14.40 ssaji Sir🙏🏻 baut vadia tusi keyha, joh v kohi kisay teh galat karday han, Wahiguruji 🙏🏻una deh parivaar vich us toh vad saja deyn. Police Corruption baut hai. Salute you Sir, hope there were many more officers like you.🙏🏻
Dhillon Saab ji di Gall bat suni bahut wadia Laga ik Nek insan pp officer Lag Rahe han gallan to Zahir ho riha a Kash sabh PP officer hon te sudhar ho sakda a thenk u ji🙏🙏
Honest police officer salute sir ji
ਕੁਰਸੀਆਂ ਉੱਤੇ ਬੈਠ ਕਿ ਕੁਝ ਨਹੀਂ ਹੁੰਦਾ ਜਾਂ ਵੱਡੇ ਵੱਡੇ ਭਾਸ਼ਣ ਦਮ ਨਹੀਂ ਰੱਖਦੇ ਇਹ ਅਫਸਰ ਗੱਲ ਇਥੇ ਮੁੱਕਦੀ ਹੈ ।
Good
Wahegurugi Wahegurugi Wahegurugi 👍 ❤️ 🙏🏻 ♥️
Bilkul true
ਪਲੀਸ ਅਫ਼ਸਰਾਂ ਦਾ ਕੋਈ ਕਸੂਰ ਨਹੀਂ ਲੱਗਦਾ
ਮਨਤਰੀਆ ਦਾ ਬੇੜਾ ਗਰੱਕ ਗਿਆ
14.40 ssaji Sir🙏🏻 baut vadia tusi keyha, joh v kohi kisay teh galat karday han, Wahiguruji 🙏🏻una deh parivaar vich us toh vad saja deyn. Police Corruption baut hai.
Salute you Sir, hope there were many more officers like you.🙏🏻
Dhillon Saab ji di Gall bat suni bahut wadia Laga ik Nek insan pp officer Lag Rahe han gallan to Zahir ho riha a Kash sabh PP officer hon te sudhar ho sakda a thenk u ji🙏🙏
ਕੱਲੀ ਗੱਲਾਬਾਤ ਨਾਲ ਕੁਝ ਨਹੀ ਹੋਣਾ
Very Nice
ਇਸ ਤੋ ਵੀ ਮਾੜੇ ਹਲਾਤਾ ਤੋ ਬਾਹਰ ਨਿਕਲਦੇ ਰਹੇ ਖਾਲਸਾ ਜੀ
ਕੇਪਟਨ ਨੇ ਕੁਝ ਹੀ ਘੰਟਿਆਂ ਦਾ ਲੋਕਾਂ ਕੋਲੋਂ ਸਮਾਂ ਮੰਗਿਆ ਗਿਆ ਸੀ ਭਗਵੰਤ ਮਾਨ ਨੇ ਬੀ ਕੁਝ ਮਹੀਨਿਆਂ ਦਾ ਸਮਾਂ ਮੰਗਿਆ ਗਿਆ ਸੀ ਪਰ ਹੁਣ ਲੋਕ ਵਿਸ਼ਵਾਸ ਕਿਸ ਉੱਤੇ ਕਰਨਗੇ
Waheguru.Je
Behad sochan vali gall kahi dowa veeran ne
Akhan kholan valla program e
😭😭😭😭😭😭😭😭😭
Bhut kmal di galbat
Loka nu Rojgar deo sb km ok ho jayga
ਸਰਦਾਰ ਜੀ ਡਰੱਗ ਤਾਂ ਗੁਜਰਾਤ ਦੇ ਵਿੱਚੋਂ ਬੀ ਬਹੁਤ ਵੱਡੀ ਪਦਰ ਤੇ ਆ ਰਿਹਾ ਹੈ ਪਿੱਛੇ ਜਿਹੇ ਹੀ ਗੁਜਰਾਤ ਦੀ ਇੱਕ ਬੰਦਰਗਾਹ ਦੇ ਰਸਤੇ ਵਿੱਚ ਤਕਰੀਬਨ ਵੀਹ ਟੱਨ ਇੱਕ ਟਰੱਕ ਟੇਲਰ ਵਿੱਚ ਬੀ ਆ ਰਹੀ ਸੀ ਜੋ ਗੁਜਰਾਤ ਵਿੱਚ ਹੀ ਪਕੜਿਆ ਬੀ ਜਾ ਚੁੱਕੀ ਹੈ ਸ਼ਾਇਦ ਪੋਰਬੰਦਰ ਦੇ ਪੋਟ ਰਾਹੀਂ ਆ ਰਹੀ ਸੀ ਉਸ ਨਾਲ ਤਾਂ ਅਫਗਾਨਿਸਤਾਨ ਨਹੀਂ ਲੱਗ ਰਿਹਾ ਹੈ ਉਹ ਪੋਰਟ ਬੀ ਅੰਡਾਨੀ ਦਾ ਹੈ ਇਸ ਬਾਰੇ ਤੁਸੀਂ ਕੀ ਕਰੋਗੇ ਜੀ
Sir AAP party ne sream jeebh wali goli suru kr diti hai Punjab nu khatm hi krna
Hun ni pania vota tenu sarkara diya galtia te poche maran ayea