ਮੈਂ ਦਰਬਾਰ ਸਾਹਿਬ ਚੋਂ ਨਿਕਲਿਆ ਨਹੀਂ, ਮੈਨੂੰ ਕਢਿਆ ਗਿਆ। ਭਾਈ ਵਡਾਲਾ || AKAAL CHANNEL

Поделиться
HTML-код
  • Опубликовано: 20 июн 2019
  • Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    RUclips :- goo.gl/EYvzFR
  • РазвлеченияРазвлечения

Комментарии • 515

  • @gurnaamsingh9862
    @gurnaamsingh9862 3 года назад +6

    ਕੋਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਬਲਦੇਵ ਸਿੰਘ ਵਡਾਲਾ ਜੀ

  • @dhiansingh3103
    @dhiansingh3103 4 года назад +25

    ਰੱਬ ਜੀ ਵੱਡੀ ਉਮਰ ਬਖਸ਼ੇ ਵਡਾਲਾ ਜੀ ਨੂੰ।

  • @virsingh8302
    @virsingh8302 4 года назад +31

    ਬਿਲਕੁੱਲ ਸਹੀ।
    ਬਾਦਲਾਂ ਤੋਂ SGPC ਅਤੇ ਅਾਕਾਲ ਤਖਤ ਸਾਹਿਬ ਨੂੰ ਮੁਕਤ ਕਰਾਓ ਅਤੇ RSS ਦੀ ਘੁੱਸ ਪੈਠ ਤੋਂ ਬਚਾਓ

  • @rajinderkaur7193
    @rajinderkaur7193 3 года назад +8

    ਭਾਈ ਸਾਹਿਬ ਜੀ ਅਸੀ ਸਾਰੇ ਰਲ ਕੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਕੀਰਤਨ ਕਰਨ ਦੀ ਫਿਰ ਬਖਸਣ ਵਾਹਿਗੁਰੂ ਮੇਹਰ ਕਰਨ ਗੇ

  • @GurmeetSingh-zx7zw
    @GurmeetSingh-zx7zw 4 года назад +24

    ਸਤਿਗੁਰੂ ਜੀ ਵਡਾਲਾ ਜੀ ਨੂੰ ਚੜਦੀ ਕਲਾ ਵਿੱਚ ਰਖਣ

  • @balrajbrar7019
    @balrajbrar7019 5 лет назад +68

    ਭਾਈ ਸਾਹਿਬ ਜੀ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ

  • @simransinghsingh5756
    @simransinghsingh5756 5 лет назад +140

    ਭਾਈ ਸਾਹਿਬ ਭਾਈ ਵਡਾਲਾ ਜੀ ਚੜਦੀ ਕਲਾ ਵਾਲੇ ਕੀਰਤਨੀਏ ਧਨ ਗੁਰੂ ਰਾਮਦਾਸ ਜੀ ੲਨਾ ਨੂ ਚੜਦੀ ਕਲਾ ਬਕਛੇ

  • @avtargrewal3723
    @avtargrewal3723 5 лет назад +55

    ਭਾਈ ਸਾਹਿਬ ਜੀ ਅਸੀਂ ਤੁਹਾਨੂੰ ਦਰਬਾਰ ਸਾਹਿਬ ਜੀ ਵਿੱਚ ਕੀਰਤਨ ਕਰਦੇ ਜਲਦੀ ਦੇਖਣਾ ਚਾਹੁੰਦੇ ਹਾਂ ਗੁਰੂ ਦੇ ਦੋਖੀ ਨੇ ਜੋ ਚੰਗੇ ਇਨਸਾਨਾਂ ਨੂੰ ਸੱਚੀ ਗਲ ਕਹਿਣ ਤੋ ਨਹੀ ਰੋਕ ਸਕਦੇ ਵਾਹਿਗੁਰੂ ਜੀ ਮੇਹਰ ਕਰੋ ਜੀ ਵਡਾਲਾ ਜੀ ਤੇ ਸੱਚੀ ਗੱਲ ਕਹਿਣ ਦੀ ਜੁਅਰਤ ਹੈ

  • @AvtarSingh-gz8bj
    @AvtarSingh-gz8bj 5 лет назад +143

    ਰਾਗੀ ਬਹੁਤ ਨੇ ਪਰ ਕੀਰਤਨੀ ਭਾਈ ਸਾਹਿਬ ਭਾਈ ਬਡਾਲਾ ਜੀ ਨੇ। ਜੇ ਬਾਕੀ ਵੀ ਕੀਰਤਨੀ ਹੁੰਂਦੇ ਤਾਂ ਕਹਿੰਦੇ ਕੁੱਤਾ ਰਾਜ ਬਹਾਲਿਆਐ

    • @shindersingh888
      @shindersingh888 5 лет назад +7

      ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਬਹੁਤ ਸਤਿਕਾਰ ਜੋਗ ਭਾਈ ਸਾਹਿਬ ਜੀ

  • @BaldevSingh-fy6vm
    @BaldevSingh-fy6vm 5 лет назад +244

    ਭਾਈ ਸਾਹਿਬ ਜੀ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਹ ਦਿਨ ਜਲਦੀ ਆਵੇ ਜਦੋਂ ਤੁਸੀ ਦੁਬਾਰਾ ਦਰਬਾਰ ਸਾਹਿਬ ਕੀਰਤਨ ਕਰਦੇ ਹੋਵੋ

    • @pawancheema1908
      @pawancheema1908 4 года назад +6

      ਬਹੁਤ ਵਧੀਆ ਗੱਲ ਭਾਈ ਸਾਹਿਬ ਜੀ

    • @Roger-ci4tp
      @Roger-ci4tp 3 года назад +2

      veera aha video share v karo ke jaada to jaada lok jaan sakan ....

    • @mohansingh9572
      @mohansingh9572 3 года назад +1

      ਸਹੀ ਗੱਲ ਜੀ

    • @manbeerkour1749
      @manbeerkour1749 3 года назад

      1pn

    • @Roger-ci4tp
      @Roger-ci4tp 3 года назад

      Manbeer Kour ??...ki kehna chande Ho ji ?

  • @badrukhanbad357
    @badrukhanbad357 3 года назад +2

    ਵਾਹਿਗੁਰੂ ਜੀ

  • @jaskirancheema5246
    @jaskirancheema5246 4 года назад +73

    ਅਸੀਂ ਅਰਦਾਸ ਕਰਦੇ ਹਾਂ ਜੀ ਕਿ ਵਾਹਿਗੁਰੂ ਜੀ ਆਪ ਜੀ ਨੂੰ ਜਲਦੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਦਾਤ ਬਖਸ਼ਨ

  • @jaspaljosan5800
    @jaspaljosan5800 4 года назад +7

    Waheguru ji

  • @mohindersingh2089
    @mohindersingh2089 5 лет назад +56

    ਬਾਦਲਾਂ ਦਾ ਬੇੜਾ ਗ਼ਰਕ ਹੋਣਾ,,,,,

  • @tasteofasia7718
    @tasteofasia7718 5 лет назад +30

    ਭਾਈ ਸਾਬ ਸਾਡਾ ਸਾਥ ਨਾਲ ਹੈ
    ਚੜਦੀ ਕਲਾ ਕਰਨ

  • @user-eg3iq9tn2p
    @user-eg3iq9tn2p Год назад +2

    ਭਾਈ ਬਲਦੇਵ ਸਿੰਘ ਜੀ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ

  • @harjeetsingh4376
    @harjeetsingh4376 5 лет назад +59

    ਸ਼ਰੋਮਣੀ ਕਮੇਟੀ ਵਿੱਚ ਅਜਿਹੇ ਵਿਅਕਤੀ ਚਾਹੀਦੇ ਹਨ।

  • @gurkanwalsingh9603
    @gurkanwalsingh9603 5 лет назад +157

    ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @dilmohansingh3581
    @dilmohansingh3581 3 года назад +4

    ਵਾਹਿਗੁਰੂ ਭਾਈ ਸਾਹਿਬ ਨੂੰ ਲੰਮੀ ਉਮਰ ਬਖਸਣ

  • @balbirsinghsandhu2873
    @balbirsinghsandhu2873 3 года назад +1

    ੧ੳਭਾੲੀ ਬਲਦੇਵ ਸਿੰਘ ਵਡਾਲਾ ਜੀ ਪਰਮਾਤਮਾ ਅਾਪਨੂੰ ੲਿਨਸਾਫ ਜਰੂਰ ਦੇਵੇ ਗਾ

  • @pawangharu1877
    @pawangharu1877 3 года назад +9

    ਸੱਚ ਬੋਲਣ ਵਾਲਿਆਂ ਨੂੰ ਦੁੱਖ ਸਹਿਣਾ ਹੀ ਪੈਂਦੇ 🙏🙏

  • @charanjitkaur4653
    @charanjitkaur4653 3 года назад +1

    ਵਾਹਿਗੁਰੂ ਭਲਾ ਕਰੇ

  • @jujharsingh513
    @jujharsingh513 5 лет назад +96

    ਭਾਈ ਸਾਹਿਬ ਜੀ, ਸਾਡੀ ਦਿਲੋਂ ਸਤਿਗੁਰਾਂ ਨੂੰ ਬੇਨੰਤੀ ਏ, ਤੁਸੀਂ ਫਿਰ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰੋ ਜੀ

  • @sadhusingh8152
    @sadhusingh8152 4 года назад +1

    ਅਸੀਂ ਅੱਜ ਭੀ ਭਾੲੀ ਸਾਹਿਬ ਦੇ ਬੋਲਾਂ ਦਾ ਅਨੰਦ ਲੈ ਰਹੇ ਹਾਂ ੲਿਹ ਸ਼ਬਦਾ ਦੀ ਬੋਲੀ ਅਨੰਦ ਸਾਨੂੰ ਅੱਗੇ ਵਾਸਤੇ ਵਧੀਅਾ ੳੁੱਚੇ ਥਾਂ ਤੋਂ ਜਰੂਰ ਮਿਲੇਗਾ ੳਪਰਲੇ ਤੇ ਭਰੋਸਾ ਸਾਡੀ ਮੰਗ ਮਨਜੂਰ ਹੋਵੇ ਗੀ,,,,,,

  • @Never_Forget84
    @Never_Forget84 5 лет назад +189

    ਹੇ ਵਹਿਗੁਰੂ ਜੀ,ਵਡਾਲਾ ਜੀ ਨੂੰ ਫੇਰ ਸੀ੍ ਅੰਮਿ੍ਤਸਰ ਸਾਹਿਬ ਸੇਵਾ ਲਵਾਉ ਜੀ

  • @gurjantaulakh9867
    @gurjantaulakh9867 4 года назад +3

    ਭਾਈ ਸਾਹਿਬ ਜੀ ਤੁਸੀਂ ਤਾਂ ਉਹ ਸੱਚ ਬੋਲ ਰਹੇ ਹੋ ਜਿਸ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈ ।ਸ਼ਾਬਸ਼ੇ ਤੁਹਾਡੇ ਜਿੰਨਾ ਨੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਦਬਾਅ ਨਾਂ ਮੰਨਦੇ ਹੋਏ ਸਭ ਨੂੰ ਸੱਚ ਸੁਣਾ ਕੇ ਇਹਨਾਂ ਗੰਦੇ ਲੋਕਾਂ ਨੂੰ ਆਮ ਜਨਤਾ ਅੱਗੇ ਨੰਗਾ ਕਰ ਦਿੱਤਾ ਹੈ ।ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਕਰਨ

  • @JagtarSingh-ux7dx
    @JagtarSingh-ux7dx 4 года назад +1

    ਭਾਈ ਸਾਹਿਬ ਜੀ ਪਰਮਾਤਮਾ ਉਹ ਦਿਨ ਲਿਆਵੇ ਜਿਸ ਦਿਨ ਤੁਸੀਂ ਹਰਿਮੰਦਰ ਸਾਹਿਬ ਵਿਖੇ ਨਿਸ਼ਕਾਮ ਸੇਵਾ ਸੁਰੂ ਕਰੋ

  • @visakhasingh5281
    @visakhasingh5281 4 года назад +2

    ਬਹੁਤ ਵਧੀਆ ਸੁਝਾਉ ਦਿੱਤਾ ਗਿਆ ਜੀ ਭਾਈ

  • @bekhoufsacch771
    @bekhoufsacch771 3 года назад

    ਬਹੁਤ ਵਧੀਆ ਵਿਚਾਰ ਪ੍ਰਵਾਹ ਕੀਤੇ ਗਏ ਹਨ ਜੀ ਵਾਹਿਗੁਰੂ ਜੀ

  • @JagjeetSingh-hy3qb
    @JagjeetSingh-hy3qb 5 лет назад +71

    ਜਿੰਨਾ ਕੌਮ ਦਾ ਬੇੜਾ ਗਰਕ ਬਾਦਲ ਚੰਦੂ ਨੇ ਕੀਤਾ ੳੁਨਾਂ ਕੌਮ ਦਾ ਬੇੜਾ ਗਰਕ ਜਕੜੀਅਾ ਖਾਨ ਨਹੀਂ ਕਰ ਸਕਿਅਾ

  • @vishavpreetkaurkaur526
    @vishavpreetkaurkaur526 4 года назад +1

    ਸਹੀ ਕਿਹਾ ਵਾਹਿਗੁਰੂ ਜੀ

  • @aulakh9276
    @aulakh9276 5 лет назад +31

    ਵਾਹਿਗੁਰੂ ਜੀ ਮੇਹਰ ਕਰਨ ਕੋਮ ਨੂੰ ਵਡਾਲਾ ਸਾਹਬ ਵਰਗੇ ਵਿਦਵਾਨ ਪਰਾਪਤ ਹੋਣ

  • @ParmjitSingh-we1oo
    @ParmjitSingh-we1oo 4 года назад +2

    ਸਤਿਗੁਰੂ ਜੀ ਕਿਰਪਾ ਕਰਨਗੇ

  • @jasbirsingh718
    @jasbirsingh718 5 лет назад +82

    ਬਿਲਕੁਲ ਸਹੀ ਕਿਹਾ ਵੀਰ ਜੀ ਨੇ ਸਚ ਸੁਨਣ ਆਦਧ ਪਾਓ

  • @jarnailkhosa2913
    @jarnailkhosa2913 4 года назад +1

    ਭਾੲੀ ਸਹਿਬ ਜਿਸ ਟਾੲੀਮ ਦਾ ਤੁਹਾਨੂੰ ਕੱਢਿਅਾ ਅਸੀ ਵੀ ਬਾਦਲ ਕਿਅਾਂ ਦਾ ਬਾੲੀਕਾਟ ਕੀਤਾ ਹੈ

  • @harrysingh1195
    @harrysingh1195 3 года назад +1

    Waheguru bless bhai sahib
    We all are with you Bhai sahib

  • @gurdeepkaur8721
    @gurdeepkaur8721 5 лет назад +17

    ਭਾਈ ਸਾਹਿਬ ਜੀ
    ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
    ਬੇਅਦਬੀ ਕੋਈ ਵੀ ਨਾ ਕਰੇ ਇਹ ਬਰਦਾਸ਼ਤ ਨਹੀਂ
    ਕੀਤਾ ਜਾ ਸਕਦਾ ਸਾਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਅਸੀਂ ਗੁਰੂ ਜੀ ਦਾ ਸਤਿਕਾਰ ਚਾਹੁੰਦੇ ਹਾਂ

    • @Roger-ci4tp
      @Roger-ci4tp 3 года назад

      bibi ji .... aha video share v karo ke jaada to jaada lok jaan sakan ....

  • @KuldeepKaur-gl2kt
    @KuldeepKaur-gl2kt 4 года назад +2

    Waheguru g ka khalsa waheguru g ki fateh ji

  • @davinderkaur-mi7rj
    @davinderkaur-mi7rj 5 лет назад +40

    God blesse you

  • @paramsingh3443
    @paramsingh3443 3 года назад +1

    ਵੀਰ ਜੀ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ।

  • @jaskaransingh6615
    @jaskaransingh6615 3 года назад +2

    👍👍

  • @BhaiAmritpalSingh39
    @BhaiAmritpalSingh39 3 года назад +1

    ਸੱਚਾ ਬੰਦਾ 👍👍🙏🙏

  • @angrejrajpootmudkiwalesurj7470
    @angrejrajpootmudkiwalesurj7470 5 лет назад +4

    ਵਾਹਿਗੁਰੂ ਜੀ ਮੇਹਰ ਕਰੇ ਚੜ੍ਹਦੀ ਕਲਾ ਬਖਸੇ ਭਾਈ ਸਾਹਿਬ ਜੀ 🙏🙏🙏🙏🙏🙏🙏🙏

  • @JagjeetSingh-hy3qb
    @JagjeetSingh-hy3qb 5 лет назад +3

    ਵਾਹਿਗੁਰੂ ਜੀ ਕਿਰਪਾ ਕਰੇ ਜਗਾਦੀ ਜ਼ਮੀਰ ਵਾਲੇ ਕਰਤੀਨੲੇ ਅਤੇ ਕਥਾ ਵਾਚਕ ਤੇ ਚੜਦੀ ਕਲਾ ਕਰੇ

  • @dhadikuldeepsinghfateh1520
    @dhadikuldeepsinghfateh1520 4 года назад +1

    ਠੀਕ ਹੈ ਪਾਜੀ

  • @NirmalSingh-tj4yz
    @NirmalSingh-tj4yz 5 лет назад +35

    Waheguru waheguru waheguru Khalsa ji 🙏

    • @Roger-ci4tp
      @Roger-ci4tp 3 года назад

      veera aha video share v karo ke jaada to jaada lok jaan sakan ....

  • @harsimratkaur2225
    @harsimratkaur2225 4 года назад +1

    Waheguru ji Mehar Karo

  • @jogasingh2920
    @jogasingh2920 3 года назад +1

    God bless you veer ji

  • @GurdeepSingh-zt9je
    @GurdeepSingh-zt9je 2 года назад +1

    Bhai badala jibahut sweet voice de malik wahe guru ji

  • @gurdeep2820
    @gurdeep2820 3 года назад

    ਭਾਈ ਸਾਹਿਬ ਜੀ ਅਸੀਂ ਆਪ ਦੇ ਧੰਨਵਾਦੀ ਹਾਂ ਜਿਹਨਾਂ ਦੇ ਬਿਮਾਰੀ ਦੇ ਕੀੜੇ ਦਾ ਨਾਂ ਦੱਸ ਦੱਸਿਆ ਹੈ,ਹੁਣ ਇਸ ਕੀੜੇ ਨੂੰ ਮਾਰਨ ਦਾ ਇਲਾਜ ਵੀ ਬਹੁਤ ਛੇਤੀ ਲੱਭ ਜਾਏਗਾ,|ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪ ਉੱਪਰ ਕ੍ਰਿਪਾ ਕਰਨ ,ਤਾਂ ਜੋ ਸਭ ਸੰਗਤਾਂ ਫਿਰ ਦੁਆਰਾ ਆਪ ਜੀ ਕੋਲੋਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪ ਦੀ ਰਸਨਾ ਦਾ ਗਾਇਆ ਕੀਰਤਨ ਸੁਣਣਿ ਜੀ |

  • @user-nb3kj9tw1h
    @user-nb3kj9tw1h 4 года назад

    ਵਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ

  • @pinkykaur1507
    @pinkykaur1507 4 года назад +3

    Satnam wahaguru ji

  • @avtargrewal3723
    @avtargrewal3723 5 лет назад +17

    ਬਾਦਲਕਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਛੇਕ ਦਿੱਤਾ ਹੈ ਇਹ ਗੁਰੂ ਦੋਖੀ ਨੇ ਇਹ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਪੰਥ ਦੀ ਚੜਦੀ ਕਲਾ ਰਖਿਉ

  • @harindersaini905
    @harindersaini905 5 лет назад +8

    We miss ur amezing kirtan from Darbar Sahib.

    • @Roger-ci4tp
      @Roger-ci4tp 3 года назад

      veera aha video share v karo ke jaada to jaada lok jaan sakan ....

  • @GurpreetKaur-ex7kr
    @GurpreetKaur-ex7kr 4 года назад +2

    ਵਾਹਿਗੁਰੂ 🙏 ਚੜ੍ਹਦੀ ਕਲਾ ਵਿੱਚ ਰਖੇ

  • @sudershanbedi4360
    @sudershanbedi4360 Год назад

    Waheguru ji Thank you. Sach de awaz. Jagtarahoo. Chardikala. Waheguru ji ka Khalsa Waheguru ji kee fatha. Bola so nihal 🙏🙏🙏👌✌️👍🌺🌺

  • @sachhdisachaic.p.singhusa9396
    @sachhdisachaic.p.singhusa9396 5 лет назад +51

    Bhai Saheb ji
    I sacrific myself to you
    I support you with my heart and soul.

    • @harinderpal1430
      @harinderpal1430 5 лет назад +1

      WJKK WJKF JI 08556813913 Bhai Vadala ji's number

    • @gurjitkaur4555
      @gurjitkaur4555 4 года назад +2

      Waheguru ji Dhen Guru Nanak Dev ji sb oper kirpa karo ji

    • @Roger-ci4tp
      @Roger-ci4tp 3 года назад +2

      veera aha video share v karo ke jaada to jaada lok jaan sakan ....

  • @maansaabsaab126
    @maansaabsaab126 3 года назад +1

    ਭਾਈ ਸਾਹਿਬ ਜੀ ਚੜਦੀ ਕਲਾ ਵਾਲੇ ਸਿੰਘ ਨੇ ਹਲੇ ਕੁੱਝ ਅਜਿਹੇ ਸਿੰਘ ਵੀ ਹਨ ਜਿਨ੍ਹਾਂ ਕਰਕੇ ਸਮੇਂ ਸਮੇਂ ਤੇ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ

  • @harjotsingh4296
    @harjotsingh4296 3 года назад +1

    Waah g waaah v bhai saab g

  • @manjitbagga6359
    @manjitbagga6359 5 лет назад +3

    वाहेगुरुजी आप की कथा बहुत ही सुन्दर है

  • @jaspreetkaur-bc5fl
    @jaspreetkaur-bc5fl 4 года назад +1

    ਵਾਹਿਗੁਰੂ ਜੀ chadikala kerry ਭਾਈ sahib ji ਧੰਨਵਾਦ bahut ਵਧੀਆ ਵਿਚਾਰ eho jehe parcharkan de aaj ਸਿਖ ਕੌਮ noo ਜਰੂਰਤ he ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ

  • @gurpreetkapoor2242
    @gurpreetkapoor2242 4 года назад +9

    SATNAAM WAHEGURU

  • @HARDEEPSINGH-me6hl
    @HARDEEPSINGH-me6hl 5 лет назад +10

    Bhai baldev singh ji dhan Guru Ramdas ji mehar karange app ji te"

  • @parmjeetsingh5573
    @parmjeetsingh5573 5 лет назад +44

    ਭਾਈ ਸਾਹਿਬ ਜੀ ਦਰਬਾਰ ਸਾਹਿਬ ਜੀ ਦੇ ਵਿੱਚ ਅੱਜ ਜਥੇਦਾਰ ਨਹੀ ਮਸੰਦ ਬੈਠੇ ਹੋਏ ਨੇ ਸਭ ਤੋਂ ਵੱਡਾ ਮਸੰਦ ਤਾ ਬਾਦਲ ਹੈ ਬਾਕੀ ਸਭ ਤੋ ਵੱਡੇ ਮਸੰਦ ਦੇ ਚੇਲੇ ਨੇ ਇਹਨਾ ਮਸੰਦਾ ਦੇ ਕੰਮਾ ਨੂੰ ਵੇਖ ਕੇ ਸਾਰੀ ਸਿੱਖ ਸੰਗਤ ਦੀਆ ਆੱਖਾ ਸਰਮ ਨਾਲ ਝੁਕ ਜਾਦੀਆ ਨੇ

  • @kalwinderkaur3565
    @kalwinderkaur3565 3 года назад

    Satnam waheguru ji

  • @balkrishan2607
    @balkrishan2607 5 лет назад +4

    🌷🙏ਵਾਹਿਗੁਰੂ ਜੀ🙏 🌷

  • @punjabistatus7688
    @punjabistatus7688 4 года назад +2

    Waheguru g

  • @jagdishchohla9719
    @jagdishchohla9719 4 года назад

    ਵਾਹਿਗੁਰੂ ਜੀ ਚਾੜ੍ਹਦੀ ਕਲਾ ਰੱਖੇ ਵਾਹਿਗੁਰੂ

  • @ManjitSingh-by5cl
    @ManjitSingh-by5cl 4 года назад +2

    Waheguru ji Mehar karn

  • @KaramjeetSingh-jg9zx
    @KaramjeetSingh-jg9zx Год назад +1

    Waheguru ji ❤❤❤❤😢

  • @surinderkaur4167
    @surinderkaur4167 5 лет назад +5

    Waheguru gi ka khalsa waheguru gi ki fateh bhai sab gi tucci chardikala rho

  • @GurdeepSingh-rb5qt
    @GurdeepSingh-rb5qt 2 года назад +1

    Very nice

  • @gurisidhu8044
    @gurisidhu8044 5 лет назад +5

    Waheguru meher krn

  • @kulwinderkaur2425
    @kulwinderkaur2425 5 лет назад +4

    Waheguru ji waheguru ji Waheguru ji waheguru ji Waheguru ji waheguru ji Waheguru ji waheguru ji waheguru ji Waheguru ji waheguru ji Waheguru ji

  • @bhagwantsingh5530
    @bhagwantsingh5530 5 лет назад +8

    ਵਾਹਿਗੁਰੂ ਅਾਪ ਜ਼ੀ ਨੂੰ ਚੜਦੀ ਕਲਾ ਵਿੱਚ ਰਖੇ

  • @shamap3453
    @shamap3453 5 лет назад +5

    Wah wah. Veerji sirf soji nahi aayi ji. Jad soji andi hai sabh gobind ho janda hai.

  • @parmarmusic97
    @parmarmusic97 5 лет назад +16

    We pray Waheguru ji to call you at His Darbar Sahib to recite Gurbani Kirtan

  • @sukhjeetkaur5747
    @sukhjeetkaur5747 5 лет назад +5

    waheguru g tuhanu chadikla ch rkhn😊😊

  • @amritkaur2057
    @amritkaur2057 5 лет назад +40

    Good Bhai g

    • @Roger-ci4tp
      @Roger-ci4tp 3 года назад

      Bibi ji.... aha video share v karo ke jaada to jaada lok jaan sakan ....

  • @omprakashahuja6385
    @omprakashahuja6385 5 лет назад +5

    True channel. True teachings

  • @gurmeetmangat5167
    @gurmeetmangat5167 5 лет назад +4

    God bless you bhai saheb ji

  • @anmolmanni9799
    @anmolmanni9799 5 лет назад +10

    Salute aa bahi saab ji tuhanu .. waheguru chardi Kalan vich rakhan tuhanu 👌👌🙏🙏🙏

    • @Palvinderkaur90
      @Palvinderkaur90 5 лет назад +1

      anmol mann
      Waheguru ji

    • @Roger-ci4tp
      @Roger-ci4tp 3 года назад

      veera aha video share v karo ke jaada to jaada lok jaan sakan ....

  • @gagandeepsingh6777
    @gagandeepsingh6777 5 лет назад +5

    Sahi keha bhai sab ne K Darbar sahib de vicho ta menu kad skde ho par dil de vicho Darbar sahib nu nahi kad skde 🙏

  • @JaswantSingh-pd6bt
    @JaswantSingh-pd6bt 5 лет назад +7

    Baba nanak hi kirpa kare es kom te

    • @Roger-ci4tp
      @Roger-ci4tp 3 года назад

      veera aha video share v karo ke jaada to jaada lok jaan sakan ....

  • @sukhjeetkaur9336
    @sukhjeetkaur9336 3 года назад

    Waheguru ji🙏🙏🙏🙏😌😌

  • @nachhattarsingh697
    @nachhattarsingh697 5 лет назад +2

    ਗੁਰੂ ਦਿਆ ਸਿਖਾ ਇਹ ਹੀ ਤਾ ਮਨਮੁਖਾ ਨੂੰ ਭੋਦਾ ਨਹੀ ਸਭ ਹੋਮੇ ਦੇ ਰੋਗੀ ਹਨ

  • @user-xo6vq1yh9j
    @user-xo6vq1yh9j 11 дней назад

    Weheguru ji mehar kro ji sab te ji

  • @nishansingh318
    @nishansingh318 5 лет назад +13

    ਅਣਖ,ਨਾਲ, ਜ਼ਿੰਦਗੀ ਜਿੳੂਣ ਵਾਲੇ, ਭਾਈ ਅਜਨਾਲਾ
    ਗੁਰੂ ਸਾਹਿਬ ਚੜਦੀਕਲਾ ਕਰੇ

  • @Sarabjeetsinghjasgun
    @Sarabjeetsinghjasgun 4 года назад +1

    Waheguru g mehr kro

  • @nirmalkaursethi1344
    @nirmalkaursethi1344 4 года назад +2

    Waheguruji 🙏

  • @rajwinderkaur-hn8xd
    @rajwinderkaur-hn8xd 4 года назад +2

    Waheguru ji tuhanu hmesa chardikala bakshan te tuhanu ese tran Panth di seva karan da bal bakshan jo tusi kom nu jagruk karn te Panth virodi taktan da sach kom de samukh rakhdean kom di seva karde raho Satnaam Shri waheguru Saheb ji🙏🙏👏👏🌹🌹🌹🌹🌹

  • @Balwindersingh-me4ge
    @Balwindersingh-me4ge 5 лет назад +13

    God bless you 🙏🙏🙏

  • @amarjeet7510
    @amarjeet7510 26 дней назад

    Waheguru ji mehr kro y te

  • @Sukhwindersingh-wk6ox
    @Sukhwindersingh-wk6ox 3 года назад +1

    ਵਾਹ ਜੀ ਵਾਹ ਖਾਲਸਾ ਜੀ

  • @nitawalia4790
    @nitawalia4790 5 лет назад +4

    Waheguru Waheguru Waheguru Waheguru Waheguru 🙏🏻🙏🏻🙏🏻🙏🏻🙏🏻

  • @paltv04
    @paltv04 3 года назад

    Waheguru ji tusi sach boliya

  • @SSIdhu-yx6nj
    @SSIdhu-yx6nj 5 лет назад +32

    Badal Family bahut mazboor hai. Hun ih family RSS di Gulam ho chuki hai. Is to koi Umeed na rakhey ki ih sikha da balaa karange.

    • @Roger-ci4tp
      @Roger-ci4tp 3 года назад

      veera aha video share v karo ke jaada to jaada lok jaan sakan ....

  • @avtarsingh3885
    @avtarsingh3885 2 года назад

    Bilkul Saji bolia vadal sahib ne

  • @Manpreetkaur-hd9vr
    @Manpreetkaur-hd9vr 5 лет назад +7

    Waheguru. Waheguru ji

  • @gurcharansinghmann1814
    @gurcharansinghmann1814 2 года назад

    Sach da suneha dain lie app G nu badhai hove G /_