Это видео недоступно.
Сожалеем об этом.

Show with Pinka Jarg |

Поделиться
HTML-код
  • Опубликовано: 12 июл 2024
  • Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 180

  • @gaganrooprai9293
    @gaganrooprai9293 Месяц назад +61

    ਵੀਰੋ ਇਹ ਸਾਰਾ ਪਰਿਵਾਰ ਏ ਖਰਾ ਸੋਨਾ ਆ ਹੈਰੀ ਮੰਡੇਰ, ਪਿੰਕਾ ਜਰਗ, ਗੋਲਾ ਜਰਗ ❤ ਲਵ ਯੂ ਭਰਾ

    • @Sachsachhai1519
      @Sachsachhai1519 Месяц назад +7

      200% ਸੱਚ ਆ ਮੇਰੀ ਮਾਸੀ ਜੀ ਨੇ ਜਰਗ ਦੇ ਨਾਲ਼ ਪਾਇਲ ਬਹੁਤ ਕੁੱਝ ਸੁਣਿਆ ਪਿੰਕੇ ਬਾਈ ਵਾਰੇ ਪਰਿਵਾਰ ਵਾਰੇ ਇੱਥੇ ਦਸ ਨਹੀਂ ਸੱਕਦੇ ਪਰ ਇਕੱਲੀ ਇਕੱਲੀ ਗੱਲ ਸੱਚੀ ਖਰੇ ਸੋਨੇ ਵਾਲੀ ਆ ਇੱਕ ਬੰਦਾ ਤਾਂ ਹੋਵੇ ਜਿਹਨੇ ਮਾੜਾ ਕਿਹਾ ਹੋਵੇ ਨਾ ਨਾ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀ ਬਖਸ਼ਣ ਅਸੀਂ ਵੀ ਅਰਦਾਸ ਕਰਦੇ ਆ ਪਿੰਕੇ ਬਾਈ ਦੀ ਸੋਚ ਨੂੰ ਹੋਰ ਬੂਰ ਪਵੇ ਅਤੇ ਇੱਕ ਵੀ ਨਿਆਣਾ ਰਹਿ ਨਾ ਜਾਵੇ ਸਟਾਰ ਬਣਨ ਤੋਂ ਰਹਿ ਜਾਂਦਾ ਤਾਂ ਵਾਹਿਗੂਰੁ ਜੀ ਆਪਣੇ ਚਰਨਾਂ ਵਿੱਚ ਰੱਖਣਾ ਗਲਤ ਰਾਹ ਨਹੀਂ ਪੈਣ ਦੇਣਾ।🙏🏽❤️Pinka jarg❤️

    • @MohanSingh-ty9gz
      @MohanSingh-ty9gz 26 дней назад

      ਪਿੰਕਾ ਜਰਗ ਦਾ ਡੋਲਾ ਦੇਖ ਦੇਖ ਭੁੱਖਾ ਲੈਂਦਿਆਂ।ਅਸੀਂ ਬਹੁਤ ਫੈਨ ਆ ਵੀਰ ਦੇ❤

  • @amansharma-ni8wq
    @amansharma-ni8wq Месяц назад +27

    ਹੀਰਾ 💎 ਪੁੱਤ ਪੰਜਾਬ ਦਾ ❤Pinka jarg wala❤️❤️😊

  • @jobandhillon1864
    @jobandhillon1864 Месяц назад +18

    ਚੜਦੀ ਕਲਾ ❤ ਦੁਬਈ ਜਿਮ ਚੋ ਸੁਣ ਰਿਹਾ ❤

  • @NaunihalSinghBhullar
    @NaunihalSinghBhullar 25 дней назад +3

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ ਪਿਕੇ ਜਰਗ ਤੇ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ

  • @PargatSingh-dl5me
    @PargatSingh-dl5me Месяц назад +5

    ਸ਼ਬਾਸ਼ 👍,,,
    ਅਕਾਲ ਪੁਰਖ ਵਾਹਿਗੁਰੂ ਤੈਨੂੰ ਹਰ ਮੈਦਾਨ ਫਤਿਹ ਬਖਸ਼ਣ 🙏 ਸ਼ੇਰਾ
    ਜਿਉਂਦਾ ਰਹਿ।

  • @avtarsidhu5776
    @avtarsidhu5776 Месяц назад +7

    ਪਿੰਕਾ ਜਰਗ ਨੇ ਪੰਜਾਬ ਦੇ ਜਵਾਨ ਜਵਾਕ ਭੱਜਣ ਲਾਤੇ ਵੀਰ ਨੇ ਬਹੁਤ ਵਧੀਆ ਕਬੱਡੀ ਖੇਡੀ ਪਿੰਕਾ ਵਰਗੇ ਮੁੰਡੇ ਹਰੇਕ ਪਿੰਡ ਵਿੱਚ ਚਾਹੀਦੇ ਸਾਡੇ ਪੰਜਾਬ ਦੇ ਮੁੰਡੇ ਆਉਣ ਵਾਲੇ ਸਮੇਂ ਵਿੱਚ ਸਭ ਤੋ ਅੱਗੇ ਹੋਣਗੇ ਦਿਲੋ ਸਲੂਟ ਆ ਪਿੰਕੇ ਵੀਰ ਨੂੰ

  • @user-vv3pi2tn7o
    @user-vv3pi2tn7o Месяц назад +7

    ਚੰਗੀਆਂ ਗੱਲਾਂ ਤਾ ਸਾਰੇ ਕਰਦੇ ਨੇ ਪਰ ਚੰਗਾ ਬੰਦਾ ਲਬਣਾ ਉਹਖਾ ਓ ਪਿੰਕਾ ਜਰਗ ਆ ਬਾਈ ❤❤❤

  • @SARBJITKAUR-ye5se
    @SARBJITKAUR-ye5se 22 дня назад

    ਸੱਚ ਵਿੱਚ ਪੰਜਾਬ ਨੂੰ ਇਸ ਲਹਿਰ ਦੀ ਬਹੁਤ ਲੋੜ ਹੈ , ਜਿਉਂਦਾ ਰਹਿ ਪ੍ਰਮਾਤਮਾ ਤੁਹਾਨੂੰ ਇਸ ਲਹਿਰ ਨੂੰ ਚਲਾਉਣ ਲਈ ਤਰੱਕੀਆਂ ਬਖ਼ਸ਼ਣ,ਮੈਂ ਆਪ ਜੀ ਦੀ ਵੀਡੀਓ ਕੈਨੇਡਾ ਤੋਂ ਦੇਖ ਰਹੀ ਆ। ਨਸ਼ਾ ਮੁਕਤ ਬੱਚਿਆਂ ਨੂੰ ਖਿਡਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ।

  • @gaganjotkaur669
    @gaganjotkaur669 Месяц назад +4

    ਸ਼ਾਨਦਾਰ !! ਲੱਗੇ ਰਹੋ. ਆਸ਼ੀਰਵਾਦ ਅਤੇ ਅਰਦਾਸ 🙏

  • @ExcitedTreeBranches-ul3up
    @ExcitedTreeBranches-ul3up Месяц назад +2

    Jdo jdo Dunia te kaal da jor vadhuga ta rab aap auga kise na kise Roop ch
    Pinka bai Ohi rabb da Roop a jo punjab nu nasheya to door sidhe raah paun Aya Bai g salute a tuhanu

  • @Lovepreet_jattana97
    @Lovepreet_jattana97 Месяц назад +4

    ਅਕਾਲ ਸਹਾਇ🙏🏻
    ਬਹੁਤ ਜਿਆਦਾ ਸੋਹਣਾ ਕੰਮ ਕੀਤਾ pinka ਨੇ ਪੰਜਾਬ ਨੂੰ ਇੱਕ ਰਾਹ ਦਿੱਤਾ ਇਸ ਗੱਭਰੂ ਨੇ🙏🏻🙏🏻🙏🏻

  • @AvtarSingh-ui7pv
    @AvtarSingh-ui7pv 17 часов назад

    Pinka vir ji vinka vir ji punjab de dusmna ne punjab bich ju je nase da karobar cahlia hoia ha ji Vir ji es kr ke hr time aapna kihal rakhna Vir ji Dian rakhna app Jia ne aapna Vir ji app ji bahut hi vadia kam karde ho ji jis nal app ji jithe punjab di nojvani nu bacha rhe ho ji or nalo nal apni nasal nu be bacha rahe ho ji Vir ji prmatma aap Jia te appni hr time kirpa rakhe ji

  • @harrykang6478
    @harrykang6478 Месяц назад +6

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਪਿੰਕੇ ਜਰਗ ਵੀਰ ਉੱਪਰ ਹਮੇਸ਼ਾ ਮਹਿਰ ਬਣਾਈ ਰੱਖਣ ਮੈਂ ਆਪ ਇੱਕ ਕਬੱਡੀ ਖਿਡਾਰੀ ਆ ਮੇਰੀ ਜ਼ਿੰਦਗੀ ਵੀ ਕਬੱਡੀ ਵਿੱਚ ਨਸ਼ਿਆਂ ਕਾਰਨ ਬਰਬਾਦ ਹੋ ਗਈ ਨਹੀਂ ਤਾਂ ਅੱਜ ਨੂੰ ਮੈਂ ਵੀ ਕਨੇਡਾ ਅਮਰੀਕਾ ਖੇਡਦਾ ਹੋਣਾ ਸੀ,,,,,ਪਿੰਕਾ ਜਰਗ ਪੰਜਾਬ ਦਾ ਹੀਰਾ ਬੰਦਾ ❤❤❤❤❤❤❤❤

    • @sevaksingh9469
      @sevaksingh9469 29 дней назад

      ਕਿਹੜਾ ਪਿੰਡ ਮੇਰੇ ਵੀਰ ਦਾ

    • @harrykang6478
      @harrykang6478 28 дней назад

      @@sevaksingh9469 ਮੋਗੇ ਜਿਲ੍ਹੇ ਵਿੱਚ ਤੋਤਾ ਸਿੰਘ ਵਾਲਾ ਧਰਮਕੋਟ ਦੇ ਕੋਲ

  • @user-hc6fr6yr5k
    @user-hc6fr6yr5k Месяц назад +2

    Sahi aakheya 22ji tusi pinka veer Punjab da kharra sonna aa love you pinka te Ratan veer❤❤❤

  • @SimarAnaitpuria
    @SimarAnaitpuria Месяц назад +6

    ਪੰਜਾਬ ਪੰਜਾਬੀਅਤ ਜਿੰਦਾਬਾਦ ⛳️

  • @user-qj6ov4yy1s
    @user-qj6ov4yy1s 4 дня назад

    Excellent chote veer bht badiya kam kar rahe ho

  • @KawalNijjar-fd4pl
    @KawalNijjar-fd4pl 17 дней назад

    ਸਲਾਮ ਆ ਵੀਰੇ ਤੇਰੀ ਮਿਹਨਤ ਨੂੰ

  • @gchahal3140
    @gchahal3140 Месяц назад +1

    ਵੀਰੇ ਤੇਨੂੰ ਦੇਖ ਕੇ ਬਹੁਤ ਮੁੰਡੇ ਮਿਹਨਤ ਕਰਨ ਲੱਗ ਗਏ wmk 🙏🙏🙏

  • @gurvindersekhon6047
    @gurvindersekhon6047 Месяц назад +3

    Excellent efforts.
    I salute you Pinka.
    Keep up and stay blessed.

  • @championgamemap6485
    @championgamemap6485 28 дней назад

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @kamalsingh-dc1vs
    @kamalsingh-dc1vs Месяц назад +1

    ਪੰਜਾਬ ਨੂੰ ਇਸ ਲਹਿਰ ਦੀ ਹੁਣ ਸੱਚ ਵਿਚ ਹੀ ਬਹੁਤ ਜ਼ਿਆਦਾ ਲੋੜ ਹੈ ❤

  • @PUNJABICLIPCUT
    @PUNJABICLIPCUT Месяц назад +6

    ਵਾਹਿਗੁਰੂ ਜੀ ❤

  • @indarjitsingh5417
    @indarjitsingh5417 Месяц назад +2

    Sare Punjab nu request a veer di sport kran ta Jo Punjab hor age ja sakeee.kabadi player nu v request a veer ji gal jrur kran har ek cup te che oh Punjab hove ja foran ch🙏

  • @combatx3373
    @combatx3373 Месяц назад +5

    Process food chadd do fast food chad do Panjaabio ghat kha lo par fresh te organic

  • @indarjitsingh5417
    @indarjitsingh5417 Месяц назад +1

    Bhut vadia km Kr rahe oo veer ji Punjab di new generation veer de nal jude.te motivation kran please 🙏💐🫡🫡

  • @ranjitKaurcheema-gv7qy
    @ranjitKaurcheema-gv7qy 16 дней назад

    Very good veer ji god bless you

  • @bhinder_singh_.8093
    @bhinder_singh_.8093 27 дней назад

    ਬਹੁਤ ਸੁੰਦਰ ਇੰਟਰਵਿਊ ਬਾਈ ਪਿੰਕੇ ਜਰਗ ਦਾ ਵਾਹਿਗੁਰੂ ਚੜ੍ਹਦੀ ਕਲਾ ਕਰਨ

  • @rubysandhu9837
    @rubysandhu9837 Месяц назад +3

    ਮਹਾਰਾਜ ਇੱਦਾਂ ਆਪਣੀ ਕਿਰਪਾ ਬਣਾਈ ਰੱਖਣ

  • @jobansingh1282
    @jobansingh1282 Месяц назад +1

    ਬਹੁਤ ਵਧੀਆ ਉਪਰਾਲਾ ਹੈ ਜੀ

  • @harpchahal368
    @harpchahal368 Месяц назад +4

    ਬਹੁਤ ਵਧੀਆਂ ਬਾਈ ਜੀ🙏

  • @ranjitsingh_
    @ranjitsingh_ Месяц назад +2

    ❤❤🌹🌹❤️❤️🙏🙏 ਪਿਆਰ ਸਤਿਕਾਰ#Pinka jarg
    #harry

  • @surindersinghuppal2892
    @surindersinghuppal2892 29 дней назад

    ਪਿੰਕੇ ਬਰੌ ਬਹੁਤ ਵਧੀਆ ਸੋਚ ਆ ਤੇਰੀ ਵੀਰ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ

  • @Makhan-r1j
    @Makhan-r1j 16 дней назад

    ❤ ਪਿੰਕਾ ਜਰਗ ਵੀਰ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਨੇ ਰਤਨ ਬਾਈ ਧੰਨਵਾਦ ਵੀਰ ਦੀ ਗੱਲ ਸਾਰੀਆਂ ਦੇ ਸਾਹਮਣੇ ਲੈ ਕੇ ਆਏ ਹੋ ਜੀ ❤

  • @user-ih6bi3rx1u
    @user-ih6bi3rx1u Месяц назад +2

    ਧੰਨਵਾਦ ਵੀਰੋ❤🙏🏻🙏🏻🙏🏻🙏🏻🇺🇸

  • @indarjitsingh5417
    @indarjitsingh5417 Месяц назад +1

    Punjab government veer ji support kran .ta Jo Punjab drugs mukt ho sakeeee🙏💐

  • @Paliwala
    @Paliwala Месяц назад +2

    Pinka Veer g tuhadi bohot vadiya soch aa Salute AA GORA FAUJI MAI V BACHIYA NU TRG KRWAONDA C BUT KUCHH BACHE V INTREST NAHI LAINDE

  • @gchahal3140
    @gchahal3140 Месяц назад +2

    ਪਿੰਕੇ ਵੀਰੇ ਸਾਰਾ ਪੰਜਾਬ ਤੇਰੇ ਨਾਲ ਆ

  • @indarjitsingh5417
    @indarjitsingh5417 Месяц назад +1

    Veer ji tuci dilo km Kr rahe oo.waheguru ji thodi mehant nu fal jrur laguga jiiiii

  • @ravigill5832
    @ravigill5832 26 дней назад

    Waheguru ji ka khalsa waheguru ji ki Fateh veere 🙏🏻 ❤

  • @indarjitsingh5417
    @indarjitsingh5417 Месяц назад +1

    Waheguru ji mehar kran Punjab te 🙏💐

  • @user-gn8ko9zb3h
    @user-gn8ko9zb3h Месяц назад +1

    ਫੋਜੀ ਸਰ ਦੀਆ ਗੱਲ ਸੁਣ ਕੇ ਅੱਖਾਂ ਚ ਪਾਣੀ ਆ ਗਿਆ ਜੀ ❤❤

  • @user-xg2ft3fm4m
    @user-xg2ft3fm4m Месяц назад +1

    Boht boht vdhia uprala Bai pinke veer da

  • @sevaksingh9469
    @sevaksingh9469 29 дней назад

    ਬਹੁਤ ਵਧੀਆ ਕੰਮ ਕਰ ਰਿਹਾ ਪਿੰਕਾ ਵੀਰ ਵਾਹਿਗੁਰੂ ਜੀ ਮੇਹਰ ਕਰੇ ਸਾਡੇ ਭਰਾ ਤੇ❤❤

  • @gurtejsingh6417
    @gurtejsingh6417 28 дней назад

    Bhot vadhia pinka jarg g salute hai vadhia uprala hai good

  • @deepu9128
    @deepu9128 29 дней назад

    On da top pinka ustad❤❤

  • @gchahal3140
    @gchahal3140 Месяц назад +1

    Mere 2 he hero ne Jassa Patti te Pinka Jarg Vera 🙏🙏🙏🙏Ustaad ne mere

  • @uniquestar-tg1mi
    @uniquestar-tg1mi 25 дней назад

    ਜਰਗ ਆਲੇ ਦੋਵੇਂ ਵੀਰ ਸਿਰਾ ਭਾਵੇਂ Harry mander ਹੋਵੇ ਭਾਵੇਂ pinka mander ਬਹੁਤ ਵਧੀਆ ਬੰਦੇ gud bless you ❤❤ ਰਭ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਖਾਸ ਕਰਕੇ ਰਤਨ ਵੀਰ ਦਾ ਵੀ ਬਹੁਤ ਧੰਨਵਾਦ

  • @user-pt8pf1cb3s
    @user-pt8pf1cb3s Месяц назад +1

    Very Very Good Ji 💯💯

  • @GhamanMander
    @GhamanMander Месяц назад

    ❤❤ Sade pind da hira jeonda reh chote Veer waheguru Ji kirpa krn mere Veer te

  • @mithasingh7985
    @mithasingh7985 Месяц назад +1

    ਚੜਦੀਕਲਾ ❤❤❤

  • @rajindersandhu9414
    @rajindersandhu9414 Месяц назад

    Waheguru kirpa rakhe veer tere te.
    Dhabwaad veer

  • @GurjotHehar-wm1pe
    @GurjotHehar-wm1pe 24 дня назад

    ਇਹ ਵੀਰ ਰੱਬ ਦਾ ਰੂਪ ਧਾਰਨ ਕਰ ਲਿਆ ਹੈ ਭਾਵੇਂ ਸਿਰੋਂ ਮੋਨਾ ਪਰ ਜ਼ਮੀਰ ਜਾਗ ਪਈ ਹੈ ਵੀਰ ਦੀ।

  • @najindersingh4339
    @najindersingh4339 Месяц назад +1

    Good job vir g

  • @subhdeep6433
    @subhdeep6433 27 дней назад

    Salute 🫡 brother ❤

  • @GurpreetSingh-nw2mq
    @GurpreetSingh-nw2mq 29 дней назад

    Waheguru ji wmk 🙏 waheguru ji 🙏

  • @manpreetbrar1115
    @manpreetbrar1115 21 день назад

    Dhan dhan shri guru arjun dev ji

  • @amardeep1947
    @amardeep1947 Месяц назад

    Waheguru ji veer nu chardi kalah ch rakhe 🙏🙏

  • @aehamjod4637
    @aehamjod4637 Месяц назад

    waheguru mehar kare punjab te 🙏

  • @baljidersingh-ep1ef
    @baljidersingh-ep1ef 29 дней назад

    God bless you

  • @JaspreetSingh-fz4cz
    @JaspreetSingh-fz4cz Месяц назад +1

    Baut vadiya g

  • @gagandeepsinghgagandeep256
    @gagandeepsinghgagandeep256 Месяц назад +1

    ਬਾਈ ਜੀ ਮੇਰੇ ਪਿੰਡ ਭਾਗੀ ਬਾਦਰ ਵਿੱਚ ਵੀ 170 ਬੱਚੇ ਗਰਾਉਂਡ ਵਿੱਚ ਆਉਂਦੇ ਨੇ ਮੇਰੇ ਪਿੰਡ ਦਾ ਵੀਰ ਅਮਨ ਚਹਿਲ ਸਿਖਾਉਦਾ ਹੈ ਜੀ

  • @tarsemsinghjohal6748
    @tarsemsinghjohal6748 Месяц назад

    Dhanwaad vir g Rattan vir te Pinke vir da.khush raho❤❤

  • @KamalSidhu-mr7rc
    @KamalSidhu-mr7rc Месяц назад

    Baut vadia pinke bai hamesha chardikala ch raho

  • @manjeetsingh8526
    @manjeetsingh8526 21 день назад

    Love u veer ji

  • @lallylallymachinetoolsludh733
    @lallylallymachinetoolsludh733 Месяц назад

    Waheguru G Sab Da Bhala Kareyo G ❤

  • @indarjitsingh5417
    @indarjitsingh5417 Месяц назад

    Pinke veer Punjab de environment system bare v video bnao te Punjab de loka nu environment ware aware kro ji.ta Jo Punjab ch bimariya ghatan.lok khush te khushal Rehan🙏🙏💐

  • @parmjitkaur7490
    @parmjitkaur7490 8 дней назад

    Very nice

  • @sunnysandhuworld
    @sunnysandhuworld 25 дней назад

    Pinka Jarg and Ratan Dhaliwal,two Punjabi gem 💎 sons

  • @Noor_virk
    @Noor_virk 28 дней назад

    Chardiklaa ❤🙏🏻 wmk panjab te

  • @kushpreet6231
    @kushpreet6231 Месяц назад

    Bhut vadia soch y pinke jarg di

  • @HarpreetSingh-bc5ij
    @HarpreetSingh-bc5ij Месяц назад +1

    ਰਤਨ ਵੀਰੇ ਸਾਡਾ ਪਿੰਡ ਕੋਲ ਸੀ ਜਰਗ ਦੇ ਮਿਲਣਾ ਸੀ ਜੇ ਮੈਨੂੰ ਪਤਾ ਹੁੰਦਾ ਵੀ ਤੁਸੀ ਆਇ ਹੋ

  • @paramsidhu4190
    @paramsidhu4190 Месяц назад +1

    ਪਿੰਕਾ ਨੌਜਵਾਨ ਪੀੜੀ ਨੂੰ ਵਧੀਅਾ ਸੇਧ ਦੇ ਰਿਹਾ 👏

  • @ashishpaul8171
    @ashishpaul8171 Месяц назад +1

    Punjab da heera brother pinka

  • @user-jf2rd1gc1h
    @user-jf2rd1gc1h 29 дней назад

    Good brother

  • @sukhvirkaur789
    @sukhvirkaur789 Месяц назад +1

    ❤❤

  • @LuckySINGH-ve1km
    @LuckySINGH-ve1km Месяц назад

    Asi v boht inspire hoye pinke bai to❤

  • @user-nl3hf8wk8x
    @user-nl3hf8wk8x 29 дней назад

    sirra banda veer lv u bro keep it up

  • @Tarnmalhi
    @Tarnmalhi Месяц назад

  • @user-ei9fz4xz9f
    @user-ei9fz4xz9f Месяц назад

    Waheguru ji

  • @SimranjeetSingh-zu2dv
    @SimranjeetSingh-zu2dv Месяц назад

    Pinke y Mehar rakhe rab thude te hamesha ,

  • @GurdeepSingh-ck9ze
    @GurdeepSingh-ck9ze Месяц назад

    ਸਲਾਮ ਆ ਵੀਰ ਨੂੰ

  • @JoginderSingh-i3q
    @JoginderSingh-i3q 27 дней назад

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਜਰੂਰ ਕਰੋ legend kabbadi player

  • @AmandeepSingh-bu4wn
    @AmandeepSingh-bu4wn Месяц назад

    ਬਹੁਤ ਵਧੀਆ ਜੀ🎉🎉🎉

  • @husangill7078
    @husangill7078 Месяц назад +2

    🔥🔥🔥

  • @HarryDhillon5198
    @HarryDhillon5198 Месяц назад

    Good brother 🤝🤝🤝👏👏👏👏👏👏

  • @mannsaab6138
    @mannsaab6138 27 дней назад

    ਬਾਈ ਰਤਨ ਤੁਸੀਂ ਪੰਜ਼ਾਬ ਦੀ ਚੜਦੀ ਕਲਾ ਗੱਲ਼ ਕਰਦੇ ਓ ਹਮੇਸ਼ਾ ਜਿਉਂਦੇ ਵੱਸਦੇ ਰਹੋ
    ਇੱਕ ਬੇਨਤੀ ਸੀ ਧਾਲੀਵਾਲ ਸਬਦ ਨਾ ਵਰਤਿਆ ਕਰੋ
    ਇੱਕ ਕੈਟਾਗਰੀ ਵਿੱਚ ਵੰਡੇ ਜਾਨੇ ਓ ਇਹਦੇ ਨਾਲ

  • @lovepreet736
    @lovepreet736 Месяц назад

    Pyaar te duawan 🙏🏻

  • @sunnysandhu8191
    @sunnysandhu8191 23 дня назад

    Luv u pinke 22 ❤

  • @PENDU.JATT.LIFE1350
    @PENDU.JATT.LIFE1350 Месяц назад

    ਬਹੁਤ ਵਧੀਆ

  • @user-xb2jv7cg9v
    @user-xb2jv7cg9v Месяц назад +1

    Gole y di bi interview kro rattan

  • @nikkghuman6979
    @nikkghuman6979 Месяц назад +1

    Kuwait to ❤❤❤❤ respect

  • @navisingh1376
    @navisingh1376 Месяц назад

    Keep it up👍👍👌

  • @DeepSingh-g2m
    @DeepSingh-g2m Месяц назад

    Waheguru

  • @Preetkamal-cm6xd
    @Preetkamal-cm6xd Месяц назад

    ਜਿਉਂਦਾ ਵੱਸਦਾ ਰਹਿ ਬਾਈ ❤

  • @Tejveer12
    @Tejveer12 Месяц назад

    Bhut ghaint pra pinka jarg 🫡

  • @amardharmgarh5869
    @amardharmgarh5869 Месяц назад

    ਪੰਜਾਬ ਦਾ ਅਨਮੋਲ ਹੀਰਾ ❤❤

  • @harneksinghgill1727
    @harneksinghgill1727 Месяц назад

    Good pinka bai g ❤💪💪

  • @laddimanu9777
    @laddimanu9777 29 дней назад

    ❤❤❤❤❤

  • @amardharmgarh5869
    @amardharmgarh5869 Месяц назад

    ਦਿਲਦਾਰ ਬੰਦਾ ਪਿੰਕਾ ਜਰਗ ❤❤

  • @trucklife4710
    @trucklife4710 Месяц назад

    💪💪💪💪punjab jindabad💪💪