ਆਮ ਘਰ ਦੇ ਮੁੱਖ ਮੰਤਰੀ ਨੂੰ 16 ਲੱਖ ਰੁਪਏ ਦੇ ਬਣੇ ਬੁਲੇਟ ਪਰੂਫ ਸ਼ੀਸ਼ੇ ਲਾਕੇ ਦੇਣਾ ਪੈ ਰਿਹਾ ਭਾਸ਼ਣ, ਕੀ ਮੁੱਖ ਮੰਤਰੀ

Поделиться
HTML-код
  • Опубликовано: 10 сен 2024
  • ਆਮ ਘਰ ਦੇ ਮੁੱਖ ਮੰਤਰੀ ਨੂੰ 16 ਲੱਖ ਰੁਪਏ ਦੇ ਬਣੇ ਬੁਲੇਟ ਪਰੂਫ ਸ਼ੀਸ਼ੇ ਲਾਕੇ ਦੇਣਾ ਪੈ ਰਿਹਾ ਭਾਸ਼ਣ,
    ਕੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਕੇ ਮੁਰਗੀਖਾਨਾ ਨਹੀਂ ਖੋਲ ਲੈਣਾ ਚਾਹੀਦਾ?
    #punjab #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 638

  • @user-lp1tc5yi6x
    @user-lp1tc5yi6x 26 дней назад +185

    ਜੇ ਅਮਨ ਸ਼ਾਂਤੀ ਹੈ ਤਾਂ 16ਲੱਖ ਕਿਊਂ ਲਾਇਆ

  • @ManpreetSingh-qq5de
    @ManpreetSingh-qq5de 26 дней назад +186

    ਲੋਕਾਂ ਨੂੰ ਚੁਟਕਲੇ ਸੁਣਾਉਣ ਵਾਲਾ ਇੰਨਾ ਡਰਨ ਲੱਗ ਗਿਆ ਗੋਲੀ ਖਾ ਕੇ ਵੀ ਦੇਖ ਤੈਨੂੰ ਪਤਾ ਲੱਗ ਜੂ ਡਰਾਮਾ ਕਿਵੇਂ ਕਰੀਦੇ ਨੇ

    • @HarmailSingh-q6e
      @HarmailSingh-q6e 23 дня назад

      ਪਿਛਲੇ ਪਾਸੇ ਦੀ ਚਾੜ ਦਿਓ

  • @deepasingh1455
    @deepasingh1455 26 дней назад +107

    ਆਪ ਘਰ ਦੇ ਮੁੱਖਮੰਤਰੀ ਜੇ ਹੋਣ ਤਾਂ ਪੱਧਰੇ ਮੈਦਾਨ ਵਿੱਚ ਹੀ ਭਾਸ਼ਨ ਦੇਣਾ ਚਾਹੀਦਾ ਸੀ।

    • @sandipsinghkhokhar592
      @sandipsinghkhokhar592 25 дней назад +1

      ਕੱਲ ਨੂੰ ਭਰਾਵਾਂ ਏਹ ਵੀ ਨਾ ਕਹੀ ਕੇ ਆਮ ਘਰ ਦੇ ਮੁੱਖ ਮੰਤਰੀ ਨੂੰ ਜੰਗਲ ਪਾਣੀ ਜਾਣਾ ਚਾਹੀਦਾ ਹੈ 😂😂😂😂

  • @thehunterking8711
    @thehunterking8711 26 дней назад +48

    ⭐️ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ⭐️
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ

  • @sukhmandersingh890
    @sukhmandersingh890 26 дней назад +214

    ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ

  • @gurchransingh5674
    @gurchransingh5674 26 дней назад +252

    ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ ਜੀ

    • @user-nt3vl3ue2l
      @user-nt3vl3ue2l 26 дней назад +5

      Fir speech Bahar nikle k deve

    • @JaswantBrar-uw9fn
      @JaswantBrar-uw9fn 26 дней назад

      Dujean nu kio kehnde c murgikhana khol lao odo vi pata c ki eh security jaruri hai​@@user-nt3vl3ue2l

    • @oparora2991
      @oparora2991 26 дней назад +8

      ਵਾਹਿਗੁਰੂ ਜੀ ਬਹੁਤ ਵਧੀਆ ਪੱਤਰਕਾਰਤਾ

    • @oparora2991
      @oparora2991 26 дней назад

      ​@@user-nt3vl3ue2lਵਾਹਿਗੁਰੂ ਜੀ ਬਾਹਰ ਨਿਕਲ ਕੇ ਨਹੀਂ ਇਹ ਤਾਂ ਇਹ ਕਹਿ ਰਹੇ ਹਨ ਕਿ 16 ਲੱਖ ਲਗਾ ਕੇ ਸ਼ੀਸ਼ੇ ਲਾਏ ਅਗਰ ਸੂਬੇ ਦੀ ਕਨੂੰਨ ਵਿਵਸਥਾ ਠੀਕ ਹੈ ਤਾਂ ਇਸ ਵਾਟਰ ਪਰੂਫ ਦੀ ਲੋੜ ਹੀ ਨਹੀਂ ਸੀ ਪ੍ਰਧਾਨ ਮੰਤਰੀ ਦਾ ਭਾਸ਼ਣ ਦੇਖੋ ਪਿੱਛੇ ਚਲੇ ਜਾਓ ਹੋਰ ਸਰਕਾਰਾਂ ਦੇ ਮੁੱਖ ਮੰਤਰੀਆਂ ਦੇ ਦੇਖੋ ਕਿ ਕਿਸ ਮੁੱਖ ਮੰਤਰੀ ਨੇ ਇਸ ਤਰ੍ਹਾਂ ਕੀਤਾ

    • @jatindersingh6292
      @jatindersingh6292 26 дней назад

      Pehlo aap kyn ticchar krta c bhandd??​@@user-nt3vl3ue2l

  • @dillpreetsingh-jv8sl
    @dillpreetsingh-jv8sl 26 дней назад +68

    ਭੰਡ ਹੁਣ ਲੁਕਦਾ ਕਿਉਂ ਆ ਪੰਜਾਬ ਦੇ ਹਾਲਾਤ ਬਹੁਤ ਹੀ ਵਧੀਆ ਹਨ ਫਿਰ ਡਰ ਕਾਹਦਾ

  • @who_naresh_
    @who_naresh_ 26 дней назад +180

    ਸੋਲਾਂ ਲੱਖ ਰੁਪਇਆ ਜਨਤਾ ਦਾ ਹੀ ਹੈ, ਬਿਨਾਂ ਸੋਚੇ ਇਹੋ ਜਿਹਾ ਖਰਚਾ ਕੀਤਾ ਜਾ ਸਕਦਾ... ਕੌਣ ਪੁੱਛਦਾ..... ਜੇ ਮੁੱਖ ਮੰਤਰੀ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਤਾਂ ਭੁੱਲ ਹੀ ਜਾਓ.... ਪੰਜਾਬ ਦਾ ਰਾਖਾ ਰੱਬ 🙏🏻🙏🏻🙏🏻🙏🏻

  • @baljitsingh6957
    @baljitsingh6957 26 дней назад +68

    ਪੰਜਾਬੀਆਂ ਨੂੰ ਇਹਨਾਂ ਬਦਲਾਅ ਵਾਲਿਆਂ ਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ

  • @shinderpal-3294
    @shinderpal-3294 26 дней назад +156

    ਏ ਪੱਤਰਕਾਰ ਬਾਈ ਸੱਚ ਬੋਲਣ ਦਾ ਸਿਰਾ ਕਰਾਓਦਾ ਬਾਈ ਦਿਲੋਂ ਸਲੂਟ ਤੈਨੂੰ

  • @grampanchayatmadhopur7529
    @grampanchayatmadhopur7529 26 дней назад +108

    ਹੁਣ ਮੁਰਗ਼ੀਆਂ ਆਂਡੇ ਨਹੀਂ ਦਿੰਦੀਆਂ ਨਹੀਂ ਤਾਂ ਭੰਡ ਨੇ ਮੁਰਗੀ ਖ਼ਾਨਾ ਖ਼ੋਲ ਲੈਣਾ ਸੀ

  • @Lakhidhillonn
    @Lakhidhillonn 26 дней назад +58

    ਇੱਕ ਕੇਮਡੀ ਕਰਨ ਵਾਲੇ ਭੰਡ ਬੰਦੇ ਨੇ ਇਕ ਦੇਲਰ ਤੇ ਅਂਣਖੀ ਬੰਦਾਂ ਮਾਰਵਾ ਦਿੱਤਾ … ਪੰਜਾਬੀਉ #justiceforsidhumoosewala

    • @JatinderSingh-xf5rq
      @JatinderSingh-xf5rq 25 дней назад +1

      ਇਕ ਮਰਵਾਤਾ,,,,,ਤੇ ਕਈ ਬੇਗੁਨਾਹ ਡਿਬਰੂਗੜ ਜੇਲ ਚ ਡੱਕ ਦਿੱਤੇ,,

  • @rajchauhan4691
    @rajchauhan4691 26 дней назад +67

    ਸ਼ਾਰੇ ਥਾਣਿਆਂ ਦੇ ਮੁਲਾਜ਼ਮ ਆਪ ਲਈ ਫਿਰਦਾ ਲੋਕਾਂ ਨੂੰ ਥਾਣਿਆਂ ਵਿੱਚ ਇਨਸਾਫ਼ ਨਹੀਂ ਮਿਲ਼ਦਾ

  • @BaljinderSingh-hs1mt
    @BaljinderSingh-hs1mt 26 дней назад +67

    ਜਮਾਂ ਹੀ ਖੱਚ ਬੰਦਾ ਨਿਕਲਿਆ ਯਰ ਇਹ ਤਾਂ

  • @jitsingh8827
    @jitsingh8827 26 дней назад +54

    ਭਗਵੰਤ ਮਾਨ ਨੂੰ ਪਾਥੀਆਂ ਤੋਂ ਡਰ ਲੱਗਦਾ

    • @MaheshinderSingh-xn4nm
      @MaheshinderSingh-xn4nm 26 дней назад +2

      ਬਿਲਕੁਲ ਸਹੀ ਗੱਲ ਹੈ ਜੀ
      😅😅😅😅😅😅😅

  • @shindersingh5723
    @shindersingh5723 26 дней назад +37

    ਭਾਈ, ਇਹ ਬਦਲਾਓ ਆ। ਇਹਨੂੰ ਦੂਜਿਆਂ ਦੀਆਂ ਕਮੀਆ ਹੀ ਨਜ਼ਰ ਆਉਦੀਆ ਹੁਣ। ਸੱਚ ਸਾਹਮਣੇ ਰੱਖਣ ਤੇ ਚੈਨਲ ਅਤੇ ਪੱਤਰਕਾਰ ਵੀਰ ਦੀ ਨਿਰਪੱਖ ਸੋਚ ਨੂੰ ਸਲੂਟ

  • @narpinderSingh-w2r
    @narpinderSingh-w2r 26 дней назад +46

    ਬਹੁਤ ਵਧੀਆ ਸਟੈਂਡ ਲਿਆ ਵਧੀਆ ਜਾਣਕਾਰੀ ਦਿੱਤੀ ਆ ਮਨਿੰਦਰ ਸਿੰਘ ਜੀ ਏਸੇ ਤਰ੍ਹਾਂ ਇੰਨਾ ਦੇ ਪਰਦੇ ਖੋਲ੍ਹੋ ਲਾਈਕ ਕੁਮੈਟ ਸ਼ੇਅਰ ਤਾਂ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਜਾਣਕਾਰੀ ਸ਼ੇਅਰ ਕਰਦੇ ਹਾਂ

  • @HargobindSingh-p5b
    @HargobindSingh-p5b 26 дней назад +26

    ਇਹ ਮੁਖ ਮੰਤਰੀ ਡਰਪੋਕ ਅਮ੍ਰਿਤ ਪਾਲ ਨੂੰ ਸਜ਼ਾ ਦਿੱਤੀ ਹੁਣ ਡਰ ਦਾ ਫ਼ਿਦਾ

  • @user-zj6dv1eb1b
    @user-zj6dv1eb1b 26 дней назад +60

    ਪੱਤਰਕਾਰ ਵੀਰ ਜੀ ਨੂੰ ਦਿਲੋਂ ਸਲੂਟ

  • @RajivKumar-ty2qk
    @RajivKumar-ty2qk 26 дней назад +25

    70 ਸਾਲ ਚ ਪੇਹਲੀ ਵਾਰ ਲੋਕਾ ਵਲੋਂ ਲਿਯਾਦੇ ਬਦਲਾਵ ਦੇ ਸੀਅਮ ਨੇ ਬੁਲਟ ਪਰੂਫ ਕੇਬਿਨ ਲਾਕੇ ਅਜ਼ਾਦੀ ਦਿਹਾੜੇ ਤੇ ਭਾਸਨ ਦਿਤਾ ਏਨਾ ਕਾਹਦਾ ਡਰ ਆਮ ਘਰ ਦੇ ਸੀਅਮ ਨੁੰ ਕੇ ਲਾ ਐਂਡ ਦਾ ਬੇੜਾ ਗਰਕ ਹੋਆ ਪੰਜਾਬ ਚ

  • @harveersingh8367
    @harveersingh8367 26 дней назад +34

    ਵਾਹ ਸਿੱਧੂ ਸਾਹਿਬ ਸਲਾਮ ਆ ਥੋਡੀ ਨਿੱਡਰ ਤੇ ਅਣਥੱਕ ਮਿਹਨਤ ਨੂੰ ਐਸੇ ਪੰਤਰਕਾਰਾਂ ਦੀ ਲੋੜ ਆ ਡੁੱਬਦੇ ਪੰਜਾਬ ਨੂੰ 🙏🙏

  • @beantsingh8325
    @beantsingh8325 26 дней назад +57

    ਅਜੇ ਤਾ ਮੁਖਮੰਤਰੀ ਹੀ ਕਿਤੇ ਮੰਤਰੀ ਹੀ ਨਾ ਕੈਬਨ ਦੀਵਰਤਤੌ ਹੀ ਨਾ ਕਰਨ ਲਗ ਜਾਣ ਇਹੋ ਜਿਹਾ ਕੈਬਨ ਤਾ ਅੱਤਵਾਦ ਵੇਲੇ ਕਿਸੇ ਨੇ ਨਹੀਂ ਵਰਤੇ ਸਿਰਫ ਪਰਧਾਨ ਮੰਤਰੀ ਹੀ ਵਰਤਦੇ ਸੀ ਲੌਕੌਸੌਚੌ ਹੇਰ ਪਾੳਵੌਟਾ ਝਾੜ ਨੂੰ???

  • @AmarSingh-vq9tx
    @AmarSingh-vq9tx 26 дней назад +27

    ਭਗਵੰਤ ਮਾਨ ਨੂੰ ਵੀ ਪਤਾ ਹੈ ਮੇਰਾ ਡਰਾਮਾ ਲੋਕ ਸਮਜ਼ ਚੁੱਕੇ ਨੇ ਹੁਣ ਸਿੱਤਰ ਪੈਣੇ ਤਹਿ ਹੈ

  • @harmanxbrar9842
    @harmanxbrar9842 26 дней назад +13

    ਇਹ ਸਰਕਾਰ ਪੁੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ

  • @Jalandersingh-d6t
    @Jalandersingh-d6t 26 дней назад +26

    ਇਹ ਸੋਲ੍ਹਾਂ ਲੱਖ ਰੁਪਏ ਆਪਣੇ ਹੀ ਹੈ

  • @surindersaini6797
    @surindersaini6797 26 дней назад +21

    ਇਹ ਤਾਂ ਸਿਰੇ ਦਾ ਜੁਮਲੇਬਾਜ਼ ਮੁੱਖ ਮੰਤਰੀ ਨਿਕਲਿਆ

  • @ranfatehsingh9399
    @ranfatehsingh9399 26 дней назад +20

    ਭੰਡ ਝੰਡਾ ਅਮਲੀ ਜ਼ਿਆਦਾ ਡਰ ਗਿਆ....ਸਿਰੇ ਦਾ ਝੂਠਾ ਤੇ ਘਟੀਆ ਕਿਸਮ ਦਾ ਬੰਦਾ ਹੈ

  • @J.S379
    @J.S379 26 дней назад +24

    ਬਾਈ ਜੀ CM ਇਹ ਬੋਲ ਕੇ ਕਿਸ ਨੂੰ ਮੂਰਖ ਬਣਾ ਰਿਹਾ ਹੈ । ਲੋਕ ਸਭ ਕੁਝ ਜਾਣਦੇ ਹਨ

  • @user-zj6dv1eb1b
    @user-zj6dv1eb1b 26 дней назад +19

    ਹਰ ਪਾਸੇ ਫੇਲ ਸਰਕਾਰ ਮੁਰਦਾਬਾਦ

  • @amreeksingh6508
    @amreeksingh6508 26 дней назад +93

    ਪੱਥਰ ਵੱਜਣਗੇ ਹੁਣ ਬਠਿੰਡਾ ਰੈਲੀ ਵਿਚ ਵੀ ਥੱਲੇ ਬੈਠ ਗਿਆ ਸੀ

  • @user-eu9uo9ib4c
    @user-eu9uo9ib4c 26 дней назад +15

    ਗੱਪੀ ਮੁੱਖ ਮੰਤਰੀ ਮਾਨ

  • @user-ib4qc4oh3y
    @user-ib4qc4oh3y 26 дней назад +22

    ਵਾਹ ਉਹ ਵੀਰ ਪੱਤਰਕਾਰ ਬਹੁਤ ਨਿਧੜਕ ਪੱਤਰਕਾਰ ਮਨ ਨੂੰ ਖੁਸ਼ ਕਰ ਦਿੱਤਾ ਪੂਰੀ ਸੱਚਾਈ ਹੀ ਪੇਸ਼ ਕਰਕੇ ਰੱਖ ਦਿੱਤੀ ਹੈ ਬਹੁਤ ਬਹੁਤ ਧੰਨਵਾਦ

  • @user-zj6dv1eb1b
    @user-zj6dv1eb1b 26 дней назад +62

    ਲੱਖ ਲਾਹਨਤ ਪੰਜਾਬ ਸਰਕਾਰ ਮੁਰਦਾਬਾਦ

  • @baljitsingh6957
    @baljitsingh6957 26 дней назад +18

    ਪਿਛਲੇ 15 ਅਗਸਤ ਤੇ ਇਹਨਾਂ ਨੇ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕੀਤਾ ਸੀ,ਕੀ ਹੁਣ ਨਸ਼ੇ ਖ਼ਤਮ ਹੋ ਗਏ ਹਨ।

  • @inderjitsingh1912
    @inderjitsingh1912 26 дней назад +30

    ਏਦਾ ਹਾਲ ਦੇਖ ਕੇ ਲਗਦਾ ਟਾਈਮ ਨੇੜੇ ਹੀ ਆ

  • @AmandeepSingh-bu4wn
    @AmandeepSingh-bu4wn 26 дней назад +19

    ਬਦਲਾਅ ਏ ਫੇਲ ਸਰਕਾਰ ਏ

  • @upadhl7732
    @upadhl7732 26 дней назад +16

    ਕਰਜ਼ੇ ਚੱਕ ਚੱਕ ਕਰਜ਼ੇ ਤੇ ਕਰਜ਼ਾ ਚਾੜ੍ਹ ਰਿਹਾ , ਮਾੜੀ ਕਿਸਮਤ ਪੰਜਾਬ ਸਿਆਂ ਤੇਰੀ , ਤੈਨੂੰ ਕੋਈ ਸੂਝਵਾਨ , ਦੁਰਅੰਦੇਸ਼ ਤੇ ਸੁਲਝਿਆ ਹੋਇਆ ਸਿਆਸਤਦਾਨ ਨਸੀਬ ਨਾ ਹੋ ਸਕਿਆ ।

  • @user-uz5io8wt1d
    @user-uz5io8wt1d 26 дней назад +32

    ਹਜੇ ਕੀ ਹੋਇਆ ਹੈ ਵੀਰ ਅੱਗੇ ਅੱਗੇ ਦੇਖਦੇ ਜਾਉ ਹਜੇ ਤਾਂ ਆਵਦੇ ਅੰਦਰ ਅਜੇਹੇ ਸੈਂਸਰ ਵੀ ਲਵਾਉਣਗੇ ਕਿ ਜੇਕਰ ਇਹ ਪੱਦ ਵੀ ਮਾਰਨ ਤਾਂ ਗ਼ੁਲਾਬ ਦੇ ਫੁੱਲਾਂ ਦੀ ਖੁਸ਼ਬੂ ਆਵੇ ਇਹਨੇ ਆਮ ਆਦਮੀ 😂😂

    • @jasjeetladdi3714
      @jasjeetladdi3714 26 дней назад

      Oh bai oh caksule aa gye khusbu aun wale 5 saal ho gye ਮਾਰਕੀਟ ਚ ਆਏ ਨੂੰ 😅

  • @jspawaar675
    @jspawaar675 26 дней назад +16

    ਇਹੀ ਕਹਿੰਦਾ ਹੁੰਦਾ ਸੀ ਕਿ ਇਹਨਾਂ ਲੀਡਰਾਂ ਦੀਆਂ ਗੱਡੀਆਂ ਘੂੰ ਘੂੰ ਘੂੰਊਊਊਊਂ ਕਰਦੀਆਂ ਹਨ ਪਰ ਮੈਂ ਤਾਂ ਤੁਹਾਡੇ ਵਿੱਚ ਹੀ ਫਿਰਦਾ ਹਾਂ ਪਰ ਮੈਨੂੰ ਤਾਂ ਕੋਈ ਡਰ ਨਹੀਂ ਹੈ ਜੀ ਪਰ ਅੱਜ ਕਿਹੜਾ ਡਰ ਲੱਗਦਾ ਹੈ ਕਿ ਅੱਜ ਤੱਕ ਦਾ ਇਤਿਹਾਸ ਬਣਾ ਦਿੱਤਾ ਹੈ

  • @user-mq4sr8ed9l
    @user-mq4sr8ed9l 26 дней назад +16

    ਮੌਤ ਦਾ ਭੇ 😂😂😂😂😂😂😂😂 ਜਿਸ ਦਿਨ ਆਵੇਗੀ ਸਿਸੇ ਨਹੀਂ ਬਚਾ ਸਕਦੇ ਦੇ ਗਦਾਰ ਨੂੰ

  • @GursewakSingh-wf7dl
    @GursewakSingh-wf7dl 26 дней назад +7

    ਜਿਸ ਦਿਨ ਆ ਲੱਗੀ ਬੁਲਟ ਪਰੂਫ ਨੇ ਵੀ ਨਹੀਂ ਬਚਾਉਣਾ

  • @gursewaksandhu2651
    @gursewaksandhu2651 26 дней назад +41

    ਸੱਚੀਆਂ ਖਬਰਾਂ ਦਿਖਾਉਣ ਲਈ ਮਨਿੰਦਰਜੀਤ ਵੀਰ ਬਹੁਤ ਬਹੁਤ ਧੰਨਵਾਦ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @lallystudio1615
    @lallystudio1615 26 дней назад +11

    ਬਾਈ ਪੱਤਰਕਾਰ ਹੋਵੇ ਤਾਂ ਤੇਰੇ ਵਰਗਾ ਹੋਵੇ ਸਲੂਟ ਆ ਬਾਈ ਤੈਨੂੰ ਤੇ ਪੱਤਰਕਾਰੀ ਨੂੰ

  • @sikandersingh7611
    @sikandersingh7611 26 дней назад +15

    ਇਹ ਝੰਡਾ ਅਮਲੀ ਆਪਦੇ ਬਿਆਨਾ ਤੋ ਉੱਲਟ ਚੱਲਦਾ ਇਹ ਕਹਿੰਦਾ ਹੁੰਦਾ ਸੀ ਜੇ ਥੋਨੂੰ ਲੋਕਾ ਤੋ ਡਰ ਲੱਗਦਾ ਜਿਹੜੇ ਵੋਟਾ ਪਾਉਦੇ ਨੇ ਫਿਰ ਤੁਸੀ ਪੋਲਟ੍ਰੀਫਾਰਮ ਖੋਲ ਲਵੋ ਹੁਣ ਇਹਨੂੰ ਪੁੱਛੋ ਤੂੰ ਕਿਉ ਡਰਦਾ ਹੈ

  • @vickygujjar2738
    @vickygujjar2738 26 дней назад +16

    ਮਨਜਿੰਦਰ ਬਾਈ ਬਹੁਤ ਵਧੀਆ ਜੀ🙏

  • @gursanjhsinghjohal7432
    @gursanjhsinghjohal7432 26 дней назад +34

    ਸੱਚਾ ਸੁੱਚਾ ਇਮਾਨਦਾਰ ਪੱਤਰਕਾਰ ਸਲਾਮ ਆ ਵੀਰ ਤੈਨੂੰ ਸੱਚ ਬੋਲਣ ਤੇ

  • @malkitsingh2292
    @malkitsingh2292 26 дней назад +114

    ਮੁੱਖ ਮੰਤਰੀ ਭਗਵੰਤ ਮਾਨ ਭੁੱਲ ਗਿਆ ਹੈ ਹੁਣ ਉਹ ਟਾਈਮ ਆ ਹੈ ਮੁਰਗੀਖਾਨਾ ਖੋਲ ਲੈਣ 🎉?

  • @mangatkular5941
    @mangatkular5941 26 дней назад +9

    ਈਸੇ ਨੂੰ ਮੂਰਖ ਬਣਾਕੇ ਪੰਜਾਬ ਦੇ ਕਾਹਲੇ ਸਨ

  • @gurbhejsingh5703
    @gurbhejsingh5703 26 дней назад +9

    ਅੰਤ ਸੁਖਬੀਰ ਬਾਦਲ ਤੇ ਸੌਦਾ ਸਾਧ ਵਾਲਾ ਹੋਣੈ

  • @dilsanjhsingh1513
    @dilsanjhsingh1513 26 дней назад +17

    ਮੇਰੇ ਮਾਤਾ ਜੀ ਕਹਿੰਦੇ ਇਹ ਡਕਾਨੂੰ ਜਿਹਾ ਹੁਣ ਭੁੂਹੇ ਚੜ੍ਹ ਗਿਆ ਆ

  • @JaswantSingh-fg3qs
    @JaswantSingh-fg3qs 26 дней назад +9

    ਬਿਲਕੁਲ ਸੱਚ ਹੈ ਪੱਤਰਕਾਰ ਜੀ। ਜਦੋਂ ਆਮ ਲੋਕਾਂ ਨਾਲ ਏਨੀਆਂ ਦੁਸ਼ਮਣੀਆਂ ਪਾ ਕੇ।ਆਪਣੇ ਪੈਰਾਂ ਹੇਠ ਕੰਡੇ ਵੀਸਾਹ ਕੇ। ਆਪਣੀ ਗਲਤੀ ਦਾ ਅਹਿਸਾਸ ਕਰੀ ਬੈਠਾ ਹੁਣ

  • @GurparkarSingh-co9bk
    @GurparkarSingh-co9bk 26 дней назад +57

    ਜੈਸੀ ਕਰਨੀ ਵੈਸੀ ਭਰਣੀ

  • @HARWINDERKUMAR-ol6tm
    @HARWINDERKUMAR-ol6tm 26 дней назад +12

    ਏਹ ਗਰੀਬ ਘਰ ਦਾ ਮੁੰਡਾ ਆ ਸਾਨੂੰ ਕਹਿੰਦਾ ਹੁੰਦਾ ਸੀ ਆਮ ਬੰਦੇ ਦੀ ਸਰਕਾਰ ਬਣਾਉ ਫਿਰ ਦੇਖੋ ਗਰੀਬ ਦੇ ਘਰ ਵੀ ਰੋਟੀ ਬਨੁਗੀ pr ਏਸ ਅਮਲੀ ਨੇ ਬੇੜਾ ਹੀ ਗਰਕ ਕਰ ਦਿੱਤਾ mere ਵੀਰੋ ਸਮਜ਼ ਜਾਉ ਇਸ ਅਮਲੀ ਨੂੰ ,😢ਸਾਨੂੰ ਫਰੀ ਕੁੱਸ ਨੀਂ ਚਾਹੀਦਾ ਬੱਸ। ਸਾਨੂੰ ਹੁਣ ਤਾਂ ਹੌਂਸਲਾ ਕਰਨਾ ਪਾਓ ਸਮਜਣਾ ਪੈਣਾ , ਸੋਚੋ ਵੀਰੋ 😂

  • @KaramveerSingh-po5kn
    @KaramveerSingh-po5kn 26 дней назад +11

    ਰਾਵਣ ਭਾਂਵੇ ਲੱਖ ਮਾੜਾ ਸੀ ਪਰ ਓਹਨੇ ਕਦੇ ਬੁਲੇਟ ਪਰੂਫ ਖੁੱਡੇ ਵਿਚ ਬੜਕੇ ਭਾਸ਼ਨ ਨਹੀਂ ਦਿੱਤਾ ਤੀ ।😂😂

  • @KanwarjitSinghGill-fn4iq
    @KanwarjitSinghGill-fn4iq 26 дней назад +38

    ਇੱਹ ਬਹੁਤ ਘਟੀਆ ਕਿਸਮ ਦਾ ਬੇਸ਼ਰਮ ਮੁੱਖ ਮੰਤਰੀ ਹੈ,

  • @param2756
    @param2756 26 дней назад +67

    ਝੰਡੇ ਅਮਲੀ ਨੂੰ ਆਪਣੀ ਕਾਲੀਆਂ ਕਰਤੂਤਾਂ ਦਾ ਪਤਾ ਆ, ਤਾਹੀਓਂ ਬੁੱਲੇਟ ਪਰੂਫ ਸ਼ੀਸ਼ਿਆਂ ਵਿਚ ਰਹਿੰਦਾ ਆ। ਵੋਟਾਂ ਤੋਂ ਪਹਿਲਾ ਤੇ ਲੋਕਾਂ ਵਿਚ ਹੀ ਰਹਿੰਦਾ ਆ ਉਦੋਂ ਤੇ ਕੋਈ ਡਰ ਨਹੀਂ ਸੀ, ਹੁਣ ਓਹੋ ਲੋਕਾਂ ਤੋਂ ਡਰ ਲੱਗਣ ਲੱਗ ਗਿਆ।

  • @haripalgill3471
    @haripalgill3471 26 дней назад +13

    ਸੱਚ ਬੋਲਣ ਦੀ ਹਿੰਮਤ ਆ ਮਨਿੰਦਰ ਬਾਈ ਚ

  • @pirthijattana86
    @pirthijattana86 26 дней назад +8

    ਬਾਈ ਖਤਰਾ ਨਾ ਖਾਂ ਜੀ ਏਨਾ ਸੱਚ ਬੋਲਕੇ ..ਇਸ ਨੇ ਤਾਂ ਭੈਂਣ ਗੜ੍ਹ ਤੀ ਪੰਜਾਬ ਦੀ

  • @kaafirpagan
    @kaafirpagan 26 дней назад +13

    ਦਿੱਲੀ ਦਾ ਹਾਲ ਵੇਖ ਕੇ ਵੀ ਲੋਕਾਂ ਨੂੰ ਅਕਲ ਨਹੀਂ ਆਈ ਤੇ ਸਰਕਾਰ ਬਣਾ ਦਿੱਤੀ, ਮੂਰਖ ਲੋਕੋਂ ਹੂਨ ਬੁਗਤੋ 😂😂, ਜ ਆਪ ਅਕਲ ਨਹੀਂ ਹੁੰਦੀ ਮਗਰ ਦੂਜੇ ਨੂੰ ਵੇਖ ਕੇ ਕੁਝ ਸਿੱਖਣਾ ਚਾਹੀਦਾ, ਮਗਰ ਪੰਜਾਬੀ ਪਤਾ ਨੀ ਕਿਹੜੀ ਦੁਨੀਆ ਵਿਚ ਨੇ 😂😂 ਜਾਗੋ ਜਾਗੋ ਪੰਜਾਬੀਓ,ਆਂ ਵਾਲਾ ਸਮਯ ਹੋਰ ਮਾੜਾ, ਸਾਂਭੋ ਪੰਜਾਬ ਨੂੰ

  • @user-rd9dp6ce1n
    @user-rd9dp6ce1n 26 дней назад +9

    ਵਿਰੇ ਅਪਣਾ ਮੁੱਖ ਮੰਤਰੀ ਗੱਲਾ ਵਾਲਾ ਹੈ ਮੁਲਾਜ਼ਮਾਂ ਹਕ ਦੇਣ ਲਈ ਕੁਝ ਹੈ ਨੀ

  • @saini9664
    @saini9664 26 дней назад +52

    ਚੋਰ ਦੀ ਦਾੜ੍ਹੀ ਵਿੱਚ ਤੀਨਕਾ,,,

  • @user-ib4qc4oh3y
    @user-ib4qc4oh3y 26 дней назад +10

    ਹਿੰਦੁਸਤਾਨ ਦੇ ਫੌਜੀ ਵੀਰ ਕਿਤੇ ਬੁਲਟ ਪਰੂਫ ਲਗਾ ਕੇ ਲੜਾਈ ਕਰਦੇ ਦੇਖੇ ਨੇ ਤੂੰ ਤਾਂ ਫੌਜੀਆਂ ਦੀ ਵੀ ਕਦਰ ਨਹੀਂ ਕਰਦਾ ਤੇ ਇਥੋਂ ਤਾਂ ਸਾਰੇ ਫੌਜੀ ਦੁਖੀ ਹਨ ਸੱਚੇ ਦਿਲੋਂ ਕਹਿੰਦੇ ਹਾਂ ਤੂੰ ਕਹਿੰਦਾ ਕੁਝ ਸੀ ਤੇ ਕਰਦਾ ਕੁਛ ਹੈ ਤੈ ਫੌਜਿਆਂ ਨੂੰ ਵੀ ਬਹੁਤ ਧੋਖਾ ਦਿੱਤਾ ਹੈ।

  • @user-ub4yg3fc8e
    @user-ub4yg3fc8e 26 дней назад +30

    Bhand😂😂😂

  • @Sss-zq9lt
    @Sss-zq9lt 26 дней назад +24

    Lorance vishnoi da dar hy. 😂😂😮😢

  • @parwindersingh8057
    @parwindersingh8057 26 дней назад +23

    ਫੇਲ ਹੈ CM ਇਸ ਤੋ ਕਾਗਰਸ ਠੀਕ ਸੀ ਤੇ ਅਕਾਲੀਦਲ ਠੀਕ ਸੀ

  • @mohansingh2263
    @mohansingh2263 26 дней назад +9

    ਸਹੀ ਗੱਲ ਹੈ ਸਿੰਘ ਪੀ ਬੀ 71ਵਲੇ

  • @BhinderSran-ky8ok
    @BhinderSran-ky8ok 26 дней назад +4

    ਦਿਲੋਂ ਸਲੂਟ ਹੈ ਬਾਈ ਸੱਚ ਬੋਲਣ ਦੇ ਲੱਈ ਬਾਈ ਜੀ। ਏਹ ਮੁੱਖ ਮੰਤਰੀ ਕੈਦਾਂ ਸੀ ਮਰਗੀ ਖਾਨ ਖੋਲ ਲੱਓ ਹੁਣ ਕੀਈ ਕਰ ਰਹੇ ਹੈਂ ਬਾਈ ਪੰਜਾਬ ਨੂੰ ਬਹੁਤ ਪਿੱਛੇ ਲੈਗਿਆ ਹੈ

  • @happysarpanch2286
    @happysarpanch2286 26 дней назад +27

    ਮੁੱਖ ਮੰਤਰੀ ਆਉਦੇ ਤੋਂ ਉਤਰਨ ਬਾਅਦ ਇਸਨੂੰ ਲੋਕ ਇਨਾਮ ਦੇਣਗੇ

  • @user-tj3kb5vz2g
    @user-tj3kb5vz2g 26 дней назад +49

    ਵਿਚਾਰਾਂ ਕੀ ਪੰਜਾਬ ਲਈ ਕੁਝ ਕੀਤਾ ਨਹੀਂ ਡਰਾਮੇ ਕੀਤੇ ਹੈ

  • @GurtejSingh-xo4zo
    @GurtejSingh-xo4zo 25 дней назад +3

    ਇਹਨਾਂ ਦਾ ਅੰਤ ਆ ਗਿਆ ਮਨਿੰਦਰ ਵੀਰ

  • @GurjeetSingh-xt4hb
    @GurjeetSingh-xt4hb 26 дней назад +22

    Paise di warvaddi karni a ehna ne gall ni batt ni koi

  • @narinderpalsingh5349
    @narinderpalsingh5349 26 дней назад +13

    😢😢😢😢😢 ਆ ਗਿਆ ਬਦਲਾਅ

  • @randhirrandhawa6543
    @randhirrandhawa6543 26 дней назад +6

    ਲੱਖ ਦੀ ਲਾਂਹਣਤ ਸਰਾਂਬੀ ਦੇ

  • @sonythint4086
    @sonythint4086 26 дней назад +5

    ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਡਰ ਪਿਆ ਹੋਇਆ ਹੈ ਕੋਈ ਗੈਂਗਵਾਰ ਮੈਨੂੰ ਨਾ ਗੱਡੀ ਚੜਾ ਦੇਵੇ ਤਾਂ ਹੀ ਕਰਕੇ 16 ਲੱਖ ਰੁਪਈਆ ਸੀਸੀਆਂ ਤੇ ਲਾਉਣਾ ਪੈ ਗਿਆ ਤੇ ਮੈਨੂੰ ਨਾ ਕੋਈ ਚੱਕ ਦੇਵੇ ਕੋਈ ਡਰ ਹੈ ਤਾਂ ਹੀ ਤਾਂ ਇੰਨੇ ਪੈਸੇ ਖਰਚੇ ਹਨ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਨੂੰ ਡਰ ਲੱਗਦਾ ਹੈ ਕੋਈ ਚੱਕ ਨਾ ਦੇਵੇ ਜਿਹਨੇ ਚੱਕਣਾ ਹੈ ਉਹਨੇ ਸ਼ੀਸ਼ੇ ਵੀ ਨਹੀਂ ਦੇਖਣੇ ਗੈਂਗਵਾਰ ਹੋ ਜਾਣਾ ਹੈ ਮੁੱਖ ਮੰਤਰੀ ਨੂੰ ਡਰ ਪੈ ਗਿਆ ਹੈ ਆਮ ਪਬਲਿਕ ਦਾ ਕੀ ਬਣੂਗਾ ਔ

  • @lakhveerbrar7467
    @lakhveerbrar7467 26 дней назад +8

    ਸਾਰੀਆ ਗੱਲਾ ਦੀਪ ਸਿੱਧੂ ਨੇ ਦੱਸਿਆ ਸੀ ਆਪਾ ਨੂੰ

  • @gurmailsaini
    @gurmailsaini 26 дней назад +11

    Bhandmantry

  • @user-qr1tx4si8u
    @user-qr1tx4si8u 26 дней назад +25

    ਡਰ ਕਿਸ ਗੱਲ ਦਾ ਮੰਤਰੀ ਜੀ 😂😂😂😂

  • @user-yl7no5qb2w
    @user-yl7no5qb2w 26 дней назад +3

    ਵਾਹਿਗੁਰੂ ਭਲਾ ਕਰਨ ।

  • @harpreetkaur4879
    @harpreetkaur4879 26 дней назад +1

    Bilkul sch bolia y👍👍😊hats off👍😊😊😊

  • @ButtaSingh-z2k
    @ButtaSingh-z2k 26 дней назад

    ਪੱਤਰਕਾਰ ਵੀਰ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

  • @sarabjitsimgh607
    @sarabjitsimgh607 26 дней назад +5

    Right

  • @karpal_pannu_12
    @karpal_pannu_12 26 дней назад +2

    JHANDA AMALI NE BERA GARK KARTA PUNJAB DA 💘💘💘💘💋💋

  • @ramandeepsingh7572
    @ramandeepsingh7572 26 дней назад +1

    ਕਿੱਧਾਂ ਲੱਖੇ ਦਿਆਂ ਯਾਰਾਂ

  • @Gurmeet-pc8lz
    @Gurmeet-pc8lz 26 дней назад +1

    ਵੀਰ ਜੀ ਬਿਲਕੁਲ ਸੱਚੀਆਂ ਗੱਲਾਂ ਨੇ

  • @PartemSingh-cl2wg
    @PartemSingh-cl2wg 25 дней назад

    ਬਾਈ ਜੀ ਬਹੁਤ ਹੀ ਵਧੀਆ ਤਰੀਕੇ ਸੱਚਾਈ ਪੇਸ਼ ਕੀਤੀ ਹੈ ਸਲੂਟ ਆ ਸੱਚੀ ਪੱਤਰਕਾਰੀ ਨੂੰ 🙏🙏

  • @jashandeepsinghgrewal4607
    @jashandeepsinghgrewal4607 26 дней назад +4

    Gadkari saab di gal sahi hogi pb vich koi law order nhi , bhagwant maan tu hi safe nhi , sharm kr

  • @shivbhutal7482
    @shivbhutal7482 26 дней назад

    ਭੁੱਖ ਮੰਤਰੀ ਬਣ ਗਿਆ ਹੁਣ ਜਿਤਣ ਤੋ ਬਾਹਦ

  • @DarshanSingh-xx2rg
    @DarshanSingh-xx2rg 26 дней назад

    ਅਫਸਰ ਸ਼ਾਹੀ ਲੈਣ ਕੇ ਬਹਿਗੀ ਦੇਸ਼ ਨੂੰ

  • @balkarsingh9729
    @balkarsingh9729 26 дней назад

    ਬਿਲਕੁਲ ਸਹੀ ਕੀਤਾ ਦੂਜੀਆਂ ਪਾਰਟੀਆਂ ਦੇ ਲੁਟੇਰੇ ਠੱਗ ਲੋਕਾਂ ਦਾ ਕੋਈ ਭਰੋਸਾ ਨਹੀਂ ਜਿਨ੍ਹਾਂ ਨੂੰ ਖੂੰਜੇ ਲਾ ਰਖਿਆ ਉਹਨਾਂ ਦਾ ਕੋਈ ਭਰੋਸਾ ਨਹੀਂ

  • @hardishsingh2058
    @hardishsingh2058 26 дней назад +1

    ਕਾਬਲੇ ਤਾਰੀਫ ਪਤਰਕਾਰੀ ਬਹੁਤ ਬਹੁਤ ਧਨਬਾਦ

  • @janaksingh5653
    @janaksingh5653 25 дней назад

    ਪੱਤਰਕਾਰ ਵੀਰ ਨੇ ਬਹੁਤ ਵਧੀਆ ਭਾਸਨ ਦਿੱਤਾ ਧੰਨਵਾਦ ਜੀ

  • @NachattarSingh-ge9mj
    @NachattarSingh-ge9mj 25 дней назад +1

    Baree good speech

  • @paramjitsinghkhalsa9132
    @paramjitsinghkhalsa9132 26 дней назад +1

    ਬਹੁਤ ਵਧੀਆ ਪੱਤਰਕਾਰ ਜੀ, ਕੁਲ ਮਿਲਾ ਕੇ ਹੁਣ ਇਹ ਸਰਕਾਰ ਪੰਜਾਬੀਆਂ ਸਿਖਾ ਦੀ ਬੇਜਤੀ ਕਰ ਰਹੀ ਹੈ ਕੇ ਸਿੱਖਾਂ ਵਿਚ ਮੁੱਖ ਮੰਤਰੀ ਹੀ ਸੇਫ਼ ਨਹੀ ਹੈ ਉਸ ਨੂੰ ਪੰਜਾਬੀਆ ਤੇ ਵਿਸਵਾਸ ਹੀ ਨਹੀ

  • @bikarsinghbrar
    @bikarsinghbrar 26 дней назад

    ਮਨਜਿੰਦਰ ਜੀ ਬਦਲਾਅ ਤਾਂ ਹੈ ਹੋਰ ਬਦਲਾਅ ਦੇ ਸਿੰਗ ਲਗਣ ਗੇ

  • @amarbirsingh2935
    @amarbirsingh2935 26 дней назад +4

    ਸਬ ਤੌ ਵੱਡਾ ਗ਼ਪੀ ਭੰਡ

  • @ShindaJhajj-rm1nw
    @ShindaJhajj-rm1nw 26 дней назад

    CM Bhagwant singh maan ji jindabad ji

  • @ajaypreet7455
    @ajaypreet7455 24 дня назад

    🎉ਪਤਰਕਾਰ ਵਿਚਾਰ ਬਹੁਤ ਵਧੀਆ ਹਨ ਸੀ ਐਮ ਮਾਨ ਸਾਹਿਬ ਜੀ ਕਿਉ ਇਹ ਜਿਹਾ ਕੰਮ ਕਰਦੇ ਲੋਕ ਮਖੌਲ ਕਰਨ

  • @GurdeepSingh-xd8fo
    @GurdeepSingh-xd8fo 26 дней назад +2

    ਬੰ਼ ਪਾਟੀ ਨਾਮ ਗੁਲਾਟੀ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਹੱਥਾਂ ਤੇ ਦੰਦੀਆਂ ਵੱਢ ਰਹੇ ਨੇ ਕੇ ਕਿਉਂ ਵੋਟ ਪਾਈ ਆਪਾ ਤਾਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਾਂ ਕਿਉਂਕਿ ਮੈਂ ਤਾਂ ਵੋਟ ਸੋਨੂੰ ਸੂਦ ਦੀ ਭੈਣ ਜੀ ਨੂੰ ਪਈ ਸੀ ਜਿਸ ਨੇ ਮੋਗਾ ਸ਼ਹਿਰ ਲਈ ਬਹੁਤ ਕੁੱਝ ਕੀਤਾ ਹੈ ਪਰ ਲੋਕਾਂ ਨੇ ਗ਼ਦਾਰੀ ਕੀਤੀ ਹੈ

  • @sabbg42
    @sabbg42 24 дня назад

    ਜਿਸ ਸਟੇਟ ਚ ਮੁੱਖ ਮੰਤਰੀ ਨੀ safe ਓਸ ਸਟੇਟ ਚ ਆਮ ਆਦਮੀ ਕਿੱਥੋਂ safe ਹੋਵੇਗਾ

  • @singkumar8273
    @singkumar8273 26 дней назад +3

    ❤❤😂😂😂
    ਸਹੀ ਗੱਲ ਕੀਤੀ