ਇੰਝ ਪਤਾ ਕਰੋ ਕਿ ਤੁਹਾਡੇ ਘਰ ਦਾ ਲੋਡ ਕਿੰਨਾ ? Bill ਨਾ ਤਾਰਨ ਤੇ ਕੀ ਬਿਜਲੀ ਵਾਲੇ ਕੱਟ ਸਕਦੇ ਤੁਹਾਡਾ ਮੀਟਰ ?

Поделиться
HTML-код
  • Опубликовано: 9 янв 2025

Комментарии • 61

  • @reshamjassal2651
    @reshamjassal2651 Год назад +5

    ਇਹ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹਨ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ 🌹🙏🌹

  • @jagmeetsingh6926
    @jagmeetsingh6926 Год назад +10

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @rbrar3859
    @rbrar3859 Год назад +6

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @NarinderSingh-qu9gy
    @NarinderSingh-qu9gy 7 месяцев назад +10

    ਵਧੀਆ ਜਾਣਕਾਰੀ ਵੀਰ ਜੀ, ਪਰ ਇੱਕ ਵਿਸ਼ੇਸ਼ ਗੱਲ ਮਿਸ ਕਰ ਦਿੱਤੀ ਪੱਤਰਕਾਰ ਵੀਰ ਨੇ, ਜਵਾਬ ਜਰੂਰ ਦਿਓ ਜੀ। ਏ ਸੀ ਅਤੇ ਗੀਜਰ ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ, ਜਦੋਂ ਸਰਦੀਆਂ ਹੁੰਦੀਆਂ ਨੇ ਤਾਂ ਏ ਸੀ ਪੂਰੀ ਤਰ੍ਹਾਂ ਕਵਰ ਪਾ ਕੇ ਬੰਦ ਕੀਤੇ ਹੁੰਦੇ ਨੇ, ਇਸ ਦੇ ਉਲਟ ਜਦੋਂ ਗਰਮੀਆਂ ਹੁੰਦੀਆਂ ਨੇ ਤਾਂ ਗੀਜਰ ਬਿਲਕੁਲ ਬੰਦ ਪਏ ਹੁੰਦੇ ਨੇ ਕਿਉਂ ਕਿ ਟੈਂਕੀ ਵਾਲਾ ਪਾਣੀ ਵੀ ਗੀਜਰ ਤੋਂ ਵੱਧ ਗਰਮ ਹੋਇਆ ਹੁੰਦਾ ਹੈ, ਗੀਜਰ ਤੇ ਏਸੀ ਦੋਨੋਂ ਸੀਜ਼ਨਲ ਚੀਜ਼ਾਂ ਨੇ, ਇਨਾਂ ਦੋਵਾਂ ਵਿਚੋਂ ਕਿਸੇ ਇੱਕ ਦਾ ਲੋਡ ਪਾਇਆ ਜਾਣਾ ਚਾਹੀਦਾ ਹੈ, ਇਹ ਕਦੇ ਨੀਂ ਹੁੰਦਾ ਕਿ ਕੋਈ ਬੰਦਾ ਏ ਸੀ ਕਮਰੇ ਚੋਂ ਬਾਹਰ ਨਿਕਲਣ ਕੇ ਗੀਜਰ ਵਾਲੇ ਪਾਣੀ ਨਾਲ ਨਹਾ ਕੇ ਫੇਰ ਏਸੀ ਵਾਲੇ ਕਮਰੇ ਵਿੱਚ ਬੈਠੇ, ਦੂਜੇ ਪਾਸੇ ਸਰਦੀਆਂ ਵਿੱਚ ਇਹ ਵੀ ਨਹੀਂ ਹੁੰਦਾ ਕਿ ਕੋਈ ਬੰਦਾ ਗੀਜਰ ਦੇ ਪਾਣੀ ਨਾਲ ਨਹਾ ਕੇ ਏਸੀ ਚਲਾ ਕੇ ਰਜ਼ਾਈ ਵਿਚ ਬੈਠੇ, ਇਨਾਂ ਦੋਨਾਂ ਚੀਜ਼ਾਂ ਦਾ ਲੋਡ ਕਰ ਸਮੇਂ ਬਿਜਲੀ ਮਹਿਕਮੇ ਵੱਲੋਂ ਗਿਣਿਆ ਜਾਂਦਾ ਹੈ ਜੋ ਕਿ ਸਰਾਸਰ ਧੱਕਾ ਹੈ

  • @MaanSingh-s5i
    @MaanSingh-s5i 4 месяца назад

    ਬਹੁਤ ਬਹੁਤ ਧੰਨਵਾਦ ਸਰ ਜੀ

  • @noorkanwalyfgfttffgrtfgft9650
    @noorkanwalyfgfttffgrtfgft9650 3 месяца назад

    ਲੋੜ ਤਾ ਲੋਕ ਵੱਧਾ ਲੈਦੇ ਨੇ ਪਰ ਬਿਜਲੀ ਵਾਲੇ ਤਾਰਾ ਬਦਲ ਦੇ ਤਾ ਵੇਖੇ ਨਹੀ ਕਿਸੇ ਨੇ, ਫੇਰ ਤਾਰਾ ਵੀ ਮੋਟੀਆਂ ਪਾਉਣ ਲੋੜ ਦੇ ਹਿਸਾਬ ਨਾਲ ਤੇ ਟਰਾਂਸਫਾਰਮਰ ਵੀ ਵੱਡੇ ਲਾਉਣ ਜੀ।

  • @neherulakra9377
    @neherulakra9377 Год назад +1

    Bahut Badhiya hay Jaankari jii ( Tanbad)

  • @mandeeptark
    @mandeeptark 7 месяцев назад

    ਵਧੀਆ ਜਾਣਕਾਰੀ

  • @jaswinderpalsingh4844
    @jaswinderpalsingh4844 Месяц назад

    ਭਾਈ ਸਾਹਿਬ ਮਨਪ੍ਰੀਤ ਦੀ ਸਟੇਟਮੈਂਟ ਆਪ ਦੀ ਸਟੇਟਮੈਂਟ ਨਾਲ ਨਹੀਂ ਰਲਦੀ ਜੋ ਕਿ ਪੀਐਸਪੀਸੀਐਲ ਦੀਆਂ ਸਾਰੀਆਂ ਖਬਰਾਂ ਦਾ ਮੁਲਾਜ਼ਮ ਨੇ ਖਬਰਾਂ ਦਿੰਦੇ ਹਨ ।

  • @sonugulbadhar9271
    @sonugulbadhar9271 6 месяцев назад

    बहुतबहुत धन्यवाद सर जी आप ने जो बहुत अच्छी बात कर के जनकारी दी 🙏🥰

  • @princekhangura2050
    @princekhangura2050 Год назад +3

    Good

  • @Sonysharma52
    @Sonysharma52 Год назад +1

    Very nice ji.....

  • @khushitinna2941
    @khushitinna2941 11 месяцев назад

    Bhut badiya g

  • @rajwindersingh6445
    @rajwindersingh6445 6 месяцев назад

    Very good sir ji

  • @ManjitSingh-uj7to
    @ManjitSingh-uj7to Год назад

    Good very good

  • @ramanpreetsinghkaka8433
    @ramanpreetsinghkaka8433 7 месяцев назад

    Very nice information ☺️

  • @gurisingh6344
    @gurisingh6344 4 месяца назад

    👍👍👍👍👍👍👍👍👍👍👍👍

  • @HardeepSingh-xq2jh
    @HardeepSingh-xq2jh Год назад +1

    ਵਹੁਤ ਵਦੀਆ ਵੀਡੀਓ ਬਨਾਈ 🎉

  • @HarcharanSingh-ot6jb
    @HarcharanSingh-ot6jb 4 месяца назад

    ❤❤❤

  • @GURBANIGAAVAHBHAI
    @GURBANIGAAVAHBHAI 6 месяцев назад

    Nyc information 🙏🙏

  • @Anuvrat
    @Anuvrat 3 месяца назад

    Fan da Plug and Fan dono alag alag count honge or 1 count hoyu??

  • @manishachoudhary4595
    @manishachoudhary4595 6 месяцев назад +1

    🎉🎉🎉🎉🎉❤❤❤

  • @lakhuvodafonevodafone8651
    @lakhuvodafonevodafone8651 Год назад +2

    Bai g gay c lod vadhun 40 hajar ch thok dita imandari ke karugai bai lag gay pta jina time chl reha c thk c

  • @AmandeepSingh-nb3lj
    @AmandeepSingh-nb3lj 7 месяцев назад

    Vry nyc

  • @ManjitSingh-uj7to
    @ManjitSingh-uj7to Год назад

    Sarsada BEL hot 8 lakh bijali Jewellers Sadiya Dholak in railway Dholak Narendra mein 130000 2 lakh Neele Neele

  • @Hussain-039
    @Hussain-039 Год назад +1

    P plug 4/1#1000

  • @farcry3940
    @farcry3940 Год назад +1

    Inverter ac nu stabilizer zruri hunda ?

    • @jhordgillfarm
      @jhordgillfarm Год назад

      Jruri tn nhi hunda y bt safety lyi vadia hunda kyonki stabilizer 3500 da pcb 10000 di aa😂😂

  • @satwindersingh2815
    @satwindersingh2815 Год назад

    ਛੱਤ ਵਾਲਾ ਪੱਖਾ ਤੀਹ ਵਾਰਡ

  • @tarikang
    @tarikang 7 месяцев назад

    Sir ji mitr mere dada ji de naam aa ohna di deth hoi aa. Hun pita ji de naam kida hove ga. Dss skde ji lod. Bduna. Mai bijli Ghar gea c ohni kuj dsea ni

  • @ManjitSingh-uj7to
    @ManjitSingh-uj7to Год назад

    Sar good idea Vakya padhe likhe lukano nai Jankari hai what Dakota idea koi banda Nahin disda Naveen junior Ho Badi lottery rakhiya Jo Chhota Tirupati kya good luck

  • @narindersingh1350
    @narindersingh1350 6 месяцев назад

    Mistri saab power factor ki hunda hai dasso ji

  • @narindersingh1350
    @narindersingh1350 6 месяцев назад

    Power factor bare daso ji ki bla hai

  • @BalkarSingh-i3z
    @BalkarSingh-i3z 4 месяца назад

    Hi

  • @Pinder.singh.
    @Pinder.singh. 2 года назад +2

    Bulb ta 10 watt de lge Sare ghar vich fer onu v 40 watt mnyea jawe ja ni

    • @tejbirsandhu1180
      @tejbirsandhu1180 Год назад +2

      Eh hun policy nu change krna chaida hai kyo k hun bulb 10w yan es to v chote aa gye ne

  • @themonarchassociates1
    @themonarchassociates1 3 месяца назад

    15 vat De bulb ne

  • @ramanhansa8973
    @ramanhansa8973 6 месяцев назад

    Led bulb

  • @Hussain-039
    @Hussain-039 Год назад

    2 balb da load 40 w hi ji

  • @Tech_7665
    @Tech_7665 4 месяца назад

    Balaw ta led lagge aa 9w 15w 23w ohna da dassea e nhi

  • @Hussain-039
    @Hussain-039 Год назад +1

    3 fan 60 wat hi ji

  • @Hussain-039
    @Hussain-039 Год назад

    Ac 2500 w/2

  • @Gopzbal
    @Gopzbal Год назад

    Ajj e load wadhaona 22 g

  • @MsRk_Pb
    @MsRk_Pb 2 года назад

    40 watt da bulb hunda and 2 bulb da 1 bulb ginia janda
    60 watt da fan hunda or 3 fan nu 1 fan ginia janda
    60 watt da ekk wall socket hunda or 4 socket nu 1 socket ginia janda

    • @Pinder.singh.
      @Pinder.singh. 2 года назад +1

      10 watt de bulb nu v 40 watt manna aa?

  • @HarpreetKaur-pu4bw
    @HarpreetKaur-pu4bw Год назад +1

    Please send me pspclSite

  • @noorkanwalyfgfttffgrtfgft9650
    @noorkanwalyfgfttffgrtfgft9650 3 месяца назад

    ਬਿਜਲੀ ਵਾਲੇ ਤਾ ਇੱਕ ਬਲੱਬ ਨੂੰ 40 ਵਾਟ ਕਹਿੰਦੇ ਨੇ ਤੁਸੀ 60 ਵਾਟ ਕਹਿੰਦੇ ਹੋ ਜੀ।

  • @navjotsinghsuman7237
    @navjotsinghsuman7237 11 месяцев назад +1

    ਇਹਨੂੰ ਲਗਦਾ ਆਪ ਕੁਝ ਨਹੀ ਪਤਾ।
    ਕਹਿਦਾ ਪੱਖਾ ਅਲੱਗ ਅਲੱਗ ਹੁ ਗਿਣ ਹੁੰਦਾ
    ਭਾਈ 3 ਪੱਖੇ = 60 ਵਾਟ
    2 ਲਾਟੂ = 40 ਵਾਟ
    4 ਪਲੱਗ = 60 ਵਾਟ
    4 ਪਾਵਰ ਪਲੱਗ = 1000 ਵਾਟ

    • @gurpreetsinghmeet5890
      @gurpreetsinghmeet5890 6 месяцев назад

      Bai ji tuhada contact number ki aa ,main kuch gal krni hai

  • @GurdeepSingh-fu9vs
    @GurdeepSingh-fu9vs 6 месяцев назад

    Is there any place in the world which uses all the electrical points at one time __why you after the citizens, you have seen the recent Delhi & Punjab elections_Dont' go after the Chamchas_they are going to ruin you,

  • @tejindersingh7055
    @tejindersingh7055 10 месяцев назад

    Ki tusi lok video sidhi shuru nahi ksr sakde. Daramebaji kion karde ho. Kion lokan da time kharab karde ho.

  • @malkitjassi6586
    @malkitjassi6586 Год назад

    Wrong jankari de rahe ho

  • @navneetgill703
    @navneetgill703 2 года назад +2

    Wrong information bulb 40 watt Galt guide na kar

    • @railwayvideos7679
      @railwayvideos7679 8 месяцев назад

      Bhai yehi hai rule ....hune karwaya mai yaar.....

    • @railwayvideos7679
      @railwayvideos7679 8 месяцев назад +1

      Jabki 10 w ka bulb tha

    • @sukhbirsinghdhanoa2692
      @sukhbirsinghdhanoa2692 6 месяцев назад

      PSPCL ਦੀ ਸਾਇਟ ਤੇ ਜਾ ਕੇ ਦੇਖੋ LOAD CALCULATOR ਇਵੇਂ ਕਰਦੇ ਨੇ ਜਿਵੇਂ ਇਹਨਾਂ ਨੇ ਦੱਸਿਆ ਹੈ ।

  • @bhagwandas384
    @bhagwandas384 Год назад +1

    Good