ਸਫ਼ਰ-ਏ-ਸ਼ਹਾਦਤ ਦੌਰਾਨ ਬੋਲਿਆ ਸੱਚ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਨੂੰ ਰੜਕਿਆ

Поделиться
HTML-код
  • Опубликовано: 31 дек 2024

Комментарии • 1,6 тыс.

  • @mahabirsinghmahabir5320
    @mahabirsinghmahabir5320 6 лет назад +416

    ਭਾਈ ਸਾਹਿਬ ਜੀ ਨੇ ਤਾ ਬਹੁਤ ਹੀ ਵਧੀਆ ਸਪੀਚ ਕੀਤੀ ਜੀ

    • @hardeepkour245
      @hardeepkour245 6 лет назад +5

      ਭਾਈ ਸਾਹਿਬ ਜੀ ਦਾ ਖੁੱਲ ਕੇ ਸਾਥ ਦਿਓ ਸਚੁ ਬੋਲਦੇ ਨੇ

  • @harjeetsingh4376
    @harjeetsingh4376 6 лет назад +120

    ਭਾਈ ਮਨਿੰਦਰ ਸਿੰਘ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ।

  • @jasbirkaurvirk1042
    @jasbirkaurvirk1042 6 лет назад +425

    ਡਟੇ ਰਹੋ ਭਾੲੀ ਸਾਹਿਬ ਜੀ ਸੱਚ ਦੀ ਅਖੀਰ ਜਿਤ ਹੋਵੇਗੀ ਗੰਗੂੰ ਦੀ ਅੌਲਾਦ ਦਾ ਬੇੜਾ ਗਰਕ ਹੈ ਹੁਣ ਜੁਤੀਅਾਂ ਵੱਜ ਰਹੀਅਾਂ ਨੇ ੲਿਹਨਾ ਗਦਾਰਾਂ ਦੇ ਹੁਣ

    • @navisaini2364
      @navisaini2364 6 лет назад +3

      ਸੱਚ ਨੂੰ ਕੋਈ ਸਹੀ ਨਹੀਂ ਅੱਖਦਾ

    • @simranjeetsingh592
      @simranjeetsingh592 6 лет назад +1

      Sahee gall.....sale chor Jatt gadhar.....Badal ,Amrinder , sukha , Majithia , ram Rahim sab sale chor jatt, nasheri......Jatt guru ji nu vi dhokka de ke bhaj ge si......gadhar kaum..... nasheri .......karje lai ke mar jande....tahi rab aihna de jutiya marda

    • @7veer22
      @7veer22 6 лет назад

      Jasbir kaur virk ki tusi vi sikh ho, je han tan virk hta,o jat pat tyago sikh rht mariada apna,o

  • @rajasingh7088
    @rajasingh7088 6 лет назад +112

    ਸੁੱਖੇ ਅਮਲੀ ਸਿੰਖ ਕੌਮ ਦਾ ਦੁਸਮਣ
    ਸਲੂਟ ਭਾਈ ਸਹਿਬ ਨੂੰ ਜਿਸ ਨੇ ਸੱਚ ਬੋਲਣ ਦੀ ਹਿਮਤ ਕੀਤੀ

  • @Gulfheem7033
    @Gulfheem7033 6 лет назад +661

    ਗਿਆਨੀ ਹਰਪਾਲ ਸਿੰਘ ਜੀ ਤੇ ਭਾਈ ਮਨਿੰਦਰ ਸਿੰਘ ਜੀ ਸਿਰ ਝੁਕਦਾ ਤੁਹਾਡੇ ਅੱਗੇ,

    • @mehakkaur9232
      @mehakkaur9232 6 лет назад +17

      Giani harpal g...n bhai maninder g .....salute to u...we r wid u....we need u...u r the gems of sikh kom

    • @DipikaDhir
      @DipikaDhir 6 лет назад +6

      bilkul sahi ji

    • @parvindersing3760
      @parvindersing3760 6 лет назад +5

      Like

    • @parvindersing3760
      @parvindersing3760 6 лет назад +5

      Very nice baba g

    • @jaspinderkaurgill5683
      @jaspinderkaurgill5683 6 лет назад +7

      Waheguru ji bhai Maninder Singh ji & Harpal Singh ji nu chardi kla rakhen, weare with you, you're gems our nation

  • @shamshersingh9435
    @shamshersingh9435 6 лет назад +57

    ਅੱਜ ਸੱਚ ਬੋਲਣ ਵਾਲੇ ਪ੍ਰਚਾਰਕਾਂ ਦੀ ਲੋੜ ਹੈ ਤਾਂ ਹੀ ਕੋਈ ਵਧੀਆ ਆਗੂ ਮਿਲੇਗਾ ਸਿੱਖ ਕੌਮ ਨੂੰ

  • @drkundlas4275
    @drkundlas4275 6 лет назад +344

    ਵਾਹਿਗੁਰੂ ਇਹਨਾਂ ਕੀਰਤਨੀ ਆ ਨੂੰ ਚੜ੍ਹਦੀ ਕਲਾ ਵਿਚ ਰਖੇ

  • @choudharysaab1237
    @choudharysaab1237 6 лет назад +92

    ਗਿਆਨੀ ਹਰਪਾਲ ਸਿੰਘ ਜੀ ਤੇ ਭਾਈ ਮਨਿੰਦਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਬਾਬਾ ਜੀ ਸੱਚੀਆਂ ਗੱਲਾਂ ਕੌੜੀਆਂ ਲੱਗ ਗਈਆ ਬਾਦਲਾ ਨੂੰ ਤਾਹੀ ਤੁਹਾਡੇ ਵਰਗੇ ਮਹਾਂ ਪੁਰਸ਼ਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਪਰ ਤੁਸੀਂ ਫਿਕਰ ਨਾ ਕਰੋ ਇਹ ਨਸ਼ੇੜੀ ਤੁਹਾਨੂੰ ਕੁਝ ਨੀਂ ਕਰ ਸਕਦੇ । ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਹਮੇਸ਼ਾ ਰਖਿਆ ਕਰਨ ਗੇ 🙏🙏🙏🙏🙏🙏🙏🙏

  • @kartarsingh1405
    @kartarsingh1405 6 лет назад +186

    ਭਾਈ ਸਾਹਿਬ ਜੀ ਆਪ ਜੀ ਦੀ ਇਕ ਇਕ ਗਲ ਸੱਚ ਹੈ ਤੇ ਸੱਚ ਕੌੜਾ ਤਾ ਹੁੰਦਾ ਹੀ ਹੈ ਤੇ ਪੰਥ ਦੇ ਦੋਖੀਆਂ ਨੂੰ ਮਿਰਚਾਂ ਵੀ ਲਗਣੀਆ ਹੀ ਸੀ ਸਤਿਗੁਰੂ ਤੁਹਾਡੇ ਹੋਰ ਕਿਰਪਾ ਕਰਨ 🙏🙏🙏🙏🙏

  • @JagroopSingh-wd9md
    @JagroopSingh-wd9md 6 лет назад +43

    ਬਿਲਕੁਲ ਸੱਚ ਕਿਹਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @ruspreetsingh4941
    @ruspreetsingh4941 6 лет назад +381

    Kanwar Grewal ਸਰਸੇ ਆਲੇ ਦੇ ਜਾਕੇ ਵਾਹਿਗੁਰੂ ਬੋਲ ਦਾ ਹੋਕਾ ਦਿੱਤਾ ਸੀਸੀ ਤੇ ਉਹਨਾਂ ਉਥੇ ਉਹਨੂੰ ਰੋਕਿਆ ਸੀ ਤੇ ਸਰਸੇ ਆਲੇ ਦਾ ਅੰਤ ਹੋ ਗਿਆ ਹੁਣ ਇਥੇ ਭਾਈ ਸਾਹਿਬ ਨੇ ਸੱਚ ਬੋਲਿਆ ਤੇ ਬਾਦਲਾਂ ਨੇ ਇਸਦਾ ਵਿਰੋਧ ਕੀਤਾ ਹੁਣ ਬਾਦਲਾਂ ਦਾ ਅੰਤ ਹੋਣ ਵਾਲਾ ਜੀ।।।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!!!!!

    • @surrinderk4414
      @surrinderk4414 6 лет назад +6

      Shukar hai eh auj such bolun lagay nay jado bayree dubdee payee hai, Ranjit Singh Dhandriwal, Panthpreet, tey Dhanda kado toh such bolee jandey nai.

    • @malkitsinghkaura7761
      @malkitsinghkaura7761 6 лет назад +2

      you are right

    • @Xplore_panjab
      @Xplore_panjab 6 лет назад +1

      Syii gll bai

    • @preetbhullar3997
      @preetbhullar3997 6 лет назад +2

      @@surrinderk4414 dhadriwalea de ta ki kehne g ota jo v krn theek hi therk aa kde baba bn k matha tkonde rhe odo v theek c fr sant bne odo v sache c te fr bhai te veer bne hun v sache ne mhan shaksheat ne ki kehne ona de

    • @iqbalbhella8319
      @iqbalbhella8319 6 лет назад +1

      preet bhullar ajj sach bollde bass

  • @sharmaji8921
    @sharmaji8921 6 лет назад +48

    ਵਾਹਿਗੁਰੂ ਜੀ ਸਿੱਖ ਕੋਮ ਨੁੰ ਏਕਾ ਵੱਖਸੋ
    ( ਏਕਤਾ ਦਾ ਦਾਨ ਵੱਖਸੋ )

  • @DeepSingh-qn7kv
    @DeepSingh-qn7kv 6 лет назад +178

    ਭਾਈ ਮਨਿੰਦਰ ਸਿੰਘ ਜੀ ਵਧੀਆ ਸਪੀਚ ਵਾਹਿਗੂਰੁ ਜੀ ਤਰੱਕੀਆ ਬਖਸ਼ਣ

    • @GurjeetSingh-ou9ii
      @GurjeetSingh-ou9ii 6 лет назад +1

      ਸਪੀਚ ਵਧੀਆ ਵਾਹਿਗੁਰੂ ਜੀ ਤਰੱਕੀਆ ਬਖਸ਼ਣ

  • @kamalbajwa3397
    @kamalbajwa3397 6 лет назад +93

    #ਅਕਾਲ ਤਖਤ ਵੀ ਰਿਹਾ ਨਾਂ ਸਾਂਝਾ ਉਸ ਤੇ ਕਬਜਾ ਹੋਇਆ...ਆਪਣਿਆਂ ਨੇ ਕੋਮ ਡੋਬਤੀ ਪੁੱਟ ਕੇ ਡੂੰਘਾ ਟੋਇਆ .....#ਕੌੜਾ ਸੱਚ ...ਵਾਹਿਗੁਰੂ ਮੇਹਰ ਕਰੀਂ 🙏🙏🙏🙏

  • @harmantalwandi51
    @harmantalwandi51 6 лет назад +305

    ਸੱਚ ਸੁਣਨਾ ਬਾਦਲਾਂ ਦੇ ਵੱਸ ਦਾ ਰੋਗ ਨਹੀਂ ,ਕਿਓ ਕਿ ਸੱਚ ਨਾਲ ਏਨਾ ਨੂੰ ਨਫਰਤ ਹੈ ਪਰ ਕਿੰਨਾ ਸਮਾ ਇਹ ਸੱਚ ਤੋਂ ਭੱਜਣਗੇ । ਸੱਚ ਇਹਨਾਂ ਦਾ ਕਦੀ ਪਿੱਛਾ ਨਹੀਂ ਛੱਡੇਗਾ,।

  • @jagdishsingh-cn2em
    @jagdishsingh-cn2em 6 лет назад +24

    ਭਾਈ ਸਾਹਿਬ ਜੀ ਤੁਸੀਂ ਜਿਸ ਗੁਰੂ ਜੀ ਦਾ ਦਿੱਤਾ ਖਾਂਦੇ ਉਹ ਉਸ ਦੇ ਹੁਕਮ ਅਨੁਸਾਰ ਬੋਲਿਆ ਤੇ ਗੁਰੂ ਜੀ ਤੋਹਾਡੇ ਅੰਗਸੰਗ ਸਹਾਈ ਹੋਣਗੇ ਤੇ ਬਾਕੀ ਸਿੰਘ ਸਾਹਿਬ ਵੀ ਇਸ ਤਰਾਂ ਨਿਰਪੱਖ ਹੋ ਕੇ ਬੋਲਣ ਤੇ ਅੱਜ ਖਾਲਸੇ ਨੂੰ ਮਾਰਗ ਦਰਸਨ ਦੀ ਲੋੜ ਆ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ

  • @aasingh654
    @aasingh654 6 лет назад +803

    ਸੰਗਤਾਂ ਦਾ ਫਰਜ਼ ਬਣਦਾ ਹੈ ਕਿ ਭਾਈ ਸਾਹਿਬ ਜੀ ਦਾ ਪੂਰਾ ਪੂਰਾ ਸਾਥ ਦੇਵੋ ਸਿੱਖ ਕੌਮ ਨੂੰ ਦਸਮੇਸ਼ ਪਿਤਾ ਜੀ ਦੇ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾਇਆ ਹੈ ਸੰਗਤਾਂ ਸੁਣ ਕੇ ਰਾਜ਼ੀ ਹਨ ਫਿਰ ਗੁਰੂ ਸਾਹਿਬ ਜੀ ਹੀ ਨਿਆਉ ਦੇਣਗੇ ਇੱਕ ਦਿਨ ਜ਼ਰੂਰ ਕਿਰਪਾ ਕਰਨਗੇ ਜੀ ਦਸਮੇਸ਼ ਪਿਤਾ ਜੀ ਨੇ ਵੀ ਅਪਣੇ ਕੋਲ ਕਵੀ ਰਖੇਂ ਹੋਏ ਸਨ ਜੇਕਰ ਪ੍ਰਚਾਰਕਾਂ ਨਾਲ ਧੱਕਾ ਕਰੋਗੇ ਫਿਰ ਗੁਰੂ ਹੀ ਨਿਆਉ ਦੇਣਗੇ ਸਾਰੀਆਂ ਸੰਗਤਾਂ ਅਰਦਾਸ ਕਰਿਆ ਕਰੋ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟਾਂ ਦੁਆਰਾ ਸੱਚੇ ਸੁੱਚੇ ਜੀਵਨ ਵਾਲੇ ਲੋਕਾਂ ਨੂੰ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਯੋਗਦਾਨ ਪਾਉਣਾ ਕਰੋ ਜੀ ਜੋਂ ਗੁਰੂ ਕੇ ਪ੍ਰਚਾਰਕਾਂ ਨੂੰ ਸਹੀ ਢੰਗ ਨਾਲ ਪ੍ਰਚਾਰ ਕਰਨ ਤੋਂ ਕਦੇ ਨਾ ਰੋਕਣ ਬਾਣੀ ਕਾ ਫੁਰਮਾਨ ਹੈ ਕਿ ਜੇਕੋ ਬੋਲੈਂ ਸੱਚ ਕੂੜਾ ਜਲਿ ਜਾਵੲੀ

  • @navkaur2703
    @navkaur2703 6 лет назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
    ਬਹੁਤ ਬਹੁਤ ਧੰਨਵਾਦ ਬਾਬਾ ਜੀ।।
    ਸੁਕਰ ਆ ਕਿਸੇ ਨੇ ਤਾਂ ਸੱਚ ਬੋਲਿਆ।
    ਜੇਕਰ ਸਾਡੀ ਕੌਮ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜਿੰਦਗੀ ਵਿੱਚ ਧਾਰਨ ਕਰੇ ਤਾਂ ਕੋਈ ਵੀ ਸਰਕਾਰ ਜਾਂ ਸਾਕਤ ਸਾਡੀ ਕੌਮ ਨੂੰ ਗੁਲਾਮ ਨਹੀਂ ਕਰ ਸਕਦਾ।।
    ਸਾਡੀ ਕੌਮ ਭੁੱਲ ਚੁੱਕੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੁਲਮ ਅਤੇ ਜਾਲਮਾਂ ਦਾ ਹਮੇਸ਼ਾ ਵਿਰੋਧ ਕੀਤਾ ਹੈ।।
    ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਹੀ ਸਿੱਖਿਆ ਲੈ ਲਵੇ ਸ਼੍ਰੋਮਣੀ ਕਮੇਟੀ ਉਹਨਾਂ ਨੇ ਛੋਟੀ ਉਮਰ ਹੁੰਦੇ ਹੋਏ ਵੀ ਮੁਗਲਾਂ ਦੀ ਈਨ ਨਹੀਂ ਮੰਨੀ ਤੇ ਇਹ 24 ਘੰਟੇ ਬਾਦਲਾਂ ਦੀ ਗੁਲਾਮੀ ਕਰਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਟਰੱਸਟੀ ਆ ਸ਼੍ਰੋਮਣੀ ਕਮੇਟੀ ਤੇ ਬਾਦਲ। ਉਹ ਯੂਨੀਵਰਸਿਟੀ ਬੰਦ ਹੋਣ ਕਿਨਾਰੇ ਹੈ। ਓਧਰ ਧਿਆਨ ਲਗਾ ਲਵੋ।।

  • @lovelyhanda1946
    @lovelyhanda1946 6 лет назад +155

    ਉਪਰੋ ਹੁਕਮ ਤਾ ਬੁਚੜ ਅਮਲੀ ਸੁੱਖੇ ਦਾ ਸੀ।ਪਰ ਭਾਈ ਸਹਿਬ ਜੀ ਤੁਸੀਂ ਮਹਾਨ ਹੋ।ਤੁਸੀਂ ਅਗੋਂ ਵੀ ਕੀਰਤਨ ਕਰਦੇ ਰਹੋਗੇ ਤੇ ਕੋਮ ਨੂੰ ਸੇਧ ਦਿੰਦੇ ਰਹੋਗੇ

  • @sadhusingh8152
    @sadhusingh8152 4 года назад +2

    ਯਾਦਗਾਰੀ ਪਲ ੲਿੱਕ ੲਿਤਹਾਸ ਬਣ ਗਿਅਾ ਸੱਚ ਕਦੇ ਕਦੇ ਸੁਣਨ ਲੲੀ ਮਿਲ ਜਾਦਾਂ ਧੰਨਵਾਦ ੲਿਸ ਰੂਹਦਾ,,,,,

  • @davindersinghbatth8026
    @davindersinghbatth8026 6 лет назад +162

    ਬਹੁਤ ਵਧੀਆਂ ਭਾਈ ਸਾਹਿਬ ਜੀ

  • @sukhdeepjohal1569
    @sukhdeepjohal1569 5 лет назад +9

    ਜਿੱਥੇ ਸੱਚ ਬੋਲਣਾ ਔਖਾ ਹੈ ਓਥੇ ਸੁਣਨਾ ਵੀ ਔਖਾ ਹੀ ਹੁੰਦਾ ਹੈ ਪਰ ਸੱਚ, ਸੱਚ ਹੀ ਹੁੰਦਾ ਹੈ

  • @hakamsingh3082
    @hakamsingh3082 6 лет назад +88

    ਬਿਲਕੁਲ ਸਹੀ ਕਿਹਾ ਵੀਰ ਜੀ।
    ਕੌਮ ਨੂੰ ਇਸੇ ਤਰਾਂ ਸੱਚ ਕਹਿਣ ਦੀ ਹਿੰਮਤ ਰੱਖਣ ਵਾਲੇ ਪ੍ਚਾਰਕਾਂ ਦੀ ਲੋੜ ਹੈ ਜੀ।
    ਆਪ ਜੀ ਦੀਆਂ ਸੱਚੀਆਂ ਗੱਲਾਂ ਸੁਣਕੇ ਕੁਝ ਚਾਨਣ ਦੀ ਕਿਰਨ ਨਜ਼ਰ ਆਉਂਣ ਲੱਗੀ ਐ ਜੀ। ਅਕਾਲ ਪੁਰਖ ਆਪ ਜੀ ਨੂੰ ਹੋਰ ਵੀ ਚੜਦੀ ਕਲਾ ਬਖ਼ਸ਼ੇ। ਗੁਰਸਿੱਖ ਸੰਗਤ ਆਪ ਜੀ ਦੇ ਨਾਲ ਐ।

  • @karantv3651
    @karantv3651 6 лет назад +12

    🙏ਬਾਬਾ ਜੀ ਅਸੀਂ ਸਾਰੇ ਤੁਹਾਡੇ ਨਾਲ ਆ ਤੁਸੀਂ ਚੜਦੀ ਕਲਾ ਚ ਕੀਰਤਨ ਕਰਦੇ ਹੋ ਕਰਦੇ ਹੀ ਰਹੋ । ਅਕਾਲ ਪੁਰਖ ਵਾਹਿਗੁਰੂ ਤੋਂ ਵੀ ਕੋਈ ਉੱਪਰ ਹੈ ਕੋਈ । ਏਦਾਂ ਨਾ ਕਹੋ ਸਾਡੇ ਬੱਚੇ ਤੁਹਾਡੇ ਗਾਏ ਜਾਦੇ ਇਹ ਸ਼ਬਦ ਸੁਣ ਕੇ ਪਾਠ ਕਰਨ ਲੱਗ ਪਏ ਨੇ । ਦਸਵੇ ਪਾਤਸ਼ਾਹ ਜੀ ਹੁਣਾ 52 ਕਵੀ ਕਿਸ ਲਈ ਰਖੇ ਸੀ । ਕੀ ਉਹ ਗੁਰਬਾਣੀ ਪੜਦੇ ਸੀ । ਸਾਡੀ ਕੌਮ ਲਗਦਾ ਸਚੀ ਗੂੜੀ ਨੀਂਦ ਸੌਂ ਗਈ ਹੈ । 😭😭😭😭🙏🙏🙏🙏

    • @gumeetsinghgurmeet7195
      @gumeetsinghgurmeet7195 4 года назад

      Wahe guru badal parvar da kakh na rahaa taaraa aagaa ehi ardas haa sekh com de

  • @jagroopsinghbenipal870
    @jagroopsinghbenipal870 6 лет назад +127

    ਭਾਈ ਸਾਹਿਬ ਜੀ, ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ, ਰੱਬ ਤੁਹਾਨੂੰ ਸੱਚ ਕਹਿਣ ਦਾ ਹੌਸਲਾ ਦੇਵੇ

    • @lovepreet1455
      @lovepreet1455 6 лет назад +1

      ruclips.net/video/4eny1bfJoAQ/видео.html

  • @JaspalSingh-vq1gl
    @JaspalSingh-vq1gl 6 лет назад +96

    ਭਾਈ ਬਲਦੇਵ ਸਿੰਘ ਵਡਾਲਾ ਜੀ ਨੂੰ ਵੀ ਸਚ ਬੋਲਣ ਤੇ ਕੀਰਤਨ ਦੀ ਸੇਵਾ ਤੋ ਹਟਾਇਆ ਗਿਆ ਸੀ

  • @ਸਰਪੰਚਫਾਰਮ-ਯ3ਣ
    @ਸਰਪੰਚਫਾਰਮ-ਯ3ਣ 6 лет назад +107

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਡੀ ਹਥ ਬਨ ਬੇਨਤੀ ਹੈ ਕਿ ਜੋ ਭਾਈ ਸਾਹਿਬ ਜੀ ਨੇ ਗੱਲਾ ਗੱਲਾ ਵਿੱਚ ਸਾਦ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੰਗਤਾਂ ਸੰਮਜਨ ਯੋਗ ਹਨ ਗੁਰੂ ਸਾਹਿਬ ਕਿਰਪਾ ਕਰਨਗੇ

    • @harwindersingh3487
      @harwindersingh3487 6 лет назад +1

      Sarpanch sahib badal da hukam C, asi vi samjhe ta gal bandi, ikale bhai sahib nu kehna sahi nahi

    • @ਸਰਪੰਚਫਾਰਮ-ਯ3ਣ
      @ਸਰਪੰਚਫਾਰਮ-ਯ3ਣ 6 лет назад +1

      @@harwindersingh3487 ਵੀਰ ਹਰਵਿੰਦਰ ਸਿੰਘ ਜੀ ਮੈ ਜਾ ਭਾਈ ਸਾਹਿਬ ਨਹੀ ਕੈਹ ਰਿਹਾ ਹੁਣ ਤੇ ਸਾਰੀ ਸੰਗਤ ਹੀ ਕੈਹ ਰਹੀ ਹੈ ਜੀ ਵਾਹਿਗੁਰੂ ਚੜਦੀ ਕਲਾ ਚੁ ਰੱਖੇ ਤਹਾਨੂੰ ਜੀ

    • @harwindersingh3487
      @harwindersingh3487 6 лет назад +1

      Waheguru sab da bhala karn ji

  • @aulakh9276
    @aulakh9276 5 лет назад +2

    ਭਾਈ ਮਨਿੰਦਰ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਬਹੁਤ ਵਧੀਆ ਵਿਚਾਰ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @mrsinghramgaria8537
    @mrsinghramgaria8537 6 лет назад +132

    ਇਹ ਸ਼ਰੇਆਮ ਧੱਕਾ ਹੋ ਰਿਹਾ ਉਪਰੋਂ ਹੁਕਮ ਕਿਥੋਂ ਆਉਂਦਾ ਬਰਗਾੜੀ ਵੇਲੇ ਵੀ ਉਪਰੋਂ ਹੁਕਮ ਆਇਆ ਸੀ ।

  • @iqbalchahal4775
    @iqbalchahal4775 6 лет назад +68

    ਬਾਦਲਾਂ ਦਾ ਅੰਤ ਬਹੁਤ ਨੇੜੇ ਹੈ।

  • @gurayasaab9217
    @gurayasaab9217 6 лет назад +43

    ਬਾਦਲਾਂ ਦਾ ਬੇੜਾ ਗਰਕ ਹੋਜੇ ਕੁੱਝ ਨਾ ਰਹੇ ਇਹਨਾਂ ਦਾ। ਇਹਨਾਂ ਲੋਕਾਂ ਨੂੰ ਰੱਬ ਦਾ ਡਰ ਖਤਮ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਇਹਨਾਂ ਲੋਕਾਂ ਨੂੰ ਜਰੂਰ ਸਜਾ ਦੇਣਗੇ।

  • @sukhwindersinghzira6001
    @sukhwindersinghzira6001 6 лет назад +16

    ਇਹ ਵੀਰ ਜੀ ਤੇ ਗੁਰੂ ਸਾਹਿਬ ਜੀ ਦੀ ਬਹੁਤ ਹੀ ਕਿਰਪਾ ਹੈ ਜਿਸ ਨੇ ਸੱਚ ਦੀਆਂ ਗੱਲਾਂ ਕੀਤੀਆਂ ਹਨ ਵਾਹਿਗੁਰੂ ਜੀ ਕਿਰਪਾ ਕਰਨ

    • @SatnamSingh-tr3nx
      @SatnamSingh-tr3nx 5 лет назад +1

      ਬਾਦਿਲ ਕਿਓਂ ਪੰਜਾਬ ਚੋਂ ਗੁਜ਼ਰ

  • @varinderkaur7268
    @varinderkaur7268 6 лет назад +187

    ਅਸੀਂ ਗੁਰਬਾਣੀ ਵੀ ਸੁਣਨੀ ਹੈ
    ਅਸੀਂ ਅਪਣੇ ਸਤਿਗੁਰੂ ਦੇ ਲਈ ਧਾਰਮਿਕ ਗੀਤ ਸੁਣਨੇ ਨੇ

  • @gurpreetgoraya2182
    @gurpreetgoraya2182 6 лет назад +28

    ਹੈ ਵਾਹਿਗੁਰੂ ਜੀ ਇਹਨੀ ਖਿਦਮਤ ਬਖਸ਼ਦੀ ਕੀ ਤੇਰੀ ਸਿੱਖੀ ਲਈ ਹੀ ਸਿਰ ਜਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।

  • @sukhashergill3724
    @sukhashergill3724 6 лет назад +23

    ਇਸ ਕੁਮੈਂਟ ਨੂੰ ਏਨਾ ਲਾਇਕ ਕਰੋ ! ਜਿੰਨੀਆਂ ਜੁੱਤੀਆਂ ਤੁਸੀਂ ਦੋਗਲੇ ਬਾਦਲਾਂ ਦੇ ਮਾਰਨੀਆਂ ਚਾਉਂਦੇ ਹੋ ! ਦੇਖਦੇ ਆ ਕਿੰਨੀਆਂ ਜੁਤੀਆਂ ਪੈਂਦੀਆਂ !

  • @jashanpreetsingh3514
    @jashanpreetsingh3514 6 лет назад +6

    ਅਕਾਲੀ ਦਲ ਨੇ ਬੇੜਾ ਗ਼ਰਕ ਕਰ ਤਾਂ ਸਿੱਖ ਧਰਮ ਦਾ. ਹਿੰਦੂ ਧਰਮ.,ਮੁਸਲਿਮ ਧਰਮ ਤੇ ਹੋਰ ਧਰਮਾ ਦੇ ਲੋਕ ਅਪਣੇ ਧਰਮ ਨੂੰ ਅੱਗੇ ਵਧਾਉਂਦੇ ਨੇ ਤੇ ਸਾਡੇ ਅਕਾਲੀ ਲੀਡਰ ਰਾਜਨੀਤੀ ਲਈ ਸਿੱਖ ਧਰਮ ਨਾਲ ਖੇਲ ਰਹੇ ਹਨ ਭਾਈ ਮਨਿੰਦਰ ਸਿੰਘ ਜੀ ਨੇ ਸੱਚ ਕਿਹਾ ... ਸਾਰੀ ਕੌਮ ਤੁਹਾਡੇ ਨਾਲ ਹੈ wmk...

  • @sukhdevjaura9710
    @sukhdevjaura9710 6 лет назад +328

    ਭਾਈ ਸਾਹਿਬ ਦਾ ਸਮਰਥਨ ਕਰੋ ਸਾਰੇ

  • @gurmailkaur139
    @gurmailkaur139 6 лет назад +19

    ਭਰਾਵੋ ਤੁਹਾਡੇ ਵਾਲਾ ਦਰਦ ਸਮੂੱਚੀ ਕੌਮ ਦਾ, ਕੌੜਾ ਸੱਚ ਕਹਿਣ ਦੀ ਦਾਦ। ਗੁਰੂ ਹਮੇਸ਼ਾ ਸੱਚ ਨਾਲ ਹਨ ।

  • @harbanssingh996
    @harbanssingh996 6 лет назад +55

    ਭਾਈ ਸਾਹਿਬ ਜੀ ਸੱਚ ਕੌੜਾ ਹੁੰਦਾ ਹੈ.ਡੋਗਰੇ ਸਿੱਖਾਂ ਨੂੰ ਤੁਹਾਡੀ ਰਚਨਾਂ ਚੰਗੀ ਨਹੀ ਲੱਗਦੀ ਜੋ ਸਰਸੇ ਵਾਲੇ ਦੇ ਯਾਰ ਹਨ.

  • @ArnavSandhu-lw9jk
    @ArnavSandhu-lw9jk Год назад +1

    ਵਾਹਿਗੁਰੂ ਜੀ ਆਪਣੀਆਂ ਸਿੱਖ ਸੰਗਤਾਂ ਵਿੱਚ ਏਕਤਾ ਬਗਸੋ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨੀ ਵਾਹਿਗੁਰੂ ਜੀ 🎉🎉🎉🎉🎉

  • @mohansinghpannu9023
    @mohansinghpannu9023 6 лет назад +77

    ਵਾਹ ! ਭਾਈ ਮਨਜਿੰਦਰ ਸਿੰਘ ਜੀ ਵਾਰੇ ਵਾਰੇ ਜਾਈਏ ਤੁਹਾਡੇ, ਗੁਰੂ ਦੇ ਲਾਲਾਂ ਬਾਰੇ ਜਦੋਂ ਬੋਲਦੇ ਹੋ ਹਰ ਅੱਖ ਨਮ ਹੋ ਹੰਝੂ ਕੇਰਦੀ ਹੈ। ਅੱਜ ਤਾ ਕਈ ਕਦਮ ਅੱਗੇ ਜਾ ਕੇ ਤੁਸੀ ਜੋ ਸੱਚ ਬੋਲਿਆ ਇਹ ਸਮੇ ਦੀ ਲੋੜ ਸੀ। ਸੱਚ ਨੂੰ ਦਬਾ ਕੇ ਜਦੋ ਪ੍ਰਬੰਕਾ ਨੂੰ ਖੁਸ ਕਰਨ ਲਈ ਜੋ ਬੋਲਿਆ ਜਾਦਾ, ਉਸ ਦਾ ਸਰੋਤਿਆ ਤੇ ਕੋਈ ਪ੍ਰਭਾਵ ਨਹੀ ਪੈਦਾ। ਭਾਈ ਹਰਪਾਲ ਸਿੰਘ ਨੂੰ ਵੀ ਦਾਦ ਦੇਣੀ ਬਣਦੀ ਹੈ ਜਿਨਾ ਨੇ ਖਤਰਾ ਮੁਲ ਲੈਕੇ ਵੀ ਸੱਚ ਬੋਲਣ ਦੀ ਹਿੰਮਤ ਕੀਤੀ ਹੈ। ਸਫਰੇ ਸਹਾਦਤ ਦੇ ਕਾਫਲੇ ਨੂੰ ਉਦੋ ਵੀ ਸੱਚ ਬਦਲੇ ਸਹਾਦਤ ਦੇਣੀ ਪਈ ਸੀ। ਅੱਜ ਵੀ ਮੌਕੇ ਦੇ ਕਾਬਜ / ਹਾਕਮ ਲੋਕਾ ਨੂੰ ਸੱਚ ਪਸੰਦ ਨਹੀ। ਉਹ ਸੱਚ ਨਹੀ ਬੇਲਣ ਦੇਣਗੇ।

    • @SarwanSingh-rp1ox
      @SarwanSingh-rp1ox 6 лет назад +1

      ਬਿਲਕੁਲ ਸਹੀ ਕਿਹਾ ਭਾਈ ਮਨਿੰਦਰ ਸਿੰਘ ਤੇ ਸਿੰਘ ਸਾਹਿਬ ਨੇ

  • @babbuwalia2842
    @babbuwalia2842 5 лет назад +1

    ਅਜੋਕੇ ਸਮੇਂ ਦਾ ਸੱਚ ਬਿਆਨ ਕੀਤਾ ਹੈ ਭਾਈ ਸਾਹਿਬ ਜੀ ਨੇ ਧੰਨਵਾਦ ਭਾਈ ਸਾਹਿਬ ਜੀ

  • @singhstudypoint5129
    @singhstudypoint5129 6 лет назад +83

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਰਬਾਰ ਵਿੱਚ 52ਕਵੀਆ ਨੂੰ ਬੁਲਾਇਆ ਕਰਦੇ ਸਨ।
    ਉਹ ਸਾਰੇ ਕਵੀ ਆਪਣੀਆਂ ਲਿਖੀਆਂ ਕਵਿਤਾ ਸੁਣਾਇਆ ਕਰਦੇ ਸਨ।
    ਅੱਜ ਦੇ ਤਾਨਾਸ਼ਾਹ ਅਕਾਲੀ ਲੀਡਰ, ਗੁਰੂ ਤੋਂ ਬਾਗੀ ਹੋਏ ਫਿਰਦੇ ਹਨ।
    ਜੋ ਸੱਚੇ ਸੁੱਚੇ ਗੀਤਾਂ ਤੇ ਪਾਬੰਦੀਆਂ ਲਗਾਉਣ ਲੱਗ ਪਏ।

    • @kiranjeetkaur2414
      @kiranjeetkaur2414 6 лет назад +3

      Poems at Paunta Sahib & Dhaadi vaaran were by our Gurus ,in a same way historical songs are allowed , then why some have a problem.?

    • @singhstudypoint5129
      @singhstudypoint5129 6 лет назад +1

      @@kiranjeetkaur2414 The mistake is for people, who choose the wrong people as their leader.

    • @GLOBALSANJHTVCHANNEL
      @GLOBALSANJHTVCHANNEL 6 лет назад +1

      ruclips.net/video/XWmJQg4y3yg/видео.html

  • @myfriendnimbo1640
    @myfriendnimbo1640 6 лет назад +8

    WAHEGURU G ਆਪ ਨੂੰ ਬਲ ਬਖਸ਼ਣ ਚੜ੍ਹਦੀ ਕਲਾ ਬਖਣ।

  • @gurindersingh8109
    @gurindersingh8109 6 лет назад +110

    ਭਾਈ ਹਰਪਾਲ ਸਿੰਘ ਜੀ ਅਤੇ ਭਾਈ ਮਨਿੰਦਰ ਸਿੰਘ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖੇ l ਤੁਹਾਡੇ ਅੱਗੇ ਸਿਰ ਝੁਕ ਜਾਂਦਾ ਹੈ l

  • @davinderkaur5515
    @davinderkaur5515 4 года назад

    ਜੋ ਵੀ ਭਾਈ ਸਾਹਿਬ ਜੀ ਨੇ ਆਪਣੇ ਮੁਖ ਤੋਂ ਗਾਇਆ ਹੈ ਅਤੇ ਬੋਲਿਆ ਹੈ ਬਿਲਕੁਲ ਸਹੀ ਹੀ ਕਿਹਾ ਹੈ ਜੀ।
    ਸਿੱਖ ਕੌਮ ਨੂੰ ਉਚਾ ਅਤੇ ਸੁੱਚਾ ਕਰਨ ਲਈ ਇਹੋ ਹੀ ਝਾੜੂ ਠੀਕ ਹੈ। ਇਸ ਤਰ੍ਹਾਂ ਹੀ ਫੇਰਦੇ ਰਹੋ ਜੀ

  • @bhagatsinghinquilabzindaba1231
    @bhagatsinghinquilabzindaba1231 6 лет назад +70

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @singhji8818
    @singhji8818 6 лет назад +4

    ਭਾਈ ਮਨਿੰਦਰ ਸਿੰਘ ਜੀ ਦੇ ਬੋਲ ਸੱਚ ਹਨ ਸੱਚ ਕੌੜਾ ਹੀ ਹੁੰਦਾ ਹੈ ਭਾਈ ਸਾਹਿਬ ਜੀ ਤੁਸੀ ਸ਼ਰਦਾ ਪੂਰਵਕ ਗੁਰੂ ਨੂੰ ਯਾਦ ਕਰੋ ਕਿਸੇ ਦੀ ਨਾ ਸੁਣੋ

  • @gurjitsingh7061
    @gurjitsingh7061 6 лет назад +163

    ਸਹੀ ਕਿਹਾ ਭਾਈ ਸਾਹਿਬ ਜੀ

  • @rimpydhaliwal7843
    @rimpydhaliwal7843 6 лет назад +2

    Waheguru ji. ..Bhai Maninder Singh ji
    Asi humesa naal aa thode...
    Tusi Jo b keha bilkul sach keha ...

  • @harmantalwandi51
    @harmantalwandi51 6 лет назад +78

    ਰੱਬ ਇਹਨਾਂ ਨੂੰ ਸੁਮੱਤ ਬਖ਼ਸ਼ੇ।

  • @sarabjitkaur6837
    @sarabjitkaur6837 6 лет назад +1

    ਭਾਈ ਸਾਹਿਬ ਜੀ ਬਹੁਤ ਵਧੀਆ ਸ਼ਪੀਚ ਹੈ ਐਦਾ ਹੀ ਸੱਚ ਬੋਲਦੇ ਰਹਿਣਾ ਜੀ ਤੁਸੀ ਸਾਡੀ ਕੌਮ ਦੇ ਹੀਰੇ ਤੇ ਹੀਰੌ ਨੇ ਵਾਹਿਗੁਰੂ ਤੁਹਾਨੂੰ ਚੜ੍ਦੀ ਕਲਾ ਬਖਸ਼ਣ ਜੀ

  • @bhullarsahib69
    @bhullarsahib69 6 лет назад +63

    ਭਾਈ ਮਨਿੰਦਰ ਸਿੰਘ ਜੀ ਤੁਸੀਂ ਡਰਦੇ ਕਿਉਂ ਹੋ ਸਿੰਘ ਤਾਂ ਸਚਾਈ ਲਈ ਸ਼ਾਹਦਤ ਦੇ ਗਏ ਸਨ।ਭਾਈ ਹਰਪਾਲ ਸਿੰਘ ਜੀ ਨੇ ਵੀ ਖੂਬ ਵੱਲਵਲੇ ਸਾਂਝੇ ਕੀਤੇ,ਸ਼ੁਕਰੀਆ।ਸਿੱਖ ਜਾਗਣਗੇ ,ਮੰਸਦਾ ਮੀਣਿਆਂ ਨੂੰ ਅੱਲਗ ਥਲੱਗ ਕਰ ਦੇਣਗੇ।ਗੁਰੂ ਦੇ ਸਿੰਘ ਸਜਣਗੇ ਜੀ।ਕੇਵਲ ਗੁਰੂ ਪ੍ਰਤੀ ਵਫਾਦਾਰ ਬਣਨਗੇ।

    • @GLOBALSANJHTVCHANNEL
      @GLOBALSANJHTVCHANNEL 6 лет назад

      ruclips.net/video/XWmJQg4y3yg/видео.html

    • @GLOBALSANJHTVCHANNEL
      @GLOBALSANJHTVCHANNEL 6 лет назад

      ruclips.net/video/tC7zdN929cs/видео.html

    • @manibaghimanibaghi9793
      @manibaghimanibaghi9793 6 лет назад

      Ehi ta rola hai eh apni mrzi hi ni dhka shi krde ne sgpc gundeya di zmst hai eh kachi pakki bani di gal krke fsad peda krdey ne.tusi bahut hi vadhia sppeech diti we r proud u.tusi der nal boley per boley ta dhi. So thanks.

  • @missdiamondrose
    @missdiamondrose 6 лет назад +13

    Shame on the politics....
    Bhai Maninder singh ji bohat hi right bole.. your Kirtan is superb and we can feel the true God from your shabad. Please continue to do Kirtan like this ...we love it

    • @swarnsingh9769
      @swarnsingh9769 6 лет назад +1

      Keep it up ji.
      Waheguru tuhanu hor Shakti deve ji

    • @kashmirokaur7645
      @kashmirokaur7645 5 лет назад +1

      i agree we want to hear more from you

  • @Amritsingh1919-s5n
    @Amritsingh1919-s5n 6 лет назад +33

    ਸੰਗਤਾਂ ਨੂੰ ਬੇਨਤੀਹੈ ਕਿ ਬਾਦਲਾ ਤੋਂ ਸੁਚੇਤ ਹੋ ਕੇ ਰਹਿਣ

  • @harchandsingh1466
    @harchandsingh1466 5 лет назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬੜੀ ਕਮਾਲ ਕਰ ਦਿੱਤੀ ਬਹੁਤ ਹੀ ਸੋਹਣਾ ਗੀਤ ਬਾਬਾ ਜੀ

  • @mahabirsinghmahabir5320
    @mahabirsinghmahabir5320 6 лет назад +81

    ਬਹੁਤ ਹੀ ਵਧੀਆ ਜੀ

  • @ineedu3007
    @ineedu3007 6 лет назад +1

    ਸਿੱਖ ਸਿੱਖ ਤੇ ਉਂਗਲੀ ਉਠਾ ਰਿਹਾ ਹੈ ਉਂਗਲੀ ਉਠਾਉਣ ਦੀ ਵਜਾਏ ਜੇ ਅਸੀਂ ਇਕ ਹੋ ਕੇ ਚਲੀਏ ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਹਿਤ ਜੀ ।।🙏🙏ਦਾਤਾਂ ਮੇਹਰ ਕਰੇ ਸਭ ਨੂੰ ਸਰਬੱਤ ਦੇ ਭਲੇ ਦੀ ਮਤ ਬਸਖੇ

  • @inderjitmdmldh1464
    @inderjitmdmldh1464 6 лет назад +48

    ਬਹੁਤ ਹੀ ਵਧੀਆ। ਪਰਮਾਤਮਾ ਆਪਣੇ ਪਿਆਰਿਆਂ ਨੂੰ ਹਮੇਸ਼ਾਂ ਹੀ ਸੱਚ ਬੋਲਣ ਦਾ ਬੱਲ ਬਖਸ਼ਦੇ ਰਹਿਣ। ਵਟਸਅਪ ਤੇ ਵਧ ਤੋਂ ਵੱਧ ਸ਼ੇਅਰ ਕਰੋ ਜੀ

  • @gursewakvoltha1238
    @gursewakvoltha1238 6 лет назад +14

    ਬਾਬਾ ਜੀ ਤੁਹਾਡਾ ਗੀਤ ਬਹੁਤ ਵਧੀਅਾ ਹੈ

  • @punjabilive8461
    @punjabilive8461 6 лет назад +103

    WAHEGURU JI ਸਾਡੇ ਪ੍ਚਾਰਕਾ ਨੂੰ ਬਲ ਬਖਸੋ

    • @surrinderk4414
      @surrinderk4414 6 лет назад

      Asee we parchar sunee he na jayee-ay , apnay apnay nu budlee-ay, sunya lakhay la-ee-ay

    • @rajwantkaur3299
      @rajwantkaur3299 6 лет назад

      ਵਾਹਿਗੁਰੂ ਜੀ ਸੱਚ ਤੇ ਡਟੇ ਰਹੋ

  • @RanjitSingh-de3lq
    @RanjitSingh-de3lq 6 лет назад +3

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਸ਼ਬਦ ਗਾਇਆ ਹੈ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਭਾਈ ਸਾਹਿਬ ਜੀ ਦਾ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ

  • @ਸਰਬੱਤਦਾਭਲਾ-ਨ1ਭ
    @ਸਰਬੱਤਦਾਭਲਾ-ਨ1ਭ 6 лет назад +176

    ਓ ਰਜਾੲੀ ਦੇ ਫਕੀਰੋ ਬੈਠੇ ਬੈਠਾੲੇ ਵੀਡੀਓ ਡਿਸਲਾੲੀਕ ਕਰੀ ਜਾਨੇ ਓ ਬਾਦਲਾ ਦੇ ਚੁਮਚਓ ਕਾਰਨ ਵੀ ਦਸਿਅਾ ਕਰੋ
    ਭਾੲੀ ਸਾਹਿਬ ਨੇ ਸੱਚ ਬੋਲਿਅਾ

  • @dr.loveleenkaur
    @dr.loveleenkaur 6 лет назад +2

    Bhai maninder singh ji te bhai harpal singh g bilkul sahi kehre
    🙏🏻ਵਾਹਿਗੁਰੂ ਜੀ ਮਿਹਰ ਕਰਿਉ।।🙏🏻

  • @Amritsingh1919-s5n
    @Amritsingh1919-s5n 6 лет назад +21

    ਬਹੁਤ ਹੀ ਵਧੀਆ ਭਾਈ ਸਾਹਿਬ ਜੀ ਦਸਮੇਸ਼ ਪਿਤਾ ਜੀ ਤੁਹਾਨੂੰ ਚੜ੍ਹਦੀ ਕਲਾਂ ਬਖਸ਼ਣ

  • @jaskaranbadar5682
    @jaskaranbadar5682 6 лет назад +8

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @sikanderdhillon7281
    @sikanderdhillon7281 6 лет назад +129

    ਸੱਚ ਕਹਿਣਾ ਗੁਰੂ ਦੀ ਹਜੂਰੀ ਚੋ ਫਰਜ ਬਣਦਾ

  • @bikeriderrock5209
    @bikeriderrock5209 4 года назад +2

    Bhai Maninder singh ji has done a great job🙏🏻

  • @yadsaidpur9708
    @yadsaidpur9708 6 лет назад +83

    ਸੱਚ ਨੇ ਸਦਾ ਸੱਚ ਹੀ ਰਹਿਣਾ ੲ ਜੀ

  • @manjeetkaur6483
    @manjeetkaur6483 6 лет назад +1

    Vaut vdiya gall kiti last vali , AMLI , jeonde rayo baba g tuhanu waheguru g lambiyaa umraa den , everything mile tuhanu , te ehna amliyaa to sada v te kaum da v shutkaraa hove

  • @jassbrar1652
    @jassbrar1652 6 лет назад +32

    ਬਹੁਤ ਵਧੀਅਾ ਜੀ .. ਸਚ ਹਮੇਸ਼ਾ ਕੌੜਾ ਲਗਦਾ

  • @davindersingh3618
    @davindersingh3618 6 лет назад

    ਭਾਈ ਮਨਿੰਦਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਤੁਹਾਨੂੰ ਬਲ ਬਖਸ਼ੇ ਤੁਸੀਂ ਸਚ ਬੋਲਿਆ ਸਾਰੀ ਕੌਮ ਨੂੰ ਤੁਹਾਡੇ ਤੇ ਮਾਣ ਹੈ

  • @singhmehtab1984
    @singhmehtab1984 6 лет назад +59

    ਇਥੇ ਧਾਰਮਿਕ ਗੀਤਾਂ ਤੇ ਇਤਰਾਜ਼ ਕਰਦੇ ਆ ਪਰ ਜਦੋਂ ਦਰਬਾਰ ਸਾਹਿਬ ਸੁੱਖੇ ਦੇ ਆਏ ਤੇ ਭਾਈ ਬਲਦੇਵ ਸਿੰਘ ਨੇ ਮਰਿਯਾਦਾ ਅਨੁਸਾਰ ਕੁੱਤਾ ਰਾਜ ਬਹਾਲੀਏ ਪੜਿਆ ਸੀ ਤਾਂ ਉਹ ਵੀ ਹਜਮ ਨਹੀ ਹੋਇਆ ਉਸ ਰਾਗੀ ਸਿੰਘ ਨੂੰ ਡਿਊਟੀ ਤੋਂ ਹਟਾ ਦਿੱਤਾ

  • @jaspreetkaur4097
    @jaspreetkaur4097 6 лет назад +1

    Waheguru ji ka Khalsa waheguru ji ki Fateh,bilkul theek bole ne bhai ji,himmat waala kaam kitta hai🙏🙏pranaam hai

  • @sanjeetsinghcanada762
    @sanjeetsinghcanada762 6 лет назад +6

    ਅਸੀ ਭਾਈ ਸਾਹਿਬ ਦੇ ਨਾਲ ਹਾਂ,ਵਾਹਿਗੁਰੂ ਚੜਦੀਕਲਾ ਬਖਸ਼ਣ ਜੀ

  • @navrajgill9187
    @navrajgill9187 6 лет назад +1

    Bhai maninder Singh Ji Waheguru tuhaada bhala kare .saari Sikh sangat tuhade naal hai.

  • @Dhandhanshrichandmaharaj1313
    @Dhandhanshrichandmaharaj1313 6 лет назад +30

    ਓਸ ਦੀ ਕਿਰਪਾ ਜ਼ਰੂਰ ਹੋਵੇ ਗੀ ਅਮਲੀ ਭੱਜ ਜਾਣ ਗੇ

  • @Desitech87
    @Desitech87 6 лет назад +1

    ਭਾਈ ਹਰਪਾਲ ਸਿੰਘ ਜੀ ਬਿੱਲਕੁਲ ਤੁਹਾਡੇ ਵਰਗੇ ਜਥੇਦਾਰਾਂ ਦੀ ਲੋੜ ਹੈ ਸਿੱਖ ਪੰਥ ਨੂੰ।

  • @harpreetpannu987
    @harpreetpannu987 6 лет назад +8

    ਸਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ,, ਭਾਈ ਸਾਹਿਬ ਜੀ ਆਪ ਜੀ ਨੂੰ ਦਸ਼ਮੇਸ਼ ਪਿਤਾ ਜੀ ਚੜਦੀਆਂ ਕਲਾ ਵਿੱਚ ਰੱਖਣ।

    • @japleen1108
      @japleen1108 6 лет назад

      Bilkul Sahi keha maninder veer g ... GURU GOBIND SINGH ji Maharaj sada Ang Sang ne aapji de... Tussi eh dharmik kavitaa padna nai chadna ji... Saddey bachey sundey ne aap ji nu te itihaas puchdey ne ... GURU MAHARAJ ji aap nu hamesha tandrusti bakshan :)

  • @kvitaroy8122
    @kvitaroy8122 6 лет назад +3

    Waheguru ji bot vadiaa baba ji

  • @beantmaan4217
    @beantmaan4217 6 лет назад +30

    ਸਤਿਨਾਮ ਵਾਹਿਗੁਰੂ ਜੀ

  • @gurpalsandhu9646
    @gurpalsandhu9646 4 года назад +1

    Waheguru chardi Kala Bakshi bhai sahab nu🙏🙏🙏🙏🙏

  • @AMBERBRAROFFICIAL
    @AMBERBRAROFFICIAL 6 лет назад +49

    ਬਹੁਤ ਵਧੀਆ ਗੱਲ ਹੈ ਜੀ ਕਿ ਤੁਸੀਂ ਇਹੋ ਜਿਹੇ ਗੀਤ ਬੇ ਝਿਜਕ ਹੋ ਕੇ ਗਾਏ

  • @princekaluwal2605
    @princekaluwal2605 6 лет назад

    ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਆਪਣੇ ਆਪ ਨੂੰ ਗਿਆਨੀ ਅਖਵਾਉਣ ਵਾਲੇ ਭਾਈ ਪਿੰਦਰਪਾਲ ਦੀ ਵੀ ਕਿਤੇ ਜਮੀਰ ਜ।ਗ ਜਾਵੇ

  • @lovejitsingh552
    @lovejitsingh552 6 лет назад +8

    ਵਾਹਿਗੁਰੂ ਜੀ ਸਾਰੇ ਭਾਈ ਸਾਹਿਬ ਦਾ ਸਾਰੇ ਸਾਥ ਦੇਣ🙏

    • @raghbirsingh765
      @raghbirsingh765 6 лет назад

      Sach,Kora,lagda,ha,bahot,vadhia,Bole,,veerji

  • @jagdevuppal7638
    @jagdevuppal7638 5 лет назад +1

    Truth is truth can’t be denied well said salute to bhai sahib.

  • @ਸਿੱਖਸੇਵਾ
    @ਸਿੱਖਸੇਵਾ 6 лет назад +8

    ਸੱਚੀ ਗੱਲ ਕੀਤੀ ਹੈ ਜੀ ਭਾਈ ਸਾਹਿਬ ਨੇ

  • @kimmykim8358
    @kimmykim8358 6 лет назад +2

    Well done !!Bhai saab...great o tusi ... God Bless You.

  • @kulbirsahota7823
    @kulbirsahota7823 6 лет назад +17

    ਅਗਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ,ਜਰਨੈਲ ਸ.ਹਰੀ ਸਿੰਘ ਨਰਵਾ ਅਤੇ ਬੰਦਾ ਸਿੰਘ ਜੀ ਬਹਾਦਰਆਦਿ ਸਰਦਾਰਾਂ ਦੇ ਵਾਰਸਾਂ ਦੀ ਸਿੱਖੀ ਦੀ ਭਾਈਚਾਰਕ ਸਾਂਝ ਤੋਂ ਦੂਰ ਨ ਕੀਤਾ ਹੁੰਦਾ,ਸ਼ਾਇਦ ਗੁਰੂ ਸਾਹਿਬਾਨ ਦੀ ਆਤਮਾ ਨੂੰ ਆਪਣੀ ਹੁਣ ਵਾਲੀ ਦਸ਼ਾ ਨਾ ਦਿਖਾਉਂਦੇ !!!!!

  • @tejindernagi7465
    @tejindernagi7465 6 лет назад +1

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ

  • @karamjitbhatti5015
    @karamjitbhatti5015 4 года назад

    ਸਲੂਟ ਭਾਈ ਸਹਿਬ ਨੂੰ ਜਿਸ ਨੇ ਸੱਚ ਬੋਲਣ ਦੀ ਹਿਮਤ ਕੀਤੀ

  • @HarvinderSingh-hd7lf
    @HarvinderSingh-hd7lf 6 лет назад +10

    ਵਾਹਿਗੁਰੂ ਜੀ ਭਾੲੀ ਸਾਹਿਬ ਜੀ ਨੂੰ ਬਲ ਬਖਸ਼ੀਓ ਸੱਚ ਬੋਲਨ ਦਾ ਅਕਾਲ ਤਖਤ ਸਾਹਿਬ ਛੇਵੇ ਪਤਿਸ਼ਾਹ ਜੀ ਦਾ ਹੇ ੲਿਹਨੂੰ ਕੋੲੀ ਕੁੱਤਾ ਬਿੱਲਾ ਗੁਲਾਮ ਨਹੀ ਬਨਾਅ ਸਕਦਾ

  • @sukhwinderkhalsa1812
    @sukhwinderkhalsa1812 6 лет назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਕਿਰਪਾ ਬਣਾਈ ਰੱਖਣ

  • @harjeetkaur4884
    @harjeetkaur4884 6 лет назад +51

    Masand aaje ve jinda haige sach di aawaj nu koi ne dba sakda bhai sahib carry on waheguru ji ka khalsa waheguru ji ki fateh waheguru ji mehar kro ji

    • @tegvirsingh1300
      @tegvirsingh1300 6 лет назад +1

      Bhay ji Sach hi bol rhe guru sahib age benti hi kar han jis di jarurt v hae

    • @tegvirsingh1300
      @tegvirsingh1300 6 лет назад

      Sanu sabh nu karni chahidi hae

    • @harjeetkaur4884
      @harjeetkaur4884 6 лет назад +1

      @@tegvirsingh1300 ji waheguru ji ka khalsa waheguru ji ki fateh u r absolutely right bro

    • @harjeetkaur4884
      @harjeetkaur4884 6 лет назад

      @Hartej Singh veere u r absolutely right

  • @sonubehal3955
    @sonubehal3955 5 лет назад

    ਭਾੲੀ ਮਨਵਿੰਦਰ ਜੀ ਆਪ ਬਹੁਤ ਦਲੇਰ ਹੋ ਵੀਰ ਜੀ ਜਿਨ੍ਹਾਂ ਨੇ ਬਾਦਲ ਦੀ ਧਾਲੀ ਚੱਟਾਨੀ ਉਹ ਹੀ ਬਾਦਲ ਤੋਂ ਡਰਣਗੇ ਉਹੀ ਰੱਬ ਦਾ ਨਾਮ ਨਹੀਂ ਲੈਣਾ ਗੇ ਆਪ ੲਿਸ ਤਰ੍ਹਾਂ ਸਾਨੂੰ ਕਵੀਤਾਂਵਾਂ ਤੇ ਸੁਣਤੇ ਰਹੋ 🙏🙏🙏🙏🙏👍👍👍👍👍

  • @hardeepsingh-lu5jn
    @hardeepsingh-lu5jn 6 лет назад +9

    ਸੱਚ ਦਾ ਹਮੇਸਾ ਵਰੋਧ ਹੁੰਦਾ ਰਿਹਾ ਹੈ ਕਿਉਂਕਿ ਸੱਚ ਕੌੜਾ ਹੁੰਦਾ ਹੈ

  • @ਸਿੰਘਸੂਰਮੇ-ਢ8ਟ

    ਭਾਈ ਸਾਹਿਬ ਸਲਾਮ ਹੈ ਤੁਹਾਨੂੰ ਜੋ ਅਮਲੀ ਨੂੰ ਅਮਲੀ ਦੀ ਅੋਕਾਤ ਦਿਖਾ ਗਏ ਤੇ ਸੱਚ ਬੋਲ ਗਏ ਰੱਬ ਤੁਹਾਡੀ ਲੰਮੀ ਓਮਰ ਕਰੇ

  • @dhaliwalskaur944
    @dhaliwalskaur944 6 лет назад +19

    Bhai Shab g apna farj bhoooooot vadia nebah rahe hann 👌👌👌👌👌👌👌👌👌👌Waheguru g ka khalsa Waheguru g ki fateh🙋🙋🙋🙋🙋🙋

  • @GurjantSingh-rd3sx
    @GurjantSingh-rd3sx 6 лет назад +1

    ਵਾਹਿਗੁਰੂ ਮੇਹਰ ਕਰੇ,, ਸਭ ਸਿੱਖ ਜਾਗ ਜਾਣ ਤੇ ਸੱਚ ਝੂਠ ਤੇ ਸਿਆਸਤ ਨੂੰ ਸਮਝ ਜਾਣ

  • @basantkaur6780
    @basantkaur6780 6 лет назад +34

    ਮੀਡੀਅਾ ਵਾਲੇ ਵੀਰਾ ਭੈਣਾ ਨੂੰ ਬੇਨਤੀ ਹੈ ਕਿ ਕਿਸੇ ਵੀ ਮਸਲੇ ਵਿੱਚੋ ਆਪਣੇ ਚੈਨਲ ਲਈ ਮਸਾਲਾ ਨਾ ਇਕੱਠਾ ਕਰਿਅਾ ਕਰੋ ਤੁਹਾਡੀਅਾ ਇਨਾ ਹਰਕਤਾ ਨਾਲ ਸਿੱਖ ਕੌਮ ਦਾ ਬਹੁਤ ਨੁਕਸਾਨ ਹੁੰਦਾ ਹੈ ਸਾਰੇ ਮਸਲੇ ਮਸਾਲੇ ਵਾਲੇ ਨਹੀ ਹੁੰਦੇ ਕਈ ਸਾਡੀਅਾ ਡੂੰਘੀਅਾ ਭਾਵਨਾਵਾ ਨਾਲ ਜੁੜੇ ਹੁੰਦੇ ਹਨ