ਗੁੱਸੇ ਹੋਕੇ ਗਈ ਘਰਵਾਲੀ ਤਾਂ ਟਾਵਰ ਤੇ ਚੜ੍ਹਿਆ ਬੰਦਾ,ਕਹਿੰਦਾ ਪਹਿਲਾਂ ਮੇਰੀ ਘਰਵਾਲੀ ਲਿਆ ਕੇ ਦਓ,ਫਿਰ ਥੱਲੇ ਆਊਂਗਾ...

Поделиться
HTML-код
  • Опубликовано: 8 сен 2024
  • ਗੁੱਸੇ ਹੋਕੇ ਗਈ ਘਰਵਾਲੀ ਤਾਂ ਟਾਵਰ ਤੇ ਚੜ੍ਹਿਆ ਬੰਦਾ,
    ਕਹਿੰਦਾ ਪਹਿਲਾਂ ਮੇਰੀ ਘਰਵਾਲੀ ਲਿਆ ਕੇ ਦਓ,ਫਿਰ ਥੱਲੇ ਆਊਂਗਾ।
    #punjab #jaito #police #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 83

  • @user-wp8rf6ds6y
    @user-wp8rf6ds6y Месяц назад +37

    ਪੁਲਿਸ ਨੂੰ ਪਹਿਲਾਂ ਹੀ ਬਹੁਤ ਕੰਮ ਹਨ ਬਾਈ ਨੇ ਨਵਾਂ ਤਰੀਕਾ ਲੱਭ ਲਿਆ ਘਰ ਵਾਲੀ ਘਰੇ ਲਿਆਉਣ।

  • @1997RAJSHAH
    @1997RAJSHAH Месяц назад +24

    ਭਰਾਵਾਂ ਸਿਆਲ ਚ ਤਾਂ ਮੰਨਿਆ ਗਰਮੀ ਚ ਕੋਣ ਇਨਾਂ ਤੱਤਾਂ ਚੱਲਦਾਂ 🤣

  • @chamkaursinghhappy4342
    @chamkaursinghhappy4342 Месяц назад +26

    ਬਾਈ ਏਦੀ। ਬਹੂ ਜ਼ਰੂਰੀ ਲਿਆ ਕੇ ਦਿਉ ਬਚਾਰਾ ਅਉਖਾ

  • @JagjeetSingh-ik5td
    @JagjeetSingh-ik5td Месяц назад +13

    ਘਾਰ ਵਾਲੀ ਤੁਰਜੇ ਪੇਕੇ ਕਰਦੂ ਖਾਲੀ ਸਾਰੇ ਠੇਕੇ 😂

  • @AvtarSingh-gs1si
    @AvtarSingh-gs1si Месяц назад +27

    ਇਹ ਬੰਦਾ ਬੰਦਾ ਘਰ ਵਾਲੀ ਨੂ ਖੁਸ ਨਹੀ ਕਰ ਸਕਿਆ ਤਾ ਗਈ ਆ ਪੈਕੇ ਦੁਆਈ ਦੇ ਦਿਓ ਦੇਸੀ ਹਕੀਮ ਵਧੀਆ ਦੁਵਾਈ ਦੇ ਦੇਵੇਗਾ ਫਿਰ ਘਰ ਵਾਲੀ ਟਿਕਜੂ

    • @ShubhKaran-w7j
      @ShubhKaran-w7j Месяц назад +2

      Kise nu glt na kaho ki pta ohh kinni ku dukhi howegi

    • @ManinderBatth-vz5mw
      @ManinderBatth-vz5mw Месяц назад +2

      ਅੱਛਾ ਤੇਰੇ ਕਹਿਣ ਦਾ ਮਤਲਬ ਕੇ ਕੁੜੀ ਕੱਲੀ ਲੰਨ ਨਾਲ ਹੀ ਟਿਕਦੀ ਹੈ ਤਾਂ ਤੇਰੀ ਭੈਣ ਵੀ ਆਉਂਦੀ ਹੋਣੀ ਪੇਕੇ ਫਿਰ ਤਾਂ ਉਹ ਵੀ ਤਾਹੀ ਆਉਂਦੀ ਹੋਣੀ ਪੇਕੇ,, ਕਿਓਕਿ ਉਹਨੂੰ ਵੀ ਉਹਦੇ ਘਰਵਾਲਾ ਖੁਸ਼ ਨਾ ਕਰ ਸਕਿਆ ਹੋਵੇ,,, ਇਸ ਲਈ ਤੂੰ ਵੀ ਖੁਦ ਦੀ ਭੈਣ ਨੂੰ ਵੱਡੇ ਲੰਨ ਵਾਲਾ ਦੇਖ,,,,

    • @ShubhKaran-w7j
      @ShubhKaran-w7j Месяц назад

      @@ManinderBatth-vz5mw bilkul Sahi kiha

    • @AvtarGujjar-je8hj
      @AvtarGujjar-je8hj Месяц назад

      ​@@ManinderBatth-vz5mwha bai yr tusi jvab bahut vdia dita eda de lok eda hi lot aundea ki pta yr kise de ghr di ki majburi hove bs ehna loka de dimag vich sirf gand bharyea yr

    • @ManinderBatth-vz5mw
      @ManinderBatth-vz5mw Месяц назад

      @@ShubhKaran-w7j 🙏 ਧੰਨਵਾਦ ਜੀ,,,,, ਵੀਰ ਅਗਲੇ ਦੇ ਘਰ ਦੀ ਗੱਲ ਹੈ, ਅਪਾ ਕਿਉ ਕੁੱਝ ਏਦਾਂ ਦਾ ਬੋਲੀਏ ਕੇ ਮੇਰੇ ਵਰਗੇ ਨੂੰ ਫਿਰ ਇਹੋ ਜਿਹਾ ਕੁੱਝ ਨਾ ਲਿਖਣਾ ਪਵੇ,, ਫਿਰ ਕਹਿੰਦੇ ਨੇ ਗਾਲਾ ਕੱਢਦੇ ਨੇ

  • @jagdeepsidhu1962
    @jagdeepsidhu1962 Месяц назад +3

    ਟਾਵਰ ਨੂੰ ਥੋੜ੍ਹਾ ਜਿਹਾ ਬਿਜਲੀ ਦੇ ਕਰੰਟ ਦਾ ਝਟਕਾ ਦੇਣਾ ਸੀ ਫਿਰ ਉਤਰਨ ਦੀ ਸਪੀਡ ਵੇਖਣਯੋਗ ਹੋਣੀਂ ਸੀ 😅

  • @jattdhaliwal9379
    @jattdhaliwal9379 Месяц назад +3

    ਜਰ ਇਹ ਘਟਨਾਂ ਤੁਸੀਂ ਤਾਂ ਨਹੀਂ ਕਰਵਾਈ ਕਿਤੇ ਮੈਨੂੰ ਤਾਂ ਸ਼ੱਕ ਹੈ ਤੁਹਾਡੇ ਤੇ ਕਿਉਂ ਕਿ ਬਹੁਤ ਬੇਹੁਦੀਆ ਖਬਰਾਂ ਹੁੰਦੀਆਂ ਨੇ ਤੁਹਾਡੀਆਂ

  • @user-rx1yk4zb3h
    @user-rx1yk4zb3h Месяц назад +7

    ਜਾਣ ਦੇ ਗੁੱਸੇ ਨੂੰ🥱🥱🥱🥱

  • @balwinder-bc8db
    @balwinder-bc8db Месяц назад

    Eh sho bohut good officer hai yaar. Mai ess officer da fan ho gya haa

  • @gill-punjab
    @gill-punjab Месяц назад +2

    SHO ਸਹੀ ਬੋਲ ਰਹੇ ਹਨ

  • @NareshKumar-qy1hk
    @NareshKumar-qy1hk Месяц назад +3

    ਵੀਰੂ ਦੀ ਬਸੰਤੀ ਲਿਆ ਕੇ ਦਿਓ ਬਾਈ

  • @SaRooP.Singh666
    @SaRooP.Singh666 Месяц назад +3

    ਵਾਹ ਜੀ ਵਾਹ ਇਹ ਕੋਈ ਖਬਰ ਐ
    ਸ਼ਰਮ ਕਰੋ ਮਾੜੀ ਮੋਟੀ ਬਾਈ

  • @singhmanidar5130
    @singhmanidar5130 Месяц назад +2

    Je tawar di reng sahi hundi usde net nu reng puri mildi....ta aaj tawar te charhn di nobat na aundi

  • @rajatlohriwalgroup181
    @rajatlohriwalgroup181 Месяц назад

    Bnda ghaint a😂😂😂

  • @user-ub4yg3fc8e
    @user-ub4yg3fc8e Месяц назад +2

    Sidhu Bai Lia do 😂

  • @user-ub4yg3fc8e
    @user-ub4yg3fc8e Месяц назад +4

    Ghar Wali Peke yaar dheke

  • @SandeepCheema35
    @SandeepCheema35 Месяц назад +1

    ਕੀ ਬਕਵਾਸ ਆ ਰਿਹਾ ਅਜ ਕੱਲ.. ਲਾਹਨਤ ਆ

  • @Prabhdeep.1
    @Prabhdeep.1 Месяц назад

    Nice

  • @shammadhamot2222
    @shammadhamot2222 Месяц назад

    ਟਾਵਰ ਨੂੰ ਕਰੰਟ ਦਾ ਝਕਟਾ ਦੇਣਾ ਸੀ ਏ ਅੱਪੇ ਆਉਦਾ ਥੱਲੇ

  • @JassuBrar-dc9rf
    @JassuBrar-dc9rf Месяц назад

    Hso ਬਰਕਰਾਰ
    😊

  • @madanlalsharma2
    @madanlalsharma2 Месяц назад +8

    ਛਿੱਤਰ ਫੇਰੋ ਇਸਨੂੰ, ਪਖੰਡ ਕਰ ਰਿਹਾ ਹੈ, ਇਹ ਪੁਲਿਸ ਦਾ ਕੰਮ ਨਹੀਂ ਕਿ ਤੇਰੀ ਘਰ ਵਾਲੀ ਲੈਕੇ ਆਉਣ l ਪਤਨੀ ਤੋੰ ਦਰਖ਼ਾਸਤ ਲੈਕੇ, ਇਸ ਪਰ ਮੁਕੱਦਮਾ ਦਰਜ਼ ਕਰਕੇ ਇਸਨੂੰ ਜੇਲ੍ਹ ਵਿੱਚ ਭੇਜ ਦਿਓ l

  • @chahal-pbmte
    @chahal-pbmte Месяц назад +1

    ਘਰ ਵਾਲੀ ਨੂੰ ਤੰਗ ਕਰਦਾ ਹੋਣੈ। ਇਸ ਤੇ ਟਾਵਰ ਵਾਲੀ ਕੰਪਨੀ ਵੱਲੋਂ ਟਾਵਰ ਉਪਰ ਲੱਗੀ ਮਸੀਨਰੀ ਨਾਲ ਛੇੜਛਾੜ ਕਰਨ ਅਤੇ ਉਪਰ ਚੜ੍ਹ ਕੇ ਆਤਮਹੱਤਿਆ ਕਰਨ ਦਾ ਕੇਸ ਦਰਜ ਕਰਾਉਣਾ ਚਾਹੀਦਾ ਹੈ।

  • @chamkaursinghhappy4342
    @chamkaursinghhappy4342 Месяц назад +2

    ਪੁਲਿਸ ਤੇ ਇਲਜਾਮ ਲਗਾ ਰਿਹਾ

  • @Laddidon302
    @Laddidon302 Месяц назад

    S.h.ਓ ਵਧੀਆ ਬੰਦਾ ਆਹ

  • @m.s1083
    @m.s1083 Месяц назад +1

    Laggda nett slow chalda ehda 😂
    Social media da bukhaar.

  • @ShamLal-ys5uf
    @ShamLal-ys5uf Месяц назад

    Pave ode mobile de tower na ande ho bechara net chlon gya hove muda koi hor bna ta

  • @sohnasingh3149
    @sohnasingh3149 Месяц назад

    Rabb da band Laggda SHO sahib.Mammi umer howe.

  • @gurbakhsingh9665
    @gurbakhsingh9665 Месяц назад

    Jananian de

  • @PreetGur-dl2dw
    @PreetGur-dl2dw Месяц назад +2

    ਤੇਰੀ ਘਰ ਵਾਲੀ ਤੇਰੇ ਨਾਲ ਨਹੀ ਖੁੱਸ ਇਹਦੇ ਵਿੱਚ ਪੁਲਿਸ ਕੀ ਕਰ ਸਕਦੀ ,ਘੋੜੇ ਹੀ ਆ ਲੋਕ 😂😂

  • @dspdhanveer2937
    @dspdhanveer2937 Месяц назад

    ਥੱਲੇ ਰੇਜ ਨੀ ਆਉਦੀ ਸੀ ਪੁਲਿਸ ਨਾਲ ਗੱਲ ਕਰਨ ਲਈ ਟਾਵਰ ਤੇ ਚੜ ਗਿਆ

  • @chandanbrar5662
    @chandanbrar5662 Месяц назад

    ਪੁਲਿਸ ਕਹਿ ਤਾਂ ਰਹੀ ਆ ਕਾਰਵਾਈ ਕਰਾਂਗੇ ਥੱਲੇ ਆਜਾ

  • @palmindersingh5126
    @palmindersingh5126 Месяц назад

    Ja kar as kol 10000 hunda ta keo jandi ah nung

  • @sonnysingh859
    @sonnysingh859 Месяц назад

    3 ਹੋਰ ਘਰ ਵਾਲੀਆ ਮਿਲ ਸਕਦੀਆ ਹਨ
    ਪਰ ਨਿਆਣੇ ਯਾ ਮਾਤਾ ਪਿਤਾ ਨਹੀ ਮਿਲਣੇ

  • @user-gw5tb9bs4o
    @user-gw5tb9bs4o Месяц назад +2

    ਐਨੀ ਗਰਮੀ ਆ ਓਹ ਕਹਿੰਦੀ ਮੈਂ ਕੋਟ ਚ ਜਾਣਾ 😂😂😂😂
    ਇਹ ਕਹਿੰਦਾ ਮੈਂ ਵੀ ਕੋਟ ਚ ਜਾਣਾ 😂😂😂😂😂
    ਇੱਕ ਕੋਟ ਦੋਏ ਜਾਣੇ ਕਿੱਦਾਂ ਜਾਉਗੇ ਕਲੇਸ਼ ਤਾਂ ਹੋਣਾ ਈ ਆ

  • @justforfun1647
    @justforfun1647 Месяц назад

    ahi chajj krda hona, tnhi peke gyi a oh

  • @nishansran7672
    @nishansran7672 Месяц назад

    Police wehle nhi jna khana ewe nakre karn lag janda hai dang fero agle din wife kehgee ke tawer te mai chardi hai

  • @jaskarandas8351
    @jaskarandas8351 Месяц назад

    Bagwant mann ji 10000 gar wali wapas morn lae😊😊😊😊😊punjab police 😊😊😊

  • @jaspreetsinghbrar286
    @jaspreetsinghbrar286 Месяц назад

    ਐਸਐਚਓ ਬੰਦਾ ਬਹੁਤ ਵਧੀਆ

  • @AvtarSingh-pw7fv
    @AvtarSingh-pw7fv Месяц назад

    ਘਰ ਆਲੀ ਪੇਕੇ ਜਾਣ ਬਾਦ ਬੰਦਾ ਠੇਕੇ ਤਾਂ ਜਾਂਦਾ ਸੁਣਿਆ ਸੀ ਪਰ ਇਸਨੇ ਤਾਂ ਹੋਰ ਪਾਸੇ ਹੀ ਕਿੱਲੀ ਦੱਬ ਦਿੱਤੀ

  • @harrybhullar7296
    @harrybhullar7296 Месяц назад

    Sab married ladies nu hath jod ke benti hai ,, guse hoke Jaan to pehla pehla Ghar Wale nu Ghar de under band karke Jaya karo,, 🙏

  • @ParamjitKaur-nm9wv
    @ParamjitKaur-nm9wv Месяц назад

    😂😂😂😂😂😂

  • @AmanSingh-gm8dp
    @AmanSingh-gm8dp Месяц назад

    😁😁

  • @Punjabi54331
    @Punjabi54331 Месяц назад

    ਏ ਐਸ ਆਈ ਤੇ ਕਾਰਵਾਈ ਪਹਿਲਾਂ ਫਿਰ ਘਰਵਾਲੀ ਨਾਲ ਸੁਲਾਹ

  • @sunitarani9547
    @sunitarani9547 Месяц назад

    Nva dharminder pb da tanky chhd tower te chrh gya

  • @Saroopsingh102
    @Saroopsingh102 Месяц назад

    ਬਾਈ ਜੀ ਐਨਾ ਗੁੱਸਾ ਠੀਕ ਨਹੀਂ

  • @msmavi7595
    @msmavi7595 Месяц назад

    H . Bolywood da asar🤣🤣🤣🤣

  • @user-rv3is6ci6t
    @user-rv3is6ci6t Месяц назад

    😂

  • @palmindersingh5126
    @palmindersingh5126 Месяц назад

    Ass nu bnd kamra wh laa jao

  • @DaljitKaur-fd1yu
    @DaljitKaur-fd1yu Месяц назад

    😂😂

  • @sukhjitsinghsidhu6116
    @sukhjitsinghsidhu6116 Месяц назад

    Thala taroo chitar phero ida

  • @rajurj6829
    @rajurj6829 Месяц назад

    asi nu puchhe, j es kol 10 hjar hunde, tan eh 5 hjar ch rasiyan na le aunda, ghar wali nu kyu ronda 😂😂

  • @BholaSingh-xi7ex
    @BholaSingh-xi7ex Месяц назад

    ਪਾਤਾ ਵਖਤ ਪੁਲਿਸ ਵਾਲਿਆਂ ਨੂੰ😂😂😂😂

  • @baljindersinghbrar5138
    @baljindersinghbrar5138 Месяц назад

    Aukha loka. Da yr. Dsss kise da ki kasoor a. Voti teri chl gyi 22 yr

  • @Sss-zq9lt
    @Sss-zq9lt Месяц назад

    Jinda ji aamabi te bakwas karan bala😂 hum aambani de tower ke chad ke jan den lagga hy😅😮😮😢 kal nu isde ghar aambani to paisa na mangan lag jave😂

  • @BaljinderSingh-lq7lt
    @BaljinderSingh-lq7lt Месяц назад

    A.s.i. te parcha darz karo

  • @gaganjotsingh1652
    @gaganjotsingh1652 Месяц назад

    Modi de dyan ch lya jawe aa matter
    Modi be like I m not interested yr mnu ta kde bahu judi hi ni

  • @jaskarandas8351
    @jaskarandas8351 Месяц назад

    Ghar wali 😅😅😅😅😅😅 chahe chand te char ja😅😅😅😅 shole film 🎥 de seen 😅😅😅

  • @Gurdeepsinghduggal1958
    @Gurdeepsinghduggal1958 Месяц назад +1

    ਪੁਲਿਸ ਜਦੋ ਗਲ ਨਹੀ ਸੁਨਦੀ

  • @Devin943
    @Devin943 Месяц назад

    Punjab sarkar murdabad

  • @DavinderSingh-tq8sj
    @DavinderSingh-tq8sj Месяц назад +1

    ਭਗਵੰਤ ਬੁਚੜ ਵਾਂਗੂੰ ਹੋਰ ਕੋਈ ਕਢ ਲਿਆ

  • @rajdeepdhillon5209
    @rajdeepdhillon5209 Месяц назад

    Ehe ta ohi sho aa jhera peshli dini nasha farda c😂

  • @ABIkumar-iz4sy
    @ABIkumar-iz4sy Месяц назад +1

    Sho ਹਵਾ ਕਰਦਾ ਸੀ 😂 ਹੁਣ ਮਿੰਨਤਾ ਤਰਲੇ ਕਰ ਰਿਹਾ 😂

    • @AmarjeetSingh-cz7vc
      @AmarjeetSingh-cz7vc Месяц назад

      ਇਹ ਵੀ ਕਹਿੰਦਾ ਸੀ ਮੈ ਵੀਜੇ ਬਹੁਤ ਲਵਾਉਨਾ

  • @Gagandeep.dhillon
    @Gagandeep.dhillon Месяц назад

    😂😂😂😂

  • @user-ru6uc8ty4l
    @user-ru6uc8ty4l Месяц назад

    😂