ਸਭ ਤੋਂ ਗਰਮ ਥਾਂ ਤੇ ਕਿਵੇਂ ਰਹਿੰਦੇ ਲੋਕ Hottest Palace Ethiopia | Punjabi Travel Couple | Ripan Khushi

Поделиться
HTML-код
  • Опубликовано: 14 окт 2024

Комментарии • 431

  • @budhsinghhalwai8322
    @budhsinghhalwai8322 7 месяцев назад +16

    ਰਿਪਨ ਬਾਈ ਜੀ ਅਤੇ ਖੁਸੀ ਦੀ ਪ੍ਮਾਤਮਾ ਲੰਬੀ ਉਮਰ ਬਖਸੇ. ਰਿਪਨ ਕਾਲਾ ਰੰਗ ਭੌਰੇ ਦਾ ਹੁੰਦਾ ਹੈ.ਆਪਣਾ ਬਚਾਉ ਰੱਖ ਕੇ ਸੈਰ ਕਰੋ ਇਹ ਨਾ ਹੋਵੇ ਕਿ ਖੁਸੀ ਸਮੇਤ , ਪੰਜਾਬ ਵਾਲੇ ਪਛਾਣ ਕਰਨ ਤੋ ਇਨਕਾਰ ਹੋ ਜਾਣ.ਰਾਤੀ ਰੁੱਤੀ ਥਿੱਤੀ ਵਾਰ ,ਪਵਨ ਪਾਣੀ ਅਗਨੀ ਪਾਤਾਲ ਤਿਸੁ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ.ਤਿਸੁ ਵਿਚ ਜੀ ਯੁਕਤ ਕੇ ਰੰਗ . ਤਿਨਕੇ ਨਾਮ ਅਨੇਕ ਅਨੰਤ ..ਕਰਮੀ ਕਰਮੀ ਹੋਇ ਵੀਚਾਰ .ਇਹ ਧਰਤੀ ਕਿਨੀ ਤਰਾ ਦੀ ਬਣੀ ਹੋਈ ਹੈ .ਪਵਨ ,ਪਾਣੀ ਅਗਨੀ ਪਾਤਾਲ ਦੇ ਵਿੱਚ ਧਰਮ ਦੇ ਕੰਮ ਕਰਨ ਲੲਈ ,ਪ੍ਮਾਤਾਮਾ ਦਾ ਨਾਮ ਜਪਨ ਲੲਈ ਧਰਤੀ ਬਣਾਈ ਹੈ.ਇੱਥੇ ਧਰਤੀ ਉਪਰ ਆ ਕੇ ਇਨਸਾਨ ਆਪਣੀ ਜਿੰਦਗੀ ਸੁਧਾਰ ਸਕਦਾ ਹੈ.ਧੰਨਵਾਦ.

  • @narajansingh959
    @narajansingh959 7 месяцев назад +19

    ਬਾਈ ਪੂਰੀ ਦੁਨੀਆਂ ਦੀ ਸੈਰ ਕਰਾ ਦਿੱਤੀ ਬਹੁਤ ਧੰਨਵਾਦ। ਬਾਕੀ ਵੀਰ ਸਾਨੂੰ ਤਾਂ ਵਾਹਿਗੁਰੂ ਜੀ ਨੇ ਬਹੁਤ ਬਹੁਤ ਹੀ ਵਧੀਆ ਥਾਂ ਤੇ ਜਨਮ ਦਿੱਤਾ।।।।ਵਾਹਿਗੁਰੂ ਜੀ ਦਾ ਸ਼ੁਕਰ ਹੈ।।ਨਹੀ ਵੇਖਿਆ ਕਿ ਕਿਵੇਂ ਲੋਕਾਂ ਜਿੰਦਗੀ ਕੱਟ ਰਹੇ ਨੇ।।।

  • @PakkePindaAale
    @PakkePindaAale 7 месяцев назад +33

    ਅਸਲੀ ਵਲੌਗਰ ਤੂੰ ਆ ਰਿਪਨ ਬਾਈ ਬਹੁਤ ਕੁਝ ਦੇਖਣ ਨੂੰ ਮਿਲਦਾ ਥੋਡੇ ਵਲੌਗਾਂ ਚ ❣️ LUB U BAI ❣️

  • @nathasingh7594
    @nathasingh7594 7 месяцев назад +19

    ਊਣੀ ਦੇਰ ਰੋਟੀ ਹਜ਼ਮ ਨਾਈ ਹੁੰਦੀ ਜਿਨਿ ਦੇਰ ਤੁਹਾਡਾ ਵੂਲਗ ਨਾਈ ਦੇਖ ਦੇ ਇਕ ਤਾਰਾ ਦਾ ਨਸ਼ਾ ਹੀ ਆ

  • @nonicheema214
    @nonicheema214 7 месяцев назад +15

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹ ਮਾਲਕਾ ਤੇਰੇ ਰੰਗ ਨੇ ਕਾਦਰ ਦੀ ਕੁਦਰਤ ਵਾਹਿਗੁਰੂ ਮੇਹਰ ਕਰੇ ❤❤❤❤

    • @gaganfuns
      @gaganfuns 7 месяцев назад

      Oda tu tareef haa jatta shabad lga k ki sabat krna chaunda mama

  • @bhagwandas62
    @bhagwandas62 7 месяцев назад +6

    Ripan ਵੀਰੇ ਤੁਹਾਨੂੰ ਗੁਨਾਂ ਪੀਦਿਆਂ ਦੇਖ ਕੇ ਅਸੀਂ ਵੀ ਬਲੈਕ ਕੋਫੀ ਸ਼ੁਰੂ ਕਰ ਦਿੱਤੀ ਹੈ।

  • @manjindersinghbhullar8221
    @manjindersinghbhullar8221 7 месяцев назад +13

    ਵੀਰ ਤੁਹਾਡੇ ਬਲੌਗ ਬਹੁਤ ਵਧੀਆ ਹੁੰਦੇ ਹਨ ਤੇ ਬੇਸਬਰੀ ਨਾਲ ਇੰਤਜ਼ਾਰ ਵਿਚ ਰਹਿੰਦੇ ਹਾਂ

  • @balkarsinghdhaliwal592
    @balkarsinghdhaliwal592 7 месяцев назад +9

    God bless 🎉🎉🎉Ripan ਬਾਈ । ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

  • @Rajasran1313
    @Rajasran1313 7 месяцев назад +130

    ਥੋਡੀ ਵੀਡਿਓ 📷 ਨਸ਼ੇ ਵਾਂਗੂੰ ਲੱਗ ਗਈ ਐ ਸਾਡੇ ਹੱਡਾ ਚ ਰਚ ਗਏ ਨੇ ਥੋਡੇ ਵਲੋਗ ❤

  • @SukhwinderSingh-wq5ip
    @SukhwinderSingh-wq5ip 7 месяцев назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @JagtarSingh-wg1wy
    @JagtarSingh-wg1wy 7 месяцев назад +5

    ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਅਜ ਦਾ ਬਲੌਗ ਬਹੁਤ ਹੀ ਜਾਣਕਾਰੀ ਭਰਪੂਰ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਮਿਹਰਬਾਨ ਰਹਿਣ ਜੀ

  • @ranveersingh2268
    @ranveersingh2268 7 месяцев назад +9

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਖੁਸ਼ੀ ਗੋਂਡ ਲੱਕ ❤️👍🙏

    • @ranveersingh2268
      @ranveersingh2268 7 месяцев назад +1

      ਮਾਨਸਾ ਸ਼ਹਿਰ 🙏👍

  • @kalwanumotionpictures8874
    @kalwanumotionpictures8874 7 месяцев назад +3

    ਬਹੁਤ ਖੂਬਸੂਰਤ ਅੰਦਾਜ਼ ਵਿਚ ਦੁਨੀਆਂ ਦੀ ਸੈਰ ਅਤੇ ਕੁਦਰਤ ਨਜ਼ਾਰੇ ਵਖਾਉਣ ਧੰਨਵਾਦ

  • @JagdeepSingh-jo2dm
    @JagdeepSingh-jo2dm 7 месяцев назад +1

    ਹਰ ਇਕ ਦੇ ਵੱਸ ਨੀ ਇਹੋ ਜਿਹੀ ਥਾਂ ਤੇ ਜਾਣਾ
    ਧੰਨਵਾਦ ਤੁਹਾਡਾ ਘਰ ਬੈਠਿਆਂ ਨੂੰ ਦਿਖਾਇਆ
    ਜਗਦੀਪ ਦਾਤੇਵਾਸ

  • @manjindersinghbhullar8221
    @manjindersinghbhullar8221 7 месяцев назад +21

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @GurwiSidhuVlogs
    @GurwiSidhuVlogs 7 месяцев назад +2

    ਘੈਂਟ ਬੰਦਾ ਬਈ ਇੱਕ ਦਿਨ ਮਿਲਣਾ ਜਰੂਰ ਆ ਤੁਹਾਨੂੰ 😊

  • @mewasingh3980
    @mewasingh3980 7 месяцев назад +3

    ਰਿੰਪਨ ਵੀਰ ਏਸ ਧਰਤੀ ਤੇ ਕੋਈ ਦਰੱਖਤ ਤੇ ਕੱਖ ਵੀ ਨਹੀ ਦਿਖਦਾ

  • @manjitkaur9666
    @manjitkaur9666 7 месяцев назад +3

    ਤੁਹਾਡੇ ਵਲੋਂਗ ਦੇਖ ਕੇ ਹੈਰਾਨ ਹੋ ਗਏ ਖੁਸ਼ੀ ਤੇ ਰਿਪਨ ਧੰਨ ਤੁਹਾਡਾ ਸਫਰ

  • @harbhajansingh8872
    @harbhajansingh8872 7 месяцев назад +7

    ਬਹੁਤ ਵਧੀਆ ਬਲੋਗ ਤੁਹਾਡੇ ਲੱਗਦੇ ਨੇ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @visakhasidhu3710
      @visakhasidhu3710 7 месяцев назад

      ਵਾਹਿਗੁਰੂ ਮੇਹਰਬਾਨ

  • @ranveersingh2268
    @ranveersingh2268 7 месяцев назад +5

    ਰਿਪਨ ਜੀ ਅਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਐਨੀ ਸੋਹਣੀ ਚੀਜ਼ ਦਿਖਾਉਣ ਵਾਸਤੇ ਰਿਪਨ ਬਰਦਰ ਖੁਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏👍❤️

    • @ranveersingh2268
      @ranveersingh2268 7 месяцев назад +1

      ਮਾਨਸਾ ਸ਼ਹਿਰ 🙏

  • @sainitravels47
    @sainitravels47 2 месяца назад

    ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼

  • @hsgill4083
    @hsgill4083 7 месяцев назад

    ਬਹੁਤ ਵਧੀਆ ਬਲੋਗ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੁਨੀਆ ਦੀ ਸਭ ਤੋਂ ਗਰਮ ਜਗਾਹ ਦਿਖਾਣ ਲਈ ਸਤਿ ਸ਼੍ਰੀਅਕਾਲ ji

  • @deepdeep2435
    @deepdeep2435 7 месяцев назад +7

    ਬਹੁਤ ਸੋਹਣੇ ਲੱਗਦੇ ਹੋ ਵੀਰ ਜੀ ❤❤❤❤

  • @GurmailSingh-vh7by
    @GurmailSingh-vh7by 7 месяцев назад +3

    ਯਾਰ ਧੰਨ ਆ ਇਹ ਲੋਕ ਦੇਸ਼ ਦੁਨੀਆਂ ਤੋ ਦੂਰ ਕਿਵੇ ਸਰਵ ਕਰਦੇ ਨੇ ਇਹ ਲੋਕ ਦੇਖ ਲਓ ਇੰਨਾ ਲੋਕਾ ਨੇ ਵੀ ਜਿੰਦਗੀ ਜੀਓ ਕੇ ਚਲੇ ਜਾਣਾ ਇਸ ਦੁਨੀਆ ਤੋ ਸਾਡੇ ਇੱਥੇ ਕੋਠੀਆ ਕਾਰਾ ਪਤਾ ਨੀ ਕਿੰਨੀਆ ਸਹੂਲਤਾ ਨੇ ਫਿਰ ਵੀ ਖੁਸ਼ ਨਹੀਂ ਹੁੰਦੇ

    • @786-sukhwant
      @786-sukhwant 7 месяцев назад +1

      ਬਿਲਕੁਲ ਜੀ

  • @KamalSingh-dl6yc
    @KamalSingh-dl6yc 7 месяцев назад

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ , ripan ji kada-2 gaddi bi thori chala lia karo lakin dakh ka dar lagda ha ji . apna & khusi ji dain rakhio ji. tosi sada anmol heera ho ji

  • @Ramjatin
    @Ramjatin 7 месяцев назад +3

    Waheguru da shukar a asi Punjab Ch janam lya. Ah te narq hi a 🔥

  • @DilbagSingh-db6zp
    @DilbagSingh-db6zp 7 месяцев назад

    ਬਹੁਤ ਹੀ ਖਤਰਨਾਕ ਸਫ਼ਰ ਅਤੇ ਬਹੁਤ ਹੀ ਵਧੀਆ ਬਲੌਗ। ਸਲਾਮ ਆ ਬਈ ਤੁਹਾਨੂੰ ਦੋਹਾਂ ਨੂੰ।

  • @sahibjotsingh5551
    @sahibjotsingh5551 7 месяцев назад +1

    ਸਾਰੇ ਕੰਮਾਂ ਵਿੱਚੋ,ਸਭ ਤੋਂ ਜਰੂਰੀ ਤੁਹਾਡੇ ਵਲੋਗ ਵੇਖਣਾ ❤❤ਬਹੁਤ ਵਧੀਆ।ਆਦਤ ਹੋ ਗਈ।

  • @sukhdevkhan4430
    @sukhdevkhan4430 7 месяцев назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਚੰਗਾ ਲੱਗਦਾ ਹੈ ਰਿਪਨ ਤੇ ਖੁਸ਼ੀ ਦੇ ਨਾਲ ਘੁੰਮ ਫਿਰ ਕੇ ਮਨ ਸਕੂਨ ਮਿਲਦਾ ਹੈ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @GURWINDERSINGH-bt1tf
    @GURWINDERSINGH-bt1tf 7 месяцев назад

    ਰਿਪਨ ਛੋਟੇ ਵੀਰ ਕੀ ਪੰਜਾਬ ਦੇਸ਼ ਤੋਂ ਵੀ ਇਹ ਸੋਹਣੀ ਹੈ ਧਰਤੀ

  • @karan_haroli
    @karan_haroli 7 месяцев назад

    ਬਾਈ ਜਦ ਤੂੰ ਸੀ car ਦੇ ਉਪਰ ਬੈਠ ਕੇ ਚਸ਼ਮੇ ਲਾਏ ਨੇ ਨਾ ਬੜੀ funny look ayi c thodi hahahaha😂❤️
    Btw u r the most beautiful couplan cho ik o Jo m aj tk dekhe a life ch ini understanding bonding ... really good ਰੱਬ ਕਰੇ ਤੂੰ ਸੀ ਹਮੇਸ਼ਾ ਏਦਾ ਹੀ ਹਸਦੇ ਵਸਦੇ ਰਹੋ 😊nd thnq duniya di sair kron waleo❤

  • @GurjantSingh-in9yj
    @GurjantSingh-in9yj 7 месяцев назад

    Ripan vere nd khushi ss waheguru ji tuhnu humesha khush rakhe tuhde kr k hi sanu ehniya vdya vdya jagah dekhn nu milaiya ne

  • @Amandeepsinghsandu
    @Amandeepsinghsandu 7 месяцев назад

    ਬਹੁਤ ਵਦੀਆ ਵੀਡੀਓ ਵੱਡੇ ਵੀਰ ਜੀ ਵੱਡੇ ਵੀਰ ਜੀ ਵੀਡੀਓ ਵਿੱਚ ਬਹੁਤ ਕੁੱਝ ਵੇਖਣ ਨੂੰ ਮਿਲ ਦਾ ਹੈ ਜੀ 💯💯💯💯👌👌👌👌👌👌👌❤️❤️🥰🥰🥰🥰😊👈👈

  • @darasran556
    @darasran556 7 месяцев назад +4

    ਰਿਪਨ। ਖੁਸ਼ੀ।ਖੁਸ।ਰਹੋ

  • @HardeepSingh-qd4tq
    @HardeepSingh-qd4tq 6 месяцев назад

    Ghaint lagda veere waheguru ji chaddi klla ch rakhn tuhaju

  • @Searchboy77
    @Searchboy77 7 месяцев назад +2

    Waheguru ji 🙏 tuhanu hamesha khush rakhe ❤😊🥰👩‍❤️‍👨

  • @manjitsinghkandholavpobadh3753
    @manjitsinghkandholavpobadh3753 7 месяцев назад +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਜੀ ❤

  • @SatnamSingh-gr9ji
    @SatnamSingh-gr9ji 7 месяцев назад

    ਰਿੰਪਨ ਖੁਸੀ ਜੀ ਬਲੋਗ ਬਣੌਨ ਸਮੇ ਅਪਨਾ ਵੀ ਖਿਆਲ ਰਖਨਾ ਚੜਦੀ ਕਲਾਂ ਚੌ ਰਹੋ

  • @sahibjotsingh5551
    @sahibjotsingh5551 7 месяцев назад

    ਰਿਪਨ ਵੀਰੇ ਤੁਹਾਡੀ ਗੱਡੀ ਦਾ ਡਰਾਇਵਰ yellowਬਹੁਤ ਵਧੀਆ

  • @THE_gamer-k1s
    @THE_gamer-k1s 7 месяцев назад

    Shukar waheguru ji da punjab di dharti te janam hoya

  • @navjotkauraujla7127
    @navjotkauraujla7127 7 месяцев назад

    Thank you Ripan and khusi... Shayad asi ehna thawan bare kde sochde v na jo tusi dikha dittian.. sda hasde vasde raho..❤

  • @Kuldeepsingh-xg1zy
    @Kuldeepsingh-xg1zy 7 месяцев назад

    ਰਿਪਨ ਵੀਰ ਪਟਰੋਲ ਪੰਪ ਡੀਜਲ ਵਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿਥੋਂ ਭਰ ਕੇ ਲਉਦੋ ਹੋ❤❤❤❤❤❤

  • @ButaSamra-x3r
    @ButaSamra-x3r 7 месяцев назад +2

    Butasingh kamalura Ludhiana PB ❤❤❤ very good nice Job singh .Ji

  • @kanwarjeetsingh3495
    @kanwarjeetsingh3495 7 месяцев назад

    ਸਤਿ ਸ੍ਰੀ ਅਕਾਲ ਜੀ
    ਬਲੋਗ ਬਹੁਤ ਵਧੀਆ ਰਿਹਾ ।

  • @ShamsherSingh-wt6lo
    @ShamsherSingh-wt6lo 7 месяцев назад

    ਜੇ ਗਰਮੀ ਜ਼ਿਆਦਾ ਹੈ ਤਾਂ ਮੁੜ੍ਹਕਾ ਕਿੰਨਾ ਕੋ ਆਉਦਾ ਹੈ।

  • @KuldeepSingh-xe5mr
    @KuldeepSingh-xe5mr 7 месяцев назад

    ਬਹੁਤ ਵਧੀਆ ਜਾਣਕਾਰੀ❤❤❤❤❤

  • @JagjitSingh-db4oq
    @JagjitSingh-db4oq 7 месяцев назад +3

    Satnam Waheguru Ji

  • @sushilgarggarg1478
    @sushilgarggarg1478 7 месяцев назад +6

    Happy journey of Ethiopia 🇪🇹 ❤❤❤❤❤

  • @jeetnagra9950
    @jeetnagra9950 3 месяца назад

    Garmi vich white kapre pao kala rang ta heat khichda hai .❤❤😮😮

  • @GreenPunjab318
    @GreenPunjab318 7 месяцев назад +2

    ਧੰਨਵਾਦ ਵੀਰੇ ਦੁਨੀਆਂ ਦਿਖਾਉਣ ਲਈ

  • @AvtarSingh-pw7fv
    @AvtarSingh-pw7fv 7 месяцев назад +3

    ਮੈਨੂੰ ਸ਼ੁਰੂ ਤੋਂ ਹੀ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਸਫ਼ਰਨਾਮੇ ਪੜ੍ਹਨ ਦਾ ਸ਼ੌਂਕ ਰਿਹਾ ਹੈ ਉਦੋਂ ਉਹ ਸਿਰਫ ਉਹ ਪੜ੍ਹੇ ਹੀ ਜਾ ਸਕਦੇ ਸਨ ਪਰ ਹੁਣ ਤਾਂ ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਅਸੀਂ ਵੀ ਆਪਣੀਆਂ ਅੱਖਾਂ ਨਾਲ ਉਸ ਨੂੰ ਦੇਖ ਸਕਦੇ ਹਾਂ

  • @rajabrar7879
    @rajabrar7879 7 месяцев назад +1

    ਰੀਪਨ ਬਾਈ ਜੀ ਸੋਨੂੰ ਪਿਆਰ ਭਰੀ ਸਤਿ ਸੀ੍ ਅਕਾਲ ਜੀ

  • @malkeetdhaliwal3409
    @malkeetdhaliwal3409 7 месяцев назад

    ਬਾਈ ਜੀ ਗੱਡੀ ਦੇ ਪਿੱਛੇ ਧੂੜ ਕਿਉਂ ਨੀ ਉਡਦੀ ਕਾਰਨ ਜ਼ਰੂਰ ਦੱਸਿਓ।

  • @CharanjitSingh-us9ft
    @CharanjitSingh-us9ft 7 месяцев назад

    ਬਾਈ ਜੀ ਸਤਿ ਸ੍ਰੀ ਅਕਾਲ ਵਿਪਨ ਭਾਜੀ ਤੁਸੀਂ ਇੱਕ ਜਾਣਕਾਰੀ ਨਹੀਂ ਦਿੱਤੀ ਕਿ ਡੈਜ਼ਰਟ ਵਿੱਚ ਨੈਟਵਰਕ ਦੀ ਪ੍ਰੋਬਲਮ ਕਿਤੇ ਆਉਂਦੀ ਸੀ ਜਾਂ ਸਹੀ ਚੱਲਦਾ ਪਿਆ ਸੀ ਦੂਸਰਾ ਜਦੋਂ ਤੁਸੀਂ ਕੈਂਪੇਨਿੰਗ ਵਿੱਚ ਰਾਤ ਨੂੰ ਰੁਕੇ ਸੀ ਕੀ ਉਥੇ ਮੱਛਰ ਜਾਂ ਦਿਨ ਵੇਲੇ ਮੱਖੀਆਂ ਜਾਂ ਹੋਰ ਕੀਟ ਪਤੰਗੇ ਵੀ ਸਨ ਜਰੂਰ ਦੱਸਣਾ ਜੀ

  • @pushpinderkaurtv
    @pushpinderkaurtv 7 месяцев назад +2

    Wah ji wah nit new desh dekhan nu mil rahe han, ❤

  • @nachhattarkaur3115
    @nachhattarkaur3115 7 месяцев назад

    ਮੁੰਡਿਆ ਡਿੱਗਣ ਤੋਂ ਡਰਦਾ ਨਹੀਂ, ਕੱਚੀਆਂ ਤੇ ਉਬੜ ਖਾਬੜ ਰਾਹ ਹੈ।

  • @dineshsaini762
    @dineshsaini762 7 месяцев назад +1

    Enhu Kehinde real vlogging.
    Keep up the good work Khushi Bhen and Rippan veere.

  • @GagandeepSingh-sj9mm
    @GagandeepSingh-sj9mm 7 месяцев назад +1

    Waheguru Ji Khalsa ripan and Khushi Waheguru Ji Fateh

  • @BaljinderSingh-gc2jp
    @BaljinderSingh-gc2jp 7 месяцев назад +1

    Ripan ji dhan ne Khushi ji jehre tuhade nal sath de rahe ne salute aaaaaaaa🎉🎉🎉🎉🎉🎉

  • @tricitypetbirdmohali1388
    @tricitypetbirdmohali1388 7 месяцев назад +2

    ਬਹੁਤ ਵਧੀਆ ਲੱਗਿਆ ਬਾਈ ਰੀਪਨ

  • @starbug928
    @starbug928 7 месяцев назад

    واہ رپن ویر جی تواڑے ویلاک دی نظارے وکھرے نیں جیوندے وسدے رہو دوویں جی
    From Multan Lehnda Punjab Pakistan 🇵🇰 ♥️ 😍

  • @AbhijotGill-f3w
    @AbhijotGill-f3w 7 месяцев назад

    Waheguru ji labi omar krn tuhadi 2va di

  • @muhammadashrafkhan5533
    @muhammadashrafkhan5533 7 месяцев назад +2

    SsA ji very sweet couple ji Rab mahr kara

  • @Harry-561
    @Harry-561 7 месяцев назад

    ਭਾਈ ਜੀ ਇਹਨਾਂ ਧਰਤੀ ਵਿੱਚੋਂ ਹੋਰ ਵੀ ਖਣਿਜ ਪਦਾਰਥ ਹੈ ਉਹ ਵੀ ਸਾਨੂੰ ਦਿਖਾਓ

  • @ramanpreetkaur9204
    @ramanpreetkaur9204 7 месяцев назад +1

    Thanks.. ripan nd Khushi ..sanu ehi jahiya jagh ghumon lai

  • @CharanjitSingh-us9ft
    @CharanjitSingh-us9ft 7 месяцев назад

    ❤ ਬਾਈ ਜੀ❤ ਸਤਿ ਸ੍ਰੀ ਅਕਾਲ ਵਿਪਨ ਭਾਜੀ ਤੁਸੀਂ ਇੱਕ ਜਾਣਕਾਰੀ ਨਹੀਂ ਦਿੱਤੀ ਕਿ ਡੈਜ਼ਰਟ ਵਿੱਚ ਨੈਟਵਰਕ ਦੀ ਪ੍ਰੋਬਲਮ ਕਿਤੇ ਆਉਂਦੀ ਸੀ ਜਾਂ ਸਹੀ ਚੱਲਦਾ ਪਿਆ ਸੀ ਦੂਸਰਾ ਜਦੋਂ ਤੁਸੀਂ ਕੈਂਪੇਨਿੰਗ ਵਿੱਚ ਰਾਤ ਨੂੰ ਰੁਕੇ ਸੀ ਕੀ ਉਥੇ ਮੱਛਰ ਜਾਂ ਦਿਨ ਵੇਲੇ ਮੱਖੀਆਂ ਜਾਂ ਹੋਰ ਕੀਟ ਪਤੰਗੇ ਵੀ ਸਨ ਜਰੂਰ ਦੱਸਣਾ ਜੀ

  • @SatnamSingh-mf1mr
    @SatnamSingh-mf1mr 7 месяцев назад

    ਬਾਈ ਮੈਂ ਤੁਹਾਡੀ ਡੇਲੀ ਵੀਡੀਓ ਦੇਖਦਾ ਨਾਲ ਰੋਟੀ ਖਾਨਾ ਨਾਲ ਤੁਹਾਡੀ ਵੀਡੀਓ ਦੇਖਦਾ ਮੈਂ ਗਰੀਸ ਤੋਂ ਆ ਮੈਂ ਸੰਨਤੋਰੀਨੀ ਰਹਿਨਾ ਤੁਸੀਂ ਇੱਕ ਵੇਰੀ ਸੰਨਤੋਰਿਨੀ ਦਾ ਜ਼ਿਕਰ ਕੀਤਾ ਸੀ

  • @baljindersingh7802
    @baljindersingh7802 7 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurwiSidhuVlogs
    @GurwiSidhuVlogs 7 месяцев назад

    ਬਹੁਤ ਸੋਹਣੀ ਵੀਡੀਓ ਆ ਸਵਾਦ ਆ ਗਆ ਦੇਖ ਕੇ ❤️🤗🥰

  • @gurfatehsingh87
    @gurfatehsingh87 7 месяцев назад

    Dhan dhan guru Gobind Singh Ji Maharaj ji Maher Karo ji 🙏🙏🙏🙏🙏

  • @bhagwansingh-hh3rs
    @bhagwansingh-hh3rs 5 месяцев назад

    Karamgarh Barnala Punjab Punjabi tariple capple thanks by Ji Punjabio

  • @Searchboy77
    @Searchboy77 7 месяцев назад +1

    Waheguru ji 🙏 mehar kare 😊❤👩‍❤️‍👨🥰

  • @gurfatehsingh87
    @gurfatehsingh87 7 месяцев назад

    Dhan dhan guru granth sahib ji Maharaj ji Maher Karo ji Maharaj ji 🙏🙏🙏🙏🙏

  • @MukBhasa
    @MukBhasa 7 месяцев назад

    ਵਧੀਆ ਅਤੇ ਅਨੌਖਾ ਵਲੋਗ

  • @SatinderKaur-vp1zk
    @SatinderKaur-vp1zk 7 месяцев назад +2

    Bhaut vadia vlog waheguru ji mehar kran ji

  • @KewalSingh-tj6xi
    @KewalSingh-tj6xi 7 месяцев назад +2

    ਵਾਹਿਗੁਰੂ ਜੀ

  • @ShakeelHussainVlogs
    @ShakeelHussainVlogs 7 месяцев назад +1

    Love from wagha border village Lahore Punjab Pakistan❤🇵🇰❤🇮🇳

  • @JasleensinghGill-x6q
    @JasleensinghGill-x6q 7 месяцев назад +2

    Dhanwad bro thada sahnu all country dokan da

  • @hardishdhillon98
    @hardishdhillon98 7 месяцев назад

    Ripan khushi thanks 🎉for showing us ur blog awesome but very dangerous God bless you all

  • @ਅਮਰਿਤਸਿੰਘਅਮਰਿਤਸਿੰਘ

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੀ

  • @mohindersingh1879
    @mohindersingh1879 7 месяцев назад

    ਟੂਰਿਸਟ ਦਾ ਪਿਕਨਿਕ ਸਪੋਟ ਲੱਗਦਾ ਹੈ! ਬਾਕੀ helper ਨੇ...

  • @KalraMandeer
    @KalraMandeer 7 месяцев назад

    Bai babhi ji sachii khede aa chocolate raag ho jana aaa ❤😂 and keep it up 👍

  • @ManpreetKaur-hp2br
    @ManpreetKaur-hp2br 7 месяцев назад

    Aage Vadhde jao Waheguru ji trakiya baksh da rahe 🙏🙏🙏🙏 aasi aap de vlog dekh de rahiye ❤❤ Punjabi travel Cauple all the best 👍👍👍👍

  • @sartajsingh5582
    @sartajsingh5582 7 месяцев назад

    ਬਾਈ ਰਿਪਨ ਇਹ ਲੋਕ ਰਹਿੰਦੇ ਕਿਦਾਂ ਨੇ ਬਰਸਾਤ ਵਿੱਚ ਤੇ ਖਾਣਾ ਪਾਣੀ ਕਿਥੋ ਖਾਂਦੇ ਨੇ ਕਮਾਲ ਆ ਜਿੰਦਗੀ ਇਹਨਾਂ ਦੀ

  • @gk797
    @gk797 5 месяцев назад +1

    God bless u both of you❤

  • @SukhpalDhaliwal-j1g
    @SukhpalDhaliwal-j1g 7 месяцев назад

    ❤❤ਬਾਈਜੀ ਬਹੁਤ ਬਦੀਆ ਦੇਖੀਆ ਹੈ ਵਾਹਿਗੁਰੂ ਜੀ ❤❤❤❤

  • @sureshmanchanda7246
    @sureshmanchanda7246 7 месяцев назад +2

    Waheguru ji ka khalsa waheguru ji ke fateh

  • @jagsirsingh3898
    @jagsirsingh3898 7 месяцев назад

    Wahiguru g chadikala vich rakhe sariyan nu 🙏🙏🙏

  • @KuldeepSingh-ug2di
    @KuldeepSingh-ug2di 7 месяцев назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @SatnamrupalRupal
    @SatnamrupalRupal 7 месяцев назад

    ਤੁਸੀਂ ਤਾਂ ਪਿੰਡ ਪਾਠ ਪ੍ਰਕਾਸ਼ ਕਰਵਾਇਆ ਹੋਇਆ ਹੈ ਜੀ ਅੱਜ

  • @chandereditor3848
    @chandereditor3848 7 месяцев назад +2

    I am garvish ...I am 6 years I see ur video

  • @TarsemSingh-st1vw
    @TarsemSingh-st1vw 7 месяцев назад

    Amazing video beta ji Ripan te khushi beta ji tusi te kamaal kar rhe ho bahut bahut dhanbad beta ji waheguru ji tuhanu tandrust te hasda vasda rakhan te lambi ummar bakhshan lot's of West wishes Lakhwinder kaur from Gurdaspur🙏🙏🙏🙏🙏🙏🙏🙏

  • @JashanSingh-y2j
    @JashanSingh-y2j 7 месяцев назад

    Very good bai ji from moga punjab Ajit pal singh thanks very much

  • @singh7706
    @singh7706 7 месяцев назад

    Etohpiha ch ik charch v aa jo ki 1500 saal coldest aa g

  • @sukhidhaliwal4665
    @sukhidhaliwal4665 7 месяцев назад

    ਰਿਪਨ ਬਾਈ ਆਪਣੇ ਇੰਡੀਆ ਵਿੱਚ ਵੀ ਹੈ

  • @AmarjitSingh-p8z
    @AmarjitSingh-p8z 7 месяцев назад

    Veer ji ma tuhada saraa block dikhda
    But veer ji tuci ek block Goban cuntary ta bno
    Kio ke may outa yesa
    France to libarevill king off guban da mugiam bnaiaa asa na

  • @HarpalkaurRandhawa-n9o
    @HarpalkaurRandhawa-n9o 7 месяцев назад

    Dunia gumne cahede a par parmatma ne sanu bhoot vadia dharti te janam deta Sri Guru Ramdas Ji de nagari ch majzae de dharti guru peera de dharti a khadoor sahib ch 9 guru sahib de charan pae ne bhoot pavitar dharti aa

  • @GPSPendu
    @GPSPendu 7 месяцев назад

    ਰੀਪਨ ਵੀਰ ਤੁਹਾਡੀਆਂ ਸਾਰਿਆਂ ਵੀਡੀਓ ਘੈਂਟ ਹੁੰਦੀਆਂ

  • @sukhvlogs2530
    @sukhvlogs2530 7 месяцев назад

    Every morning mai tuhadi video jroor dekhdi a love from south korea 🇰🇷 ❤

  • @rajindersingh-so4hw
    @rajindersingh-so4hw 7 месяцев назад

    ਬਹੁਤ ਵਧੀਆ