ਭਾਈ ਮਨਿੰਦਰ ਸਿੰਘ ਨੇ ਬਾਦਲਾਂ ਤੇ SGPC ਤੇ ਕੱਢੀ ਭੜਾਸ | Bhai Maninder Singh Srinagar Wale

Поделиться
HTML-код
  • Опубликовано: 8 сен 2024
  • ਭਾਈ ਮਨਿੰਦਰ ਸਿੰਘ ਨੇ ਬਾਦਲਾਂ ਤੇ SGPC ਤੇ ਕੱਢੀ ਭੜਾਸ | Bhai Maninder Singh Srinagar Wale | Safar-E-Shahadat
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Like Our Facebook Pages --- SurkhabTV
    ** Subscribe and Press Bell Icon also to get Notification on Your Phone **

Комментарии • 633

  • @jatinderbajwa1512
    @jatinderbajwa1512 5 лет назад +221

    ਭਾਈ ਮਨਿੰਦਰ ਸਿੰਘ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ ਤੇ ਭਾਈ ਹਰਪਾਲ ਸਿੰਘ ਜੀ ਨੂੰ ਤੁਸੀ ਆਪਣਾ ਫਰਜ਼ ਨਿਭਾਇਆ ਹੈ

    • @harneksingh5789
      @harneksingh5789 4 года назад +1

      Bhai sahib ji they are not sikh but look like sikh they are Gaddaar they did beadvi Guru Granth Sahib

    • @simranjeet1100
      @simranjeet1100 4 года назад +1

      🙏

    • @amritpalkaur9750
      @amritpalkaur9750 4 года назад +3

      ਅੱਜ ਦਾ ਕੌੜਾ ਸੱਚ
      ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਅੰਗ ਸੰਗ ਰਹਿਣ

    • @manjitkaur7673
      @manjitkaur7673 3 года назад

      Ò9pp

    • @harjigill2525
      @harjigill2525 2 года назад +1

      @@manjitkaur7673 vyyhhbbh

  • @gurnamsinghmutti5802
    @gurnamsinghmutti5802 5 лет назад +199

    ਭਾਈ ਸਾਹਿਬ ਮਨਿੰਦਰ ਸਿੰਘ ਜੀ ਤੁਸੀਂ ਜੋ ਵੀ ਗੀਤ ਰਾਹੀਂ ਸੱਚ ਕਿਹਾ ਇਹ ਤੁਹਾਡਾ ਆਖ਼ਰੀ ਪੋ੍ਰਗਰਾਮ ਨਹੀਂ ਇਹ ਪ੍ਰੋਗਰਾਮ ਤਾਹ ਜ਼ਿੰਦਗੀ ਰਹੇਗਾ

    • @JagroopSingh-wf4dt
      @JagroopSingh-wf4dt 3 года назад

      Bhi. Shib. Tusi. Kom. De. Hera. Ho. Wahguru. Mahar. Kare

  • @satnaamsingh1234
    @satnaamsingh1234 Год назад +16

    ਭਾਈ ਸਾਹਿਬ ਨੂੰ ਕੀਰਤਨ ਕਰਨ ਤੋਂ ਰੋਕਣ ਵਾਲੇ ਰੁਲ ਜਾਣਗੇ। ਬਹੁ ਤ ਵਧੀਆ ਬੋਲਿਆ ਏ ਵੀਰ ਜੀ ਾ🙏🙏

  • @davinderkaur5515
    @davinderkaur5515 4 года назад +32

    ਭਾਈ ਸਾਹਿਬ ਜੀ ਨੇ ਸਿੱਖ ਕੌਮ ਦੇ ਦਰਦ ਦਾ ਵਰਤਮਾਨ ਰੂਪ ਕਲਗੀਧਰ ਦੇ ਅੱਗੇ ਜੋ ਫਰਿਆਦ ਕੀਤੀ ਹੈ। ਵਾਹਿਗੁਰੂ ਜੀ ਜਰੂਰ ਸੁਣੀ ਜਾਵੇ।
    ਬਿਲਕੁਲ ਸਹੀ ਅਤੇ ਸੱਚ ਕਿਹਾ ਹੈ।

  • @parmindersinghgill6470
    @parmindersinghgill6470 5 лет назад +72

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ,,,,ਸੱਚ ਤੇ ਪਹਿਰਾ ਦੇਣ ਦੀ ਸਤਿਗੁਰੁ ਜੀ ਹੋਰ ਬਖਸ਼ਿਸ਼ ਕਰਨ ਜੀ।

  • @jaswindersingh-hm1uq
    @jaswindersingh-hm1uq 5 лет назад +65

    ਭਾਈ ਸਾਹਿਬ ਨੇ ਸਚ ਕਿਹਾ ਸਾਹਿਬਜਾਦਿਆਂ ਨੇ ਸਿਰ ਪਰ ਹੱਥ ਰੱਖ ਕੇ ਕਹਾਇਆ ਜੀ

  • @AmandeepSingh-qs8or
    @AmandeepSingh-qs8or 4 года назад +31

    ਭਾਈ ਮਨਜਿੰਦਰ ਸਿੰਘ ਜੀ
    ਧੰਨ ਗੁਰੂ ਪਿਆਰੇ।🙏

  • @Jaspalsingh-xb7sj
    @Jaspalsingh-xb7sj 4 года назад +37

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦੇ ਦਾਨੀ ਖਾਲਸਾ ((((((ਜਿਉਦਾ ਰਹਿ ਸ਼ੇਰਾ ਰਬ ਰਾਖਾ)))))))

  • @OnkarSingh-ym7ht
    @OnkarSingh-ym7ht 5 лет назад +11

    ਵਾਹ ਜੀ ਵਾਹ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਡੀ ਚੱੜਦੀ ਕਲਾਂ ਕਰੇ ਜੀ ਤੁਹਾਡੇ ਵਰਗੇ ਸੱਚੇ ਤੇ ਸੁੱਚੇ ਪ੍ਰਚਾਰਕਾਂ ਨੇ ਹੀ ਸੁੱਤੀ ਹੋਈ ਕੋਮ ਨੂੰ ਜਗਾਉਣਾ ਹੈ ਜੀ

  • @KulwantSingh-sv4qc
    @KulwantSingh-sv4qc 3 года назад +77

    ਭਰੀ ਸੰਗਤ ਵਿਚ ਭਾਈ ਸਾਹਿਬ ਨੇ ਸੱਚ ਕਹਿਣ ਦੀ ਜੁਰਅਤ ਕੀਤੀ ਹੈ । ਸੰਗਤ ਨੇ ਤੁਹਾਡੇ ਸੱਚ ਨੂੰ ਜੈਕਾਰੇ ਲਾ ਕੇ ਕਬੂਲ ਕੀਤਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DilbagSingh-jj5ev
    @DilbagSingh-jj5ev 4 года назад +25

    ਭਾਈ ਮਨਿੰਦਰ ਸਿੰਘ ਜੀ ਇਹ ਕਵਿਤਾ ਤੁਹਾਡੀ ਜਿੰਦਗੀ ਦੀ ਅਸਲ ਸ਼ੁਰੂਆਤ ਹੈ ਜੀ ਲੰਮੀ ਉਮਰ ਤੈ ਚੜਦੀ ਕਲਾ ਗੁਰੂ ਸਾਬ੍ਹ ਜੀ ਬਖਸ਼ਣ ਜੀ ,,

  • @drgurditsingh7262
    @drgurditsingh7262 5 лет назад +48

    ਬਿਲਕੁਲ ਸੱਚ ਜੀ ਮਰੀ ਜਮੀਰ ਵਾਲੇ ਕਾਲੀ ਹੀ ਹਨ

  • @NirmalSingh-nk4nf
    @NirmalSingh-nk4nf 5 лет назад +204

    ਆ ਜੋ ਸੰਗਤ ਦੇ ਜ਼਼ਜ਼ਬਾਤ ਨੇ ਇਹ ਗੱਦਾਰਾ ਦੇ ਮੂੰਹ ਤੇ ਚਪੇੜਾ ਨੇ।

  • @jagdishchohla9719
    @jagdishchohla9719 4 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਨੇ ਤੁਹਾਡੀਆਂ ਰਚਨਾਵਾਂ ਬਿਲਕੁਲ ਸਹੀ ਕਿਹਾ ਭਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਆਪ ਜੀ ਨੂੰ

  • @JagseerSingh-yq2kv
    @JagseerSingh-yq2kv 5 лет назад +266

    ਭਾਈ ਸਾਹਿਬ ਜੀ ਤੁਸੀਂ ਬੋਲਣਾ ਤੇ ਗਾਉਣਾ ਨਾ ਛੱਡਿਓ

  • @manjitsingh5532
    @manjitsingh5532 4 года назад +13

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਹਿਬ ਬਿਲਕੁਲ ਸਹੀ ਸਬਦ ਦਾ ਉਚਾਰਣ ਕੀਤਾ ਹੈ ਵਾਹਿਗੁਰੂ ਚੜਦੀ ਕਲਾ ਬਕਸੇ ਸਚ ਸਭਨਾਂ ਨੂੰ ਕੌੜਾ ਲਗਦਾ ਹੈ 🙏

  • @sukhvindersingh2167
    @sukhvindersingh2167 4 года назад +12

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਸੀਂ ਗੀਤ ਦੁਆਰਾ ਬਿਲਕੁਲ ਸੱਚ ਗੱਲ ਕਹੀ। ਬਹੁਤ ਹੀ ਭਾਵੁਕ ਗੀਤ ਗਾਇਆ ਤੁਸੀਂ ਜੀ। ਵਾਹਿਗੁਰੂ ਮੇਹਰ ਕਰਨ ਇਹਨਾਂ ਬਾਦਲਾਂ ਤੇ ਬਾਦਲ ਦਲੀਆਂ ਤੇ ਆਪਣੀ ਨਦਰਿ ਉਪਠੀ ਕਰ ਦੇਣ ਇਹਨਾਂ ਭਿੱਖ ਮੰਗਿਆਂ ਕੋਈ ਭਿੱਖ ਵੀ ਨਾ ਪਾਏ।

  • @avtarkaur6477
    @avtarkaur6477 5 лет назад +102

    ਬਿਲਕੁਲ ਹੈ ਸੱਚ ਪਰ ਕੌੜਾ।🙏😭👌🙏

    • @masterstroketiraangaindian463
      @masterstroketiraangaindian463 5 лет назад

      Aisa Type Karo Kae Majority Log Padhkar Samaj Saakae !!! Social Media ko Samjoo
      😅😆😊😀😁😂😎😍💜💛💚❤💙💪👀👂

    • @amritdeepkaur5231
      @amritdeepkaur5231 4 года назад

      @@masterstroketiraangaindian463 ਅਸੀ ਤਾਂ ਪੰਜਾਬੀ ਚ ਹੀ ਲਿਖਣਾ ਹੈ ਤੁਸੀਂ ਵੀ ਪੰਜਾਬੀ ਸਿਖ ਲੋ ਜੀ

    • @Parm-nq1dc
      @Parm-nq1dc Год назад

      Sach koura he hunda hai ji

  • @dhadishantjaswindersinghsh2733
    @dhadishantjaswindersinghsh2733 5 лет назад +70

    ਬਾਕੀ ਸ਼੍ਰੀ ਨਗਰੀਏ ਵੀ ਜਾਗ ਜਾਣ ਤਾਂ ਕਿੰਨਾ ਚੰਗਾ ਹੋਵੇ।

  • @kuldipghuman2644
    @kuldipghuman2644 5 лет назад +62

    ਸਬ ਦੀ ਇਹੀ ਅਰਦਾਸ ਹੈ ਜੀ 👍👌🤞❤️🙏

  • @ravindrasinghkhanuja3434
    @ravindrasinghkhanuja3434 4 года назад +31

    भाई साहब आप जी सच कह रहे हैं आज सिख कोम दा गदार प्रकाश चन्द्र बांदर सिखा ते राज कर रहा है

  • @kittusingh9389
    @kittusingh9389 5 лет назад +69

    I support Bhai Maninder Singh ji🙏🏻

  • @harjapsingh9281
    @harjapsingh9281 5 лет назад +105

    ਜਿੰਨੇ ਹੁਕਮ ਕੀਤਾ ਉਹ ਗੁਰੂ ਗੋਿਬੰਦ ਸਿੰਘ ਜੀ ਦਾ ਸਿੱਖ ਨਹੀ

    • @GurmeetSingh-yu2kp
      @GurmeetSingh-yu2kp 5 лет назад +6

      ਭਾਈ ਸਾਹਿਬ ਜੀ ਜਿਨੇ ਹੁਕਮ ਕੀਤਾ ਤੁਹਾਡਾ ਕੀਰਤਨ ਬੰਦ ਕਰਵਾਇਆ ੳਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਹੀਂ ੳਹ ਗੰਗੁ ਦੀ ਉਲਾਦ ਹੈ ਕੁਤੇ ਹਰਾਮਜ਼ਾਦੇ

    • @jaggidhiman553
      @jaggidhiman553 4 года назад

      B.kuteiya da

    • @gurjantsingh-se3ll
      @gurjantsingh-se3ll 2 года назад

      bilkulsach

  • @DavinderSingh-cf6jk
    @DavinderSingh-cf6jk 5 лет назад +144

    ਇਹ ਹੁਕਮ ਚਲਾਉਣ ਵਾਲੇ ਸੂਬੇ ਸਰਹਿੰਦ ਦੀ ਹੀ ਅੰਸ਼ ਨੇ

  • @gourmetsinghgourmetsingh4479
    @gourmetsinghgourmetsingh4479 5 лет назад +9

    ਵਾਹਿਗੁਰੂ ਜੀ ਦੇ ਹੁਕਮ ਨਾਲ ਸੱਚ ਸਦਾ ਜਿਦਾਂ ਰਹਿੰਦਾ ਹੈ ਜੀ,

  • @satnamsinghpawar
    @satnamsinghpawar 5 лет назад +22

    Waheguru ji Bahut Hi vdiaa khalsa ji Waheguru ji chardikla Bakhshe ji ... Sachi gall Dasi

  • @mukhtyarsingh7265
    @mukhtyarsingh7265 5 лет назад +53

    ਭਾਈ ਸਾਹਿਬ ਜੀ ਇਥੇ ਔਰੰਗਜੇਬ ਸਿਕੰਦਰ ਅਬਦਾਲੀ ਕਿਨੇ ਆਏ ਤੇ ਚਲੇਗੇ ਇਹ ਬਾਦਲ ਇਨਸਾਂ ਕਿਸ ਬਾਗ ਦੀ ਮੂਲੀ ਆ ਹੁਣ ਸਿਖ ਕੌਮ ਨੇ ਇਸ ਗਦਾਰ ਪਰਵਾਰ ਨੂੰ ਜੁਤੀ ਫੇਰਨੀ ਈ ਫੇਰਨੀ ਆਂ

  • @allabouttruthandsikhism3873
    @allabouttruthandsikhism3873 5 лет назад +25

    Excellent job Singh SAAB G

  • @simranjeetsingh1580
    @simranjeetsingh1580 5 лет назад +18

    Wah ji wah bhai sahib ne ek ek gal Sach kahi hai

  • @satnamkaur9034
    @satnamkaur9034 5 лет назад +33

    You are real gursikh

    • @jasbirkaur1592
      @jasbirkaur1592 4 года назад

      Waheguru ji koi Akhri nahi. Jo rokde hn tanu Such kehn to oh apna app dikha rhe hn. Koi ona da apna dil kala hai. Oh such nahi suun sakde.

    • @jasbirkaur1592
      @jasbirkaur1592 4 года назад +1

      Bhai ji Dhan Sri Guru Gobind Singh ji Maharajah de Singh ho. Ena kalia bheda kolo nahi derna. Tanu Pta hai SINGH IS KING. hunde hn. J tuci Public nu Such dsna ja akhri Program keh k shud dita. ta galt hai. Ena Papia de hor Khumb Vadde ho Jane hn.

  • @lakwinderkaur8932
    @lakwinderkaur8932 5 лет назад +14

    Bhai sahib ji ne bilkul sach kiha

  • @balkrishan2325
    @balkrishan2325 4 года назад +5

    You are great Bhai maninder singh ji very nice kavita and very nice your voice keep it up Singh sahib

  • @AVTARSINGHDHALIWALgsssldhjalal
    @AVTARSINGHDHALIWALgsssldhjalal 5 лет назад +28

    True is bitter,speak truth always God bless u

  • @kuldipghuman2644
    @kuldipghuman2644 5 лет назад +3

    👍👌👌👌👌👌🤞❤️😘🙏 1000 % sach ha 👌 ਸੱਚ ਬੌਲਣ ਨਾਲ ਮਿਰਚਾਂ ਤਾ ਲੱਗਣਗੀਆਂ 👍 ਤਹਾਨੂੰ ਕਦੇ ਵੀ ਪ੍ਰੋਗਰਾਮ ਛੱਡਣ ਦੀ ਜ਼ਰੂਰਤ ਨਹੀਂ ਇੱਕ ੨ ਅੱਖਰ ਸਹੀ ਹੈ ❤️🤞🙏

    • @kuldipghuman2644
      @kuldipghuman2644 5 лет назад +1

      ਮੇਰੀ ਵੀ ਇਹੀ ਅਰਦਾਸ ਹੁੰਦੀ ਹੈ ਅਕਾਲਪੁਰਖ ਵਾਹਿਗੁਰੂ ਜੀ ਨੇ ਹੀ ਸੱਚ ਬੌਲਣ ਲਈ ਮਜਬੂਰ ਕੀਤਾ ਭਾਈ ਮਨਿੰਦਰ ਸਿੰਘ ਜੀ ਨੂੰ ਇੱਕ ੨ ਅੱਖਰ ਸਹੀ ਸੀ 👌 ਦਸ਼ਮੇਸ਼ ਪਿਤਾ ਜੀ ਸਾਹਿਬ ਸਬ ਠੀਕ ਕਰਨਗੇ 🤞❤️😘🙏

  • @bsbalbalkohnacanada4209
    @bsbalbalkohnacanada4209 5 лет назад +11

    Waheguru g ka Khalsa Waheguru g ki Fateh ll
    Bahut bahut dhanwadi haan Bhai Maninder Singh g Srinagar wale hura de ! 02-02-2019

  • @sahejleenkaur2704
    @sahejleenkaur2704 5 лет назад +16

    Dhan bhai maninder singh g

  • @singhguruda190
    @singhguruda190 5 лет назад +15

    bilkul sach hai g

  • @bkuawaaz9711
    @bkuawaaz9711 4 года назад +5

    ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਿਹਾ

  • @rickyharjitsingh.8992
    @rickyharjitsingh.8992 5 лет назад +22

    Sach boleya
    baba g...

  • @pritamkaur8874
    @pritamkaur8874 4 года назад +13

    Pai maninder singh ji sahabji ae sabad tusi hamesa lai gande rehna. Waheguruji tuhade te mehar kare.🙏🙏🙏

  • @var4062
    @var4062 5 лет назад +14

    Bilkul sach bole baba ji

  • @sonumall3290
    @sonumall3290 5 лет назад +16

    waheguru ji

  • @virasat_punjab
    @virasat_punjab 5 лет назад +32

    Bhayi saab tusi boht achcha kita🙏🙏

    • @SatnamSingh-tr3nx
      @SatnamSingh-tr3nx 4 года назад

      ਟੋਟਕੇ ਬਾਨਾ ਬਨਾ ਗਾਈ ਜਾਨਿਆ ਗੁਰਬਾਣੀ ਸਡ ਤੀ ਤੁਸੀਂ ਖਵਾਰੀਆਂ ਕੌਮ ਬਾਣੀ ਸਨਾਇਆ ਕਰੋ

  • @majorgill4452
    @majorgill4452 5 лет назад +14

    Bahut Khoobsoorat Khiaalan Wali Kavita a Bhai SAHAB Ji di......Bilkul Sachai Biaan Kardi Rachna a Ji......

  • @dhadishantjaswindersinghsh2733
    @dhadishantjaswindersinghsh2733 5 лет назад +115

    ਵਾਹ ਵਾਹ
    ਤੇਰੇ ਸੰਤ ਨੇ ਤੇਰੇ ਸੰਤ ਨੂੰ ਗੋਲੀ ਮਾਰੀ....

  • @jasdeepsingh8084
    @jasdeepsingh8084 5 лет назад +6

    Waheguru ji mehar karn sikh kaum upper 🙏🙏🙏🙏🙏🙏🙏🙏🙏🙏🙏

  • @KauldharDhalian
    @KauldharDhalian 11 месяцев назад +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧਨਵਾਦ ਸੱਚ ਬੋਲਣ ਲੲਈ

  • @manmohansingh7426
    @manmohansingh7426 5 лет назад +7

    Wah Wah Salute for awakening the nation...

  • @gurbaxsamra7765
    @gurbaxsamra7765 5 лет назад +16

    Wahe Guru Ji

  • @davinderkaur5515
    @davinderkaur5515 4 года назад

    ਜਿਹਨਾਂ ਨੂੰ ਇਹ ਚੰਗਾ ਨਹੀਂ ਲੱਗਿਆ ਉਹ ਕੰਜ਼ਰ ਲੋਕ ਧਾਰਮਿਕ ਜੋੜ ਮੇਲਿਆਂ ਤੇ ਆਪਣੀਆਂ ਸਟੇਜਾਂ ਲਾ ਕੇ ਜਦੋਂ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਲਈ ਵਕਵਾਸ ਕਰਦੇ ਹਨ ਇਹਨਾਂ ਦੇ ਛਿੱਤਰ ਪਰੇਡ ਕਰੋ ਸੰਗਤ ਜੀ।

  • @kartarsingh1285
    @kartarsingh1285 5 лет назад +22

    Wah .... Sach keha bhai sahib g.... We re with u....

  • @manjitsingh2537
    @manjitsingh2537 5 лет назад +7

    Wahh ji wahh 👏👏👏👏👏

  • @shamsingh6265
    @shamsingh6265 5 лет назад +25

    ਭਾਈ ਸ਼ਾिਹਬ ਜੀ ਨੇ ਸॅਚ िਕਹਾ ਜੀ

  • @jaswantsaluja1319
    @jaswantsaluja1319 4 года назад +1

    Bilkul sahi gall ha ji

  • @manisandher1926
    @manisandher1926 5 лет назад +8

    sachi gall dasi nice

  • @JaspalSingh-it9ef
    @JaspalSingh-it9ef 5 лет назад +6

    Waheguru ji. Tusi sach bolde ho. Sangat ehna nu takhat ton lavegee.

  • @goldysingh7396
    @goldysingh7396 5 лет назад +2

    ਭਾਈ ਜੀ ਤੁਸੀ ਬਿਲਕੁਲ ਸਚ ਹੀ ਕਿਹਾ ਸੀ ਸ਼ਬਦਾ ਵਿਚ ਤੁਹਾਡਾ ਬਹੁਤ ਧੰਨਵਾਦ ਜੀ।

  • @akwinderkaur3655
    @akwinderkaur3655 Год назад +1

    Waheguru ji 🙏

  • @harjitsingh7743
    @harjitsingh7743 4 года назад +1

    Khalistan zindabad

  • @pammisekhon2654
    @pammisekhon2654 5 лет назад +20

    Such Bolan Da dum AAP g di awaj ch hi hai

    • @sukhdevsingh7129
      @sukhdevsingh7129 5 лет назад +1

      ਬਾਕੀ ਦੇ ਰਾਗੀ ਜਥੇ ਵੀ ਸੱਚ ਬੋਲਣ ਜਲਦੀ ਹੀ

  • @sansardhindsa5902
    @sansardhindsa5902 5 лет назад +14

    Sach baba g

  • @virsingh8302
    @virsingh8302 Год назад

    ਬਿਲਕੁੱਲ ਸਚਾਈ ਹੈ ।
    ਇਹ ਸ਼ਬਦ ਬੜੇ ਹੀ ਦੁਖੀ ਹਿਰਦੇ ਨਾਲ ਬੋਲ ਰਹੇ ਹਨ ।

  • @shingarasingh9760
    @shingarasingh9760 5 лет назад +15

    Such hamesha Karhva hai ji

  • @narinderpal4079
    @narinderpal4079 5 лет назад +7

    Good g

  • @sardarji9779
    @sardarji9779 4 года назад +1

    ਬਿਲਕੁਲ ਸਾਹੀ ਬਾਈ ਸਾਹੀਬ ਜੀ

  • @satpalsinghterkiana4392
    @satpalsinghterkiana4392 2 года назад +1

    ਭਾਈ ਮਨਿੰਦਰ ਸਿੰਘ ਜੀ ਦਾ ਕੀਰਤਨ ਅਮਰ ਹੋ ਗਿਆ

  • @amardeepdhugga4556
    @amardeepdhugga4556 5 лет назад +4

    Bilkul sahi kihaa baaba g. . Tuc . . I support you. . .

  • @SandeepSingh-vu1et
    @SandeepSingh-vu1et 5 лет назад +4

    Waheguru g

  • @balwinderkaurjassi2337
    @balwinderkaurjassi2337 4 года назад

    ਭਾਈ ਸਾਹਿਬ ਜੀ ਤੁਸੀਂ ਆਪਣੇ ਸਬਦਾ ਵਿੱਚ ਸਾਰਾ ਦਰਦ ਕੌਮ ਦਾ ਬਿਆਨ ਕਰ ਦਿੱਤਾ ਹੈ।
    ਇਹ ਮੁਸ਼ਕਲਾਂ ਸੰਗਤਾਂ ਦੇ ਬਣਾਏ ਹੋਏ ਆਮ ਗੁਰਦਵਾਰਿਆਂ ਵਿੱਚ ਵੀ ਹੈ।
    ਕਮੇਟੀ ਦੇ ਮੈਂਬਰ ਰੋਹਬ ਨਾਲ ਤੰਗ ਕਰਦੇ ਹਨ। ਮਹਿਣੇ ਦਿੰਦੇ ਹਨ।
    ਪ੍ਰਧਾਨਾਂ ਕੋਲ ਸ਼ਿਕਾਇਤ ਕਰੀਏ ਤਾਂ ਕਹਿੰਦੇ ਹਨ, ਹੱਲ ਨਹੀਂ ਹੈ ਜਾ ਸਾਡੇ ਕਮੇਟੀ ਦੇ ਮੈਂਬਰ ਹਨ।
    ਸਬ ਅਸੀਂ ਵੀ ਆਪਣਾ ਦੁੱਖ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੌਲ ਕਰੀਦਾ ਹੈ।
    ਉਹ ਸੱਬ ਹੱਲ ਆਪੇ ਹੀ ਸੱਬ ਦੇ ਹਿਸਾਬ ਲੈਣਗੇ।
    ਦੇਰ ਹੈ ਅੰਧੇਰ ਨਹੀਂ । ਰਾਗੀਆਂ ਨਾਲ ਜੋ ਕੁਝ ਹੋਇਆਂ ਅੱਖਾਂ ਭਰ ਆਈਆਂ।
    ਗਲਤੀਆਂ ਸਾਰੇ ਕਰਦੇ ਹਨ। ਬੈਠ ਕੇ ਸਮਝੌਤਾ ਹੋਣਾ ਚਾਹੀਦਾ ਸੀ। ਨਾਂ ਕੇ ਮਿੱਡਿਆਂ ਵਿੱਚ।
    ਵਾਹਿਗੁਰੂ ਸਭ ਨੂੰ ਏਕਤਾ ਤੇ ਸਮੱਤ ਬਖ਼ਸ਼ੇ।ਇਹ ਹੀ ਅਰਦਾਸ ਹੈ।

  • @sharanjeetkaur8539
    @sharanjeetkaur8539 Год назад

    ਹੇ ਵਾਹਿਗੁਰੂ ਜੀ ਅਕਾਲੀਆਂ ਦੀ ਬੱਦਮਾਸ਼ੀ ਦੇ ਦੰਦ ਬਹੁਤ ਤਿੱਖੇ

  • @kjsingh4660
    @kjsingh4660 Год назад +1

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰਖੋ

  • @kuldeep67kaur74
    @kuldeep67kaur74 5 лет назад +12

    This is truth

    • @mukhtejsingh9958
      @mukhtejsingh9958 5 лет назад

      Whg tuhadey tey kirpa jrur hove gi tuci kom dey perchark ho

  • @jagdeepsinghmann7975
    @jagdeepsinghmann7975 5 лет назад +7

    Waheguru ji sahib jade aap ji tuon eh seva lie rhe han ji

  • @amanrandhawa826
    @amanrandhawa826 3 года назад +1

    ਸਹੀ ਗੱਲ ਹੈ ਕਹੀ ਭਾਈ ਮਨਿੰਦਰ ਸਿੰਘ ਜੀ

  • @rajpoottravels7084
    @rajpoottravels7084 Месяц назад

    Kouda sach boliya Bhai sahib ji ne waheguru ji chardikalah bakshan dowe veeran nu ❤️🌹👍🙏

  • @jaggidhiman553
    @jaggidhiman553 4 года назад +2

    Waheguru ji Sab te Meher Karn ji
    Waheguru ji, waheguru ji, waheguru ji waheguru ji

  • @gurkiratgill7662
    @gurkiratgill7662 5 лет назад +5

    WAHEGURU g

  • @ajaibsinghsaini8879
    @ajaibsinghsaini8879 2 года назад

    ਭਾਈ ਸਾਹਿਬ ਜੀ ਤੁਸੀਂ ਵੇਖੋਗੇ ਕੌੜੀ ਹੋਕੇ ਬੇੜਾ ਗ਼ਰਕ ਹੋਏਗਾ ਇਹਨਾਂ ਦਾ🙏

  • @sardoolsandhu5395
    @sardoolsandhu5395 4 года назад +5

    ਬਹੁਤ ਵਧੀਆ ਵਿਚਾਰ ਬਾਬਾ ਜੀ

  • @SunnySingh-ut8iu
    @SunnySingh-ut8iu 4 года назад +5

    ਵਾਹਿਗੁਰੂ ਜੀ ਮੇਹਰ ਕਰੋ 🙏😭😭😭

  • @mekashelal2674
    @mekashelal2674 5 лет назад +3

    Bhai Maninder Singh Ji absolutely brilliant

  • @daljitsandhu6785
    @daljitsandhu6785 5 лет назад +49

    ਵਹਜੀ ਨਹੀਂ ਰੀਸਾ ਸਚ ਕਿਹਾ

  • @creativeideas1418
    @creativeideas1418 5 лет назад +7

    Good ji

  • @godisone3017
    @godisone3017 5 лет назад +5

    We all support u

  • @gadgets0
    @gadgets0 2 года назад +1

    Bhi Maninder Singh g tusi bilkul thik bolya bilkul such thano dilo respect 🙏🙏

  • @BALWANTSingh-sc2xg
    @BALWANTSingh-sc2xg Год назад

    ਭਾਈ ਸਾਹਿਬ ਦਾ ਇੱਕ ਇੱਕ ਸ਼ਬਦ ਸੱਚ ਸੀ ਪਰ ਸੱਚ ਕਹਿਣ ਨਹੀਂ ਦਿੰਦੇ
    ਪ੍ਰਬੰਧਕ ਕੋਈ ਛੋਟੀ ਕਮੇਟੀ ਦਾ ਹੋਵੇ ਜਾਂ ਵੱਡੀ ਦਾ ਹਮੇਸ਼ਾ ਸੱਚ ਤੋਂ ਡਰਦਾ

  • @PritamSingh-gv2sk
    @PritamSingh-gv2sk 4 года назад +1

    ਬੋਹਿਤ ਵਧੀਆ ਹੈ ਜੀ ਵਾਹਿਗੁਰੂ ਜੀ ਚਰਦੀ ਕੱਲਾ ਕਰੇ ਸਰਬੱਤ ਦਾ ਭੱਲਾ ਕਰੇ ਜੀ

  • @diljeetsingh3485
    @diljeetsingh3485 4 года назад +4

    ਗਦਾਰ ਤਾੱ ਪਹਲਾੱ ਤੋ ਹੀ ਹਨ ਭਾੲੀ ਸਾਹਿਬ

  • @shamsherchhina3386
    @shamsherchhina3386 5 лет назад +13

    Waheguru ji Waheguru ji 🙏🙏🙏

  • @jass582
    @jass582 4 года назад +3

    Sach di awaj 🙏🙏🙏🙏🙏🙏

  • @raaveebrar8371
    @raaveebrar8371 5 лет назад +2

    Waheguru hamesha tuhade naal hai Ji.

  • @akotarsingh4141
    @akotarsingh4141 4 года назад +4

    ਇਹੋ ਜਿਹਾ ਕਲਗੀਆਂ ਵਾਲੇ ਦਾ ਯੋਧਾ ਸਾਡੇ ਕੋਲ ਹੈਗਾ ਪਰ ਉਹਦੇ ਜਿਉਂਦੇ ਜੀ ਅਸੀਂ ਸ਼ਾਇਦ ਪਹਿਚਾਣ ਨਹੀਂ ਸਕੀਏ ਜਿਸਦੀ ਕੌਮ ਵਿੱਚ ਮਹਾਨ ਕੁਰਬਾਨੀ ਹੈ
    ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ

  • @HarpalSingh-pk8kn
    @HarpalSingh-pk8kn 5 лет назад +3

    ਵਾਹ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @gogosinghgogasingh8298
    @gogosinghgogasingh8298 Год назад

    Satnam waheguru ji

  • @RanjitSingh-uz5uz
    @RanjitSingh-uz5uz 5 лет назад +2

    Good good very nice 👍

  • @JatinderSingh-wh5bg
    @JatinderSingh-wh5bg Год назад

    Bilkul aaj eh gal sach ho gai!

  • @SherSingh-qf9lc
    @SherSingh-qf9lc Год назад

    ਭਾਈ ਸਾਹਿਬ ਜੀ ਤੁਹਾਨੂੰ ਰੋਕਣ ਵਾਲੇ ਹੀ ਅਕਾਲ ਪੁਰਖ ਨੇ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਭੇਜ ਦਿੱਤੇ। ਇਹ ਹਨ ਵਾਹਿਗੁਰੂ ਜੀ ਦੇ ਰੰਗ। ਸਿਆਣੇ ਕਹਿੰਦੇ ਹੁੰਦੇ ਆ, ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।

  • @SunnySingh-ut8iu
    @SunnySingh-ut8iu 4 года назад +2

    ਵਾਹਿਗੁਰੂ ਜੀ ਮੇਹਰ ਕਰੋ ਸਿੱਖ ਸੰਗਤਾਂ ਤੇ

  • @sadhusingh3109
    @sadhusingh3109 4 года назад +1

    ਬਿਲਕੁੱਲ ਸਹੀ ਹੈ ਜੀ ।ਮਾੜਾ ਜਿਹਾ ਸਮਾ ਆਓਣ ਦਿਓ ।ਵੇਖਿਓ ਕਿਵੇ ਪੂਛਾ ਚਕੋਦੇ ਜਾਗਦੀ ਜ਼ਮੀਰ ਵਾਲੇ ਜਥੇਦਾਰ ਲੋਣੇ ਆ ।ਤੇ ਜਾਗਦੀ ਵਾਲੇ ਮੈਬਰ ਸ਼੍ਰੋ ਕਮੇਟੀ ਦੇ ਹੋਣਗੇ ।

  • @gurmailsinghdhillon1300
    @gurmailsinghdhillon1300 5 лет назад +1

    Boht vadeai ji