ਬਿਜਲੀ ਵਾਲੇ ਚਿੱਪ ਮੀਟਰ ਬਾਰੇ , Smart Electricity watt Hour meter

Поделиться
HTML-код
  • Опубликовано: 9 янв 2025

Комментарии • 174

  • @sarabjitsidhu6928
    @sarabjitsidhu6928 4 месяца назад +31

    ਚਿਪ ਵਾਲ਼ੇ ਮੀਟਰ ਜਦੋਂ ਆਨਲਾਈਨ ਹੋ ਗਏ ਫੇਰ ਬਿਜਲੀ ਬੋਰਡ ਦੇ ਗਰਿੱਡ ਤੇ ਲੋਡ ਅਨੁਸਾਰ ਯੂਨਿਟ ਦਾ ਰੇਟ ਵੀ ਲਗੇਗਾ। ਜਾਇਦਾ ਲੋਡ ਤੇ ਮਹਿੰਗੀ ਬਿਜਲੀ ਮਿਲੇਗੀ ਖਾਸਕਰ ਰਾਤ ਨੂੰ।

  • @lavisingh503
    @lavisingh503 4 месяца назад +33

    ਜਿਦਾਂ ਫੋਨ ਚ ਪੈਸੇ ਕੱਟੇ ਜਾਂਦੇ ਕੋਈ ਪੁਛ ਗਿਛ ਨੀਂ ਫੌਨ ਖੋ ਕੇ ਲੈ ਗੲਏ ਕੋਈ ਪੁਛ ਗਿਛ ਨੀ ਬਾਈ ਸਮਾਰਟ ਸਿਸਟਮ ਚ ਪ੍ਰਾਈਵੇਟ ਕੰਪਨੀਆਂ ਨੇਂ ਧੂੰਆ ਕਡਾ ਦੇਣਾਂ ਬਹੁਤ ਗੰਦਾ ਸਿਸਟਮ ਆ ਰਿਹਾ ਬਾਈ ਜਿਦਾਂ ਲੋਨ ਤੇ ਪਲੰਟੀ ਲਗਦੀ ਉਸੇ ਤਰਾਂ ਪਹਿਲਾਂ ਪਲੰਟੀ ਦਿਉਂਗੇ ਫਿਰ ਰੀਚਾਰਜ ਹੋਊ ਫਿਰ ਬਿਜਲੀ ਆਇਆ ਕਰੂ

    • @Jaash365
      @Jaash365 4 месяца назад +6

      Bilkul india di sarkar aam janata nu lutan de alag alag trike lab rahi hai

    • @ਬਾਜਵਾ-qe4yd6lf2
      @ਬਾਜਵਾ-qe4yd6lf2 4 месяца назад +4

      ਸਹੀ ਕਿਹਾ ਵੀਰ,, ਪਰ ਸਾਡੇ ਲੋਕਾ ਨੂੰ ਏਨੀ ਅੱਕਲ ਹੁੰਦੀ ਤਾਂ ਅਪਣੀ ਅੱਕਲ ਦਾ ਜਨਾਜਾ ਨਾ ਕੱਡਦੇ,,ਸਗੋਂ ਇਸ youtube ਵਾਲੇ ਦੱਸਣਾ ਚਾਹੀਦੇ ਕਿ ਕਿਵੇਂ ਸਰਕਾਰਾਂ ਕੰਮਪਨੀਆ ਨਾਲ ਮਿੱਲ ਕਿ ਆਮ ਲੋਕਾ ਦਾ ਖੂਨ ਪੀਂਦੇ

    • @manjitsingh96553
      @manjitsingh96553 4 месяца назад

      GOO

  • @Comedylotpot1999
    @Comedylotpot1999 4 месяца назад +10

    ਇਹਨਾਂ ਸਮਾਰਟ ਮੀਟਰਾਂ ਦੇ ਨਾਮ ਤੇ ਸਰਕਾਰ ਅਤੇ ਮਹਿਕਮੇ ਵੱਲੋਂ ਬਹੁਤ ਵੱਡੀ ਠੱਗੀ ਨੂੰ ਅੰਜਾਮ ਦਿੱਤਾ ਜਾ ਰਿਹਾ ਬਿੱਲ ਦੇ ਨਾਮ ਤੇ ਬਹੁਤ ਵਡਾ ਗੋਰਖ ਧੰਦਾ ਚੱਲ ਰਿਹਾ ਬਹੁਤ ਲੁੱਟਿਆ ਜਾ ਰਿਹਾ ਜਿੰਨਾ ਦੇ ਘਰਾਂ ਵਿੱਚ ਇਹ ਮੀਟਰ ਲੱਗੇ ਹਨ ਓਹਨਾ ਘਰਾਂ ਨੂੰ

  • @dalbirsinghsingh8144
    @dalbirsinghsingh8144 4 месяца назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @SakinderSikh
    @SakinderSikh 4 месяца назад +17

    ਮਤਲਬ ਪੰਜਾਬੀਆਂ ਦੇ ਗਲ਼ ਵਿੱਚ ਮੋਟਾ ਰੱਸਾ ਪਾਉਣ ਦੀਆਂ ਤਿਆਰੀਆਂ ਕਰ ਰਹੀ ਸਰਕਾਰ।

    • @supremeleader5516
      @supremeleader5516 4 месяца назад

      Punjabi wakhre ni aye, puri dunia vich lag rhe

  • @jaswantbhamra6692
    @jaswantbhamra6692 4 месяца назад +1

    Very good information need to educate Punjab people it is a progress towards avoiding electricity theft and bills with solar panels love from UK

  • @DilbagSingh-db6zp
    @DilbagSingh-db6zp 4 месяца назад +1

    ਬਹੁਤ ਹੀ ਵਧੀਆ ਜਾਣਕਾਰੀ

  • @baldevmobilerepairqadian5659
    @baldevmobilerepairqadian5659 4 месяца назад +25

    ਮੀਟਰ ਰੀਡਰਾ ਨੇ ਸਰਕਾਰ ਦਾ ਧੂਆ ਕਢ ਦਿਤਾ ਇਸ ਵਾਰ 2000 ਯੂਨਿਟ ਖਪਤ ਕਰਨ ਵਾਲਿਆ ਦੀਆ 500 ਰੁਪੲਏ ਲੈ ਕੇ 400 ਯੂਨਿਟ ਦਾ ਬਿਲ ਕੱਟ ਕੇ ਦੇ ਗੲਏ

    • @rajurj6829
      @rajurj6829 4 месяца назад +7

      11000 volt di jaln ho rahi hai tuhanu fer ki ho geya, greeb lok ki dhuan kadan ge sarkar da, akhauti inqlabi apne khasam kanjriwal nu halicopter te ghumaunda panjab de pese te, raghav chada 20 gunman layi firda sade pese te, sara panjab bilboard nal bhar dita sade pese nal, osda hisab kon deu?

    • @filmychakkar9975
      @filmychakkar9975 4 месяца назад

      Matlab chor ta jaade vartan aale ea,, meter render ta saare 2-4 hunde hune aa, Kai pinda aaste

    • @filmychakkar9975
      @filmychakkar9975 4 месяца назад

      ​@@rajurj6829Tere paise naal,😂😂 dood sau rupya Teri Jeb ch ni hona... Vadde economist ban jaande aa...😂😂 Kejriwal dilli da ea...kehda lahore to aaya, ,haa ohi dilli, jihde gaandhi aale note Jeb ch paaye aa... Naale gandhi nu gaala naale hik naale laa ke rakh de vadde nakli yodhe .😂😂

    • @Goodherry
      @Goodherry 4 месяца назад

      Mehkma kharaab meter 2'2 saal toh nahi change karda . Ovi loka da kasoor ya? Noc toh begair meter ni lagda Ovi loka da kasoor ya?

    • @supremeleader5516
      @supremeleader5516 4 месяца назад

      Bilkul Loki chor a, eda hi honi chaidi loka nal

  • @vikramjitsingh4053
    @vikramjitsingh4053 4 месяца назад +5

    ਮੀਟਰ ਰੀਡਰਾਂ ਨੇ ਵੀ ਬਹੁਤ ਗੰਦ ਪਾਇਆ ਸੀ.. ਜੇ 500 ਰਪਏ ਦੇਦੋ ਤਾਂ ਬਿੱਲ ਘੱਟ ਕੱਡ ਦਿੰਦੇ ਸੀ ਨਹੀਂ ਜਾਣ ਕੇ ਜਿਆਦਾ ਕੱਡ ਦੇ ਸੀ

  • @HappySingh-bx2jh
    @HappySingh-bx2jh 4 месяца назад +1

    🙏ਧੰਨਵਾਦੀ ਵੀਰ ਜੀ

  • @Majhail022
    @Majhail022 4 месяца назад +12

    ਇੱਕ ਕਦਮ ਹੋਰ ਗੁਲਾਮੀ ਵੱਲ ✅

  • @malkitsingh8608
    @malkitsingh8608 3 месяца назад

    Well decesion and well Meter.

  • @oldisgold9345
    @oldisgold9345 4 месяца назад +2

    ਸੇਵਕ ਸਰ ਜੀ ਸਤਿ ਸ਼੍ਰੀ ਅਕਾਲ ਇੱਕ ਗੱਲ ਹੋਰ ਕਲੀਅਰ ਜਰੂਰ ਕਰਿਓ ਵੀ ਜਿਵੇਂ ਲੋਕ ਕਹਿੰਦੇ ਹਨ ਵੀ ਸਮਾਰਟ ਮੀਟਰ ਤੇਜ ਚਲਦੇ ਹਨ ਕਿ ਇਹ ਗੱਲ ਸਹੀ ਹੈ ਜਾਂ ਐਵੇਂ ਹੈ ਰਿਪਲਾਈ ਜਰੂਰ ਕਰਿਓ

  • @arjunsonu3991
    @arjunsonu3991 4 месяца назад

    Sat Sri akaal bhaji
    Thanks from UK

  • @MSingh-ue5wf
    @MSingh-ue5wf 4 месяца назад

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ ਜੀ 🙏🏻🙏🏻

  • @BakhsisSingh-o6r
    @BakhsisSingh-o6r 8 дней назад

    Good ❤

  • @KamalKumar-lw9jj
    @KamalKumar-lw9jj 4 месяца назад +21

    ਵੀਰ ਜੀ, ਕਿਰਪਾ ਕਰਕੇ ਮੈਨੂੰ ਇਸ ਮੀਟਰ ਦੇ ਫਾਇਦੇ ਅਤੇ ਨੁਕਸਾਨ ਵੀ ਦੱਸੋ।

    • @Jaash365
      @Jaash365 4 месяца назад

      Faida koi ni ulta sarkar balo sarkari thagi hundi

    • @talwinderbilga
      @talwinderbilga 4 месяца назад +6

      Jandon paise muk ge bijli band chahe adiraat howe iss lyi inha da vrode kro

  • @dineshchoudharydcpodvr9
    @dineshchoudharydcpodvr9 4 месяца назад

    Nice information veer g

  • @D_Singh1313
    @D_Singh1313 4 месяца назад +1

    Very nice information

  • @GurpreetSingh-n8x5p
    @GurpreetSingh-n8x5p 4 месяца назад +3

    ਅੱਤ ਮਾਲਕੋ ਨਹੀਂ ਰੀਸਾਂ 🎉

  • @tarjindersingh2146
    @tarjindersingh2146 Месяц назад

    Veer solar load extension kiwe hunda j jankari ha ta dasna

  • @amanpreetsingh4667
    @amanpreetsingh4667 4 месяца назад +6

    ਸਮਾਰਟ ਮੀਟਰ ਦਾ ਦੂਸਰੇ ਮੀਟਰ ਨਾਲ comparison ਕਰਵਾਓ। ਕੇ ਇਹ ਯੂਨਿਟ ਜਿਆਦਾ ਤਾ ਨਹੀਂ ਖ਼ਪਤ ਕਰਦਾ।
    🙏🙏

    • @paramkaushal4514
      @paramkaushal4514 4 месяца назад +1

      Tripple mhnga ,,asi do fans te 3light use karde ha,,fer vi hr month (28 Dina da)bill 1500 to ghat nahi onda

    • @manpreetjattana7169
      @manpreetjattana7169 4 месяца назад

      Karda y jyda

    • @tejbirsandhu1180
      @tejbirsandhu1180 4 месяца назад +1

      @@paramkaushal4514 aa te bhut galt he fer tan.

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 месяца назад +2

      ਤਿੰਨ ਗੁਣਾਂ ਜ਼ਿਆਦਾ ਯੂਨਿਟਾਂ ਖਾਂਦਾ ਹੈ,ਇਹ ਸਮਾਰਟ ਮੀਟਰ

    • @RajinderKumar-ey6tz
      @RajinderKumar-ey6tz 4 месяца назад +1

      Sahi hai simple meter 13 unit burn kita jadke samarat meter 40 unit

  • @khushwinderkaur9801
    @khushwinderkaur9801 4 месяца назад

    Chip connect kis naal honge. Media ki hovega

  • @rameshsarmal4653
    @rameshsarmal4653 4 месяца назад

    Paji mere ghar de bill te meter type wsd likhiya hoya hai WSD da ki matlab hai
    Te mera load 0.06 kw likhiya hai eh v thoda samjana

  • @Bobby_Dhanoa
    @Bobby_Dhanoa 3 месяца назад

    Veer g m aj bohat persan ho reya ha, m ghar di sari light band kar ti or aaj new earth kerya lekin problem solve nahi Hoi, earth or neutral me 70 voltage a rahe hai or phase or earth vich only 165 voltage show ho rahe hai, or main ac vich 245 voltage bilkul theak hai or ghar vich light bilkul theak kam kar rahi ਹੈ, lekin ghar di sari light band kar k vi same problem or on karn te vi same problem

  • @harjindersinghbamrah4130
    @harjindersinghbamrah4130 4 месяца назад

    Very nice veer ji

  • @sunny00757
    @sunny00757 4 месяца назад +1

    paji ke eh duje nalo fast chalda ya same he a

  • @lavisingh503
    @lavisingh503 4 месяца назад +16

    ਸਾਰਾ ਪੰਜਾਬ ਰੌਲਾ ਪਾਈ ਜਾਂਦਾ ਇਹ ਮੀਟਰ ਨਾਂ ਲਵਾਉ ਤੁਸੀਂ ਲਵਾ ਵੀ ਲਿਆ ਪਹਿਲਾਂ ਰਾਸ਼ਨ ਇਨਾਂ ਮਹਿੰਗਾ ਹੋ ਗਿਆ ਲੋਕਾਂ ਨੂੰ ਰੋਟੀ ਜੁੜਨੀਂ ਔਖੀ ਹੋ ਗੀ ਹੁਣ ਸਾਲਾ ਇਹ ਨਵਾ ਸਿਆਪਾ ਪਾਉਣਗੇ ਬੱਚਜੋ ਲੋਕੋ ਨਾਂ ਲਵਾਉ ਇਹ ਸਿਸਟਮ ਬਹੁਤ ਔਖਾ ਕਰੂ

    • @Sikhvibes2020
      @Sikhvibes2020 4 месяца назад +1

      ਇਹਨਾਂ ਨੂੰ ਕੋਈ ਫਰਕ ਨੀ ਲੱਖਾਂ ਰੁਪਈਏ ਸ਼ੋਸ਼ਲ ਮੀਡੀਆ ਤੋਂ ਆਉਂਦਾ

    • @tejbirsandhu1180
      @tejbirsandhu1180 4 месяца назад

      Gal tan sahi aa kyi var apa mobile ch v pese nhi pvounde chal jidn incoming band huni us din recharge krange te je kithe phone ch net na hoya kise de oh jaroort pen te kiwe recharge kru bijli nu bhut hi fuddu system aa

    • @ekchup100sukh7
      @ekchup100sukh7 4 месяца назад +1

      Chwla thoria gotia kro mera khud da metr pichle month badal dita gya wa kyuki purana sarr gya c te new hege e eho ne mere 2 ristedar ne bijli mehkme ch dona di slah lai me lagan nhi c de reha k purana he lagao mere dowe reltiv ne keha hega e nhi mehkme ch purana jo leke aye ne eho lawa me ohna nal grm ho gya c jehre lon aye c ulta ohna bina laye chal jana c zurmana te knoni krwai mere te e huni c te bijli v babd krn da adikar c ohna kol me bas 2-2 4-4 chad skda c ohna de oh mere wass ch pura par bad ch fir on duty mulazam nu kutan de syape da bugtan v menu krna pena c gal thandi ta hoi wicho ek munda mere reltiv da cls mate niklia jdo me call te gal krde ohda nam lya ta metar lon aya munda kehda eh falana ta nhi falani jaga da me keha haa kehda paji mera cls mate reha tohada ristedar mera nam dso ohnu fer mamla set hoia metr new laga
      Tohade kahe te kuj nhi rukna jo huna oh ho k rehna pehla me v bina nolz de vidwani gotda c tohde wang hun es cheej di nolz aa gai metar ta chip wale lagne e lagne aa janab te modi ne sab kuj pvt krna he krna likh k lelo bhawe

    • @nirmalghuman6077
      @nirmalghuman6077 4 месяца назад

      ਲੁਆਉਂਦਾ ਕੋਈ ਨਹੀ ਮਿੱਤਰਾ, ਜ਼ਬਰਦਸਤੀ ਲਾਏ ਜਾ ਰਹੇ ਨੇ ! ਜਿੰਨ੍ਹਾਂ ਨੇ ਨਵੇਂ ਮੀਟਰ ਲਈ ਅਪਲਾਈ ਕੀਤਾ ਆ,ਉਹਨਾਂ ਤੋਂ ਮਹਿਕਮੇ ਵਲੋਂ ਬਾਕਾਇਦਾ ਐਫੀਡੈਵਿਟ ਲਿਆ ਜਾਂਦਾ ਆ ਕਿ ਸਾਨੂੰ ਸਮਾਰਟ ਮੀਟਰ ਲਗਾਉਣ ਤੇ ਕੋਈ ਇਤਰਾਜ਼ ਨਹੀਂ ਐ ! ਜੇ ਤੁਸੀਂ ਇਹ ਲਿਖਤੀ ਐਫੀਡੈਵਿਟ ਨਹੀਂ ਦਿੰਦੇ ਤਾਂ ਤੁਹਾਨੂੰ ਬਿਜਲੀ ਕੁਨੈਕਸ਼ਨ ਨਹੀਂ ਮਿਲੇਗਾ
      ਹੁਣ ਦੱਸੋ ਕਿੱਧਰ ਭੱਜੋਂਗੇ ????

  • @sarwansingh4852
    @sarwansingh4852 4 месяца назад +9

    ਵੀਰ ਜੀ ਸਾਡੇ ਵੀ ਮੀਟਰ ਲੱਗਾ। ਨਾ ਕੋਈ ਮੇਲ ਆਉਦੀ ਨਾ ਕੋਈ ਮੇਸਜ ਆਉਂਦਾ 7 . 8 ਮਹੀਨੇ ਹੋ ਗਏ।

    • @varindermirok7199
      @varindermirok7199 4 месяца назад +3

      ਹਾਂਜੀ ਭਰਾ ਜੀ ਮੇਰੇ ਵੀ ਕੋਈ ਮੈਸਜ ਜਾ ਮੇਲ ਨਹੀ ਆ ਰਹੀ

    • @sarabjitsidhu6928
      @sarabjitsidhu6928 4 месяца назад +3

      ਸਾਡੇ ਵੀ 10 ਮਹੀਨੇ ਹੋ ਗਏ ਕੁੱਝ ਨਹੀਂ ਆਇਆ।

    • @preetkherha
      @preetkherha 4 месяца назад

      ​@@varindermirok7199 ਗਰਿੱਡ ਚ ਜਾ ਕੇ ਫੋਨ ਨੰਬਰ ਅੱਪਡੇਟ ਕਰਵਾ ਲਉ ਵੀਰੇ ।ਮੇਰੇ ਵੀ ਸਾਲ ਹੋ ਗਿਆ ਚਲਦੇ ਨੂੰ sms ਆਉਂਦਾ ਮਹੀਨੇ ਦੀ ਮਹੀਨੇ

    • @VikramjeetSingh-wi2xx
      @VikramjeetSingh-wi2xx 4 месяца назад +1

      Brother pspcl office ja kR mail I'd do...

    • @KulwinderSingh-hd3uh
      @KulwinderSingh-hd3uh 4 месяца назад

      ​ਹੌਸਲਾ ਰੱਖੋ ਇਕੱਠਾ ਈ ਆਉ ਮੈਨੂੰ ਵੀ 6 ਮਹੀਨੇ ਬਾਦ ਆਇਆ ਸੀਦ​@@sarabjitsidhu6928

  • @gparshad3074
    @gparshad3074 3 месяца назад

    4kw on grid solar da ke kharcha ayaga

  • @simran8670
    @simran8670 4 месяца назад

    Paji iti krni aa electrition ch tuci krwonde ho ya koi hor kronda howe ta dsdo

  • @RamandeepSingh-gj5mw
    @RamandeepSingh-gj5mw 4 месяца назад

    Sir ji ssa ji ,sir solar inverter vaste jankari deo ji utl gamma plus 12 v shi aa ji ja 24 v panel 550 wale lag jan ge battery v daso normal vadia rhu ja li ion wali laiye hun

  • @Pigeonscure01
    @Pigeonscure01 4 месяца назад

    Sir g j 59 din da bill 581 unit hove ta billl aauga g k nhi

  • @Bobby_Dhanoa
    @Bobby_Dhanoa 3 месяца назад

    Old or new earth vich same problem, earth or neutral me 70 voltage, ghar da main DP Switch on kar do ja phir off kar do,

  • @Pigeonscure01
    @Pigeonscure01 4 месяца назад

    62 din da bill 605 unit hove din 62 hon ta ki bill aauga k nhi g

  • @classicracker803
    @classicracker803 4 месяца назад

    sir eh bahut fast chalda hai je chek karna hai ta kive chek hovega eh fast hai ya sahi chalda hai

  • @sukhvira
    @sukhvira 4 месяца назад

    Kal hi lagvaya main apne shop te

  • @SpGarments-t5l
    @SpGarments-t5l 4 месяца назад

    pji mera smrat miter Avg de hisaab naal bill kdi. jndaa jiri riding aa appe chki jndi 30 unit kdiya 300 da bill aha giya pji

  • @PSingh-hy3ql
    @PSingh-hy3ql 4 месяца назад

    Bai g ik request hai eh chip vale meter di unit consumpation check karan vali ik video bana ke pao g. Puarane meter nalo kinne vadh unit banunda ja fer normal hi banunda .without solar meter comparision old vs chip meter

  • @Ur_sukh01
    @Ur_sukh01 4 месяца назад

    Kal hi apna meter sadd gya Hun fr eh lagon gye new ??

  • @khangura111
    @khangura111 4 месяца назад +6

    koi veer eh meter slow kr skda?

    • @Jaash365
      @Jaash365 4 месяца назад +1

      Slow ta kade bi nahi hona ulta jrurat to jada tez chalda

    • @khangura111
      @khangura111 4 месяца назад

      @@Jaash365tez te ni chlda bill kde v aa jnda online ehi nuksaan aa bus !
      avarage 10 unit to vdhi ose din bill aa jandaa sade lgga hoya 1.5 saal to

  • @JatinderSingh-xg8ms
    @JatinderSingh-xg8ms 4 месяца назад

    Soler power kine da laggu g 3 kilo watt da

  • @RavinderSingh-qp3xn
    @RavinderSingh-qp3xn 4 месяца назад +1

    Sir Sade v eh meter laga a pr bill theek ni aa riha....... bill ayaa e ni c.3 k month bad ja k bijli ghar patta kita ta ohna ne 3670 bill das ta 770 k units da par metr te sirf 441 units (kWh) c.......oh pr bijli wale khende k bill na jama Karo next month theek ho javega.....te es waar bill da MSG aa gea 3700 jo k 296 units da a te Galt aa.......pr bijli ghar ch koi sun e ni riha........sir

    • @Jugraj_sxndhu
      @Jugraj_sxndhu 4 месяца назад

      Tuc bill de upper meter status vekho ki likhya aa, je othe AVG likhya ta fer PSPCL ne tuhanu average de hisaab bill paaya aa actual consumption de according nai, tuc complaint kar sakde incorrect bill di

    • @RavinderSingh-qp3xn
      @RavinderSingh-qp3xn 4 месяца назад

      Sir bill pspcl di app te he show ho riha a...... shayad smart meter da oda bill nai aunda........te bijli Ghar Wale keh rahe aa 3,4 month ch aap e theek ho javega......pr Sanu fiker aa.......

    • @Jugraj_sxndhu
      @Jugraj_sxndhu 4 месяца назад

      @@RavinderSingh-qp3xn Veer email te copy aundi aa bill di ohde wich saari details hundi aa, apne walon tuc ikk application dedo likh kr SDO nu te ohdi copy apne kol rakh lao, je baad wich masla hall nahi kita te tuhade kol proof houga uss da ki tuc matter report kita c officials nu.

    • @RavinderSingh-qp3xn
      @RavinderSingh-qp3xn 4 месяца назад

      @@Jugraj_sxndhu theek aa ji eda kr k dekh lene aa

    • @officialsukh2192
      @officialsukh2192 4 месяца назад

      Veer hun Punjab cho holi holi sab ne nikl janaa hor pa lo Bhagwant Mann vot

  • @Zee_Sandhu
    @Zee_Sandhu 4 месяца назад +3

    ਜਿੰਨਾ ਦੇ ਘਰ ਦੇ ਕੋਲ਼ ਜਾ ਘਰ ਵਿੱਚ ਅਰਥ ਹੈਗਾ ਓਹਨਾਂ ਦਾ ਤਾਂ ਜੁਗਾੜ ਹੀ ਬੜਾ ਵਧੀਆ ਹੁੰਦਾ, ਕਈ ਲੋਕਾ ਨੂੰ ਪਤਾ ਵੀ ਹੋਊ, ਚੁੱਪ ਕਰਕੇ ਅਰਥ ਵਾਲੀ ਤਾਰ ਪਿੱਛੋਂ ਮੈਨ ਲੈਣ ਦੀ ਲਾਲ ਕੱਟ ਕੇ ਵਿੱਚ ਜੋੜ ਕਰਦੋ, ਇਹ ਸਾਰਾ ਨੀ ਦਸ ਸਕਦਾ ਇਥੇ,ਬਟਨ ਨੱਪੋ ਮੀਟਰ ਚਾਲੂ ਬਟਨ ਨੱਪੋ ਬੰਦ, ਕੁੰਡੀਆ ਲਾਉਣ ਦੀ ਲੋੜ ਨੀ,40 ਤੋ ਵੱਧ ਕਰਤੇ ਅੱਜਤੱਕ 😅

    • @simranbajwa9652
      @simranbajwa9652 4 месяца назад

      Ds y 22 ehda hillaaa

    • @simranbajwa9652
      @simranbajwa9652 4 месяца назад

      Boht okhea ehe meter to

    • @karamjit9017
      @karamjit9017 4 месяца назад

      ਵਾਹੀ ਤੇਰਾ ਨੰਬਰ ਕੀ ਆ

    • @Zee_Sandhu
      @Zee_Sandhu 4 месяца назад

      @@simranbajwa9652 ਹੀਲਾ ਤਾਂ ਹੈਗਾ ਵੀਰ ਪੱਕਾ ਪੈਂਚਰ, ਮੀਟਰ ਘਰ ਦੇ ਕੋਲ ਬਾਰ ਅੱਗੇ ਚਾਹੀਦਾ ਤੇ ਅਰਥ ਦਾ ਜੁਗਾੜ ਕਰਨਾ ਹੁੰਦਾ, ਉਹ ਘਰ ਵੀ ਕਰ ਸਕਦੇ 60 ਫੁੱਟਾ ਜੇਕਰ ਲਾਈਟ ਫੁੱਲ ਲੈਣੀ 60,70 ਫੁੱਟ ਹੀ ਚਾਹੀਦਾ

    • @Zee_Sandhu
      @Zee_Sandhu 4 месяца назад

      @@karamjit9017 ਬਈ ਮੀਟਰ ਘਰ ਦੇ ਕੋਲ ਆ ਬਾਰ ਅੱਗੇ ਲੱਗਾ ਬਕਸਾ, ਅਰਥ ਵੀ ਚਾਹੀਦਾ ਉਹ ਟਰਾਂਸਫਰ ਤੋ ਵੀ ਲਏ ਆਈਦਾ, ਬੜੇ ਜੁਗਾੜ ਆ,2 ਚੀਜ਼ਾਂ ਜ਼ਰੂਰੀ ਮੀਟਰ ਕੋਲ਼ ਤੇ ਅਰਥ 60 ਫੁੱਟ 70 ਫੁੱਟ ਫਿਰ AC ਵੀ ਚੱਲੂ ਤੇ ਬੱਲਬ ਵੀ ਫੁੱਲ ਲਾਈਟ ਆਵੇਗੀ, ਪਿੰਡ ਜ਼ਿਲ੍ਹਾ ਕਿਹੜਾ ਵੀਰ

  • @amrindersandhu3311
    @amrindersandhu3311 4 месяца назад +3

    600ਜੂਨਟ ਤੁਹਾਡੀ ਬੰਦ ਹੋ ਗਈ

  • @sukhmanchahal5768
    @sukhmanchahal5768 4 месяца назад

    Solar meter da bill Kiwe ban da and Hor v details deo solar meter ware ????

  • @PB02ਅੰਬਰਸਰੀਆ
    @PB02ਅੰਬਰਸਰੀਆ 4 месяца назад +1

    Purane meter di jagah eah wale smart merer govt kado lagau

  • @SandeepMorjat
    @SandeepMorjat 4 месяца назад

    Apke on grid system pe b video banao sir

  • @simivlogs6917
    @simivlogs6917 4 месяца назад

    Sir mera eh kehra meter hai- Avon meter pvt ltd ( dehra bassi chandigarh pspcl Es meter te v ek video bannao ki esde faction ki ne

  • @DavinderSingh-en2lh
    @DavinderSingh-en2lh 4 месяца назад

    Paji on gird da 3 kw kharcha ke ayaa pless replay me

  • @amarjitsingh-dz6yf
    @amarjitsingh-dz6yf 3 месяца назад

    ਮੇਰੇ ਇਹੀ ਵਾਲਾ ਮੀਟਰ ਲੱਗਾ ਹੋਇਆ ਹੈ ਪਹਿਲਾਂ ਯੂਨਿਟਾਂ 70.7 ਸ਼ੋ ਕਰਦਾ ਬਾਅਦ ਵਿੱਚ ਯੂਨਿਟਾਂ 75.3 ਸ਼ੋ ਕਰਦਾ ਪਰ ਮੇਰੇ ਸੋਲਰ ਸਿਸਟਮ ਨਹੀਂ ਲੱਗਾ ਹੋਇਆ ਇਹਨਾਂ ਚੋਂ ਸਹੀ ਯੂਨਿਟਾਂ ਕਿਹੜੀਆਂ ਹਨ ਜੀ ਅਜੇ ਲੱਗੇ ਨੂੰ ਸੱਤ ਅੱਠ ਦਿਨ ਹੋਏ ਹਨ

  • @manjit1305
    @manjit1305 4 месяца назад +1

    Matlab ik na ik din 600 unit free wala system khtam ho jana.
    PSPCL ne eh saara system change karan de paise v loka de sir te e paune a.

  • @AmanKumar-nk1uk
    @AmanKumar-nk1uk 4 месяца назад

    .veer ji tusi ik power saving di video baniai c os te ik video fer banao hor os de vich puri jankari nai c diti tusi

  • @drxrahulverma
    @drxrahulverma 4 месяца назад +3

    Ehdi sim kdh k free internet chla k dikhao😂

  • @amrindersandhu3311
    @amrindersandhu3311 4 месяца назад +1

    Soler Bill bare video bana o

  • @BhupinderSinghBadesha
    @BhupinderSinghBadesha 4 месяца назад

    ❤❤

  • @tejvindersingh6725
    @tejvindersingh6725 3 месяца назад

    ਇਹ ਮੀਟਰ ਸਬਮੀਟਰ (ਪੁਰਾਣੇ ਮੀਟਰ) ਨਾਲੋ ਤੇਜ ਚਲਦਾ ਹੈ ? ਅਸੀ ਲਵਾਉਣਾ ਹੈ

  • @balwinderbrar3739
    @balwinderbrar3739 4 месяца назад

    😊😊

  • @gurpreetkamboj8566
    @gurpreetkamboj8566 4 месяца назад

    Her ik pind ch 1_ 2 meter karke change kar rahe ne

  • @Official_hans11
    @Official_hans11 4 месяца назад +1

    02:20 to 02:24 tak suneyo 22 da padd nikal gaya 😂😂😂

    • @ekchup100sukh7
      @ekchup100sukh7 4 месяца назад

      Video bad ch dekhla ge pehla eho awaj sun lai jawe hahahahaha

  • @dhillonbadal6350
    @dhillonbadal6350 4 месяца назад +1

    .75 Ac 2ਬੈਟਰੀ I ਇਨਵਰਟਰ ਤੇ ਕਿੰਨੇ ਸਮਾਂ ਚਲਾਉਣ ਗਿਆ ਜੀ

    • @dhillonbadal6350
      @dhillonbadal6350 4 месяца назад

      Video ਬਣਾਉ ਕੇ ਦੱਸੋ ਜੀ

  • @Funnyvideoshorts452
    @Funnyvideoshorts452 4 месяца назад +1

    ਬਈ ਜੀ ਇਕ ਸਲਾਹ ਹੋਰ ਦਸੋ ਜੀ ਜੌ ਸਾਨੂੰ 300 ਯੂਨਿਟ ਫ੍ਰੀ ਮਿਲਦੀ ਹੈ ਉ ਚਿਪ ਵਾਲੇ ਮੀਟਰ ਚ 300 ਯੂਨਿਟ ਫ੍ਰੀ ਮਿਲਦੀ ਹੈ ਜਾ ਨਹੀਂ

    • @RajinderKumar-ey6tz
      @RajinderKumar-ey6tz 4 месяца назад

      Mildi hai but es meeter da 30 days baad aonda hai mean 300 unit jadke dusre meeter da bill 60 din baad 600 unit free nal aonda

  • @JagtarSingh-mw9yd
    @JagtarSingh-mw9yd 4 месяца назад

    Praivet compnya

  • @chandtrehan5518
    @chandtrehan5518 4 месяца назад

    Saare patt ke shambu border te sut aao bhakhra nanagal dam ton sidian tara jor len kisaan veer

    • @supremeleader5516
      @supremeleader5516 4 месяца назад

      Bijli company nu paise Teri mummy daugi? Ya kisan veer di mummy?

  • @GurdeepSingh-lu9of
    @GurdeepSingh-lu9of 4 месяца назад

    On grid and off grid de solar plates ਅਲੱਗ ਅਲੱਗ ਹਨ ਕਿ ਦੋਨੋ ਇਨਵਰਟਰ ਇੱਕੋ ਸੋਲਰ ਪੈਨਲਾ ਨਾਲ ਜੋੜੇ ਹਨ
    ਜਾਂ ਫਿਰ hybrid ਹੈ

  • @kambojsaab2820
    @kambojsaab2820 4 месяца назад

    Sade te koi hisab ne bill da kde 10 nu anda kde 15 nu koi pata ne lagda

  • @DilchaspKahaniyan-1
    @DilchaspKahaniyan-1 3 месяца назад

    Jad v koi chij aaundi aa new to eh sab to phle punjab ch he kyu apply krde aa .himachal ch ta es meter da naam nishan v nhi ga

  • @officialsukh2192
    @officialsukh2192 4 месяца назад

    Pind ch ta bhul jo aa lagn de de gyee... Khde bi nhi

  • @MrSingh-hq5zd
    @MrSingh-hq5zd 4 месяца назад +1

    Hidden camera jaroor hovey ga ji no doubt

    • @manjit1305
      @manjit1305 4 месяца назад +2

      ya fir microphone v ho sakda. jo recording pspcl de server te upload krega

    • @sarabjitsidhu6928
      @sarabjitsidhu6928 4 месяца назад +1

      Nahin hunda koi bhi camera te mic

    • @simranbajwa9652
      @simranbajwa9652 4 месяца назад

      22 camera hunda es ch.... asi ik meter todd k dkhea c.... jd v apa ehnu cheeddage odo hi recording shuru kr dinda

  • @honeychahal4068
    @honeychahal4068 4 месяца назад +3

    600 ਯੂਨਿਟ ਫ੍ਰੀ ਹੁੰਦੀ ਆ ਏ ਚ

  • @Nupa-bb1xs
    @Nupa-bb1xs 4 месяца назад

    Vadia bijli chori ruke ta sasti v ho sakdi hai je sarkar dyan deve

  • @jashanpreetsingh7289
    @jashanpreetsingh7289 4 месяца назад

    Eis nall bill aya karo every month

  • @Mr.Nw.13
    @Mr.Nw.13 4 месяца назад

    Soon all be government permanent slave. No protest against government or electricity gone. How can punjab and punjabi allow this.

  • @SauravKumar-df6tw
    @SauravKumar-df6tw 4 месяца назад

    Jio da Sim hunda 22

  • @karanvirthaper1317
    @karanvirthaper1317 4 месяца назад

    bai sewak ji .. tusi bidirectional 3 phase te layea or single phase te?

  • @paramkaushal4514
    @paramkaushal4514 4 месяца назад

    Har month onda bill bht jyada

  • @SukhdeepSingh-f5v
    @SukhdeepSingh-f5v 4 месяца назад

    Sim recharge de pase v sanu e pea karn gea

  • @gurmeetsingh7483
    @gurmeetsingh7483 4 месяца назад

    ਵੀਰ ਜੀ ਸੋਲਰ ਗ੍ਰਿਡ ਵਾਲਿਆਂ ਨੂੰ 300 ਮਾਆਫ ਹੈ ਜਾਂ ਨਹੀਂ

    • @mohinderghumansingh4556
      @mohinderghumansingh4556 4 месяца назад

      ਹਾਂ ਜੀ ਤਿੰਨ ਸੌ ਯੁਨਿਟ ਫਰੀ ਮਿਲਦੀ ਹੈ ਜੀ

    • @mohinderghumansingh4556
      @mohinderghumansingh4556 4 месяца назад

      ਮੇਰੇ ਦੋ ਸਾਲ ਹੋਗੇ ਸੋਲਰ ਲੱਗੇ ਨੂੰ

  • @Jagroopsinghgoraya51
    @Jagroopsinghgoraya51 4 месяца назад

    Iddar band paya v chali jnda

  • @chotalasaharan4787
    @chotalasaharan4787 4 месяца назад

    Airtel sim h

  • @rajuverma-sj5iv
    @rajuverma-sj5iv 4 месяца назад

    veero cheep wale mater na lagan deo pand vich ne lagan dende Bagvant maan de sarkar he ea mater la re ha sarkar Badal de leo ea mater ne lagan ge ok

  • @sandhusaab0029
    @sandhusaab0029 4 месяца назад +3

    ਬਾਈ ਕਿਹੜੇ ਏਰੀਏ ਚ ਲਗੇ ਆ ਮੀਟਰ ??

  • @lakhaSinghrai
    @lakhaSinghrai 4 месяца назад +5

    ਜੇ ਕੋਈ ਸਿਮ ਕੱਢ ਕੇ ਲੈ ਗਿਆ

    • @pardeepgill917
      @pardeepgill917 4 месяца назад

      ਸਿਮ ਅੰਦਰ ਫਿਕਸ ਹੈ ੳਤੇ ਸੀਲ ਲੱਗੀ ਹੈ,ਮੋਬਾਈਲ ਵਾਂਗ ਨਹੀਂ ਨਿਕਲਦਾ,

  • @rajuverma-sj5iv
    @rajuverma-sj5iv 4 месяца назад

    veero ea meter na lagan deo sarkar de lot ha 2027 vich sarkar badlo badal de sarkar leo

  • @Honeysingh-k
    @Honeysingh-k 4 месяца назад

    Grib banda ki kru g 500 din di deyhari masa mildi usnu 15000 month d bachey v pduney rashn v ley k ana jrurat v puriya krniya Kam kar di koi security ni garmi n bura hal kita peya kitho dehari kr lu koi loka d marn hoya peya idu chnga solar lwa dindey har ghar ch t Jada vadiya nhi c is d ik v fyda amm janta nu das do t maniya b e kam di chij a ik v benifit ni am admi nu phir khede cruption a desh ch thagi thori loka n kivey n kive t dhidh parna

  • @JagtarSingh-mw9yd
    @JagtarSingh-mw9yd 4 месяца назад

    Grib mar

  • @NirmalSingh-z2v
    @NirmalSingh-z2v 4 месяца назад

    MERE LAGA 600 UNIT FREE NAHI HAI ES VICH 2 MONTH CH 3 BILL A GE

    • @tejbirsandhu1180
      @tejbirsandhu1180 4 месяца назад

      @@NirmalSingh-z2v vr g recharge da ki hisab he oh kiwe hunda

  • @Technicalharjit
    @Technicalharjit 4 месяца назад

    es meter ch chori sbto jeada hovegi

    • @victoryprintandgift
      @victoryprintandgift 3 месяца назад

      Nahi

    • @Technicalharjit
      @Technicalharjit 3 месяца назад +1

      @@victoryprintandgift jide jide city ch lge a othe dikho jke

    • @victoryprintandgift
      @victoryprintandgift 3 месяца назад

      @@Technicalharjit Kiva ho sakti daso

    • @Technicalharjit
      @Technicalharjit 3 месяца назад

      @@victoryprintandgift 22 este koi reading len nhi anda h 15000 rs lnde set kr jnde jva slow ho jnda bht loka ne krya h te kyi ne alg tar pke direct chla chde a na koi anda na pta lgda esda

  • @arjansingh980
    @arjansingh980 3 месяца назад

    Sabh Bkwas

  • @WORLDISBEAUTIFUL-d5h
    @WORLDISBEAUTIFUL-d5h 4 месяца назад

    I want to travel India soon ❤

  • @raviashta9025
    @raviashta9025 4 месяца назад

    Bakawas

  • @moneysandhu2602
    @moneysandhu2602 4 месяца назад +1

    Fail meter