Размер видео: 1280 X 720853 X 480640 X 360
Показать панель управления
Автовоспроизведение
Автоповтор
ਸੇਵਕ ਸਿੰਘਗੁਰੀ ਘਰਗਣਾਸ਼ੌਂਕੀ ਸਰਦਾਰ ਗੁਰਭੇਜ ਸਿੱਧੂਬਈ ਜੀ ਤੁਹਾਡੀ ਵੀਡਿਓ ਤੇ ਜਾਣਕਾਰੀ ਤੋਂ ਬਹੁਤ ਕੁਝ ਵੇਖਣ ਦੇ ਨਾਲ ਨਾਲ ਤਜਰਬਾ ਵੀ ਬਹੁਤ ਵਧਦਾ ਆ ❤❤❤❤❤
Ryt
ਸੇਵਕ ਸਿੰਘ ਜੀ, ਸਾਢੇ ਛੇ ਲੱਖ ਦਰਸ਼ਕ ਹੋ ਗਏ, ਵੀਡੀਓ ਉਪਰ ਪੰਜਾਬੀ ਲਿਖਣ ਲਈ ਕੋਈ ਚੰਗਾ ਪੰਜਾਬੀ ਪੜ੍ਹਿਆ ਬੰਦਾ ਰੱਖ ਲਓ। ਘਰੈਲੂ, ਦੀ, ਵਾਟੇਜ, ਝਟਕਾ ਵਰਗੇ ਗ਼ਲਤ ਸ਼ਬਦ ਜੋੜਾਂ ਨਾਲ਼ ਮਾਂ ਬੋਲੀ ਦੀ ਬੇਇਜ਼ਤੀ ਹੁੰਦੀ ਹੈ ਜੀ।
Maa boli v kehnde o te shabada nal bejti v keh rahe o menu lagda eh boli da koi v word bejti nhi feel karaunda Punjabi nu
😊😊😊qqq
ਬਾਈ ਸੇਵਕ ਜੀ ਤੁਸੀ ਬੁਹਤ ਵਧੀਆ ਜਾਣਕਾਰੀ ਅਕਸਰ ਹੀ ਦੇਂਦੇ ਰਹਿੰਦੇ ਹੋ ਪਰ ਅੱਜ ਤੁਸੀ ਜਿੰਨਾ ਦੀ ਐਡ ਕਰ ਰਹੇ ਹੋ ਇਹਨਾ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਦੰਦ ਹੋਰ ਹਨ ਇਹਨਾ ਤੋ ਮੈ ਵਾਟਰ ਸੋਲਰ ਲਵਾਇਆ ਸੀ ਜਿਸ ਨੇ ਪਹਿਲੇ ਦਿਨ ਤੋ ਹੀ ਕੰਮ ਨਹੀ ਕੀਤਾ ਇਹਨਾ ਦਾ ਬੰਦਾ ਦੋ ਤਿੰਨ ਵਾਰ ਦੇਖਣ ਆਇਆ ਤੇ ਅਖੀਰ ਵਿੱਚ ਕਹਿਦਾ ਤੁਸੀ ਇਸ ਵਿੱਚ ਬਿਜਲੀ ਵਾਲੀ ਰਾਡ ਲਗਾ ਲਵੋ ਹੁਣ ਤੁਸੀ ਦੱਸੋ 300 ਲੀਟਰ ਦੀ ਟੈਂਕੀ ਵਿੱਚ ਰਾਡ ਲਵਾਉਂਦਾ ਜਾ 20 ਜਾ 30 ਲੀਟਰ ਵਾਲਾ ਗੀਜਰ ਇਹ ਬੰਦੇ ਫਿਰ ਮੈਨੂੰ ਕਹਿੰਦੇ ਕੋਈ ਗੱਲ ਨਹੀ ਅਸੀ ਪੈਸੇ ਵਾਪਸ ਕਰ ਦੇਵਾਂਗੇ ਸੋਲਰ ਉਤਾਰ ਲਵਾਗੇ ਪਰ ਮੈ ਗੇੜੇ ਮਾਰ ਮਾਰ ਕੇ ਹੰਬ ਕੇ ਘਰੇ ਬਹਿ ਗਿਆ ਇਹਨਾ ਨੇ ਕੋਈ ਸੁਣਵਾਈ ਨਹੀ ਕੀਤੀ ਸੋ ਵੀਰੋ ਜੇ ਕੋਈ ਇਹਨਾ ਤੋ ਸੋਲਰ ਲਵਾਉਣਾ ਚਾਹੁੰਦਾ ਹੋਵੇ ਤਾ ਸੋਚ ਸਮਝ ਕੇ ਲਵਾਇਉ ਬਾਅਦ ਵਿੱਚ ਨਾ ਚੱਲਿਆ ਤਾ ਇਹਨਾ ਨੇ ਤੁਹਾਡੀ ਗੱਲ ਨਹੀ ਸੁਣਾਈ ਤੇ ਤੁਹਾਡੇ ਲੱਗੇ ਪੈਸੇ ਬੇਕਾਰ ਜਾਣਗੇ ਮੇਰਾ ਤਾ 40 ਹਜਾਰ ਬੇਕਾਰ ਗਿਆ ਤੁਸੀ ਇਹਨਾ ਤੋ ਬਚਿਉ ਇਹਨਾ ਦਾ ਦਫ਼ਤਰ ਦੱਤ ਰੋਡ ਮੋਗਾ ਤੇ ਹੈ ਮੇਰਾ ਫੋਨ ਨੰਬਰ 9855501312
ਵੈਸੇ ਤਾਂ ,ਜਾਦਾ ਜਾਣਕਾਰੀ ਕਮਿੰਟਾਂ ਵਿਚ ਹੀ ਮਿਲਦੀ ਹੈ
ਸੇਵਕ ਸਿੰਘ ਜੀ ਕੋਈ ਨਾ ਕੋਈ ਪੰਜਾਬੀ ਪੜ੍ਹੋ ਹੋਏ ਬੰਦੇ ਰੱਖ ਲਵੋ ਜੀ ਤਾਂ ਕਰਕੇ ਅਸੀਂ ਵੀ ਪੰਜਾਬੀ ਪੜ੍ਹੋ ਲਾਈਂ ਹਰ ਬੰਦੇ ਪੰਜਾਬੀ ਪੜ੍ਹੋ ਲਾਦੇ ਹੈ ਤਾਂ ਕਰਕੇ ਪੰਜਾਬੀ ਦੀ ਮੰਗ ਕੀਤੀ ਜਾਂਦੀ ਹੈ ਜੀ ਹਾਂ
ਭਾਜੀ ਸੁਭ ਸਵੇਰ ਖੁਸ਼ਨੁਮਾ ।।ਇਹਨਾਂ ਨੇ ਜਿਆਦਾ ੦੫/੧੦ ਕਿ. ਵਾ. ਬਾਰੇ ਹੀ ਗਿਆਨ ਦਿੱਤਾ ਹੈ।02 ਜਾਂ 03 ਕਿਲੋ ਵਾਟ ਬਾਰੇ ਗੱਲਬਾਤ ਕਰਨ ਵਿੱਚ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਹੈ ਜੀ ।।ਤਹਿ ਦਿਲ ਤੋਂ ਧੰਨਵਾਦ ਤੁਹਾਡਾ ।।
ਝਟਕਾ ਮਸ਼ੀਨ ਵੀ ਟਾਟਾ ਦੀ ਹੀ ਹੈ ਜੀ ?
ਸੇਵਕ ਸਿੰਘ ਜੀ ਕਾਰ, ਬਾਈਕ ਦੀ ਬੈਟਰੀ ਨੂੰ ਘਰ ਹੀ ਚਾਰਜ ਕਰਨ ਵਾਸਤੇ ਕਿਸੇ ਪ੍ਡਕਟ ਵਾਰੇ ਜਾਣਕਾਰੀ ਦਿਓ ਜੀ
Good question
ਬਹੁਤ ਵਧੀਆ, fitting ਬੜੀ ਮਸਤ ਕਰੀ ਆ ਬਾਈਆਂ ਨੇ 👌
Veer ji kehde kehde jile ja shehr ch fitting lyi mil skdaa
ਸੇਵਕ ਵੀਰ ਵੀਡੀਓ ਲਈ ਧੰਨਵਾਦ 5 ਕਿਲੋਵਾਟ ਦਾ ਕਿੰਨਾ ਖਰਚ ਤੇ ਕਿੰਨੀ ਸਬਸਿਡੀ ,ਔਨ ਗ੍ਰਿਡ ਹਨ ਜਾਂ ਔਫ ਗ੍ਰਿਡ ? ਇੱਕ ਦਿਨ ਦੀ ਔਸਤ ਯੂਨਿਟ ਕਿੰਨੀ ?
ਹਰ ਨੁਕਤੇ ਤੇ ਜਾਣਕਾਰੀ ਹੋਰ ਸਪਸ਼ਟ ਹੋਣੀ ਚਾਹੀਦੀ ਹੈ।।2019 ਸਤੰਬਰ ਚ ਤਿੰਨ ਕਿਲੋਵਾਟ ਦਾ ਸੋਲਰ ਸਿਸਟਮ ਲਵਾਇਆ ਸੀ, ਅਜੇ ਤੱਕ ਸਬਸਿਡੀ ਨਹੀਂ ਆਈ।300 ਫਰੀ ਬਿਜਲੀ ਯੁਨਿਟਾਂ ਚ ਸੋਲਰ ਬਿਜਲੀ ਦੇ ਯੁਨਿਟ ਨੂੰ ਗਿਣਿਆਂ ਨਹੀਂ ਜਾਂਦਾ।
Je import 300 ton ghat hoyegi ta ginde ne ji. Galt rule bnaya solar lyi
@@techmansukhpal ਜੀ ਜੇ 300 ਯੁਨਿਟਾਂ ਤੋਂ ਘੱਟ ਬਿਜਲੀ ਖਪਤ ਹੈ ਅਤੇ ਤੁਹਾਡੀ ਸੋਲਰ ਪੈਦਾਵਾਰ 400 ਹੈ ਤਾਂ 300 ਯੁਨਿਟ ਕੱਟ ਕੇ 100 ਯੁਨਿਟ ਕੈਰੀ ਫਾਰਵਰਡ ਕਰਦੇ ਹਨ। ਜਦੋਂ ਕਿ ਫਰੀ ਬਿਜਲੀ ਹੋਣ ਕਰਕੇ 400 ਯੁਨਿਟ ਕੈਰੀ ਫਾਰਵਰਡ ਹੋਣੇ ਚਾਹੀਦੇ ਹਨ। ਮਤਲਬ ਕਿ ਤੁਹਾਡੀ ਸੋਲਰ ਯੁਨਿਟ ਪੈਦਾਵਾਰ ਦਾ ਕੁਛ ਵੀ ਨਹੀਂ ਮਿਲਦਾ। ਜੇ ਤੁਹਾਡੀ ਖਪਤ 300 ਯੁਨਿਟ ਤੋਂ ਵਧ ਜਾਵੇ ਤਾਂ ਪੂਰਾ ਬਿੱਲ ਲੱਗੇਗਾ, ਜੋ ਬਹੁਤ ਗਲਤ ਹੈ।
ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ
2 ਕਿਲੋਵਾਟ ਦਾ ਦੁਕਾਨ ਲਾਉਣਾ ਹੋਵੇਕਿੰਨਾ ਖ਼ਰਚ ਕਿੰਨੀ ਸਬਸਿਡੀ ਮਿਲੂ ਜੀ
Tata 10kva da system day time kina load chak lau 4 battery la k hor inverter la k 10kva da,,,, please reply
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ
Nice information all the best
3 AC chaluan lai kine kilovat da laguna chahida Sollar panel
3 kilo wat kine ch ਲਾਓਗੇ ਸਬਸਿਡੀ ਕਟ k ਬਾਈ
Sewak gi 1kva kini cost lagege video bano plz
Waheguru Sahib Jio .
ਸੇਵਕ ਬਾਈ ਜੀ ਕਿਲੋਵਾਟ ਦਾ ਕਿੰਨਾ ਖਰਚਾ ਹੈ
Zatka machine legal he ja illegal he khet laun lai
2 ਕਿਲੋ ਵੱਟ tak kina ਖਰਚਾ ਆਵੇਗਾ
90000
@@geniusranu972590000 bill kine sal vich auna 2kw da 😂 . Rehan de 22
ਸੋਲਰ ਮੋਟਰ ਪਾਇਪ ਲਾਇਨ ਤੇ ਕਾਮਯਾਵ ਹੈ ਅਤੇ ਕਿੰਨੇ ਪਾਵਰ ਦੀ ਮੋਟਰ ਕਾਮਯਾਬ ਰਹੇਗੀ
ਘਰ ਵਾਲੀ ਪੰਜ ਕਿਲੋ ਵਾਟ ਖਰਚਾ ਕਿਨਾਂ ਮਿਰਜ਼ੇ ਕੇ ਤਲਵੰਡੀ ਭਾਈ ਨੇੜੇ
ਬਿਜਲੀ ਬੋਰਡ ਨਾਲ ਕਿਸੇ v ਸਬੰਧ ਤੋਂ ਬਿਨਾ 3 kv ਸੋਲਰ ਪਲਾਂਟ ਤੇ ਕੀ ਖਰਚ ਅਉ ਜਿਹਾ ਧੁੱਪ ਨਿਕਲਣ ਸਾਰ ਮੀਟਰ ਬੰਦ ਕਰ ਦੇਵੇ ਦਿਨ ਡੁੱਬਣ ਸਾਰ ਮੀਟਰ ਵਿੱਚੋ ਲਾਈਟ ਚੱਲ਼ ਪਵੇ
3 ਕਿਲੋਵਾਟ ਸਿੱਸਟਮ ਤੇ ਕਿੱਨਾ ਖ਼ਰਚ ਆਵੇਗਾ ਜੀ ਧੰਨਵਾਦ।
3 kw Amritsar lagvana haa kina khrch abanda
G.S industry lagdi ?
aap har video me hindi aur panjabi video lag dijya kare jisko hindi dekhna ho hindi video dekhe jisko panjabi dekhe
3hp di moter lai kinna kharcha awega ji?
2kw ਤੱਕ ਬਈ 30000 ਆ ਤੇ 2/3 ਤੱਕ 18000 ਸੈਂਟਰ government di aa
ਬਹੁਤ ਵਧੀਆ
ਇਸ ਮੋਗਾ ਵਿੱਚ ਏ
Off grid hai ya on grid
Bhaji ik question hai. 250 meter 2.5 sq mm wire pai hai. Ki current ghat jave ga. AC da load chala sakde aa ki nhi. Daseao jaroor.
Very nice 👍
3BHP ਦੀ ਮੋਟਰ ਸੋਲਰ ਸਿਸਟਮ ਦਾ ਕੀ ਖਰਚ ਆਉਦਾ ਹੈ ਜੀ।
Very very nice mssg g
Bai ji tractor turbo repair te video bnao
Best solar pannels tata
Jo music nal Punjabi ch likhya aa rea o bhut bekaar lag rea.. tusi direct que e pusho
Plass nal eh wire te nhi cutti jandi eh na hove k chor wire nu cut he den
ਪੰਜ ਕਿੱਲੋ ਵਾਟ ਦਾ ਖਰਚਾ ਦੱਸੋ ਕਿੰਨਾ ਆਉਂਦਾ
22 ji Zetor 5911 full video ji ❤️
Nice information veer g
1kw kine square foot ch lagda ji
Approx 80 square feet
Tata Power soler best
5 H P ਖੇਤੀਬਾੜ੍ਹੀ ਮੋਟਰ ਦਾ ਕਿੰਨਾ ਖ਼ਰਚਾ ਹੈ ਜੀ
210000q
Good job bro
Sir ji single face 3hp di sumbarsibal motr da kina khrcha aweaga
ਖੇਤੀ ਵਾਲੀਆਂ ਮੋਟਰਾਂ ਵਾਰੇ ਵੀ ਚਾਨਣਾ ਪਾਓ ਜੀ
ruclips.net/video/IgHmIw4ORfY/видео.html
sir hindi mai bhi banaya karo
Loka nu income vi dsdo kini ban di a hor gla nal pet bhrta😂
Jado tak 300 unit free hai koi jarurat nahi hai lawan di
Nice
Bai 5 kwath
Nice information
👍👍
ਯੂਪੀ ਚ ਲੈਂਦੇ ਹੋਏ
🙏
Only tata out other
1
Jhuth about subsidy?
Vishwas ka dusra naam tata
ek pse 10 kw 72 unit per day bol re o ek pase 162kw te 650 units per day 😅
Bro tu pakka advocate ha 😊😊😊
@@virktsv 😁
वादिया
Gapi ram shop bala dawal rate das da public nu fudu banie jada sawik apne one lakh la village chale jane
Pamma bolda
ਸੇਵਕ ਸਿੰਘ
ਗੁਰੀ ਘਰਗਣਾ
ਸ਼ੌਂਕੀ ਸਰਦਾਰ
ਗੁਰਭੇਜ ਸਿੱਧੂ
ਬਈ ਜੀ ਤੁਹਾਡੀ ਵੀਡਿਓ ਤੇ ਜਾਣਕਾਰੀ ਤੋਂ ਬਹੁਤ ਕੁਝ ਵੇਖਣ ਦੇ ਨਾਲ ਨਾਲ ਤਜਰਬਾ ਵੀ ਬਹੁਤ ਵਧਦਾ ਆ ❤❤❤❤❤
Ryt
ਸੇਵਕ ਸਿੰਘ ਜੀ, ਸਾਢੇ ਛੇ ਲੱਖ ਦਰਸ਼ਕ ਹੋ ਗਏ, ਵੀਡੀਓ ਉਪਰ ਪੰਜਾਬੀ ਲਿਖਣ ਲਈ ਕੋਈ ਚੰਗਾ ਪੰਜਾਬੀ ਪੜ੍ਹਿਆ ਬੰਦਾ ਰੱਖ ਲਓ। ਘਰੈਲੂ, ਦੀ, ਵਾਟੇਜ, ਝਟਕਾ ਵਰਗੇ ਗ਼ਲਤ ਸ਼ਬਦ ਜੋੜਾਂ ਨਾਲ਼ ਮਾਂ ਬੋਲੀ ਦੀ ਬੇਇਜ਼ਤੀ ਹੁੰਦੀ ਹੈ ਜੀ।
Maa boli v kehnde o te shabada nal bejti v keh rahe o menu lagda eh boli da koi v word bejti nhi feel karaunda Punjabi nu
😊😊😊qqq
ਬਾਈ ਸੇਵਕ ਜੀ ਤੁਸੀ ਬੁਹਤ ਵਧੀਆ ਜਾਣਕਾਰੀ ਅਕਸਰ ਹੀ ਦੇਂਦੇ ਰਹਿੰਦੇ ਹੋ ਪਰ ਅੱਜ ਤੁਸੀ ਜਿੰਨਾ ਦੀ ਐਡ ਕਰ ਰਹੇ ਹੋ ਇਹਨਾ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਦੰਦ ਹੋਰ ਹਨ ਇਹਨਾ ਤੋ ਮੈ ਵਾਟਰ ਸੋਲਰ ਲਵਾਇਆ ਸੀ ਜਿਸ ਨੇ ਪਹਿਲੇ ਦਿਨ ਤੋ ਹੀ ਕੰਮ ਨਹੀ ਕੀਤਾ ਇਹਨਾ ਦਾ ਬੰਦਾ ਦੋ ਤਿੰਨ ਵਾਰ ਦੇਖਣ ਆਇਆ ਤੇ ਅਖੀਰ ਵਿੱਚ ਕਹਿਦਾ ਤੁਸੀ ਇਸ ਵਿੱਚ ਬਿਜਲੀ ਵਾਲੀ ਰਾਡ ਲਗਾ ਲਵੋ ਹੁਣ ਤੁਸੀ ਦੱਸੋ 300 ਲੀਟਰ ਦੀ ਟੈਂਕੀ ਵਿੱਚ ਰਾਡ ਲਵਾਉਂਦਾ ਜਾ 20 ਜਾ 30 ਲੀਟਰ ਵਾਲਾ ਗੀਜਰ ਇਹ ਬੰਦੇ ਫਿਰ ਮੈਨੂੰ ਕਹਿੰਦੇ ਕੋਈ ਗੱਲ ਨਹੀ ਅਸੀ ਪੈਸੇ ਵਾਪਸ ਕਰ ਦੇਵਾਂਗੇ ਸੋਲਰ ਉਤਾਰ ਲਵਾਗੇ ਪਰ ਮੈ ਗੇੜੇ ਮਾਰ ਮਾਰ ਕੇ ਹੰਬ ਕੇ ਘਰੇ ਬਹਿ ਗਿਆ ਇਹਨਾ ਨੇ ਕੋਈ ਸੁਣਵਾਈ ਨਹੀ ਕੀਤੀ ਸੋ ਵੀਰੋ ਜੇ ਕੋਈ ਇਹਨਾ ਤੋ ਸੋਲਰ ਲਵਾਉਣਾ ਚਾਹੁੰਦਾ ਹੋਵੇ ਤਾ ਸੋਚ ਸਮਝ ਕੇ ਲਵਾਇਉ ਬਾਅਦ ਵਿੱਚ ਨਾ ਚੱਲਿਆ ਤਾ ਇਹਨਾ ਨੇ ਤੁਹਾਡੀ ਗੱਲ ਨਹੀ ਸੁਣਾਈ ਤੇ ਤੁਹਾਡੇ ਲੱਗੇ ਪੈਸੇ ਬੇਕਾਰ ਜਾਣਗੇ ਮੇਰਾ ਤਾ 40 ਹਜਾਰ ਬੇਕਾਰ ਗਿਆ ਤੁਸੀ ਇਹਨਾ ਤੋ ਬਚਿਉ ਇਹਨਾ ਦਾ ਦਫ਼ਤਰ ਦੱਤ ਰੋਡ ਮੋਗਾ ਤੇ ਹੈ ਮੇਰਾ ਫੋਨ ਨੰਬਰ 9855501312
ਵੈਸੇ ਤਾਂ ,ਜਾਦਾ ਜਾਣਕਾਰੀ ਕਮਿੰਟਾਂ ਵਿਚ ਹੀ ਮਿਲਦੀ ਹੈ
ਸੇਵਕ ਸਿੰਘ ਜੀ ਕੋਈ ਨਾ ਕੋਈ ਪੰਜਾਬੀ ਪੜ੍ਹੋ ਹੋਏ ਬੰਦੇ ਰੱਖ ਲਵੋ ਜੀ ਤਾਂ ਕਰਕੇ ਅਸੀਂ ਵੀ ਪੰਜਾਬੀ ਪੜ੍ਹੋ ਲਾਈਂ ਹਰ ਬੰਦੇ ਪੰਜਾਬੀ ਪੜ੍ਹੋ ਲਾਦੇ ਹੈ ਤਾਂ ਕਰਕੇ ਪੰਜਾਬੀ ਦੀ ਮੰਗ ਕੀਤੀ ਜਾਂਦੀ ਹੈ ਜੀ ਹਾਂ
ਭਾਜੀ ਸੁਭ ਸਵੇਰ ਖੁਸ਼ਨੁਮਾ ।।
ਇਹਨਾਂ ਨੇ ਜਿਆਦਾ ੦੫/੧੦ ਕਿ. ਵਾ. ਬਾਰੇ ਹੀ ਗਿਆਨ ਦਿੱਤਾ ਹੈ।
02 ਜਾਂ 03 ਕਿਲੋ ਵਾਟ ਬਾਰੇ ਗੱਲਬਾਤ ਕਰਨ ਵਿੱਚ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਹੈ ਜੀ ।।
ਤਹਿ ਦਿਲ ਤੋਂ ਧੰਨਵਾਦ ਤੁਹਾਡਾ ।।
ਝਟਕਾ ਮਸ਼ੀਨ ਵੀ ਟਾਟਾ ਦੀ ਹੀ ਹੈ ਜੀ ?
ਸੇਵਕ ਸਿੰਘ ਜੀ ਕਾਰ, ਬਾਈਕ ਦੀ ਬੈਟਰੀ ਨੂੰ ਘਰ ਹੀ ਚਾਰਜ ਕਰਨ ਵਾਸਤੇ ਕਿਸੇ ਪ੍ਡਕਟ ਵਾਰੇ ਜਾਣਕਾਰੀ ਦਿਓ ਜੀ
Good question
ਬਹੁਤ ਵਧੀਆ, fitting ਬੜੀ ਮਸਤ ਕਰੀ ਆ ਬਾਈਆਂ ਨੇ 👌
Veer ji kehde kehde jile ja shehr ch fitting lyi mil skdaa
ਸੇਵਕ ਵੀਰ ਵੀਡੀਓ ਲਈ ਧੰਨਵਾਦ 5 ਕਿਲੋਵਾਟ ਦਾ ਕਿੰਨਾ ਖਰਚ ਤੇ ਕਿੰਨੀ ਸਬਸਿਡੀ ,ਔਨ ਗ੍ਰਿਡ ਹਨ ਜਾਂ ਔਫ ਗ੍ਰਿਡ ? ਇੱਕ ਦਿਨ ਦੀ ਔਸਤ ਯੂਨਿਟ ਕਿੰਨੀ ?
ਹਰ ਨੁਕਤੇ ਤੇ ਜਾਣਕਾਰੀ ਹੋਰ ਸਪਸ਼ਟ ਹੋਣੀ ਚਾਹੀਦੀ ਹੈ।।
2019 ਸਤੰਬਰ ਚ ਤਿੰਨ ਕਿਲੋਵਾਟ ਦਾ ਸੋਲਰ ਸਿਸਟਮ ਲਵਾਇਆ ਸੀ, ਅਜੇ ਤੱਕ ਸਬਸਿਡੀ ਨਹੀਂ ਆਈ।
300 ਫਰੀ ਬਿਜਲੀ ਯੁਨਿਟਾਂ ਚ ਸੋਲਰ ਬਿਜਲੀ ਦੇ ਯੁਨਿਟ ਨੂੰ ਗਿਣਿਆਂ ਨਹੀਂ ਜਾਂਦਾ।
Je import 300 ton ghat hoyegi ta ginde ne ji. Galt rule bnaya solar lyi
@@techmansukhpal ਜੀ ਜੇ 300 ਯੁਨਿਟਾਂ ਤੋਂ ਘੱਟ ਬਿਜਲੀ ਖਪਤ ਹੈ ਅਤੇ ਤੁਹਾਡੀ ਸੋਲਰ ਪੈਦਾਵਾਰ 400 ਹੈ ਤਾਂ 300 ਯੁਨਿਟ ਕੱਟ ਕੇ 100 ਯੁਨਿਟ ਕੈਰੀ ਫਾਰਵਰਡ ਕਰਦੇ ਹਨ। ਜਦੋਂ ਕਿ ਫਰੀ ਬਿਜਲੀ ਹੋਣ ਕਰਕੇ 400 ਯੁਨਿਟ ਕੈਰੀ ਫਾਰਵਰਡ ਹੋਣੇ ਚਾਹੀਦੇ ਹਨ। ਮਤਲਬ ਕਿ ਤੁਹਾਡੀ ਸੋਲਰ ਯੁਨਿਟ ਪੈਦਾਵਾਰ ਦਾ ਕੁਛ ਵੀ ਨਹੀਂ ਮਿਲਦਾ। ਜੇ ਤੁਹਾਡੀ ਖਪਤ 300 ਯੁਨਿਟ ਤੋਂ ਵਧ ਜਾਵੇ ਤਾਂ ਪੂਰਾ ਬਿੱਲ ਲੱਗੇਗਾ, ਜੋ ਬਹੁਤ ਗਲਤ ਹੈ।
ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ
2 ਕਿਲੋਵਾਟ ਦਾ ਦੁਕਾਨ ਲਾਉਣਾ ਹੋਵੇ
ਕਿੰਨਾ ਖ਼ਰਚ ਕਿੰਨੀ ਸਬਸਿਡੀ ਮਿਲੂ ਜੀ