Main @Punyaab #SandeepSingh nu kisan andolan time to jaanda.. bht hi soojhwan journalist a.. punjab state naal Vafadar banda va.. ❤ punjabiyo Asal bande pachaano 🙏💯
Oh Gall baai, waar waar fuddua wangu ik e question pushi ja reha? Asha page kaun chalunda? Asha ji police ne action le liya tuhade te? Fuddua wangu ik e question waar waar
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਡਾ ਹੀਰੋ ਹੈ ਕੋਹਿਨੂਰ ਹੀਰਾ ਹੈ ਸੱਚਾ ਬੰਦਾ ਹੈ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਜੀ ❤❤
ਇਹ ਹੁੰਦੀ ਹੈ ਪੱਤਰਕਾਰੀ, ਬਹੁਤ ਵਧੀਆ ਜਾਣਕਾਰੀ ਸੰਦੀਪ ਵੀਰੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ
ਇਹ ਕਿੰਨੀ ਮਾੜੀ ਗੱਲ ਹੈ ਕਿ ਇਸ ਪੱਤਰਕਾਰ ਵੀਰ ਦੀ ਇੰਨੀ ਮਿਹਨਤ ਜਿਸ ਉੱਤੇ ਤੁਸੀਂ ਇਹ ਵੀਡੀਓ ਬਣਾ ਰਹੇ ਹੋ ਉਸਦਾ ਇੰਟਰਵਿਊ ਕਰ ਰਹੇ ਹੋ ਉਸ ਦੇ ਕੀਤੇ ਹੋਏ ਕੰਮ ਦਾ ਉਸ ਦਾ ਲਿੰਕ ਵੀ ਨਹੀਂ ਦੇ ਰਹੇ ਲੋਕ ਉਹ ਵੀਡੀਓ ਵੇਖਣਾ ਚਾਹੁੰਦੇ ਨੇ ਪਰ ਉਸ ਨੂੰ ਲੱਭਣ ਦਾ ਸਾਧਨ ਹੀ ਕੋਈ ਨਹੀਂ ਘੱਟੋ ਘੱਟ ਉਸ ਦਾ ਲਿੰਕ ਜਰੂਰ ਦਿੱਤਾ ਜਾਣਾ ਚਾਹੀਦਾ ਸੀ ਇਹ ਸੁਚੇਤ ਰੂਪ ਵਿੱਚ ਕੀਤੀ ਗਈ ਇੱਕ ਬੇਈਮਾਨੀ ਹੀ ਸਮਝੀ ਜਾਵੇਗੀ
( PunYaab ) RUclips te
Punyaab on all platforms.
ਤੂੰ ਵੀ ਬਾਈ ਵਾਲਾ ਭੋਲਾ।ਤੂੰ ਏ ਟਾਊਟ ਨੂੰ ਨੋਟ ਕਰ ਇੰਨੇ ਬਿਲਕੁਲ ਵੀ ਉਹ ਮੁੰਡੇ ਦੀ ਗੱਲ ਵੱਲ ਧਿਆਨ ਦੇਣੇ ਅਤੇ ਸਲਾਘਾ ਕਰਨ ਦੀ ਥਾ ਉਲਟਾ ਪੁੱਠੇ ਸੁਆਲ ਕਰੇ,ਓਹਤੋ ਪੂਰਾ ਭੇਦ ਲਿਆ,ਓਦੀ ਸੋਚ ਤੇ ਏ ਪੱਖ ਕੀਦਾ ਕਰਦਾ ਏਹੇ ਪਤਾ ਕਰਨ ਦੀ ਕੋਸ਼ਿਸ਼ ਕਰੀ।ਫੇਰ ਕੇਹਾ ਤੂੰ ਤੇਜ਼ ਤਾਂ ਹੈ ਤੇ ਏ ਵੀ ਕਹਿਤਾ ਕ ਪੁਲਿਸ ਜੇ ਕਾਰਵਾਈ ਕਰੇ।ਪੁਲਿਸ ਅਤੇ ਸਰਕਾਰ ਦੇ ਉਲਟ ਕੁਝ ਮੂਹੋਂ ਬਲਾਉਣ ਦੀ ਕੋਸ਼ਿਸ਼ ਕਰੀ ਕਿਓ?ਹੁਣ ਏ ਟੈਂਪੂ ਬੋਂਡੂ aap ਦੇ ਚੂਪੇ ਨੇ ਟਾਊਟ ਬਣਕੇ ਏ ਮੁੰਡਾ ਪੁਲਿਸ ਨੂੰ ਫੜਾਉਣਾ,ਅ ਸਾਬ ਏ ਤਾਂ ਖਾ ਰਿਆ ਸੀ ਕ ਏਹੇ ਮੇਰੇ ਤੇ ਸ਼ੱਕ ਨਾ ਕਿਤੇ ਕਰੈ ਤੇ ਇਹਤੋਂ ਹੀ ਗਲਤੀ ਕਰਵਾ ਦਿੰਨਾ l
ਬਿਲਕੁਲ ਲੱਗਦਾ ਸੀ ਸਰਕਾਰਾ ਬਹੁਤ ਕੁਝ ਕਰਵਾਉਂਦੀਆ ਅੱਜ ਤੁਸੀਂ ਸਪੱਸਟ ਕਰਤਾ ❤
ਸਰਕਾਰ ਨੇ ਕਰ ਤਾ ਦਿੱਤਾ ਬਹੁਤ ਕੁਝ ਦੀਪ ਸਿੱਧੂ ਦਾ ਕਾਤਲ ਕਰਵਾਇਆ ਸਿੱਧੂ ਮੂਸੇਵਾਲ ਦਾ ਕਾਤਲ ਕਰਵਾ ਦਿੱਤਾ ਅੰਮ੍ਰਿਤਪਾਲ ਸਿੰਘ ਨੂੰ ਜੇਲ ਵਿੱਚ ਸੁੱਟ ਦਿੱਤਾ ਜਿਹੜਾ ਸਰਕਾਰ ਖ਼ਿਲਾਫ਼ ਬੋਲਦਾ ਹੈ ਉਸਨੂੰ ਗੈਂਗਸਟਰ ਕਿਹਕੇ ਮਾਰ ਦਿੱਤਾ ਜਾਂਦਾ ਜਿਹੜਾ ਆਪਣਾ ਹੱਕ ਮੰਗਦਾ ਹੈ ਉਸਨੂੰ ਗੋਲੀ ਮਾਰ ਦਿੱਤੀ ਜਾਦੀ ਹੈ ਨਸ਼ਿਆਂ ਨਾਲ ਨੋਜਵਾਨ ਮਾਰੇ ਜਾ ਰਿਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੇ ਕੋਈ ਕਾਨੂੰਨ ਨਹੀਂ ਬਣ ਰਹੀ ਸਰਕਾਰ ਚਾਰੇ ਪਾਸੇ ਤੋ ਪੰਜਾਬ ਨੂੰ ਘਿਰਿਆ ਜਾ ਰਿਹਾ ਹੈ ਸਿੱਖ ਕੌਮ ਤੇ ਕਿਸਾਨਾਂ ਤੇ ਜ਼ੁਲਮ ਕਰ ਰਿਹਾ ਭੰਗਵੰਤ ਬੁੱਚੜ ਕੇਂਦਰ ਮੋਦੀ ਦਿੱਲੀ ਹਕੂਮਤ ਨਾਲ ਮਿਲਕੇ
ਸਰਕਾਰਾਂ ਨਹੀਂ ਭੰਡ ਕਰਾਉਂਦਾ
ਸਨਦੀਪ ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਰਕਾਰਾਂ ਦਾ ਸਕੂਨੀਪੁਣੇ ਜਨਤਾਂ ਦੇ ਸਾਹਮਣੇ ਲੈ ਆਏ
ਰਤਨ ਜੀ ਤੁਸੀਂ ਤੇ ਭੁੱਲਰ abc ਵਾਲੇ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਬਦਨਾਮ ਕੀਤਾ ਸੀ
ਬਿਲਕੁਲ ਸੱਚ ਕਿਹਾ ਵੀਰ ਜੀ ਆਪਣੇ ਲੋਕਾ ਨੂੰ ਦਿਖਾਈ ਨੀ ਦਿੰਦਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳ ।। ਬੜੀ ਵਧੀਆ ਜਾਣਕਾਰੀ ਦਿੱਤੀ ਐ ਭਾਊ ਜੀ ਨੇ, ਧੰਨਵਾਦ 🙏🙏
ਇਸ ਤੋਂ ਵਧੀਆ ਨਿਡਰ ਜਾਣਕਾਰੀ ਕੋਈ ਨਹੀ ਦੇ ਸਕਦਾ, ਇਹ ਕੰਮ ਕਰਨ ਲਈ ਬਹੁਤ ਮਿਹਨਤ ਦੀ ਜਰੂਰਤ ਹੈ ਅਸੀਂ ਵੀ ਕਈ ਵਾਰ ਖੰਗਾਲਿਆ, ।
ਛੋਟੇ ਵੀਰ ਬਹੁਤ ਵਧੀਆ ਸੁਝਵਾਨ
ਵੀਰ ਦੀਆਂ ਸਾਰੀਆਂ ਗੱਲਾਂ ਸੱਚ ਨੇ
Bhai amritpaal Singh ji jindaaabaaaaaadddd 😊
ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਜਿਨ੍ਹਾਂ ਨੇ ਇੰਨੀ ਜਾਣਕਾਰੀ ਸਾਂਝੀ ਕੀਤੀ ਆਮ ਲੋਕਾਂ ਦੇ ਨਾਲ ਜਿਨਾਂ ਦੀਆਂ ਪਹੁੰਚ ਤੋਂ ਬਾਹਰ ਇਹ ਗੱਲਾਂ ਨੇ ਉਹਨਾਂ ਨੂੰ ਸਮਝ ਆਈ ਹੈ ਇਸ ਵੀਡੀਓ ਰਾਹੀਂ
ਬਿਲਕੁਲ ਵੀਰ ਸੱਚੀ ਗੱਲ ਆ ਤੁਹਾਡੀ ਚੰਗੀ ਜਾਣਕਾਰੀ ਦਿੱਤੀ ਆ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਧਿਆਨ ਨਾਲ ਕੋਈ ਵੀ ਪੇਜ follow ਕਰੋ
ਵਰਲਡ ਲੈਵਲ ਉੱਪਰ ਕਿੰਨਾ ਕੁਝ ਹੋਰਿਹਾ
ਸਭ ਲੋਕ ਆਪਣੇ religion ਨਾਲ਼ attach ਨੇ ਤੇ unity ਵਲ ਵਦ ਰਹੇ ਨੇ
ਮੁਸਲਿਮ,jews...
ਜੇ ਆਪਸੀ ਖਾਨਾਜੰਗੀ ਰਹੀ ਪੰਜਾਬੀਆਂ ਦੀ ਕੁਝ ਪੱਲੇ ਨਈ ਪੈਣਾ
Bhai Amritpal ਨੂੰ ਅਜਕਲ ਫਰ target 🎯 ਕੀਤਾ ਜਾਰਿਹਾ 14 January ਦੇ ਇੱਕਠ ਕਰਕੇ
ਵਿਰੋਧ ਨਾਲੋਂ ਆਪਣਾ ਆਪਣਾ ਕੰਮ ਕਰਣ ਸਾਰੇ ਪੰਥ ਲਈ ਤਾ ਚੰਗਾ ਹੈ
ਜਦੋਂ ਦਾ ਹਰੀ ਨੌ ਵਾਲਾ case ਆਇਆ ਹੈ
ਓਦੋਂ ਦਾ Direct without reason ਬਦਨਾਮ ਕੀਤਾ ਜਾਰਿਹਾ ਭਾਈ ਸਾਹਿਬ ਨੂੰ
ਇਹੀ ਤਾਂ ਦੁਸ਼ਮਣ ਚੋਹੰਦਾ
ਦੋ ਪਾਰਟੀਆ ਨੂੰ ਲੜਾਕੇ
ਜਿਸਦਾ ਵਿਰੋਧ ਹੋਵੇ ਓਹਦਾ ਨੁਕਸਾਨ ਕੋਈ ਹੋਰ ਕਰਦਗਾ ਨਾਮ ਅਪਣੇ ਹੀ ਲੀਡਰ ਦਾ ਕਿੱਸੇ ਦਾ ਲਗ ਜਂਦਾ ਹੈ ਜਿੱਦਾ ਅੰਮ੍ਰਤਪਲ ਸਿੰਘ ਦਾ ਹੁਣ
ਨਿਰ੍ਹੀ ਖਰੀ ਗੱਲ ਤੇ ਬੇਹੱਦ ਹੀ ਚਿੰਤਾਜਨਕ , ਤੁਸੀਂ ਰਗ ਫੜ੍ਹ ਲੀ ਕੌਮ ਦੀ
ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਕੰਜਰ ਗ਼ਦਾਰ ਹੈ
@@KalaSerron A to Z ਪੰਜਾਬ ਲਈ ਗਦਾਰ ਹਨ ਅਤੇ ਸੀ
ਬਾਦਲ ਕੇ , ਮਾਨ ਕੇ , ਕਾਂਗਰਸ ਹੁਣ ਇਹ
@harmeetsingh5179 ਬਾਈ ਜੀ ਸਾਰੇ ਲੀਡਰ ਹੀ ਨਾਲ ਸਰਕਾਰਾਂ ਪੰਜਾਬ ਲਈ ਗ਼ਦਰ ਕੰਜਰ ਨੇ ਪਰ ਆਪਾ ਜਾਗੋ
ਕਾਂਗਰਸੀ ਬੀਜੇਪੀ ਅਕਾਲੀ ਬਾਦਲ ਆਪ ਟੋਪੀ ਇਹਨਾਂ ਪਾਰਟੀਆ ਦੇ ਪੰਜਾਬ ਦਾ ਘਾਂਣ ਵੱਡੇ ਪੱਧਰ ਤੇ ਕੀਤਾ
ਇਹਨਾਂ ਪਾਰਟੀਆਂ ਦੇ ਚਮਚਿਆਂ ਨੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਕਸਬਿਆਂ ਦਾ ਵੱਡੇ ਪੱਧਰ ਤੇ ਘਾਂਣ ਕੀਤਾ ਜਾ ਰਿਹਾ ਹੈ
@HarpreetBhullar-yj3dv ਸਹੀ ਗੱਲ ਹੈ ਬਾਈ ਜੀ ਸਾਰੀਆਂ ਪਾਰਟੀਆਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਉਜਾੜ ਦਿੱਤਾ ਹਾ ਬਾਈ ਜੀ ਸਹੀ ਗੱਲ ਹੈ ਧੰਨਵਾਦ
Bhut vdiya jankari ✔️☑️📚📚📖
Bahut vdhia bnda sandeep bai❤️🙏
Bhai Amritpal Singh Sandhu Sidhu Zinda baad 🙏💐 wehaguru mehar karan sab tai 🙏❤ God bless you 🙏 please bless Bhai Ji nu 😊
ਧੰਨਵਾਦ ਵੀਰ ਸੋਹਣੀ ਜਾਣਕਾਰੀ ਲਈ
❤ Bhai Amritpal Singh Khalsa Ji jindabad ❤ Full Sport ❤
Waheguru ji
Chardikala rakhna
Raj karga khalsa
Thanks Sach dasn lyi
Sahi gal h g
Bilkul right gal a
ਸੱਚ ਜੋ ਕੁੱਝ ਅੰਨੇ ਲੋਕਾ ਨੂੰ ਨਹੀ ਦਿਖ ਰਿਹਾ
Ah bai nu kissan andolan vele toh dekh riha , bahut sahi kmm krda veer puri ground level toh reporting krda 🫡🙏
Main @Punyaab #SandeepSingh nu kisan andolan time to jaanda.. bht hi soojhwan journalist a.. punjab state naal Vafadar banda va.. ❤ punjabiyo Asal bande pachaano 🙏💯
ਇਹਨਾਂ ਦਾ ਲਿੰਕ ਦਿਓ ਵੀਰ
@KirpalSingh-er7mh youtube.com/@punyaab?si=MN37PtMKjHZUo3Xt
Sandeep Singh da channel a #Punyaab .. link a utte
ਧੰਨਵਾਦ ਵਾਈ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਹੀ ਤਾ ਕੁਝ ਲੋਕ ਅੰਨ੍ਹੇ ਭਗਤ ਬਣੇ ਹੋਏ ਨੇ 🙏
ਸੰਦੀਪ ਤਾਂ ਸਪਸੱਟ ਗੱਲ ਕਰ ਰਿਹਾ, ਇਹ ਰਤਨ ਕਿਉਂ ਵਾਰ ਵਾਰ ਗੱਲ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ,ਸਰਕਾਰ ਦਾ ਡਰ ਹੈ ਜਾਂ ਸਰਕਾਰੀ ਐਡ ਦਾ ਲਾਲਚ ਆ
Oh Gall baai, waar waar fuddua wangu ik e question pushi ja reha? Asha page kaun chalunda?
Asha ji police ne action le liya tuhade te? Fuddua wangu ik e question waar waar
ਸ਼ੁਰੂ ਸ਼ੁਰੂ ਵਿੱਚ ਹੀ ਖਿਝ ਚੜਾ ਦਿੱਤੀ, ਰਤਨ ਨੂੰ ਆਦਤ ਬਦਲਣੀ ਪੈਣੀ ਹੈ। ਬਿਨਾਂ ਮਤਲਬ ਤੋਂ ਹੀ ਸਿੱਧੀ ਤੇ ਸਪੱਸ਼ਟ ਗੱਲ ਵੀ ਉਲਝਾ ਰਿਹਾ।
ਬਾਕੀ ਸ਼ੁਰੂ ਵਿੱਚ ਐਡਿਟ ਵੀ ਜਾਣਬੁੱਝਕੇ ਇਸ ਤਰਾਂ ਕੀਤਾ ਜਿਵੇਂ ਸੰਦੀਪ ਹੀ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਬੋਲ ਰਿਹਾ ਹੋਵੇ।
@@baseballfan88888 ਥੋਨੂੰ ਪਤਾ ਹੀ ਨਹੀਂ ਇਹੀ ਵਿਕਿਆ ਵਾ ਹੈ ।ਫੁਦੂ ਓ ਤੁਸੀਂ
ਅਸਲੀ ਨਸਲੀ ਅਣਖੀ ਪੱਤਰਕਾਰ ਸਾਬ ਜੀ ਰੱਬ ਉਮਰ ਲੱਬੀ ਕਰੇ ਲਵ ਯੂ
Good information bro..
Nice gal bat bhai dee
ਪੰਜਾਬ ਵਿੱਚ ਸਿੱਖੀ ਦੇ ਰੂਪ ਵਿੱਚ ਬੈਠੇ ਸੱਪ ਜੌ ਸਿੱਖ ਕੌਮ ਅਤੇ ਸਿੱਖ ਧਰਮ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰ ਰਹੇ ਹਨ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਇੱਕ ਮੋਨਾ ਬੰਦਾ ਕਿਵੇਂ ਹੱਕ ਸੱਚ ਦੀ ਗੱਲ ਕਰ ਰਿਹਾ ਹੈ 🙏🙏
ਭੰਡ ਸਰਕਾਰ ਵੀ ਗੲਈ ਸਮਝੋ
ਅਮ੍ਰਿਤ ਪਾਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ
Good work waheguru mahar rakha is veer ta
ਬਾਈ ਜੀ ਸਹੀ ਗੱਲ ਹੈ ਧੰਨਵਾਦ ਜ਼ਿੰਦਾਬਾਦ ਪਰ ਪੰਜਾਬ ਸਰਕਾਰ ਜਾ ਕੇਂਦਰ ਸਰਕਾਰ ਮੁਰਦਾਬਾਦ
Panjab sarkar cm te panjab police di zero power hundi raj ta delhi dabraha 1947 too. Sikh di soch sirf apas vich lage rahe ap da kasoor kadi gai.
Bahut vadiya ratan veer ji god bless you ❤️
Boht boht dhanvad dove veera da 🙏
Bahut changga kam kita sandeep veer ne, keep it up
ਬਾਈ ਸਾਨੂੰ ਡੇਢ ਘੰਟੇ ਵਾਲੀ ਰਿਸਰਚ ਸਟੋਰੀ ਦਾ ਲਿੰਕ ਜਰੂਰ ਭੇਜੋ,ਇਹੋ ਜਿਹੀ ਚੀਜ਼ ਭਾਂਵੇ 3ਘੰਟੇ ਦੀ ਹੋਵੇ।
ruclips.net/video/YFdBC0t9DlE/видео.htmlsi=rwVjBEirTMw7dTzd
ਰਤਨ ਸਿੰਘ ਜੀ ਇਹੈ ਸੋ ਪਰਸੈਂਟ ਸਹੀ ਗੱਲ ਹੈ ਪਰ ਆਪਾ ਜਾਗੋ ਜਾਗੋ ਬਾਈ ਲਵ ਯੂ ਪਰ ਸਰਕਾਰ ਗ਼ਦਾਰ
ਬਹੁਤ. ਵਧੀਆ
A 22bohut intelligent banda bohut khoob patarkaari karda
es de channel da ki name a bai ?
@@jagdeepdhillon8220punyaab
ਬਾਈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਇਹ ਇਦਾਂ ਦੇ ਪੇਜ ਬਣਾਉਂਦਾ ਕੌਣ ਆ ਪਤਾ ਇਹ ਜਿਹੜਾ ਕੇਜਰੀਵਾਲ ਦੇ ਨਾਲ ਭਈਆਂ ਦਾ ਪੜ੍ਹਿਆ ਲਿਖਿਆ ਟੋਲਾ ਪੰਜਾਬ ਦੇ ਵਿੱਚ ਐਂਟਰ ਕੀਤਾ ਨਾ ਉਹਨਾਂ ਦਾ ਕੰਮ ਹੀ ਇਹੀ
ਵਾਹਿਗੁਰੂ ਜੀ ❤
ਸਨਦੀਪ ਬਹੁਤ ਵਧੀਆ ਪਤਰਕਾਰ ਹੈ।
ਬਹੁਤ ਵਧੀਆ ਕੰਮ ਕੀਤਾ ਵੀਰ ਨੇ
Game a bai sari eka a Hoya ta.........
Deep sidhu 🔥
Ver gud ❤
Assi saare hee Amritpal aaa apne haq pachano khoon tai ohi aa sada
Bhut vadhia jankari diti veer
He's a great journalist ✅
ਬਹੁਤ ਵਧੀਆ ਸੰਦੀਪ ਵੀਰੇ
Very good job
Bhut vdia bai g
💯 suchi a great person ⚡️
Good information ji
Ssa ji rara sahib to 🙏🙏🙏🙏🙏🙏🙏🙏🙏🙏
ਰਤਨ ਬਾਈ ਇਸ ਵੀਰ ਦੀ ਆਈਡੀ ਦਾ ਲਿੰਕ ਤਾਂ ਸ਼ੇਅਰ ਕਰਦੇਓ
Sandeep bro Very excellent job
kya knowledge aa bai thodi ❤ bhut vdia
ਪੰਜਾਬ ਨੰ ਬਦਨਾਮ ਕਰਨ ਲਈ ਸਾਰੇ ਲੱਗੇ ਹੋਏ ਖਾਲਸਾ ਰਾਜ ਹੀ ਹੱਲ
Time bahut balwaan hai har ek da aunda har ek da jaanda.
ਬਾਈ ਦੀ ਸ਼ਕਲ ਥੋੜ੍ਹੀ ਥੋੜ੍ਹੀ ਬਾਈ ਦੀਪ ਸਿੰਘ ਸਿੱਧੂ ਨਾਲ ਮਿਲਦੀ ਹੈ
Honest intelligent leader bhai amritpal singh ji 🙏 waheguru chardi kala hove 🙏
ਰਤਨ ਬਾਈ ਸੰਦੀਪ ਤੋਂ ਧੱਕੇ ਨਾਲ ਆਮ ਆਦਮੀ ਪਾਰਟੀ ਦਾ ਨਾਮ ਬੁਲਵਾਉਣ ਲਈ ਤਰਲੋ ਮੱਛੀ ਹੋਇਆ ਪੂਰੀ ਇੰਟਰਵਿਊ ਚ
Lovely professional University de malak di ki den si jo ohnu Raj sabha😂di kursi ditti. Badlav vaste sarkar badli c ; ev os kamm te chalpe
ਵਿਕਿਆ ਵਾ ਟੈਂਪੂ ਆ ਏਹੇ,ਹੁਣ ਕਿਓ ਨੀ ਜਾਂਦਾ ਧਰਨੇ ਤੇ ਕੇ ਕੁੱਟ ਕੁੱਟ ਇਹਦੇ ਧਰਨ ਪਾ ਦੇਣਗੇ ਇਹਦੇ ਰਿਸਵਤ ਦੇਣ ਆਲੇ ਆਪ ਪਾਰਟੀ ਦੇ ਮਿੱਤਰ ਇਹਦੇ
ਇਹਨੂੰ ਕਹਿੰਦੇ ਪੱਤਰਕਾਰੀ ਵੀਰ ਲੱਗੇ ਰਹੋ
Bi ji bilkul right
Very good
bhai amritpal singh jindabad Mp
Right bro
ਬਿੱਲਕੁੱਲ ਸਹੀ ਗੱਲਾਂ ਆ
Sandeep ji tuhade RUclips channel da name ki hai?
True
ਵਾਹ ਜੀ ਵੀਹ
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
Good ji❤❤❤❤❤❤❤❤❤❤❤❤❤❤❤❤❤❤❤❤❤❤
Veer deep sidhu vangu lagda piya c ❤❤❤
Sardar Amritpal Singh Ji Khalsa MP MP MP MP MP MP jindabad asali Akali
ਜੈਸਾ ਕਰੋ ਵੇਸਾ ਭਰੋ
❤❤❤
Good veere
Amritpalsíñghzindabad❤❤❤❤❤❤❤❤❤❤❤❤❤
ਇਹ ਨੈਰਟਿਵ ਬਿਲਡ ਵਾਲਾ ਕੰਮ ਆਮ ਆਦਮੀ ਪਾਰਟੀ ਹੀ ਪੰਜਾਬ ਚ ਲੈਕੇ ਆਈ ਐ ਸੋਸਲ ਮੀਡੀਆ ਤੇ
sandeep de channel da ki naam veere ??
@9:30 ਰਤਨ ਯਾਰ ਵੀਰ, ਕੀ ਕਰ ਜਾਂਦੇ ਹੋ ਕਦੇ ਕਦੇ ਤੁਸੀਂ 😂😂🤦🏻♂️🤦🏻♂️
ਸੰਦੀਪ ਨੇ ਵੀਰ ਫਿਰ ਉਸੇ ਤਰਾਂ ਦਾ ਹੀ ਜਵਾਬ ਦਿੱਤਾ ਕਿ ਹੋ ਸਕਦਾ ਕਿ ਕੋਈ ਬੰਦਾ ਪੱਲਿਓਂ 14 ਲੱਖ ਖਰਚਕੇ ਪੁਲਸ ਦੀ ਤਾਰੀਫ ਕਰ ਰਿਹਾ ਹੋਵੇ 😂😂😂
ਇਹੀ ਵਿਕਿਆ ਵਾ ਪੂਰੇ ਚਾਰ ਪੰਜ ਸਾਲ ਦਾ ,ਦੇਖਿਆ ਇਹੀ ਹਰਸਿਮਰਤ ਦੀ ਇੰਟਰਵਿਊ ਕਰ ਆਇਆ ਪਰ ਧਰਨੇ ਚ ਡੱਲੇਵਾਲ ਨੀ ਦਿਸਿਆ ਇਹਨੂੰ
Bilkul sarkar ne sab kujh karvaiya
Bai sandeep da account ki name te aa
ਬਹੁਤ ਸਾਰਥਕ ਪੱਤਰਕਾਰੀ
ਰਤਨ ਗੱਲ ਨੂੰ ਕੁਮਾਹ ਰਿਹਾ ਉਹ ਸਿੱਧੀ ਤੇ ਸੱਚ ਗੱਲ ਕਰ ਰਿਹਾ ਸਾਫ਼ ਅੰਤਰ ਵਾ ਕਿ ਸਿਆਣਪ ਸਿਰਫ ਦਾਡਾ ਰੱਖ ਕੇ ਨ੍ਹੀ ਆਉਂਦੀ ਜਿਗਰਾ ਵੀ ਚਾਈਦਾ
ਭਰਾਵਾਂ ਇਹੀ ਵਿਕਿਆ ਵਾ । ਇਹੀ ਜਿੰਨਾ ਦਾ ਖਾਦਾ ਹੁਣ ਓਨ੍ਹਾਂ ਦਾ ਵਫ਼ਾਦਾਰ ਆ ।ਜਵਾ ਨੀ ਗਿਆ ਕਿਸਾਨੀ ਧਰਨੇ ਚ ਤੇ ਕਿਵੇ ਹਰਸਿਮਰਤ ਦੀ ਇੰਟਰਵਿਊ ਬੜਾ ਤਿਆਰ ਹੋਕੇ ਗਿਆ ਸੀ ।ਆ ਮੁੰਡੇ ਦੀ ਲੱਭੀ ਜਾਣਕਾਰੀ ਦਾ ਬੇਰਤਨ ਬੌਂਡੂ ਨੂੰ ਭੋਰਾ ਵੀ ਚਾਅ ਨੀ ਹੋਇਆ ।
🙏🙏🙏🙏
ਖਾਲਸਤਾਨ ਦਾ ਸਿੱਖ ਕੌਮ ਵਿਰੋਧੀ ਧਿਰ ਨੇ ਹੳਉਆ ਬਣਾ ਕੇ ਪੇਸ਼ ਕੀਤਾ ਪਰ ਇਸ ਵਿਚ ਕੋਈ ਗ਼ਲਤ ਨਹੀਂ
Sndeep. Bahi. Sisa. Dikha. Rehava
ਕਹਾਣੀਆ ਬੱਸ ਸੁਣੀ ਜਾਂਵੋ , ਪਹਿਲਾਂ ਕਹਿੰਦਾ ਪੱਕਾ ਫੇਰ ਕਹਿੰਦਾ ਪੱਕਾ ਨਹੀ ਇਡੀਕੇਸਨ ਹੈ , ਇਡੀਕੇਸਨ ਦੇ ਨਾਮ ਤੇ ਕਹਾਣੀਆ , ਬਾਕੀ ਪਤਾ ਨਹੀਂ ਕਿਹੜੀ ਖੋਜ ਕੀਤੀ ਹੈ ਬੱਚਿਆਂ ਤੱਕ ਨੂੰ ਇਹ ਸਾਰੀਆਂ ਗੱਲਾਂ ਪਤਾ
ਬਾਈ ਯੂ ਟਿਊਬ ਤੇ ਸੰਦੀਪ ਵੀਰ ਦੇ ਚੈੱਨਲ ਦਾ ਕੀ ਨਾਮ ਆ... ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦਸਿਓ 🙏🏻
youtube.com/@punyaab?si=I-PvrkCu_vLexi1f