Это видео недоступно.
Сожалеем об этом.

1158 ਪ੍ਰੋਫੈਸਰਾਂ ਦਾ ਪ੍ਰਦਰਸ਼ਨ ਕਵਰ ਕਰਨ ਗਏ ਪੱਤਰਕਾਰ ਨੂੰ ਪੁਲਿਸ ਨੇ ਮਾਰੇ ਧੱਕੇ, ਖੋਹਿਆ ਮੋਬਾਈਲ,ਪਰਚਾ ਪਾਉਣ ਦੀ

Поделиться
HTML-код
  • Опубликовано: 2 июл 2024
  • 1158 ਪ੍ਰੋਫੈਸਰਾਂ ਦਾ ਪ੍ਰਦਰਸ਼ਨ ਕਵਰ ਕਰਨ ਗਏ ਪੱਤਰਕਾਰ ਨੂੰ ਪੁਲਿਸ ਨੇ ਮਾਰੇ ਧੱਕੇ,
    ਖੋਹਿਆ ਮੋਬਾਈਲ,ਪਰਚਾ ਪਾਉਣ ਦੀ ਦਿੱਤੀ ਧਮਕੀ,
    ਗੱਡੀ ਚ ਬੰਦ ਕਰਕੇ ਪੂਰੇ ਸ਼ਹਿਰ ਵਿੱਚ ਘੁਮਾਇਆ।
    #bhagwantmann #punjabpolice #reporter #press #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 62

  • @ArshdeepSingh-oh4qk
    @ArshdeepSingh-oh4qk Месяц назад +26

    ਪੰਜਾਬ ਪੁਲਿਸ ਮੁਰਦਾ ਬਾਦ ਮੁਰਦਾ ਬਾਦ

  • @warismeetwarismeet4856
    @warismeetwarismeet4856 Месяц назад +15

    ਭਾਈ ਅਮਿ੍ਤਪਾਲ ਸਿੰਘ ਜੀ ਦਾ ਸਾਥ ਦਵੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ

  • @gurmukhsingh9717
    @gurmukhsingh9717 Месяц назад +21

    ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਗਏ ਹੁਣ ਤਾਂ ਪੰਜਾਬ ਪੁਲਿਸ ਵਾਲੇ ਪੱਤਰਕਾਰ ਵੀਰਾਂ ਨੂੰ ਫ਼ੜ ਕੇ ਗੱਡੀਆਂ ਵਿੱਚ ਬੰਦ ਕਰਦੇ ਨੇ ਬੜੀ ਸ਼ਰਮ ਵਾਲੀ ਗੱਲ ਪੁਲਿਸ ਵਾਲੇ ਲਈ ਪੱਤਰਕਾਰ ਵੀਰ ਤਾਂ ਲੋਕਾਂ ਨੂੰ ਸੱਚ ਦੱਸ ਦੇ ਨੇ ਪਰ ਪੁਲਿਸ ਵਾਲੇ ਪੱਤਰਕਾਰ ਨਾਲ ਧੱਕਾ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਜੀ ਪੱਤਰਕਾਰ ਤਾਂ ਧੰਰਨੇ ਵਾਲੇ ਦੀ ਖ਼ਬਰ ਕਰਨ ਲਈ ਗਏ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਧੰਰਨੇ ਵਾਲੇ ਦੀ ਖ਼ਬਰ ਨਹੀਂ ਕਰਨ ਦੇਣੀ

  • @MS-nt8cx
    @MS-nt8cx Месяц назад +18

    ਭੰਡ ਬਹੁਤ ਹਰਾਮੀ ਬੰਦਾ ਨਿਕਲਿਆ ਏਸਦੀ ਮਾਂ ਵੀ ਬੜੀ ਚਤਰੀ ਤੇ ਭੈਣ ਵੀ ਬਹੁਤ ਚਲਾਕ ਏ

  • @DHALIWAL303
    @DHALIWAL303 Месяц назад +7

    ਪੰਜਾਬ ਪੁਲਸ ਸਾਰੀ ਉ ਘਟੀਆਂ ਹੈ ਮੈਂ ਤਾ ਅੱਜ ਤੱਕ ਕਦੇ ਕੋਈ ਪੁਲਸ ਵਾਲਾ ਵਧੀਆਂ ਇਨਸਾਨ ਨੀ ਦੇਖਿਆ ਸਾਰੇ ਰਾਕਸ਼ਸ ਹੀ ਨੇ

  • @Randhawa-xi3pe
    @Randhawa-xi3pe Месяц назад +5

    Good job veer ji 🙏🙏👍

  • @user-sc1mk8ly6p
    @user-sc1mk8ly6p Месяц назад +2

    ਪੰਜਾਬ ਸਰਕਾਰ ਮੁਰਦਾਬਾਦ।

  • @user-sm4ip9fn4t
    @user-sm4ip9fn4t Месяц назад +7

    Good reporter

  • @gurveerkaur1807
    @gurveerkaur1807 Месяц назад +2

    Sidhu bai da keha sach ho gea , aun vala pidhe educate milugii.😊 Very nice patarkar...vakya sachiyaa gallan 😊😊

  • @DarshanSingh-ur8tn
    @DarshanSingh-ur8tn Месяц назад +15

    Punjab police mordabad AAP mordabad fodu palti ok

  • @harjinderkaur9737
    @harjinderkaur9737 Месяц назад +2

    Justicefor1158

  • @shivanisharma5562
    @shivanisharma5562 Месяц назад +3

    ਪੰਜਾਬ ਪੁਲਸ ਮੂਰਦਾ ਬਾਦ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @user-xl7wm7qb3l
    @user-xl7wm7qb3l Месяц назад +17

    2 saal vich hi fail ho gai sarkar

    • @AvtarSingh-gs1si
      @AvtarSingh-gs1si Месяц назад

      ਕਾਂਗਰਸ ਸਰਕਾਰ ਮੁਰਦਾਬਾਦ ਗਲ ਵਿੱਚ ਟਾਇਰ ਪਾ ਪਾ ਬੰਦੇ ਮਰਵਾਏ ਸੀ ਕਾਂਗਰਸ ਸਰਕਾਰ ਸੀ ਪਤਾ

  • @harjinderkaur9737
    @harjinderkaur9737 Месяц назад +1

    We need Justice

  • @JaspreetKaur-ed8oz
    @JaspreetKaur-ed8oz Месяц назад +1

    We want justice

  • @user-sc1mk8ly6p
    @user-sc1mk8ly6p Месяц назад +2

    #justice_for_1158

  • @user-vc6dx9gk3v
    @user-vc6dx9gk3v Месяц назад +2

    Waheguru g

  • @poonamjangir4625
    @poonamjangir4625 Месяц назад +1

    ਇਹ ਹੈ ਅਸਲੀ ਸੱਚਾਈ ਆਮ ਆਦਮੀ ਪਾਰਟੀ ਦੀ।

  • @surinderpalsinghsidhu4849
    @surinderpalsinghsidhu4849 Месяц назад +14

    Fudu Gorvment

  • @celebritykisan
    @celebritykisan 15 дней назад

    Wah ji wah very good

  • @user-dx6xg7yk2h
    @user-dx6xg7yk2h Месяц назад +1

    Salaam es patarkaar veer nu

  • @Ajaykotla97
    @Ajaykotla97 Месяц назад +1

    Gopi mera dost aa. Te eh bahut mehnati te emandar munda aa. Bahut greebi cho nikal
    K mehnat nal patarkari kiti aa mere yaar ne. Always support verre gurpreet gopi kohja

  • @JaspreetKaur-ed8oz
    @JaspreetKaur-ed8oz Месяц назад +1

    Complete 1158 assistant professors recruitment

  • @nirmaldhiman773
    @nirmaldhiman773 Месяц назад +4

    Parekar
    Bhaichara
    Ikuthha
    Hove
    Bhund
    Te
    Police
    Da
    Vrodh
    Kro
    Bahut
    Buri
    KhabarHai
    Sahaat
    Vrodh
    Kro

  • @kanwalpreets1181
    @kanwalpreets1181 Месяц назад +2

    ਪੈਰ ਥੱਲੇ ਬਟੇਰਾ ਵਾਲੀ ਕਹਾਵਤ ਝੰਡੇ ਲਈ ਬਣੀ ਸੀ😂😂😂
    ਝੰਡਾ ਲੰਡਾ ਕਰਨਾ ਲੋਕਾਂ ਨੇ😂

  • @BaljeetSingh-fr3by
    @BaljeetSingh-fr3by Месяц назад

    🙏🙏

  • @jattdhaliwal9379
    @jattdhaliwal9379 Месяц назад +2

    ਬਹੁਤ ਸਾਰੇ ਦਸਵੀਂ ਵਿੱਚੋਂ ਓਪਨ ਪਾਸ ਹਨ ਇਹ ਕਿ ਭਵਿੱਖ ਸਵਾਰਨਗੇ ?

  • @JaspreetKaur-ed8oz
    @JaspreetKaur-ed8oz Месяц назад

    Save higher education

  • @JaspreetKaur-ed8oz
    @JaspreetKaur-ed8oz Месяц назад

    Shame on government

  • @DHALIWAL303
    @DHALIWAL303 Месяц назад

    #Punjabpolicemurdabad
    #bhgwantmaansarkarmurdabad

  • @JaspreetKaur-ed8oz
    @JaspreetKaur-ed8oz Месяц назад

    Save 1158

  • @nirmaldhiman773
    @nirmaldhiman773 Месяц назад +3

    Police
    Hi
    Hravegi
    Aap
    Nu
    26
    Mhinian
    Ton
    Dharne
    Hi
    Dharne

  • @inderjitsingh1912
    @inderjitsingh1912 Месяц назад +1

    ਜਿਦਾ ਦੇ ਹਾਲਾਤ ਨੇ ਪੁਲਿਸ ਵਿੱਚ ਤਾ ਸਭ ਦੱਲੇ ਨੇ ਹੁਣ ਲਗਦਾ ਇਸ ਦਾ ਇਲਾਜ ਕੋਈ ਪੱਤਰਕਾਰ ਹੀ ਕਰੁ

    • @AvtarSingh-gs1si
      @AvtarSingh-gs1si Месяц назад

      ਪਤਰਕਾਰਾ ਨੂ ਪੈਸਾ ਚਾਹੀਦਾ ਜਿਹੜਾ ਮਰਜੀ ਖਬਰ ਲੁਕਾ ਲਵੋ

  • @inderminhas3512
    @inderminhas3512 Месяц назад

    Good job sir 🙏w m k

  • @KuljinderSingh-qk6lt
    @KuljinderSingh-qk6lt Месяц назад

    Bache bohat vadia patarkari

  • @user-ow9gu2bg4b
    @user-ow9gu2bg4b Месяц назад +3

    No vote for Aap party

  • @nirmaldhiman773
    @nirmaldhiman773 Месяц назад +4

    Police
    Te
    Kes
    Darj
    Krao
    Kalh
    Kise
    Hor
    Naal
    Aaidan
    Hovegi

  • @dalbarasingh1025
    @dalbarasingh1025 Месяц назад +2

    Koi Gall Nahi Brother 2027 Ch Punjabia Na Aisea Parcha Karna Eh Sari Party Amb Chupda Phernga The End Of Party Marn Lagya ESS Tarha Karda Hunda Brother Eh Jo Tahuda Nal Hoi Reha Bahut Galat Hai Eh Bolna Nall Kuch Nahi Hunda

  • @hardipsingh6387
    @hardipsingh6387 Месяц назад

    Badlah

  • @poojarai3627
    @poojarai3627 Месяц назад

    Punjab police te v govt da rang chadya hoyea

  • @DaljitSingh-kk9ud
    @DaljitSingh-kk9ud Месяц назад

    ਵਾਹ ਵੀਰ ਸਵਾਦ ਲਿਆ ਤਾ ਇਹ ਆ ਅਸਲੀ ਪੱਤਰਕਾਰਤਾ ਨਾ ਕੀ ਚਾਟਉ ਕਰਤਾ

  • @harpinderbhullar5719
    @harpinderbhullar5719 Месяц назад +1

    ਇਹ ਪੰਜਾਬ ਵਾਲਿਆ ਬਹੁਤ ਵੱਡੀ ਗਲਤੀ ਕਰ ਲਈ ਭਗਵੰਤ ਮਾਨ ਬੁੱਚੜ ਸਰਕਾਰ ਬਣਾ ਕੇ ਪੰਜਾਬ ਪੁਲਸ ਵੀ ਬੁੱਚੜ ਬਣ ਗਈ ਆ ਆਉਣ ਵਾਲੇ ਸਮੇ ਵਿੱਚ 0 ਸੀਟਾ ਦਿਓ ਭਗਵੰਤ ਮਾਨ ਬੁੱਚੜ ਨੂੰ ਆਉਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੋਵੇਗਾ

  • @Randhawa-xi3pe
    @Randhawa-xi3pe Месяц назад +1

    😡😡🥺

  • @user-vy9no2hv3r
    @user-vy9no2hv3r Месяц назад +1

    Panjab sarkar murdabad
    #Justice_For_1158

  • @RameshKumar-fr1vz
    @RameshKumar-fr1vz Месяц назад +1

    ਪੰਜਾਬੀਓ ਜ਼ਿਮਨੀ ਚੋਣਾਂ ਚ ਤੁਹਾਡੇ ਕੋਲ ਇੱਕ ਮੋਕਾ ਹੈ ਹਿੱਕ ਤਾਣਕੇ ਸਾਹਮਣਾ ਕਰੋ ਪਹਿਲਾਂ ਐਮ ਪੀ ੩ ਦੇਕੇ ਜੋ ਗਲਤੀ ਕੀਤੀ ਹੈ ਤੇ 92 MLA ਦੇਕੇ ਉਸਦਾ ਖਮਿਆਜ਼ਾ ਭੁਗਤ ਰਹੇ ਹਾਂ ਬਾਕੀ ਢਾਈ ਸਾਲ ਤਾਂ ਬੱਚਾ ਲਵੋ ਸੀਨ ਤੁਹਾਡੇ ਸਾਹਮਣੇ ਹੈ ਫਿਰ ਅਗਲਾ ਸੀਨ ਤੁਹਾਡੇ ਹੱਕ ਵਿੱਚ ਵੋਟਾਂ ਦੀ ਧੂਕੀ ਕੱਢ ਦੇਵੋ। ਨਹੀਂ ਤਾਂ ਕਿੱਕਲੀ ਲਈ ਤਿਆਰ ਰਹੋ ਪੰਜਾਬੀਓ ਚਾਰ ਦਿਨ ਦਾ ਲਾਲਚ ਪੰਜਾਬ ਨੂੰ ਲੈ ਡੂਬੂਗਾ ਆਪਣਾਂ ਬਚਾ ਵੋਟ ਬੈਂਕ ਹੀ ਕਰ ਸਕਦਾ ਬਾਕੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਤਿਆਂ ਬੈਵੜਾ ਲੈ ਬੈਠਾ ਪੰਜਾਬ ਨੂੰ ਦਿਲੀ ਦਾ ਗੋਲਾ ਝੰਡਾ ਅਮਲੀ ਉਠ ਉ ਪੰਜਾਬਿਆ ਉਠ ਤੇਰਾ ਜਾਂਦਾ ਪੰਜਾਬ ਅੱਜ ਹਥੋਂ ਸਾਂਭ ਲੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਵੱਡਾ ਸਮਾਂ ਆ ਗਿਆ ਪਾ ਲਵੋ ਹੱਥ ਘੁੱਟ ਕੇ ਫੜ ਲਵੋਗੇ ਤਾਂ ਕੰਮ ਆਉਗਾ

  • @BaljinderSingh-lq7lt
    @BaljinderSingh-lq7lt Месяц назад

    Dekh lo badlaw

  • @ArshpreetSingh-qg4zy
    @ArshpreetSingh-qg4zy Месяц назад +2

    Fer ta police te kutmar karke mobile saneching da parcha hona caheda hae jekar rakshak he bhaksek ban jan ta punjab da bhala kethu hon wala hae move Bane hoe hae mobile kohndeya de bake ehe y ewe ne mobile chak ke patrkar baneya amm patrkara wang ehe y ne pehla corse kareya hae ohj ta jes kese de thode g video viral ho jawe ohe patrkar banke bus ek he hoka den lag janda a dekh low ena padke rehde lagae hae berojgare hae noukre ne mele jdo ke banda ehe hunda hae v. Veero jekar noukre nahe mele ta es veer to sikhu ena padeya likheya c noukre nahe mele ta koe gll ne jes tra es veer neapna app rojgar paeda keta hae es tra rojgar paeda kro rojgar melde rojgar paeda karne pende han jdo 1151 waleya nu es chutkle bajj ne mukh mantry banan to pehla lare lagae c wade kete c hun kare pore os time ta app Beth janda c ona nal dharnea vitch hun keo dard hunda hae bAhout badeya dailog mareya. Veer ne jes jga majdor de na sunejawe os de hakem chor thag han very good jarnlejam veer g

  • @malkeetkumar9566
    @malkeetkumar9566 Месяц назад

    Ena julm na karo aam aadmi party waleo 5 sal bad tuse labna ni Punjab ch kite

  • @kanwalpreets1181
    @kanwalpreets1181 Месяц назад

    ਚੰਡਿਗਗਗਗਗੜ੍ਵ😂

  • @user-dx6xg7yk2h
    @user-dx6xg7yk2h Месяц назад

    Ethey loktantar looktantar naam da hi hay badmaashi tantar jroor hega hay

  • @mssurkhan
    @mssurkhan Месяц назад

    ਥੋਡੇ ਜਿੰਨੇ ਛਿੱਤਰ ਵਜਨ ਓਨੇ ਘੱਟ ਨੇਂ

  • @gurdarshanguraya7073
    @gurdarshanguraya7073 Месяц назад

    🥱🥱🥱

  • @AvtarSingh-gs1si
    @AvtarSingh-gs1si Месяц назад

    ਪਤਰਕਾਰ ਸਚ ਨਹੀ ਬੋਲਦੇ ਨਾ ਸਚ ਦਸਦੇ ਆ ਪੈਸਾ ਕਮਾਉਣ ਦਾ ਕੰਮ ਕਰਦੇ ਆ ਵਿਰੋਧੀਆ ਤੋ ਪੈਸਾ ਲੈ ਲੈ ਬਹੁਤ ਬਦਨਾਮ ਕਰਿਆ ਆਮ ਪਾਰਟੀ ਨੂ ਕਾਂਗਰਸ ਵਾਲਿਆ ਦੀ ਮੱਦਦ ਕਰੀ ਆ ਜਿਹਨਾ ਗਲ ਵਿੱਚ ਟਾਇਰ ਪਾ ਪਾ ਬੰਦੇ ਮਾਰੇ ਸੀ ਦਰਬਾਰ ਸਾਹਿਬ ਢਾਹਿਆ ਸੀ ਬਚਿਆ ਨੂ ਵੀ ਮਾਰਿਆ ਸੀ ਕੋਈ ਵੀ ਦਸੇ ਪਤਰਕਾਰ ਦੰਗਿਆਂ ਦੀ ਗਲ ਕਿਸ ਪਤਰਕਾਰ ਨੇ ਕਦੋ ਬੋਲੀ ਦਸੋ

  • @amandeepkaurgurna4088
    @amandeepkaurgurna4088 Месяц назад

    Punjab sarkar murdabad

  • @davindermandair3696
    @davindermandair3696 Месяц назад +1

    😂😂😂😂😂.maan

  • @HarvinderSingh-qc2tl
    @HarvinderSingh-qc2tl Месяц назад

    Good reporter