Vishwasghaat kisne kita ਤਾਜ ਬੀਬੀ da Bhai aya Samne kisne ditta Dhokha,

Поделиться
HTML-код
  • Опубликовано: 22 апр 2022
  • Vishwasghaat kisne kita ਤਾਜ ਬੀਬੀ da Bhai aya Samne kisne ditta Dhokha, #khabar_ਖ਼ਬਰ_خبر
    ‪@IKPindPunjabDa‬
    ‪@PunjabiExplorer6‬
    #nasirkasana
    #nasir #asalsachai
    #ajaharvirk
    #tajbibikabhaibola
    #lahore
    #khabaraab
    ‪@khabaraabਖ਼ਬਰਆਬ‬
    #dhokhakisneditta
    #virk
    taj bibi
    taj bibi lahore
    romal wali amma g
    taj bibi da aone bhai naal milan
    taj bibi video, ik pind punjab da
    ek pind Punjab da
    taj bibi naal dhoka
    71 saal bad mulakaal
    74 saal bad mulakaat
    meeting after 74 years
    emotional scene
    emotional video
    childhood glimpse
    Hun Priwar chlea Lahore | लाहौर वाली मां ਲਾਹੌਰ ਵਾਲੀ ਬੇਬੇ india #lahore ਲੰਘੀ ਉਮਰ | #Khabar_ਖ਼ਬਰ_خبر
    • لاہور والی تاج بی بی د...

Комментарии • 649

  • @c.s.kalyan4946
    @c.s.kalyan4946 2 года назад +72

    ਸਰਦਾਰ ਜੀ ਭੈਣ ਕਹਿ ਦੇਣਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ, ਹੁਣ ਤਾਂ ਦੁਨੀਆ ਇਧਰ ਦੀ ਓਧਰ ਹੋ ਜਾਵੇ ਤੁਸੀ ਬੀਬੀ ਜੀ ਦਾ ਸਾਥ ਨਾ ਛੱਡਣਾ ਜੀ

  • @TheHindri
    @TheHindri 2 года назад +28

    ਬਾਬਾ ਜੀ ਪੈਸੇ ਨਾ ਭੇਜੋ ਜਿਵੇਂ ਹੀ ਹੁੰਦਾ ਹੈ ਉਸ ਨੂੰ ਸਪੋਸਰ ਭੇਜ ਕੇ ਇੰਡੀਆ ਮੰਗਵਾਉ ਅਤੇ ਡੀ ਐਨ ਟੈਸਟ ਕਰਵਾਉ

  • @anayat4742
    @anayat4742 2 года назад +15

    ਬਹੁਤ ਵਧੀਅਾ ਗਲ ਜੀ ਤਾਜ ਬੀਬੀ ਤੁਹਾਡੀ ਭੈਣ ਹੀ ਹੈ ਹੈਲਪ ਕਰੋ ਜਿਨ੍ਹੰ ਹੋ ਸਕਦੀ ਹੈ

  • @mgm149
    @mgm149 2 года назад +47

    Very sad for me as a Pakistani, please our sikh brother and sister we love you, and we are Panjabi too

  • @amarjitpandherpandher4803
    @amarjitpandherpandher4803 2 года назад +25

    ਭੈਣ ਅਤੇ ਭਰਾ ਦਾ ਰਿਸ਼ਤਾ ਹੀ ਪਿਆਰ ਭਰਿਆ ਹੈ ।

  • @ashfaqumar9527
    @ashfaqumar9527 2 года назад +23

    Sardar g tusi sadi Jan o SADA piyar bht a tm log k liye

    • @Goldberg697
      @Goldberg697 2 года назад

      Ta hi jatt se Ali jutt bna doye

  • @engineeringactivity6840
    @engineeringactivity6840 2 года назад +83

    🙏ਸਬ ਨੂੰ ਸੱਤ ਸ੍ਰੀ ਅਕਾਲ
    ਮੈਨੂੰ ਹੁਣ ਤੱਕ ਜੋ ਸਮਝ ਆਇਆ ਹੈ ਕਿ ਲਾਹੌਰ ਦੇ ਕਮਿਸ਼ਨਰ ਸਾਹਿਬ ਨੇ ਸਿਰਫ ਆਪਣੇ ਦਫਤਰ ਵਿਚ ਮਿਲਣ ਦੀ ਇਜਾਜ਼ਤ ਦਿੱਤੀ ਉਹ ਵੀ ਸਿੰਘ ਸੰਗਤਾਂ ਦੇ ਬਹੁਤਾ ਜੋਰ ਪਾਉਣ ਤੇ ।ਤਾਜ ਬੀਬੀ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਵੀ ਹੋ ਸਕਦਾ ਹੈ ਕਿ ਕਸਾਣਾ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨੂੰ ਮਿਨੱਤ ਕੀਤੀ ਹੋਵੇ ਪਰ ਉਹਨਾਂ ਨੂੰ ਵੀ ਘਰ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਉਹ 9ਵਜੇ ਦਾ ਟੈਮ ਦੇ ਕੇ 12 ਵਜੇ ਬਾਈ ਜੀ ਤੇ ਭੈਣ ਜੀ ਨੂੰ ਲੈਣ ਪਹੁੰਚੇ। ਮੈਨੂੰ ਜਾਪਦਾ ਹੈ ਇਹ ਪੂਰੀ ਤਰ੍ਹਾਂ ਸੁਰੱਖਿਆ ਦਾ ਮਾਮਲਾ ਹੈ।ਕਿਉਂਕਿ ਬਾਈ ਜੀ ਤੇ ਭੈਣ ਜੀ ਇਕ ਧਾਰਮਿਕ ਯਾਤਰਾ ਤੇ ਸਨ ਨਾ ਕਿ ਪਰਸਨਲ ਟੂਰ ਤੇ।
    ਇੰਡੀਆ ਵਾਲੇ ਬਾਈ ਜੀ ਨੂੰ ਮੇਰੇ ਜਿਹੇ ਨਿਮਾਣੇ ਖਾਕ ਬੰਦੇ ਦੀ ਸਲਾਹ ਹੈ ਕਿ ਉਹ ਦੋਬਾਰਾ ਜਦ ਕਦੀ ਜਾਣ ਤਾਂ ਪਰਸਨਲ ਵੀਜਾ ਲੈ ਕੇ ਜਾਣ ਤੇ ਪਹਿਲਾਂ ਪੂਰੀ ਤਸੱਲੀ ਕਰ ਲੈਣ।
    ਉਨਾ ਚਿਰ ਉਥੇ ਕੋਈ ਪੈਸਾ ਵੀ ਨਾ ਭੇਜਣ ।
    ਆਪਣਾ ਆਪਣਾ (ਤੁਸੀਂ ਤੇ ਤਾਜ ਬੀਬੀ)ਡੀਏਨਏ ਟੈਸਟ ਵੀ ਕਰਵਾ ਕੇ ਵਾਟਸਐਪ ਤੇ ਅਦਲਾ ਬਦਲੀ ਕਰ ਕੇ ਚੈਕ ਕਰਾ ਲੳ। ਜਾਣ ਤੋਂ ਪਹਿਲਾਂ ਪੂਰੀ ਤਸੱਲੀ ਕਰ ਲੈਣ।
    ਮਾਫ ਕਰਨਾ ਗੱਲਾਂ ਕੁਝ ਕੌੜੀਆਂ ਹਨ ਪਰ ਜਰੂਰੀ ਹਣ ਇਸ ਕਰਕੇ ਲਿਖਣੀਆਂ ਪੈ ਗਈਆਂ ਹਨ।
    ਮੈਨੂੰ 42ਸਾਲ ਹੋਗੇ , ਮੇਰੇ ਦਾਦਾ ਜੀ, ਬਾਪੂ ਜੀ ਤੇ ਮੈਨੂੰ ਖੁਦ ਹਲੇ ਤਕ ਪਰਸਨਲ ਜਾਂ ਮੁਸਲਮਾਨ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜਾ ਨਹੀਂ ਮਿਲਿਆ ਹੈ। ਹੁਣ ਮੈਂ ਨੌਕਰੀ ਤੋਂ ਰਿਟਾਯਰ ਹੋ ਗਿਆ ਹਾਂ ਤੇ ਇਕ ਵਾਰ ਫੇਰ ਵੀਜਾ ਲੈਣ ਦੀ ਕੋਸ਼ਿਸ਼ ਕੀਤੀ ਹੈ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @ravindersingh5601
      @ravindersingh5601 2 года назад +2

      Bhai ji bahut badhiya

    • @engineeringactivity6840
      @engineeringactivity6840 2 года назад +2

      @@ravindersingh5601 thanks veer ji

    • @renjeetsingh8574
      @renjeetsingh8574 2 года назад +4

      ਲਾਹੌਰ ਤੇ, ਨਨਕਾਣਾ ਸਾਹਿਬ ਪਾਕਿਸਤਾਨ ਵਿਚ ਦੋ ਥਾਵਾਂ ਤੇ ਦੋਹਾਂ ਸ਼ਹਿਰਾਂ ਵਿੱਚ ਧਾਰਮਿਕ ਯਾਤਰਾ ਵਾਲੇ ਜਿੱਥੇ ਤੇ ਜਿਨ੍ਹਾਂ ਜਿਧਰ ਮਰਜ਼ੀ ਘੁੰਮੋ ਕੋਈ ਪਾਬੰਦੀ ਨਹੀਂ ਮੈਂ ਖੁਦ ਵਿਸਾਖੀ ਤੇ ਪਕਿਸਤਾਨ ਤੋਂ ਹੋ ਕੇ ਆਇਆਂ ਕੋਈ ਪਬੰਦੀ ਨਹੀਂ

    • @sikandersingh5367
      @sikandersingh5367 2 года назад +2

      Lahore ja ke jithe marzi jao koi kujh nahi kehnda. Eh pta nahi kehde chakra ch pye rahe ne

    • @sikandersingh5367
      @sikandersingh5367 2 года назад +2

      @@renjeetsingh8574 ਬਿਲਕੁੱਲ ਸਹੀ ਕਹਿਣੇ ਹੋ ਜੀ. ਮੈਂ ਆਪ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਿਹਾ ਹਾਂ. ਕਦੀ ਕਿਸੇ ਨਹੀਂ ਰੋਕਿਆ. ਇਹ ਐਵੇਂ ਗੱਲ ਘੁਮਾਈ ਜਾਂਦੈ ਨੇ

  • @WekhoPunjab
    @WekhoPunjab 2 года назад +39

    Chalo Sardar ji koi gal nhi jo hona c ho geya pr again ton jadon Pakistan AAO te Nasir ji horan naal hi ral k apni behan Taj Bibi nu milna.
    Aapsi saanjh nu wadhao Punjabio 🙏💗

  • @ashokjangra1902
    @ashokjangra1902 2 года назад +1

    Heartwarming Post ji
    Waheguru Ji Mehar karan Ji 🙏🙏

  • @sukhrajkaur6118
    @sukhrajkaur6118 2 года назад +27

    ਉਹਨੂੰ ਉਹ ਹੀ ਯਾਦ ਆ ਇਸ ਲਈ ਉਹ ਹੀ ਗੱਲ੍ਹਾਂ ਕਰਦੀ ਤਾਜ ਬੀਬੀ । ਮਸਲਾ ਜ਼ਿਆਦਾ ਉਲਝਾਓ ਨਾ। ਜੋ ਵੀ ਜਥੇ ਦਾ ਮੈਂਬਰ ਉਹ ਨਿਸ਼ਚਿਤ ਥਾਂ ਨੂੰ ਛੱਡ ਕੇ ਇੱਧਰ ਉਧਰ ਨਹੀਂ ਜਾ ਸਕਦਾ ਇਸ ਲਈ ਘਰ ਨਹੀਂ ਜਾ ਸਕਦੇ ਸੀ । ਨਾਸਿਰ ਢਿੱਲੋਂ ਤੇ ਲਵਲੀ ਜੀ ਨਾਲ ਸੰਪਰਕ ਕਰੋ ।

  • @harneksingh3258
    @harneksingh3258 2 года назад +4

    Pura parwar sahmne aawe sardar g da man manne te fir milan sardar g nne appna farj bohat wadhia pura Kita ha apne Bhai da Gam v send rahe sardar g Jo bibi Taj de Bhai samj de han Mera parnam ha aap ko waheguru sab ko khush rakhe g

  • @dsheikh946
    @dsheikh946 2 года назад +21

    Sikh people have very beautiful heart,really impressive

  • @rajveermander3217
    @rajveermander3217 2 года назад +7

    Dhan Dhan Shri Waheguru Ji Dhan Dhan Shri Baba Ji Dhan Dhan Mata Ji Sabna Te Hamesha Meher Karna Ji 🙏🙏🙏🙏🙏

  • @myland973
    @myland973 2 года назад +58

    ਜਦੋ ਭੈਣ ਆਖ ਹੀ ਦਿੱਤਾ ਤਾਂ ਫਿਰ ਭੈਣ ਦੇ ਦਰਜੇ ਦੀ ਹੱਕ ਦਾਰ ਹੈ। ਤਾਜ਼ ਬੀਬੀ ਜੀ🙏

    • @GurjantSingh-ub3dy
      @GurjantSingh-ub3dy 2 года назад +2

      👍👍👍👍

    • @o9681
      @o9681 2 года назад +4

      Bilkul shi yr bibi bohat dukhi aa ohna di help kar b daoge te ki maadi gal aa ohnu apni bhen e smj lao baba g te ohdi aatma b khush ho jwe g

    • @SidhuGamer.
      @SidhuGamer. Год назад

      ਬਹੁਤ ਵਧੀਆ ਮੇਲ ਹੋਣ ਚਾਹੀਦਾ

  • @battlegrounddl1198
    @battlegrounddl1198 2 года назад +43

    ਭਾਈ ਸਾਹਿਬ ਜੀ ਤੁਸੀਂ ਡੀ ਐੱਨ ਏ ਕਰਾ ਲਵੋ ਨਾਲ ਹੀ ਤਾਜ ਬੀਬੀ ਦਾ ਵੀ ਵਾਹਿਗੁਰੂ ਜੀ ਭਲੀ ਕਰਨਗੇ ਜਰੂਰ ਇਕ ਖੁਸ਼ੀ ਮਿਲੇਗੀ ਨਾਸਿਰ ਢਿਲੋਂ ਸਾਹਿਬ ਜੀ ਨੂੰ ਜਰੂਰ ਸੰਪਰਕ ਕਰੋ ਧੰਨਵਾਦ ਜੀ

    • @dilsandhu3332
      @dilsandhu3332 2 года назад +1

      ਨਾਸਿਰ ਕਸਾਣਾ ਨੂੰ ਇਕ ਪਿੰਡ ਪੰਜਾਬ ਦਾ ਚੈਨਲ

  • @arbajsajaitarbajsajait8013
    @arbajsajaitarbajsajait8013 2 года назад +8

    ਰੱਬ ਦਾ ਲੱਖ ਲੱਖ ਸ਼ੁਕਰ ਭੈਣ ਭਰਾ ਦਾ ਮਿਲਾਪ ਹੋਇਆ। ਸਰਕਾਰ ਨੂੰ ਬੇਨਤੀ ਹੈ ਕਿ ਦੋਵੇਂ ਸਰਕਾਰਾਂ ਵੀਜੇ ਦੇਵੇ 70ਸਾਲ ਬਾਅਦ ਸਾਡੇ ਮਾਲੇਰਕੋਟਲੇ ਦੇ ਕੋਲ਼ ਪਿੰਡ ਹਥਨ ਵੀ ਭੈਣ ਭਰਾ ਦਾ ਮਿਲਾਪ ਹੋਇਆ ਸੀ ਜੋਕਿ ਸਾਡੇ ਪਿੰਡ ਹਥਨ ਵਿਚ ਜਿਨ੍ਹਾਂ ਚਿਰ ਪਾਕਿਸਤਾਨ ਤੋਂ ਆਈ ਭੈਣ ਜੋ ਕਿ ਮੇਰੇ ਪਿਤਾ ਜੀ ਦੀ ਮਾਸੀ ਜੀ ਲੱਗਦੀ ਸੀ ਸਾਡੇ ਪਿੰਡ ਵਿਚ ਖ਼ੁਸ਼ੀਆਂ ਵਾਲਾ ਮਾਹੌਲ ਹੀ ਰਿਹਾ ਭੈਣ ਦੇ ਦੋ ਭਰਾਵਾਂ ਦਾ ਸਰਕਾਰ ਵੱਲੋਂ ਵੀਜ਼ਾ ਲੱਗਿਆਂ ਅਤੇ ਮਿਲ਼ ਕੇ ਆਏ ਸਾਡੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ ਰੱਬ ਅੱਗੇ ਦੁਆ ਕਰਦੇ ਹਾਂ ਕਿ ਇਹ ਨਾ ਦਾ ਮਿਲਾਪ ਦੁਆਰਾ ਹੋਵੇ ਇਹ ਨਾ ਦੇ ਦਿਲ ਨੂੰ ਸਕੂਨ ਆਵੇ ਸੋ ਰਹਿ ਗਿਆ

  • @dilsandhu3332
    @dilsandhu3332 2 года назад +22

    ਇਕ ਭੈਣ ਮਿਲੀ ਇਕ ਭਰਾ ਰੱਬ ਨੇ ਖੋਹ ਲਿਆ

  • @rupinderdhillon9990
    @rupinderdhillon9990 2 года назад +5

    ਤੁਸੀਂ ਭਾਈ ਸਾਬ ਇਹ ਤੁਸੀਂ ਕਰ ਰਹੇੳ ਇਹ ਭਾਈ ਸਾਬ ਬਾਡਰ ਦਾ ਮਾਮਲਾਤੁਹਾਨੂੰ ਆਪਣੇ ਘਰੋਂ ਤੁਰਨ ਤੋਂ ਪਹਿਲਾ ਇਹ ਚੀਜ਼ਾਂ ਜ਼ਰੂਰ ਵਿਚਾਰੋ ਏਜੰਸੀ ਹੋਰ ਗੋਰਮਿਨਟ ਇਦਾਰੇ ਬਹੁਤ ਤੁਹਾਡੇ ਅਖ ਰੱਖਦੇ ਅੱਜ ਕੱਲ ਦੇਖੋ ਬਾਡਰਾ ਰਾਹੀ ਨਸ਼ਾ ਹੋਰ ਚੀਜ਼ਾਂ ਇੱਧਰ ੳਧਰ ਹੋ ਰਹੀਆਂ ਤੁਸੀਂ ਵੱਧ ਤੋਂ ਵੱਧ ਗੁਰਦੁਆਰਾ ਜਾੳ ਬਾਕੀ ਤੁਸੀਂ ਆਪਣੇ ਘਰੇ ਬੈਠੋ ਆਪਣੇ ਕੰਮ ਕਾਰ ਕਰੋ ਮੈਨੂੰ ਇਹ ਸਾਰਾ ਠੱਗੀ ਦਾ ਮਸਾਲਾ ਲੱਗਦਾ ਸਾਰਾ ਐਵੇਂ ਵਿਹਲੜ ਲੋਕ ਤੁਰੇ ਫਿਰਦੇ ਆ ਪੰਜਾਬੀਉ ਥੋੜ੍ਹਾ ਮੋਟਾ ਚੁਸਤ ਚਲਾਕ ਹੋਵੋ ਕੀ ਲੈਣਾ ਤੁਸੀਂ ਇਸ ਕੰਮਾਂ ਤੋਂ ਕੈਮਰੇ ਵਾਲੇ ਭਾਈਆਂ ਨੂੰ ਵੀ ਬੇਨਤੀ ਆ ਇੰਡੀਆ ਵਿੱਚ ਪੰਜਾਬ ਵਿੱਚ ਲੋਕਾ ਦੇ ਹੋਰ ਦੁੱਖ ਸੁੱਖ ਬਹੁਤ ਆ ੳਦਰ ਧਿਆਨ ਦੇ ਲਓ ਤੁਸੀਂ ਬਾਡਰਾ ਤੋਂ ਪਰੇ ਰਹੋ ਤੁਸੀਂ ਕਿਸੇ ਹੋਰ ਸਿਆਪੇ ਵਿੱਚ ਨਾ ਫਸ ਜਾਦੇੳ ਮੈਨੂੰ ਸਮਝ ਨੀ ਆਉਂਦੀ ਤੁਸੀਂ ਲੋਕ ਬਿਲਕੁਲ ਸਮਾਂ ਨੀ ਵਿਚਾਰ ਦੇ ਬਈ ਤੁਸੀਂ ਦੇਖੋ ਦੁਨੀਆ ੳਪਰ ਕੀ ਕੁਝ ਹੋ ਰਿਹਾ ਆਪਣੇ ਮੁਲਕ ਆਪਣੇ ਘਰੇ ਰਹੋ ਉਹ ਲੋਕ ਬਹੁਤ ਚਲਾਕ ਨੇ ਹੱਟ ਜਾੳ ਉਹ ਬਾਅਦ ਵਿੱਚ ਤੁਹਾਡੇ ੳਪਰ ਜ਼ਰੂਰ ਹੱਸਦੇ ਹੋਣੇ ਆ

  • @thumbsup2684
    @thumbsup2684 2 года назад +1

    Allah pak sab par karam kray or sab kay leay asaniyan peda farmey

  • @ShahidKhan-sl7nb
    @ShahidKhan-sl7nb Год назад +1

    MASHA ALLAH GREAT WORK

  • @rukhsananaeem1242
    @rukhsananaeem1242 2 года назад

    Sardar je boht achy insaan hein Allah kry amma taj bibe in ke behen he ho

  • @gazidadera.4514
    @gazidadera.4514 Год назад +1

    God job lagey raho bhai ji.

  • @FaizKhan-tz6vr
    @FaizKhan-tz6vr 2 года назад +3

    Good job

  • @ahsanmughal6642
    @ahsanmughal6642 2 года назад +2

    Tusi bohat Sonya gala Bata ketya
    Sardar g
    Tusi great o

  • @rajag3056
    @rajag3056 2 года назад +3

    Allah bless you and your family 🤲 Ameen 🤲

  • @trueman7226
    @trueman7226 2 года назад +1

    Good programme

  • @mahmoodahmedbhatti1548
    @mahmoodahmedbhatti1548 2 года назад +1

    Kubsurat program v v nice from pasrur Pakistan

  • @onkarsingh449
    @onkarsingh449 2 года назад +5

    ਵਾਹਿਗੁਰੂ ਜੀ 🙏

  • @col.a.s.ghumman3784
    @col.a.s.ghumman3784 2 года назад +34

    An extremely respectable and lovable family who owned Taj BIBi in good faith on the basis of their old memories. SHABASH. A lesson for those who disown their kiths $ kins in the modern society. Regards. Col AS GHUMMAN Advocate High Court

    • @gurfatehsingh1163
      @gurfatehsingh1163 2 года назад

      PpaPP

    • @isesaki3448
      @isesaki3448 2 года назад

      First of all, they should get DNA tested instead of considering a stranger as their relative.

    • @GrowingHarmony
      @GrowingHarmony 2 года назад

      جن کے بچھڑ جاتے ہیں یہ دکھ وہی جانتے ہیں ۔ اللہ تعالیٰ آسانیاں عطا فرمائے اور آسانیاں تقسیم کرنے کا شرفِ عطا فرمائے آمین

    • @isesaki3448
      @isesaki3448 2 года назад

      @@GrowingHarmony واقعی بچھڑ جانے اور گُم ہو جانے والوں کا دُکھ بہت گہرا ہوتا ہے مگر اس کا یہ مطلب ہرگز نہیں کہ فقط جذباتی ہو کر غلط لوگوں کو اپنا کھویا ہوا رشتہ دار مان لیا جائے۔ سب سے پہلے ڈی این اے کروانا ضروری تھا۔ تاج بی بی کی عمر زیادہ ہے اور تاج بی بی کا بیٹا اور بیٹیاں بھی زیادہ عمر کی ہیں۔ بغیر ڈی این اے ٹیسٹ کے لمبا چوڑا جذباتی ڈرامہ بنا لینا سمجھ سے باہر ہے۔ دعا ہے کہ سکھ بھائی کو اُس کی اصلی بہن مِل جائے۔

    • @humairarasool7846
      @humairarasool7846 2 года назад +1

      Aoa
      Sat siri akal
      Like your comment.veer ji Im from palistan and very happy to tell u that Im also Ghumman.
      Salam to u and ur family

  • @akbarhasan4624
    @akbarhasan4624 2 года назад

    Very good sardar g

  • @manjitatwal8102
    @manjitatwal8102 2 года назад +9

    So emotional story 🥰🥰

    • @isesaki3448
      @isesaki3448 2 года назад

      Before making an emotional story, first of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality. The son of Taj Bibi is very funny, who has recognized a photo of his grandfather, whom he saw as his grandfather in his dream. The Sikh family is very innocent.

  • @kamaal1070
    @kamaal1070 2 года назад +4

    Love from Pakistan

  • @farwahfarhat887
    @farwahfarhat887 2 года назад +7

    Ap log jldi dobara milney ki try kren apni sis Tajbibi c un k ghrr aur faimly m aur hum dekhna chahtey hein wo khoobsoorat lamhaat
    God bless you 🙏

  • @waseembabur9069
    @waseembabur9069 2 года назад +1

    sardar g tussi great hooo

  • @simmuathwal098
    @simmuathwal098 2 года назад +1

    Wahaguru ji ahna nu milo jrur bibi nal kina pear ha Ppni bhan nal aj da sma vich vera jinda rho

  • @sukhwinder8452
    @sukhwinder8452 2 года назад

    Very good veer ji

  • @sumanbajaj44
    @sumanbajaj44 Год назад

    Bhtije dii shkal Bibi Taj nal mil rhi h g

  • @itratbatool7723
    @itratbatool7723 2 года назад

    love from Pakistan.

  • @amritpalsingh333
    @amritpalsingh333 2 года назад +5

    ਧਾਰਮਿਕ ਵੀਜ਼ਾ ਤੇ ਇੰਨਾ ਸਮਾਂ ਮਿਲਣ ਦੀ ਇਜਾਜ਼ਤ ਮਿਲਣਾ ਹੀ ਵੱਡੀ ਗੱਲ ਹੈ। ਜੇਕਰ ਇਹ ਦੁਬਾਰਾ ਚਾਹੁਣ ਤਾਂ ਨਿੱਜੀ ਵੀਜ਼ਾ ਲਈ ਅਪਲਾਈ ਕਰਨ।

  • @shahidfarooq6357
    @shahidfarooq6357 2 года назад +9

    ALLAH BEHTER KARE GA INSHA ALLAH

  • @shere-punjabsinghshergill3257
    @shere-punjabsinghshergill3257 2 года назад +16

    Nasir Dhillon and Bhupinder Singh Lovely are serving Punjabis very devoted and dedicated. Baki afsarshahi dian apni limitations hundia ne. So do not make ita public issue. I been to West PB 4 times but never made it a media issue and as commoner went every where I liked. The public gave so much love and respect, I have no words to put it. Love Love all Punjabis.

  • @user-oz7kd5ul6x
    @user-oz7kd5ul6x Месяц назад

    Very nice Sir

  • @simrankaur8946
    @simrankaur8946 Год назад +1

    Waheguru ji mahar kro ji bebe taj and brother ji te ji

  • @jaspreetjohal6087
    @jaspreetjohal6087 2 года назад +12

    🙏🏼Very Very sad 😥 and emotional story .Waheguru ji mehar karo ji sab nu 🙏 vichare hoeye parivar mil jan ji 🙏

  • @muhammadshahbaz6471
    @muhammadshahbaz6471 2 года назад +1

    Good gggg good Lahore Pakistan

  • @gurusidhu4817
    @gurusidhu4817 2 года назад

    Bapu ji Rab tuhanu khus rakhe

  • @ranaashraf4163
    @ranaashraf4163 2 года назад

    Veer je tussey grate ho par Allah Khar kre ty ae veer je ty ban je zuroor miln par lokan no ady the koi chnga mara ni Bolna chida Rab Khar Kary bot shukira tiwada ty Nasir bot achy ny oh be apni jag sai ny

  • @muhammadkhaleel6594
    @muhammadkhaleel6594 2 года назад +2

    Good video vier ggggggg

  • @drashfaqahmad707
    @drashfaqahmad707 2 года назад +1

    Sad situation,it should be resolved amicably,this is a matter of humanity,

  • @ranatariqmehmood9368
    @ranatariqmehmood9368 2 года назад +6

    13.35. Boht zabardast gal kiti veery ne. Kasana sahib, yar tusi tan boht great o tvanu ay chotian chotian gallan zeb nhi dandian. Please contact the Sardar family and get their DNA conducted immediately. All Punjabi request. Please consider my request positively. Thanx.

    • @isesaki3448
      @isesaki3448 2 года назад

      Before making an emotional story, first of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality. The son of Taj Bibi is very funny, who has recognized a photo of his grandfather, whom he saw as his grandfather in his dream. The Sikh family is very innocent.

  • @balwinderbains9256
    @balwinderbains9256 2 года назад +3

    Satnam whaguru g 🙏

  • @iqbalhassuain1082
    @iqbalhassuain1082 2 года назад

    Allha pak AP ko hemat day m Iqbal Saudi Arabia zabar dast G 👍👍👍

  • @habibkhan123
    @habibkhan123 2 года назад +13

    very sad for this unfortunate incident hope u meet her again we love our Sikh Brothers and Sisters❤️❤️❤️

    • @isesaki3448
      @isesaki3448 2 года назад +1

      First of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality.

  • @thetimesunion
    @thetimesunion 2 года назад +1

    Very sad to know , please we all help you. Sikh brother and sister warm welcome to Pakistan.

  • @shayaanali8424
    @shayaanali8424 2 года назад +2

    Baat tu haq ki hai ghar ja kar milana chaheye tha...time b bohot kam tha app k pass bichry logo k sath milty tu pata b nhe chalta k waqat kaha gya,,,bhar haal oun ko ghar bulana chaheye tha har baat media k samny b achi lgti ...Allah pak app k achy asbab banaie ameen 🤲

  • @kingstar7796
    @kingstar7796 2 года назад +1

    Taj bibi ka yeh bhai bhout chalak hai yeh dil se is ko bahan nahi manta dna ke bat karta hai dil ka kala hai

  • @Njmodelmaker
    @Njmodelmaker 2 года назад +4

    ਬਾਪੂ ਜੀ ਧੋਖਾ ਤੁਹਾਡੇ ਨਾਲ ਨਹੀਂ ਹੋਈਆ ਸਗੋਂ ਤੁਸੀਂ ਨਾਸਿਰ ਕਿਸਾਣਾ ਜੀ ਨਾਲ ਧੋਖਾ ਕੀਤਾ ਹੈ ਪਤਾ ਨਹੀ ਤੁਸੀਂ ਕਿਉਂ ਕੁੱਝ ਲੁਕਾ ਰਹੇ ਹੋ ਜੀ ਜੋਕੀ ਮਾੜੀ ਗੱਲ ਹੈ ਤੁਹਾਡੇ ਵਾਸਤੇ

  • @pixieadelina9540
    @pixieadelina9540 2 года назад +6

    Taj Bibi was very innocent ,but her boy is very greedy and clever .but taj Bibi was miserable Bibi ,think for a while. A girl belong to landlord family and she spends her life with beggers her grief gave her inner wound ,her pain is her words ,its very painful

  • @harcharansingh1737
    @harcharansingh1737 2 года назад +2

    ਬਾਈ ਜੀ ਹਰੀ ਵਾਕਿਆ ਹੀ ਦੁਬਿਧਾ ਵਿਚ ਮਜਬੂਰ ਹੋ ਗਏ
    ਸ਼ਰੀਫ ਇਨਸਾਨ ਲਗਦੇ ਹਨ

  • @azaadmehrasab5239
    @azaadmehrasab5239 Год назад

    ਞਾਹਿਗੂਰੂ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ

  • @tannuaviraj521
    @tannuaviraj521 2 года назад +4

    Satnam Shri Waheguru ji Waheguru ji Waheguru ji 🙏🏻 😢

  • @sandhuboyzunitedstateofpun1683
    @sandhuboyzunitedstateofpun1683 2 года назад

    Nice

  • @parmindersingh5709
    @parmindersingh5709 2 года назад +1

    Waheguru Bless you 🙏

  • @rdtkhokhar2113
    @rdtkhokhar2113 2 года назад +3

    Taj Bebe Dey dukh ajey ve ghat Nahi hunde Ney 😒🥺🤗😊

  • @rdtkhokhar2113
    @rdtkhokhar2113 2 года назад +3

    Waheguru ji mehar Karo 🙏🙏🙏🙏🙏

  • @Ourlifeinqatarr
    @Ourlifeinqatarr 2 года назад +12

    Allah bless you and your family 🙏

  • @gulambari6043
    @gulambari6043 2 года назад

    Veer both dukha howa hay

  • @daljitkaur7761
    @daljitkaur7761 2 года назад +43

    Shame on the people who are heartless! Why they treated so badly to the family. The Pakistani government should give this family special permission to visit each other. Taj Bebi and her family also should get permission to come to India and visit their nanka family. Especially Taj Bebi should see her childhood Pind. She already tolerated so much pain and grief throughout her life. Love 💕 to both families from USA.

    • @isesaki3448
      @isesaki3448 2 года назад +1

      The age of Taj Bibi and the ages of her son and daughters are showing clearly that she is not their lost sister. The DNA test will prove the reality.

    • @daljitkaur7761
      @daljitkaur7761 2 года назад

      @Zarrar Ahmed, it’s for any country’s government. My point is that governments should have some kind of policies on humanitarian grounds.

    • @daljitkaur7761
      @daljitkaur7761 2 года назад

      My heart cry for any person who has to go through the inhuman systems. Sorry for that Pakistani family too.

    • @rubyjan7694
      @rubyjan7694 Год назад

      @Zarrar Ahmed chl oye gashti deya

    • @kauranmol3152
      @kauranmol3152 Год назад

      @@daljitkaur7761 grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha

  • @manwaarasif5155
    @manwaarasif5155 2 года назад +5

    so nice sardar g

  • @pathfindersoul1004
    @pathfindersoul1004 2 года назад

    Fromm Pakistan Lahore

  • @jassgill6794
    @jassgill6794 2 года назад +7

    Bapu jawa sahi keh reha

  • @mriduljain1672
    @mriduljain1672 2 года назад +7

    Really a heart weeping story. Sympathise.

  • @asimminhas2867
    @asimminhas2867 2 года назад

    Bhi good effort

  • @farhanijaz8702
    @farhanijaz8702 2 года назад

    Allah sohna Lazmi milap karway ga in sha Allah..

  • @ManjitKaur-ix6tl
    @ManjitKaur-ix6tl 2 года назад +2

    Waheguru ji

  • @daljitkaursandhu6765
    @daljitkaursandhu6765 2 года назад +1

    Waheguru ji kirpa karo sab te

  • @chotisikoshishlaiba276
    @chotisikoshishlaiba276 2 года назад +5

    Very good family and good channel ❤

  • @ramzan5640
    @ramzan5640 Год назад

    I am Pakistani bohat ashy sikh bhai

  • @dilbagsingh245
    @dilbagsingh245 Год назад +1

    ਹੋ ਸਕਦਾ ਵਿਚਾਰੀ ਦਾ ਘਰ ਹੀ ਨਾ ਹੋਵੇ ,ਫਿਰ ਲਿਜਾਂਦੀ ਕਿੱਥੇ

  • @Bhattigurdaspuria06
    @Bhattigurdaspuria06 2 года назад +1

    Paa ji sayasat kitii loka ny es time ty vi chalo gall clear ho gyi

  • @mrbhajanlal8252
    @mrbhajanlal8252 2 года назад

    Nasir kasana ji nice parson

  • @isesaki3448
    @isesaki3448 2 года назад +1

    ਭਾਵੁਕ ਕਹਾਣੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਅਜਨਬੀ ਨੂੰ ਆਪਣਾ ਰਿਸ਼ਤੇਦਾਰ ਸਮਝਣ ਦੀ ਬਜਾਏ ਡੀਐਨਏ ਟੈਸਟ ਕਰਵਾਉਣਾ ਚਾਹੀਦਾ ਹੈ। ਤਾਜ ਬੀਬੀ ਦੀ ਉਮਰ ਅਤੇ ਉਸ ਦੇ ਪੁੱਤਰ ਅਤੇ ਧੀਆਂ ਦੀ ਉਮਰ ਸਾਫ਼ ਦਰਸਾ ਰਹੀ ਹੈ ਕਿ ਉਹ ਉਨ੍ਹਾਂ ਦੀ ਗੁਆਚੀ ਭੈਣ ਨਹੀਂ ਹੈ। ਡੀਐਨਏ ਟੈਸਟ ਅਸਲੀਅਤ ਸਾਬਤ ਕਰੇਗਾ। ਤਾਜ ਬੀਬੀ ਦਾ ਬੇਟਾ ਬਹੁਤ ਮਜ਼ਾਕੀਆ ਹੈ, ਜਿਸ ਨੇ ਆਪਣੇ ਦਾਦਾ ਜੀ ਦੀ ਇੱਕ ਫੋਟੋ ਨੂੰ ਪਛਾਣਿਆ ਹੈ, ਜਿਸ ਨੂੰ ਉਸਨੇ ਆਪਣੇ ਸੁਪਨੇ ਵਿੱਚ ਆਪਣੇ ਦਾਦਾ ਵਜੋਂ ਦੇਖਿਆ ਸੀ। ਸਿੱਖ ਪਰਿਵਾਰ ਬਹੁਤ ਮਾਸੂਮ ਹੈ।

  • @harneksingh3258
    @harneksingh3258 2 года назад

    Sardar g theek bolde han bohat chawa nal jante Cha pure ni hoe sardar g bilkul theek han

  • @tannuaviraj521
    @tannuaviraj521 2 года назад +2

    Waheguru ji Waheguru ji 🙏🏻

  • @malikmuhammad6ibrahim392
    @malikmuhammad6ibrahim392 2 года назад +1

    Aap ko shaed yaqeen na aaey k men ny jb sy yeh taj bibi ki sari videos dekhi hen man bht roe hoon...aor Allah sy bar bar yeh dua mangti hoon k kisi ka bcha is trah juda na ho..

  • @dilshadirfan3535
    @dilshadirfan3535 2 года назад +1

    Please go now to karatarpoor and meet there.

  • @harnoorsingh3595
    @harnoorsingh3595 2 года назад +3

    Waheguru

  • @sonudhandwar8969
    @sonudhandwar8969 2 года назад +1

    Waheguru g mehar karo

  • @vaastaviktaa
    @vaastaviktaa 2 года назад +1

    Sardarji acting smart

  • @hbricherich5521
    @hbricherich5521 2 года назад +1

    Koi gal ni kisanasb but achy hn

  • @sukhvindersingh2167
    @sukhvindersingh2167 Год назад

    ਵਾਹਿਗੁਰੂ ਜੀ।ਇਹ ਬਹੁਤ ਵੱਡੀ ਧੋਖਾਧੜੀ ਹੋਈ।ਪੂਰੇ ਪਰਿਵਾਰ ਨਾਲ ਮਿਲਾਉਣਾ ਚਾਹੀਦਾ ਸੀ।ਕੋਈ ਸਾਜ਼ਿਸ਼ ਕੀਤੀ ਹੈ ਪਾਕਿਸਤਾਨ ਵਾਲਿਆਂ ਨੇ ਦਿਲ ਤੋੜ ਦਿੱਤਾ ਸਰਦਾਰ ਸਾਹਿਬ ਜੀ ਦਾ।

  • @taimooryasintaimooryasin3433
    @taimooryasintaimooryasin3433 2 года назад

    Nice come pakistani punjab

  • @MuhammadAbbas-rd2lr
    @MuhammadAbbas-rd2lr Год назад

    I'm so sad ,sorry from Canada 🍁, crying 😢

  • @baldishkaur9953
    @baldishkaur9953 2 года назад +1

    👍🏻👍🏻👍🏻👍🏻👍🏻👍🏻👍🏻

  • @RS-op7fs
    @RS-op7fs 2 года назад

    Nasar dhillon Bahaout vadhia Ensan hai, koee majboori ho sakdi aa ji

  • @zainali5654
    @zainali5654 2 года назад

    ais virk de bary vich police investigation honi chahi di aa edy vich hor kisy da vi kasoor nai
    we love you both families

  • @malikadnanrasheed2698
    @malikadnanrasheed2698 2 года назад +2

    Very sad

  • @ikramullahkhan5799
    @ikramullahkhan5799 2 года назад +1

    Veary SAD

  • @deeprataindia1170
    @deeprataindia1170 Год назад

    ਸਰਦਾਰ ਸਾਹਿਬ ਜੀ ਭੈਣ ਆਖ ਦਿੱਤਾ ਤੇ ਤਾਜ਼ ਬੀਬੀ ਨੂੰ ਭੈਣ ਬਣਾਈ ਰੱਖਣਾ ਬੇਨਤੀ ਹੈ ਜੀ।
    ,,Ballu ਰਟੈਂਡਾ,,

  • @avtarsingh7236
    @avtarsingh7236 Год назад

    ਵਾਹ ਸਰਦਾਰਾ