ਹੋਟ ਗਵਾਂਢਣ • HOT PADOSAN | DHARNAT JHINJER | New Punjabi Funny Video 2024

Поделиться
HTML-код
  • Опубликовано: 16 окт 2024

Комментарии • 305

  • @PalaAULAKH
    @PalaAULAKH 2 месяца назад +108

    ਧਰਨਾਟ ਜਦੋ ਕੋਈ ਤੀਵੀ ਆਖੇ ਹਰਾ ਦੇਜਾ ਫੇਰ ਤਾਂ ਪਾ ਵੀ ਆਵੇ ਫੇਰ ਹੀ ਕੋਈ ਗੱਲ ਬਣਦੀ ਆ ਧਰਨਾਟ ਬੱਬੂ ਆਗੀ ਹੁਣ ਤੇਰੀ ਖੈਰ ਨੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤🎉🎉

  • @AnterDhaliwalPB31
    @AnterDhaliwalPB31 2 месяца назад +26

    ਧਰਨਾਟ ਬਾਈ ਬੱਬੂ ਨਾਲ ਜੋੜੀ ਬਹੁਤ ਵਧੀਆਂ ਲੱਗਦੀ ਆਂ❤❤

  • @bssekhon5773
    @bssekhon5773 2 месяца назад +9

    ਵੀਡਿਓ ਬਹੁਤ ਵਧੀਆ ਲੱਗੀ ਬੱਬੂ ਨਾਲ ਧਰਨਾਟ ਦੀ ਜੋੜੀ ਬਹੁਤ ਵਧੀਆ ਹੈ

  • @jaspalchangal8274
    @jaspalchangal8274 2 месяца назад +4

    ਧਰਨਾਟ ਜੋੜੀ ਤੇਰੀ ਬੱਬੂ ਨਾਲ ਹੀ ਜ਼ਿਆਦਾ ਵਧੀਆ ਲੱਗਦੀ ਆ। ਬਾਕੀ ਬਹੁਤ ਵਧੀਆ ਵੀਡਿਓ ਬਣਾਈ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤❤❤❤।

  • @BalveersinghBalveersingh-rj1il
    @BalveersinghBalveersingh-rj1il 2 месяца назад +26

    ਗਲਤ ਗੱਲ ਹੈ ਬਾਈ ਜੀ ਬੰਦੇ ਤੇ ਹੱਥ ਚੱਕਣਾ ਨਹੀਂ ਚਾਹੀਦਾ ਲੋਕਾਂ ਨੂੰ ਕੀ ਸਿੱਖਿਆ ਮਿਲੂ ਜੀ

    • @kddesigner149
      @kddesigner149 2 месяца назад

      Loka nu ni janania nu sikhya mil ta gayi v hath chakko bahut bahaduri aa es ch

    • @Gagandeepsingh-zf2li
      @Gagandeepsingh-zf2li 11 дней назад

      ਅੱਗੇ ਲੋਕ youtube ਤੋ ਹੀ ਸਿਖਿਆ ਲੈਂਦੇ ਨੇ ਐਵੇਂ ਨਾ ਵਿਦਵਾਨ ਬਣਕੇ ਆ ਜਾਇਆ ਕਰੋ ਕੋਈ ਕੰਮ ਦੀ ਗੱਲ ਕਰ ਲਿਆ ਕਰੋ. Milu ਸਿਖਿਆ ਏਥੋਂ 😂

  • @Varindersidhu971
    @Varindersidhu971 2 месяца назад +10

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਦੋਧੀ ਵੀਰੇ ਨੇ ਤਾਂ ਧਰਨਾਟ ਦੀ ਲੱਸੀ ਕਰ ਦਿੱਤੀ ਬਹੁਤ ਵਧੀਆ ਵੀਡੀਓ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੁਸੀਂ ਸਾਨੂੰ

  • @jarnailbenipal5668
    @jarnailbenipal5668 2 месяца назад +3

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਬਣਾਈ ਹੈ ਪੂਰੀ ਘੈਟ ਲਭ ਯੂ ਟਰਾਲੀ ਭਰਕੇ 🎉🎉🎉🎉🎉

  • @nirmalsinghmallhi9773
    @nirmalsinghmallhi9773 2 месяца назад +8

    ਬਾਈ ਤਰਨਾਟ ਸਵਾਦ ਲਿਆ ਤਾ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ ਲਵ ਜੂ ਟਰੱਕ ਪਰਕੇ

  • @SukhwinderSingh-wq5ip
    @SukhwinderSingh-wq5ip 2 месяца назад +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @sukhwindersidhu9105
    @sukhwindersidhu9105 2 месяца назад +7

    ਗੋਰੋ ਘੈਂਟ ਐਕਟਿੰਗ ਬਹੁਤ ਵਧੀਆ ਜੀ।

  • @gurjindersingh3638
    @gurjindersingh3638 2 месяца назад +10

    ਬਹੁਤ ਵਧੀਆ ਵੀਡੀਓ ਧਰਨਾਟ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਧਰਨਾਟ ਬੱਬੂ ਅਗੀ ਨਜ਼ਾਰਾ ਆ ਗਿਆ ਜੀ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @championgamemap6485
    @championgamemap6485 2 месяца назад +12

    ❤😂ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 😂❤❤❤❤❤❤❤❤❤❤❤❤❤❤

  • @officialRupinderchahal
    @officialRupinderchahal 2 месяца назад +10

    ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏

  • @parmjitsinghparmjitsingh7801
    @parmjitsinghparmjitsingh7801 2 месяца назад +2

    ਧਰਨਾਟ.ਤੇ.ਬੱਬੂ.ਦੀ.ਅੈਕਟਿੰਗ.ਬਹੁਤ.ਸੌਹਣੀ.ਅਾ.ਰਁਬ.ਤਾਰਁਕੀ.ਬਖਸੇ

  • @BudhSingh-tu8vt
    @BudhSingh-tu8vt 2 месяца назад +3

    ਬਹੁਤ ਵਧੀਆ ਕਹਾਣੀ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @Jagtar_bhullar_sullar
    @Jagtar_bhullar_sullar Месяц назад

    Love you aa dharnat y❤❤❤❤❤❤❤❤❤❤❤❤❤❤❤❤❤ ਟਰੱਕ ਭਰ ਕੇ

  • @DalwinderSingh-z6z
    @DalwinderSingh-z6z 2 месяца назад +7

    ਧਰਨਾਟ ਵੀਰ ਮਾੜੀ ਤਾਂ ਬੱਬੂ ਵੀ ਹੈ ਨਹੀਂ

  • @satnamsingh9601
    @satnamsingh9601 2 месяца назад +1

    ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤਹਾਨੂੰ ਸਾਰੀਆ ਨੂੰ ਤਰੱਕੀਆ ਬਖ਼ਸੇ ❤️❤️😍👌👍🙏🙏🙏😂😂🤣🤣

  • @Beant-cheema
    @Beant-cheema 2 месяца назад +6

    ਹੁਣ ਅਉ ਨਜ਼ਾਰਾ ਦੇਖਣ ਦਾ😂😂

  • @JaspalSingh-qc4uy
    @JaspalSingh-qc4uy 2 месяца назад +6

    ਜਸਪਾਲ ਸਿੰਘ ਜਲੰਧਰ ਈਸ਼ਰਵਾਲ 💯💯💯💯😂😂😂🤣🤣🤣🤣🤣👍👍👍👍👍👍👍🙏🙏🙏💪💪💪💪💪🤣🤣🤣🤣🤣

  • @amarjitsingh1946
    @amarjitsingh1946 2 месяца назад +1

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @kalaghaloti8809
    @kalaghaloti8809 2 месяца назад +3

    😂😂😂😂 very very funny video ji😂😂😂😂😂

  • @preetSingh-vi3mt
    @preetSingh-vi3mt 2 месяца назад +8

    ਐਸੀ ਤੀਮੀਂ ਤੋਂ ਤਾਂ ਬੰਦਾ ਛੜਾ ਚੰਗਾ 😅😅😅

    • @JaspreetSingh-jy2pj
      @JaspreetSingh-jy2pj 2 месяца назад +1

      ਬਸ ਬਾਈ ਤੂੰ ਧਰਨਾਟ ਨੂੰ ਹਾਜਰ ਨਾਜਰ ਮੰਨ ਕੇ ਸਹੁੰ ਖਾ ਲਾ ਕਿ ਛੜਾ ਹੀ ਰਹੇਂਗਾ ਸਾਰੀ ਉਮਰ😂

  • @ekamjeetsingh3179
    @ekamjeetsingh3179 2 месяца назад +2

    ਬਾਈ ਬੰਦੇ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਪੈਸੇ ਕਮਾਉਣ ਲਈ ਧਰਨਾਟ ਬਾਈ

  • @harbansmann6965
    @harbansmann6965 2 месяца назад +5

    Dharnat te babbu di jodi kaim lgdi poori

  • @bhavjot5005
    @bhavjot5005 2 месяца назад +3

    Bohut vadiya video a ji waheguru ji chardikala ch rakhe ❤❤

  • @ManinderSingh-u1b
    @ManinderSingh-u1b 2 месяца назад +22

    ਬਾਹੂਤ।ਸਿਰਾਂ।ਵੀਡੀੳ।ਵਾੲਈ।ਜੀ

  • @rajindercheema4985
    @rajindercheema4985 2 месяца назад +1

    ਬੱਬੂ ਆਹ ਕੰਮ ਲੋਟ ਆ ਭਿੰਦੇ ਸ਼ਾਹ ਵਾਲਾ ਨੀ ਤੇਰੇ ਵੱਸ ਦਾ!!ਜਿਉਦੇਂ ਵੱਸਦੇ ਰਹੋ ਦੋਵੇਂ ਜੀਅ

  • @JaspreetSingh-c6x
    @JaspreetSingh-c6x 2 месяца назад +3

    ਬਹੁਤ ਵਧੀਆ ਵੀਡੀਓ ਹੈ ਧਰਨਾਟ ਬਾਈ ਜੀ👍👍👍👍👍👍👍👍👍👍👍👍👍👍

  • @dilpreetsingh3508
    @dilpreetsingh3508 2 месяца назад +3

    ❤❤ ਧਰਨਾਟ ਦੀ ਐਕਟਿੰਗ ਸਿਰਾ ਹੁੰਦੀ ਆ❤❤🎉🎉

  • @ArjunBallu-m4f
    @ArjunBallu-m4f Месяц назад

    Darnaat great aaaaa super 🎉🎉🎉nice ❤❤❤❤❤❤❤😅😅😅😅😅😅

  • @ramansidhu2878
    @ramansidhu2878 2 месяца назад +2

    ਧਰਨਾਟ ਬਰਨਾਲੇ ਵੱਲ ਕਦੋਂ ਆਉਣਾ 😮🎉

  • @KuldeepSingh-b7d
    @KuldeepSingh-b7d Месяц назад

    ਬਾਈ ਧਰਨਾਹਟ ਬਹੁਤ ਵਧੀਆ ਪਰ ਕਮਲ ਬਹੁਤ ਘੋਟਦਾ ਜੋੜੀ ਬੱਬੂ ਤੇ ਧਰਨਾਹਟ ਦੀ ਬਹੁਤ ਵਧੀਆ ਲੱਗਦੀ ਼਼਼਼਼਼ਕੁਲਦੀਪ ਸਿੰਘ ਅਮ੍ਰਿਤਸਰ ਤੋ

  • @RamanShergill-v2f
    @RamanShergill-v2f 2 месяца назад +2

    Hahahaha hahahaahah atro d bhen babu

  • @BittuBittugill-v5m
    @BittuBittugill-v5m 2 месяца назад +2

    ਬਹੁਤ ਵਧਿਆ ਵਿਡਿੳ ਧਰਨਾਟ ਵੀਰ ਜੀ

  • @amandhindsa6492
    @amandhindsa6492 2 месяца назад +1

    Jis video ch babbu ajy oh video poori hit hundi❤iaa

  • @SabarMohamd
    @SabarMohamd 2 месяца назад +1

    ਬੁਹਤ ਵੀਦਿ ਫਿਲਮ

  • @SarbjeetKaur9035
    @SarbjeetKaur9035 2 месяца назад +1

    Dharnat veer te babbu bhen di Jodi bahut vadia lagdi

  • @Punjabpolicesarao
    @Punjabpolicesarao 2 месяца назад

    ਸੱਕਰਪਾਰੀਆ 😂😂😂😂😂😂

  • @sukhdeepsidhu2342
    @sukhdeepsidhu2342 2 месяца назад +2

    ਬਹੁਤ ਵਧੀਆ ਵੀਡੀਓ ਹੈ 👍💐 🌸🌷

  • @ਹਰਪਾਲ7653
    @ਹਰਪਾਲ7653 2 месяца назад +4

    ਲਗਦਾ ਲਵਲੀ ਨਿਰਮਾਣ ਨੇ ਬੱਬੂ ਦੇ ਅਖਾੜੇ ਲਵਾ ਤੇ ਗਲਾ ਬਹਾਲ ਦਿੱਤਾ 😂😂😂😂😂😂😂😂😂😂

  • @LakhwinderSingh-rt4mo
    @LakhwinderSingh-rt4mo 2 месяца назад +2

    ਨਾਇਸ ਵੀਡੀਓ ਬਾਈ ਜੀ

  • @MeghaGill
    @MeghaGill Месяц назад

    Very good balai bai ji 😅😊😅😅😅😂

  • @amandhindsa6492
    @amandhindsa6492 2 месяца назад

    Dharnt dai dil nu tn hr ik janani shoni lgdi a dharnat da dil bhut bda😅😅😅

  • @jaswinderghumaan5912
    @jaswinderghumaan5912 2 месяца назад +12

    ਵੀਡੀਓ ਦੇਖ ਕੇ ਚਾਅ ਚੜ ਜਾਂਦਾ ਝਰਨਾਟ ਦੀ ਐਕਟਿੰਗ ਸਿਰਾ ਹੁੰਦੀ ਆ😂😂😂

  • @SukhvinderKour-vt9bi
    @SukhvinderKour-vt9bi 2 месяца назад

    ❤😂seraaaa aaattt bammbbb jtaa sde alia vda vai dhrnat jinger seaa❤❤

  • @ManpreetRandhawa-r7n
    @ManpreetRandhawa-r7n 24 дня назад

    Sirra Bai ji

  • @smartphonedoctor1242
    @smartphonedoctor1242 2 месяца назад +1

    Ah kudi reel bnodi hundi c bhut sohni aa kudi dans ta bhut dekhya isda hun acting da pta lagjo kive krdi aa

  • @clairevandenhoeke794
    @clairevandenhoeke794 2 месяца назад +1

    Darnaat da Hitlaar 😂😂😂😂 aa gya

  • @allupdate141
    @allupdate141 2 месяца назад +1

    Very nice video veer ji God bless u all team❤❤well done veer g👍👍

  • @GurpreetSingh-fq7di
    @GurpreetSingh-fq7di 2 месяца назад

    Very nice video brother Dharnat always your videos superb and your all team members work awesome 👍🌹❤️🙏🙏

  • @DESIMASTIPINDAWALE
    @DESIMASTIPINDAWALE  2 месяца назад

    ਆਪਣੀ ਹਰੇਕ ਵੀਡੀਓ ਦੀ update ਲਈ ਆਪਣੇ whatsapp ਚੈਨਲ ਨੂੰ join ਕਰੋ 🙏🏻
    whatsapp.com/channel/0029Vakq26C42DcZXHucdY3C

  • @pritpalsinghsidhuadv7488
    @pritpalsinghsidhuadv7488 2 месяца назад

    ਕਿਆ ਬਾਤਾਂ 🎉🎉

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 2 месяца назад

    ਨਾਈਸ ਵੀਡੀਓ ਵੀਰ ਧਰਨਾਟ 🎉🎉🎉🎉

  • @sukhdevsingh-je6hp
    @sukhdevsingh-je6hp 2 месяца назад +3

    Good nice ji 🙏 good masaj je 🙏

  • @BalveerSingh-ym5qr
    @BalveerSingh-ym5qr 2 месяца назад +1

    ਧਾਰਨਾਟ ਵੀਰੈ ਤੇਰੀ ਤੇ ਬਾਬੋ ਦੀ ਜੋੜੀ ਬਹੋਤ ਬਾਦਹਾ ਲਗਦੀ ਹੈ ਤਾਨੂ ਤਾ,ਬਾਬੋ ਹੀ ਲੋਟ ਕਰਦੀ ਹੈ ਤੇਰੇ ਨਾਲੈ ਡਾਂਗ ਫੇਰਦੀ ਹੈ ਈਕ ਹੋਰ ਹੈ ਜਾਸਨ ਦੀ, ਵੀ ਤੇਰੇ ਨਾਲ ਜੋੜੀ ਬਦਹੀ ਲਗਦੀ ਹੈ

    • @rajvirsingh6801
      @rajvirsingh6801 2 месяца назад

      ਇਹ ਕਿਥੋਂ ਦੀ ਭਾਸ਼ਾ ਲਿਖੀ ਆ ਜੀ 😮😮 ਤੇ ਲਿਖਿਆ ਕੀ ਆ

  • @jagvirsinghbenipal5182
    @jagvirsinghbenipal5182 2 месяца назад

    ਸਿਰਾ ਬਾਈ ਜੀ 👌👌🔥🔥

  • @PoojaSharma-kd9mt
    @PoojaSharma-kd9mt Месяц назад

    Very very nice video ji 👍👍👌 👌

  • @budhsingh1801
    @budhsingh1801 2 месяца назад

    ਬਹੁਤ ਵਧੀਆ ਜੀ

  • @Ranajaysinghsidhu2010
    @Ranajaysinghsidhu2010 2 месяца назад +1

    ਬੱਬੂ ਕੁੱਟ ਦੀ ਵਾਲਾ 😅

  • @KamalPreet-y7j
    @KamalPreet-y7j 2 месяца назад

    V Nyc ❤👍

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 2 месяца назад

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @HarjinderBhullar-l4e
    @HarjinderBhullar-l4e 3 дня назад

    ਧਰਨਾਟ ਨੂਰ ਗਗਨ ਦੀਆਂ ਅਗਲੀਆਂ ਲਾਈਟਾਂ ਦੇ ਬੱਲਬ ਤੇ ਮਰਦਾ ਤੇ ਗਗਨ ਦੀ ਪਿਛਲੀ ਸੀਟ ਪੂਰੀ ਤਰ੍ਹਾਂ ਫਿੱਟ ਤੇ ਆਸ਼ਕ ਹੋ ਗਿਆ ਸਵਿਫਟ ਗੱਡੀ ਦੀ ਪਿਛਲੀ ਸੀਟ ਪੂਰੀ ਚੌੜੀ ਸੀਟ ਫਿੱਟ ਆ

  • @jagsirbhai6900
    @jagsirbhai6900 2 месяца назад +2

    ਬਹੁਤ ਵਧੀਆ ਵੀਡੀਓ🎥 ਆ ਵੀਰੇ

  • @AmritpalSingh-in3lg
    @AmritpalSingh-in3lg 2 месяца назад +2

    ਹੁਣ.ਰਨ.ਪਁਟੀਅਾ.ਧਰਨਾਟ.ਨੇ.ਿਸਰੇ.ਦੀ

  • @samersarao1525
    @samersarao1525 2 месяца назад +2

    Dhrant bhai jayda too jayada video hardeep babu de nall baniya kro ... ❤

  • @gurpreetSingh-jy7fj
    @gurpreetSingh-jy7fj 2 месяца назад

    ਬੱਗੋ ਦੀ ਐਕਟਿੰਗ ਬਹੁਤ ਵਧੀਆ ਆ

  • @jsa-bb2mf
    @jsa-bb2mf 2 месяца назад +3

    Vary vary nice video 🎉🎉🎉🎉

  • @Laddi-h7s
    @Laddi-h7s 2 месяца назад +1

    Very nice video ❤❤❤❤👌🏻👌🏻

  • @jaspreetkaur7619
    @jaspreetkaur7619 2 месяца назад +2

    बबू तैनू गोरो दी छा पैगी बदां ओनू वी पसदं नी ओही हाल तेरा बदां तैनू पसदं नी आऊदां किने बदें बदल ते

  • @Jaspalsingh-l4b
    @Jaspalsingh-l4b 2 месяца назад

    Very very very very very very good y dharnat veer
    God bless you

  • @SukhwinderSingh-nf9hc
    @SukhwinderSingh-nf9hc 2 месяца назад

    ❤ Bahut Vadeya ji😂😂

  • @AnkitRathor9786
    @AnkitRathor9786 2 месяца назад

    BHAUT HI VADAI LAGI HAI AE THOODI VIDEO DARNAT BHAI JI 👍

  • @Sxndhu_44
    @Sxndhu_44 2 месяца назад +1

    ਧਰਨਾਟ ਬਾਈ ਬਾਬੇ ਨੂੰ ਰਾਤ ਆਪਣੇ ਕਮਰੇ ਚ ਰੱਖ ਫਿਰ ਤੇਰੇ ਭੂਤ ਨਿਕਲ ਜਾਣਗੇ ਜਾ ਫਿਰ ਬਾਬਾ ਵੀ ਤੇਰਾ ਹੋਜੂ

  • @bhindibugra9559
    @bhindibugra9559 2 месяца назад +2

    Sirra video dharnat bai

  • @samhundal7466
    @samhundal7466 2 месяца назад +1

    😂😂😂😂😂 Sirra video tarnat bai

  • @sukhbitkaursukhbitkaur4113
    @sukhbitkaursukhbitkaur4113 2 месяца назад

    Bhut vadhia viode ji. Good massege ji. Gbu

  • @amandeepsinghpandher6762
    @amandeepsinghpandher6762 2 месяца назад

    Bahut der bad Teri video pasand aayi aa tharnat vir ehe jia bnya kar😂😂

  • @mannisidhu-ht2of
    @mannisidhu-ht2of 2 месяца назад +4

    Luchiaa de peer video kdo aaugi bai

  • @surjeetsingh2955
    @surjeetsingh2955 2 месяца назад

    Dharnaat Bai shakerpara❤❤❤❤

  • @bikramjitsingh1701
    @bikramjitsingh1701 2 месяца назад +1

    ਬਾਬਾ ਸ਼ੱਕਰਪਾਰੇ ਤੋਂ ਵੀ ਸਿਰੇ ਆ ❤

  • @tonykhipal2396
    @tonykhipal2396 2 месяца назад

    ਸਿਰਰਾ ਵੀਡੀਓ ਬਾਈ 🎉

  • @RohitKumar-tu9lz
    @RohitKumar-tu9lz 2 месяца назад

    Bai trnat aapki eh female actar ke sathi jodi bohut achi lagti hai pls es female actar ke sath har video bnaya karo pls bai trnat g love you bai g

  • @kaironsaab1145
    @kaironsaab1145 2 месяца назад +1

    😂😂❤❤❤🎉🎉🎉

  • @mirze_wala4419
    @mirze_wala4419 Месяц назад

    baba ji kitho ne🙏😜😜😜😂😂😂😂😂

  • @sharma_302
    @sharma_302 2 месяца назад

    Love you dharnat bai nal sari team❤

  • @dilpreetsinghladdu619
    @dilpreetsinghladdu619 2 месяца назад

    Sira bhai

  • @RohitKumar-tu9lz
    @RohitKumar-tu9lz 2 месяца назад

    Bai aap es kalakar ke sath hi video bnaya karo bohut man khush hota hai nice aching g❤

  • @Agriculture3963
    @Agriculture3963 2 месяца назад +1

    Very nice video ji dharnt veer and all team

  • @ToniPunch
    @ToniPunch 2 месяца назад +1

    Dharant Bhai te Puri teem atat

  • @youtubr_journey
    @youtubr_journey Месяц назад +2

    ਧਰਨਾਟ 22 ਪਹਿਲਾਂ ਥੋਡੀਆਂ ਵੀਡੀਓ ਬਹੁਤ ਵਧੀਆ ਤੇ ਹਾਸੇ ਵਾਲੀਆਂ ਹੁੰਦੀਆਂ ਸੀ।ਪਰ ਹੁਣ ਤੁਸੀ ਹਾਸੇ ਦੇ ਨਾਂ ਤੇ ਗੰਦ ਪਾ ਰੱਖਿਆ। ਪਰਿਵਾਰ ਨਾਲ ਬੈਠ ਕੇ ਥੋਡੀ ਵੀਡੀਓ ਦੇਖੀ ਨਹੀਂ ਜਾ ਸਕਦੀ। ਸੋ ਬੇਨਤੀ ਹੈ ਕਿ ਪਹਿਲਾਂ ਵਾਂਗ ਵਧੀਆ ਵੀਡੀਓਆ ਪਾਓ ਤਾਂ ਜੋ ਇਹ ਪਰਿਵਾਰ ਦੇ ਨਾਲ ਬੈਠ ਕੇ ਦੇਖੀਆਂ ਜਾ ਸਕਣ।

  • @Bhullar22
    @Bhullar22 2 месяца назад

    21000 ਹਜ਼ਾਰ ਲੱਗੂ ਧਰਣਾਟ ਪੈਸੇ ਤਿਆਰ ਕਰ ਕੇ ਰੱਖ ਬਾਬਿਆ ਲਈ

  • @Bhullar22
    @Bhullar22 2 месяца назад

    ਪਾਲ ਖਰੌੜ ਆ 😂😂😂😂😂

  • @tanukaur10
    @tanukaur10 2 месяца назад +2

    😂😂😂😂very Very Very funny video ji😂😂😂😂😂

  • @RinkuToor-nz7xo
    @RinkuToor-nz7xo 2 месяца назад

    Bai tractor te chattering sade samana to jassi di lgi a❤❤😂😂

  • @ParamjitSingh-ke9hx
    @ParamjitSingh-ke9hx 2 месяца назад

    Very nice video g 🎉🎉🎉🎉❤❤❤❤

  • @Gurpyar_bhangu
    @Gurpyar_bhangu 2 месяца назад

    ਬਹੁਤ ਵਧੀਆ ਵਿਡੀਉ ਬਾਈ ਜੀ ਮੈਂ ਤੁਹਾਡੇ ਨਾਲ ਮਿਲਣਾ ਸੀ ਚੈਨਲ ਬਾਰੇ ਜਾਣਕਾਰੀ ਲੈਣੀ ਆ ਬਾਈ ਜੀ ਮੈਂ ਕਦੋਂ ਮਿਲਨ ਆ ਸਕਦਾ ❤❤❤❤❤❤❤

  • @SohanSingh-de5rm
    @SohanSingh-de5rm 2 месяца назад +1

    Realty life Line belive me family members life Line

  • @BoharDhillon-hw3uc
    @BoharDhillon-hw3uc 2 месяца назад +1

    Very Very nice ji 👍👍👍👍👍
    👌👌👌👌👌

  • @RajinderSingh-re2mp
    @RajinderSingh-re2mp 2 месяца назад

    🎉 nice video madam 💯😺💯