ਭਰਾ ਕਲਯੁਗੀ Bhara Kalayugi Punjabi Video 2023 Dharnat Jhinjer,Haryau Wale

Поделиться
HTML-код
  • Опубликовано: 25 окт 2024

Комментарии • 185

  • @manindermaan3701
    @manindermaan3701 7 месяцев назад +5

    ਬਹੁੱਤ ਵਧੀਆ ਸਟੋਰੀ ਇਹੋ ਜਹੀਆ ਨੂੰਹਾਂ ਰੱਬ ਦੇਵੇ ਨਾ ਕਿਸੇ ਨੂੰ ਆਪਣੀ ਮਾਂ ,ਮਾਂ ਹੋਗੀ ਸੱਸ ਕਿਸੇ ਦੀ ਮਾਂ ਨੀ ਜਿਵੇ ਇਹ ਕਰਦੀਆਂ ਹੁੰਦਾ ਇਹਨਾਂ ਨਾਲ ਵੀ ਅੇਵੇ ਨੇ ਸਵੱਰਗ ਨਰਕ ਇਥੇ ਹੈ ਆਪਣੇ ਅੱਖੀਂ ਦੇਖਿਆ ਸਾਰਾ ਕੁੱਝ 🙏

  • @SukhwinderSingh-wq5ip
    @SukhwinderSingh-wq5ip 7 месяцев назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @PalaAULAKH
    @PalaAULAKH 7 месяцев назад +9

    ਮਨਪ੍ਰੀਤ ਦੀ ਐਕਟਿੰਗ ਬਹੁਤ ਸੋਹਣੀ ਆ ਹਰ ਇੱਕ ਰੋਲ ਨੂੰ ਬਾਖੂਬੀ ਕਰਦੀ ਆ ਹਰੇਕ ਰੋਲ ਚ ਜਵਾ ਫਿੱਟ ਬੈਠਦੀ ਆ👍👍

  • @rachhpalsingh78466
    @rachhpalsingh78466 7 месяцев назад +3

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KulwinderShergill-qj5tv
    @KulwinderShergill-qj5tv 7 месяцев назад +5

    ਸਾਡੇ ਸਮਾਜ ਵਿੱਚ ਧੀਆਂ ਨੂੰ ਬੱਸ ਇਹੀ ਦੁੱਖ ਮਾਰਦਾ‌ ਜਦ ਸੁਹਰਾ ਪਰਿਵਾਰ ਦਾਜ ਦਹੇਜ ਮੰਗਣ ਵਾਲੇ ਮਿਲ ਜਾਂਣ ਫਿਰ ਧੀਆ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ । ਨਾਂ‌ ਚਹੁੰਦੇ ਹੋਏ ਵੀ ਬੇਵੱਸ ਧੀਆਂ ਨੂੰ ਪੇਕੇ ਫੋਨ ਕਰਨਾ ਪੈਂਦਾ ਕਿ ਮੇਰੇ ਕੋਲ ਸੰਧਾਰਾ ਲੈਕੇ ਆਓ ਸੱਸ ਤੰਗ ਕਰਦੀ ਹੈ।‌।। ਸਹੀ ਕਿਹਾ ਮਨਪ੍ਰੀਤ ਨੇ ਜਦੋਂ ਵੀਰ ਕਵਾਰੇ ਹੋਣ ਉਦੋਂ ਤੱਕ ਹੀ ਭੈਣਾਂ ਦਿਸਦੀਆ ਹਨ ਵਿਆਹ ਤੋਂ ਬਾਅਦ ਕੋਈ ਨੀ ਪੁੱਛਦਾ। ਕਿਉਕਿ ਫਿਰ ਘਰ ਵਿੱਚ ਭਾਬੀਆਂ ਦੀ ਚੱਲਦੀ ਹੈ ਸਭ ਇਕੋ ਜਿਹੀਆਂ ਵੀ ਨਹੀਂ ਹੁੰਦੀਆ। ਪਰ ਜੋ ਇਦਾ ਦੀਆਂ ਆ ਜਾਣ ਫਿਰ ਵੀਰਾਂ ਨੂੰ ਭੈਣਾਂ ਤੋਂ ਦੂਰ ਕਰ ਦਿੰਦੀਆਂ ਹਨ।। ਪਰ ਮਾਂ ਦਾ ਦਿਲ ਰੋਂਦਾ ਫਿਰ ਕਿਦਾਂ ਵੀ ਕਰਕੇ ਜਾਂਦੀਆਂ ਧੀਆਂ ਕੋਲ ਸੰਧਾਰਾ ਲੈਕੇ । ਜਦ ਘਰ ਵਿੱਚ ਨੂੰਹਾ ਮਾੜੀਆਂ ਆ ਜਾਣ। ਫਿਰ ਪੁੱਤ ਵੀ ਕਪੁੱਤ ਹੋ ਜਾਂਦੇ ਹਨ ।।‌ ਇਹ ਵੀਡੀਉ ਵਿਚ ਅੱਜ ਦੀ ਸਚਾਈ ਵਿਖਾਈ ਗਈ ਹੈ। ਸੋਹਣੀ ਐਕਟਿੰਗ ਧਰਨਾਟ ਵੀਰਾ ਤਾਰੀ ਵੀਰਾ ਤੇ ਰਾਂਣੀ ਅੰਟੀ ਤੇ ਗਗਨ ❤️ ਤੇ ਖ਼ਾਸ ਕਰਕੇ ਮਨਪ੍ਰੀਤ ਦੀ ਐਕਟਿੰਗ ਬਹੁਤ ਹੀ ਸੋਹਣੀ ਹੁੰਦੀ ਹੈ ਹਰ ਇਕ ਬੋਲ ਵਿਚ ਦਰਦ ਸੀ 😭 ਜਿਵੇਂ ਦਾ ਕਿਰਦਾਰ ਦਿਤਾ ਗਿਆ ਬਹੁਤ ਖੂਬ ਨਿਭਾਇਆ ਮਨਪ੍ਰੀਤ ਨੇ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ। ਧੰਨਵਾਦ ਕੁਲਵਿੰਦਰ ਸ਼ੇਰਗਿੱਲ ❤️

  • @KulwinderShergill-qj5tv
    @KulwinderShergill-qj5tv 7 месяцев назад +11

    ਸੋਹਣੀ ਵੀਡਿਉ ਸੋਹਣੀ ਐਕਟਿੰਗ ਮਨਪ੍ਰੀਤ ਦੀ ❤️

  • @kamaldeepsingh3988
    @kamaldeepsingh3988 7 месяцев назад +1

    ਲਾਜਵਾਬ ਕਹਾਣੀ 🙏🏻ਵਧੀਆ ਐਕਟਿੰਗ ਮਨਪ੍ਰੀਤ ਤੇ ਧਰਨਾਟ ਇਹੋ ਜੀਆ ਕਹਾਣੀਆਂ ਚ ਸੋਭਦਾ ਤੂੰ.. ਮਲੰਗਪੁਣਾ ਕਰਨ ਨੂੰ ਹੋਰ ਚੈਨਲ ਹੈਗੇ ਨੇ..👍

  • @hardevsingh366
    @hardevsingh366 7 месяцев назад +2

    ਧਰਨਾਟ ਦਾ ਕੰਮ ਸਭ ਤੋਂ ਵਧੀਆ ਹੁੰਦਾ ਹੈ ਜੀ ਬਹੁਤ ਵਧੀਆ ਵੀਡੀਓ ਹੈ ਜੀ

  • @jatinderbassi4163
    @jatinderbassi4163 4 месяца назад +3

    Dharnat Bhai Tari Bhai bahut bahut vadiya story video all group vadiya Kam kita ji 👍

  • @rachhpalsingh78466
    @rachhpalsingh78466 7 месяцев назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @rachhpalsingh78466
    @rachhpalsingh78466 7 месяцев назад +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @narpinderSingh-w2r
    @narpinderSingh-w2r 7 месяцев назад +2

    ਬਹੁਤ ਵਧੀਆ ਵੀਡੀਓ ਬਣਾਈ ਹੈ ਲਵ ਯੂ ਸਾਰੀ ਟੀਮ ਨੂੰ ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਧੰਨਵਾਦ ਧਰਨਾਟ ਬਾਈ ਮੈਂ UP ਤੋਂ ਹਾਂ ❤❤❤❤❤❤

  • @sardajijagmohan3191
    @sardajijagmohan3191 7 месяцев назад +2

    ਮਾਵਾਂ ਸਮਝ ਜਾਵੋਂਗੇ ਵਧੀਆ ਰਹੋਂਗੇ ਪੁੱਤਰਾਂ ਨੂੰ ਸਬਕ ਸਿਖਾਉਣ ਦਾ ਤਰੀਕਾ ਬਹੁਤ ਵਧੀਆ। ਗਰੀਬ ਬੰਦੇ ਦਾ ਦਿਲ ਬਹੁਤ ਵੱਡਾ ਹੁੰਦਾ। ਅਮੀਰ ਲੋਕਾਂ ਦੇ ਮੂੰਹ ਤੇ ਵਧੀਆ ਚਪੇੜ ਆ❤❤❤❤❤❤❤❤❤❤

  • @amrikkhokhar2970
    @amrikkhokhar2970 7 месяцев назад +1

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਜੀ।ਜਿਉਂਦੇ ਵਸਦੇ ਰਹੋ।

  • @KaurManpreet15
    @KaurManpreet15 7 месяцев назад +2

    Bht vadiya line kahi manpreet ne...jdo tk viaah ni hunda td tak hi bhen ..bhen aa...viaah toh bdh ta bhai puchde v ni...bhai aap maa peo nu puchde ni...je bhen naal maa peo dukh sanjha kr lain ta kehnde aa..tu maa peo nu sikhaaundi aa..saada ghar patt di aa..hmmm..sad reality but true😢

  • @JitaMaur
    @JitaMaur Месяц назад

    ਧਰਨਾਟ ਧਨਾਟ ਵੀਰੇ ਅਸੀਂ ਨਾ ਤੁਹਾਡੀਆਂ ਵੀਡੀਓ ਬਹੁਤ ਪਸੰਦ ਕਰਦੇ ਹੋ ਅਸੀਂ ਮੈਂ ਹਰ ਵੀਡੀਓ ਨਾਲ ਦੇਖਦੇ ਆ ਤੁਹਾਡੀ ਸਾਨੂੰ ਨਾ ਬਹੁਤ ਪਸੰਦ ਹੁੰਦੀ ਆ ਮੈਂ ਜਦੋਂ ਵੀ ਦੇਖਦੇ ਆਂ ਤੁਹਾਡੀ ਵੀਡੀਓ ਦੇਖਦੀ ਆ ਤੇ ਸਾਨੂੰ ਨਾ ਹਰ ਵੀਡੀਓ ਚ ਤੁਹਾਡੀ ਤੇ ਕੋਈ ਸ਼ਿਕਸ਼ਾ ਜਰੂਰ ਮਿਲਦੀ ਹੈ ਤੇ ਤੁਸੀਂ ਤਾਂ ਹਰ ਵੀਡੀਓ ਚ ਸਾਨੂੰ ਰਵਾ ਮੈਨੂੰ ਤਾਂ ਰਿਵਾ ਹੀ ਦਿੰਦੇ ਹੁੰਦੇ ਆ ਕਿਉਂ ਹਰ ਵੀਡੀਓ ਚ ਜਿੰਨੀ ਵੀ ਬਣਾਉਦੇ ਤੁਸੀਂ ਬਹੁਤ ਸੋਹਣੀਆਂ ਲੱਗਦੀਆਂ ਮੈਨੂੰ ਤੇ ਵੈਸੇ ਅਸੀਂ ਵੀ ਕੰਮ ਵੀਰੇ ਹੁਣੇ ਸ਼ੁਰੂ ਕੀਤਾ ਤੇ ਸਾਨੂੰ ਵੀ ਤੁਹਾਡਾ ਆਸ਼ੀਰਵਾਦ ਦੀ ਲੋੜ ਹ ਤੇ ਅਸੀਂ ਵੀ ਤੁਹਾਡੇ ਕੰਮ ਕਰੀਏ ਵੀ ਵੱਡੇ ਵੀਰ ਦਾ ਆਸ਼ਵਾ ਅੱਜ ਵੀ ਜਰੂਰੀ ਹ ਸਾਡੇ ਲਈ ਵੀ ਅਸੀਂ ਵੀ ਤੁਹਾਡੇ ਕੰਮ ਵਧੀਆ ਤੇ ਵਧੀਆ ਕਰਨ ਦੀ ਕੋਸ਼ਿਸ਼ ਕਰੀ ਵੀਰੇ ਸਾਨੂੰ ਪੂਰੇ ਸਪੋਰਟ ਦੀ ਲੋੜ ਹੈ ਜੀ ਤੁਹਾਡੀ ਧੰਨਵਾਦ

  • @jassmann6473
    @jassmann6473 7 месяцев назад +10

    ਧੀ ਦਾ ਦੁੱਖ ਸਿਰਫ ਮਾਂ ਬਾਪ ਸਮਝਦੇ ਨੇ । ਧੀਆਂ ਆਪਣੇ ਅੰਦਰ ਬਹੁਤ ਕੁਝ ਲੁੱਕਾ ਕੇ ਤੁਰਿਆ ਫਿਰਦੀਆ ।

  • @championgamemap6485
    @championgamemap6485 7 месяцев назад +1

    ❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤😂❤❤❤

  • @balvirsingh-il3eb
    @balvirsingh-il3eb 7 месяцев назад +4

    ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਮੰਨੋਰੰਜ਼ਨ ਕਰ ਰਹੇ ਹੋ ਮਨਪ੍ਰੀਤ ਸਾਨੂੰ ਬਹੁਤ ਪਸੰਦ ਹੈ ਰਾਣੀ ਭੈਣ ਵੀ ਚੰਗਾ ਰੋਲ਼ ਨਿਭਾ ਰਹੇ ਹਨ ਮਨਪ੍ਰੀਤ ਬੇਟਾ ਪ੍ਰਮਾਤਮਾਂ ਕਿਰਪਾ ਕਰੇ ਸਾਰੇ ਖੁਸ਼ ਰਹੋ ❤️❤️ ਵਲੋਂ ਬਲਵੀਰ ਥਾਂਦੀ

  • @parmjeetkaur6247
    @parmjeetkaur6247 7 месяцев назад +1

    ਸਾਰਿਆਂ ਦੀ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @ekamgill314
    @ekamgill314 7 месяцев назад +1

    ਤਰਨਾਟ ਵੀਰੇ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @jaspalchangal8274
    @jaspalchangal8274 7 месяцев назад +1

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਜੀ ਤਰੱਕੀ ਬਖਸ਼ੇ। ਜਸਪਾਲ ਚੰਗਾਲ ਵਾਲਾ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @sukhwinderkaur7145
    @sukhwinderkaur7145 7 месяцев назад +3

    ਵਾਹ ਬਾਈ ਮੁੱਖ ਮੰਤਰੀ ਤੇ ਵੀ ਤਵਾ ਲਾ ਦਿੱਤਾ ਇਸ ਤਰ੍ਹਾਂ ਹੀ ਗੱਲੀ ਬਾਤੀ ਸੁਣਾ ਦਿਆ ਕਰੋ ਕੀ ਪਤਾ ਗੱਲਾਂ ਦਾ ਅਸਰ ਹੋ ਜਾਵੇ

  • @boharsingh7725
    @boharsingh7725 7 месяцев назад +3

    ਬਹੁਤ ਹੀ ਵਧੀਆ ਬਾਈ
    👍👍👍👍👍

  • @PalaAULAKH
    @PalaAULAKH 7 месяцев назад +1

    ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਲਵਜੂ ਬਾਈ ਸਾਰੀ ਟੀਮ ਨੂੰ👍👍👍

  • @HarwinderSingh-v1n
    @HarwinderSingh-v1n 7 месяцев назад +1

    ਬਹੁਤ. ਯਾਦ.ਆਉਦੀਆਂ.ਆ.ਮਾਪਿਆਂ. ਦੀ😢😢😢😢😢😢😢

  • @satpalkhurana4445
    @satpalkhurana4445 7 месяцев назад +3

    Wah ji wah keni sohni gaal keti na aaj jawa na kaal jawa

  • @sukhdeepsidhu2342
    @sukhdeepsidhu2342 7 месяцев назад +5

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷🌹

  • @harmandhaliwal4145
    @harmandhaliwal4145 7 месяцев назад +2

    Very good god bless you family❤🎉😢😮

  • @gurdeeptejay7295
    @gurdeeptejay7295 7 месяцев назад +2

    ਬਹੁਤ ਵਧੀਆ ਵੀਡੀਓ ਐ ਜੀ।Very Nice. Good Acting.👌👌👍👍🤝🤝🖐️🖐️👏🙏❤️❤️.

  • @sukhwinderkaur7145
    @sukhwinderkaur7145 7 месяцев назад +29

    ਧੀਆਂ ਦੇ ਦੁੱਖ ਕੋਈ ਵਿਰਲਾ ਹੀ ਸਮਝਦੇ ਨੇ, ਉਹਨਾਂ ਦੇ ਘਰੇ ਦੇਹਲੀਆ ਤੱਕ ਮਾਇਆ ਹੋਏ ਪਰ ਪੇਕਿਆਂ ਦੀ ਉਡੀਕ ਰਹਿੰਦੀ ਹੈ😢😢😢😢

    • @sonykhattra8923
      @sonykhattra8923 7 месяцев назад

      Dhi Tan Mare Ton B Pekean Nu Udikdi Aai Mare Ton B Kafan Udikdi Aai

    • @Lvisaron
      @Lvisaron 2 месяца назад

      sl 6:%&)35 ​@@sonykhattra8923

    • @GoraPardan
      @GoraPardan Месяц назад

      😢😅

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 7 месяцев назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉🎉

  • @SukhpalDhaliwal-j1g
    @SukhpalDhaliwal-j1g 5 месяцев назад

    ❤ਬਹੁਤ ਬਦੀਆ ਹੈ ❤❤❤❤❤❤❤❤❤❤

  • @sukhwinderkaur7145
    @sukhwinderkaur7145 7 месяцев назад +1

    ਇਹ ਕੰਮ ਵਧੀਆ ਕੀਤਾ ਮਾਤਾ ਜੀ

  • @RajwinderKaur-vh3tb
    @RajwinderKaur-vh3tb 7 месяцев назад

    Shi gal a sare ehi hal a ghar ghar d khani ehi a

  • @jassi3221
    @jassi3221 7 месяцев назад +2

    ਬਹੁਤ ਵਧੀਆ ਵੀਡੀਓ ਬਾਈ🎉❤

  • @gurmalsingh3892
    @gurmalsingh3892 7 месяцев назад +1

    ਬਹੁਤ ਵਧੀਆ ਵੀਡੀਓ ਹੈ ਜੀ❤❤❤

  • @ManjeetKaur-by3yp
    @ManjeetKaur-by3yp 7 месяцев назад +5

    ਸੱਚੀ ਮਨਪ੍ਰੀਤ ਤੁਸੀਂ ਤਾ ਮੈਨੂੰ ਞੀ ਰਵਾ ਦਿਤਾ ਮੈ ਤੁਹਾਡੇ ਸਾਰੇ ਨਾਟਕ ਦੇਖ ਦੀ ਹਾ ਜੀ ਮਨਜੀਤ ਕੌਰ ਨੀਲੋਂ ਲੁਧਿਆਣਾ

  • @jobangill7089
    @jobangill7089 7 месяцев назад +2

    Bhut vadiya kita mata ji

  • @gaggusukhmandeep8208
    @gaggusukhmandeep8208 7 месяцев назад +2

    Bhut vadya story c bai

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 7 месяцев назад +1

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @dhaliwalhome1072
    @dhaliwalhome1072 7 месяцев назад +1

    ❤❤❤very good very nice vedio And message

  • @mohinderpalkaurgodhian5194
    @mohinderpalkaurgodhian5194 7 месяцев назад +1

    Very nice video g god bless you

  • @harmandhaliwal4145
    @harmandhaliwal4145 7 месяцев назад +1

    😢😢😢God very good sister😢😢😊

  • @gulbaharsinghshahpuria3682
    @gulbaharsinghshahpuria3682 3 месяца назад +1

    Very very nice Movie 😂😂😂😂😂😂😂😂😂😂😂😂😂😂❤❤❤❤❤❤❤❤

  • @gurtejsingh6904
    @gurtejsingh6904 7 месяцев назад +2

    Very good god bless you family 👌👌👍👍🥰🥰♥️♥️♥️♥️⚘⚘

  • @shamsherkaur9322
    @shamsherkaur9322 7 месяцев назад +1

    ਸਹੀ ਗੱਲ ਐ ਭੈਣੇ ਮੈਂ ਤਾਂ ਬਹੁਤ ਰੋਈ 😂😂😂😂😂

  • @Official.sukhjaani712
    @Official.sukhjaani712 7 месяцев назад +2

    Bahut vadia video ❤❤❤❤❤❤

  • @GurpreetSingh-fq7di
    @GurpreetSingh-fq7di 7 месяцев назад +1

    Very nice video brother Dharnat always your videos amazing and your all team members work superb 👍❤️🌹🙏🙏

  • @NirmalNirmal123-i9v
    @NirmalNirmal123-i9v 7 месяцев назад

    Wish u gud luck 🙏

  • @harmandhaliwal4145
    @harmandhaliwal4145 7 месяцев назад +1

    ❤❤❤Sidhu🎉🎉iloveu

  • @BaljitSingh-jo1zt
    @BaljitSingh-jo1zt 7 месяцев назад

    ਬਹੁਤ ਵਧੀਆ ਵੀਡੀਓ

  • @GSJ-mp5fq
    @GSJ-mp5fq 7 месяцев назад +1

    ❤❤❤❤❤❤

  • @kamaljitsingh1016
    @kamaljitsingh1016 7 месяцев назад

    Bahut badhiya video

  • @gurshansingh8127
    @gurshansingh8127 5 месяцев назад

    Bahut vadia g

  • @arshsidhu5285
    @arshsidhu5285 7 месяцев назад +3

    ਬਹੁਤ ਬਹੁਤ ਹੀ ਵਧੀਅਾ ਵੀਡੀੳੁ ਹੈ ਜੀ 👌👌🙏🙏🙏❤❤❤👍

  • @Pb23Record
    @Pb23Record 7 месяцев назад +1

    Bahut sohni story hai g gbu all team❤

  • @mehracuteartist7973
    @mehracuteartist7973 7 месяцев назад +1

    Bahut badhiya story hai good 👍❤

  • @palwinderkaur5461
    @palwinderkaur5461 7 месяцев назад

    Super super super super super super super

  • @YouTubertacochanle
    @YouTubertacochanle 7 месяцев назад +1

    Nice video

  • @HarjinderKaur-rr7gj
    @HarjinderKaur-rr7gj 7 месяцев назад +1

    Very nice video ❤

  • @harmandhaliwal2842
    @harmandhaliwal2842 7 месяцев назад

    Very nice Video Bhai ji ❤❤❤❤

  • @LakhwinderSingh-rt4mo
    @LakhwinderSingh-rt4mo 7 месяцев назад

    ਨਾਇਸ ਵੀਡੀਓ ਬਾਈ ਜੀ

  • @RajwinderKaur-vh3tb
    @RajwinderKaur-vh3tb 7 месяцев назад

    Dharnat y da rol bhut bdhea a

  • @amardaljeetgrewalgrewal7799
    @amardaljeetgrewalgrewal7799 7 месяцев назад

    ਤੇਰੇ ਵਰਗਾ ਪੁੱਤ ਨ ਹੋਵੇ ਧਰਨਾਹਤ ਵਰਗਾ ਘਰ ਘਰ ਹੋਵੇ

  • @rajbirsingh3641
    @rajbirsingh3641 3 месяца назад

    Very nice video rajvir Singh manshahia village mansa khuard

  • @RajwinderKaur-vh3tb
    @RajwinderKaur-vh3tb 7 месяцев назад

    Gbu sari team

  • @balvirsingh-il3eb
    @balvirsingh-il3eb 7 месяцев назад

    ਧਰਨਾਟ ਗੁਰਪ੍ਰੀਤ ਵੀਰੇ ਵੀਡੀਓ ਬਹੁਤ ਵਧੀਆ ਹਨ ਬਸ ਘਾਟ ਨਾ ਆਉਣ ਦੇਣਾ ਕਿਸੇ ਤਰ੍ਹਾਂ ਦੀ ਬਸ ਬੰਦਾ ਵੀਡੀਓ ਪੂਰੀ ਦੇਖਕੇ ਹੀ ਉਠੇ ਇਸ ਵਕਤ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਵਲੋਂ ਬਲਵੀਰ ਥਾਂਦੀ

  • @Dildeeprandhawa82
    @Dildeeprandhawa82 7 месяцев назад

    ਘੈੰਟ ਗੱਲਬਾਤ ਬਾਬੇਓ ❤❤❤

  • @chamkaursingh3535
    @chamkaursingh3535 7 месяцев назад

    Very very nice ji ❤❤❤

  • @gurdeepaujla1442
    @gurdeepaujla1442 7 месяцев назад +1

    Very nice video

  • @KulwinderKulwinder-g5d
    @KulwinderKulwinder-g5d 24 дня назад

    Manpreet nice video 👌👌👌

  • @rockstarmanveersharma4834
    @rockstarmanveersharma4834 5 месяцев назад

    Good massage

  • @SandhuGora-wu7mc
    @SandhuGora-wu7mc 7 месяцев назад +1

    Very good acting manpreet brar ❤❤❤

  • @RenuBala-n5m
    @RenuBala-n5m 7 месяцев назад

    Good message.

  • @Vicks234
    @Vicks234 7 месяцев назад

    So all the emotion and love just for jameen. If your mom hadn’t of done this you wouldn’t appreciate her

  • @chamkaur4729
    @chamkaur4729 7 месяцев назад

    Nice video ji

  • @jaspaljassar2582
    @jaspaljassar2582 7 месяцев назад

    ਇਹੋ ਜਿਹੇ ਨੂੰਹ ਪੁੱਤਾਂ ਨਾਲ ਵੀ ਐਦਾਂ ਹੀ ਬਣਦੀ ਹੁੰਦੀ ਆ ਇੱਕ ਹੱਥ ਕਰਲੈ ਦੂਜੇ ਹੱਥ ਭਰਲੈ ਨਰਕ ਸਵਾਰਗ ਇਥੇ ਹੀ ਨੇ

    • @Harjeet-yu8kz
      @Harjeet-yu8kz 5 месяцев назад

      Maa baap v Karan te munde v ki Karan jado puthiya Matta Dean valiya te gal gal te mundiya nu Maran di ya ghar Chad ke jaan diya dhamkiya de de ke Mondaya nu apne piche lai firdiya hon ta munde darde kuch nahi Kar sake hear ke maa baap naal hi putha behave Karan lag jande ne eda diya nuha rab kise de ghar na bheje fer ago nuha days mava v naal mil ke change sohriya di band vaja ke rakh dendiya ne

  • @AmandeepKaur-yc7tt
    @AmandeepKaur-yc7tt 7 месяцев назад

    Bhut sohni story a y vdiya msg a

  • @PrabhPrabh-qj1pw
    @PrabhPrabh-qj1pw 5 месяцев назад

    Amma jaaye serial the next part kab aaega bhavadiya serial nice Manpreet

  • @Sohi5551
    @Sohi5551 7 месяцев назад

    ਜੇ ਨੂੰਹ ਦਾ ਸੰਧਾਰਾ ਲੇਟ ਹੋ ਗੀਆ ਤਾ ਸੱਸ ਵੀ ਮਾਂ ਹੁੰਦੀ ਆ ਘਰੋ ਵੰਡ ਦੋ ਸ਼ਰੀਕਾ ਕੇੜਾ ਦੇਖਣ ਆਉਂਦਾ ਏ ਘਰ ਆ ਕੇ

  • @toxicfire47
    @toxicfire47 7 месяцев назад

    Good sms ji khush raho ji 🙏 thks

  • @AmandeepSingh-bu4wn
    @AmandeepSingh-bu4wn 7 месяцев назад

    ਮਾਮਾ ਸਹੀ ਕੀਤਾ

  • @muhammedbasith2380
    @muhammedbasith2380 7 месяцев назад

    Love ❤️ you veer g from Pakistan very nice

  • @KamalK-ft7rb
    @KamalK-ft7rb 3 месяца назад

    Very nice 👍

  • @jagpreetSingh-lk7kg
    @jagpreetSingh-lk7kg 7 месяцев назад

    very good nice video ❤❤❤

  • @tanukang9891
    @tanukang9891 7 месяцев назад

    ❤❤😊😊very very very nice video ji😊😊❤❤

  • @MahimaSingh-b6h
    @MahimaSingh-b6h 7 месяцев назад

    Very nice video ji

  • @jaspreetmaan4722
    @jaspreetmaan4722 Месяц назад

    Love you bro 😘

  • @ranjodhsaini5078
    @ranjodhsaini5078 7 месяцев назад

    ਸਤਿ ਸ਼੍ਰੀ ਅਕਾਲ ਜੀ

  • @kulmeetkaur2136
    @kulmeetkaur2136 7 месяцев назад

    Dharnat tera foll bahut vadhya

  • @balvirsingh-il3eb
    @balvirsingh-il3eb 7 месяцев назад +3

    ਟੀਕਾ ਇੰਨਫੈਕਸ਼ਨ ਨਹੀਂ ਰਿਐਕਸ਼ਨ ਕਰਦਾ ਹੈ ਬੋਲਣ ਵੇਲੇ ਧਿਆਨ ਰੱਖੋ ਕੀ ਕਹਿ ਰਹੇ ਹੋ ਤਿਆਰੀ ਪੂਰੀ ਕਰੋ ਧਰਨਾਟ ਦੀ ਵੀ ਮਿਸਟੇਕ ਹੈ ਇਕ ਜਦ ਡਾਕਟਰ ਆਇਆ ਸੀ

  • @mandepsingh1564
    @mandepsingh1564 7 месяцев назад

    Good work all teem main

  • @jassadeol6484
    @jassadeol6484 7 месяцев назад

    very very Good bless

  • @sandyaarora8485
    @sandyaarora8485 7 месяцев назад

    Very very nice video👍

  • @harjeetkaur4993
    @harjeetkaur4993 7 месяцев назад

    Naic muvi👌👌👌👌🙏🙏🙏

  • @ManpreetKaur-qe9ks
    @ManpreetKaur-qe9ks 7 месяцев назад

    Sachi ajj da part di bhut wait c par jva ni sohna c mainu te odo mza auga jdo mindo te ranje da vivah houga

    • @agamjotsingh9166
      @agamjotsingh9166 7 месяцев назад

      Tuc as video ch keda ਘੋੜਾ pjayi ਜਾਂਦੇ o

  • @mandeepgosalmandeepgosal4839
    @mandeepgosalmandeepgosal4839 7 месяцев назад

    Very nice vdo a dharnat bai

  • @Gyan_chauhan
    @Gyan_chauhan 7 месяцев назад

    Very informative and nice video

  • @kulmeetkaur2136
    @kulmeetkaur2136 7 месяцев назад

    V nice story