Gangster Rinda ਦੀ SHO ਨੂੰ ਸਿੱਧਾ ਚੈਲੇਂਜ | Punjab Police

Поделиться
HTML-код
  • Опубликовано: 5 янв 2025

Комментарии •

  • @jsranajsrana5263
    @jsranajsrana5263 4 месяца назад +150

    ਜੇ ਖਬਰ ਦੀ ਪੁਸ਼ਟੀ ਨਹੀਂ ਹੈ ਤਾਂ ਫਿਰ ਤੁਸੀਂ ਆਪਣਾ ਬਤਾਊ ਲੈਣ ਨੂੰ ਖਬਰ ਲਾਈ ਹੈ,
    ਲਾਹਨਤ ਹੈ ਤੁਹਾਡੇ ਵਰਗੇ ਪੱਤਰਕਾਰਾਂ ਦੇ

    • @cpgill1988
      @cpgill1988 4 месяца назад

      Eh sale Jaahli ptrkr aa. Jina di Dal Roti Jahli khbran to chldi aa.
      Ritesh Lkhi te Bljit Parmar ni kise ne bn jana. .

    • @BALRAJGill-t8c
      @BALRAJGill-t8c 9 дней назад

      ❤🎉❤🎉❤🎉❤🎉❤🎉❤🎉❤🎉❤🎉❤🎉❤

  • @EpicDon007
    @EpicDon007 3 месяца назад +22

    ਗੰਨਮੈਨ ਦੀ ਤਾਂ ਪਹਿਲਾਂ ਈ ਫੂਕ ਨਿੱਕਲ਼ੀ ਪਈ ਆ..!!

  • @gurpreet13saini90
    @gurpreet13saini90 4 месяца назад +143

    ਇਸ ਗੰਨਮੈਨ ਦੀ ਡਿਊਟੀ ਭਗਵੰਤ ਮਾਨ ਨਾਲ ਹੋਣੀ ਚਾਹੀਦੀ

    • @punjabiforpubg5071
      @punjabiforpubg5071 4 месяца назад +3

      😂😂😂😂😂

    • @jaggajondiya6924
      @jaggajondiya6924 4 месяца назад +4

      😂😂😂

    • @suNnYAttri786
      @suNnYAttri786 4 месяца назад +1

      😂

    • @xarmy-qd4mx
      @xarmy-qd4mx 4 месяца назад +3

      ਇਹ ਤਾਂ ਕਿਤੇ ਦੋ ਨੂੰ ਭਿੜਾ ਕੇ ਨਾ ਮਾਰਦੇ ਸਾਰਾ35ਕਿਲੋ ਦਾ ਤਾਂ ਹੈ, b

    • @tanvirsingh6911
      @tanvirsingh6911 4 месяца назад

      😂😂😂😂😂😂😂

  • @JoginderSingh-p7k
    @JoginderSingh-p7k Месяц назад +6

    🎉❤ ਪੰਜਾਬ ਪੁਲਿਸ ਹੈ ਹੀ ਇਸੇ ਲਾਈਕ ❤

  • @vikramjitsingh7710
    @vikramjitsingh7710 4 месяца назад +115

    ਜਿਡਣ ਦੀ ਇਹ ਬਦਲਾਬ ਵਾਲੀ ਸਰਕਾਰ ਆਈ ਓਦਣ ਦਾ ਪੰਜਾਬ ਜੰਗਲ ਬਣਦਾ ਜਾ ਰਿਹਾ.

    • @DeepDhillons
      @DeepDhillons 4 месяца назад +9

      Phla te bahut Badal wala Canada c

    • @PalwinderSingh-cr8pq
      @PalwinderSingh-cr8pq 4 месяца назад +5

      Pehla bhut frk c,bhagwant mann n dhand la ti

    • @jaspawar9295
      @jaspawar9295 4 месяца назад +2

      Pehla ada to v bura haal c bhagwant maan hun aap chonkidari kraa

    • @vikramjitsingh7710
      @vikramjitsingh7710 4 месяца назад +6

      ਕੰਗਰੇਸ ਐਮ ਅਲ ਏ ਇਕ ਗਨਮਾਨ ਰੱਖਦੇ ਸੀ ਹੁਣ ਦੇ ਆਪ ਐਮ ਅਲ ਏ 5-6 ਪੁਲਿਸ ਵਾਲੇ 2-3 ਕਮਾਂਡੋ ਤੇ ਪਾਇਲੋਟ ਗੱਡੀ. ਅੱਜ ਤਕ ਜਿਨੇ ਸੀ.ਮ ਬਣੇ ਸਬ ਤੋਂ ਵਾਦ ਸਕਿਉਰਿਟੀ ਮਾਨ ਕੋਲ ਤੇ ਮਾਨ ਦੇ ਪਰਿਵਾਰ ਕੋਲ ਯਾ. ਕੇਜਰੀਵਾਲ ਤੇ ਬਾਕੀ ਦਿੱਲੀ ਵਾਲਿਆਂ ਕੋਲ ਪੰਜਾਬ ਪੁਲਿਸ ਦੀ ਸਕਿਉਰਿਟੀ. ਯੂਪੀ ਕੇਜਰੀਵਾਲ ਦੇ ਬਾਬੇ ਕੋਲ ਪੰਜਾਬ ਪੁਲਿਸ ਦੀ ਸਕਿਉਰਿਟੀ ਉਹ ਸਬ. ਥਾਨਿਆ ਵਿਚ ਪੁਲਿਸ ਰਹਿ ਹੀ ਕੇਨੀ ਗਈ ਜੋ ਆਮ ਲੋਕਾਂ ਦਾ ਦਿਆਨ ਰੱਖੇ. ਪੁਲਿਸ ਵਾਲਿਆਂ ਦੀ ਤਨਖਾਹ ਆਮ ਲੋਕ ਦੇਣ ਤੇ ਵਫ਼ਾਦਾਰੀ ਸਿਰਫ ਸੱਤਾ ਵਾਲਿਆਂ ਦੀ.

    • @msshergill1112
      @msshergill1112 4 месяца назад +2

      ਬਿਲਕੁਲ ਸਹੀ ਕਿਹਾ

  • @Bajwaj414
    @Bajwaj414 4 месяца назад +20

    ਆੜ੍ਹਤੀ ਹਸਪਤਾਲ ਚ ਭਰਤੀ ਕਿਓ ਕਰਵਾਇਆ? ਗੋਲੀ ਲੱਗੀ ? ਜਾਂ ਡਰਦੇ ਦਾ ਮੂਤ ਨਿਕਲਿਆ, ਜਾਂ ਬਸ ਖ਼ਬਰ ਲਵਾਉਣ ਲਈ ਲੰਮੇ ਪਿਆ

  • @hardeepsinghsandhu8321
    @hardeepsinghsandhu8321 4 месяца назад +65

    ਗੰਨ ਮੈਨ ਨੂ ਆਪ ਸੁਰੱਖਿਆ ਚਾਹੀਦੀ 😂 ਸਭ ਨਸ਼ੇੜੀ ਪੁਲਸ ਚ ਭਰਤੀ ਕੀਤੇ ਸਿਫਾਰਸ਼ ਤੇ

  • @jaswinderdhaliwalfitness5946
    @jaswinderdhaliwalfitness5946 4 месяца назад +118

    ਮੈਨੂੰ ਐ ਕਿਉਂ ਲੱਗੀ ਜਾਂਦਾ ਵੀ ਜਿਵੇਂ ਗਨਮੈਨ ਦਾ ਵਿੱਚ ਮੂਤ ਨਿਕਲ ਗਿਆ ਹੁੰਦਾ 🤔🤔

  • @barindersingh4495
    @barindersingh4495 7 дней назад +2

    ਲੱਗ ਗਈਆਂ ਟੱਟੀਆਂ🤣🤣

  • @xarmy-qd4mx
    @xarmy-qd4mx 4 месяца назад +45

    ਇਹ ਗੰਨਮੈਨ ਗੰਨ ਚਲਾ ਕੇ ਵਿਖਾਵੇ, ਜੇ ਨਾ ਪਿੱਛੇ ਡਿੱਗਿਆ ਤਾਂ ਮੇਰਾ ਸਿਰ ਤੁਹਾਡੀਆਂ ਜੁੱਤੀਆ

  • @hsvmktech
    @hsvmktech 4 месяца назад +35

    ਤੁਸੀ ਪੁਸ਼ਟੀ ਕਰੋ ਚਾਹੇ ਨਾ ਕਰੋ ਪਰ ਏਹ ਅਵਾਜ਼ ਰਿੰਦੇ ਦੀ ਹੀ ਆ।

  • @Pargatsinghkhera-fh2iq
    @Pargatsinghkhera-fh2iq 4 месяца назад +4

    ਰਿੰਦਾ ਵੀਰ ਬਹੁਤ ਵਧੀਆ ਬੰਦਾ ਸੀ ਇਹਦਾ ਭਰਾ ਮਾਰ ਦਿੱਤਾ ਸੀ ਹਜੂਰ ਸਾਹਿਬ ਉਸ ਤੋਂ ਬਾਅਦ ਇਹ ਗੈਂਸਟਰ ਬਣਿਆ ਗੁਰਦੁਆਰਾ ਸਾਹਿਬ ਬਹੁਤ ਸੇਵਾ ਕਰਦਾ ਸੀ ਪਰ ਇਹ ਆਵਾਜ਼ ਰਹਿੰਦੇ ਵੀਰ ਦੀ ਨਹੀਂ ਹੈ ਕਿਉਂਕਿ ਮੇਰੇ ਨਾਲ ਖੁਦ ਰਹਿੰਦੇ ਵੀਰ ਨੇ ਸੇਵਾ ਕੀਤੀ ਗੁਰਦੁਆਰਾ ਸਾਹਿਬ

  • @AmarSingh-gp2hd
    @AmarSingh-gp2hd 4 месяца назад +15

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਯੂ ਐਸ ਮੀਡੀਆ 🚩ਟੀ ਵੀ 84 ਮੀਡੀਆ ⛳ ਸਤਲੁਜ ਟੀ ਵੀ ਮੀਡੀਆ ⛳⛳ ਐਸ ਐਫ਼ ਜੇ ਜਿੰਦਾਬਾਦ 🚩

  • @sonubhatti3483
    @sonubhatti3483 4 месяца назад +28

    ਲੱਗਦਾ ਗੰਨਮੈਨ ਨੂੰ ਖਾਲੀ ਗੰਨ ਦਿੱਤੀ ਆ ਕੇ ਕਿਤੇ ਗੋਲੀਆਂ ਨਾਲ ਭਰ ਪਵਾ ਦਿੱਤੀ ਏਦੇ ਕੋਲੋ ਨਹੀ ਖਲੋਤਾ ਜਾਣਾ

  • @96ਕਰੋੜੀਖ਼ਾਲਸਾ-ਦ6ਰ
    @96ਕਰੋੜੀਖ਼ਾਲਸਾ-ਦ6ਰ 4 месяца назад +6

    ਨਾਲੇ ਰਿੰਦਾ ਬੋਲਦਾ ਪਿਆ ਏਨੇ ਚਿੱਟਾ ਵੇਚ ਕੇ ਪੈਸਾ ਕਮਾਇਆ ਇਸ ਗੱਲ ਤੇ ਕੋਈ ਗੋਰ ਕਿਉ ਨਹੀ ਕਰ ਰਿਹਾ

  • @Busbodybuilder
    @Busbodybuilder 4 месяца назад +4

    ਗੰਨਮੈਨ ਦਾ ਆਵਦਾ ਤਰਾਹ ਨਿਕਲਿਆ ਪਿਆ ਲਗਦਾ ਗੋਲੀਆਂ ਦੀ ਆਵਾਜ਼ ਸੁਣ ਕੇ 😂 ਸੈੱਟ ਹੋਇਆ ਇਕ ਪਾਸੇ ਈ ਝਾਕੀ ਜਾਂਦਾ ਜਿਵੇਂ ਰਾਸ਼ਟਰੀ ਗੀਤ ਚ ਖੜਾ ਹੁੰਦਾ ...

  • @manmohansinghbhatoa2212
    @manmohansinghbhatoa2212 4 месяца назад +19

    Gunman nu ve gun man de deo ji....

  • @jassasinghsingh96crodibudhadal
    @jassasinghsingh96crodibudhadal 4 месяца назад +19

    Akaaaaaaaall he akaaaaaaaaall💥💥😎😎⚔️⚔️

    • @Haider-kq9qy
      @Haider-kq9qy 4 месяца назад

      TERI MA DI GHUSSI CH BHUCHAALL A GEA AKAL 😅😅

  • @eagle6769
    @eagle6769 4 месяца назад +5

    Gunman nu ਵੀ security ਦੇ ਦਿਓ 😂😂😂😂

  • @kulvindersarao5221
    @kulvindersarao5221 4 месяца назад +17

    ਗੰਨਮੈਨ ਦਾ ਮੋਢਾ ਐ ਦੱਬਿਆ ਪਿਆ ਜਿਵੇਂ ਰੇਹ (ਯੂਰੀਆ) ਦੀ ਝੋਲੀ ਚੱਕੀ ਹੋਵੇ

  • @Ghummansaabukwale9051
    @Ghummansaabukwale9051 4 месяца назад +6

    ਤੁਸੀਂ ਮਨੋ ਜਾਂ ਨਾ ਮਨੂੋ ਇਹੋ ਅਵਾਜ਼ ਰਿੰਦੇ ਦੀ ਆਪਣੀ ਹੈ

  • @hardipsingh6387
    @hardipsingh6387 4 месяца назад +5

    Waheguru waheguru

  • @Savinder1988
    @Savinder1988 4 месяца назад +4

    ਗੇਨਮੈਨ ਬਾਹਲਾ ਤਕੜਾ ਏ 😅

  • @satwantsatti9655
    @satwantsatti9655 4 месяца назад +34

    ਐਨਕਾਊਂਟਰ ਕਰਕੇ ਪਰੇ ਕਰੋ ਐਦਾਂ ਦਿਆਂ ਦਾ

    • @tanurajpoot8822
      @tanurajpoot8822 4 месяца назад +5

      ina riswatkhor ch kithe ina dam Ik chor duje chor baare thode na dasega 😂

    • @sanjeevbhardwajppwa9501
      @sanjeevbhardwajppwa9501 4 месяца назад

      ​@@tanurajpoot8822ਤੂੰ ਕਰਲੇ ਆ ਕੇ, ਵੱਡਾ ਸਿੰਘਮ, ਸਾਹ ਨੀ ਲੈਂਦਾ

    • @Sountaboy
      @Sountaboy 4 месяца назад

      Pakistan jana pda ga encounter lyi

  • @RajeshKumar-n7l9m
    @RajeshKumar-n7l9m 4 месяца назад +3

    ਪੰਜਾਬ ਵਿੱਚ ਡਾਂਗ ਮੈਨ ਦਿਓ gun 🔫 man ta ਫੈਲ ਨੇ😂😂😂

  • @AmrikSingh-jm3wi
    @AmrikSingh-jm3wi 4 месяца назад +2

    SHoਸਾਬ ਕਿਉਂ ਚੁੱਪ ਕਰਗੇ ਕੇਹਦੇ ਆ ਮੇਰੇ ਕਿਹੜਾ ਚੂੜੀਆਂ ਪਾਈਆਂ ਇੱਕ ਵਾਰ ਪੰਜਾਬ ਵਿੱਚ ਆ ਕੇ ਦਿਖਾ ਇਹ ਡਰਦੇ ਨੂੰ ਡਰਾਉਂਦੇ ਨੇ ਜਵਾਬ ਦੇ ਲਲਕਾਰ ਕੇ ਮਰਨਾ ਤਾਂ ਇੱਕ ਦਿਨ ਆ ਕਿਉਂ ਡਰਗੇ

  • @gursewaksingh-ch6to
    @gursewaksingh-ch6to 3 месяца назад +1

    ਭਾਈ ਰਿੰਦਾਂ ਏਹ ਅਮਰ ਐ ਕਿੰਨੀ ਵਾਰ ਏਹਦਾ ਐਨਕਾਉਂਟਰ ਦੀਆਂ ਖਬਰਾਂ ਸੁਣ ਚੁੱਕ ਕਿੰਨੇ ਵਾਰ ਇੰਡੀਅਨ ਏਜੰਸੀਆਂ ਤੇ Raw ਨੇ ਮਾਰਤਾ ਕਿੰਨੇ ਪੰਜਾਬ ਦੀ ਸਪੈਸ਼ਲ ਟੀਮ ਨੇ ਮਰਿਆ , ਪਾਕਿਸਤਾਨ ਵਿਚ ਕਦੇ ਖਾਲਿਸਤਾਨ ਦੀ ਇੱਕ ਸ਼ਾਖਾ ਨਾਲ ਜੋੜ ਕੇ

  • @Advocate001
    @Advocate001 4 месяца назад +22

    Gunman dekh k dar gya main 😂

    • @Technicalharjit
      @Technicalharjit 4 месяца назад +1

      😂😂😂😂

    • @DheerajSharma-kv3sg
      @DheerajSharma-kv3sg 4 месяца назад

      😂😂

    • @dhillon8744
      @dhillon8744 4 месяца назад

      Jheri ohne hath ch fadi aa oh na bande di shakal dekh di aa na kujh hor

    • @Advocate001
      @Advocate001 4 месяца назад

      @@dhillon8744 bro lagda tu agli khabar nhi padhi es artiye nu fer goliya vajj chukia oh vi ah soorme gunman saamne , and ede modde te hi tangi reh gyi 😂 chlon aala jigra vi chahida , jehra marzi incident dekhli sabto pehla gunman hi bhaj jaande aa 😂

    • @AbhirajVlogger-o3e
      @AbhirajVlogger-o3e 3 месяца назад

      Jo hath che ode tera moot nikljana 1 fire te

  • @Coca..India1992
    @Coca..India1992 4 месяца назад +2

    Bohat vdia rinse veer

  • @amrikkhan3178
    @amrikkhan3178 4 месяца назад +14

    ਕਿਓ ਸਿੱਖ ਸਿੱਖ ਦਾ ਦੁਸ਼ਮਣ ਬਣਿਆ

    • @combatx3373
      @combatx3373 4 месяца назад +2

      Phela Sikh ta phechan lo khon hunde neh pagg banan nall ja ikhale kesh rakhan nal koi sikh nhi bann janda

  • @SwarnSingh-c3v
    @SwarnSingh-c3v 4 месяца назад +4

    ਇੰਟਰਵਿਊ ਆ ਜੇਲਾ ਵਿੱਚ ਤੁਸੀ ਕਰਾਉਦੋ ਹੋ ਧਮਕੀਆਂ ਵੀ ਤੁਹਾਨੂੰ ਦੇਣ ਗੇ ਸਟੈਡ ਰੱਖੋ

  • @manpreetsinghgill6511
    @manpreetsinghgill6511 4 месяца назад +5

    ਇਹ ਆਮ ਆਦਮੀ ਪਾਰਟੀ ਦਾ ਬਦਲਾਅ ਆ

  • @msshergill1112
    @msshergill1112 4 месяца назад +15

    ਜੰਗਲ ਰਾਜ ਆ ਗਿਆ ਪੰਜਾਬ ਵਿਚ ਕਨੂੰਨ ਸਿਸਟਮ ਫੇਲ ਹੋ ਗਿਆ ਲੱਗਦਾ ਪੰਜਾਬ ਵਿਚ ਜਲਦੀ ਹੀ ਰਾਸ਼ਟਰਪਤੀ ਸ਼ਾਸ਼ਨ ਲਾਗੂ ਹੋਣ ਵਾਲਾ

  • @GopiGill-uv8eu
    @GopiGill-uv8eu 3 месяца назад +1

    ਗੰਨਮੈਨ ਲੈਣ ਲੱਈ ਪੁਲਿਸ ਵਾਲਾ ਕਰਦਾਂ 😂

  • @Sandhu-3MR
    @Sandhu-3MR 4 месяца назад +1

    👌👌👌

  • @midnightkiller6473
    @midnightkiller6473 4 месяца назад +3

    ਗੰਨ ਮੈਨ ਵੇਖ ਲੋ 😂😂

  • @राक्षसराज-श1ध
    @राक्षसराज-श1ध 9 дней назад +1

    ये गन मैन बहुत तगड़ा है 😂😂😂

  • @LakhbeerSingh-j7j
    @LakhbeerSingh-j7j 4 месяца назад +9

    Eko hall wa encunter hor koi hall nhi

  • @NirmalSingh-bz3si
    @NirmalSingh-bz3si 4 месяца назад +4

    ਜੇ ਪੁਸਟੀ ਨਹੀ ਕਰਦੇ ਖਬਰ ਭੈਣ ਗੜਾਉਣ ਨੂੰ ਲਾਈ ਆ ,,ਬੋਲਦਾ ਰਿੰਗ ਰਿੰਗ ਕੇ ਆ ,,

    • @shubhpreet1
      @shubhpreet1 4 месяца назад

      ਅੜਿੰਗ ਅੜਿੰਗ ਹੁੰਦਾ ਵੀਰ ਨਾ ਕੇ ਰਿੰਗ ਰਿੰਗ

  • @pritpalsingh5150
    @pritpalsingh5150 4 месяца назад +11

    SSP. Ajit.Singh. da. Beteja. Haa. Avtar. Singh.

  • @manharmasson7261
    @manharmasson7261 4 месяца назад

    ਮੈਂ ਤਾ ਇਹ ਬੇਨਤੀ ਕਰਦਾ ਕਿਸੇ nws ਚੈਨਲ ਨੂੰ ਕੋਈ ਵੀ ਗੈਂਗਸਟਰ ਦੀ ਵੀਡੀਓ ਨ੍ਹੀ ਦਿਖਾਉਣੀ ਚਾਹੀਦੀ 🙏🏻

  • @musicmind2862
    @musicmind2862 4 месяца назад +3

    ਆਡੀਓ ਦੀ ਜੇ ਪੁਸ਼ਟੀ ਨਹੀ ਕਰ ਸਕਦੇ ਤਾਂ ਖਬਰ ਲਗਾਉਣਾ ਵੀ ਸ਼ੱਕ ਦੇ ਦਾਅਰੇ ਆਉਂਦਾ ਹੈ। ਚੈਨਲ ਪਹਿਲਾਂ ਇਹ ਦਸੇ ਕਿ ਤੁਸੀਂ ਆੜ੍ਹਤੀਆਂ ਦੇ ਪੱਖ ਚ ਹੋ ਜਾਂ ਨਹੀ।

  • @gurjeetsingh2072
    @gurjeetsingh2072 4 месяца назад +1

    ਗੰਨ ਮੈਨ ਬਹੁਤ ਸਹਿਤ ਮੰਦ ਏਸ ਦੀ ਡਿਊਟੀ ਭਗਵੰਤ ਮਾਨ ਨਾਲ ਲਾਉ ਯਾਰ ਕੀ ਕਰਦੇ ਰਿੰਦਾਂ ਬਦਮਾਸ਼ ਬਣੀਆ ਏਨੂੰ ਫੜਨਾ ਚਾਹੀਦਾ

  • @pindermurali1892
    @pindermurali1892 4 месяца назад +3

    😂😂😂😂 ਗੰਨਮੈਨ ਤਾਂ ਪੱਖੇ ਦੀ ਹਵਾ ਨਾਲ ਹਿੱਲਣ ਡਿਆ

  • @sidhusaab6632
    @sidhusaab6632 4 месяца назад +2

    ਇਹਨੂੰ ਭਰਤੀ ਕਿਸ ਨੇ ਕੀਤਾ

  • @BhamraDottore
    @BhamraDottore 4 месяца назад

    Bilkul

  • @Bittacheema
    @Bittacheema 4 месяца назад

    ਜੇ ਤੂੰ ਪੁਸ਼ਟੀ ਨਹੀਂ ਕਰਦਾ ਤਾਂ ਤੂੰ ਖ਼ਬਰ ਕਿਥੋਂ ਲੲਈ ਕਿਉਂ ਲਈ ਕਿਵੇਂ ਲੲਈ ਇਸਦਾ ਮਤਲਬ ਹੈ ਕਿ ਤੁਸੀਂ ਖੁਦ ਰਲੇ ਹੋਏ ਹੋ ਦੋਵੇਂ ਧਿਰਾਂ ਨਾਲ।

  • @ManindersinghdeolDeol
    @ManindersinghdeolDeol 4 месяца назад +10

    Gun man wade tagda wA

  • @speedboyzbhangradzire
    @speedboyzbhangradzire 4 месяца назад +2

    Chitte vale passe kadvone ta Rinde veer ne sahi keha gangster bane aa koi majboori Karan he bane aa

  • @jasvirsingh8715
    @jasvirsingh8715 4 месяца назад +3

    Jo awaj pehla rinde di kafi baar suni a jidan k nishant shrma
    Oh sun k eh awaj rinde di ni lgdi

  • @Game-xm5bf
    @Game-xm5bf 4 месяца назад +3

    Rinda right Bolda 2 No Da passa

  • @SonamSandhu-mi6su
    @SonamSandhu-mi6su 4 месяца назад +2

    Ehh lokk kinna jhoot bolde aa...kuch time pehla news aai c Rinda marr giya...hun kitho zinda ho giya ehh 😡😡😡😡

  • @desiboy11747
    @desiboy11747 4 месяца назад +3

    Bahi gunman nu v glucose lava do 😂

  • @gurmindersingh4766
    @gurmindersingh4766 12 дней назад

    Guri❤

  • @varinderrana6114
    @varinderrana6114 4 месяца назад +4

    Hor da tan pta ni gunman vir famous hogya

  • @bhanuchugava662
    @bhanuchugava662 4 месяца назад +4

    NA VARNEG SHO NU NAHE RAJ SARKAR NU HY

  • @mandip7t
    @mandip7t 3 месяца назад +1

    Pattrkar kudd nu wda ajjtak wala samjhda....😅😅😅😅😅

  • @Myth.to.truth2020
    @Myth.to.truth2020 Месяц назад +1

    Gunman di gun da vajan zayda lagda 😅

  • @JassS634
    @JassS634 4 месяца назад

    ਬਹੁਤ ਪਹਿਲਾਂ ਇਹ ਖਬਰ ਆਈ ਸੀ, ਰਿੰਦਾ ਪਾਕਿਸਤਾਨ ਚ ਜ਼ਹਿਰ ਦੇਕੇ ਮਾਰ ਦਿੱਤਾ ਸੀ,,,ਨਾ ਪੁਸ਼ਟੀ ਕਰਦੇ ਉ 🤔🤔🤔

  • @sunnysingh6634
    @sunnysingh6634 4 месяца назад +7

    Ganmaan de bond Patti pae a vichari de

  • @shamshersingh-wi8ox
    @shamshersingh-wi8ox 4 месяца назад +2

    ਬਾਈ ਜੀਂ ਗੰਨ ਮੈਂਨ ਤਾਂ ਵਧੀਆ ਰੱਖ ਲਓ ਜਿਹੜਾ ਵੀਡੀਓ ਵਿੱਚ ਦਿਸਦਾ ਹੈ ਉਹ ਤਾਂ ਮਰੀਜ਼ ਲੱਗ ਰਿਹਾ

  • @baljitkaur2083
    @baljitkaur2083 4 месяца назад +3

    Eh. Sab kuch Deep Satat te Punjab sarkar hi kar rahi hai

  • @kawaljeetsingh8882
    @kawaljeetsingh8882 4 месяца назад +1

    gunman nu gun d nhi glucose d jrurat , odi botale tangdeo😂😂😂😂

  • @sukhrajsingh3280
    @sukhrajsingh3280 4 месяца назад +1

    Eda d gunman sare mantriya di security vasty d deo 😂😂😂😂😂🎉🎉🎉

  • @HardeepSingh-rn8wi
    @HardeepSingh-rn8wi 4 месяца назад +1

    Good 👍 rind bro

  • @punuthind707
    @punuthind707 3 месяца назад

    good yaar

  • @musicbattle8581
    @musicbattle8581 4 месяца назад +4

    gunman app digan wala a 😂😂😂 dekho tn chj de bnde dedo

  • @just4fun2000
    @just4fun2000 4 месяца назад +1

    Hmm aa ptc wala ee judge ban ene hi faisla suna ta 😂

  • @mohitladhar2652
    @mohitladhar2652 4 месяца назад +7

    GANGSTAR NE NAL EHE BI KIHA AA JIHDA CHITTA VECHDA TE JO RISBAAT LAKE OFFICER NE PASSE EKTE KITE AA TE PASSE LAKE BAHAD CH APNE BACHE CANADA SET KARDE AA OHNA KOLO FAROTI LENDE AA SHREEF BANDE KOLO NAHI LENDE GANGSTER NAHI LAG DA EHE PUNJAB DA SACHA BANDA AA JIS ANDER PUNJAB DA DARAD AA EHE GANGSTER NAHI AJJ DE BHGAT SINGH AA

  • @GaganSingh-ck1gt
    @GaganSingh-ck1gt 4 месяца назад +1

    Gunman ta vichara gun naal deadlift marda hona😂

  • @Panjabi22
    @Panjabi22 4 месяца назад +1

    Security ta chngi lao

  • @DineshKumar-z3c
    @DineshKumar-z3c 4 месяца назад +2

    Cita waciea is di push padhtal karo

  • @VikramSend
    @VikramSend 4 месяца назад +2

    Gunman ta lagde bhajan lai tyar khada hai😂😂😂

  • @jatindersinghrandhawa889
    @jatindersinghrandhawa889 4 месяца назад +2

    Ho skda rinda gunman te taras kha ke thanedaar nu kujh na khe

  • @NavpreetSingh-f1m
    @NavpreetSingh-f1m 4 месяца назад +1

    Aeho je gun man bhi hege balle bekh ke hi kauf lgda

  • @garrysandhu395
    @garrysandhu395 3 месяца назад +1

    Sho ta kuch boliya nhi mooro jva v

  • @kuldeepsinghkuldeep853
    @kuldeepsinghkuldeep853 4 месяца назад +1

    Ganmain kithe c

  • @mohindersidhu1279
    @mohindersidhu1279 3 месяца назад

    Very sad

  • @Nickpatwari
    @Nickpatwari 4 месяца назад +1

    Mainu ta samj nhi aundi ki ganmaan kive weapon da bhaar seh reha hai

  • @JaspreetSingh-ss9tj
    @JaspreetSingh-ss9tj Месяц назад

    Gunman nu v security provide karvao..

  • @jograj8168
    @jograj8168 4 месяца назад +1

    ਆ ਗੰਨਮੈਨ ਤਾਂ ਬਿਮਾਰ ਲੱਗਦਾ

  • @vansh_123op
    @vansh_123op 4 месяца назад +3

    Is gunman nu ajye kurakh di loddh hai .baddam duddh chhida .chhitta nahi.

  • @ANONYMOUS-ei8wi
    @ANONYMOUS-ei8wi 3 месяца назад

    Law 🤡

  • @Ravindersinghuae
    @Ravindersinghuae 4 месяца назад +1

    Punjab Sarkar Fail

  • @desiboy11747
    @desiboy11747 4 месяца назад +1

    Bahi 5 cror te lag he Jane wichare te eyebrows he ine wade 😂😂😂 sala yaku lagda chanderkanta da😂

  • @sunnypawar2499
    @sunnypawar2499 4 месяца назад +1

    Oh gunman nu glucose lvaa do ik naal

  • @NeeruSalaria-wv9bp
    @NeeruSalaria-wv9bp 19 дней назад

    Agle eh v tae kea jide kolo paise lae rae o e chitta vaech kae banae ae

  • @gurjindersinghsaini
    @gurjindersinghsaini 3 месяца назад +1

    News reporter bada Chauraha ke mat bolo

  • @BaldeepDhaliwal-
    @BaldeepDhaliwal- 4 месяца назад +1

    ਇਹ ਰਿੰਦੇ ਦੀ ਅਵਾਜ਼ ਨਹੀਂ ਲੱਗਦੀ

  • @SandipGill-ej2kv
    @SandipGill-ej2kv 2 месяца назад

    A gunman putin da y ??😂😂😂

  • @NavuS-tc9yb
    @NavuS-tc9yb Месяц назад

    Lowernc Bishnoi zindabad

  • @KainthAmritsaria
    @KainthAmritsaria 4 месяца назад

    A awaj rinde di hi aa

  • @bhindagill1003
    @bhindagill1003 4 месяца назад

    Good rinda veer

  • @KULJITKAUR-v8v
    @KULJITKAUR-v8v 4 месяца назад

    GUNMAN 😂😂😂😂😂😂ZEADA HI STRONG HAI 😂😂😂😂

  • @tarzansingh8436
    @tarzansingh8436 4 месяца назад

    Pulsiyan ne bohut nojwana nu criminal banaya torture karke har sarkar vele. Bohut ghar tabah kite aa sarkaran ne.

  • @KiranSahota-h1c
    @KiranSahota-h1c 4 месяца назад

    Very good a saleyan police waleya nal Ada hona chahida😊

  • @RajinderSingh-iy7ph
    @RajinderSingh-iy7ph 10 дней назад

    Bhai gareeban nu mardeo thonu thode varge milde ne fir Jaar koi gareeban da khal kese nu nahi

  • @babbusainisaini7917
    @babbusainisaini7917 4 месяца назад

    👏👏👏👏👍 sabse Bade Chor Police wale Hain

  • @MandeepDeepman-u9d
    @MandeepDeepman-u9d 4 месяца назад +1

    eh hun gangster kehra aagya nwa😅

  • @Dubaimafia307
    @Dubaimafia307 4 месяца назад

    carry on jatta 2 number da pisa kama k fir dardi kyo police saray punjab nu pata punjab police da.