ਭਗਵੰਤ ਮਾਨ ਨੇ NOC ਖਤਮ ਨਹੀਂ ਕੀਤੀ ਸਾਡੇ ਕਾਰੋਬਾਰ ਹੀ ਖਤਮ ਕਰ ਦਿੱਤੇ, Bhagwant Mann ਪੰਜਾਬ ਨੂੰ ਨੰਗ ਕਰਕੇ ਛੱਡੂ
HTML-код
- Опубликовано: 7 июл 2024
- ਭਗਵੰਤ ਮਾਨ ਨੇ NOC ਖਤਮ ਨਹੀਂ ਕੀਤੀ ਸਾਡੇ ਕਾਰੋਬਾਰ ਹੀ ਖਤਮ ਕਰ ਦਿੱਤੇ,
Bhagwant Mann ਪੰਜਾਬ ਨੂੰ ਨੰਗ ਕਰਕੇ ਛੱਡੂ,
ਸਰਕਾਰ ਖਿਲਾਫ ਧਰਨੇ ਤੇ ਬੈਠੇ ਪ੍ਰਾਪਰਟੀ ਡੀਲਰ,ਟਾਈਪਿਸਟ ਤੇ ਨੰਬਰਦਾਰ।
#bhagwantmann #NOC #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
NOC ਦੇ ਨਾਂ ਤੇ ਲੁੱਟ ਕੀਤੀ ਜਾਂਦੀ ਹੈ
ਪੰਜਾਹ ਹਜ਼ਾਰ ਰਿਸ਼ਵਤ ਲੈਂਦੇ ਹਨ ਜੇ ਬਿਨਾਂ ਐਨ ਓ ਸੀ ਤੋਂ ਰਜਿਸਟਰੀ ਹੋ ਜਾਦੀ ਹੈ,
50000 lende
Sahi registery di 5000 rishvat hai veerji. Kirpa kar ke pata karo tehsil vicho
@@user-ir4cv6br6p ਰਿਸ਼ਵਤ ਤਾਂ ਰਿਸ਼ਵਤ ਹੀ ਆ
@@shivanisharma5562 sorry veer mainu laga 5000 likheya
2027 ਆਉਣ ਵਾਲੀਆਂ ਵੋਟਾਂ ਵਿੱਚ ਝਾੜੂ ਸਰਕਾਰ ਨੂੰ 99 ਪ੍ਰਸੈਂਟ ਸਵੀਕਾਰ ਨਹੀਂ ਕਰਨਾ ਪੰਜਾਬ ਦੇ ਲੋਕਾਂ ਨੇ
ਵੋਟਾ ਪਈਆ ਤੇ ਪਤਾ ਲਗਜੂ
Right
@@AvtarSingh-gs1siਪਤਾ ਤਾ ਐਪੀ ਦੀਆ ਵੋਟਾ ਵਿੱਚ ਲੱਗ ਗਿਆ
ਸੱਚੀ ਗੱਲ ਹੈ ਭਗਵੰਤ ਮਾਨ ਹਟਾਓ ਪੰਜਾਬ ਬਚਾਓ
ਇੰਡੀਅ ਵਿੱਚ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ।ਕਿ ਜਿਹੜੀ ਸਰਕਾਰ ਆਪਣੇ ਬਾਹਦੇ ਪੂਰੇ ਨਹੀਂ ਕਰਦੀ।ਉਸ ਸਰਕਾਰ ਵਿਚ ਜਿੰਨੇ ਞਿਧਾਇਕ ਹਨ। ਉਹਨਾ ਨੂੰ 20 ਸਾਲ ਦੀ ਸਜਾ ਹੋਣੀ ਚਾਹੀਦੀ ਹੈ।
Noc khatam karo
ਫੇਰ ਦਿਉ ਮਾਂਜਾ ਏਸ ਵਾਰ....ਏਸੇ ਝਾੜੂ ਨਾਲ਼ ਭਜਾਉ
ਵਾਹਿਗੁਰੂ ਜੀ ਸਾਡੇ ਸਿਸਟਮ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ
ਅਨਪੜ੍ਹ ਲੋਕਾਂ ਦੀ ਸਰਕਾਰ ਹੈ.....ਲੋਕਾਂ ਦੀਆ ਮੁਸ਼ਕਿਲ ਨਾਲ ਸਰਕਾਰ ਨੂੰ ਕੋਈ ਸਰੋਕਾਰ ਨਹੀਂ ਹੈ l
Jado colony unauthorised hundi hai Pani di line ni hai hundi sewerage line ta vi log chika marde property dealer bewkof bana ke colony kat ke vech dinde fir ronde pittde asi tahge gye
Noc ਤਾਂ ਮਿਲ ਜਾਂਦੀ ਹੈ ਪਰ ਜਿੰਨਾ ਸਰਕਾਰ ਦਾ ਟੈਕਸ ਹੁੰਦਾ ਉਸ ਤੋਂ ਵੱਧ ਰਿਸ਼ਵਤ ਮੰਗਦੇ ਨੇ ਸਰਕਾਰਾਂ ਅੱਖਾਂ ਮੀਚੀ ਬੈਠੀਆਂ ਨੇ
Pinda waleya nu vi daso. Jo app nu support karde ohna nu gallan kado te bycat kardo saare app supporters da
Very good full support 👏 👍 👌
NOC band kro
ਅਮ੍ਰਿਤ ਪਾਲ ਖਾਲਸਾ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ
ਮਹਾ ਨਲਾਇਕ ਮੁੱਖ ਮੰਤਰੀ ਭੰਡਾ ਦੀ ਸਰਕਾਰ ਮੁਰਦਾਬਾਦ
Bijli de cut itne jyada lagg rhe aa ki inverter v charge nhi hunda.roj cut lagg rhe
ਭਗਵੰਤ ਮਾਨ ਕਾਗਰਸ ਨੂੰ ਕਹਿੰਦਾ ਹੁੰਦਾ ਸੀ। ਕਿ ਤੁਹਾਡੇ 3.ਐਮਪੀ ਜਿਤੇ ਨੇ। ਤੇ ਤੁਸੀਂ ਸਕੂਟਰ ਤੇ ਸੰਸਦ ਚ ਆ ਜਾਇਆ ਕਰੋ। ਹੁਣ ਮਾਨ ਨਾਲ ਵੀ ਇਹੀ ਕੁਝ ਹੋਇਆ ਤੇ ਅੱਗੇ ਵੀ ਹੰਗਾਮਾ।
ਭਗਵੰਤ ਮਾਨ ਭਜਾਉ ਪੰਜਾਬ ਬਚਾਓ
ਮੁੱਖ ਮੰਤਰੀ ਪੰਜਾਬ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਬਣਾੳ
ਬਾਈ ਕਿਸੇ ਕਮੈਂਟ ਕਰਨ ਵਾਲੇ ਬਾਈ ਕੋਲੇ ਇਨਾ ਪੱਤਰਕਾਰਾਂ ਜਾਂ ਟੀਮ ਦਾ ਨੰਬਰ ਹੋਏ ਤਾਂ ਜਰੂਰ ਸ਼ੇਅਰ ਕਰਿਓ
Channel name type karke contact details search Karo ji ,,, Google te
Bhanda nu Bhajao Pb Bachao. In case the seat of Jalandhar is defeated by the people of this consistency.
Maninder Jeet sat Shri akal please carry on very nice ❤
ਮਾਜ do
ਬਾਈ ਜੀ ਹੁਣ ਤਾ ਪੰਜ ਸਾਲ ਪੂਰੇ ਕਰਨ ਗੇ ਜੇ ਅੱਗੇ ਕੰਮ ਕਰਨਗੇ ਤਾਂ ਕੁਝ ਲੈ ਲੈਣ ਗੇ ਨਹੀਂ ਦੂਜੀਆਂ ਵਾਂਗ ਇੰਨਾ ਨੂੰ ਵੀ ਘਰੇ ਭੇਜ ਦੇਵਾਂਗਾ
Nov Band kro please ASI Bahut Dukhi. Ha
ਸਾਰੀ ਟੀਮ ਨੇ ਬਹੁਤ ਵਧੀਆ ਵਿਚਾਰ ਰੱਖਿਆ ਧੰਨਵਾਦ ਜੀ
ਰਿਸ਼ਵਤ ਬੰਦ ਨਹੀਂ ਹੋਈ ਸਗੋਂ ਦਸ ਗੁਣਾ ਵਧਗੀ
Bahgwat maan jumle was nu voota pa ke sara he Punjab punjabi rooh rahe hai sirf chemche nu hadi mil rahe oh khos hen
@@user-id9bm5ut7t bilkul sahi
Bahgwat maan jumle was ek deen ve cm wala kam rol nahi keta titeleya ga ga ke voota magda ferda se loka ne majke rakhta bahgwat maan
ਸਾਰੇ ਕਾਲੇ ਕੱਛੇ ਵਾਲੇ ਹੈ ਗਏ ਇਕੱਠੇ ਹੁਣ ਨਹੀਂ vachda ਮਾਨ
M 35 saal purani colony de noc 1.5 saal pehla apply kiti se ajj tak nahi mili
He is taking funds from property dealer e d I inquiry is need Landu c m
@@paramdeepgrewal2305 @iqbalsingh7628 @mandip7t ja pra asi rishvat kitho lava ge. Assi 2 crore de ke ticket lai app mla lai tusi kehnde ho noc band karo eh nahi ho sakda.
Bina Rishwat to koi kum ni karda.sab paise lai k he kum karde
ਸ:ਚਿੱਟੀ ਪੱਗ ਵਾਲੇ ਲੱਖ ਰੁਪਏ ਦੀ ਗੱਲ ਸਹੀ ਹੈ।ਸਰਦਾਰ ਸਾਹਿਬ ਦੀ ਸੋਚ ਨੂੰ ਸਲਾਮ ਹੈ ਜੀ।
Mane bahut mehnt se ghr banaya or metr nhi lg rha 😢
Am admi sarkaar khatm ho jaygi deli tu suru deli tu khatm ho jaygi bahgwat maan jumle was kgrewal bajahao Punjab punjabi vachao bahgwat maan bahout gooth bolda
ਅਫਸ਼ਰਸ਼ਾਹੀ ਨੇ ਸਰਕਾਰ ਨੇ ਗੁੰਮਰਾਹ ਕਰਕੇ ਲੋਕਾਂ ਦੀ ਅਵਾਜ਼ ਨੂੰ ਦਬਾਇਆ ਗਿਆ ਤਾਂ ਰਿਸ਼ਵਤਖ਼ੋਰੀ ਦਾ ਧੰਦਾ ਵੱਧਦਾ ਫੁੱਲਦਾ ਰਹੇ
@@iqbalsingh7628 @mandip7t ja pra asi rishvat kitho lava ge. Assi 2 crore de ke ticket lai app mla lai tusi kehnde ho noc band karo eh nahi ho sakda.
Noc khatam krdo yr
@@mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.
Bhagwat nu bilkul v tujarawa ni ha sarkar chalon da
Mandeep veer ajj tu vdhia mudda chukea
Pr kll nu peisa le k
Dealra dia he polan na kholn lgg jin ?
Mla da hisa vi hunda
Genuine news❤
Noc ਤੋ ਬਿਨਾਂ ਰਜਿਸਟਰੀ ਨਹੀ ਹੋਣੀ ਚਾਹੀਦੀ।
Tadia marn wali ki gall aa
Bhutt gallt hoyya anarri driver nu gaddi da licence de ditta
ਇਹ ਨਹੀਂ ਆ ਸਕਦਾ ਚੁਟਕਲੇ ਹੀ ਚੁਟਕਲੇ ਬੱਸ। ਬੇਜਾਇਦਾਦੀਏ ਬੇਜਮੀਨੇ ਰੌ ਰਹੇ।
👍👍👍
ਫੇਲ ਸਰਕਾਰ ਏ
Pinda waleya nu vi daso. Jo app nu support karde ohna nu gallan kado te bycat kardo saare app supporters da
Good job sidhu sab
ਪਿੰਡ.ਞਿਁਚ.ਞੜਨ.ਨਾ.ਦਿਓਭੰਡ.ਮਾਨ.ਨੂੰ
In case Mann defeats Jalandhar seat of MLA, then Sandhwa Ji will take over as New CM of Pb. All residents of JLR west that Mann may be defeated if you are willing to save pb and pb free from Drug mafia peddlers.
Noc khatam karna koi buri gal nhiiiii....
Officers te mla lai bur gal aa
@@deepfacts7775 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.
ਲਿਫ਼ਾਫ਼ਾ ਸਰਕਾਰ। ਹਰ ਫਰੰਟ ਤੇ ਫੇਲ।
#justiceforsidhumoosewala #justicefordeepsidhu #justiceforsandeepnangalambian
Plz noc band karo....karobar Sara da Sara khatam ho gyea property da...
Noc band nahi hoi
@@humanbody580 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.
Kion kare fir passe kitho khau
Aap harao Punjab bachao
ਵੀਰ ਜੀ ਪੰਜਾਬ ਨੂੰ ਕਰਜ਼ਈਂ ਕਰਕੇ ਰੱਖ ਦਿੱਤਾ ਹੈ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹਨ।
ਭਗਵੰਤ ਮਾਨ ਭੰਡ ਹੈ
।
Noc de naam te 1registry da 30000./40000rs lutde ne
ਬਿਨਾਂ ਸੋਚੇ ਸਮਝੇ ਪਰਚੇ ਕਰਵਾ ਰਹੇ ਆ
MLA ਫਾਜ਼ਿਲਕਾ
Congress party jindabad jindabad
Good 👍
ਵੀਰ ਜੀ ਨਾ ਹੀ ਇੰਨਾ ਨੇ ਨਾ ਚਿੱਟਾ ਬੰਦ ਕੀਤਾ ਚਿੱਟਾ ਬੰਦ ਕਰ ਦਿਉ ਮਾਨ ਸਾਬ ਜੀ ਪੁਲਿਸ ਵੀ ਚਿੱਟੇ ਵਾਲਿਆਂ ਨੂੰ ਨੀ ਫੜ ਦੀ ਕਿਉਂ ਕੀ ਪੁਲਿਸ ਜਦੋਂ ਚਿੱਟਾ ਵੇਚ ਦੇ ਆ ਪੁਲਿਸ ਉਨ੍ਹਾਂ ਤੋਂ ਪੇਸੈ ਲੈਂਦੀ ਆ
Good job 👏
Aakhir 5000. Ja 10000 hjar Dio Te Sari NO c sahi Ho Jandi he Bharavo Lutn Te Lge ne
👍👍🙏🙏
ਇਹ ਕਿਓਂ ਨੀ ਕਹਿੰਦਾ ਕੋਈ ਇਹ noc ਦਾ ਵੰਜ ਅਕਾਲੀ ਦਲ ਤੇ ਕਾਂਗਰਸ ਨੇ ਗਡਿਐ
Fajilka propety union best in punjab pardan jee ka mobile number lena hai all spoke man speaking truth salite hai subhi delares brother ko
Very sad part he’s very horrible 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
Hor vota pao es sarbi thag band nu
Sachi gal bahut dukhi haan bhagwant maan sade ilaike vich vi ehi hal hai koi kam nahi chal reha
Sahi gal ha... Hun ne vote🗳️🗳️ paun ge lok inha nu...
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
Very Good Soch Sardar Sahib Whit Dastar Walay
App party mutdabad
O Punjab bacha lo ehna to
Noc da koi Matlab nhi aa j har jagah di Rajistri krade a jus waste of money for Noc
Good
Very good. Loko vada.. gaula. Ketea
N. O. C de Nam te P B Di Lut Aani Boli Sarkar Nu Nhi dis Di. Nakalia Di Sarkar hi Khaoge
@@jashansidhu6381 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.
Akali dal jindabad
Sahi kiya ehna da
AAP MAN FAIL BHAND PARTE HE
Bht mada haal krta maan sarkar ne
NOC is a nuisance continuing despite public assurance by Chief Minister Punjab.
Sade Zirakpur wich 100 gaj da 1 lakh 20 hajaar lagda, isto baad 60000 rishwat deo , dasso ki kariye
ਸਾਡੇ ਇਥੇ ਜੇ ਕੋਈ ਕੰਮ ਕਰਦਾ ਉਥੇ ਧਰਨਾ ਲਾ ਲੈਂਦੇ ਆ ਤਾਂ ਹੀ ਕੋਈ ਕੰਮ ਨੀ ਹੁੰਦਾ ਫੇਰ ਕੇ ਦੇਂਦੇ ਅ ਕੰਮ ਨੀ ਕੀਤਾ ਇਹੀ ਬਾਹਰ ਕੈਨੇਡਾ ਆਸਟ੍ਰੇਲੀਆ ਵਿੱਚ ਸਾਰੇ ਸਿੱਧੇ ਹੋ ਜਾਂਦੇ ਆ ਕੰਮ ਕਰਦਿਆ ਨੂੰ ਵੀ ਗਾਲਾ ਨਾ ਕਰਦਿਆ ਨੂੰ ਤਾਂ ਪੈਂਦੀਆਂ ਏ
Right
Soobe de 4 bande v agar tang hon ta sarkar nu pata karna cahida ke eh 4 Lok tang kyon ne is da karan Ki hai ethe ta Sara sooba hi tang aa is to pata lagda sarkar fail aa
Noç
੍ਫੁਕਰਾ ਮੁੱਖ ਮੰਤਰੀ
Sare dukhi hun Hun man sarkar de faisla to.... Sade area vich b inha de vote zero ho gaye hun
600.Untaa.Fri.Fri.Kanak.Basa.
Adhar.Kard.Fri..Aaa.Banda.😅
Punjabia.Nu.Kusra.Bnata.🇮🇳🤓🤓🤓🤓🤓🙏🙏
Bhagwant Maan da hun tk ek v faisla sahi sabit ni hoeya kde, sab ton pehla sidhu moose wala di Sequrity widrow kiti, panjab da heera put maar dita sale sharabi ne, hr faisla len ton Vadh u turn maar janda
jehda kde kehnda c eh sarkar bina dharne wali hou, esne tan dharne da world record bna dena
ਬਾਈ ਜੀ ਸਾਡਾ ਜਿਲ੍ਹਾ ਮੋਗਾ ਵਾ ਤੇ ਹਲਕਾ ਨਿਹਾਲ ਸਿੰਘ ਵਾਲਾ ਮੈਨੂੰ ਪੁਲਿਸ ਚੌਕੀ ਬੁੱਧਨੀ ਆ ਸਾਰੀ ਪੁਲਿਸ ਅੱਗੇ ਨਾਲੋਂ ਜ਼ਿਆਦਾ ਰਿਸ਼ਵਤ ਲੈਂਦੀ ਆ ਐਸ ਐਚ ਓ ਤੋਂ ਲੈ ਕੇ ਸ਼ਾਰੇ ਹੀ ਪੁਲਿਸ ਵਾਲੇ ਪੈਸੇ ਫੁੱਲ ਲੈਂਦੇ ਆ ਮੇਰੇ ਬੁੱਧਨੀ ਠਾਣੇ ਦਾ ਬ੍ਰਰਾ ਹਾਲ ਆ ਨਾ ਤਾਂ ਕੋਈ ਐਮ ਐਲੇ ਹੀ ਕੁੱਝ ਨਹੀਂ ਕਰਦਾ
C.m Maan hai hi gapi
@@laddubailaddu5074 veerji gappi nahi chor rishvat khor
ਬਿਲਕੁਲ ਸਹੀ n,o,c ਬੰਦ ਹੋਣੀ ਚਾਹੀਦੀ ਹੈ
Veerji cm bhagwant officers de nam te loka nu murkh bana reha. Passe tan aap khanda officers ton. Bilkul murkh te besharm cm hai.
Sarkar murdabad
Mazakk kar gia bhagwan man jantta nal