ਪੁਰਾਣੇ ਜਨਰੇਟਰ ਦਾ ਭੰਡਾਰ ਪਿਆ ਕੋਟਕਪੂਰੇ ਅਸੀਂ ਵੀ ਇੱਕ 15 kva ਦਾ ਲਿਆਂਦਾ || old genrator for home
HTML-код
- Опубликовано: 9 фев 2025
- ਸਤਿ ਸ੍ਰੀ ਅਕਾਲ ਜੀ
my website link:-
sunvoam.com/
⚠️ Copyright Disclaimers
• We use images and content by the RUclips Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
ਮੈਂ ਇਹਨਾਂ ਤੋਂ ਇੱਕ ਵੱਡਾ ਜਨਰੇਟਰ ਲਿਆ ਹੈ ਬਹੁਤ ਵਧੀਆ ਚਲਦਾ ਹੈ ਬੰਦੇ ਚੰਗੇ ਹਨ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ
ਬਾਈ ਜੀ ਰੇਟ ਵੀ ਦੱਸਿਆ ਕਰੋ ਵੀਡੀਓ ਅਧੂਰੀ ਰਹਿ ਜਾਂਦੀ ਹੈ
ਕਿਰਲੋਸਕਾਰ ਤੋਂ ਉੱਪਰ ਕੋਈ ਨਹੀਂ ❤️❗️
ਬਹੁਤ ਵਧੀਆ ਕਵਾਲਟੀ ਹੈ ਇਹਨਾਂ ਦੇ ਕੋਲ ।ਬਾਕੀ ਬੈਕਅੱਪ ਵੀ ਬਹੁਤ ਵਧੀਆ ਹੈ। ਕੋਈ ਕੰਪਲੇਟ ਜਾਂ ਕੋਈ ਪ੍ਰੌਬਲਮ ਆਵੇ ਤਾਂ ਪੂਰੀ ਸੁਣਵਾਈ ਕਰਦੇ ਹਨ
Good
ਆਪਣੇ ਕੋਲ ਤਾਂ ਅੱਠ ਦਾ ਇੰਜਣ ਪਿਆ ਸੀ ਲਿਸਟਰ ਉਹਦਾ ਕੰਮ ਕਰਾਕੇ ਪਿੱਛੇ ਜੱਗਨੇਟਰ ਲਾਅਤਾ ਪੁਰਾਣਾ ਮਿਲ ਗਿਆ ਸੀ ਪੰਜ ਹਜ਼ਾਰ ਦਾ ਚਾਰ ਕਿਲੋਵਾਟ ਦਾ ਹਜ਼ਾਰ ਦਾ ਪੁਰਾਣਾ ਲੇਡੀਮੀਟਰ ਮਿਲ ਗਿਆ
Leady meeter eh ki hunda ji, ek tan engine hunda, ek alternater, generater ch,
@@rajurj6829 ਉਹ ਪਾਣੀ ਠੰਡਾ ਕਰਨ ਵਾਲਾ ਹੁੰਦਾ ਬਾਈ ਟਰੈਕਟਰ ਗੱਡੀਆਂ ਚੋਂ ਸਾਰੇ ਕਾਸੇ ਚੋ ਹੁੰਦਾ
Radiator😂😂😂😂😂hunda bai
ਲੇਡੀ ਮੀਟਰ 😂😂😂😂😂😂 ਰੇਡੀਏਟਰ ਹੁੰਦਾ
@@hamayokosplendersala main sochi jana eh nmi chiz agi koi😂🤣🤣
ਆਹ ਖੜਕਾ ਵੀ ਨਹੀਂ ਕਰਦੇ ਡੀਜ਼ਲ ਬਹੁਤ ਘੱਟ ਖਾਂਦੇ ਸਿਰਾਂ ਆ ਇਹ ਵੀਰ
ਜੇ ਰੇਂਟ ਦੱਸ ਦਿੰਦਾ ਕੀ ਫ਼ਰਕ ਪੈਣਾ ਸੀ ਵੀਡੀਉ ਬੰਦ ਕਰਕੇ ਕਿਵੇਂ ਭੱਜਿਆ ਪੈਸਾ ਪੈਸਾ
ਇਹ ਬਹੁਤ ਵਧੀਆ ਆ ਵੀਰ ਸਾਡੇ ਪਿੰਡ ਕਾਫੀ ਆ ਮਹਿੰਦਰਾ ਦੇ ਵੀ ਸਿਰਾ ਆ ਡੀਜ਼ਲ ਆਮ ਨਾਲੋਂ ਘੱਟ ਖਾਂਦੇ ਸਿਰਾਂ ਆ
ਬਹੁਤ ਵਧੀਆ ਜੀ
ਸੇਵਕ ਸਿੰਘ ਵੀਰ ਜੀੳ,ਸਾਡੇ ਪਿੰਡ ਬੱਚੇ ਗੁਰਬਾਣੀ ਪੜਦੇ ਹਨ ਜੀ, ਇਕ ਵੀਰ ਜੀ ਨੇ ਏਸੀ ਲਗਵਾਇਆ ਹੈ ਜੀ ਪਰ ਗਰਮੀ ਜਿਆਦਾ ਹੋਣ ਕਾਰਨ ਕਈ ਵਾਰ ਲਾਈਟ ਨਹੀ ਆਉਂਦੀ.
ਸੋ ਅਸੀ ਚਾਹੁੰਦੇ ਹਾਂ ਜੀ ਕਿ ਸਾਨੂੰ ਵੀ ਕੋਈ ਵੀਹ ਪਚੀ ਹਜਾਰ ਵਾਲਾ ਛੋਟਾ ਜਰਨੇਟਰ ਦਿਵਾ ਦਿਓ ਤਾਂ ਬਹੁਤ ਮੇਹਰਬਾਨੀ ਹੋਵੇਗੀ.
ਲੋਡ ਇਥੇ ਚਾਰ ਬਲਬ, ਤਿੰਨ ਪਖੇ, ਇਕ ਟੁੱਲੂ ਪੰਪ ਹੈ ਜੀ
Bhaji, rate jarur dash diya karo.
ਸਤਿ ਸ੍ਰੀ ਅਕਾਲ ਵੀਰ ਜੀ ❤
Bai tu ਸਿੰਗਲ ਫੇਸ ਦਾ ਵੱਖਰਾ ਦੱਸ 3phase ਦਾ ਵੱਖਰਾ ਦੱਸ ਕਿਉਂ jabliya marda
ਸਹੀ ਗੱਲ ਬਾਈ ਰੇਟ ਤਾਂ ਸਾਰਿਆਂ ਦੇ ਅਲੱਗ ਦੱਸ
22 ਜੀ ਜਿਹੜਾ ਤੁਸੀਂ ਪਹਿਲਾਂ ਲੈਣ ਲੱਗੇ ਸੀ 10 ਕੇ ਵੀ ਏ ਦਾ ਉਸ ਦਾ ਕੀ ਰੇਟ ਸੀ ਦੱਸਣਾ ਜੀ
ਵੀਰ ਜੀ 15K. V03.ਫੇਸ ਜਾਣਰੇਟਰ ਬਾਰੇ ਅਤੇ ਕੀਮਤ ਦੱਸੋ
Hlo ji 10 kw da kine da piya ji thanu ??? Price ni dasiya 10 kv da engine wala
ਰੇਟ ਤਾਂ ਹਰੇਕ ਜਰਨੇਟਰ ਦਾ ਦਸਣਾ ਚਾਹੀਦਾ ਹੈ । ਵੀਡੀਉ ਦਾ ਕੋਈ ਫਾਇਦਾ ਨਹੀਂ ਹੈ ।
ਕਲੋਸਕਾਰ ਸਿਰਾਂ ਚੀਜ਼ ਜੀ ਮੇਰੇ ਕੋਲ ਵੀ ਅਹਿ ਆ ਜੀ
ਰੇਟ ਬਹੁਤ ਹਾਈ ਦੱਸ ਰਹੇ ਆ
Veer ji ikk gall hor....jehdi v india ch toyota d gaddi aaundi aa,ohde vich kirloskar engine he aaunda aa
Bai g 7.5 kv da alternator chahida purana
Bi mta mhindera20 kV new Leda bi g e clde ne
Very good waheguruji🙏
ਰੇਟ ਬਗੈਰਾ ਵੀ ਦੱਸਿਆ ਕਰੋ ਜੀ
Bai ji ehna kol 5 kv da diesel te petrol dona da kina rate hunda lagpag
15 kw kirloskar ki price si
And 10 kw da price
V good
Hydra da engine v bhut wdia
ਬਾਈ ਜੀ ਕਲੋਸਕਰ 15kw ਦਾ ਕੀ ਰੇਟ ਹੈ
ਰੇਟ ਵੀ ਦਸਿਆ ਕਰੋ 50 kw ਦਾ❤
Brar saab , good boy .
ਬਾਈ ਜੀ ਸਿੰਗਲ ਫੇਸ ਘਰਾਂ ਜਾ ਵੱਡੇ ਵੈਲਡਿੰਗ ਸੈੱਟ ਤੇ ਖਰਾਦ ਲਈ ਕੇ kva ਤੱਕ ਮਿਲ ਜਾਓ
ਸਾਡਾ ਸ਼ਹਿਰ
Waheguru ji ka Khalsa
Waheguru ji Mehar kareo
THAGG MISTRI
Nice information veer g
Kirloskar.15.k.v.da.rate.daseo
V usefull
kirlosker wala kinne da do cylendar
ਜਾਪਦੈ ਕਿ ਵਧੀਆ ਵਾ ਪਰ ਰੰਗ ਰੋਗਨ ਕੀਤੇ ਆ 😂😂😂
5 kv da rate daso
Diesel pump wala generator Diesel to much kayoo
Veer ji rate vi dso
ਸੁਖਦੇਵ ਮਠਾਰੂ ਸਾਦਿਕ ਫਰੀਦਕੋਟ 265 ਮਹਿੰਦਰਾ 265 ਅਲਟੀਨੇਟਰ 25 ਦਾ 130000 ਚ ਲਿਆ
ਵੀਰ ਪੁਰਾਣਾਂ ਜਾਂ ਨਵਾਂ ਲਿਆ ਸੀ ਇੱਕਲਾ ਅਲੈਟੀਨੇਟਰ ਕਿੰਨੇ ਦਾ ਲਿਆ ਦੱਸਣਾ ਵੀਰ
Veere mobile number send karna generator wale da
Rate ki ha
kiloskar da kine da si
Sevek patiala is best
6kva da price?
2k rang karke keemat lakh rupee mehngi ni hundi
Purana 6klv da ki rate verr ji 🙏🙏
ਸੋਲਰ ਲਵਾ ਲਵੋ
Solar Genset ਦਾ Substitute ਨਹੀਂ ਹੈ, ਬਿਜਲੀ ਬੰਦ ਹੋਣ ਤੇ ongrid ਸੋਲਰ ਵੀ ਬੰਦ ਹੋ ਜਾਂਦਾ ਹੈ
10 k v r da Ke rat
82 KVA price ji
🙏
💧💧💧💧💧💧⛈️⛈️⛈️
Rate jaade aa...bahut jaade
Mashoori kiti aa
❤❤❤
Bai ji sewak singh ji tuhada contact number mil sakda hai
❤❤