Vishwasghaat | Taj Bibi apne Bhaion ko kiasay Mili | Bhaion ne kon c Game kheli | DNA q nai kerwaya

Поделиться
HTML-код
  • Опубликовано: 7 янв 2025

Комментарии • 882

  • @yadandespunjabdiyan8446
    @yadandespunjabdiyan8446 2 года назад +66

    Nasir veer g asi thuhadi kargujari nu dilo salam karde aa tusi insaniyat layi bahut hi nek kam kita par eh jo v wakia hoyia bada hi mada hoyia, beshak sardar ji honi na chahnde hon eda karna par thuhanu te pata kuj log made v hunde ne jo kise di
    taraqqi ya sobha hundi nahi vekh sakde
    Par assi thuhade naal puri hamdardi rakhde aa tusi bahut hi vadia kam kar rahe ho, Allak Pak thuhano taraqqia bakhshe g🌹🌹🙏🙏

    • @IKPindPunjabDa
      @IKPindPunjabDa  2 года назад +6

      Love you bro tuada pyar e chahi da ae

    • @surinderkuarbolina8601
      @surinderkuarbolina8601 2 года назад +3

      ਵੀਰ ਜੀ ਤੁਸੀਂ ਠੀਕ ਕਰ ਰਹੇ ਸੀ ਉਹਨਾਂ ਨੇ ਬਹੁਤ ਗ਼ਲਤ ਕੀਤਾ ਹੈ ਥੋਡੇ ਨਾਲ ਲੈ ਕੇ ਮਿਲਣਾ ਚਾਹੀਦਾ ਸੀ

    • @yuvraajshah
      @yuvraajshah 2 года назад +6

      @@IKPindPunjabDa veer g chand ko kya fark parta hai koi roushni lai ker mukaar jai.jeonde vasde raho bhai jaan love you even more. keep doing your best alha ke rah te.menu nhi laggda eh taz bibbi nu real sister mande aa .this sikh family is black mark on sade sare sikha te. ik vari reson patta kar leana ho sakda koi loka tu parda rakhan wali gal hove.reson koi v hove aap sab veera tu hath joor ke ena de kite lai mafi.plese sanu maaf ker dena sadi kuam ihsaan farmosh nhi asi ta kise de neki 3genration tak nhi bhulde.

    • @shamsherghuman2362
      @shamsherghuman2362 2 года назад +3

      Bouhat doku houa veer ji

    • @shamsherghuman2362
      @shamsherghuman2362 2 года назад +4

      Sewa di kouri keet nahi waheguru kirpa kre

  • @jugrajsingh7775
    @jugrajsingh7775 9 месяцев назад +4

    ਕੋਈ ਨਹੀਂ ਜੀ ਤੁਸੀਂ ਸੇਵਾ ਕਰ ਰਹੇ ਹੋ ਕਦੇ ਪ੍ਰਵਾਨ ਹੁੰਦੀ ਕਦੇ ਨਹੀਂ ਵੀ, ਤੁਸੀਂ ਦਿਲੋਂ ਸਾਫ਼ ਹੋ।ਜੋ ਹੁੰਦਾ ਚੰਗਾ ਹੁੰਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਿਛਲੇ ਭੁਲਾਅ ਕੇ ਅਗੇ ਸ਼ੁਰੂ ਕਰੋ।

  • @god1......
    @god1...... 2 года назад +57

    ਹੋਸਲਾ ਰੱਖੋਂ।ਲੱਖਾਂ ਲੋਕ ਤੁਹਾਨੂੰ ਪਿਆਰ ਕਰਦੇ ਹਨ।ਇੱਕ ਉਮੀਦ ਹੈ।ਇਸ ਤਰ੍ਹਾਂ ਦੋਹਾਂ ਪਾਸੇ ਜਾਗਰੂਕਤਾ ਪੈਦਾ ਹੋਈ ਹੈ❤❤❤ਧੰਨਵਾਦ

    • @deepkuldeep8813
      @deepkuldeep8813 2 года назад +2

      Bro pakistani veeran nu gurumukhi punjabi smjh nai ondi comment ennglish punjabi ch kro ta jo sariya nu smjh a skke❤️🙏

    • @khabaraabਖ਼ਬਰਆਬ
      @khabaraabਖ਼ਬਰਆਬ 2 года назад +1

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @amrit_9981
    @amrit_9981 2 года назад +11

    ਭਾਈ ਸਾਹਿਬ ਜੀ। ਤੁਸੀ ਬਹੁਤ ਮਿਹਨਤ ਕੀਤੀ । ਤੁਹਾਡੀ ਮਿਹਨਤ ਨੂੰ ਸਲਾਮ ਹੈ। ਜੋ ਤਾਜ ਬੀਬੀ ਦੇ ਭੈਣ ਭਰਾ ਨੇ ਕੀਤਾ ਬਹੁਤ ਗ਼ਲਤ ਕੀਤਾ।

    • @harjindersinghattari9197
      @harjindersinghattari9197 2 года назад +1

      ਭਾਈ ਜੀ ਮੈਂ ਪੂਰੇ ਵਿਸ਼ਵਾਸ ਨਾਲ ਤੁਹਾਨੂੰ ਦੱਸ ਰਿਹਾ ਕਿ ਸਾਡੇ ਪਰਿਵਾਰ ਨੇ ਕੋਈ ਵਿਸ਼ਵਾਸਘਾਤ ਨਹੀਂ ਕੀਤਾ । ਸਾਨੂੰ ਇਹ ਦੁਖ ਕਿ ਤਾਜ ਬੀਬੀ ਦਾ ਵੱਡਾ ਭਰਾ ਬੀਮਾਰ ਹੋ ਗਿਆ ਤੇ ਮੌਤ ਹੋ ਗਈ। ਸਾਨੂੰ ਦੁਖ ਇਸ ਗੱਲ ਦਾ ਹੈ ਕਿ ਜਿਸ ਮਕਸਦ ਲਈ ਸਾਡਾ ਪਰਿਵਾਰ ਪਾਕਿਸਤਾਨ ਗਿਆ ਉਹ ਪੂਰਾ ਵੀ ਨਹੀਂ ਹੋਇਆ ਤੇ ਉਲਟਾ ਇਲਜ਼ਾਮ ਲਗਾਇਆ ਜਾ ਰਿਹਾ ਪਰ ਅਸੀਂ ਕਿਹੜਾ ਵਪਾਰੀ ਆ ।ਭੈਣ ਮਿਲੀ ਸਿਰਫ ਅੱਧਾ ਘੰਟਾ।ਉਸ ਨੂੰ ਵੀ ਗੁਮਰਾਹ ਕੀਤਾ ਤੇ ਮੇਰੇ ਚਾਚਾ ਜੀ ਤੇ ਭੂਆ ਜੀ ਨੂੰ ਵੀ ਗੁਮਰਾਹ ਕੀਤਾ ਸਚਾਈ ਇਹ ਕਿ ਟਾਈਮ ਦਿੱਤਾ ਸੀ ਇਹਨਾਂ 9 ਵਜੇ ਦਾ ਉਡੀਕ ਕੀਤੀ 12 ਵਜੇ ਤੱਕ। ਸਾਡਾ ਪਰਿਵਾਰ ਗਿਆ ਖੁਸ਼ੀ ਨਾਲ ਵਾਪਸ ਦੁਖੀ ਹਿਰਦੇ ਨਾਲ
      ਤਾਜ ਬੀਬੀ ਨੂੰ ਚੰਗੀ ਤਰ੍ਹਾਂ ਮਿਲ਼ੇ ਨਹੀਂ ਸਿਰਫ਼ ਅੱਧਾ ਘੰਟਾ ਮਿਲੇ। ਵਾਪਸੀ ਤੇ ਵੱਡਾ ਭਰਾ ਸੰਸਾਰ ਤੋਂ ਚਲਾ ਗਿਆ।

    • @SandeepKaur-nf7uv
      @SandeepKaur-nf7uv 2 года назад

      @@harjindersinghattari9197 ji tusi mainu poori gal das skde o v hoya ki jo , mainu samjh nhi lggi mai iniya video dekh laiya , meharbani hoyo thudi 🙏🏻

  • @rajbirkaur3847
    @rajbirkaur3847 2 года назад +39

    ਵੀਰ ਜੀ ਤਾਜ ਬੀਬੀ ਦੀ ਵੀਡੀਓ ਬਣਾਉ ਕਿ ਦੁਬਾਰਾ ਭਲਾ ਉਹਨਾ ਨੰ ਮਿਲਕੇ ਵੀ ਗਏ ਆ ਕਿ ਨਹੀ ਪਰ ਤੁਹਾਡੀ ਮੇਹਨਤ ਨੰ ਸਲਾਮ ਆ ਵੀਰ ਜੀ ਐਨੇ ਪਰਿਵਾਰ ਵਿਛੜੇ ਮਿਲਾਏ ਤੁਸੀ

    • @khabaraabਖ਼ਬਰਆਬ
      @khabaraabਖ਼ਬਰਆਬ 2 года назад +3

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @malaysiapunjabisingh
    @malaysiapunjabisingh 2 года назад +10

    ਬਹੁਤ ਗਲਤ ਕੀਤਾ ਸਰਦਾਰਾਂ ਦਾ ਨਾਮ ਖਿਰਾਬ ਕੀਤਾ ਇਹਨਾਂ ਨੇ

    • @khabaraabਖ਼ਬਰਆਬ
      @khabaraabਖ਼ਬਰਆਬ 2 года назад

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @ThePunjabi007
    @ThePunjabi007 2 года назад +16

    ਵੀਰ ਜੀ ਤੁਹਾਡੀ ਕੋਸ਼ਿਸ਼ ਨੂੰ ਲੱਖ ਵਾਰੀ ਸਲਾਮ

  • @deepjassar6345
    @deepjassar6345 2 года назад +11

    ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ , ਅਗਰ ਕੋਈ ਖਾਸ ਕਾਰਨ ਸੀ ਤਾਂ ਉਹਨਾਂ ਨੂੰ ਸੱਚ ਬੋਲਣਾ ਚਾਹੀਦਾ ਸੀ , ਇਹਨਾਂ ਦੀ ਗਲਤੀ ਨਾਲ ਪੂਰੀ ਕੋਮ ਬਦਨਾਮ ਹੁੰਦੀ ਆ, ਪਰ ਨਾਸਿਰ ਵੀਰ ਜੀ ਬਹੁਤ ਸੁੰਦਰ ਮਿਸਾਲ ਪੇਸ਼ ਕੀਤੀ ਹੈ ਵੀਡੀਓ ਬਣਾ ਕੇ , ਵੀਰ ਜੀ ਧੰਨਵਾਦ ਜੀ

  • @gurlalsinghjawanda7699
    @gurlalsinghjawanda7699 2 года назад +1

    ਬਹੁਤ ਗਲਤ ਕੀਤਾ ਪੰਜੇ ਉਗਲਾਂ ਇਕੋ ਜਿਹਿਆ ਨਹੀ ਹੁੰਦੀਆਂ ਵੀਰ ਜੀ 🙏

  • @sukhimehta183
    @sukhimehta183 2 года назад +15

    I m heart broken what they have done with you. I m in USA and was waiting to see that meeting. Being
    From India Punjab is ashamed of their behavior. Please don’t stop doing the good deed you are doing. God will bless you .
    Love your show and thanks for doing God’s work.
    Good bless you and your team and give you the strength and wisdom to go forward and spread the happiness.
    Thanks
    Sukhvinder

  • @didarsingh6336
    @didarsingh6336 2 года назад +17

    ਇਸ ਵੀਰ ਨੇ ਸਾਡੀ ਸਰਦਾਰਾ ਦੀ ਇੱਜਤ ਕਟਾਈ ਸਾਡੇ ਭਰਾ ਨੇ ਮਾੜਾ ਕੀਤਾ ਤੁਸੀ ਚਾਰ ਸਿਰ ਜੋੜਦੇ ਰਹਿਣਾ ਰੱਬ ਫਲ ਦੇਦਾ

    • @khabaraabਖ਼ਬਰਆਬ
      @khabaraabਖ਼ਬਰਆਬ 2 года назад

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

    • @NarinderSingh-gl7lo
      @NarinderSingh-gl7lo 2 года назад

      Very bad

    • @putamadreSTFU
      @putamadreSTFU 2 года назад +1

      ਇੱਕ ਪਾਸੇ ਦੀ ਗੱਲ‌ ਸੁਣਕੇ ਹੀ ਫੈਸਲਾ ਕਰ ਲਿਆ ??

    • @savantarkumarhira212
      @savantarkumarhira212 Год назад

      Not so good

  • @ManjeetKaur-dz4us
    @ManjeetKaur-dz4us 2 года назад +8

    ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾ ਬਖਸ਼ੇ।🙏🙏🙏🙏🙏🙏🙏🙏🙏🙏🙏🙏🙏🤲🇮🇳

  • @hardevsingh6468
    @hardevsingh6468 2 года назад +2

    ਦਿਲ ਤੋੜ ਦਿੱਤਾ ਇਕ ਚਲਾਕੀ ਨੇ

  • @harmanjotsingh410
    @harmanjotsingh410 2 года назад +11

    ਬਹੁਤ ਹੀ ਸ਼ਲਾਘਾਯੋਗ ਉਪਰਾਲਾ।

  • @sarabjitsingh3193
    @sarabjitsingh3193 2 года назад +2

    ਤੁਸੀ ਬਹੁਤ ਹੀ ਸੋਹਣਾ ਕੰਮ ਕੀਤਾ ਵੀਰ ਜੀ
    ਇਸ ਵਿੱਚ ਤੁਹਾਡੀ ਕੋਈ ਗ਼ਲਤੀ ਨਾਹੀ ਹੈ.ਉਹਨਾਂ ਦੀ ਹੀ ਸਾਰੀ ਗ਼ਲਤੀ ਹੈ! ਆਪਾ ਮਿਲ ਕੇ ਰਹਿਣਾ ਹੈ ਵੀਰ ਦਿਲ ਤੇ ਨਾ ਲਗਾਓ ਗੱਲ

  • @satnamsinghpurba9584
    @satnamsinghpurba9584 2 года назад +13

    Bhut mara kita ha ji parmatma tuhanu hor bal deva god bless you take care

    • @khabaraabਖ਼ਬਰਆਬ
      @khabaraabਖ਼ਬਰਆਬ 2 года назад

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @kuldeepkaur-po5zt
    @kuldeepkaur-po5zt 2 года назад +32

    ਹੌਸਲਾ ਰੱਖੋ। ਤੁਹਾਡੇ ਵੱਲੋਂ ਕੋਈ ਗਲਤ ਨਹੀਂ ਹੋਇਆ। ਅੱਗੇ ਤੋਂ ਸੁਚੇਤ ਹੋ ਕੇ ਕੰਮ ਕਰੋ।ਵਾਹਿਗੁਰੂ ਤੁਹਾਡੇ ਨਾਲ ਨੇ

    • @khabaraabਖ਼ਬਰਆਬ
      @khabaraabਖ਼ਬਰਆਬ 2 года назад +1

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

    • @kamalvirk......8071
      @kamalvirk......8071 2 года назад +2

      Kuldeep ji tuc comment punjabi vich kita chngi gal but Chanel vaalea nu punjabi nhi aundi..

    • @sonuchauhan2358
      @sonuchauhan2358 2 года назад

      @@khabaraabਖ਼ਬਰਆਬ 😪😓😥😢

    • @o9681
      @o9681 2 года назад

      @@kamalvirk......8071 😀

  • @jasvirsanghera2759
    @jasvirsanghera2759 2 года назад +1

    ,ਤੁਸੀਂ ਆਪਣੇ ਭਲੇ ਕੰਮ ਕਰੀ ਜਾਵੋ ਵਿੱਛੜਿਆ ਨੂੰ ਮਿਲਾਉਣਾ ਬਹੁਤ ਵੱਡਾ ਭਲਾ ਕਰਮ ਹੈ ਇਕ ਦੀ ਗਲਤੀ ਦੀ ਸਜ਼ਾ ਹੋਰਨਾਂ ਨੂੰ ਨਾਂ ਭਗਤਣੀ ਪਵੇ ਬਹੁਤ ਧੰਨਵਾਦ ਨੇਕ ਕੰਮ ਕਰਨ ਦਾ

  • @robinadildar8873
    @robinadildar8873 2 года назад +2

    Your truthfulness is really appreciated

  • @rosemalhi7412
    @rosemalhi7412 2 года назад

    ਬਹੁਤ ਦੁੱਖ ਹੋਇਆ ਸੁਣ ਕੇ ,, ਗਲਤ ਕੀਤਾ ਬਹੁਤ ਜਿਆਦਾ

  • @sukhpalsinghpunjabi6293
    @sukhpalsinghpunjabi6293 2 года назад +2

    👍🏻👍🏻👍🏻👍🏻👍🏻👍🏻👍🏻👍🏻👍🏻👍🏻
    Tension na lvo brother 5 finger eko jihiya ni hundiya.
    Jioede vsde hsde rho.

  • @JatinderSingh-us9eo
    @JatinderSingh-us9eo Год назад +1

    Nasir kasana sahib. I very much thankful to you

  • @deepsingh4409
    @deepsingh4409 2 года назад +2

    Jeni k ohna de dil ch khot se oh kar te pr tuse bot vadia kam karde ho tuhanu Punjab bot pyr karda kam bot vadia karde ho sanu Khushi meldi hai jdo tuse family's nu melwone hau 🙏🙏❤️❤️

  • @PreetoBathindaJagoGroup
    @PreetoBathindaJagoGroup 2 года назад +2

    ਤੁਸੀਂ ਹੌਸਲਾ ਨਾ ਛੱਡੋ ਤੁਸੀਂ ਚੰਗਾ ਕੀਤਾ ਰੱਬ ਤੁਹਾਨੂੰ ਚੰਗਾ ਹੀ ਦੇਉ "ਤੇਰਾ ਹੋਵੇ ਵੇ ਸੁਰਗ ਵਿੱਚ ਵਾਸਾ ਵਿਛੜੇ ਮਿਲਾਉਣ ਵਾਲਿਆਂ"

  • @sohirajindersingh6980
    @sohirajindersingh6980 2 года назад +6

    Don’t disheartened brother,you are Great & clean hearted person g.

  • @WekhoPunjab
    @WekhoPunjab 2 года назад +7

    Bas eho e aakhan ge k ohna changa nahi keeta par Nasir Veere tusi bahut sohna keeta.
    Jionde hasde wasde rawo ji 🤲💝

  • @jasvirsanghera2759
    @jasvirsanghera2759 2 года назад +41

    ਤਾਜ ਬੀਬੀ ਦੇ ਭਰਾ ਭੈਣ ਨੂੰ ਆਪ ਮੀਡੀਏ ਸਾਹਮਣੇ ਸਾਰੀ ਗੱਲ ਕਲੀਅਰ ਕਰਨੀ ਚਾਹੀਦੀ ਹੈ ਇਹੀ ਸੱਚੀ ਇਨਸਾਨੀਅਤ ਦਾ ਕੰਮ ਹੈ ਜ਼ਰੂਰ ਕਲੀਅਰ ਕਰਨ

    • @khabaraabਖ਼ਬਰਆਬ
      @khabaraabਖ਼ਬਰਆਬ 2 года назад +4

      Asi krde aa gall ji

    • @khabaraabਖ਼ਬਰਆਬ
      @khabaraabਖ਼ਬਰਆਬ 2 года назад

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

    • @GurnamSingh-wk5fe
      @GurnamSingh-wk5fe 2 года назад +1

      ਮੈਂ ਹੁਣੇ ਹੀ ਵੀਡਿਉ ਦੇਖੀ ਉਸ ਦੇ ਭਰਾ ਦੇ ਇੰਡੀਆ ਵਿੱਚ ਮੌਤ ਹੋ ਗਈ ਹੈਸੀ ਹੋ ਸਕਦਾ ਇਸ ਕਰਕੇ ਵਾਪਸ ਆ ਗਏ।ਪਰ ਓਹਨਾ ਨੂੰ ਇਸ ਵੀਰ ਨੂੰ ਕਲ਼ੇਅਰ ਕਰ ਦੇਣਾ ਚਾਹੀਦਾ ਸੀ।

    • @harjindersinghattari9197
      @harjindersinghattari9197 2 года назад

      ਕੱਲ੍ਹ ਨੂੰ ਵੀਡੀਓ ਆ ਜਾਵੇ ਗੀ

  • @JasvirSingh-gj3li
    @JasvirSingh-gj3li 2 года назад

    ਬਹੁਤ ਗਲਤ ਕੰਮ ਕੀਤਾ ਇਹਨਾਂ ਬੰਦਿਆ ਨੇ

  • @god1......
    @god1...... 2 года назад +10

    ਬਹੁਤ ਅਫਸੋਸ ਹੋਇਆ ਵੀਰ❤

  • @darbaritotal2540
    @darbaritotal2540 2 года назад +1

    bhai g bohet ache

  • @SurinderKaur-jo4ee
    @SurinderKaur-jo4ee 2 года назад

    U done well is wich tohada koi kasoor nahi rab app kou bahout trakia deveyga

  • @harpreetkaur5022
    @harpreetkaur5022 2 года назад +2

    You did very good job don’t disheartened allah watching your good work

  • @ParminderSingh-yg1qh
    @ParminderSingh-yg1qh 2 года назад +1

    ਜਕੀਨ ਨਹੀਂ ਇਨ੍ਹਾਂ ਲੋਕਾਂ ਉੱਤੇ ਕੀਤਾ ਜਾ ਸਕਦਾ
    ਤੁਸੀਂ ਬਹੁਤ ਸੋਣਾ ਕੰਮ ਕੀਤਾ ਹੈ🙏🙏🙏👌

    • @harjindersinghattari9197
      @harjindersinghattari9197 2 года назад

      ਕੱਲ੍ਹ ਨੂੰ ਵੀਡੀਓ ਖਬਰ ਚੈਨਲ ਤੇ ਆਵੇਗੀ ਸਾਡਾ ਪੱਖ ਸਾਹਮਣੇ ਆ ਜਾਵੇ ਗਾ

  • @KuldeepKaur-ce9jt
    @KuldeepKaur-ce9jt 2 года назад +1

    ਵਾਹਿਗੁਰੂ ਜੀ

  • @baljindersinghlongowal4097
    @baljindersinghlongowal4097 2 года назад

    ਗਲਤ ਕੀਤਾ ਥੋਡਾ ਵਿਸਵਾਸ ਤੋੜਿਆ

  • @god1......
    @god1...... 2 года назад +16

    ਸਾਰੇ ਲੋਕ ਜਾਣਨਾ ਚਾਹੁੰਦੇ ਸਨ ਕਿ ਕਹਾਣੀ ਹੈ।ਵੀਡੀਓ ਬਣਾ ਕੇ ਹੀ ਲੋਕਾਂ ਨੂੰ ਪਤਾ ਲਗਣਾ ਸੀ❤

  • @gurdevsingh189
    @gurdevsingh189 2 года назад +1

    sometimes such incidents happened, and there might be confusion or misunderstanding. This is the name of lfe. We never expected that our life will go always smoothly. It can go up and down. The successful man always overcomes hard hurdles. so God bless you. Keep doing good work. Do not look behind, look in the future that is yours.

  • @mohinderbhumbla1334
    @mohinderbhumbla1334 2 года назад +14

    Shame on part of so called Taj Bibi Brother. Shameless people.Inna badda Vishwasghat.Dont be disheartened Nasir beta.go ahead,carry in your mission if service to humanity. You have prayers of thiusands of your admirers, who love you from the core of their heart.Allah bless you always.Ameen.

    • @ThePanagz
      @ThePanagz 2 года назад +2

      Why you guys call someone so early only listening one side story of this guy,I can understand his feelings but do you know what happened to their side, when they were in Pakistan his brother died in india so they already sad so they tried to meet her quickly and they wanted to go back quickly

  • @sardool66
    @sardool66 2 года назад +5

    Great Job Kasana Sahib! Salute to all your efforts. Don't get disheartened due to the turn events here. You have a noble agenda. Your have the love and respects of countless people for your considerable efforts to build bridges and bring people together.

  • @shafiqueahmed8776
    @shafiqueahmed8776 2 года назад +2

    BADA DOUKH HOYA VEER G ALLAH PAK APKO KHOSH RAKHY ❤

  • @sukhpalsingh7240
    @sukhpalsingh7240 2 года назад +8

    Kasana ji you are doing great job,god bless you do not mind various type of people living in world. Keep it up god bless you. Parmatma/Allah ki najar me aap bahut achchha kam kar rahe hai dear.

  • @gumailchandsaini383
    @gumailchandsaini383 2 года назад +4

    Kisana sahib sat siri akal. I would what you liketo appreciate your efforts. After travelling of distance
    Of 300 k.m to lahore city you made your untired efforts for both families. Plz do not loss your heart good people will always standby you. Your emmotional speech made me also sad. Plz carry on god allah waheguru will help you. Thanks.

  • @sukhanderkullar5197
    @sukhanderkullar5197 2 года назад +1

    You doing great 👍 work. Keep doing

  • @SukhwinderSinghjodhpuria561
    @SukhwinderSinghjodhpuria561 2 года назад

    ਵੀਰ ਜੀ ਤੁਸੀ ਅਪਣਾ ਫਰਜ ਨਿਭਾ ਦਿੱਤਾ ਪਰ ਗਲਤੀ ਉਹਨਾ ਦੀ ਏ ਜੋ ਬਿਨਾ ਦਸੇ ਪੁੱਛੇ ਇਹ ਕਮ ਕਰ ਆਏ
    ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿਤਾ

  • @jaswindermatharu8538
    @jaswindermatharu8538 2 года назад +2

    That’s so bad but very confusing doesn’t understand people take advantage of other person but Waheguru ji is watching who done wrong they can get back punishments believe on your honesty 🙏🏽🙏🏽🇬🇧

  • @KuldeepSingh-cj6pn
    @KuldeepSingh-cj6pn 2 года назад +2

    You are so great person Nasir bhaji but don't worry ,Allah God bless you

  • @tarikajij5668
    @tarikajij5668 2 года назад +1

    Koi gal nahi sir tusi bhoute vady kam kar raha ho👍

  • @talwinder123
    @talwinder123 2 года назад +3

    Veer, tusi bahut vadiya kamm kita,
    Par, tusi narash na hovo..
    Par tuhade effort nu dilo salaam...
    ❤❤❤❤ from Charde Punjab

  • @gurwantlohriya6001
    @gurwantlohriya6001 2 года назад

    ਬਹੁਤ ਗਲਤ ਕੀਤਾ ਵੀਰੇ ਏਨਾ ਨੇ

  • @gurmeetsingh3869
    @gurmeetsingh3869 2 года назад +2

    Very nice shri Nasir Kasana Sahib ji and Mr Abdul Rasheed Sahib ji God bless you and your family and your family and your team

  • @anwarhaq9000
    @anwarhaq9000 2 года назад +6

    Don’t get disheartened. You have done your job well. No need to complain, be brave. May be they have their own side of the story too. Take it easy.

  • @iftikharcheema6741
    @iftikharcheema6741 2 года назад +12

    Much appreciated your efforts. Don't take it to heart the irresponsible and inhuman behavior. Continue your efforts. May ALLAH bless you and your team.

  • @imranshahaeen
    @imranshahaeen 2 года назад

    Veeray twanu twadday khaloos de jaza, Allah dey ga.
    Baki ais gal which khorr dil nu lagdi je see.

  • @imtiazgujjar7973
    @imtiazgujjar7973 2 года назад

    Ma khod intzar kar raha tha

  • @CtnPunjabTv
    @CtnPunjabTv 2 года назад +2

    sir tuwano Mulaqat di video bnan da moqa ty nai milya par chardy ty lehandy Punjab vichon piyar ty ezatt buhat meli

  • @manmohanbali3097
    @manmohanbali3097 2 года назад +2

    Nasir veer Ji tuhanu te tuhadi team nu salute hai Ji.You done very hard work. I know you all very upset including me.Please don’t stop your great job to re-

  • @sukhrajgarcha8886
    @sukhrajgarcha8886 2 года назад +1

    Bha ji tahanu sellout aa ji, tuhadi all teams nu thanks ji, sardar ji sameful,lakh di laanat, kise good insaan da Barossa todiyaa, (ludhiana, punjab)

  • @tahirwaseemchaudhry
    @tahirwaseemchaudhry 2 года назад +1

    پیارے کسانہ صاحب آپکی آنکھیں تمام حقیقت اور سچ کو آشکار کر رہی ہیں آپکے دل کی صورت حال آپکی آنکھیں بیان کر رہی ہیں ، آپکے بہترین کام کا متعرف پورا ہندوستان اور پاکستان ہے تمام لوگ آپکے بے لوث کام کے گواہ ہیں لیکن ہر کام میں مشکلات بھی موجود ھوتی ہیں جو دل شکنی کا باعث بن جاتی ہیں اپنی ہمت اور لگن کو تابندہ و ہشاش بشاش رکھیں لاکھوں لوگوں کی دُعائیں آپکے ساتھ ہیں اور اللہ تعالیٰ کی مدد آپکے شامل حال رہے کہ ہر محنت اور اچھے کام کا صلہ دینے کا اُس بزرگ و برتر زات نے وعدہ فرمایا ہے اپنی اچھی کوششیں جاری رکھیں آپ پر اللہ تعالیٰ کا فضل و کرم اور انعام ھو آمین ثم آمین یا رب العالمین ساری دنیا میں بسنے والے آپکے خیر خواہ آپکے ساتھ کھڑے ہیں انسانیت سب سے بڑی ہے اور آپ اسکے سفیر ہیں
    سیلوٹ🫡🫡🫡❤️❤️❤️🌺🌷💐

    • @IKPindPunjabDa
      @IKPindPunjabDa  2 года назад

      آپکی بےلوث محبت کا بے حد شکریہ پیارے بھائی

  • @kiranjeetkaur5349
    @kiranjeetkaur5349 2 года назад +9

    Hello paji tusii ta nekk Kamm
    Kita ona ne chlaki kiti ta tusi nekk kam karde jao rabb tuhanu mehnat da fall jrur dega 🙏

  • @harishnarula4235
    @harishnarula4235 2 года назад +1

    Tusi bohout vadhiya kum kar rahe ho.allah Mehar Karn 🙏🙏🙏

  • @JagdeepPardhan
    @JagdeepPardhan 7 месяцев назад +1

    ❤ good Veer g

  • @harishnarula4235
    @harishnarula4235 2 года назад +1

    Asii ajj dey nahi kayi saalon toh tohanu dekh rahe haan. 💕

  • @giansingh9331
    @giansingh9331 2 года назад +4

    Nasir bhaijan ristian de vapari har khete wich mil jande ne per tuhadi insaniyat salam tusi ageto ve apni eh manjal jari rakho ji

  • @JagtarSingh-jb3hv
    @JagtarSingh-jb3hv 2 года назад +25

    Sikh community da sir nivan krn di puri koshish kiti hai sade bjurgan ne
    Veero asin sorry feel krdean
    Tusin bahut changa kamm kr rhe ho
    Ehna di galti kr k apne change kamm nu band na kreo
    Lots of blessings for you from Australia 🇦🇺 🙏🏻

    • @amandeephanda261
      @amandeephanda261 2 года назад +1

      Fuddua bajurga karke e lageh firde a hr apne kol a ki a ds Sikh community sadeh bajurga karke e bani a kugh log hege. M mnda bt sb nu nahi kahi da hunda

  • @manmohanbali3097
    @manmohanbali3097 2 года назад +2

    Please don’t stop your very hard work to re-unite people.You are our hopes. I am not very good in writing but I couldn’t stop to write.Well done.

  • @chamkaursidhu274
    @chamkaursidhu274 2 года назад +1

    Kasana shab love u ...sri muktsar shab dont wry ..kush lok ...

  • @deenkibatain901
    @deenkibatain901 2 года назад +1

    Oho. Anyhow ham apki bohat respect krte ha ham ap k channel ko aise he support krte rahe gay daijhte rahe gay videos wagera 😊

    • @khabaraabਖ਼ਬਰਆਬ
      @khabaraabਖ਼ਬਰਆਬ 2 года назад

      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @kashyapanil3857
    @kashyapanil3857 2 года назад

    Tussi boht mehnt kiti from India (Haryana)

  • @daljitkaur7761
    @daljitkaur7761 2 года назад +4

    I was watching all your videos with Taj Bebi from the USA. You did a lot of hard work to unite the family including S. Daljit Singh from India. Others are just credit takers. I know it’s hurtful when people try to cross out you and try to take the credit. But this will make you more famous. I just subscribed your channel. Keep doing the good work 🙏🙏🙏

  • @gauravthakur9375
    @gauravthakur9375 2 года назад +3

    very good👍 work

  • @Khalidgujjar542
    @Khalidgujjar542 2 года назад +1

    Good work kasana sahib keep it up 👍 we are with you.

  • @baljitkaur8144
    @baljitkaur8144 2 года назад +1

    ਗਲਤ ਕੀਤਾਂ ਏ

  • @dilsandhu3332
    @dilsandhu3332 2 года назад

    ਬਹੁਤ ਵੱਡੀ ਚਲਾਕੀ ਕੀਤੀ ਬੁਢੇ ਨੇ

  • @mangalsinghatthu5850
    @mangalsinghatthu5850 2 года назад

    ਬਹੁਤ ਸ਼ਰਮਨਾਕ ਗੱਲ ਆ ਇਹਨਾ ਵਾਸਤੇ

  • @Kulwinderlehrac
    @Kulwinderlehrac 2 года назад

    Pehla ta jiooooooooo veer ji

  • @GurwinderSingh-zi4fd
    @GurwinderSingh-zi4fd 2 года назад +3

    ਪ੍ਰਵਾਹ ਨਾ ਕਰੋ ਵੀਰ ਜੀ,,ਤੁਸੀਂ ਬਹੁਤ ਵਧੀਆ ਕਰ ਰਹੇ ਹੋ,,ਤੁਸੀਂ ਅਪਣੀ ਸੇਵਾ ਜਾਰੀ ਰਖੋ ਜੀ

  • @S.b.k774
    @S.b.k774 2 года назад +8

    Oh no I was waiting for your video ☹️
    Don’t worry brother you haven’t done anything wrong 🤲

  • @mohindersingh2668
    @mohindersingh2668 2 года назад +1

    Veer ji you are a honest man of Allah and you are doing excellent work for humanity and I love you so much please go ahead and do not keep this regret in your mind

  • @PrimePakistan-qp3ex
    @PrimePakistan-qp3ex 5 месяцев назад +1

    میری زندگی میں اس طرح کے کچھ لوگ ائے ہیں لوگ ہیں ہی ایسے
    اپ دل برداشتہ نہ ہو ناصر صاحب
    میں سمجھتا تھا کہ اس میں اپ نے کوئی اونچ نیچ کی ہوگی لیکن اج ویڈیو دیکھ کر پتہ چلا کہ اس میں اپ کی کوئی غلطی نہیں بہت اچھا کیا جو اپ نے اپنا موقف دیا

  • @kksandhu1779
    @kksandhu1779 2 года назад +17

    don't get disheartened bhaji ...koi Tija banda hovega jroor Vich ..keep up with your work 🙏❤.

    • @waseembabur9069
      @waseembabur9069 2 года назад

      yes .... let forget and move on

    • @khabaraabਖ਼ਬਰਆਬ
      @khabaraabਖ਼ਬਰਆਬ 2 года назад +1

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @deepsingh4409
    @deepsingh4409 2 года назад +1

    Veer m India Punjab to hai te tuse bot vadia kam karde ho bai g aaho je loka diya gla tuse kde ve Dil te na layo kuj loka karke jehda kam tuse karde ho family's nu melone ho please kde ve aah kam na chadyo plz 🙏🙏🙏 aaho je loka karke tuse aah pyr na chadyo Raab tuhanu te tuhadi team te tuhadi family nu bot jada khushiya den 🙏🙏🙏🙏🙏 please tuse family's nu melon wala kam na chadyo 🙏🙏🙏🙏🙏🙏🙏🙏 please please 🙏🙏

  • @amjadmirza4765
    @amjadmirza4765 2 года назад +13

    What a sad news. So selfish. You did your job. May Allah reward you for this effort.
    All people at this channel respect you.
    Love from New York

    • @khabaraabਖ਼ਬਰਆਬ
      @khabaraabਖ਼ਬਰਆਬ 2 года назад +1

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

    • @khabaraabਖ਼ਬਰਆਬ
      @khabaraabਖ਼ਬਰਆਬ 2 года назад +1

      60 ਸਾਲ ਪਹਿਲਾਂ ਗਵਾਚੀ ਭੈਣ ਨੂੰ ਲੱਭਣ ਗਿਆ ਸੀ ਭਰਾ ਤੇ ਭੈਣ ਪਿੱਛੋਂ ਵੱਡਾ ਭਰਾ ਜਿਸਦਾ ਵੀਜ਼ਾ ਨਹੀਂ ਲੱਗਾ ਸੀ ਓਹ ਸਾਥ ਛੱਡ ਗਿਆ
      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

    • @RakeshKumar-wf9xv
      @RakeshKumar-wf9xv 2 года назад +1

      This is not fair, Ye achha nahi kiya unhone, aap bilkul theek ho

  • @harpinderkaur4670
    @harpinderkaur4670 2 года назад +1

    Oh nooo. Jo hoya oh bahut hi galt te ninandyog e, par tusi kisi ik di galti di sja baki loka nu na deo, tuhade karke kinne ku loka de rishte bne, te kinnia ku duava vich tusi shamil o, tuhanu nhi pta hona, plz es t ik ghatna nu shadd k baki changia galla yaad rakho, apna changa kamm karde rho, Allah pak di dargarh vich oh manzoor hone ne. Ohna ne bahut bahut bahut galt kita, par tusi tuttna nhi, agge vadhna e, bahut saaria duava te pyaar from Malaysia 🙏🙏😊

  • @ramnikkaur4792
    @ramnikkaur4792 2 года назад +25

    Ashamed of this Sardarji from India....pl don't get disheartened carry on good work

    • @rayyan5909
      @rayyan5909 2 года назад +1

      Good G

    • @ThePanagz
      @ThePanagz 2 года назад +2

      Do you know what they were going through they lost brother in india when they were there , they were clueless because one side is their lost sister and other side they lost brother so they were in hurry because they have to go back quickly ,sometime we judged someone so quickly.

    • @ajmersandhar8483
      @ajmersandhar8483 2 года назад +1

      Very nice bro

    • @MrSam-mg5ut
      @MrSam-mg5ut 2 года назад +1

      @@ThePanagz 1. Mr Kasana ehna nu apni car ch le ke Taj bibi de ghar gaye, on the way, Brother Sister thoda vi excited nahi si, jado reason puchya, then ehna ne keha, pehla kal mil leya, thoda aj mil lene a. Mr kasana vi surprise ho gaye. Fer ohna ne keha je mil laya te aj ki karn jana, te gadi modarn di gal kiti ta es Brother/sister ne nahi keha kuch. Gum sum ho ke baithe rahe. Nahi ta keh sakde si, assi aj apni sister da ghar and kids dekhne a. Vapis a ke eh India a gaye...Hun Dasoo chalaki kis ne kiti. Mr Kanasa nu bina dasse Taj bibi nu mil aye. Fer mud ke raste cho vapis a gaye..

  • @WAHEEDMU
    @WAHEEDMU Год назад +1

    You do all of this for humanity's sake and God knows it. We understand your position. Keep up the good work.

  • @parmindersingh5709
    @parmindersingh5709 2 года назад +1

    Brother your are Great

  • @nirmallakha1019
    @nirmallakha1019 2 года назад

    Kisana sahib You are great man Rab thanu chardi kala vich ra
    kha from india panjab Austria God bless you

  • @kamalvirk......8071
    @kamalvirk......8071 2 года назад +1

    Pagi mgro laho...tuc bhot mehnat kiti ...rab himat deve.tuhanu..

  • @lailamehr6049
    @lailamehr6049 2 года назад +1

    بہت باتوں سے بہتر ایک بات وہ یہ کے غیر مسلم کبھی بھی مسلمان کے ساتھ مخلص نہی ہوسکتا

  • @sippyverma5018
    @sippyverma5018 2 года назад +1

    Bhai tusi great ho( love you bro)

  • @shinderkour97
    @shinderkour97 2 года назад

    Asi ta intjar kar rahe c madi gal hai asi mafi mange ha from India ❤️❤️

  • @gurdevsingh-pk8qd
    @gurdevsingh-pk8qd 2 года назад +3

    🙏🙏🙏🙏🙏Kasana tusi punjabian di jo seva kar rahe ho bahut hi salangajog hai, sadian ardasan tuhade nal han. Kise ik bande di heraferi karke rukana nahi ,chalde raho ji.sara punjab tuhade nal hai. Rab rakha.

  • @khalsadeshpunjab3680
    @khalsadeshpunjab3680 2 года назад +10

    ਵਾਹਿਗੁਰੂ ਜੀ ਕਿਰਪਾ ਕਰਨਾ ਸਾਰਿਆਂ ਤੇ ਵਾਹਿਗੁਰੂ ਜੀ

  • @GurmeetSingh-iw2dt
    @GurmeetSingh-iw2dt 2 года назад +1

    I think you should still go to Taj bibiji to find out more if it was her family or not give the truth about this family (visiting) why they behaved like this and ask them point-blank why they behaved like this even if they have gone back home ask your counterpart in Punjab (INDIA)to get the truth why they behaved like this I salute you for the hard work you and your team have put in. Don't get put off Allah will bless you for the great job you had done for this family and many others and many to come for the humanity I salute you, Sir. From Botswana love your work.

    • @khabaraabਖ਼ਬਰਆਬ
      @khabaraabਖ਼ਬਰਆਬ 2 года назад

      Lahore wali Taj bibi de India wale ghar ki ho gya ਤਾਜ ਬੀਬੀ ਦਾ ਵੱਡਾ ਭਰਾ ਸਾਥ ਛੱਡ ਗਿਆ #khabar_ਖ਼ਬਰ_خبر
      ruclips.net/video/W9c28pp1rHY/видео.html

  • @SurinderKaur-jo4ee
    @SurinderKaur-jo4ee 2 года назад

    This is true insaniant man app ashey I San hou or rahuu rab trakia devow

  • @rachpalsingh9649
    @rachpalsingh9649 2 года назад +2

    Please no any more negative comment 🙏, Mr singh when left pakistan he heard, his brother passed away 😢. Nasir ji thanks your helping, allha bless you in Ramadan days more.

  • @rajindersinghdhiman1093
    @rajindersinghdhiman1093 2 года назад +8

    Betrayal of faith on the part of the family from India. Don't lose heart Nasir Kasana ji. The family from Charda Punjab should not have done this. Leave them like a bad dream.

  • @kashmirsingh6991
    @kashmirsingh6991 2 года назад +11

    Love from charda Punjab tarn taran

  • @jaideepsandhu7905
    @jaideepsandhu7905 2 года назад +4

    Don't worry veer g...Tusi lge rho...being from Indian Punjabi ...I feel ashamed and feeling sorry on their behalf..

  • @TariqMahmood-qu2ml
    @TariqMahmood-qu2ml 2 года назад +2

    Baqi aap humanity ki khatir apna work continue rakhen ye aik bahut hi barya kam ha zaror jin sikh hindus ya Muslim k apnay bichray milaa rhay han I salute you brother kasana sahb