ਅਸਲੀ ਅਕਾਲੀ ਦਲ v/s ਅੱਜ ਦਾ ਅਕਾਲੀ ਦਲ | ਕਵਿਤਾ | Bhai Maninder Singh Ji Srinagar

Поделиться
HTML-код
  • Опубликовано: 12 янв 2025

Комментарии • 583

  • @simerjit99
    @simerjit99 10 дней назад +1

    🙏🙏🙏🙏Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🙏🙏Dhan Dhan Dhan Mata Gujar kaur jiii 🙏🙏🙏🙏🙏🙏🙏🙏🙏🙏🌹🌹

  • @RanjitSingh0143
    @RanjitSingh0143 5 лет назад +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸੇ

  • @sahibsingh4988
    @sahibsingh4988 6 лет назад +33

    ਸੱਚਾ ਦਰਦ ਹੈ, ਭਾਈ ਸਾਹਿਬ, ਸਾਰੀ ਕੌਮ ਦਾ ਦਰਦ ਹੈ। ਬਾਦਲਾਂ ਨੇ ਕੌਮ ਨੂੰ ਡੂੰਘੇ ਖੂਹ ਵਿੱਚ ਸੁੱਟ ਦਿੱਤਾ ਏ। ਵਾਹਿਗੁਰੂ ਪਿਤਾ ਕੋਈ ਵਸੀਲਾ ਬਣਾਉਣ, ਮੇਹਰ ਕਰਨ।।

  • @NirmalSingh-rx9ul
    @NirmalSingh-rx9ul 6 лет назад +2

    ਸੱਚ ਦੀ ਜਿੱਤ ਹੋਵੇਗੀ

  • @MaanSingh-h6l
    @MaanSingh-h6l 13 дней назад

    ਸਤਿਗੁਰੂ ਜੀ ਭਾਈ ਸਾਹਿਬ ਜੀ ਨੂ ਚੜ੍ਹਦੀ ਕਲਾ ਬਖਸ਼ੇ ਜੀ

  • @sukhvindersingh9765
    @sukhvindersingh9765 6 лет назад +76

    ਸਿੰਘ ਸਾਹਿਬ ਜੀ ਤੁਸੀਂ ਬਹੁਤ ਨੀਡਰ ਹੌ ਕੇ ਅਸਲੀ ਸਿੱਖ ਪ੍ਰਚਾਰਕ ਧਰਮ ਨਿਭਾਇਆ ਹੈ

  • @gurbirsingh5367
    @gurbirsingh5367 6 лет назад +1

    ਭਾਈ ਸਾਹਿਬ ਜੀ ਸਚ ਬੋਲਨ ਦੀ ਹਿੰਮਤ ਬਹੁਤ ਘੱਟ ਲੋਕਾ ਕੋਲ ਹੈ

  • @simransinghsingh5756
    @simransinghsingh5756 6 лет назад +28

    ਭਾਈ ਸਾਹਿਬ ਜੀ ਸਚ ਬੋਲਨ ਦੀ ਹਿੰਮਤ ਬਹੁਤ ਘੱਟ ਲੋਕਾ ਕੋਲ ਹੈ ਆਪ ਜੀ ਅਪਣੀਆ ਕਵਿਤਾ ਗੀਤਾ ਰਾਹੀ ਸਿਖ ਸੰਗਤ ਨੁ ਬਹੁਤ ਸੁਚੇਤ ਕਰ ਰਹੇ ਹੋ ਵਾਹੇਗੁਰੂ ਜੀ ਆਪ ਜੀ ਨੁ ਚੜ੍ਹਦੀ ਕਲਾ ਬਕਛੇ ।ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @nr__mand__063
    @nr__mand__063 6 лет назад +1

    ਵਹਿਗਰੂ ਜੀ ਤੁਹਾਨੂੰ ਚੜੵਦੀ ਕਲਾ ਬਖਸ਼ਨ ਜੀ

  • @jasbirkaurvirk1042
    @jasbirkaurvirk1042 6 лет назад +42

    ਬਿਲਕੁਲ ਸੱਚ ਬਿਅਾਨ ਕੀਤਾ ਭਾੲੀ ਜੀ ਤੁਸੀ ਡਟੇ ਰਹੋ ਸਾਰੀ ਸੰਗਤ ਤੁਹਾਡੇ ਨਾਲ ਹੈ

  • @gurpreetdhillon619
    @gurpreetdhillon619 6 лет назад +85

    ਵਾਹ ਭਾਈ ਜੀ ਖੁਸ਼ੀ ਹੋਈ ਕੋਈ ਤੇ ਬੋਲਿਆ ਇਸ ਪੰਥ ਲਈ

  • @akaalchannel
    @akaalchannel  5 лет назад

    *Thanks you all for being a persistent viewer.*
    *For more updates , please Share n Subscribe to Akaal Channel.*
    *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
    *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*

  • @gurjitsingh7061
    @gurjitsingh7061 6 лет назад +27

    ਸਚ ਸੁਣਾਏਸੀ ਸਚ ਕੀ ਬੇਲਾ ਬਹੁਤ ਹੀ ਸੋਹਣੇ ਸਬਦ ਸੁਣਾਏ ਹਨ ਭਾਈ ਸਾਹਿਬ ਧੰਨਵਾਦ

  • @GurpreetSingh-hk1pn
    @GurpreetSingh-hk1pn 6 лет назад

    ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਜੀ ਸਾਰੀ ਸਿੱਖ ਕੌਮ ਆਪ ਜੀ ਦੇ ਨਾਲ ਹੈ ਜੀ

  • @LakhwinderSingh-nx5px
    @LakhwinderSingh-nx5px 6 лет назад +172

    ਭਾਈ ਮਨਿੰਦਰ ਸਿੰਘ ਜੀ ਨਕਲੀ ਕਾਲੀਆ ਡਰਨ ਦੀ ਲੋੜ ਨਹੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰੋ ਸੰਗਤਾ ਤੁਹਾਡੇ ਨਾਲ ਨੇ

  • @balvinderkaur3039
    @balvinderkaur3039 6 лет назад +48

    ਸ਼ਾਬਾਸ਼ ਭਾਈ ਸਾਹਿਬ ਮਨਿੰਦਰ ਜੀ ਬਿਲ ਕੁਲ ਠੀਕ ਕਿਹਾ

  • @drkundlas4275
    @drkundlas4275 6 лет назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਗੁਰੂ ਸਮੱਰਥ ਹੈ ਤੁਸੀਂ ਚੜ੍ਹਦੀ ਕਲਾ ਰਹੋ ਗੁਰੂ ਪੰਥ ਤੁਹਾਡੇ ਨਾਲ ਹੈ ਖਾਲੀ ਦਲ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ

  • @narindersingh4495
    @narindersingh4495 9 дней назад

    ਵਾਹਿਗੁਰੂ ਜੀ ਮਿਹਰ ਕਰਨਗੇ ਜੀ ਅਰਦਾਸ ਹੈ ਜੀ ।

  • @rajdipsinghrode4596
    @rajdipsinghrode4596 6 лет назад +3

    ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਸੱਚੇ ਸਿੱਖ ਜਿਉਂਦੇ ਨੇ

  • @ManjeetSingh-ny5ee
    @ManjeetSingh-ny5ee 6 лет назад +5

    ਪ੍ਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਲੰਬੀਆ ਉਮਰਾ ਬਖਸ਼ੇ ਭਾਈ ਸਾਹਿਬ ਜੀ ਏਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋ

  • @rajwantkaur4087
    @rajwantkaur4087 6 лет назад +7

    ਬਿਲਕੁਲ ਸੱਚ ਹੈ। ਬਾਬਾ ਜੀ ਤੁਸੀਂ ਸੇਵਾ ਕਰਦੇ ਰਹੋ। ਵਾਹਿਗੁਰੂ ਜੀ ਤੁਹਾਡੇ ਨਾਲ ਹਨ।ਸਾਰੀ ਸੰਗਤ ਤੁਹਾਡੇ ਨਾਲ ਹੈ।,🙏🙏

  • @IPSKohli
    @IPSKohli 6 лет назад +1

    ਸਿੰਘ ਸਾਹਿਬ ਨੇ ਸਾਰੀ ਸਿਖ ਕੌਮ ਦੇ ਮਨ ਦੀ ਗੱਲ ਕਹਿ ਦਿਤੀ ਹੈ।
    ਵਾਹਿਗੁਰੂ ਜੀ ਅਾਪਜੀ ਨੂੰ ਹਿੰਮਤ ਬਖਸਣ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰਖਣ ਜੀ।

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @GurdeepSingh-hk5jq
    @GurdeepSingh-hk5jq 6 лет назад

    ਭਾਈ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਆਪ ਜੀ ਇਸ ਤਰਾਂ ਹੀ ਸੱਚ ਦੀ ਗੱਲ ਕਰਦੇ ਰਹੇ ਜੀ

  • @Kamaljitk
    @Kamaljitk 6 лет назад

    ਭਾਈ ਸਾਹਿਬ ਜੀ ਬਹੁਤ ਵਧੀਆ ਕਵਿਤਾ -- ਵਹਿਗੁਰੂੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਃਃਃਃਃਃਃਃਃ ਤੇ ਅਮਲੀਆਂ ਤੋਂ (ਬਾਦਲਾਂ ਦਾ ਟੱਬਰ) ਸਾਡੀ ਸਿੱਖ ਕੌਮ ਨੂੰ ਬਚਾਵੇ| 🙏

  • @sherepunjabsandhu5656
    @sherepunjabsandhu5656 6 лет назад

    ਸਿਘ ਸਹਿਬ ਜੀ ਤੁਸੀ ਬਿਲਕੂਲ ਠਿਕ ਆਖੈਆ ਜੀ ਆਸੀ ਤੂਹਾਡੇ ਨਾਲ ਬਿਲਕੂਲ ਸੈਮਤ ਹਾ ਜੀ ਕੀ ਪੰਤਾ ਤੁਹਾਡੀ ਗੰਲ ਸੂਣਕੇ ਲਊਕ ਸਮਜ ਜਾਨ ਜੀ ਵਾਹਿਗੁਰੂ ਮਹੈਰ ਕਰਨ ਜੀ

  • @simerjit99
    @simerjit99 10 дней назад +1

    Waheguru jiii 🙏🙏🌹

  • @harpreetpannu987
    @harpreetpannu987 6 лет назад +21

    ਸਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ।।

  • @gurmelsingh-em1sp
    @gurmelsingh-em1sp 6 лет назад

    ਧਰਮ ਦੇ ਜਥੇਦਾਰ ਕਹਾਓਣ ਵਾਲੇ ਹਾਲੇ ਵੀ ਜਾਗੇ ਨਹੀਂ, ਪਰ ਕੋਮ ਜਾਗਦੀ ਰਹੇ ਦਾ ਤੁਹਾਡਾ ਸੁਨੇਹਾ ਸਾਰੀ ਕੋਮ ਪ੍ਰਵਾਨ ਕਰੇਗੀ । ਸੰਗਤਾਂ ਤੁਹਾਡੇ ਨਾਲ ਹਨ, ਧਰਮ ਦੀਆਂ ਡਿਗਰੀਆਂ ਕਰਕੇ ਵੀ ਜੋ ਸੱਚ ਨਾਲ ਨਹੀਂ ਖੜ ਸਕਦੇ ਕੀ ਫਾਇਦਾ ਉਹਨਾਂ ਦੀ ਪੜ੍ਹਾਈ ਦਾ ਕੋਮ ਨੂੰ।
    ਵੀਰ ਜੀ ਮੇਰੇ ਵਲੋਂ ਫਤਹਿ ਪ੍ਰਵਾਨ ਕਰਨੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।।

  • @BhaiBalramSinghSirsa
    @BhaiBalramSinghSirsa 6 лет назад

    ਭਾਈ ਸਾਹਿਬ ਜੀ! ਬਿਲਕੁਲ ਸੱਚ ਕਿਹਾ ਜੀ, ਗੁਰੂ ਸਾਹਿਬ ਚੜਦੀਕਲਾ ਬਖ਼ਸ਼ਣ ਜੀ

  • @pindaalejattsukh6915
    @pindaalejattsukh6915 6 лет назад

    ਵਾਹਿਗੁਰੂ ਚੜਦੀ ਕਲਾ ਚ ਰੱਖੇ ।ਭਾਈ ਸਾਹਿਬ ਨੂੰ ।

  • @JaswinderSingh-me9rz
    @JaswinderSingh-me9rz 6 лет назад

    ਵਾਹਿਗੁਰੂ ਜੀ ਆਮ ਜੀ ਦੀ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰੇ ਡਰਨ ਦੀ ਲੋੜ ਨਹੀਂ

  • @SurinderKaur-hi2rq
    @SurinderKaur-hi2rq 6 лет назад +2

    ਭਾਈ ਸਾਹਿਬ ਜੀ ਕਿਸੀ ਦੇ ਕਹਿਣ ਤੇ ਕਵਿਤਾ ਗਾਇਨ ਕਰਨੀ ਨਾ ਛੱਡਣਾ ਕਈ ਬੱਚੇ ਏਹ ਕਵਿਤਾ ਸੁਣ ਕੇ ਹੀ ਗੁਰੂ nal ਜੁੜ ਰਹੇ ਨੇ

  • @akashdeepsinghsandhu5680
    @akashdeepsinghsandhu5680 6 лет назад +14

    We all Sikhs support to bhai maninder Singh Ji

    • @gagandeepsingh-cg2qm
      @gagandeepsingh-cg2qm 6 лет назад +1

      ਹਾਂਜੀ ਅਸੀਂ ਤੁਹਾਡੇ ਨਾਲ ਹਾ ਸਿੰਘ ਸਾਹਿਬ ਜੀ।

    • @JagtarSingh-gv2xf
      @JagtarSingh-gv2xf 6 лет назад +1

      waheguru ji

  • @ashandeepkaur4903
    @ashandeepkaur4903 6 лет назад +74

    ਸਹੀ ਕਲ ਹੈ ਜੀ ਅਸੀ ਆਪ ਜੀ ਨਾਲ ਹਾ

  • @davindersingh8229
    @davindersingh8229 6 лет назад +12

    ੳੁਥੇ ਅਮਲਾ ਦੇ ਹੋਨੇ ਨੇ ਨਿਬੜੈ ਕਿਸੈ ਨਾ ਤੇਰੀ ਜਾਤ ਪੁਛਨੀ,ਵਾਹਿਗੁਰੂ ਜੀ ਬਖਸ

  • @pavandeepsingh6909
    @pavandeepsingh6909 6 лет назад

    ਭਾਈ ਜੀ ਤੁਸੀ ਬਾਉਤ ਹੀ ਵਧੀਆ ਅਤੇ ਸੱਚ ਦੀ ਗੱਲ ਕੀਤੀ ....ਪਰੰਤੂ ਗਦਾਰਾ ਨੂੰ ਬਲਕੁਲ ਚੰਗੀ ਨਹੀ ਲਗੀ.....

  • @sanbirsidhu710
    @sanbirsidhu710 6 лет назад

    ਭਾਈ ਸਾਹਿਬ ਜੀ ਨੇ ਸੱਚ ਬੋਲਿਆ ਬਹੁਤ ਬਹੁਤ ਧੰਨਵਾਦ ਕਰਦੇ ਆ, ਅਸੀਂ ਸਾਰੇ ਤੁਹਾਡੇ ਨਾਲ ਆ ਜੀ ਤੇ ਪੂਰਾ ਅਮਲ ਕਰਾਂ ਗੇ ਤੁਹਾਡੀਆਂ ਗੱਲਾਂ ਤੇ ਵਾਹਿਗੁਰੂ ਮੇਹਰ ਕਰੇ

  • @tajinderkaur4097
    @tajinderkaur4097 6 лет назад +4

    ਬਿਲ ਕੁਲ ਠੀਕ ਹੇ ਭਾੲੀ ਸ਼ਹਿਬਜੀ ੲਿਨਾ ਲੋਕਾ ਦਾ ੲਿਹੁ ਹੀ ਹਾਲ ਹੋਣਾ ਹੇ ਬਹੁਤ ਸੋਣੇ ਵੀਚਾਰ ਹਨ ਪਰ ੲਿਹਸੁਣਕੇ ਮਨ ਨੰੂ ਬਹੁਤ ਦੁਖ ਹੋੲਿਅਾ ਹੇ ੲਿਹ ਤਾ ਗੁਗੁ ਦੀ ਅਣਸ ਵਿਚੁ ਹਨ ਵਾਹਿਗੂਰ ਜੀ ਕਾ ਖਾਲ਼ਸਾ ਵਾਹਿਗੂਰੁ ਜੀ ਕੀ ਫਾਤੇਿਹ ਪਰਵਾਨ ਹੋਵੇ ਜੀ

  • @prabhdeepsingh2891
    @prabhdeepsingh2891 6 лет назад +1

    ਬਾਬਾ ਜੀ ਸਾਨੂੰ ਇਸ ਕਵਿਤਾ ਬੁਹਤ ਦਿਲ ਨੂੰ ਲੱਗੀ ਜੋ ਕਿ ਇਹ ਇੱਕ ਸੱਚ ਹੈ।ਆਸੀ ਆਪ ਦਾ ਬੁਹਤ ਧੰਨਵਾਦ ਕਰਦਾ ਹਾਂ

  • @sukhrajbrar9780
    @sukhrajbrar9780 6 лет назад +6

    ਭਾਈ ਸਾਹਿਬ ਜੀ ਤੁਸੀ ਸੱਚੇ ਸਿੱਖ ਹੋ।ਸਲਾਮ ਹੈ ਤੁਹਾਡੀ ਸੌਚ ਨੂੰ ਵਾਹਿਗੁਰੂ ਮੇਹਰ ਕਰਨਗੇ ।ਉਮੀਦ ਹੈ ਕਿ ਇਕ ਦਿਨ ਅਜਿਹਾ ਜਰੂਰ ਆਵੇਗਾ ਜਦੋ ਗੁਰੂ ਸਾਹਿਬ ਇਹਨਾਂ ਪਾਪੀਆਂ ਨੂੰ ਅਜਿਹੀ ਸਜਾ ਦੇਣਗੇ ਕਿ ਇਤਹਾਸ ਵਿੱਚ ਕੋਈ ਦੁਬਾਰਾ ਸਾਡੀਆਂ ਸਤਿਕਾਰ ਯੋਗ ਸੰਸਥਾਵਾਂ ਦੀ ਗਲਤ ਵਰਤੌ ਕਰਣ ਤੋ ਪਹਿਲਾਂ ਸੋ ਵਾਰ ਸੋਚੇਗਾ।ਭਾਈ ਸਾਹਿਬ ਪਰਮਾਤਮਾ ਮੇਰੀ ਉਮਰ ਵੀ ਤੁਹਾਨੂੰ ਬਖਸ਼ ਦੇਵੇ।

    • @gurmanbhullar3853
      @gurmanbhullar3853 6 лет назад

      ਭਾਈ ਸਾਹਿਬ ਜੀ ਤੁਸੀਂ ਸੱਚ ਕਿਹਾ ਗੁਰਦੁਆਰਿਆਂ ਵਿੱਚ ਜਿੱਥੇ ਲੀਡਰਾਂ ਦੀ ਕਮੇਟੀ ਬਣੀ ਹੈ ਉਥੇ ਸੱਚ ਨੂੰ ਦੁਬਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jarnailsingh9765
    @jarnailsingh9765 6 лет назад +75

    ਜੰਮੰ ਮੇਰੇ ਮਾਲਕ ਕੋਈ ਮਰਦ ਅਗੰਮੜਾ , ਪਾ ਇਨ੍ਹਾਂ ਮਸੰਦਾਂ ਨੂੰ ਨਕੇਲ ਤੇ ਚੀਰ ਦੇ , । ਮੁੜ ਕੋਈ ਕਰ ਨ ਸਕੇ ਐਸੀ ਹਿੰਮਤ ਵੇ , ਦੇ ਐਸੀ ਸਜ਼ਾ , ਇਨ੍ਹਾ ਜਾ਼ਲਮਾਂ ਨੂੰ ਜੋ ਯਾਦ ਰਹੇ ਮੁੱਦਤਾਂ ।

    • @ss-fc7oi
      @ss-fc7oi 6 лет назад

      Bht sohna likheya ji

    • @deep_kahlonz46
      @deep_kahlonz46 6 лет назад +1

      Hega j, bhejta guru sahib ne. JAGTAR SINGH HAVARA

    • @kishansingh4473
      @kishansingh4473 6 лет назад

      There has always been a perception -Liberate Religion from plunderers i e politicians. Ours Great Gurus first launched religious movement in society which resulted in Sikhism Raaj. These BAHURUPIAS had a mission to amass Wealth in the name of sewa of Sikh society.

  • @sarabjeetsingh4659
    @sarabjeetsingh4659 6 лет назад +1

    ਭਾਈ ਸਾਹਿਬ ਜੀ ਨੇ ਬਿਲਕੁਲ ਸਹੀ ਕਿਹਾ

  • @raghubirsingh6589
    @raghubirsingh6589 6 лет назад +1

    ਵਾਹਿਗੁਰੂ ਕਿਰਪਾ ਕਰਨ ।
    ਚੜਦੀ ਕਲਾ ਹੋ ਜਾਵੇਗੀ ।

  • @HarjinderSingh-cn7vu
    @HarjinderSingh-cn7vu 6 лет назад

    ਭਾੲੀ ਮਨਿੰਦਰ ਸਿੰਘ ਜੀ ਅਸੀਂ ਤੁਹਾਡੇ ਨਾਲ ਹਾਂ ਲੱਗੇ ਰਹੋ

  • @nirmalnijjar5932
    @nirmalnijjar5932 6 лет назад

    ਵੀਰ ਜੀ ਬਹੁਤ ਵਧੀਆਂ ਕਿਹਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ

  • @nirmalsinghsandhu3785
    @nirmalsinghsandhu3785 6 лет назад

    ਵਾਹਿਗੁਰੂ ਜੀ ਮੇਹਿਰ ਕਰੀ ਇਸ ਸਿੱਖ ਪ੍ਰਚਾਰਕ ਤੇ

  • @gurteshsandhu9659
    @gurteshsandhu9659 6 лет назад

    ਖ਼ਾਲਸਾ ਜੀ ਤੁਸੀ ਸੱਚ ਕਿਹਣ ਦੀ ਹਿਮਤ ਰੱਖ਼ਦੇ ਹੋ ... Hats off ..

  • @ashwinderkaur652
    @ashwinderkaur652 6 лет назад

    Satkaaryog Bhai Maninder Singh ji .Sach di awaaj ho.Waheguru ji tuhanu bal bakhshan.

  • @JagsirSingh-bb9os
    @JagsirSingh-bb9os 6 лет назад +51

    ਭਾੲੀ ਸਾਹਿਬ ਜੀ ਨੇ ਸਹੀ ਬੋਲਿਅਾ

    • @rajwantbhullar3524
      @rajwantbhullar3524 6 лет назад

      ਬੋਲਦੇ ਤੇ ਹੋਰ ਵੀ ਨੇ ਉਨ੍ਹਾਂ ਦੇ ਖਿਲਾਫ ਪਰ ਉਹ ਵੀ ਸਿਆਸੀ ਰੋਟੀਆਂ ਸੇਕ ਦੇ ਨੇ ਪਹਿਲੀ ਵਾਰ ਕੋਈ ਸੱਚਾ ਸਿੱਖ ਹਿੰਮਤ ਨਾਲ ਬੋਲਿਆ ਜਿਹਦੇ ਕੋਲੋਂ ਸਿਆਸੀ ਲੋਕਾਂ ਨੂੰ ਕੋਈ ਮਤਲਬ ਨਹੀਂ 🙏

    • @simanjitsingh2502
      @simanjitsingh2502 6 лет назад

      wah bhai ji asli guru Gobind Singh ji de putter ho tusi

  • @SANDEEPSINGH-tg9cu
    @SANDEEPSINGH-tg9cu 6 лет назад +1

    ਸਾਰੀ ਸਿੱਖ ਕੌਮ ਤੁਹਾਡੇ ਨਾਲ ਆ ਭਾਈ ਸਾਹਿਬ ਜੀ

  • @pawandeepkaur7241
    @pawandeepkaur7241 6 лет назад +59

    We always with you baba ji... 🙏...you are my ideal and I'm telling this thing from my deepest heart.. Punth de here o tuc 🙏..bht bht dhanwad thuada bht seva kr re o tuc Koam di.. Bht dukh hoya eh sariya gllan Sun k..waheguru Di kirpa nl Asi v odn thunde burj ch c jdo safar e shadat da prgrm hoya... Pr sara punth thuade nl hai baba ji 🙏meri ik dillo request aa thanu ki plz tuc aggle safar shadat te v ona aa te punth de ase tra seva krni aa ..sari sungat bht pyar krdi aa thuade nl..

  • @rajwantbhullar3524
    @rajwantbhullar3524 6 лет назад

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ, ਸੁੱਤਾ ਤੇ ਜਾਗ ਸਕਦਾ, ਪਰ ਜਿਹੜੇ ਮਰ ਜਾਣ ਉਹ ਜ਼ਿੰਦਾ ਨਹੀਂ ਹੋ ਸਕਦੇ। ਇਹ ਸੁੱਤੀ ਜ਼ਮੀਰ ਵਾਲੇ ਨਹੀਂ, ਮਰੀ ਜ਼ਮੀਰ ਵਾਲੇ ਨੇ।🙏🙏 ਮਰੀ ਜ਼ਮੀਰ ਕਿਦਾਂ ਜਾਗ ਸਕਦੀ ਹੈ

  • @jasvinderkaur9477
    @jasvinderkaur9477 5 лет назад +1

    Wheguru ji khalsa waheguru ji ki fateh.wao bhi ji badha naaj hai tuhade te .aap de sare geet vi sune ne ena bedhark ho ke koi samne nhi aaya.aap ji waheguru ji chadhdi klla vich rakhe.sadi benti hai waheguru ji aage .🙏🙏🙏🙏🙏👋👋

  • @hardeephardeep799
    @hardeephardeep799 6 лет назад +1

    ਭਾਈ ਸਾਹਿਬ ਤੁਸੀਂ ਤਕੜੇ ਹੋ ਸਾਰਾ ਪੰਥ ਤੁਹਾਡੇ ਨਾਲ ਹੈ ਤਕੜੇ ਹੋ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰੋ ਸਾਰਾ ਪੰਥ ਤੁਹਾਡਾ ਸਾਥ ਦੇਵੇਗਾ

  • @simran1999ss
    @simran1999ss 6 лет назад

    ਵੀਰ ਜੀ ਬਿਲਕੁਲ ਠੀਕ ਸੱਚ ਵਾਹਿਗੁਰੂ ਸਿੱਖ ਨੂੰ ਸਮੱਤ ਦੇਣ ਤੇ ੲਿੱਕ ਜੁਟ ਹੋ ਜਾਣ ਸਿੱਖੋ ਗੁਰੂ ਦੀ ਮੱਤ ਲੈ ਲਓ ਹੰਕਾਰ ਛੱਡ ਦੇਵੋ ੴ☬

  • @sekhonstudio238
    @sekhonstudio238 6 лет назад

    ਪਰਮਾਤਮਾ ਦੀ ਿਕਰਪਾ ਨਾਲ ਸਭ ਠੀਕ ਹੋ ਜਾਣਾ ਪਰਮਾਤਮਾ ਸਭ ਕੁਝ ਦੇਖਦਾ

  • @kunwarpreet8045
    @kunwarpreet8045 6 лет назад

    waheguru ji tuhade nal hai....waheguruji ka khalsa waheguruji ki fateh.

  • @gurdeepsinghvilljandali5506
    @gurdeepsinghvilljandali5506 6 лет назад +28

    Sikh kaum de Sirmour kirtniye bhi Maninder Singh g We support you 🙏🙏

  • @parmeetirex4297
    @parmeetirex4297 6 лет назад

    ਸਹੀ ਗਲ ਆ ਜੀ ਐਸੀ ਰਾਤ ਪੈ ਗਈ ਲਗਦਾ ਕਿਤੇ ਸਵੇਰਾ ਨਹੀਂ ਹੋਣਾ।

  • @harjindersingh-jp1do
    @harjindersingh-jp1do 6 лет назад +10

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਆਪ ਜੀ ਨੂੰ

  • @gurlalgurlalsingh9337
    @gurlalgurlalsingh9337 6 лет назад +1

    ਵਾਹਿਗੁਰੂ ਜੀ

  • @ManjeetKaur-il2cg
    @ManjeetKaur-il2cg 6 лет назад

    Bhai sahibji sab sikh sanght app de nal hae . waheguru ena nu smat bakchan. App de charde kala rakhn

  • @deeparsh695
    @deeparsh695 6 лет назад

    ਬਹੁਤ ਵਧੀਆ ਭਾਈ ਸਾਹਿਬ ਜੀ

  • @bhupindersingh8022
    @bhupindersingh8022 6 лет назад

    ਬਹੁਤ ਵਧੀਆ ਜੀ, ਅਸੀਂ ਤੁਹਾਡੇ ਨਾਲ ਹਾਂ ਭਾਈ ਸਾਹਿਬ ਜੀ

  • @jassandhu68
    @jassandhu68 6 лет назад +1

    🙏 ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
    ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
    ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
    ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥

  • @gagandeepsingh-cg2qm
    @gagandeepsingh-cg2qm 6 лет назад +31

    ਸਤਨਾਮ ਵਾਹਿਗੁਰੂ ਜੀ।

  • @Bhai.ShivkaranSingh
    @Bhai.ShivkaranSingh 6 лет назад +1

    ਸਚੈ ਮਾਰਗਿ ਚਲਦਿਅਾ ੳੁਸਤਤਿ ਕਰੇ ਜਹਾਨੁ ॥

  • @gurmeensran
    @gurmeensran 6 лет назад

    Salaam hai bhai saab nu jina ne nidarr hoke ehna akalia da bhanda bhanya

  • @ManjeetSingh-ny5ee
    @ManjeetSingh-ny5ee 6 лет назад +2

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ

  • @BaljinderKaur-gu2pj
    @BaljinderKaur-gu2pj 6 лет назад

    Very nice bhai sahib
    Sari guru di sangat tuhade naal hai.
    And sab ton vdi power Chaar Sahibjadeya di kirpa tuhade utte hai

  • @ajitsondhi6881
    @ajitsondhi6881 6 лет назад

    Bhai Sahib Manidar Singh ji kotti kotti maman. Tuhaada dard koum da sanjha dard h. Tuhaada eh kadam koum laee sachi suchi agvaaee h . Eh ta Babar nu jabar kehan vale paatshah di bakhshish h tusi awaza dita h harr panthak dardi tuhaade naal.
    Wahguru ji ka khalsa wahguru ji ki fateh.

  • @ravisidhu7998
    @ravisidhu7998 6 лет назад

    Bhai sahib ji tusi bilkul such keha hai. Sara panth app ji de nal hai. Waheyguru app Te meher baney rakhey. Waheyguru ji

  • @kamkaur949
    @kamkaur949 6 лет назад +4

    *WE SUPPORT BHAI MANINDER SINGH JI!!!*

  • @harmeetkaur9708
    @harmeetkaur9708 6 лет назад +1

    Wah Ji Wah kaya Himat ha sachai ki very brave veer ji

  • @GurpreetKaur-bp4tc
    @GurpreetKaur-bp4tc 6 лет назад

    bhai sahib ji waheguru ji ka khalsa waheguru ji ki fateh ji bohot vidiya Sach ta koi koi booda hai tusi kom nu sutiya jagaaa sakde ho waheguru ji tuhade te sare sabat de ardas jroor sonan gay waheguru ji ka khalsa waheguru ji ki fateh ji

  • @tejindernagi7465
    @tejindernagi7465 6 лет назад +4

    ਆਪ ਜੀ ਦਾ ਬੋਹਤ ਬੋਹਤ ਧੰਨਵਾਦ ਜੀ

  • @akjhsp1313
    @akjhsp1313 6 лет назад

    Bhai sahib ji bahut achi pehal kiti we r with u...shukar hai guru sahib ji da

  • @harwindersingh6574
    @harwindersingh6574 6 лет назад +4

    ਅਗੇ ਵਧੋ ਮਨਿੰਦਰ ਸਿੰਘ ਜੀ ਅਸੀ ਤੁਹਾਡੇ ਨਾਲ ਹਾਂ

  • @tarunjeetkaur91
    @tarunjeetkaur91 6 лет назад

    Maharaj tuhanu sada chardikala vich rakhan....we support you and the concern you have for the Sikh community as a whole
    Waheguru ji ka Khalsa
    Waheguru ji ki Fateh 🙏

  • @taranpreetsidhu754
    @taranpreetsidhu754 6 лет назад

    Waheguru mehar kri.. eho jahe sach boln wale apne gursikha di himmat hmesha bnayi rkhi

  • @santokhsingh9342
    @santokhsingh9342 6 лет назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਬਹੁਤ ਵਧੀਆ ਜੀ

  • @jasmeendhaliwal4882
    @jasmeendhaliwal4882 6 лет назад

    Bhai sahib ji apne buht sahi bolya a satguru tuhade te meher karn good

  • @Mandeepsingh-rs5zh
    @Mandeepsingh-rs5zh 6 лет назад

    ਭਾਈ ਮਨਿੰਦਰ ਸਿੰਘ ਜੀ ਬਿਲਕੁਲ ਸੱਚ ਕਿਹਾ ਜੀ

  • @manpreetkaurdhaliwal3269
    @manpreetkaurdhaliwal3269 6 лет назад +1

    Bhai ji we are with u . Proud of you....Waheguru mehar kre

  • @s.psandhu590
    @s.psandhu590 6 лет назад +5

    ਸ਼ੁਕਰ ਹੈ ਕਿ ਕਿਸੇ ਨੇ ਤਾਂ ਚੁੱਕਿਆ ਸੱਚ ਦਾ ਝੰਡਾ
    ਲੋਕ ਵਹੀਰਾਂ ਘੱਤ ਦੇਣਗੇ ਤੁਸੀਂ ਅਗਵਾਈ ਕਰੋ ਕੌਮ ਦੀ ਭਾਈ ਮਨਿੰਦਰ ਸਿੰਘ ਜੀ

  • @sjujharsingh4679
    @sjujharsingh4679 6 лет назад +49

    Bhai Mnider Singh ji di ik ik gll 100% sach hai

  • @bhangusaab8395
    @bhangusaab8395 6 лет назад

    Khalsa manider Singh g tusi saach bol ke buhat vadia keeta tusi sache Sikh ho sangat tuhade naal hai you Carry on

  • @SukhwinderSingh-gg1xu
    @SukhwinderSingh-gg1xu 6 лет назад

    ਬਹੁਤ ਵਧੀਆ ਵਿਚਾਰ ਵਟਾਂਦਰਾ

  • @fatehturbanart6120
    @fatehturbanart6120 6 лет назад

    ਵਾਹਿਗੁਰੂ ਜੀ ਕਿਰਪਾ ਕਰਨਗੇ ਬਾਬਾ ਜੀ

  • @kulwindersingh-du6lt
    @kulwindersingh-du6lt 6 лет назад

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @charansinghcharn4879
    @charansinghcharn4879 6 лет назад +5

    ਭਾਈ ਸਾਹਿਬ ਨੇ ਸਹੀ ਕਿਹਾ
    ਧਨਵਾਦ ਜੀ

  • @bsamritsaria7741
    @bsamritsaria7741 6 лет назад +7

    ਵਾਹਿਗੁਰੂ ਜੀ ਤੇਰਾ ਲਖ ਲਖ ਸੁੁਕਰ ਹੈ

  • @sarbjitsarbjit3751
    @sarbjitsarbjit3751 6 лет назад

    Bahut vadhia kita tusi bhai ji sach bol ke ajj bahut jada jarurt hai sach boln di tuhanu salam hai sade valo.....lakh lahnat hai gadar badal pariwar nu

  • @devenderpodder4276
    @devenderpodder4276 6 лет назад

    Satkaryog Bhai Manider Singh Tusi Dhan ho Parmatma tuhanoo lambi umar bakhshe

  • @gouravbajwa2714
    @gouravbajwa2714 6 лет назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amandeepmannan1093
    @amandeepmannan1093 6 лет назад

    Bhai maninder singh ji tusi jo v keha sach hi keha waheguru ji tuhanu hamesha chardikalah vich rakhan ji 🙏 🙏 🙏 🙏 🙏 🙏

  • @Harjitsingh-vq2ct
    @Harjitsingh-vq2ct 6 лет назад +5

    ਭਾਈ ਸਾਬ ਜੀ ਇਹਨਾਂ ਦਾ ਬੇੜਾ ਗਰਕ ਹੋਣਾ ਜੀ

  • @jatinderpalsingh781
    @jatinderpalsingh781 6 лет назад

    Bhai Saab Ji verryyyyyyyyyy Niceeeeee 🙏🙏🙏🙏🙏🙏Guru sahib Ji ne aap Ji nu Baksh k sahibzaadeaa de pyar vch likhan d atey kirtan d daat Bakshi hai,,,,,,,,,...we are with you bhai Saab Ji....... Aap Ji d soch te dard nu Guru ka Sacha Akali mehsooos kr sakda hai ......

  • @satvirkaur599
    @satvirkaur599 6 лет назад +3

    ਬਿਲਕੁਲ ਸਹੀ ਹੈ ਜੀ ਬਹੁਤ ਵਧੀਆ ਲਿਖਿਆ ਜੀ