PR 131ਝੋਨੇ ਦੀ ਪੂਰੀ ਜਾਣਕਾਰੀ👈 ਪਿੱਛਲੇ ਸਾਲ ਕਿੰਨਾ ਝਾੜ✅PR 131 PADDY🌾

Поделиться
HTML-код
  • Опубликовано: 17 сен 2024
  • PR 131ਝੋਨੇ ਦੀ ਪੂਰੀ ਜਾਣਕਾਰੀ👈 ਪਿੱਛਲੇ ਸਾਲ ਕਿੰਨਾ ਝਾੜ✅PR 131 PADDY🌾Supreme 110 paddy varietysupreme 110 paddy detailsupreme 110 paddy time periodPr 131 paddy time periodਸੁਪਰੀਮ 131 ਝੋਨੇ ਦੀ ਪੂਰੀ ਜਾਣਕਾਰੀsupreme 110 paddy variety full detailspr 114Supreme ਝੋਨੇ ਦਾ ਝਾੜ PR 131 ਝੋਨੇ ਦਾ ਝਾੜ PR 131 ਝੋਨੇ ਦਾ ਲੁਆਈ ਦਾਂ ਸਹੀ ਸਮਾਂ ਸੁਪਰੀਮ 110 ਝੋਨੇ ਦੀ ਪੂਰੀ ਜਾਣਕਾਰੀ👈 ਕਿੰਨਾ ਝਾੜ ਕਦੋ ਬਿsupreme 110 total yield ਕੀ ਕਾਰਣ ਕਿਸੇ ਦਾ ਝੋਨਾ 80 ਮਣ ਤੇ ਕਿਸੇ ਦਾ 95 ਮਣ Paddy 110 yield
    ਕਿਵੇ ਰਿਹਾਂ PR 131 ਦਾ ਝਾੜ 🌾 ਕਿੰਨੇ ਬੈਗ ਯੂਰੀਆ ਤੇ ਕਿੰਨੀਆ ਸਪਰੇਹਾਂ ✅✅Full detail Paddy PR131
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਅੱਜ ਕਰਤੀ ਬਿਜਾਈ DBW 222+187 ਕਣਕ🌾 ਕਿੰਨਾ ਕਿੰਨਾ ਪਾਇਆ
    Pr 131 paddy variety
    pr 131
    pau pr 131 paddy
    new paddy variety
    supreme 110 paddy variety
    pr 130 paddy variety
    pr131 paddy variety
    pr126 paddy variety
    pr 126 paddy variety
    Supreme 110 paddy time period
    supreme 110 paddy detail
    pr121 paddy variety
    Pr 114 paddy details in hindi
    pr131 की उत्पादन
    • ਕਿਵੇ ਰਿਹਾਂ PR 131 ਦਾ ਝ...
    #paddy 131
    #supreme 110
    #paddy
    @kabalsinghvirk
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਕਣਕ ਚੋ ਨਦੀਨਾਂ ਦੀ ਰੋਕਥਾਮ 110 ਝੋਨਾ ਲਾਉਣ ਦਾ ਸਹੀ ਸਮਾਂ
    Pr 131 paddy time period
    Supreme 110 paddy variety
    created by filmigo:filmigoapp.com/... #filmigo
    harvesting supreme 110 • 110 ਝੋਨਾ ਦਾ ਘਰ ਦਾ ਬੀਜ ... supreme 110 ਝੋਨੇ ਦਾ ਘਰ ਦਾ ਬੀਜ ਰੱਖ ਸੱਕਦੇ ਹਾਂ ਜਾ ਨਹੀਂ
    paddy verity
    supreme 110 paddy time period
    supreme 110 paddy total yield in season 2022 l
    supreme 110 review
    supreme 110 seed
    supreme 110 total yield

Комментарии • 90

  • @SukhwinderSingh-wq5ip
    @SukhwinderSingh-wq5ip 4 месяца назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @indersingh-xc8tl
    @indersingh-xc8tl 4 месяца назад +2

    Vdhia wreaty a 👍

  • @ShukdevSingh-fj6hc
    @ShukdevSingh-fj6hc 3 месяца назад +1

    ਫਿਰ ਤੁਸੀਂ ਖੁਦ ਕਿਉਂ ਘੱਟ ਲਾ ਰਹੇ ਓ

  • @user-vb4pv7vd1b
    @user-vb4pv7vd1b 4 месяца назад +1

  • @ekamgamer3154
    @ekamgamer3154 4 месяца назад +3

    Pichle saal Supreme 110 37quintal aaya..kehda layiye 131 ja 110

  • @SandeepSingh-mr6iu
    @SandeepSingh-mr6iu 4 месяца назад +1

    Vir g jyada paani vich a kamjab a ja nhi,jiwe k meenh da paani jyada ruk jawe koi problem te nhi esnu

    • @kabalsinghvirk
      @kabalsinghvirk  4 месяца назад

      ਨਹੀਂ ਵੀਰ ਕੋਈ problem nhi
      ਜੇਕਰ ਜਿਆਦਾ ਪਾਣੀ ਕਾਰਨ ਡੁੱਬਣ ਦਾ ਡਰ ਰਹਿੰਦਾ ਏ ਫਿਰ 110 ਲਗਾਓ ਉਹ ਜਿਆਦਾ ਪਾਣੀ ਨਾਲ ਜ਼ਲਦੀ ਖ਼ਰਾਬ ਨਹੀਂ ਹੁੰਦਾਂ

  • @Dhaliwaldhaliwaldhaliwal788
    @Dhaliwaldhaliwaldhaliwal788 4 месяца назад +2

    Bai ji pr 131 di paneri kdo launi aa ds deo ji

    • @kabalsinghvirk
      @kabalsinghvirk  4 месяца назад +1

      25 may ਤੋ 30 may ਤੱਕ ਬੀਜ ਸੱਕਦੇ ਹੋ ਵਧੀਆ ਝਾੜ ਲਈ
      30 ਤੋ 35 ਦਿਨ ਦੀ ਪਨੀਰੀ ਖ਼ੇਤ ਵਿੱਚ ਲਗਾਉ

    • @kabalsinghvirk
      @kabalsinghvirk  4 месяца назад +1

      ਵੈਸੇ ਇਸਦੀ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਲੁਆਈ ਕਰ ਸਕਦੇ ਹਾਂ

  • @hardeepsinghaulakh84
    @hardeepsinghaulakh84 4 месяца назад +2

    131ਵਿੱਚ ਯੁਰੀਆ ਕਿੰਨੀ ਪੈਦੀ ਹੈ ਸੰਘਣਾ ਲਗਦਾ ਹੈ ਜਾ ਵਿਰਲਾ

    • @kabalsinghvirk
      @kabalsinghvirk  4 месяца назад

      ਵੀਰ ਥੋੜ੍ਹਾ ਜਿਹਾ ਸੰਘਣਾ ਬਹੁਤਾ ਸੰਘਣਾ ਵੀ ਨਹੀਂ

  • @harvindersingh-jk2si
    @harvindersingh-jk2si 4 месяца назад +1

    Y kdo launi aa kinu treek nu

    • @kabalsinghvirk
      @kabalsinghvirk  4 месяца назад

      ਵੀਰ ਵੀਡਿਓ ਅਪਲੋਡ ਕੀਤੀ ਹੋਈ ਏ ਕਦੋ ਪਨੀਰੀ ਬਿਜਾਈ ਤੇ ਕਦੋ ਲੁਆਈ

  • @punjabilivekustihub
    @punjabilivekustihub 4 месяца назад +2

    Good💯💯👍👍👍 pl s

  • @SukhdevSingh-tb9ut
    @SukhdevSingh-tb9ut 4 месяца назад +1

    ਹਾਂਜੀ ਵੀਰ ਪਿੱਛਲੇ ਸਾਲ ਲਗਾਇਆ ਸੀ 88 ਮਣ ਝਾੜ ਆਇਆ

  • @socialworker8306
    @socialworker8306 4 месяца назад +1

    Bai g 131 di paneeri kadon laga sakde a

    • @kabalsinghvirk
      @kabalsinghvirk  4 месяца назад

      20, may ਤੋ ਬਾਅਦ
      ਕੋਸ਼ਿਸ਼ ਕਰੋ ਕਿ 28/ 30 ਕ ਦਿਨ ਦੀ ਪਨੀਰੀ ਖ਼ੇਤ ਵਿੱਚ ਲਗਾਉ

  • @navpreetsidhu6031
    @navpreetsidhu6031 4 месяца назад +1

    212 ਬੈਨ ਕਰਤਾ ਜਾਂ ਲਗਾ ਸਕਦੇ ਹਾਂ ਬਾਈ ਦਸਣਾ

    • @kabalsinghvirk
      @kabalsinghvirk  4 месяца назад +1

      ਇਸ ਬਾਰੇ ਕੋਈ news ਨਹੀਂ ਅਜੇ

    • @navpreetsidhu6031
      @navpreetsidhu6031 4 месяца назад

      @@kabalsinghvirk ਓਕੇ ਬਾਈ

    • @NikaSingh-x8v
      @NikaSingh-x8v 4 месяца назад

      ਲਾਲੋ ਬਾਈ ਪੂਰਾ ਵੀ ਲਾ ਲੋ

    • @navpreetsidhu6031
      @navpreetsidhu6031 4 месяца назад

      @@NikaSingh-x8v ਕੀ ਬਾਈ

  • @kabalsingh5865
    @kabalsingh5865 4 месяца назад +2

    Vir kis company da bij changa huda

    • @kabalsinghvirk
      @kabalsinghvirk  4 месяца назад

      ਵੀਰ company ਸਾਰੀਆਂ ਵਧੀਆ ਨੇ ਓਂਕਾਰ, ਕਰਨਾਲ,ਜਨਕ ਜਾ ਕੋਈ ਹੋਰ ਬਾਕੀ ਧਿਆਨ ਰੱਖੋ ਕਿ ਬੀਜ ਸਹੀ ਹੋਵੇ ਪੱਕਾ ਬਿੱਲ ਤੇ ਬੀਜ ਲਓ
      ਹੋ ਸਕੇ ਤਾਂ univercity ਚੋ ਬੀਜ ਲਓ ਅਪਣੇ ਜ਼ਿਲ੍ਹੇ ਚੋ kV ਸੈਂਟਰ ਹੈਗੇ ਆ univercity ਦੇ

    • @RaviSinghBrar
      @RaviSinghBrar 4 месяца назад +1

      @@kabalsinghvirkjis company di photo laayi tusi thumbnail upper (best seeds karnal) ehna da beej Bhot ghatiya hunda … 2 waar hogi mere naal .. pichle Saale jhone da beej di germination Bhot ghatiya c… ghar de beej di germination poori c … Kanak di 826 vich v Bhot mixing c ehna de seed vich … sab ton ghatiya seed es company da …

    • @kabalsinghvirk
      @kabalsinghvirk  4 месяца назад

      @@RaviSinghBrar ok ਵੀਰ ਧੰਨਵਾਦ ਤੁਹਾਡਾ ਆਪਣੇ ਸੁਝਾਅ ਦੇਣ ਲਈ

    • @kabalsinghvirk
      @kabalsinghvirk  4 месяца назад

      @@RaviSinghBrar ਕਿਹੜਾ ਬੀਜ ਲਿਆ ਸੀ ਤੁਸੀ ਇਸ company ਦਾਂ ਝੋਨਾ ਦਾ

    • @RaviSinghBrar
      @RaviSinghBrar 4 месяца назад +2

      @@kabalsinghvirkJhone da PR131 leya c … sekk lagga hoya c beej nu …
      Kanak da seed v ese company da leya c .. 327 303 da seed wadia c but 826 vich Bhot mixing c … company nu complaint kiti c company wale kehnde hun staff change kr ditta … kehnde staff di galti krke mix ho gya c seed …

  • @ksvideos62
    @ksvideos62 4 месяца назад +1

    Bai ji pani jawa mada v nhi te bala changa v nhi normal ja a laga sakde a bai 131

    • @kabalsinghvirk
      @kabalsinghvirk  4 месяца назад

      ਹਾਂਜੀ ਲਗਾ ਸਕਦੇ ਹੋ
      ਪਹਿਲਾ 1ਤੋ 2 ਕਿਲਿਆਂ ਚੋ ਲਗਾ ਕੇ ਦੇਖੋ

    • @kabalsinghvirk
      @kabalsinghvirk  4 месяца назад

      ਨਹਿਰੀ ਪਾਣੀ ਹੈਗਾ ਨਾਲ ਕੇ ਨਹੀ

    • @ksvideos62
      @ksvideos62 4 месяца назад +1

      1 -2 pani hi lagde a nehri

    • @kabalsinghvirk
      @kabalsinghvirk  4 месяца назад

      @@ksvideos62 ਹਾਂਜੀ ਫਿਰ ਲਗਾ ਸਕਦੇ ਹੋ

    • @kabalsinghvirk
      @kabalsinghvirk  4 месяца назад

      @@ksvideos62 25 ਤੋ 30 ਜੂਨ ਦੇ ਲਗਪਗ ਲਗਾਉ
      30 ਕ ਦਿਨ ਦੀ ਪਨੀਰੀ ਹੋਵੇ

  • @maths_lab_
    @maths_lab_ 4 месяца назад +1

    28p67 and 131 vicho kehde lga skde aa g...agar pani v vadia hove

    • @kabalsinghvirk
      @kabalsinghvirk  4 месяца назад

      ਵੀਰ ਦੋਵੇਂ ਹੀ ਵਧੀਆ ਨੇ
      ਜਿਹੜਾ ਪਹਿਲਾ ਤੁਸੀ ਲਗਾ ਰਹੇ ਹੋ ਓਹ ਲਗਾਓ ਤੇ ਜਿਹੜਾ ਪਹਿਲੀ ਵਾਰ ਓਹ ਥੋੜੇ ਰਕਬੇ ਚੋ ਲਗਾਉ

    • @maths_lab_
      @maths_lab_ 4 месяца назад +1

      @@kabalsinghvirk both first time

    • @kabalsinghvirk
      @kabalsinghvirk  4 месяца назад +3

      @@maths_lab_ ਫਿਰ ਦੋਨੋ ਥੋੜੇ ਥੋੜੇ ਰਕਬੇ ਵਿੱਚ ਲਗਾਉ
      ਤੇ ਬਾਕੀ ਜਿਹੜਾ ਤੁਹਾਡੇ ਏਰੀਆ ਚੋ ਪਿੱਛਲੇ ਸਾਲ ਵਧੀਆ ਝਾੜ ਦੇ ਰਿਹਾਂ ਏ ਉਹ ਲਗਾਉ ਤੇ ਅਗਲੀ ਵਾਰ ਜੇਕਰ ਤੁਹਾਡੀ ਜ਼ਮੀਨ ਵਿੱਚ ਵਧੀਆ ਝਾੜ ਆਇਆ ਤਾਂ ਰਕਬਾ ਵਧਾ ਦਿਓ

    • @kabalsinghvirk
      @kabalsinghvirk  4 месяца назад

      ਤੁਹਾਡਾ ਏਰੀਆ ਕਿਹੜਾ ਏ

    • @maths_lab_
      @maths_lab_ 4 месяца назад +1

      @@kabalsinghvirk mansa ji

  • @SukhJinder-i4c
    @SukhJinder-i4c 4 месяца назад +1

    Which is the rate Kitna lagada Mandi mein ticket hoga

    • @kabalsinghvirk
      @kabalsinghvirk  4 месяца назад

      Govt rate
      Eska chawal ka badia hota esse jaida rate bi mill skta hh

  • @bubbysidhububbysidhu6867
    @bubbysidhububbysidhu6867 4 месяца назад +1

    80rupes kg

  • @RajbirdhillonRajbir-rb9js
    @RajbirdhillonRajbir-rb9js 4 месяца назад +1

    isda ghar da beej rkhya hoia o beej skde aa ji k.nhi

    • @kabalsinghvirk
      @kabalsinghvirk  4 месяца назад

      ਹਾਂਜੀ ਬੀਜ ਸੱਕਦੇ ਹੋ ਬੀਜ ਸੋਧ ਕੇ ਬੀਜਣਾ

  • @harjitgill3877
    @harjitgill3877 4 месяца назад +2

    Sangni lagdi aa ja virli

    • @kabalsinghvirk
      @kabalsinghvirk  4 месяца назад

      ਥੋੜਾ ਕ ਸੰਘਣਾ ਜ਼ਿਆਦਾ ਸੰਘਣਾ ਨਹੀ

  • @harjitgill3877
    @harjitgill3877 4 месяца назад +1

    Urea kina paya jaye

    • @kabalsinghvirk
      @kabalsinghvirk  4 месяца назад

      2.5 ਤੋ 3

    • @kabalsinghvirk
      @kabalsinghvirk  4 месяца назад

      ਬਾਕੀ ਜਮੀਨ ਦਾ ਹਿਸਾਬ ਹੁੰਦਾਂ

  • @SukhdevSingh-tb9ut
    @SukhdevSingh-tb9ut 4 месяца назад +3

    ਬਿਮਾਰੀ ਵੀ ਘੱਟ ਤੇ ਨਾ ਹੀ ਡਿਗਦਾ

  • @Jatt673
    @Jatt673 4 месяца назад +2

    121 di sodh hai

  • @godhamann7547
    @godhamann7547 4 месяца назад +1

    Jithe pili pusa hundi ti ohte ho jo gi

    • @kabalsinghvirk
      @kabalsinghvirk  4 месяца назад

      ਹਾਂਜੀ ਹੋ ਜਾਵੇਗੀ

  • @indersingh-xc8tl
    @indersingh-xc8tl 4 месяца назад +2

    Es wari 4 k acre lgawe ge

  • @jaggibhuller1092
    @jaggibhuller1092 4 месяца назад +2

    tera pind kehra veer ?

  • @Grockgaming-
    @Grockgaming- 4 месяца назад +1

    126 ja 110 veer kehra laiyee ?

    • @kabalsinghvirk
      @kabalsinghvirk  4 месяца назад

      ਜੇਕਰ ਮੂੰਗੀ ਬੀਜਣੀ ਏ ਫਿਰ 126
      Je 27/28 ਜੂਨ ਤੱਕ ਲਗਾਉਣਾ ਏ ਫਿਰ 110 ਜਾ 131

  • @SANDEEPSINGHBADESHA
    @SANDEEPSINGHBADESHA 3 месяца назад

    Pussa band nahi

  • @SleepyMountains-vd2wy
    @SleepyMountains-vd2wy 4 месяца назад +2

    ਵੀਰ ਜੀ 126 ਝੋਨਾ ਲਗਾ ਸਕਦੇ ਆ ਜੀ ਦਸਣਾ ਜਰੂਰ

    • @kabalsinghvirk
      @kabalsinghvirk  4 месяца назад +1

      ਹਾਂਜੀ ਵੀਰ ਲਗਾ ਸਕਦੇ ਹੋ

    • @sukhjitsingh6072
      @sukhjitsingh6072 4 месяца назад

      Hanji koi dikkat nahi

  • @Harjeetsidhu23
    @Harjeetsidhu23 4 месяца назад +1

    Es wari bahut ਚਰਚਾ ਚੋ ਏ pr 131

  • @user-vb4pv7vd1b
    @user-vb4pv7vd1b 4 месяца назад +2

    Veer 2 acre ਲਾਉਣਾ ਏ es ਵਾਰ
    90 ਰੁਪਏ ਕਿੱਲੋ ਬੀਜ ਮਿਲਿਆ ਏ

    • @kabalsinghvirk
      @kabalsinghvirk  4 месяца назад

    • @kamaljitsingh9232
      @kamaljitsingh9232 4 месяца назад +2

      university pau to 450 da 8kg miliya si

    • @Sonufaily
      @Sonufaily 4 месяца назад +2

      Main v university to lyaya c 450 rs 8 kg di packing

    • @user-vb4pv7vd1b
      @user-vb4pv7vd1b 4 месяца назад

      @@kamaljitsingh9232 veer 2,3 ਗੇੜੇ ਮਾਰੇ ਸੀ ਨਹੀ ਮਿਲਿਆ ਸੀ

    • @user-vb4pv7vd1b
      @user-vb4pv7vd1b 4 месяца назад

      @@Sonufaily ਫਿਰ ਤਾਂ ਹੀ ਬਾਹਰੋ ਦੁਕਾਨ ਤੋ ਲਿਆ ਪੱਕੇ ਬਿੱਲ ਤੇ

  • @Jatt673
    @Jatt673 4 месяца назад

    Launa virla k sangna

    • @kabalsinghvirk
      @kabalsinghvirk  4 месяца назад +1

      ਥੋੜ੍ਹਾ ਜਿਹਾ ਸੰਘਣਾ ਬਹੁਤਾ ਸੰਘਣਾ ਵੀ ਨਹੀਂ

    • @Jatt673
      @Jatt673 4 месяца назад

      @@kabalsinghvirk ok Virk Saab Kaveri 7299 hybrid kinne din ch tyar ho jndi seed to seed

  • @gurpreetkhara4301
    @gurpreetkhara4301 4 месяца назад

    Virk saab apna contact number bhejna