5 ਸਾਲ Canada ਲਾ ਕੇ ਵਾਪਿਸ ਆਇਆ ਨੌਜਵਾਨ, ਕਾਰਨ ਜਾਣ ਹੋ ਜਾਓਗੇ ਹੈਰਾਨ | Punjab Facts | Punjab Diaries

Поделиться
HTML-код
  • Опубликовано: 7 сен 2024
  • #punjabnews #canada #reversemigration #canadaimmigration #canadastudentlife #internationalstudents #internationalimmigrants
    There's been a recent trend of reverse migration for Indian students, meaning they're returning to India after studying abroad. This is particularly noticeable in Canada .
    Economic factors: Changes in job markets abroad, like high cost of living or difficulty finding work, might make India more attractive. India's own economic growth could also be a pull factor.
    Policy changes: stricter immigration policies in destination countries could make it harder for students to stay after graduation.
    It's important to note that this is a complex issue and the reasons can vary depending on the student's background and destination country.
    News article about reverse migration from Canada: [Why Punjab is seeing reverse migration amid sweeping external exodus]
    Video about reasons for reverse migration: [RUclips reverse migration indian students canada]
    "Punjab Diaries" is the latest news channel in Punjab, dedicated to providing up-to-the-minute coverage of all things relevant to the vibrant state of Punjab, India. With a commitment to delivering accurate and unbiased news, Punjab Diaries covers a wide range of topics, including politics, culture, sports, entertainment, and more. Stay informed and connected with the heart of Punjab through Punjab Diaries, your trusted source for the latest news and updates from the region.
    -------------------------------------------------------------------------------------------------------
    Stay Tuned With Punjab Diaries
    -------------------------------------------------------------------------------------------------------
    allcopyrightreversed @PunjabDiaries
    Get Notified with our Latest Updates By clicking the Bell Icon
    Visit Us on :- OUR SOCIAL MEDIA NETWORK
    Facebook: / punjabdiariesofficial
    Instagram: / punjabdiariesofficial
    #PunjabPulse #LatestNews #Stories #NewsandStories #PunjabNews #PunjabStories #PunjabUpdates #PunjabCulture #PunjabHeritage #PunjabHistory #PunjabTales #PunjabLife #PunjabTraditions #PunjabPeople #PunjabEvents #PunjabHappenings #PunjabBuzz #PunjabVibes #PunjabHighlights #PunjabInFocus

Комментарии • 273

  • @088surjit
    @088surjit 6 месяцев назад +35

    ਬੇਟਾ ਜੀ ਤੁਸੀਂ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਸ਼ਾਬਾਸ਼ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @parmarrajput4430
    @parmarrajput4430 6 месяцев назад +35

    ਪੰਜਾਬ ਦੀ ਧਰਤੀ ਸਵਰਗ ਆ
    ਸਾਨੂੰ ਪੰਜਾਬ ਤੋਂ ਦੂਰ ਹੋਕੇ ਹੀ ਪਤਾ ਚਲਦਾ ਬਸ ਆਪਾਂ ਨੂੰ ਆਪਣੇ ਘਰ ਤੋਂ ਫੇਰ ਪਿੰਡ ਤੋਂ ਫੇਰ ਸ਼ਹਿਰ ਤੋਂ ਸਾਰਿਆ ਨੂੰ ਰਲ ਕੇ ਗੰਦੀ ਦਲਦਲ ਸਾਫ ਕਰਨੀ ਪੈਣੀ ਆ
    ਬਾਕੀ ਪੰਜਾਬ ਚੜਦੀਕਲਾ ਚ ਆ ਜੀ ❤

  • @Kiranpal-Singh
    @Kiranpal-Singh 6 месяцев назад +33

    ਪਰਮੀਤ ਪੰਜਾਬ ਰਹਿਣ ਦਾ ਫੈਸਲਾ ਕੀਤਾ, ਸ਼ੁਭ ਕਾਮਨਾਵਾਂ, ਕਨੇਡਾ ਆਉਣ ਨਾਲ ਬਹੁਤ ਕੁਝ ਸਿੱਖ ਲਿਆ, ਇਹ ਤਜਰਬਾ ਜਿੰਦਗੀ ਵਿੱਚ ਕੰਮ ਆਵੇਗਾ !

  • @harleenkaur2589
    @harleenkaur2589 5 месяцев назад +26

    Asi v 8 saal six months baad vaapas India aa gye kids naal.

  • @devindersinghsingh8164
    @devindersinghsingh8164 6 месяцев назад +17

    ਕਨੇਡਾ ਵਿੱਚ ਵਿਚ ਮਹਿੰਗਾਈ ਬਹੁਤ ਜ਼ਿਆਦਾ ਹੈ

    • @Kiranpal-Singh
      @Kiranpal-Singh 6 месяцев назад +2

      ਸਾਰੇ ਵਿਕਸਤ ਦੇਸ਼ਾਂ ਵਿੱਚ ਮਹਿੰਗਾਈ ਹੈ !

  • @gurpalsingh-vm4ol
    @gurpalsingh-vm4ol Месяц назад +2

    ਵੀਰ ਜੀ ਗੁੱਸਾ ਨਾ ਕਰਿਓ ਰਿਪੋਰਟਰ ਵੀਰ ਨੂੰ ਬਹੁਤ ਘੱਟ ਤੇਜ਼ਰਬਾ ਆ ਇੰਟਰਵਿਊ ਲੈਣ ਦਾ, ਜੋ ਵੀਰ ਕੈਨੇਡਾ ਤੌ ਆਇਆ ਆ ਉਸ ਦੀਆ ਗੱਲਾਂ ਵਿਚ ਬਹੁਤ ਡੁੰਗਾਈ ਹੈ, ਉਸ ਨੂੰ ਗੱਲਾਂ ਖੁੱਲੀਆ ਕਰਨ ਦੇਣੀਆ ਚਾਹੀਦੀਆ ਸਨ

  • @user-hr8xl8pm3t
    @user-hr8xl8pm3t 4 месяца назад +5

    Main reason hai bai di 5 sal ch pr nahi hoi. J work permit ch pr na howe fer visitor visa tas auna penda ja study continue krn pandi, ja fer 30000$ di lmai leni pendi, teni hi kam aukhe ne work permit too bad...fer banda app hi vapis aa janda te channel waliyan nu interview den lag penda ki ethe wargi moz nahi kitte

  • @the_real_man55
    @the_real_man55 6 месяцев назад +6

    I have Canadian PR but still don’t want Canadian Passport yet, i keep my Indian Citizenship for now.

  • @jugrajsingh7325
    @jugrajsingh7325 6 месяцев назад +10

    Ma 14 saal baad aya g 2009 ch gya 2023 ch wapis mere mama g 1972 ch gye c 1990 ch agye c menu pr mil gyi c but dil ni laga

  • @Kiranpal-Singh
    @Kiranpal-Singh 6 месяцев назад +7

    *ਕੁਦਰਤੀ-ਮਨੁੱਖੀ ਸੁਭਾ ਹੈ, ਗੁਜਰਾਨ-ਬਿਹਤਰ ਭਵਿੱਖ ਲਈ ਪਰਵਾਸ ਚੱਲਦਾ ਰਹਿੰਦਾ ਹੈ* ਪੰਜਾਬ ਵਿੱਚ ਰਹਿੰਦਿਆਂ ਵੀ ਨੌਕਰੀ ਆਦਿ ਲਈ ਪੰਜਾਬ ਤੋਂ ਬਾਹਰ ਰਹਿਣਾ ਪੈਂਦਾ ਹੈ !
    *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* !
    ਅਗਰ ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @inderpreetsingh8820
    @inderpreetsingh8820 5 месяцев назад +6

    ਕੀ ਹੋਗਿਆ ਪੰਜਾਬ ਦੇ ਨੌਜਵਾਨ ਨੂੰ ? ਇਥੇ ਆਪਣੇ ਉਭਰਦੇ ਹੋਏ ਪੰਜਾਬ ਨੂੰ ਸੁਧਾਰਨ ਤੋਂ ਬਜਾਏ, ਹੋਰ ਮੁਲਕਾਂ ਵਿਚ ਜਾਕੇ ਸਾਰੀ ਮੇਹਨਤ ਕਰ ਰਹੇ ਨੇ | ਜਿੰਨੀ ਮੇਹਨਤ ਓਥੇ ਜਾਕੇ ਸਟੋਰ ਅਤੇ ਗੈਸ ਸਟੇਸ਼ਨ ਤੇ ਝਾੜੂ ਪੋਚਾ ਮਾਰਨ ਲਈ ਕਰਦੇ ਨੇ 7-7 ਦਿਨ, ਜੇ ਓਹਨੀ ਮੇਹਨਤ ਪੰਜਾਬ ਵਿਚ ਕਰਨ ਤਾ ਪੰਜਾਬ ਦੀ ਤਰੱਕੀ ਕੀਤੇ ਦੀ ਕੀਤੇ ਪੁਹੰਚ ਜਾਵੇ |
    ਆਪਣੇ ਪਿੰਡਾਂ ਨੂੰ ਆਓ ਮੁੜ ਕੇ, ਆਪ ਵੀ ਤਰੱਕੀ ਕਰੋ, ਹੋਰਾਂ ਨੂੰ ਵੀ ਰੋਜ਼ਗਾਰ ਦਵੋ, ਆਪਣੇ ਪਰਿਵਾਰ ਨੂੰ ਸਾਂਭੋ ਅਤੇ ਆਪਣੇ ਪਿੰਡ ਦੀ ਵੀ ਤਰੱਕੀ ਕਰੋ |

    • @manishnagar3298
      @manishnagar3298 5 месяцев назад

      Ye log ghr khud chay bna k nhi pite waha. Jke dusro k liye clkofi bnana h

  • @Bharatnamo
    @Bharatnamo 5 месяцев назад +9

    ਬਹੁਤ ਸਾਰੇ ਕੈਨੇਡੀਅਨ ਸਨੋਬ ਹਨ ਜੋ ਕਿਸੇ ਨਾ ਕਿਸੇ ਤਰ੍ਹਾਂ ਹੱਕਦਾਰ ਮਹਿਸੂਸ ਕਰਦੇ ਹਨ.... ਉੱਤਮ...
    ਦੇਸ਼ ਵਿੱਚ ਕੋਈ ਉਦਯੋਗ ਨਹੀਂ ਹੈ... ਸਿਰਫ ਰੀਅਲ ਅਸਟੇਟ ਹੀ ਦੁਨੀਆ ਦਾ ਸਭ ਤੋਂ ਉੱਚਾ ਬੁਲਬੁਲਾ ਹੈ...
    ਅੰਗ੍ਰੇਜ਼ੀ ਨਾਲ ਗ੍ਰਸਤ ਦੇਸ਼ ਜਿਵੇਂ ਕਿ ਅੰਗਰੇਜ਼ੀ ਬੁੱਧੀ ਨਾਲ ਚਿੰਨ੍ਹਿਤ ਹੈ!
    ....
    ਕੈਨੇਡੀਅਨ ਤਜ਼ਰਬੇ ਦਾ ਝੂਠਾ ਬਿਰਤਾਂਤ !!!
    ਉੱਤਮਤਾ ਦੀ ਝੂਠੀ ਤਸਵੀਰ !!
    ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਸਤੀ ਮਜ਼ਦੂਰੀ ਲਿਆਉਣ ਦੇ ਬਹਾਨੇ ਵਜੋਂ ਪੇਸ਼ ਕਰੋ ਤਾਂ ਕਿ ਉੱਥੇ ਜੀਵਨ ਨੂੰ ਬਰਬਾਦ ਕਰਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਸ਼ੋਸ਼ਣ ਕੀਤਾ ਜਾ ਸਕੇ
    ਇਹ ਬਹੁਤ ਜ਼ਿਆਦਾ ਹਾਈਪਡ ਦੇਸ਼ ਹੈ ...

  • @aj5154
    @aj5154 6 месяцев назад +10

    ਸਹੀ ਕੀਤਾ ਭਾਜੀ
    ਆਪਣੇ ਦੇਸ਼ ਤੋ ਬਾਹਰ ਬੰਦਾ ਕਿਸੇ ਯੋਗਾ ਨਹੀ ਰਹਿੰਦਾ।
    ਮੇਹਨੰਤ ਹੀ ਕਰਨੀ ਤਾ ਆਪਣੇ ਇਥੇ ਕਰ ਲਓ।
    ਆਪਣੀਆ ਜੜਾਂ ਵਲ ਵਾਪਸ ਮੁੜਨ ਲਈ bahut ਬਹੁਤ ਬਧਾਈ🙏🙏🙏
    ਬਾਹਰ ਗਏ ਲੋਕ ਜਿਨ੍ਹਾਂ ਮਰਜ਼ੀ ਪੈਸਾ ਕੰਮਾਂ ਲੈਣ
    ਪਰ ਉਹ na ਘਰ ਦੇ ਰਹਿੰਦੇ ਨਾ ਘਾਟ ਦੇ।
    Welcome back to bharat 🙏🙏🙏

  • @umangsehgal7206
    @umangsehgal7206 5 месяцев назад +2

    3 reasons you can control human minds
    1. Power of money
    2. Power of narrative
    3. Power of collective consciousness
    If you can see beyond these powers , you know what is best for you.

    • @Kiranpal-Singh
      @Kiranpal-Singh 4 месяца назад

      ਗੁਰਬਾਣੀ ਦੀ ਸੇਧ ਨਾਲ, ਇਸਤੋਂ ਉੱਪਰ ਸੋਚਿਆ ਜਾ ਸਕਦਾ ਹੈ !

  • @BawaJBrar
    @BawaJBrar Месяц назад +1

    ਪਹਿਲੀ ਗਲ ਕਨੈਡਾ ਕਿਸੇ ਅਵਾਜ ਨਹੀ ਮਾਰਦਾ ਤੁਸੀ ਇਥੇ ਆਵੋ॥ ਕਨੈਡਾ ਵਿਚ ਪਸੀਨਾ ਸਿਰ ਤੋ ਲੈ ਕਿ ਚਿੰਤੜਾ ਵਿਚ ਦੀ ਹੋ ਕਿ ਗਿਟੇਆ ਵਿਚ ਹੋ ਕਿ ਬੂਟਾ ਦੇ ਪਤਾਵੇਆ ਵਿਚ ਸਮਾਂ ਜਾਦਾ॥ ਉਨਾ ਲਈ ਕਨੈਡਾ ਹੈ॥ਮੈ ਇੰਡੀਆ ਵਿਚੋ ਪਰਨੀਤ ਵਾਗਰਾ ਫਰਿਸ ਹੀ ਗਿਆ ਸੀ ਪਰ ਕੰਮ ਸਿਰੜ ਨਾਲ ਕੀਤਾ ਹੈ ਅਤੇ ਵਿਲ ਸੈਟਲਡ ਹੈ॥ ਪਰਨੀਤ ਦੀਆ ਦੋ ਭੈਣਾ ਤਾ ਸੈਟਲ ਹੋ ਰਹੀਆ ਹਨ ਪਰ ਇਹ ਕਨੈਡਾ ਛਡ ਮੁੜ ਗਿਆ॥ ਲਗਦਾ ਇਹਨੇ ਕਨੈਡਾ ਵੇਖਿਆ ਨਹੀ॥ ਲਾਡਲਾ ਪੁਤ ਲਗਦਾ ਹੈ ਘਰਦਿਆ ਦਾ॥ ਮੁਸਕਲ ਇਹੀ ਹੈ ਵਿਹਲੜ ਕਨੈਡਾ ਆਉਦੇ ਤੇ ਕੋਸਦੇ ਹਨ॥ ਜਿਹੜੇ ਪੰਜਾਬ ਵਿਚੋ ਖੇਤੀ ਅਤੇ ਮਜਦੂਰੀ ਕਰਨ ਵਾਲੇ ਆਉਦੇ ਹਨ ਉਹ ਕਨੈਡਾ ਨੂੰ ਸੁਰਗ ਕਹਿੰਦੇ ਹਨ

  • @ShahJi-bm5hu
    @ShahJi-bm5hu 6 месяцев назад +6

    Parmeet singh mera neighbour hai bahut hee padya likhya nauzwan hai 🙏

  • @Sardar-usa
    @Sardar-usa 5 месяцев назад +3

    it’s a culture in western countries everyone has to work hard for five days it doesn’t matter what you do. Even doctors, engineers, all level of professionals has to go through it.

  • @rishi505
    @rishi505 6 месяцев назад +6

    trade person like plumber,electriian and nurses are ib great demand in canada and Australia

    • @sparkleinscrubs8184
      @sparkleinscrubs8184 6 месяцев назад +1

      ohh really is this a great opprtunity shitiest job

    • @Kiranpal-Singh
      @Kiranpal-Singh 6 месяцев назад

      @@sparkleinscrubs8184
      What’s wrong in this, if you are more intelligent, do what you like !

    • @guri009bajwa1
      @guri009bajwa1 5 месяцев назад

      bullshit, i have cleared all licenses, there arent any jobs in canada

    • @rishi505
      @rishi505 5 месяцев назад

      @@guri009bajwa1 I do business lending so I know at least 5 plumber companies looking for licence holders with 29 dollar per hour and there is scope of opening own company in 2 years .

  • @AJ-ro4qc
    @AJ-ro4qc 3 месяца назад +2

    ਬਹੁਤ bdhiya..
    ਅਪਣੀ ਜਮੀਨ ਅਪਣੀ ਹੁੰਦੀ

  • @majorsinghsandhu2469
    @majorsinghsandhu2469 17 дней назад

    ਕੈਨੇਡਾ ਮਿਹਨਤਕ ਅਤੇ ਇਮਾਨਦਾਰ ਲੋਕਾਂ ਦਾ ਦੇਸ਼ ਐ ਅਤੇ ਇਸ਼ ਕੈਟਾਗਰੀ ਦੇ ਲੋਕ ਹੀ ਸੈਟ ਹੋ ਸਕਦੇ ਨੇ ।

  • @viren1707
    @viren1707 5 месяцев назад +1

    I went to hospital at 3am in the emergency. Imagine, till 12 noon, none of the doctor had attended me…..

  • @gurtejdhaliwal7644
    @gurtejdhaliwal7644 6 месяцев назад +7

    Mai v vps aa jana 3 4 year bad punjab vrga nzara ni

  • @Kamaldeepsingh7162
    @Kamaldeepsingh7162 5 месяцев назад +1

    Jwa sahi gal aa Australia aka pta lagda Punjab is much better than any other country.

  • @Kiranpal-Singh
    @Kiranpal-Singh 6 месяцев назад +29

    ਕਨੇਡਾ ਵਿੱਚ ਬਹੁਤ ਇਲਾਕੇ ਹਨ, ਜਿਥੇ ਘਰ ਸਸਤੇ ਹਨ, ਕਿਰਾਏ ਘੱਟ ਹਨ, ਪਰ ਸਾਰੇ ਟੋਰੰਟੋ-ਵੈਨਕੂਵਰ-ਮੋਂਟਰੀਅਲ ਵੱਡੇ ਸ਼ਹਿਰਾਂ ਵਿੱਚ ਰਹਿਣਾ ਚਾਹੁੰਦੇ ਹਨ !

  • @ammysingh6125
    @ammysingh6125 2 месяца назад +1

    ਬਾਹਰ ਵਾਲਾ ਤਜਰਬਾ ਅਨਮੁੱਲਾ ਜਿਹੜਾ ਕਿ ਜਿੰਦਗੀ ਜਿਉਣੀ ਸਿਖਾ ਦਿੰਦਾ ਕਿ ਇੰਡੀਆ ਚ ਸਰਕਾਰੀ ਨੌਕਰੀ ਤੋ ਬਿਨ੍ਹਾਂ ਵੀ ਬਿਜਨਸ ਜਾਂ ਹੋਰ ਕੰਮ ਸੈਟ ਕੀਤਾ ਜਾ ਸਕਦਾ ਤੇ ਜਿੰਦਗੀ topclass ਸੈਟ ਹੋ ਸਕਦੀ ਹੈ ।

  • @Kiranpal-Singh
    @Kiranpal-Singh 6 месяцев назад +3

    ਵਿਕਸਤ ਦੇਸ਼ਾਂ ਵਿੱਚ (ਜਾਂ ਸੰਸਾਰ ਵਿੱਚ ਕਿਤੇ ਵੀ) *ਇਕੱਲਾ ਜਾਂ ਨਿਰਾਸ਼* ਮਹਿਸੂਸ ਕਰਦੇ ਹੋ ਜਾਂ ਕਿਸੇ ਮੁਸ਼ਕਲ ਵਿੱਚ ਹੋ ਤਾਂ *ਗੁਰਦੁਆਰਾ ਸਾਹਿਬ (ਧਾਰਮਿਕ ਅਸਥਾਨ ਤੇ) ਜਾਣਾ ਚਾਹੀਦਾ ਹੈ* NGO’s ਨਾਲ ਸੰਪਰਕ ਕਰੋ, ਉਥੇ ਵੱਖਰੇ ੨ ਲੋਕ-ਬੱਚੇ ਮਿਲਦੇ ਹਨ, ਜਿਹਨਾਂ ਵਿੱਚੋਂ ਸੁਹਿਰਦ ਲੋਕਾਂ ਤੋਂ ਕਾਫੀ ਜਾਣਕਾਰੀ ਮਿਲਦੀ ਹੈ, ਦਿਲ ਤੋਂ *ਗੁਰੂ ਸਾਹਿਬ ਅੱਗੇ ਅਰਦਾਸ ਕਰੋ*-ਗੁਰਬਾਣੀ ਪੜ੍ਹੋ-ਲੰਗਰ ਛਕੋ-ਜਾਣਕਾਰੀ ਲਵੋ ਅਤੇ *ਮੁਸ਼ਕਲਾਂ ਨਾਲ ਲੜਨ ਲਈ ਚੜ੍ਹਦੀ ਕਲਾ ਵਾਲੀ ਸੋਚ ਉਭਾਰੋ* !

    • @Punjabsports23
      @Punjabsports23 6 месяцев назад

      Bhai Saab j sma hi ni fer kive jye eh

    • @Kiranpal-Singh
      @Kiranpal-Singh 6 месяцев назад

      @@Punjabsports23
      ਸਮਾਂ ਤਾਂ ਕੱਢਣਾ ਪੈਂਦਾ ਹੈ, ਇਕ ਦਿਨ ਤਾਂ ਮਿਲ ਜਾਂਦਾ ਹੈ, ਨਿਰਾਸ਼ਾ ਨਾਲੋਂ ਜਾਣਾ ਚੰਗਾ ਹੈ, ਲੋਕ ਜਾਂਦੇ ਹੀ ਹਨ !

    • @sukhjitsingh9901
      @sukhjitsingh9901 6 месяцев назад

      Ehh sabh ton vadia gal kahi par ethe koi kise hi help nhi karda saare apne aap ch busy ne

    • @Kiranpal-Singh
      @Kiranpal-Singh 6 месяцев назад

      @@sukhjitsingh9901
      ਮੱਦਦ ਪੈਸੇ ਦੀ ਹੀ ਨਹੀਂ ਹੁੰਦੀ, ਕਿਸੇ ਵੱਲੋਂ ਚੰਗੀ ਸਲਾਹ ਮਿਲਣੀ, ਚੜ੍ਹਦੀ ਕਲਾ ਵੱਲ ਪ੍ਰੇਰਿਤ ਕਰਨਾ, ਹੋਰ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਨੀ, ਫਾਇਦਾ ਹੀ ਹੁੰਦਾ ਹੈ ਨੁਕਸਾਨ ਨਹੀਂ, ਸੁਹਿਰਦ ਲੋਕ ਵੀ ਬਹੁਤ ਹਨ !

  • @bains_boy
    @bains_boy 6 месяцев назад +6

    Me2009 vich gea c 15 vich aya

  • @jaspalsingh1650
    @jaspalsingh1650 6 месяцев назад +8

    Bhot bolda giani agle nu boln de

  • @spartanielts
    @spartanielts 6 месяцев назад +4

    Bahut wadiya ...... Hor lokka nu wapis bula lavo jehre zayada kamm nahi kar sakde ...... Welcome to India ....

  • @surindersyal6575
    @surindersyal6575 17 дней назад

    कनाडा देश में अब केवल बड़े बड़े विशेषज्ञों की ही demand है.

  • @daljitsingh6717
    @daljitsingh6717 5 месяцев назад +1

    100 % True.....Bai sahi gal Kah reha hai...main Canada ch PR ha...

  • @Foodiefamilydubai
    @Foodiefamilydubai 2 месяца назад +1

    He is talking with fact .bcom graduate can easily get pr .

  • @tarun4629
    @tarun4629 5 месяцев назад +7

    Aajkal trend chal peya hai...Canada di bhandi Kari jande sab...views Len layi...
    Lok pehle vi aande jaande c ...hun kuch views di laalach vich zyada raula payi jande!

  • @tackthecool
    @tackthecool Месяц назад

    M also coming back from London 😢life is very hard here

  • @Flopyoutuber526
    @Flopyoutuber526 5 месяцев назад +4

    Ki fyda yr repotr sunda te he ni puri gal vich hi tok dinda ohnu boln te do tahi pta lggu ki seen a

  • @user-hr8xl8pm3t
    @user-hr8xl8pm3t 4 месяца назад

    I remember that if you are well settled in India don't go anywhere...

  • @NareshKumar-qy1hk
    @NareshKumar-qy1hk 6 месяцев назад +3

    ਬਾਹਰਲੇ ਦੇਸ਼ਾਂ ਵਿੱਚ ਇਦਾਂ ਲੱਗਦਾ ਜਿਦਾਂ ਬੱਚਾ ਗਵਾਚ ਗਿਆ ਹੋਵੇ ਮਾਂ ਕੋਲੋਂ ਆਪਣੇ ਘਰ ਆ ਕੇ ਹੀ ਚੈਨ ਆਉਂਦੀ ਹੈ

    • @Kiranpal-Singh
      @Kiranpal-Singh 6 месяцев назад

      ਇਸ ਸੋਚ ਵਾਲੇ ਬਿਹਤਰ ਪੰਜਾਬ ਰਹਿਣ !

  • @hansenjo2011
    @hansenjo2011 5 месяцев назад +1

    Good mature person ….. parmeet

  • @anilprinday9544
    @anilprinday9544 6 месяцев назад +2

    you are right bro 👍

  • @Charlottetown_Life
    @Charlottetown_Life 6 месяцев назад +10

    ਬੇ -ਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ
    ਉੱਗਣ ਵਾਲ਼ੇ ਉੁੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ
    ਮੇਰੇ ਵਰਗੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਸਵਾਰ ਦਿੱਤੀ ਕਨੇਡਾ ਨੇ ਹੁਣ ਵੀ ਸਵਾਰ ਰਿਹਾ ਹੈ । ਆਪਣੇ ਖੁਦ ਦੇ ਲਏ ਗਏ ਫੈਸਲੇ ਤੇ ਪੱਕੇ ਰਹੋ। ਸੰਘਰਸ਼ ਵੱਲੋਂ ਮੂੰਹ ਨਾ ਮੋੜੋ। ਵਾਹਿਗੁਰ ਚੜ੍ਹਦੀ ਕਲਾ ਬਖਸ਼ੇ

    • @RaviSharma-qb5xp
      @RaviSharma-qb5xp 6 месяцев назад +1

      Good

    • @Kiranpal-Singh
      @Kiranpal-Singh 6 месяцев назад

      ਵਾਹ, ਸਿਰੇ ਦੀ ਗੱਲ ਕਹਿ ਦਿੱਤੀ, ਜਿਥੇ ਵੀ ਰਹੋ, ਚੜ੍ਹਦੀ ਕਲਾ ਨਾਲ ਮੁਸ਼ਕਲਾਂ ਦਾ ਸਾਹਮਣਾ ਕਰੋ !

    • @Satwantgill-bv5cv
      @Satwantgill-bv5cv 6 месяцев назад

      ਤੁਸੀ ਕੈਨੇਡਾ ਤੋਂ ho

    • @Charlottetown_Life
      @Charlottetown_Life 6 месяцев назад

      @@Satwantgill-bv5cv ji 7 sal ho gya

    • @Satwantgill-bv5cv
      @Satwantgill-bv5cv 6 месяцев назад

      @@Charlottetown_Life ok

  • @tackthecool
    @tackthecool Месяц назад

    Abroad is horrible now 😢

  • @user-om7qs2xn9y
    @user-om7qs2xn9y 6 месяцев назад +3

    Only ਮੈਰਿਜ ਹੋ ਜਵੇ ਏਸੇ ਲਈ ਜਾਂਦੇ ਨੇ

  • @mandiprai982
    @mandiprai982 6 месяцев назад +3

    Punjab wargi maoj heni canada vich,, ethe gawandi nu gawandi nahi janda,, je banda india hi kaam karle tan nahi rissa,

    • @inderpreetsingh8820
      @inderpreetsingh8820 5 месяцев назад

      bai gawandi chaddo, pakke yaar beli vi taras jaande ne milan nu. Koi marda vi hove ta vi ohnu keh den ge "Bai shift aa meri ta, tu dekhla je kuch hunda tera".

    • @PreetSingh-mj6vw
      @PreetSingh-mj6vw 5 месяцев назад

      Eho sachai aa

  • @punjabgaming1404
    @punjabgaming1404 6 месяцев назад +5

    Trust me ehna video toh door rho eh sb pr ne te ehdi sister v pr aa canada ena v maada ni hega

    • @Simranjeet_Singh1804
      @Simranjeet_Singh1804 6 месяцев назад +1

      Pr nu bada canada da maalak ban janda...mera dost sidha pr gaya wa agla machine chalaunda...haiga te deharidaar hi....

    • @PreetSingh-mj6vw
      @PreetSingh-mj6vw 5 месяцев назад

      ​@@Simranjeet_Singh1804veer lok nahi samjde jinna marji samjalo😂😂

    • @guri1514
      @guri1514 5 месяцев назад +2

      Door hee aa bss net te ghoosia bhorde aa ehna chawla nu pushe paise Bina ki zindagi aa tussi eh dsso saleo paise Bina koi ni pushda ehna chawla dia gallan ton kohaa door aa main ehna nu ehi likhn aya c 😂

    • @HeeraSingh-w1v
      @HeeraSingh-w1v Месяц назад

      ​@@PreetSingh-mj6vwpaji Canada da kida Canada Jake ji nikalda hai

  • @govinddhillon
    @govinddhillon Месяц назад

    Canada PR, wale nu Indian citizen nahi chadni pendi. Es bai di PR ni hoye, es lai mudia wapas 😢

  • @taranaulakh9910
    @taranaulakh9910 5 месяцев назад +2

    Bai ji partna ha Punjab nu saare yar valli sochi betha a

  • @hardeepdeep4205
    @hardeepdeep4205 6 месяцев назад +1

    Good thinking veer g

  • @devinderdhaliwal9435
    @devinderdhaliwal9435 6 месяцев назад +3

    I have a Indian passport but Canadian PR no need to losse Indian citizenship 😊

    • @rockyrana4255
      @rockyrana4255 6 месяцев назад

      Veer ki halat hai Canada da

    • @deepbrar9750
      @deepbrar9750 6 месяцев назад

      @@rockyrana4255not good

    • @MrSingh-hq5zd
      @MrSingh-hq5zd 6 месяцев назад

      @@rockyrana4255bura haal he aa veer. Sadhey 3 jawak canada he aa. Struggle bahut jayada karni paindi aa veer.

  • @user-fn8st7ff5u
    @user-fn8st7ff5u 5 месяцев назад

    I agree with u.100% true

  • @gurjeetsandhu6379
    @gurjeetsandhu6379 5 месяцев назад +1

    Aapde Ghar hai Punjab and Ganganagar Rajasthan vich.

  • @ravindersingh-vp5uc
    @ravindersingh-vp5uc 5 месяцев назад +1

    SEBA LOAN DA NI KOI CHKKAR CI BAI VAPIS KRN DA AJ KL OH LOK V BHT VAPIS JA RHE C

  • @GURJANTSINGH-hn2hh
    @GURJANTSINGH-hn2hh 6 месяцев назад +1

    Bhut widea decision tuhada bai….. bhut widea tuc jawab ditee …… par channel valle bai nu sawal puchne nahi aunde thik tra …

    • @Kiranpal-Singh
      @Kiranpal-Singh 6 месяцев назад

      ਹੋਰ ਕੀ ਪੁੱਛਣਾ ਚਾਹੀਦਾ ਸੀ ?

  • @SidhuToons-en6fl
    @SidhuToons-en6fl 27 дней назад

    ਵੀਰ ਮੇਰੇ ਘਰਦੇ ਮੈਨੂੰ ਬਾਹਰ ਭੇਜਣਾ ਚਾਹੁੰਦੇ ਨੇ ਪਰ ਮੇਰਾ ਮੇਰੇ ਮਾ ਪਿਓ ਛੱਡਣ ਦਾ ਦਿਲ ਨਹੀਂ ਕਰਦਾ ਮੇਰੇ ਕੋਲ ਸਿਰਫ ੨ ਕਿਲੇ ਜਮੀਨ ਹੈ ਤੁਸੀਂ ਦਸ ਸਕਦੇ ਮੇ ਏਥੇ ਕਿ ਕਰ ਸਕਦਾ

  • @bains_boy
    @bains_boy 6 месяцев назад +1

    Me b aya c England to tu kithe c eda de topic le ke aya slaam reporter nu.hun sochi ja k mera meaning ki he

  • @tarundeepsingh2769
    @tarundeepsingh2769 6 месяцев назад +1

    Canada life struggling aw par later on ❤❤❤

  • @Kitta_khetibadi
    @Kitta_khetibadi Месяц назад

    ਬਹੁਤ ਸੋਹਣਾ ਫ਼ੈਸਲਾ ਕੀਤਾ ਵੀਰ

  • @user-fn8st7ff5u
    @user-fn8st7ff5u 5 месяцев назад

    U take good decision

  • @daljitsingh6717
    @daljitsingh6717 4 месяца назад

    ਮੈਂ ਕਨੇਡਾ ਵਿੱਚ ਪਿਛਲੇ ਪੰਜ ਸਾਲ ਤੋਂ ਰਹਿ ਰਿਹਾ ਹਾਂ ਜਿਹੜੇ ਕਮੈਂਟਾਂ ਦੇ ਵਿੱਚ ਇਹ ਲਿਖ ਰਹੀ ਹਨ ਕਿ ਤੁਸੀਂ ਟਰਾਂਟੋ ਜਾਂ ਵੈਨਕੂਵਰ ਜਾਂ ਮੋਂਟਰਿਅਲ ਜਾਂ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਹੋ ਜਿਤੇ ਕਿ ਘਰ ਮਹਿੰਗੇ ਹਨ ਤੇ ਤੁਸੀਂ ਜਾ ਕੇ ਹੋਰ ਉਹ ਥਾਵਾਂ ਤੇ ਰਹੋ ਜਿੱਥੇ ਰੁਲਰ ਏਰੀਆ ਹੈ ਭਾਜੀ ਮੈਂ ਉਹ ਗੱਲ ਦੱਸਣਾ ਚਾਹੁੰਦਾ ਹਾਂ ਜੇਕਰ ਅਸੀਂ ਟਰਾਂਟੋ ਵੈਨਕੂਵਰ ਮੋਡਰੀ ਨੇ ਸ਼ਹਿਰਾਂ ਤੋਂ ਦੂਰ ਚਲੇ ਜਾਵਾਂਗੇ ਉੱਥੇ ਆਬਾਦੀ ਨਹੀਂ ਹੈ। ਤੇ ਉੱਥੇ ਨਾ ਹੀ ਕੰਮ ਹੈ ਅਤੇ ਨਾ ਹੀ ਘਰ ਹਨ ਪੂਰੇ ਕਨੇਡਾ ਦੀ ਪਾਪੂਲੇਸ਼ਨਚ ਕਰੋੜ ਹੈ ਦਿੱਲੀ ਸ਼ਹਿਰ ਜਿੰਨੀ ਅਤੇ ਪਬਲਿਕ ਇੱਥੇ ਬਹੁਤ ਆ ਗਈ ਹੈ ਤੇ ਰਹਿਣ ਨੂੰ ਥਾਂ ਨਹੀਂ ਜਿਹੜੇ ਇੰਡੀਆ ਬੈਠੇ ਕਮੈਂਟ ਕਰੀ ਜਾਂਦੇ ਉਹਨਾਂ ਨੂੰ ਪਤਾ ਨਹੀਂ ਕਿ ਕਨੇਡਾ ਦੇ ਹਾਲਾਤ ਬਹੁਤ ਮਾੜੇ ny

    • @MehtabSinghpubg
      @MehtabSinghpubg 3 месяца назад

      Shi keha ,kina Nasha ethe hai ,kite nhi ,bhut made haalaat ,mai ethe haan par majburi nu nhi tan mud Jana ,paise lge ne 😢😢

    • @AJ-ro4qc
      @AJ-ro4qc 3 месяца назад

      ਭਰਾਵਾ ਸਭ ਪਤਾ aa ਪਰ ਭੇਡ ਚਾਲ aa, ਅਸੀਂ ਏਥੇ ਨਹੀਂ ਕੰਮ ਕਰਨਾ, canede ਜਾ ਕੇ ਸਿੱਧੇ DC ਲੱਗਣਾ 😂😂😂
      ਉਥੇ ਲੇਬਰ ਕਰਨੀ ਤੇ ਉਥੇ ਦੇ dollran ਨੂੰ ਇੰਡੀਅਨ ਰੁਪਿਆ ਵਿਚ convert ਕਰ ਕੇ ਖੁਸ਼ ਹੁੰਦੇ ਰਹਿੰਦੇ 😂😂😂
      ਪੁੱਛੇ ਕੋਈ ਖਰਚੇ India ਨਹੀਂ karne..
      canede ਕਰਨੇ, 😂😂

  • @elmora2655
    @elmora2655 4 месяца назад +1

    Je tussi changi padhai nai kitti, thoda kite vi koi bhavikh nai. Main app canada chad ke australia set ho gaya, magar akhir ch india hi settle hounga. mere kol professional qualification hai isi karke main canada aur australia dohe passe kamyab han magar, apane desh apane bharat di koi rees nai.

    • @Diljeet12333
      @Diljeet12333 3 месяца назад

      Bhai aus pr Mera dost bi hoya pr oh India aagya oh pr di wait ch si5saal laleye ci so rukeya ci pr India aagya oh khnda Bhai bda frustrate hogya ci

  • @luckygrewal4421
    @luckygrewal4421 6 месяцев назад +4

    Bhut vadhyia kitta veer

  • @jagseerbhullar1679
    @jagseerbhullar1679 5 месяцев назад

    Bai question likh lia karo ki puchna intererview besic question puche jo sab nu pta aa kuj clear nai need improvement baki bhut sihan km

  • @foodkrazzy3141
    @foodkrazzy3141 Месяц назад

    Mera beta vi ik saal baad vapis aagya

  • @Abhisheksharma-rf3qh
    @Abhisheksharma-rf3qh 5 месяцев назад

    Thnx

  • @Binny331
    @Binny331 5 месяцев назад +1

    ਕੁਛ ਸੋਚ ਸਮਜ ਕੇ ਸਵਾਲ ਪੁੱਛਣਾ ਚਾਹੀਦਾ, ਭਾਰਤ ਵਿਚ ਰਹਿ ਰਹੇ 140 ਕਰੋੜ ਲੋਕਾਂ ਦਾ ਤੁਸੀਂ ਦਿਮਾਗ ਖ਼ਰਾਬ ਸਮਜਦੇ ਹੋ?

  • @iamsimran2402
    @iamsimran2402 5 месяцев назад +1

    He doesn’t know how to take interview. Interrupting the speaker

  • @088surjit
    @088surjit 6 месяцев назад +3

    ਕੈਨੇਡਾ ਇੱਕ ਲਾਟਰੀ ਦੀ ਤਰ੍ਹਾਂ ਹੈ ਜੋ ਕਿਸੇ ਦੀ ਹੀ ਨਿਕਲਦੀ ਹੈ

  • @mandiprai982
    @mandiprai982 6 месяцев назад +5

    Canada ek mithi jail aa 😢,, sarri ummar tusi kishta hi bharniya ,,

    • @Kiranpal-Singh
      @Kiranpal-Singh 6 месяцев назад +1

      ਢਹਿੰਦੀ ਕਲਾ ਵਾਲਿਆਂ ਨੂੰ ਏਦਾਂ ਹੀ ਲੱਗਦੈ !

    • @aksveer
      @aksveer 4 месяца назад +2

      ਮਹਿੰਗੇ ਫੋਨ ਲੈਣੇ, ਮਹਿੰਗੀਆਂ ਕਾਰਾ ਲੈਣੀਆਂ ਫ਼ਿਰ ਕਿਸ਼ਤਾਂ ਹੀ ਭਰਨੀਆਂ ਹੋਰ ਕੀ ਹੋਣਾ...ਕੰਮ ਆਪਦੇ ਪੁੱਠੇ ਕਸੂਰ ਕਨੇਡਾ ਦਾ...

  • @Iamsahiil
    @Iamsahiil 5 месяцев назад

    Mein veer public school vch km krda school district vch and m confirm kr skda v bkwas school system a
    J tusi jana paisa kmao but j bchya de future da bahana de ke khud di life to na bhjo. M khud mudna
    M nl study kr reha nl govt school district vch job kr reha
    Lucky a m bcoz meri sistr PR a te mnu zda aukha ni hoya te m do jobs krda dine school shami liquor store but chahe mri sistr ethe a n m sochya c v family kthi hou ta dil lgya rhu but ethe chija bdl jandiya
    Klaapn t depression hunda nl hoke v lok nl ni hunde na culture na society te hr jga druggy firde a zombie bne

  • @inderjagraon2806
    @inderjagraon2806 2 месяца назад +1

    Ma khud vapis a rehaa punjab sb chddd ka

  • @Geeta23Geeta
    @Geeta23Geeta 3 месяца назад

    Waheguru g ne Punjab ch je birth ditta otho samjo je idar udar jana fir dhakke aa rabb ne soch k Punjab ch birth ditta a samjo kuj baki mrji a paisa sab kujni hunda 😢😢😢😢😢

  • @hardeepdhami9426
    @hardeepdhami9426 5 месяцев назад

    PR len lai citizen chadni paindi bro

  • @SukhjinderSingh-kb5fr
    @SukhjinderSingh-kb5fr Месяц назад

    CANADA US KUJH VI NAHI. PUNJAB BOHT VADHIYA ❤

  • @iqbalsinghbhangu2816
    @iqbalsinghbhangu2816 Месяц назад

    ਬਾਈ ਜੀ! ਸਿੱਧੀ ਗੱਲ ਕਰ ਕਿ ਮੈਨੂੰ PR ਨਹੀਂ ਮਿਲੀ ਤਾਂ ਵਾਪਸ ਆ ਗਿਆ

  • @luckysidhu1952
    @luckysidhu1952 5 месяцев назад

    PUTTAR JI MOTGAJE DA TAA AAJ DE TIME WICH TUSI TAA SOACH SAKDE HO JE INDIA TOO 2 / 3 CRORE LAI KE JAOO TAA HI SOACH SAKDE HO KE HOUSE BUY KAR LAO JE TUSI 20 $ PER HOUR NAL HOUSE BUY KAR LO GE. BHULL JO

  • @sirtajsingh2132
    @sirtajsingh2132 6 месяцев назад

    Ithe kehra Sarkar bachya nu noukriya e rehia the bache 2-2 shifta lga ke dollar kmNde han jehre uthe kamyaab nhi hunde ta hi vapis aunde han hun jo students han uthe kue refugee le rhe han set hon ly jo banda ithe theeknh oh Canada vi the ho man change kathothi me ganga

    • @MrSingh-hq5zd
      @MrSingh-hq5zd 6 месяцев назад

      Dey rahi aa bai hauli hauli

    • @inderpreetsingh8820
      @inderpreetsingh8820 5 месяцев назад

      bai bache kedha koi jor laa rhe ne. Masa ta private collegan to degree chakk de ne, na angreji bolni aave, na koi certification, na koi skill. India vich private companies bharia hoyia ne, job den vaste ready ne. Bache ta bass sarkari paper bhari jaande ne saari umar.

  • @JassyTakhar
    @JassyTakhar 6 месяцев назад

    I realized after 10 years mousam bahut mental health nu down lei aunda. Aapde ander satisfaction bilkul nahi hei.

  • @088surjit
    @088surjit 6 месяцев назад +3

    ਜਿਹੜੇ ਪਿਛਲੇ 6 -7 ਸਾਲ ਤੋਂ ਕੈਨੇਡਾ ਆਏ ਉਨ੍ਹਾਂ ਵਿਚੋਂ 95% ਮੁਸ਼ਕਲਾਂ ਵਿੱਚ ਹਨ ਰੋਜ਼ਮਰਾਂ ਦੀ ਜ਼ਿੰਦਗੀ ਵੀ ਮੁਸ਼ਕਲ ਨਾਲ ਚੱਲ ਰਹੀ ਹੈ

    • @Kiranpal-Singh
      @Kiranpal-Singh 6 месяцев назад +1

      ਅਗਰ ਤੁਹਾਡੇ ਅਨੁਸਾਰ ਕਨੇਡਾ ਵਿੱਚ 95% ਮੁਸ਼ਕਲਾਂ ਹੀ ਹਨ ਤਾਂ ਪੰਜਾਬ ਰਹਿਣਾ ਬਿਹਤਰ ਹੈ, ਜਿਥੇ ਬਿਹਤਰ ਹੈ, ਉਥੇ ਰਹੋ ਤੇ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ !

  • @viren1707
    @viren1707 5 месяцев назад

    Labour India mai bhai labour hota hin and Canada mai bhai….

  • @palimalhi4543
    @palimalhi4543 5 месяцев назад

    Canada ch bhot punjabj log chalguye ne hor country to ve kam khat giya ne mehgayi bhot ne

  • @Pri-zq3vn
    @Pri-zq3vn 6 месяцев назад

    Mai well educated kudi aa (double graduate + post graduated) recently mnu Punjab police constable di job mili salary ght aa as compare to my education mnu thodi sharm v aa rhi constable rank te job krn lyi.... Mera man kde foreign da krn lgg penda mnu smjh ni aa rhi ki krra skoon ni mil riha.... Please valuable suggestions dio.... Stress feel ho riha mnu 😢

    • @user-os2sb5yu3n
      @user-os2sb5yu3n 6 месяцев назад +1

      Ethe job krni better a but foreign na jao meri request a

    • @user-os2sb5yu3n
      @user-os2sb5yu3n 6 месяцев назад +1

      Apne Punjab toh vad ke kuj v nhi

    • @inderpreetsingh8820
      @inderpreetsingh8820 5 месяцев назад

      Constable hon ch kaadi sharam? Ethe constable hon te sharam aa rhi hai, othe ki kronge tusi ? Othe ta poche vi maarne painde ne, toilet vi saaf krnia paindia ne, bhaande maanjane painde ne.

    • @sarbjeetkaur2816
      @sarbjeetkaur2816 5 месяцев назад +1

      ਬੇਟਾ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਸੀ competition ਰਾਹੀ ਜੋਬ ਪ੍ਰਾਪਤ ਕੀਤੀ ਹੈ... ਕੰਮ ਕੋਈ ਵੀ ਮਾੜਾ ਨਹੀਂ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ.. ਦਿਲ ਲਗਾ ਕੇ ਕੰਮ ਕਰੋ...

    • @guri1514
      @guri1514 5 месяцев назад +1

      Chalja ithe dhaake khaungi ikala banda stress free aa ek horr gal naa layi iPhone naa layi gaddi public transport use kri te baaki rent te Rahi te apda kharcha chalai jaayi baaki vadhu bhagai marn wale bde mil jane aa paise Bina taan koi zindagi ni ghato ghat jaungi foreign taan alag alag countries ch v ghumke apne Dil nu sakoon de skdi aa ithe kithe ghumna tu

  • @AshishTiwari-sl4ju
    @AshishTiwari-sl4ju 5 месяцев назад

    Punjab jo nashe di gall ho rhi hai eh bilkul fizul di gall hai. Iss video wich comments kar rhe log mannu koi ek desh ya india di koi ik state dass den jiss wich nasha nhi hai.

  • @surinderverma7767
    @surinderverma7767 6 месяцев назад +4

    Only depression there canada

    • @Kiranpal-Singh
      @Kiranpal-Singh 6 месяцев назад

      Sure for negative people, live where you feel comfortable.

  • @1tuhitu
    @1tuhitu 6 месяцев назад +1

    Confused in India, remained confused in Canada for five years and now again confused back in India. And will remain confused for life too. PR hoee nahi tey Canada dee buraaee puri jor naal. Eh dass ke tu study ki kitti tey tainu job kyon nahi milli? doojay passey baddee deeeng apney brother dee suno iss dey moonho?

    • @North441
      @North441 6 месяцев назад +3

      Jehde bande dey 7 band c jine apni file v aapey e laayi I ndia toon. Mere khayal nal odey layi PR LAINI KOE VADDI GAL NAE AA

    • @Khudmukhtiar
      @Khudmukhtiar 5 месяцев назад

      Tu khush reha tera kyon dhid dukhda

    • @inderpreetsingh8820
      @inderpreetsingh8820 5 месяцев назад +1

      @@North441 sahi gall aa bai. Eh lok pta ni ki sochde ne bi PR hon to baad ki ho ju eheja khaas jo ohda 5 saal ch ni hoya. Saala ikk card hi ta hai, thonu bass koi kadd ni skda Canada cho. Jindagi ta ohi rehndi aa bande di. PR na hogi pta ni ki hogya.

    • @North441
      @North441 5 месяцев назад

      @@inderpreetsingh8820 sae gal

  • @tarundeepsingh2769
    @tarundeepsingh2769 6 месяцев назад

    Eh pardan nh sab kuj sunea hi aw research kuj ni kiti

  • @SukhjinderSingh-kb5fr
    @SukhjinderSingh-kb5fr Месяц назад

    Very good 👍

  • @gurshaansingh2014
    @gurshaansingh2014 5 месяцев назад

    Earn in dollars spend in rupees 😊

  • @GurdeepSingh-lc2hx
    @GurdeepSingh-lc2hx 5 месяцев назад

    ਸ਼ੁਭ ਕਾਮਨਾਵਾਂ ❤

  • @gurvindersingh7917
    @gurvindersingh7917 5 месяцев назад

    Pahli var kam kita usne bhar jaa ke ,,bund ta patni hi c ,, 🌲 ni lagya hoya dollera da

  • @ManishSharma-nc2xu
    @ManishSharma-nc2xu 6 месяцев назад +1

    Sisters ve aa ge ke nahi dasio

  • @gurvindersingh7917
    @gurvindersingh7917 5 месяцев назад

    Jad ehte koi kam ni kitaa bhar ki tattu karna jaa 100 bande rah rhe canada te ik banda punjab a gya ,, usdi muh chak ke interview karn lag jande , jna khana paterkar bani phirda

  • @Atheists69
    @Atheists69 4 месяца назад

    Mehnat karo , eveinn canada nu maada na aakho. Jekar kum karan di aadat nahi taan eithey hi raho.

    • @Diljeet12333
      @Diljeet12333 3 месяца назад

      India ohi kaam kro to loga di besti krde ho Canada Jake Jo Kam krde ho oh dsde ho kdi India koi food da km kre tdo b khdenge job ni krda ehi Kam krna si pdys ni ohdr pta h krdi job h or health system nu bekar Khn Waleo India Canada to 100 guna behtr haiga so Canada Canada jyada krna waleyo mehnati bnda khi bhukha ni mrda food di rehri laan Wala b 60 hjaar kman lgge ajj kl mehnat krna Wala ho na chahida

    • @Atheists69
      @Atheists69 3 месяца назад

      @@Diljeet12333 exactly bro

  • @sarbjeetkaur2816
    @sarbjeetkaur2816 5 месяцев назад +2

    ਪੱਤਰਕਾਰ ਨੂੰ ਸਿਰਫ ਗੱਲਾਂ ਪੁੱਛਣੀਆਂ ਚਾਹੀਦੀਆਂ ਹਨ ਨਾ ਕਿ ਖੁਦ ਹੀ ਗੱਲਾਂ ਕਰੀ ਜਾਵੋ...

  • @user-xr6hs6kc9i
    @user-xr6hs6kc9i 6 месяцев назад

    Are u got or not reply

  • @DkGagan
    @DkGagan Месяц назад

    Vich toki janda host , bekar interview

  • @Kiranpal-Singh
    @Kiranpal-Singh 6 месяцев назад +1

    ਕਨੇਡਾ ਅਤੇ ਤਕਰੀਬਨ ਹਰ ਦੇਸ਼ ਵਿੱਚ, *ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ* ਕੰਮ ਘੱਟ ਮਿਲਦੇ ਹਨ, ਸਾਲ ਕੁ ਔਖਾ ਫਿਰ ਠੀਕ ਹੋ ਜਾਵੇਗਾ, ਤਕਰੀਬਨ ਸਾਰੇ ਸੰਸਾਰ ਵਿੱਚ ਹੀ ਕੰਮ ਘਟਿਆ ਅਤੇ ਮਹਿੰਗਾਈ ਵਧੀ ਹੈ !
    ਬਾਕੀ *ਚੜ੍ਹਦੀ ਕਲਾ ਦੀ ਸੋਚ ਤੇ ਸਬਰ ਰੱਖਣ ਵਾਲੇ* ਮੁਸ਼ਕਲਾਂ ਦਾ ਸਾਹਮਣਾ ਕਰਕੇ ਪਾਰ ਹੋ ਜਾਂਦੇ ਹਨ, ਅੱਗੇ ਰੱਬ ਰਜਾ !

  • @NareshKumar-qy1hk
    @NareshKumar-qy1hk 6 месяцев назад +1

    ਏ ਭਰਾ ਬਿਲਕੁਲ ਠੀਕ ਕਹਿ ਰਿਹਾ ਹੈ ਮੈਂ ਖੁਦ ਪੰਜ ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹਾਂ ਇਹਨਾਂ ਮੁਲਖਾਂ ਵਿੱਚ ਸਭ ਕੁਝ ਪ੍ਰਾਪਤ ਕਰਕੇ ਵੀ ਹਮੇਸ਼ਾ ਖਾਲੀ ਖਾਲੀ ਜਿਹਾ ਲੱਗਦਾ ਬਾਕੀ ਇਲਾਜ ਪੱਖੋਂ india ਹੀ ਵਧੀਆ ਹੈ

    • @Kiranpal-Singh
      @Kiranpal-Singh 6 месяцев назад +1

      ਅਗਰ ਖੁਸ਼ ਹੀ ਨਹੀਂ ਤਾਂ ਵਾਪਸ ਜਾਓ ਜਾਂ ਪਰਮਾਤਮਾ ਦਾ ਨਾਮ ਜਪਿਆ ਕਰੋ, ਮੰਦਰ-ਗੁਰਦੁਆਰੇ ਜਾਓ, ਸਤਿਸੰਗ-ਸੇਵਾ ਕਰ ਕੇ ਦੇਖੋ !

    • @NareshKumar-qy1hk
      @NareshKumar-qy1hk 6 месяцев назад +2

      Yes i already come back india last night

    • @Kiranpal-Singh
      @Kiranpal-Singh 6 месяцев назад +2

      @@NareshKumar-qy1hk
      ਸ਼ੁਭ ਕਾਮਨਾਵਾਂ, ਜਿਥੇ ਪਸੰਦ ਹੈ, ਮਨ ਖੁਸ਼ ਹੈ, ਉਥੇ ਹੀ ਰਹਿਣਾ ਚਾਹੀਦਾ ਹੈ, ਰੱਬ ਰਹਿਮਤ ਰੱਖੇ !

    • @Kiranpal-Singh
      @Kiranpal-Singh 6 месяцев назад

      @@NareshKumar-qy1hk
      ਸ਼ੁਭ ਕਾਮਨਾਵਾਂ, ਖੁਸ਼ੀਆਂ ਮਾਣੋ !

    • @PreetSingh-mj6vw
      @PreetSingh-mj6vw 5 месяцев назад

      ​@@NareshKumar-qy1hkpaji uthe dil hi nhi sakda kise keemat te ese dukhon main vapis aa gaya c Australia ton 2009 vich

  • @gurjeetsandhu6379
    @gurjeetsandhu6379 5 месяцев назад

    AAPDE KISE NU BAAHAR NA BHEJO.

  • @gurjeetkaur654
    @gurjeetkaur654 5 месяцев назад

    ਜਿੰਨਾ ਨੇ ਬੈਕ ਹੋਮ ਕੋਈ ਕੰਮ ਨੀ ਕੀਤਾ ਉਹ ਬਾਹਰ ਦੀਆਂ ਮੁਲਕਾਵਿੱਚ ਵੀ ਕੰਮ ਨਹੀਂ ਕਰ ਸਕਦੇ। ਜਿਹੜੇ ਪਹਿਲਾ ਗਏ ਉਹਨਾਂ ਨੇ ਬੋਹਤ ਮਿਹਨਤਾਂ ਕਰਕੇ ਮੁਕਾਮ ਹਾਸਲ ਕੀਤੇ।

  • @technicalguru4128
    @technicalguru4128 6 месяцев назад

    Jado tu othe gaya va othe tenu gallah paiyan.... roti khan nu na mili...hathi kam karne paye ta pata lageya hona....clear bol....hope tu bahut kuch vekh leya... meriyan gallan dilla nu na lai...mathe laiiii

  • @ipavlambar9144
    @ipavlambar9144 6 месяцев назад +3

    Pr ni hoyea hona Eve jabliya Mari jande dono

    • @_mandeepmandy
      @_mandeepmandy 6 месяцев назад

      r8 , eh tan eve gall kr rhe ne jive india wich tan ghar a ke job te le jande ne company wale

    • @Simranjeet_Singh1804
      @Simranjeet_Singh1804 6 месяцев назад +4

      Just check it out....4.24 lakh canadian left canada in 2023.....sab nu p.r ni hoyi honi thode hisaab naal😂😂
      Sabnu pata ki india is a giant now and nobody cant stop. We are already have twice the gdp as that of canada and will be around 10 times till 2035.

    • @ipavlambar9144
      @ipavlambar9144 6 месяцев назад +2

      @@Simranjeet_Singh1804 you have to check again brother. More than 80% of People who left Canada are residents and they are leaving Canada because they have a lot of similar opportunities but at cheap and favorable conditions like the USA and European countries. The Indians who are coming back to india are people who are not eligible to be in Canada and who don't want to work hard. So, don't try to be oversmart. Check your facts before talking nonsense .

    • @Simranjeet_Singh1804
      @Simranjeet_Singh1804 6 месяцев назад +1

      @@ipavlambar9144 bro in my street only, 3 boys came back🤣🤣....and i know around 128 people who came back....my massi son sumeet (pr cananda) came back....are you in dreams bro ?😂😂 Gujarati coming back in huge number because of indias mongering growth.
      Canada is just a game of 4-5 years more and it will be nowhere after 10 years . There will be a direct competition among india and china with usa at 3rd . Canada will be around 22-25th spot wrt economy.

    • @ipavlambar9144
      @ipavlambar9144 6 месяцев назад +2

      @@Simranjeet_Singh1804 you are gonna see for which people India is growing, you and me or top 2%. You are damn delusional 😭😭🤣🤣🤣🙏🏻🙏🏻