਐ

  • @sajansingh4728
    @sajansingh4728 Месяц назад +1

    Daljit chheema ji cument parro samjo

  • @manmohansingh7426
    @manmohansingh7426 16 дней назад

    ਸਿਆਪੇ ਦੀ ਜੜ੍ਹ

  • @Amriksingh-cn5oh
    @Amriksingh-cn5oh Месяц назад +2

    Gurdaspur iklota beta jaspal singh tuhade raj maria ci kis sja mili lai vota

  • @balvirtoor1661
    @balvirtoor1661 Месяц назад +1

    Es bande akali dal te kom da nuksan kita

  • @surjansingh3809
    @surjansingh3809 25 дней назад

    ਪਤਰਕਾਰ ਜੀ ਤੁਸੀਂ ਇਹਨਾਂ ਝੂਠ ਬੋਲਣ ਵਾਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ ਖਾਲਸਾ ਪੰਥ ਨੂੰ

  • @MANJEETSINGH-fn6oq
    @MANJEETSINGH-fn6oq Месяц назад +1

    Giani harprit singh zindabad

  • @harindermundi7954
    @harindermundi7954 Месяц назад +1

    Cheema is worst person. He is not Akali.

  • @Amriksingh-cn5oh
    @Amriksingh-cn5oh Месяц назад +4

    Tusi jao sab theek ho jana

  • @SukhminderSingh-c7m
    @SukhminderSingh-c7m Месяц назад

    Sad❤❤

  • @karamsingh5855
    @karamsingh5855 Месяц назад +3

    ❤❤❤❤❤ ਪੰਜਾਬ ਦੇ ਵਿਕਾਸ ਦਾ ਮਸੀਹਾ ਅਤੇ ਪੰਜਾਬ ਪੰਜਾਬੀਅਤ ਦਾ ਪਹਿਰੇਦਾਰ ਬੱਬਰ ਸ਼ੇਰ ਨਿਧੜਕ ਜਰਨੈਲ ਸੂਝਵਾਨ ਪੜੇ ਲਿਖੇ ਸਮਝਦਾਰ ਆਕਾਲੀ ਆਗੂ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਆਕਾਲੀ ਦਲ ਜਿਦਾਬਾਦ

  • @sukhchainbajws551
    @sukhchainbajws551 12 дней назад

    ਸਲੇਡੇ ਨੂੰਹ ਪ੍ਰਧਾਨ ਬਣਾਉਣ

  • @Jazzyfriends-4ever
    @Jazzyfriends-4ever 26 дней назад

    Time will show next

  • @satinderpalsingh4151
    @satinderpalsingh4151 28 дней назад

    The Badal dal has reached such a stage of ego where they can not accept any other thing.

  • @sukhchouhan4991
    @sukhchouhan4991 Месяц назад

    Dhami di zubaan wicho bahut Japanese flower 🌺 digde ne khali dal badal 😂😂😂😂😂😂

  • @sukhchainbajws551
    @sukhchainbajws551 12 дней назад

    ਬਹੁਤ ਮਾੜਾ ਇਹ ਸਲੇਡਾ ਐਨਾ ਝੂਠ ਬੋਲਣ ਦਾ ਆਦੀ ਆ

  • @gsinghgs1974
    @gsinghgs1974 Месяц назад +1

    Akali dal jindabad

    • @JaswantSingh-ow9lw
      @JaswantSingh-ow9lw Месяц назад

      ਅਕਾਲੀ ਨਹੀ ਬਾਦਲ ਮੁਰਦਾਬਾਦ ਲਿਖੋ

  • @cheemasatnam3092
    @cheemasatnam3092 24 дня назад

    Cheema ji akali dal lai tuhadi ki den hae daso ji .

  • @pushwindersingh1905
    @pushwindersingh1905 Месяц назад

    ਝੂਠੇ / ਅਖੌਤੀ ਅਕਾਲੀ ਇਕ ਹਰ ਪਾਪ ਕਰਨ ਲਗੇ ਨੇ ਹੁਣ

  • @bhagwansinghbajwa5575
    @bhagwansinghbajwa5575 27 дней назад

    Sukhbir Badal bina ihna da nhi lagda Besharmi de koi haad nhi

  • @RaminderSingh-u5j
    @RaminderSingh-u5j Месяц назад +1

    hallo sir tusi changaa bande die interviea lio karo ganda akali

  • @NaibSingh-si3gu
    @NaibSingh-si3gu 29 дней назад

    eh ni mande,

  • @bootasinghhundal9477
    @bootasinghhundal9477 24 дня назад

    Kota😂😂😂😂😂😂😂😂😂

  • @HARJITSINGH-qo6pl
    @HARJITSINGH-qo6pl Месяц назад

    The Guest is not speaking truth rather only giving political reply. This policy of party will destroy Akali Dal . These advisors disobeying Akal Takhat Jathedar orders . Akal Takhat order is supreme then any recognition of Party. Sikh Panth is powerful to get recognition of Akali Dal .

  • @gsinghgs1974
    @gsinghgs1974 Месяц назад

    Through out Harpreet

  • @daljitsarpanch-wk2kb
    @daljitsarpanch-wk2kb Месяц назад +1

    Bera dobta😂

  • @bhindermangat2777
    @bhindermangat2777 28 дней назад

    Nobody believes in these traitors and masands and they have no shame these shameless people

  • @gsinghgs1974
    @gsinghgs1974 Месяц назад +1

    Badal jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @manjitphagwara
    @manjitphagwara 23 дня назад

    Cheema di boli bohat bherhi hai

  • @chaudharytoka5533
    @chaudharytoka5533 25 дней назад

    Root cause of all this trouble is Sukhbir badal and is family and why doesn't the Jathedars take bold step for his removal from Presidentship, under his leadership Party can't revive because people of Punjab known the truth what misdeeds he committed and accepted

  • @rajindergupta2235
    @rajindergupta2235 Месяц назад +1

    Akalian nu Punjabi Jan chuke hai.

    • @LS.Lambay
      @LS.Lambay Месяц назад

      ਬਾਦਲ ਦਲੀਏ ਬੋਲੋ ਗੁਪਤਾ ਜੀ
      ਅਕਾਲੀ ਨਹੀ

  • @gurchransingh5674
    @gurchransingh5674 29 дней назад

    ਕੋਈ ਮੰਨੇ ਭਾਵੇ ਨਾ ਮੰਨੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਆਵਦੇ ਨਿੱਜੀ ਹਿੱਤਾ ਵੱਲ ਵੱਧ ਧਿਆਨ ਦਿੱਤਾ ਹਰੇਕ ਸਰਕਾਰ ਤੋ ਨਿੱਜੀ ਕੰਮ ਪਰਿਵਾਰਕ ਤੇ ਰਿਸ਼ਤੇਦਾਰਾ ਦੇ ਕੰਮ ਲਏ ਜਥੇਦਾਰ ਸਾਹਿਬ ਨੇ ਧਰਮ ਤੇ ਗਰੀਬ ਸਿੱਖ ਪਰਿਵਾਰਾ ਵੱਲ ਜਵਾ ਹੀ ਧਿਆਨ ਨਹੀ ਦਿੱਤਾ ਵੱਡਾ ਲੀਡਰ ਬਨਣ ਵੱਲ ਧਿਆਨ ਰੱਖਿਆ

  • @gurbaxsinghkassowal1300
    @gurbaxsinghkassowal1300 24 дня назад

    Cheema Shareaam Jhuth Bol Reha hai ki Sada SGPC de kama vich koi jogdaan nahi hai.SGPC Da .PardhanTuhdi Jeb vicho Nakalda hai.even ki Akal Takhat da Jathedar bhi Tuhadi Jeb vicho nikalda hai.Shareaam Jhuth Boli janda hai.5:53 n

  • @sukhijeewankarehasshappyli6476
    @sukhijeewankarehasshappyli6476 24 дня назад

    Aa kade ni hoya ki kes nu koi saja devi ti ho he ous de jach kari

  • @47sitsi
    @47sitsi 28 дней назад

    ਸਾਰੇ ਝੋਠ ਬੋਲ ਰਹੇ ਹੈ

  • @CHARANJEETSingh-yf4lx
    @CHARANJEETSingh-yf4lx Месяц назад

    Sukhbir, Dhami, Dumma, Cheema, Bhundad, jundli ne Sikh qoum da beda garak kita,

  • @gurwindersinghghuman5804
    @gurwindersinghghuman5804 26 дней назад

    Cheeme nu punjab de loka de comment ve Parr te dekh lene cahide ne ,ke kehde ne , kash kr ke Jalandhar de votra de

  • @JarnailSingh-pr9vi
    @JarnailSingh-pr9vi 25 дней назад

    Ea deam karde han

  • @Harmanrahal
    @Harmanrahal 25 дней назад

    Harpreet tera javi bandra