ਭਗਵੰਤ ਮਾਨ ਜਿੰਨਾਂ ਲੁੱਟਣਾ ਪੰਜਾਬ ਨੂੰ ਲੁੱਟ ਲਾ, ਦੁਬਾਰਾ ਨਹੀਂ ਆਉਂਦੇ ਤੁਸੀਂ, ਬਠਿੰਡੇ ਦੇ ਲੀਡਰ ਮ ਰ ਗਏ ਸਾਰੇ,

Поделиться
HTML-код
  • Опубликовано: 2 ноя 2024

Комментарии • 282

  • @ajitsinghharika5963
    @ajitsinghharika5963 Месяц назад +52

    ਇਹ ਤਾਂ ਬਹੁਤ ਹੀ ਜ਼ੁਲਮ ਹੋ ਰਿਹਾ ਇਹਨਾਂ ਬੱਚਿਆਂ ਨਾਲ। ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸਰਕਾਰ ਲਈ।

  • @gurmailsingh-9882
    @gurmailsingh-9882 Месяц назад +74

    ਗੱਲਾਂ ਦਾ ਕੜਾਹ ਕਰਨ. ਵਾਲੀ ਸਰਕਾਰ

    • @malkitkaur527
      @malkitkaur527 Месяц назад

      Jey eh jay lok reh gay ney ,,, punjab ch biha da system kahtm kra dena ena ,,,ney,,,,,apney bachya de care karo sab ,, dusman bahut badi ,,,,koi Galt paln soach kay beta hunda,,,,,,,,

  • @baljindersekhon5759
    @baljindersekhon5759 Месяц назад +27

    ਪਰਮਾਤਮਾ , ਜੇਕਰ ਤੂੰ ਹੈਗਾ ਤਾਂ ਬਚਾ ਲੈ ਪੰਜਾਬ ਬੱਸ ਹੋਰ ਕੋਈ ਆਸ ਨਹੀਂ।

  • @HarpalSingh-hk6ti
    @HarpalSingh-hk6ti Месяц назад +43

    ਲੁੱਟੇਰਿਆ ਨੂੰ ਪੰਜਾਬੀਆਂ ਨੇ ਲਿਆਂਦਾ ਤੇ ਪੰਜਾਬੀਆਂ ਨੇ ਹੀ ਭਜਾਉਣਾ 92 ਲੁਟੇਰਿਆਂ ਨੂੰ

  • @jitsingh8827
    @jitsingh8827 Месяц назад +51

    ਇਹ ਸਰਕਾਰ ਦੇ ਲੀਡਰਾਂ ਦੇ ਪਿੰਡਾਂ ਵਿੱਚ ਪਾਥੀਆਂ ਪੈਣੀਆਂ ਨੇ

    • @harneksingh3845
      @harneksingh3845 Месяц назад +3

      Ha ha ha..... 🎉🎉🎉🎉🎉🎉

  • @freefiregaming-jh7uu
    @freefiregaming-jh7uu Месяц назад +62

    ਪਾਓ ਹੋਰ ਵੋਟਾਂ ਆਮ ਆਦਮੀ ਨੂੰ

    • @jagdevsingh7982
      @jagdevsingh7982 Месяц назад +1

      ਹੋਰ ਤੂੰ ਦੱਸ ਦੇ ਕਿਨੂ ਪਾਈਏ ਵੋਟਾ

    • @rajanarora1110
      @rajanarora1110 Месяц назад

      ਅਕਾਲੀ ਦਲ

    • @bhawansingh0001
      @bhawansingh0001 Месяц назад

      @@rajanarora1110😂😂😂 badal dala

    • @sumnsidhu2040
      @sumnsidhu2040 Месяц назад

      Badal saab ❤ forever kamm dekho

    • @bhawansingh0001
      @bhawansingh0001 Месяц назад

      @@sumnsidhu2040 aho vekhe ne sab ne🤣

  • @jslakhi6464
    @jslakhi6464 Месяц назад +14

    ਇਸ ਸਰਕਾਰ ਨੂੰ ਦਫਾ ਕਰੋ ਨਹੀਂ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦੇਣਾ ਇਸ ਭੰਡ ਨੇ

  • @ss-zg8ql
    @ss-zg8ql Месяц назад +16

    ਭਗਵੰਤ ਮਾਨ ਨੇ ਪੰਜਾਬ ਨੂੰ ਖਤਮ ਕਰਨਾ ਹਲੇ ਵੀ ਜਾਗੋ

  • @IqbalSingh-ps1mg
    @IqbalSingh-ps1mg Месяц назад +22

    ਬੇੜਾ ਗ਼ਰਕ ਕਰਤਾ ਪੰਜਾਬ ਦਾ

  • @SonuKamra-j9r
    @SonuKamra-j9r Месяц назад +5

    ਕਮਾਲ ਦੀ ਗੱਲ਼ ਹੈ ਦੁੱਖ ਲੱਗਦਾ ਹੈ ਵੇਖਕੇ ਕਿ ਇੱਕ ਕਮੇਡੀਅਨ ਦੇ ਹੱਥਾਂ ਵਿਚ ਪੰਜਾਬ ਦੀ ਕਮਾਨ ਫੜਾਉਣ ਨਾਲ ਉਸਨੇ ਸਾਰੇ ਦੇ ਸਾਰੇ ਪੰਜਾਬ ਨੂੰ ਇੱਕ ਕਮੇਡੀ ਦਾ ਪਾਤਰ ਬਣਾ ਦਿੱਤਾ ਤੇ ਅੱਜਕਲ੍ਹ ਪੰਜਾਬ ਵਿੱਚ ਮੁਦਿਆਂ ਦੀ ਰਾਜਨੀਤੀ ਨੂੰ ਸਿਰਫ ਤੇ ਸਿਰਫ ਨਿੰਦਣ ਦੀ ਰਾਜਨੀਤੀ ਬਣਾ ਦਿੱਤੀ।

  • @baltejsingh4559
    @baltejsingh4559 Месяц назад +1

    ਬਦਲਾਅ ਆ ਗਿਆ ਵੀਰ ਜੋ ਕੰਮ ਪਹਿਲਾਂ 2000 ਵਿੱਚ ਹੋ ਜਾਂਦਾ ਸੀ ਹੁਣ 10 ਹਜਾਰ ਵਿੱਚ ਹੁੰਦਾ ਬਦਲਾਅ ਆਇਆ

  • @DilbagSingh-qk6vh
    @DilbagSingh-qk6vh Месяц назад +8

    ਅਸੀਂ ਪਿੰਡਾਂ ਵਾਲੇ ਇਸ ਵਾਰ ਬੌਕਰ ਦਾ ਕਰਾਂਗੇ ਤੀਲਾ ਤੀਲਾ

  • @surindersyal6575
    @surindersyal6575 Месяц назад

    ਪੰਜਾਬ ਦੇ ਲੋਕਾਂ ਨੂੰ ਪੂਰੀ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਭਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵੇਗੀ। ਜੇਕਰ ਹੁਣ ਵੀ ਸਰਕਾਰ ਪੰਜਾਬ ਵਿੱਚੋਂ ਭਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇ ਤਾਂ ਲੋਕਾਂ ਦਾ ਵਿਸ਼ਵਾਸ ਫਿਰ ਤੋਂ ਜਿੱਤ ਸਕਦੀ ਹੈ।

  • @RajinderBrar-lg2qf
    @RajinderBrar-lg2qf Месяц назад +13

    ਕਿਸਾਨ ਮਜਦੂਰ ਮੁਲਾਜਮ ਏਕਤਾ ਜਿੰਦਾਬਾਦ (ਬੇਰੁਜਗਾਰ)

  • @BalkarSingh-dc1oq
    @BalkarSingh-dc1oq Месяц назад +32

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

    • @arshpreetkhaira1082
      @arshpreetkhaira1082 Месяц назад +3

      ਉਹ ਵੀਰੇ 😊ਭੰਗਤਮਾਨ ਨਹੀ ਭਗਵੰਤ ਮਾਨ
      ਪੰਜਾਬੀ ਸਿੱਖ ਪਹਿਲਾਂ 😂

    • @TanveerBhangu
      @TanveerBhangu Месяц назад

      ​@@arshpreetkhaira1082fuddu tn fuddu hi rehna ਚਾਹੇ ਭਗਵੰਤ ਮਾਨ ਕਹਿ ਚਾਹੇ ਭਗੰਤ ਮਾਣ

  • @shamdhiman8717
    @shamdhiman8717 Месяц назад +33

    ਵੋਟਾਂ ਨਾ ਪਾਓ ਝੂੱਠ ਦੀ ਪੰਡ ਨਕਲੀ ਇਨਕਲਾਬੀ ਆ ਨੂੰ

  • @RajinderBrar-lg2qf
    @RajinderBrar-lg2qf Месяц назад +14

    ਗੁੰਡਾਗਰਦੀ ਵਧਾਉਣ ਦਾ ਬਦਲਾ

  • @souravkumar-fg7jx
    @souravkumar-fg7jx Месяц назад +8

    ਪੈਸੇ ਲੁੱਟਣ ਦਾ ਵਧੀਆ ਤਰੀਕਾ

  • @narinderkathgharia8944
    @narinderkathgharia8944 Месяц назад +11

    ਜਿਨਾ ਨੂੰ ਰੱਖਣਾ ਉਣਾ ਦੀ ਸੈਟਿੰਗ ਪਹਿਲਾ ਹੋ ਗਈ ਹੋਣੀ

  • @JaskaranSingh-wy1ek
    @JaskaranSingh-wy1ek Месяц назад +2

    ਜਦੋ ਅਨਪੜ੍ਹ ਮੰਤਰੀ ਬਣਨ ਗਏ ਇਹੀ ਹਾਲ ਹੋਇਆ ਕਰੂ ਵੋਟਾ ਵਾਲੇ ਸੋਚ ਲਿਆ ਕਰੋ

    • @malkitkaur527
      @malkitkaur527 Месяц назад

      Sry koi shabd nahi ,,anpad be achy hunday kam say kam sra sra din dup ch kaam kardy ney,,,per,,eh tey uhna da tolla se ,,not pata ne kadi da ,, punjab nu katham karn lei bachya nu nasyi bna den de soach reha see,,,, Sanskar tey dhak lo jo maa ney dety ,,,jey ehi jey demg waly hor a gay na,,,,,,eh ji ek biha da resta hey na ,,ena jayda ,,demg alya khatam kar dena,,,,,,,,,na sharm na ehya,,na umar da lehaz ,,ke gandi soach dey ,lok ney,,,,apni dhee ena ,,, galat bol gai sri duniya dey shamny,,,,,hun bachy Bahut samzdar ney,,,,,koi hona batmez,,, ajy be sada jo,,, Punjab,,,hey,,ethy ,sang sharm hey ,,,,, hon gay kutch,,ku jo gand pa rehy,,,,,,,,unha panday rehna,,,,,kenu kay ,,uh jo ghara ch dhak dey ,uhi kardy ney,,,,,,,sach hey,,,,,,Resty kenu bany ney ,,ta ke restay de ,,jo maan maryada bani rehy,,,,,,,eho jey lok he hunday ney,,,,,,, pehla uhi ghar bar dhkya janda see ,,,jethy respect hovey,,,sday time ch tey see,,,,jad bapp he 😢😢dhee jeni nal biha kra ley. Uh soach keni ku changi hey,,,,soacho,,,,,,,apney toa bahut neeki dhee ,,,sister,hunddi hey,,ji bahut neeki uh beti hundi hey,,,,,,,,,, apney bachya nu asi nu samzan de bahut jarurt hey,,,,,,,😢😢😢nahi ta lafz galt ho janda,,,,eh viha he khi kar dena,,,,,,koi be ,galt nahi time ,eho ja a janna ,,,,,,ess lie ,apney ghara ch bachya nu ,,,ena piwter restey bary daso ,,,,,,,,, wahguru jeo 🙏

  • @samshersingh41
    @samshersingh41 Месяц назад +1

    ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @JaswinderKaur-g9s
    @JaswinderKaur-g9s Месяц назад +8

    ਸਾਰੇ ਵਿਚਾਰੇ ਦੁੱਖੀ ਹੋਏ ਪਏ ਨੇ

  • @bhupinderdhaliwal7096
    @bhupinderdhaliwal7096 Месяц назад

    ਨਹੀਂ ਗੱਲ ਹੋਰ ਹੈ ਮੁਖ ਮੰਤਰੀ ਹੁਣ ਇਨਾਂ ਦਿਆਂ ਮੱਝਾਂ ਨੂੰ ਪੱਠੇ ਪਾਵੇ ਫੇਰ ਠੀਕ ਹੈ ਕਿਸੇ ਪਾਰਟੀ ਦਾ ਵੱਡਾ ਕੜਛਾ ਲੱਗਦਾ

  • @ruplalsehgal1117
    @ruplalsehgal1117 Месяц назад +1

    ਕੁਝ ਨਹੀਂ ਹੋਣਾ ਗ਼ਲਤ ਕੀਤਾ ਸਰਕਾਰ ਬਣਾ ਕੇ 5ਸਾਲ ਹੋਰ ਰੋਣਾ

  • @ParmSidhu-nq4iv
    @ParmSidhu-nq4iv Месяц назад +2

    ਗਰੀਬ ਦੇ ਪੱਲੇ ਤਾਂ ਕੁਝ ਨਹੀਂ ਪਾਉਂਦੇ ਗਰੀਬਾਂ ਨੂੰ ਤਾਂ ਕਤਲ ਹੀ ਹੁੰਦੇ ਗਰੀਬਾਂ ਦ ਅਕਾਲੀਆਂ ਨੂੰ ਤੇ ਕਾਂਗਰਸ ਨੂੰ ਚੰਗਾ ਖਵਾ ਤਾ

  • @rajvirsingh3008
    @rajvirsingh3008 Месяц назад

    ਏਹ ਸਾਰੇ ਦੇ ਸਾਰੇ ਜੁਤੀਆਂ ਦੇ ਲਾਇਕ ਹਨ ਜੀ

  • @BillingKing-dy7pu
    @BillingKing-dy7pu Месяц назад +1

    ਇਸ ਸਰਕਾਰ ਨੇ ਤਾਂ ਪੰਜਾਬ ਦਾ ਬੁਰਾ ਹਾਲ ਕਰਤਾ😮

  • @sumitkukar
    @sumitkukar Месяц назад +15

    Bilkul sahi keh rahe ho ji AAP de mantri saare bekar ne Kise MLA kol koi power ne

  • @bittughubhya4165
    @bittughubhya4165 Месяц назад +2

    ਵੀਰ ਜੀ 🙏
    ਅਸੀਂ 3 ਸਾਲ ਤੋਂ ਬੈਠੇ ਹਾਂ ਟਰਾਂਸਪੋਰਟ ਮੰਤਰੀ ਬਣਨ ਤੋਂ ਪਹਿਲਾਂ ਬਿਆਨ ਦਿੱਤਾ ਸੀ ਸਾਡੀ ਸਰਕਾਰ ਆਉਣ ਤੇ ਸਾਰੇ ਵਰਕਰਾਂ ਨੂੰ ਬਹਾਲ ਕੀਤਾ ਜਾਵੇਗਾ ਪਰ ਅਫਸੋਸ ਅੱਜ ਤੱਕ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਹੁਣ ਦੱਸੋ ਕਿਹੜੇ ਮੂੰਹ ਨਾਲ ਵੋਟਾਂ ਪਾਈਆਂ ਪਨਬਸ ਰੋਡਵੇਜ਼ ਦੇ ਪੁਰਾਣੇ ਵਰਕਰਾਂ ਨੂੰ ਬਹਾਲ ਨਾ ਕੀਤਾ ਤਾਂ ਵੋਟਾਂ ਦਾ 🙋❌ ਬਾਈਕਾਟ ਕਰਨਗੇ
    ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਧਿਆਨ ਦਿਓ ਜੀ 🙏
    ਪਨਬਸ ਪੀਆਰਟੀਸੀ ਰਿਪੋਰਟਾਂ ਵਾਲੇ ਵਰਕਰਾਂ ਦਾ ਏਕਤਾ ਜਿੰਦਾਬਾਦ 🚩🚩

  • @SonuKamra-j9r
    @SonuKamra-j9r Месяц назад +1

    ਕਮਾਲ ਹੈ ਅਜਿਹਾ ਕੁਝ ਅੱਖੀ ਵੇਖਣ ਤੋਂ ਬਾਅਦ ਵੀ ਭਗਵੰਤ ਮਾਨ ਦਾ ਭਾਸ਼ਣ ਸੁਣ ਕੇ ਤਾੜੀਆਂ ਮਾਰਨ ਵਾਲੇ ਤੇ ਦੰਦੀਆਂ ਕੱਢਣ ਵਾਲੇਆ ਦੀ ਕਮੀਂ ਨਹੀਂ।😢😢

  • @ParmSidhu-nq4iv
    @ParmSidhu-nq4iv Месяц назад +1

    ਇਹ ਪੈਸੇ ਚਾਹੀਦੇ ਪੈਸੇ ਨਾਲ ਸਾਰਾ ਕੁਝ ਹੁੰਦਾ ਹੈਗਾ ਸਰਕਾਰੀ ਇਹੋ ਜਿਹੀ ਹੈ

  • @Davinder-g9k
    @Davinder-g9k Месяц назад

    ਸਰਕਾਰ ਚ ਕਿਸੇ ਨੂੰ ਅਕਲ ਨੀਂ।
    ਸਭ ਲੁੱਟਣ ਤੇ ਲੱਗੇ ਨੇਂ।ਕੋਈ ਚੰਗਾ ਧੜੱਲੇਦਾਰ ਲੀਡਰ ਆਵੇ, ਇਹਨਾਂ ਸਭ ਦੀ ਗਿੱਚੀ ਫੜਕੇ ਸਾਰਾ ਹਿਸਾਬ ਲਵੇ।

  • @jotphotophotography7756
    @jotphotophotography7756 Месяц назад +6

    ਲੱਖੇ ਬਾਈ ਨੂੰ ਪਾ ਦਿੰਦੇ ਵੋਟਾਂ ਹੁਣ ਚੀਕਾਂ ਮਾਰਦੇ ਹੋ

    • @fazilkawala22
      @fazilkawala22 Месяц назад

      lakha v loka diya mava de put marr k samaj sevi baneya firda

    • @bhawansingh0001
      @bhawansingh0001 Месяц назад

      sala gunda loka da katil sala lakha

  • @kamboj8323
    @kamboj8323 Месяц назад +4

    ਅਕਾਲੀ ਦਲ ਜ਼ਿੰਦਾਬਾਦ

  • @Sunitarani-y8i
    @Sunitarani-y8i Месяц назад +1

    Salute Veer ji

  • @kuljeetsingh3100
    @kuljeetsingh3100 Месяц назад

    ਬਾਈ ਆਉਣ ਵਾਲੀਆਂ ਪਾਰਟੀਆਂ ਨਾਲ ਗੱਲ ਕਰਕੇ ਵੋਟਾਂ ਪਾਉਣੀਆਂ ਕੇ ਸਰਕਾਰ ਆਉਣ ਤੇ ਆਪ ਪਾਰਟੀ ਦੇ ਮੰਤਰੀ ਤੇ ਵਿਧਾਇਕਾਂ ਦੀ ਜਾਂਚ ਕਰਵਾਉਣੀ ਹੋਵੇਗੀ

  • @RajinderGill-ls3qz
    @RajinderGill-ls3qz Месяц назад

    ਉਸ ਦਿਨ ਬਾਈ ਸਾਲ ਪਹਿਲਾਂ ਤਾਂ ਹਰ ਇਕ ਨੇ ਇੱਕ ਦੂਜੇ ਤੋਂ ਅੱਗੇ ਵਧਕੇ ਵੋਟਾਂ ਪਾਈਆਂ ਸੀ ਦੇਖ ਲਓ ਬਦਲਾ ਪੰਜਾਬ ਵਿੱਚ ਹਰ ਇੱਕ ਨੂੰ ਛੁਣਛੁਣਾ ਫੜਾ ਦਿੱਤਾ ਬੱਸ ਵਜਾਈ ਚੱਲੋ ਪੰਜ ਸਾਲ

  • @amritsingh1534
    @amritsingh1534 Месяц назад

    ਕੁੱਲ ਮਿਲਾਕੇ ਗੌਰਮਿੰਟ ਨੇ ਐਜੂਕੇਸ਼ਨ ਸਿਸਟਮ ਫੇਲ੍ਹ ਕਰਤਾ,, BA, ma, med, net, tet, phd, ਪਤਾ ਨਹੀਂ ਲੋਕ ਕਿੰਨੀਆਂ ਹੀ ਡਿਗਰੀਆਂ ਚੱਕੀ ਫਿਰਦੇ ਐ,, ਪਰ ਸਰਕਾਰ ਲਈ ਇੱਕ ਖੇਡ ਹੋ ਗਈ,, ਕੋਈ ਵੀ ਬੰਦਾ ਜੇ ਟਾਈਮ ਸਿਰ ਕੰਮ ਲਗਜੇ ਤਾਂ ਵਧੀਆ ਨਹੀਂ ਤਾਂ ਜਿੰਦਗੀ ਕੱਢਣੀ ਬਹੁਤ ਮੁਸ਼ਕਿਲ ਆ,, ਅੱਧੀ ਉਮਰ ਤਾਂ ਪੋਸਟਾਂ ਭਰਦਿਆਂ ਦੀ ਲੰਘ ਜਾਂਦੀ ਆ,,

  • @narvindersingh6037
    @narvindersingh6037 Месяц назад +1

    ਆਪ ਦਾ ਬਦਲਾਓ ਤਾਂ ਦੇਖ ਲਿਆ ਹੁਣ ਇਹਨਾਂ ਦੇ ਮੈਬਰਾਂ ਤੇ ਸਰਪੰਚਾਂ ਨੂੰ ਜਾਤਕੇ ਹੋਰ ਬਦਲਾਓ ਵੇਖ ਲਿਓ। ਹੋਰ ਕਿਸੇ ਨੂੰ ਚੁਣ ਲਿਓ ਆਪ ਤੋ ਬਚ ਕਿ ਰਹਿਣਾ

  • @latalaxyz
    @latalaxyz Месяц назад

    Punjab ਸਰਕਾਰ ਮੁਰਦਾਬਾਦ

  • @DHINDSA-mu6im
    @DHINDSA-mu6im Месяц назад

    ਭੰਡ ਦੀਆਂ ਭੇਡਾਂ ਨੂੰ ਇਹ ਦੇਖ ਕੇ ਬਹੁਤ ਮਿਰਚਾਂ ਲੱਗਣ ਗਿਆ

  • @meenakshimeenu8669
    @meenakshimeenu8669 Месяц назад +4

    Ludhiana v same hi c asi v othe exam deke aye a 1hour exam late c😢😢😢😢😢😢

  • @SurjitSingh-rd1ih
    @SurjitSingh-rd1ih Месяц назад

    ਅੱਗੇ ਵੀ ਇਸ ਤਰ੍ਹਾਂ ਦੇ ਹੀ ਆਉਂਣੇ ਨੇ ਜੀ ਜੋ ਪਹਿਲਾਂ ਵੀ ਆਕੇ ਚਲੇਗਏ ਜੋ ਅੱਗੇ ਆਉਣਗੇ ੳਹਨਾ ਦੀ ਵੀ ਕੀ ਗਰੰਟੀ ਹੈ ਜੀ

  • @kamboj8323
    @kamboj8323 Месяц назад

    ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਜੀ ਨੇ 5994 ਪੋਸਟਾਂ ਵਿੱਚ ਬਿਲਕੁਲ ਠੀਕ ਬੱਚਿਆਂ ਦੇ 5-5 ਲੱਖ ਵਿੱਚ handicap ਦੇ cartifecate ਬਣਵਾ ਕੇ ਉਨ੍ਹਾਂ ਨੂੰ ਨੋਕਰੀਆ ਦਿਤੀਆਂ ਸਿੱਖਿਆ ਮੰਤਰੀ ਜੀ ਤੇ cartifecate banwon ਵਾਲਿਆਂ ਬੱਚਿਆਂ ਤੇ ਕਰਵਾਈ ਹੋਣੀ ਚਾਹੀਦੀ ਹੈ ਤੇ ਓਨਾਂ ਡਾਕਟਰਾ ਤੇ ਵੀ ਕਾਰਵਾਈ ਕਰੋ ਕਿਸ ਬੇਸ ਤੇ cartifecate ਬਣੇ

  • @rupendrasinghrawat9593
    @rupendrasinghrawat9593 Месяц назад

    पंजाब में अमन कानून की हालत बिगड़ी हुई है। किसी भी वर्ग की कोई सुनवाई नहीं।

  • @SimarjeetSingh-w8k
    @SimarjeetSingh-w8k Месяц назад

    Sarder amrtpal Singh ji kalhsa mp mp sarder lakha Singh ji mp sarder bhanna sidhu veer ji jindabad

  • @BittuCheema-t9x
    @BittuCheema-t9x Месяц назад +5

    Shame shame

  • @RajinderGill-ls3qz
    @RajinderGill-ls3qz Месяц назад

    ਸਹੀ ਗੱਲ ਹੈ ਇਸ ਭੰਡੀਭੰਤ ਨੇ ਤਾਂ ਡੋਬ ਦਿੱਤਾ ਪੰਜਾਬ ਨੂੰ

  • @rajbindersingh8237
    @rajbindersingh8237 Месяц назад +2

    ਇਕ ਫੇਲ ਸਰਕਾਰ

  • @ParmSidhu-nq4iv
    @ParmSidhu-nq4iv Месяц назад +1

    ਜਾਂ ਪਾਰਟੀ ਦਾ ਲੀਡਰ ਆ ਗਿਆ ਸਾਨੂੰ ਮਿੱਠਾ ਗੁੜ ਗੁੜ ਦੇਊਗਾ ਲੱਕੜ ਦੇ ਮੁੰਡੇ ਦੇ ਕੇ ਜਾਊਗਾ

  • @AmandeepSingh-bu4wn
    @AmandeepSingh-bu4wn Месяц назад +2

    ਫੇਲ ਸਰਕਾਰ ਏ

  • @rupendrasinghrawat9593
    @rupendrasinghrawat9593 Месяц назад

    पंजाब में बेरोजगारी चरम सीमा पर है। बेरोजगार बैठे युवाओं की कोई सुनवाई नहीं। पंजाब सरकार, बेरोजगार बैठे युवाओं को बेरोजगारी और गुलामी की तरफ धकेल रही है।

  • @Pritpalsingh-6006
    @Pritpalsingh-6006 Месяц назад +1

    ਇਨਾ ਦਾ ਵੀ ਅਕਾਲੀਆਂ ਵਾਲਾ ਹਾਲ ਹੋਣਾ ਇਹ ਵੀ ਭੀਖ ਮੰਗਣ ਗੇ

  • @SurinderKumar-rq5mh
    @SurinderKumar-rq5mh Месяц назад

    ਸਾਰੇ ਨੌਜਵਾਨ ਨੌਕਰੀ ਚਾਹੁੰਦੇ ਨੇ , 1980 ਤੋਂ ਪਹਿਲਾਂ ਔਰਤਾਂ ਨੌਕਰੀ ਨਹੀਂ ਸੀ ਕਰਦਿਆਂ ਅਤੇ ਤਨਖਾਹਾਂ ਵੀ ਘੱਟ ਸੀ, ਨੌਕਰੀਆਂ ਤਾਂ ਉਣੀਆਂ ਹੀ ਹਨ ਔਰਤਾਂ ਕਰਨ ਜਾਂ ਮਰਦ , ਔਰਤਾਂ ਨੌਕਰੀ ਲੱਗਣ ਤੋਂ ਬਾਅਦ ਨੌਕਰੀ ਵਾਲਾ ਹੀ ਮੁੰਡਾ ਚਾਹੁੰਦੇ ਨੇ, ਮੁੰਡਾ ਨੌਕਰੀ ਲੱਗਣ ਤੋਂ ਬਾਅਦ ਘਰੇਲੂ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ
    ਤਨਖਾਹਾਂ 1980 ਦੇ ਹਿਸਾਬ ਨਾਲ ਮਹਿਗਾਈ ਭੱਤੇ ਲੱਗਾ ਦਿਓ ਫੇਰ ਦੇਖੋ ਕੌਣ ਸਰਕਾਰੀ ਨੌਕਰੀ ਕਰਦਾ

  • @rupendrasinghrawat9593
    @rupendrasinghrawat9593 Месяц назад

    विधायकों और मन्त्रियों की लाखों की तन्ख्वाहें,भत्ते,मुफ्त सुविधाएं,इनकम टैक्स की छूट,भारी भरकम सुरक्षा व्यवस्था और पैन्शन बन्द करो। भगवन्त मान सरकार पंजाब पर बोझ है। यह सरकार तत्काल बर्खास्त होनी चाहिए।

  • @varinderparasher2421
    @varinderparasher2421 Месяц назад +1

    Hor payo vote

  • @MandeepKumar-xu2qm
    @MandeepKumar-xu2qm Месяц назад

    Bilkul shi gal

  • @HelloDeep-z1r
    @HelloDeep-z1r Месяц назад

    Master cader// lecture// professor// post jari karo.... PTI sports teacher post potal open karo.... aap party gup mari band karo.... Job.... Lari... Mitting band kar ri... Cm bhagwan Kajeriwl post do.... Teacher job do

  • @NarinderSingh-d3s
    @NarinderSingh-d3s Месяц назад +1

    ਭਾਂਤਾ ਸਰਕਾਰ 👎👎🏽👎🏽👎🏽👎🏽❌❌❌❌❌

  • @gurmailsingh3582
    @gurmailsingh3582 Месяц назад +5

    ਚੁਟਕਲੇ ਸੁਣ ਸਕਦੇ ਹੋ

    • @NarinderSingh-d3s
      @NarinderSingh-d3s Месяц назад

      ਜਿੰਨੇ ਮਰਜੀ ਸੁਣੋ😂😂😂😂

  • @rupendrasinghrawat9593
    @rupendrasinghrawat9593 Месяц назад

    पंजाब के 7लाख पीड़ित कर्मचारियों और पैन्शनरों के बकाये और एरियर का 13759करोड़ से ज्यादा रकम भगवन्त मान सरकार दबाकर बैठी है। ढ़ाई साल से ना डीए के बकाये का भुगतान और नाही 66महीनों का एरियर का भुगतान।

  • @harjiwanchahal2805
    @harjiwanchahal2805 Месяц назад

    Hor pao vote AAP NU

  • @rupendrasinghrawat9593
    @rupendrasinghrawat9593 Месяц назад

    आम आदमी की भगलन्त मान सरकार लाखों बेरोजगार बैठे युवाओं से 2हजार पेपर फीस लेकर बुरी तरह लूट रही है। पंजाब के बेरोजगार बैठे युवाओं का शोषण शर्मनाक है। भगवन्त मान सरकार पंजाब में बुरी तरह फेल है।

  • @jagsirsinghjagsirsingh1965
    @jagsirsinghjagsirsingh1965 Месяц назад +3

    ਮਨਿੰਦਰ ਜੀ ਸਮਾਨ ਜਮਾਂ ਕਰਵਾਉਣ ਲਈ 50 -50 ਰੁਪੲਏ ਲੲਏ ਮਜਬੂਰ ਲੋਕਾਂ ਤੋ

  • @JaswantSingh-fg3qs
    @JaswantSingh-fg3qs Месяц назад +6

    ਭਗਵੰਤ ਮਾਨ ਹਟਾਓ ਪੰਜਾਬ ਬਚਾਓ

  • @GurmeetSingh-ku4ud
    @GurmeetSingh-ku4ud Месяц назад

    Sai gall a g good

  • @GurmeetSingh-wp5gz
    @GurmeetSingh-wp5gz Месяц назад

    INKLAAB ZINDAABAAD

  • @khushdeep7172
    @khushdeep7172 Месяц назад +1

    ਭਗਵੰਤ ਮਾਨ ਦੀ ਭੈਣ ਦੀ ਲੰਨ ਦਿਉ ਪੰਜਾਬ ਵਾਲਿਉ

    • @NarinderSingh-d3s
      @NarinderSingh-d3s Месяц назад

      ਜਾਣ ਦੇ🥱🥱🥱🥱🤣🤣🤣🤣😂😂😂😂🤣🤣

  • @PreetKaur-lh3mu
    @PreetKaur-lh3mu Месяц назад +2

    Maan ne kuj nhi kita loka lyi
    Na nashe ਬੰਦ ਕਰਾਏ ਨੇ, ਸਾਰੇ ਵਾਦੇ ਝੂਠੇ ਨਿਕਲੇ, ਬਸ ਆਪਣੀ ਜਾਇਦਾਦ ਬਣਾਉਣ ਚ ਲਗੇ ਨੇ, ਰੱਬ ਤੋ ਕਉ ਨਹੀਂ ਡਰਦੇ ਇਹ ਲੋਕ

    • @DaljeetSharma-t8b
      @DaljeetSharma-t8b Месяц назад

      ਨਾਲੇ ਪਤਾ ਹੈ ਕਿ ਸਭ ਕੁੱਝ ਇੱਥੇ ਹੀ ਰਹਿ ਜਾਣਾ ਹੈ
      ਫੇਰ ਵੀ ਰੱਬ ਤੋਂ ਨਹੀਂ ਡਰਦੇ
      ਲੁੱਟ ਣ ਤੇ ਜੋਰ ।ਹੈ

  • @goldisingh3762
    @goldisingh3762 Месяц назад

    Sad zindabad

  • @PritpalSingh-fo9jq
    @PritpalSingh-fo9jq Месяц назад +1

    Bai es ne badal change akhvate

  • @BittuCheema-t9x
    @BittuCheema-t9x Месяц назад +1

    Maan Saab PA bdlo .ji khn nu ji nhi krda.

  • @karpal_pannu_12
    @karpal_pannu_12 Месяц назад

    HOR VOTA PAO BERA GARK KARTA PUNJAB DA NATWARLAL BHAGWANT MAN NE 🌹🌹🌹

  • @KulwinderSingh-fz3zt
    @KulwinderSingh-fz3zt Месяц назад

    Dakuya hath Punjab hor pao vota aap nu

  • @harneksingh3845
    @harneksingh3845 Месяц назад

    Rangla PUNJAB cm da

  • @Gill-mp9vt
    @Gill-mp9vt Месяц назад

    ਇੰਨ੍ਹਾਂ ਦੇ ਭਮੱਕੜ ਚਿੱਟੇ ਦੀ ਸਪਲਾਈ ਕਰਦੇ ਹਨ ਅਤੇ ਐਮ ਐਲ ਏ ਪਹੁੰਚ ਕਰਦੇ ਹਨ, ਪੁਲਿਸ ਸਕਿਉਰਟੀ ਦਿੰਦੀ ਹੈ, ਇਹ ਪੈਸਾ ਕਮਾਉਣ ਆਏ ਹਨ, ਕਿਹੜੀ ਸਰਕਾਰ ਹੈ, ਮਲੰਗ ਜਿਹੇ ਬੰਦੇ ਜਿੱਤ ਗਏ ਬਹਾਨੇ ਨਾਲ ਵਿਆਹੇ ਜਾਣਗੇ

  • @Gill-mp9vt
    @Gill-mp9vt Месяц назад

    ਪੇਪਰ ਦੇਣ ਤੋਂ ਬਾਅਦ ਵੀ ਤੁਸੀਂ ਧਰਨੇ ਹੀ ਲਾਉਣੇ ਹਨ, ਪਹਿਲਾਂ ਏ ਐਨ ਐਮ ਨੂੰ ਐਨ ਆਰ ਐਚ ਐਮ ਨੇ ਠੇਕੇ ਉੱਤੇ ਭਰਤੀ ਕੀਤਾ ਸੀ, ਉਹ ਉਸ ਤਰ੍ਹਾਂ ਕੱਚੇ ਫਿਰਦੇ ਹਨ,, ਉਨ੍ਹਾਂ ਨੂੰ ਦੋ ਦਹਾਕੇ ਹੋ ਗਏ ਹਨ

  • @Punjabpolice2023
    @Punjabpolice2023 Месяц назад

    Hun Punjab police constable 2023 de candidate v lgaange Dharna ....... Sanu v joining ni mil rhi 😢😢😢

  • @harmeshnahar5755
    @harmeshnahar5755 Месяц назад

    Shi gal daffa kro

  • @GuraSingh-r8b
    @GuraSingh-r8b Месяц назад +5

    Bahgwat maan jumle was hun murgi farm kholo jaker apne aap de olad ho hun sara he tuber sattar sattar genmen le ke gumda

  • @SandeepKaurBrar-jg4tk
    @SandeepKaurBrar-jg4tk Месяц назад

    😢😢😢😢😢😢😢

  • @VeerpalSekhon-z7z
    @VeerpalSekhon-z7z Месяц назад

    😮😮😮😮

  • @gorasingh5190
    @gorasingh5190 Месяц назад +1

    Very good Maan sarkar 😂

  • @GurinderGrewal-g9b
    @GurinderGrewal-g9b Месяц назад

    If people can forget 1984. Then God will be watching.

  • @amrindermaan7828
    @amrindermaan7828 Месяц назад +2

    Hun ni ban da ehna da kush .... Ena khajjal kita students nu ajj

  • @rajuverma-sj5iv
    @rajuverma-sj5iv Месяц назад

    Badal de sarkar lieo

  • @vkd1942
    @vkd1942 Месяц назад

    😢😢😢😢😢😢

  • @kulwanthitler1212
    @kulwanthitler1212 Месяц назад

    ਮੰਨੋ ਜਾਂ ਨਾ ਮੰਨੋ ਜਿੰਨੀਆਂ ਵੀ ਸਰਕਾਰਾਂ ਨੇ ਸਾਰੀਆਂ ਆਰ ਐਸ ਐਸ ਦੇ ਦੇ ਅੰਡਰ ਕੰਮ ਕਰ ਰਹੀਆਂ ਨੇ ।

  • @yourmaster157
    @yourmaster157 Месяц назад

    Badal sarkar theak a tuhada kuj nahi banna darna darna darna

  • @GagandeepDhaliwal-x7o
    @GagandeepDhaliwal-x7o Месяц назад

    😢😢😢😢😢

  • @JaspreetSingh-zb3lv
    @JaspreetSingh-zb3lv Месяц назад

    Bathinda di shaan respected biba harsimrat Kaur badal ji jror help krn ge jimni election ch honourable sardar suhbir Singh ji badal sahb nu gidderbaha toh jitao fer Dekho oh Kida har issue nu vidhan sabha ch chukn ge

  • @GurinderGrewal-g9b
    @GurinderGrewal-g9b Месяц назад +1

    Aap attacked gurdwara in 2023. Congress in 1984. Shame on people of punjab who vote for these party's. God watches everything.

  • @sukhjitsinghsidhu6116
    @sukhjitsinghsidhu6116 Месяц назад

    Akali dal aoo fir dobara

  • @gurmeetgermany3395
    @gurmeetgermany3395 Месяц назад

    hor vote paho aap nu

  • @GuraSingh-r8b
    @GuraSingh-r8b Месяц назад +1

    Bahgwat maan jumle was kgrewal bajahao Punjab punjabi vachao bahgwat maan bahout gooth bolda loka ne 2027vich garu majna he loka ne

  • @partapbahal3812
    @partapbahal3812 Месяц назад

    Bhut hi dukhdai he

  • @varindersingh7714
    @varindersingh7714 Месяц назад

    😢😢😢😢

  • @Aman2111
    @Aman2111 Месяц назад

    Baadlaaav

  • @SUNILKUMAR-wc1ks
    @SUNILKUMAR-wc1ks Месяц назад +3

    इसकी जांच करवायें

  • @Veerpalkaur-bz9bg
    @Veerpalkaur-bz9bg Месяц назад

    Bilkul sahi gal hai, ajj tak di sab to fail government hai.