ਕੀ Nikhil Gupta ਨੂੰ Jaishankar ਛੁਡਾ ਕੇ ਲੈ ਗਿਆ ?

Поделиться
HTML-код
  • Опубликовано: 8 янв 2025

Комментарии • 96

  • @Recklessmohie5115
    @Recklessmohie5115 18 часов назад +3

    ਦੇਖਣ ਆਏ ਹਰ ਇੱਕ ਵੀਰ ਭੈਣ ਦਾ ਧੰਨਵਾਦ 🙏🏽🙏🏽

  • @sukhdevsinghkhalsa1921
    @sukhdevsinghkhalsa1921 День назад +13

    ਪੰਨੂ ਤਾਂ ਬਹੁਤ ਚੰਗਾ ਕਰ ਰਿਹਾ ਵੋਟਾਂ ਨਾਲ ਖਾਲਿਸਤਾਨ ਦੀ ਗੱਲ ਕਰਕੇ ਇਸ ਵਿਚ ਭਲਾ ਹੈ ਭਾਰਤ ਦਾ। ਜੇ ਖਾਲਿਸਤਾਨ ਦੇ ਨਾਂ ਤੇ ਜੰਗ ਛਿੜ ਗਿਆ ਫਿਰ ਜਿਹੜਾ ਘਾਟਾ ਭਾਰਤ ਨੂੰ ਪੈਣਾ ਉਹ ਰੱਬ ਹੀ ਜਾਣਦਾ ਹੈ। ਧੰਨਵਾਦ ਜੀ। ।

  • @pritpalsinghchhina1936
    @pritpalsinghchhina1936 День назад +11

    ਧੰਨਵਾਦ ਦੋਵਾਂ ਵੀਰਾਂ ਦਾ ।ਆਜਾਦੀ।ਆਜਾਦੀ ।ਆਜਾਦੀ ਹੱਲ ।

  • @HardeepSingh-ii7in
    @HardeepSingh-ii7in 20 часов назад +3

    ਬਾਬਾ ਜੀ ਅੱਜ ਪਹਿਲੀ ਵਾਰ ਸ਼ੋਅ ਸੁਣਿਆ ਅਨੰਦ ਆਇਆ ਜੀ...

    • @dgpsingh6704
      @dgpsingh6704 16 часов назад +1

      ਛੋਟੇ ਵੀਰ ਖਾਲਿਸਤਾਨ ਦੀ ਮੁਹਿੰਮ ਦੇ ਨਾਲ ਕੁੱਝ ਕੂ ਜੁੜ ਕੇ ਤੁਹਾਨੂੰ ਅਨੰਦ ਆਇਆ ਹੈ ਜ਼ਰਾ ਸੋਚੋ ਵਿਚਾਰੋ ਜਿਸ ਦਿਨ ਸਾਡਾ ਮੁਲਕ ਖਾਲਿਸਤਾਨ ਦੁਨੀਆਂ ਦੇ ਨਕਸ਼ੇ ਤੇ ਸਥਾਪਿਤ ਹੋਇਆ ਤਾਂ ਕਿੰਨਾ ਅਨੰਦ ਆਵੇਗਾ।
      ਸਿੱਖ ਕੌਮ ਦੇ ਸਾਰੇ ਮਸਲਿਆਂ
      ਅਤੇ
      ਪੰਜਾਬ ਦੇ ਸਾਰੇ ਮਸਲਿਆਂ
      ਦਾ ਇੱਕੋ ਇੱਕ ਹੱਲ ਹੈ
      ਪੰਜਾਬ ਦੀ ਅਜ਼ਾਦੀ
      ਰਿਫਰੈਂਡਮ ਖਾਲਿਸਤਾਨ
      ਪੰਜਾਬੀਓ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਰਿਫਰੈਂਡਮ ਖਾਲਿਸਤਾਨ ਦਾ ਸਾਥ ਦਿਓ।

  • @SukhdevSingh-tm9qg
    @SukhdevSingh-tm9qg День назад +5

    ਧੰਨਵਾਦ ਦੋਵਾਂ ਭਰਾਵਾਂ ਦਾ

  • @dhimandhiman2142
    @dhimandhiman2142 День назад +2

    ਬਹੁਤ ਹੀ ਵਧਿਆ ਜਾਣਕਾਰੀ ਹੈ

  • @gurjeetsingh2072
    @gurjeetsingh2072 День назад +4

    ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਜੀ

  • @Recklessmohie5115
    @Recklessmohie5115 18 часов назад

    ਆਜ਼ਾਦ ਪੰਜਾਬ ਹੀ ਸਾਲਾ ਸਾਡਾ ਹੱਲ ਐ 💯💯

  • @Raju-ql5fh
    @Raju-ql5fh День назад +7

    Ek hi Hull ha veero azadi azadi hi Hull ha veero azadi Punjab da hak ha veero jago veero jago vote paio azadi de

  • @Raju-ql5fh
    @Raju-ql5fh День назад +6

    P m Canada you are a great p m Canada and you are a great man I love Canada I love kahlisant

  • @sharanjitsinghsran5254
    @sharanjitsinghsran5254 19 часов назад +1

    ❤❤Waheguru ji❤❤

  • @kyamwiller2576
    @kyamwiller2576 День назад +4

    SAT SIRI AKAL BHAI SAHIB TO ALL TEAM khalistan members khalistan jindabad punjab solution Azadi Referendum freedom

  • @ManinderSingh-ze5cv
    @ManinderSingh-ze5cv День назад +3

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Raju-ql5fh
    @Raju-ql5fh День назад +5

    Asi jeta gay jarur jung zari rakha gay veero azadi hi Hull ha veero azadi Punjab da hak ha veero jago veero jago vote paio azadi de

  • @Raju-ql5fh
    @Raju-ql5fh День назад +4

    Hun jung vote de ha veero jago veero jago vote paio azadi de vote paio azadi de

  • @Jassineverforget1984
    @Jassineverforget1984 День назад +2

    ਬਾਈ ਜੀ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ । ਸਾਰੇ ਸਿੱਖ ਫ਼ੌਜੀ ਤੁਹਾਡਾ, ਸੁਰਿੰਦਰ ਸਿੰਘ ਜੀ ਦਾ ਤੇ ਟੀਵੀ 84 ਦੇ ਸਾਰੇ ਪ੍ਰੋਗਰਾਮ ਦੇਖਦੇ ਹਨ। ਓਹ ਤਾਂ ਅਮਰੀਕਾ ( ਬਾਬਾ ਬੰਦਾ ਸਿੰਘ ਬਹਾਦਰ ਜੀ) ਜੱਥੇਦਾਰ ਦਾ ਇੰਤਜ਼ਾਰ ਕਰ ਰਹੇ ਹਨ।

  • @GursewakSinghDhillon-w5y
    @GursewakSinghDhillon-w5y День назад +2

    ਆਕਾਲ ਹੀ ਆਕਾਲ ਹੈ ਤੂੰ ਹੀ ਤੂੰ

  • @blindersingh7870
    @blindersingh7870 19 часов назад

    ਪ੍ਰੋਗਰਾਮ ਪੇਸ਼ ਕਰਨ ਵਾਲੇ ਅਤੇ ਵੇਖਣ ਵਾਲੇ ਸਭ ਦਾ ਧੰਨਵਾਦ।

  • @nirpalsingh7682
    @nirpalsingh7682 23 часа назад +3

    ਗੁਪਤਾ ਨਾਨਕੇ ਗਿਆ ਹੋਇਐ 😂😅

  • @Raju-ql5fh
    @Raju-ql5fh День назад +3

    Asi jeta gay jarur jung zari rakha gay veero azadi hi Hull ha veero jago veero jago vote paio azadi de

  • @ShinderKaur-v9d
    @ShinderKaur-v9d День назад +1

    ਵਧੀਆ ਪ੍ਰੋਗਰਾਮ

  • @GhostRider_pb18kt
    @GhostRider_pb18kt 15 часов назад

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾਂ ਨਹ ਧਰਮ ਚਲੈਂ ਹੈਂ ਧਰਮ ਬਿਨਾਂ ਸਭ ਦਲੇਂ ਮਲੈਂ ਹੈ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸਮਸੀਰ ਦਸਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ❤❤❤❤❤

  • @gaganbhullar3761
    @gaganbhullar3761 День назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bikarjitsingh34bikarjitsin10
    @bikarjitsingh34bikarjitsin10 День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @iqbalsingh-xx2cz
    @iqbalsingh-xx2cz День назад

    Waheguru Ji ka Khalsa Waheguru Ji ki fathe Ji ❤ Waheguru charrdi kla wich rakhe thuanu sari teem nu te Sikh kom nu, khalsitan jindabad ji ❤

  • @Raju-ql5fh
    @Raju-ql5fh День назад +2

    Vakil Pannu veer sikh koum da leader ha veero jago veero jago vote paio azadi de vote paio azadi de

  • @GursewakSingh-hk7iv
    @GursewakSingh-hk7iv 21 час назад

    Politics punjab tv 27 ❤️ politics punjab tv 767🌹

  • @GursewakSingh-hk7iv
    @GursewakSingh-hk7iv 21 час назад

    waheguru g raj karga khalsa khalistan Punjab vote hal khalistan Punjab vote ❤

  • @chanchalsandhu8628
    @chanchalsandhu8628 День назад +3

    Khalistan zindabad je

  • @Raju-ql5fh
    @Raju-ql5fh День назад +2

    USA sarkar very very very good job veero jago veero jago vote paio azadi de vote paio azadi de

  • @BabasukhwantSingh
    @BabasukhwantSingh 19 часов назад

    Waheguru

  • @Arshdeep-co4yl
    @Arshdeep-co4yl День назад

    Waheguru ji ❣️

  • @gaganbhullar3761
    @gaganbhullar3761 День назад

    ਸਤਿ ਸ੍ਰੀ ਆਕਾਲ ਦੋਵਾਂ ਭਰਾਵਾਂ ਨੂੰ

  • @JagsirSingh-ru5qz
    @JagsirSingh-ru5qz День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋ ਵਾਰ ਸਿੰਘਾਂ ਨੂੰ ਜੀ

  • @gurdeepsingh1616
    @gurdeepsingh1616 День назад +1

    🙏🙏🙏

  • @kyamwiller2576
    @kyamwiller2576 День назад +3

    Panjab BACHAO khalistan BANAO GULAMi hatao khalistan jindabad

  • @ravikaur8640
    @ravikaur8640 День назад +1

    ❤❤❤❤❤

  • @robbyaujla2201
    @robbyaujla2201 День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,,khalistan zindabad ji ਇਹਨੂੰ ਕਾ ਨੂ ਕੌਣ ਪੁੱਛਦਾ

  • @Raju-ql5fh
    @Raju-ql5fh День назад +2

    Kissan da hall azadi ha Punjab da hall azadi ha veero jago veero jago vote paio azadi de

  • @rajwantkaur6201
    @rajwantkaur6201 День назад

    Veer ji donon chaddi which waheguru Lakhan 👍🏻💐❤

  • @Charanjit4
    @Charanjit4 День назад +1

    🙏🙏🏻🙏🙏🏻🙏

  • @Raju-ql5fh
    @Raju-ql5fh День назад +2

    Vakil Pannu veer sikh koum de Red line ha India sarkar yaad rakhna

  • @kyamwiller2576
    @kyamwiller2576 День назад +3

    Panjab Hal AZADI KHALISTAN JINDABAD KHALISTAN JINDABAD

  • @baldevsidhu7719
    @baldevsidhu7719 11 часов назад +1

    ਸੋਚਨ ਵਾਲੀ ਗਲ ਕਿ ਘੁਮਾਰ ਚੀਮਾ ਇਡਿਆ ਦੀ ਹਮਾਇਤ ਕਿੳ ਕਰਾਊਗਾ ਤੇ ਸਿਖਾ ਦੇ ਵਿਰਧ ਜਾ ਿੲਹ fake ID ਹੈ ਕਿਸੇ ਸੰਘੀ ਦੀ Modi Trump ਬਾਰੇ ਹੋਰ ਵੀ fake tweets ਪਾਈਆ ਹਨ ਕਿ Trump ਤਾ India ਆ ਰਹਿਆ bilateral trade agreement ਕਰਨ ਜੋ ਪੁਰਾਨੀ photo ਲਗਾ ਦਿਤੀ ਤੇ fake Muslim ਨਾਮ ਤੋ ਪਾਈ ਜਾਦੇ posts 😂

  • @kulwernsingh4336
    @kulwernsingh4336 День назад +1

    🙏🙏🙏⚔️⚔️⚔️

  • @er.guriqbalraika9869
    @er.guriqbalraika9869 День назад

    Very good News Nikhil gupta wali Bhart mata ki Jai

    • @Khalsa986
      @Khalsa986 День назад +1

      Tuje kisene kaha ki nikhil gupta india aa gya 😂 abhi bhi jail me hai

  • @gurjeetsingh2072
    @gurjeetsingh2072 День назад

    ਆਜ਼ਾਦੀ ਹੀ ਹੱਲ ਖਾਲਿਸਤਾਨ ਜਿੰਦਾਬਾਦ

  • @jarnailsinghsran8040
    @jarnailsinghsran8040 День назад

    ਵੀਰ ਜੀ ਕਿਸੇ ਦਾ ਭਲਾ ਹੋਜੇ ਤਾਂ ਆਪਣੀ ਦਵਾਈ ਬੇਸ਼ੱਕ ਲਵੋ ਪਰ ਅੱਧਾ ਛੋਟਾ ਚਮਚਾ ਸੁਹਾਗੇ ਦੀ ਖਿੱਲ ਦਾ ਪਾਊਡਰ ਸ਼ਹਿਦ ਮਿਲਾਕੇ ਚਾਹ,ਦੁੱਧ ਨਾਲ ਸੌਣ ਵੇਲੇ ਜਰੂਰ ਬਰ ਜ਼ਰੂਰ ਚਾਰ ਦਿਨ ਸੇਵਨ ਕਰੋ।ਸੁਹਾਗਾ ਬਹੁਤ ਤੇਜ਼ ਕੀਟਾਣੂ ਨਾਸ਼ਕ ਹੈ।ਇਸਨੂੰ ਵੈਦ ਭਾਸ਼ਾ ਚ ਟਅੰਕਨ ਭਸਮ ਕਹਿੰਦੇ ਹਨ।

  • @GursewakSingh-hk7iv
    @GursewakSingh-hk7iv 21 час назад

    I love u khalistan Punjab 2025 Rana veer ziandabad deep singh ziandabad sfj ziandabad hal khalistan Punjab vote kissan hal khalistan Punjab vote ❤

  • @JaswantSingh-jn6ii
    @JaswantSingh-jn6ii 23 часа назад

    I dont beleave us release nikhil gupta without any action dhobal amit shah still in waiting list

  • @sardulsingh717
    @sardulsingh717 День назад

    How many no's of Indian cops involved break through of world laws😎😎😎😎😎

  • @HarbhjanKaur-wg8sl
    @HarbhjanKaur-wg8sl День назад

    ਭਾਰਤ ਬਹੁਤ ਚਲਾਕ ਹੈ ਇਹ ਨਹੀ ਪਤਾ ਅਮਰੀਕਾ ਤੇਰਾ ਪਿਉ ਹੈ

  • @Recklessmohie5115
    @Recklessmohie5115 День назад

    KHALISTAAN ZINDABAAD 🦅 SFJ ZINDABAAD 💯

  • @indianmanuinusamds8832
    @indianmanuinusamds8832 18 часов назад

    Kalun

  • @BalkarSingh-xs7pd
    @BalkarSingh-xs7pd День назад

    Punjab hul khalistan Zinda Baad azadi hi hul aa waheguru ji

  • @balvirsinghtiwana4086
    @balvirsinghtiwana4086 День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਬ ਖਾਲਿਸਤਾਨ ਜਿੰਦਾਬਾਦ

  • @raghvirsingh8253
    @raghvirsingh8253 День назад

    ਏ ਕੋਈ ਨਵੀਂ ਬਿਮਾਰੀ ਨਹੀਂ, ਖਬਰਾਂ ਚ ਨਵੀਂ ਬਣਾਂ ਦਿੰਦੇ ਨੇ ਡਾਕਟਰਾਂ ਨੂੰ ਮੌਕੇ ਮਿਲਣ ਲੁੱਟਣ ਦੇ, ਵਿਰੋਧੀਆਂ ਖਿਡਾਰੀਆਂ ਤੱਕ ਸੈਂਸਰ ਲਾ ਦਿੰਦੇ ਨੇ,,ਹੁਣ ਮਾਤਾ ਨਵੀਂ ਕੋਈ, ਬਣ ਨਹੀਂ ਸਕਦੀ ਲੋਕ ਸਿਆਣੇ ਹੋਗੇ।।ਆਮ ਬੈਰਲ ਨੂੰ ਡੇਂਜ੍ਰਸ ਬਣਾਂ ਦਿੰਦੇ ਨੇ।। ਪਹਿਲਾਂ ਭੲਈਆਂ ਦੇ ਬੱਗ ਬੇਹੜਿਆਂ ਚ ਨਾਂ ਬੜਿਆ ਕਰੌਨਾਂ,,ਚਾਹੇ ਰੇਲਾਂ ਦੀਆਂ ਪਟੜੀਆਂ ਤੇ ਤੋਰ ਗਰੀਬਾਂ ਨੂੰ, ਹਜ਼ਾਰਾਂ ਕਿਲੋਮੀਟਰ ਸਫ਼ਰ ਕਰਾ ਦਿੰਦੇ ਨੇ।।ਪਰ ਸ਼ਹਿਰੀਏ ਯੂਰਪੀ ਆਪਣੇ 25:00 ਏ ਆਪਣੇ ਬੱਚਿਆਂ ਵੱਡਿਆਂ ਅੱਡ ਅੱਡ ਹੋਣ ਵਸੀਲੇ ਪਰ ਬੇ ਖ਼ਬਰੇ ਇੱਕ ਦੂਜੇ ਤੋਂ,, ਉਹਨਾਂ ਦੀਆਂ ਲੋਥਾ ਦੀਆਂ ਢੇਰੀਆਂ ਲਾ ਦਿੰਦੇ ਨੇ।। ਪਹਿਲਾਂ ਮਾਤਾ ਬੜੀ ਛੋਟੀ ਸੀ,ਬਲੀ ਲੈਂਦੀ ਪਾਂਡੇ ਪੁਜਾਰੀਆਂ ਤੇ ਰਾਜਿਆਂ ਲਈ।।ਹੁਣ ਡਾਕਟਰਾਂ ਨੂੰ ਵੀ ਬਹਿਮਾਂ ਚ ਪਾ ਦਿੰਦੇ ਨੇ।।ਮੈਂ ਲੱਭਿਆ ਕਸਵੇ ਕਲੋਨੀਆਂ ਚ ਜਾ ਏਹਨਾਂ ਦੀ ਮਾਤਾ,ਕਰੌਨਿਆਂ ਨੂੰ,, ਕਿਤੇ ਨਾਂ ਲੱਭੀ ਮੈਨੂੰ,, ਫਿਰ ਸਮਝਿਆ ਰਾਜਨੀਤਕ ਪੂੰਜੀਵਾਦੀ, ਡਰਿਆਂ ਨੂੰ ਹੋਰ ਡਰਾ ਦਿੰਦੇ ਨੇ।। ਲੱਭ ਕੇ ਸ਼ਾਤਿਰ ਦਿਮਾਗ ਦੇ,,ਮਨ ਚਾਹੇ ਕਰਿੰਦਿਆਂ ਨੂੰ,, ਦੇ ਕੁਰਸੀ,,ਗੋਬਰ ਮੂਤਰ ਦੇ ਦੌਰ ਚਲਾ ਦਿੰਦੇ ਨੇ, ਪੁਜਾਰੀ ਪੂੰਜੀਵਾਦੀ ਵਿਵਸਥਾ ਸਾਈ ਜੱਗ ਉਤੇ,,ਰਲ ਦੋਵੇਂ,,ਜੱਗ ਨੂੰ ਬੰਦਨ ਵਿੱਚ ਪਾ ਦਿੰਦੇ ਨੇ।। ਵਾਹਿਗੁਰੂ ਜੀ ਵਾਹਿਗੁਰੂ।।ਭਲਾ ਕਰੀਂ ਆਪਣੇ ਗਰੀਬੜਿਆਂ ਤੇ,, ਉਹਨਾਂ ਦੇ ਤਾਂ ਬੱਚੇ,, ਮਾਂਬਾਪ ਤੇ ਅਨ੍ਹਪੜ ਮੰਦਬੁੱਧੀ ਹੋਵਣ ਦੀ ਡਿਗਰੀ ਚਪਕਾ ਦਿੰਦੇ ਨੇ।।

  • @DarshanSingh-f8m
    @DarshanSingh-f8m День назад

    ਇਹ ਪਾਕਿਸਤਾਨੀ ਵੇਲੇ ਬੇਠੈ ਨੇ ਇਨ੍ਹਾਂ ਅਪਣੇ ਰੋਟੀ ਪਾਣੀ ਦਾ ਜਂਗਾੜ ਕਰਦੇ ਨੇ ਗੁਰੂ ਸਾਹਿਬ ਨੇ ਕਿਹਾ ਇਨ੍ਹਾਂ ਦਾ ਇਤਬਾਰ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajindersinghchandel6163
    @rajindersinghchandel6163 21 час назад

    Jhakran Mari jhandey aa. Punjab ch hi 10 bandey thodey nal ni.

  • @KulwantSingh-cz8zo
    @KulwantSingh-cz8zo 18 часов назад

    ਖਾਲਿਸਤਾਨ ਜਿੰਦਾਬਾਦ 🙏👋

  • @sardulsingh717
    @sardulsingh717 День назад

    Near about all MLA maniters after 47 shall be in prison for lifetime😅😅😅😅😅

  • @harvinderb4486
    @harvinderb4486 3 часа назад

    ਬੇਸਿਰ ਪੈਰ ਦੀਆਂ ਗਲਾਂ ਨਾਲ ਬੋਰ ਕੀਤਾ ਜੈਸ਼ੰਕਰ ਦੀ ਗੱਲ ਨੂੰ ਪਾਣੀ ਰਿੜਕਨ ਵਾਂਗ ਸੀ ਇਹ ਨਹੀਂ ਪਤਾ ਲੱਗਾ ਖਬਰਾਂ ਦਾ ਚੈਨਲ ਹੈ ਜਾਂ ਦੋ ਦੋਸਤ ਗਲਾਂ ਕਰ ਰਹੇ ਹਨ। ਲੜੀ ਜੂੜਦੀ ਨਹੀ।
    ਕਹੀਂ ਕੀ ਇੰਟ ਕਹੀਂ ਕਾ ਰੋੜਾ
    ਗਲਾਂ ਜਿਆਦਾ ਮਤਲਬ ਥੋੜ੍ਹਾ।
    ਸੂਧਾਰ ਕਰੋ ਮੁੱਦੇ ਨੂੰ ਉਬਾਰੋ ਇਧਰ ਉਧਰ ਦੀਆਂ ਗੱਲਾਂ ਘੱਟ ਕਰੋ। ਖਬਰ ਮਗਰ ਦੁਜੀ ਖਬਰ ਦਸੋ ਜਿੰਵੇ ਖਬਰਾਂ ਦੇ ਚੈਨਲ ਚਲਾਉਂਦੇ ਜਾਂ ਬੁਧੀਜੀਵੀ ਬਹਿਸ ਕਰੋ।

  • @tjjohal6167
    @tjjohal6167 День назад

    sat sri akal ji khalse di rhu sda chardi kalla jo kom di khatar marde ne oh jigre phatar warge ne data dhan Teri sikhi chardi kallaa khalistan jindavaad

  • @surmukhmundra2938
    @surmukhmundra2938 День назад

    Khalistan zindabaad SFJ zindabaad

  • @rajindersinghchandel6163
    @rajindersinghchandel6163 21 час назад

    Logic di gal karya karoo.

  • @jasmeetsingh6157
    @jasmeetsingh6157 День назад

    Eh 52 witness lagda pahadi raje ne jehde sikhi khilaf bhugatde ne

  • @SukhwinderSingh-fc6os
    @SukhwinderSingh-fc6os День назад

    ਖਾਲਿਸਤਾਨ ਜਿੰਦਾਬਾਦ

  • @GurdialSingh-q7t
    @GurdialSingh-q7t День назад

    🎉🎉

  • @JarnailSandhu-dh1vg
    @JarnailSandhu-dh1vg День назад

    Khalistan zendabaad ❤

  • @rajindersinghchandel6163
    @rajindersinghchandel6163 21 час назад

    Eh ohi pannu hai jera kehnda si Indian Airlines di flight ch na baitho..... Ke phar liya???? pannu de geetmala gai jaayo.

  • @SaabsinghVirk-w4u
    @SaabsinghVirk-w4u День назад

    ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੱਲ ਜਿਹੜੀ ਤੁਸੀਂ ਕਰ ਰਹੇ ਭੇਡਾਂ ਨੂੰ ਬੜਾ ਚਾਅ ਚੜਿਆ ਏ ਤੇ ਇੱਕ ਨੀਤਾ ਪਤਾ ਨਹੀਂ ਗੀਤਾ ਕਹਿ ਰਿਹਾ ਪਹਿਲੀ ਹਿੰਦੂ ਮਹਿਲਾ ਹੋ ਗਈ ਨਿਊਨ ਕੀ ਪ੍ਰਧਾਨ ਮੰਤਰੀ ਮੈਂ ਇਹਨਾਂ ਨੂੰ ਕਿਹਾ ਮੈਂ ਤੁਸੀਂ ਉਥੇ ਚਪੜਾਸੀ ਵਗੈਰਾ ਲਾ ਸਕਦੇ ਹੋ ਲਾਈਟਿੰਗ ਵਗੈਰਾ ਸਾਫ ਕਰਨ ਵਾਸਤੇ ਲਾ ਸਕਦੇ ਹੋ ਉਹ ਵੀ ਮੋਦੀ ਦੀ ਫਰਮਾਇਸ਼ ਪਵੇ ਤੇ ਤਾਂ ਜਾਂ ਕੋਈ ਵੱਡਾ ਤੁਹਾਡਾ ਜੈਸ਼ੰਕਰ ਵਰਗਾ ਜਾ ਕੇ ਲਵਾ ਸਕਦਾ ਉਹਨੂੰ ਪ੍ਰਧਾਨ ਮੰਤਰੀ ਤੇ ਨਹੀਂ ਬਣ ਸਕਦੀ ਪ੍ਰਧਾਨ ਮੰਤਰੀ ਬਣੇਗਾ ਤੇ ਸਿੱਖ ਫੱਕੀ ਬਣੇਗਾ ਖਾਲਿਸਤਾਨ ਪੱਖੀ ਬਣੇਗਾ ਤੇ ਮੈਂ ਤੁਸੀਂ ਤਿਆਰ ਰਹੋ ਅਗਲੀ ਤੁਹਾਡੇ ਤੇ ਦੁਬਾਰਾ ਟੈਨਸ਼ਨ ਪੈਣ ਵਾਲੀ ਏ ਹੁਣ 14 ਤਰੀਕ ਤੱਕ ਜਿਹੜੀ ਇਹ ਤੁਹਾਡੇ ਜਿਹਾ ਰਿਲੈਕਸ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਖੁਸ਼ੀਆਂ ਦੀਆਂ ਬਣਾ ਰਹੇ ਨੇ ਲੱਡੂ ਕਹਿ ਰਹੇ ਹੋ ਤੁਸੀਂ ਵੰਡਦੇ ਨੇ ਵਾਕੇ ਲੱਡੂ ਵੰਡਣ ਵਰਗੀ ਗੱਲ ਆ ਤੇ ਹੁਣ ਇਹ ਟਰੰਪ ਨੂੰ ਵੀ ਖਾਲਿਸਤਾਨੀ ਜਿਹੜਾ ਇਹ ਕਹਿਣ ਲੱਗ ਗਏ ਨੇ ਨਾਲ ਉਹਦੇ ਨਾਂ ਦੇ ਨਾਲ ਵੀ ਇਹਨਾਂ ਖਾਲਿਸਤਾਨੀ ਜੋੜ ਦਿੱਤਾ ਇਹ ਬੜੀ ਵਧਾਈ ਦੀ ਗੱਲ ਹੈ ਜੀ ਸਾਡੇ ਵਾਸਤੇ ਕਿਉਂਕਿ ਸਾਡਾ ਜਿਹੜਾ ਦੁਸ਼ਮਣ ਹ ਉਹ ਭੁੱਖ ਲਾਇਆ ਹੋਇਆ ਚਾਰ ਚੁਫੇਰਿਓਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਰੀਏ ਤੇ ਕੀ ਨਾ ਕਰੀਏ ਤੇ ਵਰਤਾਰਾ ਹੀ ਵਰਤ ਰਿਹਾ ਉਸ ਅਕਾਲ ਪੁਰਖ ਦਾ ਇੱਕ ਇਹਨਾਂ ਨੂੰ ਏਲੀਅਨ ਸ਼ਿਪ ਜਿਹਾ ਮਿਲ ਗਿਆ ਪਤਾ ਨਹੀਂ ਕਿੱਥੋਂ ਇਧਰ ਮਣੀਪੁਰ ਦੇ ਇਲਾਕੇ ਚ ਉਹਦੇ ਤੋਂ ਇਹਨਾਂ ਦੀ ਫੌਜ ਸਾਰੀ ਡਰੀ ਪਈ ਹ ਤੇ ਬੜੀ ਮੁਸ਼ੱਕਤ ਦੇ ਨਾਲ ਉਹਨੂੰ ਘੇਰਿਆ ਇਹਨਾਂ ਨੇ ਕਾਫੀ ਇਹਦੇ ਤੇ ਅਟੈਕ ਵਗੈਰਾ ਕੀਤੇ ਤੇ ਯਾਨੀ ਕਿ ਟੈਨਸ਼ਨ ਇਹਨਾਂ ਦੀ ਦਿਨੋ ਦਿਨ ਵੱਧ ਰਹੀ ਹੈ ਗੋਲੀਆਂ ਗੋਲੀਆ ਖਾ ਕੇ ਸੁਣਦੇ ਨੇ ਵੈਸੇ ਤੇ ਗੁਜ਼ਾਰਾ ਨਹੀਂ ਹੋ ਰਿਹਾ ਇਹਨਾਂ ਦਾ ਔਖਾ ਸਮਾਂ ਇਹਨਾਂ ਨੇ ਥੋੜੇ ਦਿਨਾਂ ਨੂੰ ਵੇਖ ਲਿਆ ਜੇ ਏਲੀਅਨ ਨੂੰ ਵੀ ਖਾਲਿਸਤਾਨੀ ਕਹਿਣ ਲੱਗ ਜਾਣਾ ਇਹ ਗੱਲ ਨੋਟ ਕਰਿਓ ਤੁਸੀਂ😂😂😂😂😂😂😂

  • @Raju-ql5fh
    @Raju-ql5fh День назад +1

    Vakil Pannu veer sikh koum da leader ha veero jago veero jago vote paio azadi de vote paio azadi de

  • @Raju-ql5fh
    @Raju-ql5fh День назад

    P m Canada you are a great p m Canada and you are a great man I love Canada I love kahlisant

  • @jasleenkaur3417
    @jasleenkaur3417 День назад

    🙏🙏🙏🙏

  • @Raju-ql5fh
    @Raju-ql5fh День назад +2

    Vakil Pannu veer sikh koum de Red line ha India sarkar yaad rakhna

  • @JagdeepSingh-z2d
    @JagdeepSingh-z2d День назад

    🙏🙏🙏🙏🙏