ਕੁੱਲੜ ਪੀਜ਼ਾ ਜੋੜੀ ਪਿੱਛੇ ਪਏ ਨਿਹੰਗ ਸਿੰਘ ਉਲਟਾ ਮਹਿਰੋਂ ਨੇ ਲਾਇਆ ਫੋਨ || Kullad Pizza|| Amritpal Singh Mehron

Поделиться
HTML-код
  • Опубликовано: 12 окт 2024
  • ਕੁੱਲੜ ਪੀਜ਼ਾ ਜੋੜੀ ਪਿੱਛੇ ਪਏ ਨਿਹੰਗ ਸਿੰਘ ਉਲਟਾ ਮਹਿਰੋਂ ਨੇ ਲਾਇਆ ਫੋਨ
    #kulladpizza
    #nihangmaansinghakali
    #nihangsingh
    #amritpalsinghmehron

Комментарии • 245

  • @RovoRanger
    @RovoRanger 22 часа назад +11

    ਅੱਜ ਤੋਂ ੫੦ ਸਾਲ ਪੁਰਾਣੀ ਗੱਲ ਹੈ ਮੈ ਆਪਣੇ ਚਾਚਾ ਜੀ ਨਾਲ ਸਾਇਕਲ ਦੇ ਪਿੱਛੇ ਬੈਠ ਕੇ ਜਾ ਰਹੀ ਸੀ ਮੈਨੂੰ ਯਾਦ ਹੈ ਇਕ ਆਦਮੀ ਪੱਗ ਬੰਨੀ ਸੀ ਤੇ ਬਿੜੀ ਪੀ ਰਿਹਾ ਸੀ ।ਚਾਚਾ ਜੀ ਨੇ ਸਾਇਕਲ ਰੋਕਿਆ ਦਸ ਪੰਦਰਾਂ ਚਪੇੜਾਂ ਮਾਰੀਆਂ ਨਾਲੇ ਕਿਹਾ ਜਾਂ ਪੱਗ ਨਾਂ ਬਨ ਜਾਂ ਬਿੜੀ ਪੀਣੀ ਬੰਦ ਕਰ ।ਪੈਰੀ ਨੱਕ ਰਗੜ ਕੇ ਮੁਆਫ਼ੀ ਮੰਗੀ 🙏

  • @AjayPal-e5e
    @AjayPal-e5e 23 часа назад +11

    ਬਾਬਾ ਜੀ ਬਿਲਕੁਲ ਸਹੀ ਕੀਤਾ ਇਹੋ ਜਿਹੇ ਬੰਦਿਆਂ ਨੂੰ ਵਜਾਉਣਾ ਵੀ ਚਾਹੀਦਾ ਜੀ

  • @AmanMehra-d3n
    @AmanMehra-d3n День назад +10

    ਸਿੰਘ ਸਾਹਿਬ ਜੀ ਸ਼ੁਰੂਆਤ ਤਾਂ ਕਿਸੇ ਇਕ ਤੋਂ ਹੁੰਦੀ ਪਰ ਦੁੱਖ ਇਸ ਗਲ ਦਾ ਕਿ ਸਾਡੇ ਆਪਣੇ ਹੀ ਸਹੀ ਦਾ ਸਾਥ ਨੀ ਦਿੰਦੇ

  • @AmanMehra-d3n
    @AmanMehra-d3n День назад +12

    ਖਾਲਸਾ ਜੀ ਮੈ ਵੀ ਅੰਮ੍ਰਿਤਧਾਰੀ ਆ ਮੈਨੂੰ ਕੰਮ ਦੀ ਲੋੜ ਸੀ ਇਕ ਕੰਪਨੀ a amritsr ਵਿਚ ਓਥੇ ਜੌਬ ਲਈ ਮੈ ਗਈ ਪਰ ਮੈਨੂੰ ਓਹਨਾ ਨੇ ਕੰਮ ਤੇ ਨੀ ਰੱਖਿਆ ਕਿਉੰ ਕੇ ਮੈ ਸਾਡਾ ਪਹਿਰਾਵਾ ਪਾਉਣੀ a ma ਸ੍ਰੀ ਸਾਹਿਬ ਪਾਈ a

  • @ArunMadaan-z9j
    @ArunMadaan-z9j День назад +31

    ਬਾਬਾ ਜੀ ਦਾ ਸਾਥ ਦਿਓ ਇਥੇ ਹਰ ਇਕ ਹਿੰਦੂ ਨੂੰ ਭੀ ਸਾਥ ਦੇਣਾ ਚਾਹਿਦਾ ਕਿਉ ਕਿ ਆਨ ਵਾਲੇ ਟਾਈਮ ਬਹੁਤ ਮਾੜਾ ਹੋਣਾ

    • @JaspritSingh-q4j
      @JaspritSingh-q4j День назад +1

      22 har dharam ch eho jhe jlel log panap rhe.sabnu ekjot hona pena

    • @JagbirSingh-bs4il
      @JagbirSingh-bs4il День назад

      Good arun ji ih panjab sanja hai

    • @ArunMadaan-z9j
      @ArunMadaan-z9j День назад

      @@JaspritSingh-q4j ਵੀਰ ਜੀ ਜਰੂਰ ਹੋਣਾ ਪੈਣਾ ਔਰ ਹੋਵਾ ਗੇ ਵੀ ਏ ਜੌ ਲੋਕਾਂ ਨੇ ਗ਼ਲਤ ਕੰਮ ਫੜ ਲਏ ਨਾ ਇੰਨਾ ਨੂੰ ਸਬਕ ਸਿੱਖਣਾ ਪੈਣਾ ਇਕ ਨਸ਼ਾ ਬਰਬਾਦ ਕਰ ਰੇਆ ਪੰਜਾਬ ਨੂੰ ਇਕ ਨਵੇਂ ਯੂਟਿਊਬ ਇੰਸਟਾਗ੍ਰਾਮ ਵਾਲੇ ਬੱਚਿਆਂ ਨੂੰ ਗ਼ਲਤ ਰਾਸਤਾ ਦਿਖਾ ਰਹੇ

    • @JaspritSingh-q4j
      @JaspritSingh-q4j День назад

      @@ArunMadaan-z9j Mera best friend name Ankush Madan aa.thoda b same lgia ta kya chal 22 nal hi gl kr lye.o ta ptender bahar chla gea marriage kra li hun busy ho gea😄par yarr mai ta kehna log jo marji kehan bahar bdia bnda skun nal jionda .bechya di life bn jandi

    • @ArunMadaan-z9j
      @ArunMadaan-z9j День назад

      @@JaspritSingh-q4j ਵੀਰ ਜੀ ਬਾਹਰ ਕੁਛ ਨਹੀ ਰੱਖਿਆ ਜਿਨੀ ਮੌਜ ਆਪਣੇ ਪੰਜਾਬ ਚ ਉਣੀ ਕੀਤੇ ਨਹੀ ਮਿਲਣੀ ਵੀਰ ਜੀ ਤੁਸੀ ਭੀ ਜਲੰਧਰ ਤੋਂ ਹੋ ਮੈਂ ਜਲੰਧਰ ਤੋਂ ਹਾਂ ਕੁਲੜ ਪੀਜ਼ਾ ਤੋਂ 4 km ਤੇ ਘਰ ਹੈ ਆਪਣਾ

  • @NirmalsinghDhaliwal-jf1mk
    @NirmalsinghDhaliwal-jf1mk День назад +26

    ਪੰਜਾਬੀ ਫਿਲਮਾਂ ਚ ਸਿੰਗਰ ਨੰਗੀਆਂ ਕੁੜੀਆ ਨਾਲ ਪੱਗਾ ਵਾਲੇ ਮੁੰਡੇ ਗੀਤ ਫਲਮਾਉਦੇ ਆ ਓਹਨਾਂ ਨੂੰ ਵੀ ਰੋਕਿਆ ਜਾਵੇ

    • @AmanKaur-j3w
      @AmanKaur-j3w День назад +4

      Baba ji kro tusi km sikhi nu bchon lei. Kai loga nu mircha lagnia. Lagan deo. Masnda ne sikha nu pese de de gnd paya. Pesa pishe sikh jmira mari jande apnia. 😢

    • @DaljitSingh-cn8lq
      @DaljitSingh-cn8lq День назад

      ਮਾਮਾ ਤੁਸੀ ਕਰਨ ਦਿਉ ਗੈ ਤੇ ਤਾ ਨਾ

    • @BalwinderKaur-nx4kv
      @BalwinderKaur-nx4kv День назад

      ਫ਼ਿਲਮਾਂ ਚ ਵੀ ਏਨਾਂ ਗੰਦ ਨਹੀਂ ਹੂੰਦਾ ਬਾਕੀ reel ਤੇ real ਚ ਬਹੁਤ ਫਰਕ ਕਿ ਅਸੀਂ ਅਪਣੀ ਭੈਣ ਨੂੰ ਕਹਾਂਗੇ ਤੂੰ ਵੀ ਜੀਜਾ ਜੀ ਨਾਲ ਸੜਕ ਤੇ ਹਨੀਮੂਨ ਮੰਨਾ ।

    • @ZikrBrar
      @ZikrBrar 20 часов назад

      Nangia kudia ?? Wekh lia .!! Kedi film c..

    • @thepunjabfanpage7082
      @thepunjabfanpage7082 48 минут назад

      @nirmal ohna nu tuc rokk lwo tuc v kro kuj k bs gla e krnia tuc

  • @rockyrana4255
    @rockyrana4255 День назад +13

    Well done by baba Maan Singh
    I am from Jalandhar City

  • @Jagdish-ob6gt
    @Jagdish-ob6gt День назад +8

    ਬਾਬਾ ਜੀ ਬਿਲਕੁਲ ਠੀਕ ਹਨ ਬਾਬਾ ਜੀ ਚਕ ਦਿਨ ਫਟੇ ਜਨਤਾ ਤੁਹਾਡੇ ਨਾਲ ਹੈ

  • @kuldipsingh2313
    @kuldipsingh2313 День назад +8

    ਕੁਲੜ ਪੀਜ਼ੇ ਵਾਲਿਆ ਗਦ ਪਾਇਆ

  • @MaanBrar7007
    @MaanBrar7007 День назад +3

    ਸਾਡੇ ਜੱਥੇਦਾਰ ਜਿਹੜੇ ਚੌਧਰੀ ਬਣੇ ਬੈਠੇ ਆ
    ਓਹ ਤਾਂ ਬਸ - ਨਿਖੇਧੀ, ਮੰਦਭਾਗੀ ਇਹੋ ਜਿਹੇ ਸ਼ਬਦ ਵਰਤਣ ਜੋਗੇ ਹੀ ਆ

  • @ManjinderSingh-mk3ts
    @ManjinderSingh-mk3ts День назад +2

    ਖਾਲਸਾ ਜੀ ਤੁਹਾਡੇ ਨਾਲ ਅਸੀਂ ਫਤਿਹਗੜਹ ਸਾਹਿਬ ਤੋਂ ਹਾਂ

  • @realisbest3263
    @realisbest3263 День назад +3

    ਸੁੱਚਾ ਸਿੰਘ ਲੰਗਾਹ ਨੇ ਵੀ ਮਾਫੀ ਮੰਗੀ ਸੀ ਤੇ ਅਕਾਲ ਤਖ਼ਤ ਵੱਲੋਂ ਮੁਆਫ ਕੀਤਾ ਗਿਆ

  • @gurnamsingh3111
    @gurnamsingh3111 День назад +1

    ਵਧੀਆ ਉਪਰਾਲਾ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @_track_life2.0
    @_track_life2.0 День назад +6

    ਸੁੱਚਾ ਸਿੰਘ ਦੀ pg vi ਉਤਾਰੋ

  • @SurjitSingh-rb3tr
    @SurjitSingh-rb3tr 12 часов назад +1

    ਬਾਬਾ ਜੀ ਠੀਕ ਨੇ ਸਾਥ ਦਿਉ ਸਾਰੇ

  • @manjindersingh7379
    @manjindersingh7379 День назад +11

    Bahut vadia🌷👍 soch baba Maan singh ji 👍

  • @DeepSingh-k6w
    @DeepSingh-k6w День назад +5

    Tusi shi ho singh sahb

  • @kulwindersingh8167
    @kulwindersingh8167 День назад +36

    ਅਕਾਲ ਤਖ਼ਤ ਦੇ ਜੱਥੇਦਾਰ ਨੂੰ ਅਧਰੰਗ ਹੋ ਗਿਆ

    • @TajinderSingh-kt7mz
      @TajinderSingh-kt7mz День назад +2

      Right 👍

    • @AmanKaur-j3w
      @AmanKaur-j3w День назад +1

      Sapp sungea ena nu. Kus ni. Jmira Mr gyia. Ena dia

    • @karamjitsinghsidhu3420
      @karamjitsinghsidhu3420 День назад +4

      ਨਹੀਂ ਬਾਈ ਜੀ ਜਥੇਦਾਰ ਨੂੰ ਅਧਰੰਗ ਨੀ ਓਹਨੂੰ ਤਾਂ ਸਿਰਫ ਤੇ ਸਿਰਫ ਪੈਸੇ ਨਾਲ ਪਿਆਰ ਵਾਂ ਸਾਰੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਬਰ ਪ੍ਰਧਾਨ ਐਨਾ ਨੂੰ ਸਿੱਖਾਂ ਨਾਲ ਕੋਈ ਲੈਣ ਦੇਣ ਨੀ ਏਨਾ ਨੂੰ ਪੈਸੇ ਨਾਲ ਪਿਆਰ ਤੇ ਬਾਦਲ ਦੀ ਜੁੱਤੀ ਚੱਟਣ ਵਿੱਚ ਕੁਰਬਾਨੀ ਸਮਜਦੇ ਵਾਂ

    • @JaspritSingh-q4j
      @JaspritSingh-q4j День назад +1

      Nhi 22 adrang nhi kathputli nai ohta sarkara di

    • @RameshKumar-fr1vz
      @RameshKumar-fr1vz День назад

      ਨਾਨਕਸਰ ਵਾਲ਼ਾ ਬਾਬਾ ਕਯੋਂ ਨਹੀਂ ਵਿਖਾਈ ਦਿੰਦਾ ਇਹਨਾਂ ਨੂੰ।ਰਜ਼ ਕੇ ਗੰਦ ਪਾਇਆ ਉਸ ਚਵਲ ਨੇ ਉਸਨੂੰ ਪੁਲਿਸ ਹਵਾਲੇ ਤੇ ਕਾਨੂੰਨ ਸਜ਼ਾ ਦੇਵੇ ਤੇ ਸੱਚੇ ਬਣੋਂ। ਕਯੋਂ ਕਿ ਉਸ ਪਾਸੇ ਵਾੜ ਵੱਡੀ ਬਹੁਤ ਹੈ ਉਸ ਕੰਜ਼ਰ ਦੀ ਕਰਤੁਤ ਤਾਂ ਇਹਨੀਂ ਵਢੀ ਕੀਤੀ ਕੇ ਉਸ ਜ਼ਾਲਮ ਦਾ ਸੋਧਾ ਲਾਉਣਾ ਬੰਣਦਾ ਉਥੇ ਪੁਲਿਸ ਪਹਿਲਾਂ ਪਹੁੰਚ ਗਈ ਤੇ ਕੋਈ ਹੋਰ ਹੋਵੇ ਤਾਂ ਕਾਰਵਾਈ ਪੈ ਜਾਂਦੀਆਂ ਹਨ ਵੀਡੀਓ ਵੀ ਪਹਿਲਾਂ ਆ ਜਾਂਦਿਆਂ ਹਨ ਪ੍ਰਸ਼ਾਸਨ ਆਉਣ ਤੋਂ ਪਹਿਲਾਂ ਵਾਕਿਆ ਹੀ ਪੰਜਾਬੀ ਸੰਗਤ ਭੋਲ਼ੀ ਹੁੰਦੀ ਹੈ ਤੇ ਕੁੱਝ ਲੋਕਾਂ ਨੂੰ ਟੁਕੜੇਆਂ ਨੇ ਖਾ ਲਿਆ ਮੋਕਾ ਮਿਲਣਾਂ ਚਾਹੀਦਾ ਬਸ ਵਾਹਿਗੁਰੂ ਜੀ ਹੀ ਸੁਮਤਿ ਬਖਸ਼ੇ ਜੀ ਸਭਨਾਂ ਨੂੰ ਸਤਸ੍ਰੀਕਾਲ ਜੀ

  • @Balbirsinghusa
    @Balbirsinghusa 23 часа назад

    ਪੱਤਰਕਾਰ ਸਾਹਿਬ ਤੁਹਾਡੀ ਗੱਲ ਸੋ ਪਰਸਿੰਟ ਸਹੀ ਆ।ਸਾਡਾ ਪਰਚਾਰ ਜੋ ਹੋਣਾ ਚਾਹੀਦਾ ਨਹੀਂ ਹੋ ਰਿਹਾ।

  • @ਸਿੱਧੂ1331
    @ਸਿੱਧੂ1331 5 часов назад

    ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ ਖਾਲਸਾ ਜੀ ਆਪ ਜੀ ❤❤❤

  • @RameshKumar-fr1vz
    @RameshKumar-fr1vz День назад +2

    ਨਾਨਕਸਰ ਵਾਲ਼ਾ ਜੱਸੀ ਕੰਜ਼ਰ ਬਾਬਾ ਨੁ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸ ਕੰਜ਼ਰ ਦੀ ਕਰਤੁਤ ਤਾਂ ਉਸ ਦਾ ਤਾਂ ਸੋਧਾ ਲਾਉਣਾ ਬਣਦਾ ਸੀ । ਪਰ ਉਸ ਦੀ ਤਾਰਬੰਦੀ ਵਾੜ ਵਢੀ ਬਹੁਤ ਹੈ ਤਾਂ ਹੀ ਪ੍ਰਸ਼ਾਸਨ ਪਹੁੰਚ ਗਿਆ। ਕੋਈ ਹੋਰ ਹੋਵੇ ਤਾਂ ਫਿਰ ਕਾਰਵਾਈ ਮੋਕੇ ਤੇ ਹੀ ਹੋ ਜਾਂਦੀ ਵੀਡੀਓ ਵੀ ਪੈ ਜਾਂਦੀ ਤੇ ਪ੍ਰਸ਼ਾਸਨ ਆਉਂਦਾ ਬਾਅਦ ਚ । ਵਾਕਿਆ ਹੀ ਪੰਜਾਬੀ ਸੰਗਤ ਭੋਲ਼ੀ ਹੁੰਦੀ ਹੈ । ਤੇ ਕੁੱਝ ਨੁ ਟੁਕੜੇਆਂ ਨੇ ਖਾ ਲਿਆ ਬਸ ਮੋਕਾ ਮਿਲਣਾਂ ਚਾਹੀਦਾ ਬਸ ਵਾਹਿਗੁਰੂ ਜੀ ਹੀ ਸੁਮਤਿ ਬਖਸ਼ੇ ਹੁਣ ਤਾਂ ਸਤਸ੍ਰੀਕਾਲ ਜੀ

  • @Advgurpreetkaur
    @Advgurpreetkaur 4 часа назад

    eda de shera di hi lod aa punjab nu
    bhai g dil khush ho gya tuhada kam te tuhadi soch dekh k

  • @user-bl1ds6cj8t
    @user-bl1ds6cj8t День назад +1

    The interviewer asked the question is wrong, Nihang sahib has rights to awareness to our community and to stop ill events in the society.
    Totally agree with Veer ji
    A tight slap to that shameless couple

  • @BalbirSingh-tr1tu
    @BalbirSingh-tr1tu 31 минуту назад

    Waheguru ji ka Khalsa waheguru ji ki fatehji jasbir Singh ji Mann singhji akali bahut sahee veerji

  • @manjitsahi2730
    @manjitsahi2730 День назад +3

    Baba MAAN singh tuhada dil ❤ toh satkaar g..waheguru g tuhanu bal bakhshan ehna kanjra nu sidday raah paon lai 👍👍👍👍👍👍👍👍👍👍👍👍👍👍👍👍

  • @sidhuangrej811
    @sidhuangrej811 День назад +3

    Baba jasveer maan sab ji waheguru chadikala vich rakhe ji ❤❤❤❤❤❤❤❤❤❤❤❤

  • @sarabjitkaur6687
    @sarabjitkaur6687 День назад +2

    ਬਾਬਾ ਜੀ ਕਲਕੱਤੇ ਨਰਸ ਕੁੜੀ ਦੇ ਨਾਲ ਹਰਪਤਾਲ ਵਿੱਚ ਜੋ ਹੋਇਆ ਹੈ

  • @ravinderjitkaur271
    @ravinderjitkaur271 День назад +4

    Tambaku v band kro jo galiyaa vich khokhy khuly aa oh v band krao punjab tambaku reht kro singh sahib ji

  • @barindersinghmander6375
    @barindersinghmander6375 День назад +1

    Bahut vadhiya kita jodo assi history dekh de ha sanu bibi upkaar kaur,te hor tufaan singh dekhde ne sade bache jodo history dekhen ge eh nachaar te begart lok dekhen ge har ek ly os di history mayane rekhdi eh 😢

  • @malkitchand4197
    @malkitchand4197 День назад +1

    Very.very.nice Mann said 👏 💯

  • @bhindajatt2422
    @bhindajatt2422 13 часов назад

    ਭਾਰਤ ਭੂਸ਼ਣ ਸੁੱਚਾ ਸਿੰਘ ਜਗੀਰ ਕੌਰ ਜੋ ਪਹਿਲਾ ਇਹੋ ਜਿਹੇ ਹੋਇਆ ਜਿਸ ਕੁੜੀ ਨੇ ਜੋਗਾ ਕੀਤਾ ਉਸਦਾ ਕੀ action ਲੀਆ ਇਸਨੇ

  • @LakhwinderSingh-l9p
    @LakhwinderSingh-l9p День назад +7

    Verygood

  • @KULJINDERSINGH-w4o
    @KULJINDERSINGH-w4o 2 дня назад +10

    Good.sir

  • @The_solo_man_.....225
    @The_solo_man_.....225 День назад +2

    Je ik nu roko ge ta he sarea nu rokea ja skda hai

  • @SanjayKumar-de2lf
    @SanjayKumar-de2lf 2 часа назад

    Bilkul Sahi keh rahe baba ji 🙏🙏

  • @RajeshKumar-bd8jq
    @RajeshKumar-bd8jq День назад +3

    ❤❤❤

  • @TajinderSingh-kt7mz
    @TajinderSingh-kt7mz День назад +3

    Akal takht sahib sarkari ho gaya. Or jathedar v sarkari

  • @gurmindersandhu6446
    @gurmindersandhu6446 День назад +2

    Baba ji sahi kaha Ji 🙏🙏🙏🙏🙏

  • @RamfalGharu-v4r
    @RamfalGharu-v4r День назад +3

    very good sir

  • @gurpreetkaur-zl2ie
    @gurpreetkaur-zl2ie День назад +1

    Bilkul sahi galla

  • @SanjeevSharma.72
    @SanjeevSharma.72 День назад +1

    BABA MAAN SINGH ji ZINDAWAAD 🙏🪯🙏🪯🙏🪯🙏🪯🙏🪯

  • @sahibsingh7896
    @sahibsingh7896 День назад

    ਬਿਲਕੁਲ ਸਹੀ ਕਿਹਾ ਤੁਸੀਂ ਖਾਲਸਾ ਜੀ

  • @rrr.r3333
    @rrr.r3333 День назад +3

    Very very good Baba ji Bahot Badiya

  • @Kamaljit270
    @Kamaljit270 День назад

    DHAN DHAN Sri guru govind Singh ji di laddly fojh 🙏🙏🙏🙏🙏🙏

  • @Kourpreet110-th6sv
    @Kourpreet110-th6sv День назад +4

    Bahut vdia km kr rhe ne maan singh akali baba ji 🙏 big fan tuhade baba ji full sport aa tuhanu 🎉

    • @shambhubawa6018
      @shambhubawa6018 6 часов назад +1

      🥰🥰🥰

    • @shambhubawa6018
      @shambhubawa6018 6 часов назад

      unse galti ho gai yaar
      Kullad pizza🍕walo
      Ko maaf kar do yaar
      please please please🙏

  • @lallykounta5472
    @lallykounta5472 День назад +1

    bilkul sai kaha baba ji na ah sala jana v dala ta apniya janania vakha vakha ka pasa bna rha na ana nu chitar chahida na bahut vadiya baba ji ah foja Guru sab diya na ana nu pasya nal nahi kharidya ja sakda sikh kda na hara ja sikh sikh nu na mara maa baba ji tuhada nal ha gurdaspur to

  • @hatttereki
    @hatttereki 4 часа назад

    ਬਿਲਕੁਲ ਸਹੀ ਕਿਹਾ ਢਾਡੀ ਸਾਹਿਬ ਨੇ

  • @BalkarSingh-zs8kw
    @BalkarSingh-zs8kw 2 дня назад +5

    Very good 🙏🏻🙏🏻🙏🏻🙏🏻

  • @DaljitSingh-q4r
    @DaljitSingh-q4r День назад +1

    BABA JI ASI APP DE NAAL HAI BABA JI JINDABAD

  • @nobelmand7680
    @nobelmand7680 День назад +1

    ❤❤❤❤❤❤❤❤❤

  • @ManjitSingh-eh6ik
    @ManjitSingh-eh6ik День назад +2

    Good👍

  • @igagansaini
    @igagansaini 2 часа назад

    Punjab Vasda Guruya De Naa Te 🙏🏻🪯🦅🚩⚔️

  • @bsr840
    @bsr840 День назад +2

    ਨਸ਼ਿਆਂ ਵਾਲੇ ਪਾਸੇ ਧਿਆਨ ਦਿਓ ਬਾਬਾ ਜੀ।

    • @KaurSharanjeet-gi3lx
      @KaurSharanjeet-gi3lx День назад +1

      ਜਦੋਂ ਤਕ ਸਰਕਾਰਾਂ ਨੀ ਚੋਂਦੀਆਂ ਨਸ਼ੇ ਬੰਦ ਨੀ ਹੋ ਸਕਦੇ ਭਾਵੇਂ ਸਾਰਾ ਪੰਜਾਬ ਕੋਸ਼ਿਸ਼ ਕਰ ਲਵੇ

    • @malwaboyvlogs5509
      @malwaboyvlogs5509 День назад +6

      ਬਾਬੇ ਨੇ ਕੱਲੇ ਨੇ ਠੇਕਾ ਲਿਆ ਸਾਰੇ ਕੰਮਾਂ ਦਾ,,, ਆਪ ਵੀ ਕਰਲੋ ਕੁਝ

    • @KaurSharanjeet-gi3lx
      @KaurSharanjeet-gi3lx День назад +2

      @@malwaboyvlogs5509 ਸਾਰੇ ਫੇਸ ਬੂਕੀ ਸਲਾਹਕਾਰ ਨੇ ਵੀਰ

  • @darshankaur4307
    @darshankaur4307 День назад +2

    Good baba ji ❤️❤️

  • @Kent12178
    @Kent12178 День назад +2

    Good sir

  • @ranjit900
    @ranjit900 День назад

    ਪੀਜ਼ੇ ਵਾਲਿਉ ਇਹ ਤਾਂ ਦਸ ਪੰਦਰਾਂ ਹਜ਼ਾਰ ਚ ਇੰਨਾ ਦਾ ਅਖਾੜਾ ਲਵਾ ਲਿਆ ਕਰੋ ਛੇ ਮਹੀਨਿਆਂ ਬਾਅਦ ਦਸ ਵੀਹ ਹਜ਼ਾਰ ਦੇ ਦਿਉ ਉਹ ਇਸ਼ਾਰਾ ਕਰ ਗਿਆ ਪੈਸੇ ਨਹੀਂ ਮੰਗੇ ਮਤਲਬ ਤੁਸੀਂ ਦਿੱਤੇ ਨਹੀ ਇੰਨਾ ਨੂੰ ਦਿਉ ਪੈਸੇ ਬਾਹਰ ਦੀਵਾਨ ਲਵਾਉ ਇੰਨਾ ਤੁਹਾਨੂੰ ਗੁਰੂ ਸਾਹਿਬ ਜੀ ਨਾਲ ਅੰਗਲੀ ਸੰਗਲੀ ਜੋੜ ਦੇਣੀ ਐ

  • @prabhdeep3777
    @prabhdeep3777 День назад +2

    Good

  • @NarinderSingh-d3s
    @NarinderSingh-d3s День назад +1

    ਅੰਗਰੇਜੀ ਫ਼ਿਲਮਾਂ

  • @KULJINDERSINGH-w4o
    @KULJINDERSINGH-w4o 2 дня назад +3

    Thanks.sir. Sikh.com.laey.good.sir

  • @TajinderSingh-kt7mz
    @TajinderSingh-kt7mz День назад +1

    👌👌👌👌👌👌👌

  • @SaintWarriorSukha797
    @SaintWarriorSukha797 День назад +2

    Reporter da fateh da jawaab deno mu dukhda..

  • @SurprisedArcticBirds-ft4ro
    @SurprisedArcticBirds-ft4ro День назад +1

    Well done

  • @RanjodhSingh-zq8ip
    @RanjodhSingh-zq8ip День назад +1

    🙏🏻🙏🏻🙏🏻🙏🏻🙏🏻

  • @Jasbirsingh-tz6tz
    @Jasbirsingh-tz6tz День назад +1

    👍👍

  • @Kirnazz
    @Kirnazz 7 часов назад

    Right

  • @manjitsahi2730
    @manjitsahi2730 День назад +2

    BABA MAAN singh 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kamaljit9911
    @kamaljit9911 10 часов назад

    Right baba g

  • @BalwinderSingh-rm9nq
    @BalwinderSingh-rm9nq День назад +2

    Jine v comment kar rahe Maan Singh ji khial rakhio ehna vicho hi gdaar niklne ne

    • @manjitsahi2730
      @manjitsahi2730 День назад +1

      Teri kudi de yaar niklnay nay 😂😂😂😂😂😂😂😂

  • @jagroopsinghbassi1601
    @jagroopsinghbassi1601 День назад +4

    ਪੱਗ ਅਤਾਰ ਕੁਲੜ ਵਾਲੇ ਦੀ

  • @raspalsingh-yk3xe
    @raspalsingh-yk3xe День назад +1

    good job

  • @amnindermalhi8587
    @amnindermalhi8587 15 часов назад

    Good job baba ji

  • @malwaboyvlogs5509
    @malwaboyvlogs5509 День назад +1

    ਜੋ ਬਾਬਾ ਜੀ ਦੇ ਉਲਟ ਨੇ ਉਹ ਆਪਣੀਆਂ ਨਿੱਕਿਆ ਲਾ ਦੋ ਬੋਲੀ ਤੇ,, ਚਵਲੋ,,,, ਜਥੇਦਾਰ ਦੇ ਮੂੰਹ ਕੀਹਨੇ ਬੰਦ ਕੀਤਾ

  • @gurvindersingh-li8oy
    @gurvindersingh-li8oy День назад +1

    Baba ji theek keh rahe aaaa

  • @arvinderpalsingh4646
    @arvinderpalsingh4646 День назад

    Full sport babba ji 🙏🙏🙏🙏

  • @JasbirSingh-ec9jp
    @JasbirSingh-ec9jp 23 часа назад

    Very good veer ji

  • @Navneet_18
    @Navneet_18 День назад

    Very good baba ji

  • @Gurbal31
    @Gurbal31 День назад

    @sidhumosawala Ve eh he Topic Leh Ke aya c Osda ਸਾਥ ਦਿੱਤਾ ਨਹੀ ਸੀ

  • @Navneet_18
    @Navneet_18 День назад

    Very good 👍

  • @Nxt_gurbinder_ff
    @Nxt_gurbinder_ff День назад

    💯

  • @jaani3028
    @jaani3028 День назад +1

    Reporter nu inna nai pta kulhad pizza 🍕 ludhiana va ya jalandhar va.

  • @ranaranasingh5524
    @ranaranasingh5524 19 часов назад

    Nice baba g

  • @sukhsingh4386
    @sukhsingh4386 День назад

    ਜੇ ਹਟ ਦਾ ਤਾਂ ਠੀਕਾ ਬਾਬਾ ਜੀ ਨਹੀਂ ਜੋ ਤੁਸੀਂ ਕਿਹਾ ਚੱਕ ਲਿਓ./...ਬੇਸੇ ਲੱਗਦਾ ਨੀ ਹੁਣ ਕੋਈ ਵੀਡੀਓ ਵਾਰਿਅਲ ਹੋਉ..ਬਾਕੀ ਮਹਿਰੋਂ ਸਾਹਬ ਵਿੱਚ ਨੇ ਇੰਝਣ ਓਹਦਾ ਹੁਣ ਪੱਕਾ ਹੋਊਗਾ

  • @SandeepShenty3
    @SandeepShenty3 День назад +1

    Yr ik gal smjh nhi aaundi ke ehna nu hor koi mudda kyu nhi dikhda, beadia,syl, hor kyi mudde ne yr tusi es glla piche hi pye rho sanu kise to ki sedh milni ehe reela walea piche hi pye aa hje yr rb da wasta vdde mudde chuko jithe 4lok hor v ikthe ho ke tuhade nal aaoun 🙏🏻

  • @sukhsahni2640
    @sukhsahni2640 21 час назад

    Baba ji langah nu bhul gye? Baba ji je shuruayat langah to krde o ni c vadia

  • @NoorSingh-ih2tf
    @NoorSingh-ih2tf День назад +1

    J himat a amritpal waang ban

  • @All_rounder_Kang
    @All_rounder_Kang 22 часа назад

    Baba ne ta ap e kehta k koi bnda kehde k mai sarkari nhi aa mai ser kalm kra du mtlb ehda eho niklda k baba ji sarkari hoye k mainu glt smz lgi kirpya dseo koi veer bhen

  • @JatinderSingh-qh9wn
    @JatinderSingh-qh9wn День назад +1

    Baba ji Nanaksar jao Chaddi Aaj poochh Lena bhejo

  • @thealonetraveler4924
    @thealonetraveler4924 День назад +2

    Babeo diljit ammy virk gippy sare pagga bn ke ngiya kudiya nal danc krde ne
    Je thodi ehni taqt ehna nu rok ke dikhao

    • @PreetGur-dl2dw
      @PreetGur-dl2dw День назад

      Thode Varge Doob dee aaa ,Punjab daa ,Kulhad wale aap Nange ,Hunde aaa paise lyi Daljit huni Ohh kdo Nange dekhe aa ,Uthe kise Punjabi di Soch v ni jndi Jithe Daljit née naam rosn kita ❤

    • @sohansingh570
      @sohansingh570 День назад

      22g Punjabi movie hanimoon dekhi a os de dailaog sunne ne tu ​@@PreetGur-dl2dw

  • @jas2378
    @jas2378 День назад +1

    Sare view de chakr hai sanne maan singh as well, madde nu dab lao, je sikh kaum lai ehni hi hai, kangna de buhe ja ke ahi kaam karo.

  • @gurjant7930
    @gurjant7930 День назад +3

    O baba ji jehde nanaksar vale babe galat kam karde ne unha vare ki vichar e

  • @surinderghai647
    @surinderghai647 День назад +1

    India azad country ha una Di apni life ha Thunu ki taklif ha Tusi guru da bana pa ke Punjab de dekhdar ban gaya ho public hosh me aao ena da saath na devo police kis lai ha

  • @KULJINDERSINGH-w4o
    @KULJINDERSINGH-w4o 2 дня назад +1

    Tarsem.sing.morawale..kaha..hae

  • @HarpalSingh-uv9ko
    @HarpalSingh-uv9ko День назад +1

    ਬਾਬਾ ਜੀ ਮੈਂ ਥੋਡੀਆਂ ਗੱਲਾਂ ਨਾਲ ਸਹਿਮਤ ਹਾਂ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਬੱਸ ਕਰੋ ਹੁਣ ਬਹੁਤ ਹੋ ਗਿਆ। ਹੋਰ ਵੀ ਲੋਕਾਂ ਦੀਆਂ ਵੀਡੀਓ ਵਾਇਰਲ ਹੋਇਆ ਏ। ਸੁੱਖਾ ਸਿੰਘ ਲੰਗਾਹ ਤੇ ਹੋਰ ਵੀ ਬਹੁਤ ਜਾਣੇ ਆ। ਜਾਂ ਤਾਂ ਫਿਰ ਉਹਨਾਂ ਤੇ ਵੀ ਐਕਸ਼ਨ ਲਉ।ਕੱਲੇ ਇਹਨਾਂ ਨੂੰ ਵੀ ਨਾਂ ਖਿੱਚੋ।

    • @karamjitsinghsidhu3420
      @karamjitsinghsidhu3420 День назад

      ਬਾਈ ਜੀ ਏ ਤਾਂ ਸਭ ਕੁਝ ਕਰਨ ਨੂੰ ਤਿਆਰ ਵਾਂ ਪਰ ਨਾਲ ਕੋਈ ਖੜੇ ਤਾਂ ਸਹੀ je ਤਾਂ ਕੋਈ ਕਿੱਸੇ ਨੀ ਗਲਤ ਕਰਨ ਤੋਂ ਰੋਕ ਦਾ ਵਾਂ ਤੇ ਆਪਾਂ ਸਾਰੇ ਲੱਤਾਂ khichen ਲੱਗ ਜਾਣੇ ਵਾਂ ਹੁਣ ਏ ਬਾਬਾ ਖੁਦ ਕਹੀ ਜਾਂਦਾ ਵਾਂ 4,5 ਪਰਚੇ ਪਹਿਲਾ ਹੀ ਚਲੀ ਜਾਂਦੇ ਵਾਂ ਓਹਨਾ ਨੂੰ ਦੇਖਣਾ ਪੈਂਦਾ ਵਾਂ ਬਾਈ ਸਭ ਕੁਝ ਦੇਖ ਕੇ ਤੁਰਨਾ ਪੈਂਦਾ ਵਾਂ

  • @narinderdeepsingh5942
    @narinderdeepsingh5942 День назад

    J koi Sarkar Punjab lyi kuch nahi kardi ta hun j Guru ki fauj ne bheda chukyia Punjab lyi kuch karn da ta virodh kyu karde ho. Khalsa bilkul sahi kar riha hai.

  • @ManjitSingh-eh6ik
    @ManjitSingh-eh6ik День назад +1

    Makkad de 🌶🌶🌶🌶🌶🌶bhot lagi

  • @Sing-ek2ed
    @Sing-ek2ed День назад +1

    Eh nihang bhai amritpal singh nu vi bhand reha hai,,, aur vehle lok ne,, sarkari nihang ah eh lok bhole samjde nahi

    • @AmanKaur-j3w
      @AmanKaur-j3w День назад

      @@Sing-ek2ed Tu sikha na tod. Tere varge sikh bnke sikha nu apas ch torde ne

  • @BalwinderSingh-rm9nq
    @BalwinderSingh-rm9nq День назад +2

    Yar sikhi da parchar piaar naal Karo.

  • @gurmeetsinghmeeta5425
    @gurmeetsinghmeeta5425 13 часов назад

    ਪਹਿਲਾਂ ਤਾਂ ਮੱਕੜ ਦੇ ਛਿਤਰ ਫੇਰੋ

  • @KindikalerKaler
    @KindikalerKaler День назад +2

    Niehg Singh hor kine janne aa video galat banna rhe ne una kol kyo ni gye kise gareeb bande de kol bhut jaldi tusi gye sukhveer badal ne guru de bane vch kina galat kam kitta os de ghr kyo ni gye jo sare nit te galat video download kar k dekh de aa udo ni namard ban de kinya kudya nugya ho k video pa rheya ne una de v ghr vch ja k aye hor koye gal ne hai bas tusi nit te mashhur hon nu sab kar rahe ne hun ta bas nit te mashhur hon te passe aunde aa jadda like milan te hor koye gal ni bas ik tuhno srif niehga nu he jadda feker aa panjab da yr loki hor kye apnya ghrwalya nu nit te nugya kar k video pa rhe aa oh tuhnu dekh ni reha

  • @TajinderSingh-kt7mz
    @TajinderSingh-kt7mz День назад +1

    Edda de jathedar hone chahiye.