ਬਾਗ਼ੀ ਅਕਾਲੀਆਂ ਨੂੰ ਟਿਕਾ-ਟਿਕਾ ਸੁਣਾਈਆਂ ਇਸ ਵੱਡੇ ਸਿਆਸਤਦਾਨ ਨੇ ! ਅਖੇ ''ਟਿਕਟਾਂ ਲੈਣ ਨੂੰ ਮੂਹਰੇ ਹੁੰਦੇ ਸੀ ||

Поделиться
HTML-код
  • Опубликовано: 10 сен 2024

Комментарии • 69

  • @user-ck4hq3tw3x
    @user-ck4hq3tw3x 2 месяца назад +6

    ਅਕਾਲੀ ਦਲ ਨੂੰ ਗਲਤ ਬੋਲਣ ਵਾਲਿਆਂ ਦਾ ਅਤੇ ਬਾਗ਼ੀਆਂ ਵੱਲ ਜ਼ਿਆਦਾ ਧਿਆਨ ਨਹੀ ਦੇਣਾ ਚਾਹੀਦਾ । 2027 ਵਿੱਚ ਅਕਾਲੀ ਦਲ ਸਰਕਾਰ ਬਣਾਵੇਗਾ ।

  • @Makhan-r1j
    @Makhan-r1j 2 месяца назад +4

    ਸਹੀ ਗੱਲਾਂ ਸਾਂਝੀਆਂ ਕੀਤੀਆਂ ਹਨ ਗਰੇਵਾਲ ਜੀ ਬਾਗੀਦੱਲ ਵਾਲੀਆਂ ਦੀ ਸਚਾਈ ਦੱਸੀ ਹੈ, ਸੰਨ 2000 ਤੋਂ ਲੈ ਕੇ 2024 ਤੱਕ ਜਿੰਨੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਹੋਈਆਂ ਨੇ ਸਾਰੀਆਂ ਚੋਣਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਦੀ ਟਿਕਟ ਤੌਂ ਲੜੇ ਹਨ 2014 ਵਿੱਚ ਅਨੰਦਪੁਰ ਸਾਹਿਬ ਤੋਂ ਚੰਦੂਮਾਜਰਾ ਐਮਪੀ ਦੀ ਚੋਣ ਜਿੱਤੇ ਹਨ ਜਿੱਤ ਇਸ ਲਈ ਗੲਏ 2014 ਚ ਅਨੰਦਪੁਰ ਦੀ ਸੀਟ ਛੱਡ ਕੇ ਰਵਨੀਤ ਲੁਧਿਆਣਾ ਤੋਂ ਚੋਣ ਲੜੇ ਤੇ ਕਾਂਗਰਸ ਪਾਰਟੀ ਨੇ 2014 ਵਿੱਚ ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ ਚੋਣ ਲੜੇ ਮਜ਼ਬੂਤ ਲੀਡਰ ਨਹੀਂ ਸਨ ਤਾਂ ਚੰਦੂਮਾਜਰਾ ਜਿੱਤ ਗਏ ਹਨ, 2017 ਵਿੱਚ ਚੰਦੂਮਾਜਰਾ ਨੇ ਸੁਖਬੀਰ ਬਾਦਲ ਦੀਆ ਮਿਣਤਾ ਕਰਕੇ ਆਪਣੇ ਬੇਟੇ ਨੂੰ ਟਿਕਟ ਦਵਾਈ ਸੁਖਬੀਰ ਬਾਦਲ ਨੇ ਟਿੱਕਟ ਸਨੋਰ ਹਲਕੇ ਤੋਂ ਦਿੱਤੀ ਕੁਝ ਵੋਟਾਂ ਨਾਲ ਜਿੱਤ ਗਏ, 2022 ਵਿੱਚ ਚੰਦੂਮਾਜਰਾ ਨੇ ਘਨੋਰ ਤੋਂ ਸਾਬਕਾ ਐਮ ਐਲ ਏ ਬੀਬੀ ਮਖਲੈਲ ਪੂਰ ਦੀ ਟਿਕਟ ਕੱਟਕੇ ਚੰਦੂਮਾਜਰਾ ਨੂੰ ਟਿੱਕਟ ਦਿੱਤੀ ਤੇ ਚੰਦੂਮਾਜਰਾ ਦੇ ਬੇਟੇ ਨੂੰ ਸਨੋਰ ਤੋਂ ਟਿਕਟ ਦਿੱਤੀ ਦੋਨੋਂ ਪਿਓ ਪੁੱਤ ਹਾਰ ਗਏ

  • @jagjitkhalsa7670
    @jagjitkhalsa7670 2 месяца назад +3

    ਇਸਨੂੰ ਗਰੇਵਾਲ ਨੁੰ ਪੁੱਛੋ ਤੁਸੀ BJP ਨਾਲ 25 ਸਾਲ ਘਿਓ ਖਿਚੜੀ ਰਹੇ ਓਸ ਟਾਇਮ BJP ਚੰਗੀ ਸੀ ?? ਸਿੱਖ ਧਰਮ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸਰਸੇ ਵਾਲੇ ਸਾਧ ਦੀ ਹਮਾਇਤ., ਤੇ ਮਾਫੀ ਦਿੱਤੀ ਜਦਿ ਕਿ ਓਸ ਇਨਸਾਨ ਨੇ ਸਰਸੇ ਸਾਧ ਨੇ ਮਾਫੀ ਦਾ ਨਾਂ ਤੱਕ ਨਹੀਂ ਚਿੱਠੀ ਵਿੱਚ ਲਿਖਿਆ ਬਿਨਾ ਮੰਗੀ ਮਾਫੀ ਦੇਣਾ ਸਿੱਖ ਧਰਮ ਦੇ ਸਿਧਾਂਤ , ਅਸੂਲ ਚ ਹੈ ???

  • @balbirgill9961
    @balbirgill9961 2 месяца назад +2

    ਪਾਗੀ- ਬਾਗੀ ਬ੍ਰਾਂਡ ਸਾਰੇ ਮਸੰਦਾਂ ਦੇ ਤਿਆਰ ਪੁਰਜੇ ਵਾ ਜੋ ਸ਼ਾਂਤ ਛਾਪਲੇ ਬੈਠੇ ਮਜੀਠੀਏ ਦੀ ਪ੍ਰਧਾਨਗੀ ਦੀ ਜਮੀਨ ਤਿਆਰ ਕਰ ਰਹੇ ਹਨ । ਚਰਨਜੀਤ ਬਰਾੜ ਨੇ ਸਕ੍ਰਿਪਟ ਲਿਖੀ ਵਾ ।ਆਮੀਨ

  • @Mannsingh-mv3un
    @Mannsingh-mv3un 2 месяца назад +3

    ਬਦਨਾਮ ਗਰੇਵਾਲ।

  • @jagjitkhalsa7670
    @jagjitkhalsa7670 2 месяца назад +2

    ਜਿਸ ਨੂੰ ਇਹ ਬਾਗੀ , BJP ਪਾਰਟੀ ਦੱਸ ਰਹੇ ਨੇ ਇੰਨਾ ਸਾਰਿਆਂ ਦੇ ਵਿਚ ਰਹਿੰਦਿਆਂ ਪਾਰਟੀ ਦੀ ਇਹ ਦੁਰਦਸ਼ਾ ਹੋਈ ਆ ਤੁਸੀ ਸੱਚੇ ਕਿਹੜੇ ਪਾਸਿਓ ਬਣਦੇ ਹੋ ???

  • @manjitsingh6788
    @manjitsingh6788 2 месяца назад +1

    ਬੀਜੇਪੀ ਨੂੰ ਛੱਡ ਅੱਜ ਦੀ ਕਾਂਗਰਸ ਅਤੇ ਇੰਡੀਆ ਗਠਜੋੜ ਦਾ ਹਿਸਾ ਬਣਿਆ ਜਾਵੇ. ਬੀਜੇਪੀ ਕਦੇ ਵੀ ਸਿੱਖਾਂ ਅਤੇ ਪੰਜਾਬ ਲਈ ਚੰਗੀ ਨਹੀਂ ਹੋ ਸਕਦੀ. ਕੋਈ ਜੋ ਮਰਜ਼ੀ ਕਹੀ ਜਾਏ ਗਰੇਵਾਲ ਜੀ ਸੁਲਝੇ ਹੋਏ ਵਫ਼ਾਦਾਰ ਇਨਸਾਨ ਹਨ. ਖੁਰਾਣਾ ਜਲੰਧਰ ਬਾਈਪਾਸ

  • @harsharnkamalpreetsingh9046
    @harsharnkamalpreetsingh9046 2 месяца назад +1

    ਤੁਸੀਂ ਆਵਦੇ ਦਿਲ ਨੂੰ ਤਸੱਲੀਆਂ ਦੇਣ ਦੇ ਮਾਰੇ ਪੁੱਠੇ ਸਿੱਧੇ ਜੋੜ ਤੋੜ ਲਾਕੇ ਅਕਾਲੀ ਦਲ ਖੂੰਜੇ ਲਵਾ ਲਿਆ ਲੋਕਾਂ ਤੋਂ

  • @RajinderSingh-ri3jc
    @RajinderSingh-ri3jc 2 месяца назад +5

    ਪਰਿਵਾਰ ਅਕਾਲੀ ਦਲ ਤੇ ਪਰਿਵਾਰ ਵਾਦ ਦਾ ਕਬਜ਼ਾ ਸੁਖਬੀਰ ਗੱਪੀ ਜਦੋ ਤਕ ਪ੍ਰਧਾਨਗੀ ਨਹੀ ਛੱਡਦਾ ਅਕਾਲੀ ਦਲ ਦਾ ਬੇੜਾ ਗ਼ਰਕ ਰਹੇਗਾ ਅੱਜ ਬੁਰਕੀ ਦੇ ਭੁੱਖੇ ਲੋਕ ਸੁੱਖੇ ਨਾਲ ਹਨ

  • @subasingh6660
    @subasingh6660 2 месяца назад +2

    Akali. Dal. Tuhade. Pio. Da. Akali Dal De. Wars. Master. Tara Singh. je। Baba Kharak. Singh. . De Aje. Jinde. ne

  • @ginderverynicesonggarrybro8590
    @ginderverynicesonggarrybro8590 2 месяца назад +1

    Right ji

  • @bahiasingh6249
    @bahiasingh6249 2 месяца назад +1

    Akali Dal got less than 4500 votes in this so called leader’s constituency in Ludhiana.Shame on such people

  • @bahiasingh6249
    @bahiasingh6249 2 месяца назад +3

    Big spoon of Badals

  • @SachinSharma-ww9by
    @SachinSharma-ww9by 2 месяца назад +1

    Grewal tusi aap kini vaar jite ho

  • @user-lw3wh9dc5q
    @user-lw3wh9dc5q 2 месяца назад +1

    ਇੱਕ ਵੀ ਅਕਾਲੀ ਸਿੱਖੀ ਸਿਧਾਂਤਾਂ ਦੀ ਪਾਲਣਾ ਨਹੀਂ ਕਰ ਰਿਹਾ ਚਾਹੇ ਉਹ ਜੱਥੇਦਾਰ ਅਕਾਲ ਤਖ਼ਤ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਨ੍ਹਾਂ ਨੇ ਆਪਣੀ ਰਾਖੀ ਲਈ ਹਜ਼ਾਰਾਂ ਬੰਦਿਆਂ ਦੀ ਟਾਸਕ ਫੋਰਸ ਭਰਤੀ ਕਰਕੇ ਲੋਕਾਂ ਦੀ ਆਸਥਾ ਦੀ ਮਾਇਆ ਤਨਖਾਹਾਂ ਦੇ ਰੂਪ ਵਿੱਚ ਲੁੱਟ ਰਹੇ ਹਨ ਜੀ। ਇਹ ਸਾਰੇ ਅਕਾਲੀ ਜਾਂ ਧਾਰਮਿਕ ਸੰਸਥਾਵਾਂ ਦੇ ਹੈਡ ਜਾਂ ਪ੍ਰਬੰਧਕ ਧਰਮ ਦੇ ਨਕ਼ਾਬ ਹੇਠ ਸ਼ਰੀਫ ਦੁੱਨੀਆ ਨੂੰ ਲੁੱਟ ਤੇ ਗੁਮਰਾਹ ਕਰ ਰਹੇ ਹਨ ਜੀ।

  • @JasvinderSingh-dr7oi
    @JasvinderSingh-dr7oi 2 месяца назад

    Truth speaking no like today sad B

  • @ManpreetsinghSandhu-xx2bs
    @ManpreetsinghSandhu-xx2bs 2 месяца назад +1

    Grewal akalidal na tor plz please

  • @Honey_Sidhu4
    @Honey_Sidhu4 2 месяца назад

    ਬੀਬੀ ਜਗੀਰ ਕੌਰ 97 /2002 / 12 ਵਿੱਚ ਤਿੰਨ ਵਾਰ ਜਿੱਤੇ ਇਸ ਨੂੰ ਕੁੱਝ ਨੀ ਪਤਾ ਕਿਸੇ ਵਾਰੇ ਗਲਤ ਦੱਸੀ ਜਾਦਾ

  • @AtifM-ez6ph
    @AtifM-ez6ph 2 месяца назад

    💯

  • @OKOK-mh9lg
    @OKOK-mh9lg 2 месяца назад +2

    Nikhatu sire da grewal

  • @willswills4353
    @willswills4353 2 месяца назад +1

    True ! Chandumajra really a traitor

  • @OKOK-mh9lg
    @OKOK-mh9lg 2 месяца назад +2

    Chamcha

  • @harsharansinghkandhola1585
    @harsharansinghkandhola1585 2 месяца назад

    Jeet Mohinder Sidhu and Lakha sidhana have helped Harsimrat to win bhatinda loksabha election

  • @pargatsinghpargatsingh819
    @pargatsinghpargatsingh819 2 месяца назад

    Very good

    • @jagtarbrar7236
      @jagtarbrar7236 2 месяца назад

      very good wala kehrha Kam kita grewal ne eh bilkul nlyiak aagu hai

  • @Honey_Sidhu4
    @Honey_Sidhu4 2 месяца назад

    ਚੀਮਾ 9 ਵਿੱਚ MP ਹਾਰੀਆ ਆਨੰਦਪੁਰ ਸਾਹਿਬ ਤੋ 17 ਤੇ 22 ਵਿੱਚ ਰੋਪੜ ਤੋ MLA ਹਾਰੀਆ ਬਿਨਾਗੱਲ ਤੋ ਭਕਾਈ ਮਾਰੀ ਜਾਂਦਾ ਇਹ ਬੰਦਾ ਇਕ ਵਾਰ 97 ਵਿੱਚ ਜਿਤੀਆ ਉਸ ਤੋ ਬਾਅਦ ਕਦੇ ਨੀ ਜਿਤੀਆ

  • @PalveerDhillon98
    @PalveerDhillon98 2 месяца назад

    ਤੁਸੀਂ ਤਾਂ ਗਰੇਵਾਲ ਸਾਹਿਬ ਆਪ ਹੀ ਗੱਲ ਕਬੁਲ ਕਰੀ ਜਾਨੋ। ਓ ਬੲਈ ਬੀਜੇਪੀ ਤੇ ਆਈਐਸ ਐਸ ਚਾਉਂਦੀ ਹੈ ਬੲਈ ਓ ਪ੍ਰਧਾਨ ਰਹੇ ਜੇੜਾ ਸਾਡੇ ਥੱਲੇ ਲੱਗ ਕੇ ਤੁਰੇ ਫੇਰ ਤਾਂ ਤੀਹ ਸਾਲ ਬਾਦਲ ਥੱਲੇ ਲੱਗਕੇ ਚੱਲੀਆਂ ਬਿਨਾਂ ਸ਼ਰਤ ਹਮੈਤੀ ਦਿਤੀ ਬੲਈ ਬਰਨਾਲਾ ਪ੍ਰਧਾਨ ਮੰਤਰੀ ਨਾ ਵਨ ਜਾਵੇ ਤੁਸੀਂ ਵੀ ਲੋਕਾਂ ਨੂੰ ਚੰਗੇ ਨਹੀ ਲਗਦੇ ਤੁਸੀਂ ਕੌਮ ਦਾ ਬਹੁਤ ਨੁਕਸਾਨ ਕੀਤਾ ਸਰਸੇ ਵਾਲੇ ਦੇ ਥੱਲੇ ਲੱਗੇ

  • @sukhrajsingh552
    @sukhrajsingh552 2 месяца назад

    Akal. Dals. Mara both

  • @kuldeepSingh-zu9pt
    @kuldeepSingh-zu9pt 2 месяца назад +1

    Tusi apne app no shi na smjo
    Koi na 27 vich vi pta lg javega
    Vota ta asi loka ne paonia ne

  • @user-ur3oj2uq4c
    @user-ur3oj2uq4c 2 месяца назад +2

    ਇਹ ਸੁਹ ਵੱਡਾ ਲੀਡਰ ਆ ਜਿਹੜਾ ਇੱਕ ਵਾਰ ਵੀ ਕੋਈ ਚੋਣ ਨੀ ਜਿੱਤ ਸਕਿਆ

  • @user-bf8wz6or4q
    @user-bf8wz6or4q 2 месяца назад

    ਕੀ ਆਪਾਂ ਢਾਈ ਸਾਲ ਅਸੀਂ ਕੀ ਕੀਤਾ ਪਾਰਟੀ ਮਜ਼ਬੂਤ ਨਹੀਂ ਕੀਤੀ ਉਥੇ ਹੁਣ ਸਾਲ ਵਿੱਚ ਕਿਵੇਂ ਮਜ਼ਬੂਤ ਕਰਾਂਗੇ ਗਰੇਵਾਲ ਜੀ

  • @punjjaabdesh8659
    @punjjaabdesh8659 2 месяца назад

    ਲੋਕਾਂ ਨੇ ਤਾਂ ਫੈਸਲਾ ਪੰਜ ਵਾਰ ਕਰਤਾ, ਥੋਡੇ ਪੱਲੇ ਨੀ ਪੈਂਦਾ। ਨਾਲੇ ਤੈਨੂੰ ਬਾਬਾ ਪੁੱਛਦਾ ਕੌਣ ਆ??

  • @bootasidhuboota5664
    @bootasidhuboota5664 2 месяца назад +1

    ਜੇਕਰ ਬਾਦਲ ਨੇ ਸਿਕੰਦਰ ਮਲੂਕਾ ਦੀ ਨੂੰਹ ਨੂੰ ਤਰੱਕੀਆਂ ਦਿੱਤੀਆਂ ਤਾਂ ਇਸ ਦੇ ਵਿਚ ਬਾਦਲ ਵੀ ਦੋਸ਼ੀ ਐ

  • @pushpindersinghrandhawa9909
    @pushpindersinghrandhawa9909 2 месяца назад +2

    ਸਰਮ ਦਾ ਘਾਟਾ

  • @AbhijitSingh-zt1hb
    @AbhijitSingh-zt1hb 2 месяца назад

    Sahi gal ha ji chandu magra chandu Nikal gya pahla kada parvara da na la raha pahla kada nahi la

  • @SachinSharma-ww9by
    @SachinSharma-ww9by 2 месяца назад

    Wah grewal sab hun bjp party te tusi nazla jharr diyo.galtiyan tuhadiyan ilzam bjp te

  • @ManvirSingh-ur4yt
    @ManvirSingh-ur4yt 2 месяца назад

    Grewal Ge Tusi 25 ਸਾਲ B J P De ਬੋਲੀ ਬੋਲਦੇ ਸੀ

  • @user-xm5un1vf7l
    @user-xm5un1vf7l 2 месяца назад

    Grewal. == 6500 votes. Pind da sarpanch edo vad vote la janda. Ha ha ha ha

  • @Honey_Sidhu4
    @Honey_Sidhu4 2 месяца назад

    ਤੈਨੂੰ ਤੇਰੇ ਹਲਕੇ ਵਿਚੋ ਇਸ ਵਾਰ 5500 ਵੋਟ ਪਈ ਆ ਵੱਡਾ ਲੀਡਰ ਬਣੀਆ ਫਿਰਦਾ

  • @jagjitsingh9224
    @jagjitsingh9224 2 месяца назад

    Eho jhe chamchyea kr ke party da nuksan hunda

  • @baldevsinghgill6557
    @baldevsinghgill6557 2 месяца назад

    ਅਕਾਲੀ ਦਲ ਦਾ ਸਭ ਤੋਂ ਵੱਡਾ ਕਲੰਕ

    • @amarjottiwana1351
      @amarjottiwana1351 2 месяца назад

      vr bnde glt ne akali dal kde galt ni ho sakda.

  • @dharminderathwal797
    @dharminderathwal797 2 месяца назад

    Badal de hundea nhi kmjab ho sakde

  • @user-cb4ft4se3c
    @user-cb4ft4se3c 2 месяца назад +2

    ਇਹ ਕਮੀਨਾਂ ਬੰਦਾਂ

  • @sukhbirsingh-ir4np
    @sukhbirsingh-ir4np 2 месяца назад

    ਗੁਰੂ ਗੋਬਿੰਦ ਸਿੰਘ ਜੀ ਦੇ ਗਦਾਰ ਪੁਤ ਸਾਰੇ ਬਾਦਲ ਅਕਾਲੀ ਦਲ ਵਾਲੇ ਹੁਣ ਤਾਂ ਗਰੇਵਾਲ ਸਹਿਬ ਜੀ ਭੁਲ ਜਾਵੋ ਸਰਕਾਰ ਦੀ

  • @kuldeepSingh-zu9pt
    @kuldeepSingh-zu9pt 2 месяца назад

    Jlebia khaan wale tusi vi ho
    Jo loka naal tusi job ch dhokha keeta

  • @psbhullar7156
    @psbhullar7156 Месяц назад

    Kanjaro Apne Tattiyan C Dam Rakho Sari umar Conductor Rehna

  • @user-xm5un1vf7l
    @user-xm5un1vf7l 2 месяца назад

    Kom da gardar

  • @kuldeepSingh-zu9pt
    @kuldeepSingh-zu9pt 2 месяца назад

    Is da mtlb job chbvi greebbloka de hk mare a tusi

  • @HarjinderSingh-rl4wk
    @HarjinderSingh-rl4wk 2 месяца назад

    Kyo chota bol rhay 2014 ch tare pyo kon mp shi

  • @GurlalSingh-kr2vv
    @GurlalSingh-kr2vv 2 месяца назад

    Tenu ta 5500 pai juthe

  • @gurwinderdhaliwal997
    @gurwinderdhaliwal997 2 месяца назад

    Tu kinni vaar jiteya ??

  • @AbhijitSingh-zt1hb
    @AbhijitSingh-zt1hb 2 месяца назад

    A Jalandhar vala nu Kali keri lar jya tusi party da naksan kar raha ho

  • @user-xm5un1vf7l
    @user-xm5un1vf7l 2 месяца назад

    Tusi Guru nal matha laya. Hla ta dekhda jao. Tusi sab rulda firogaa

  • @baldevsinghgill6557
    @baldevsinghgill6557 2 месяца назад

    ਪੰਜਾਬ ਦੇ ਲੋਕ ਇਸਦੀ ਸ਼ਕਲ ਨੂੰ ਵੀ ਨਫਰਤ ਕਰਦੇ ਨੇ
    ਇਸ ਨੂੰ ਮੱਥੇ ਨਾ ਲਾਇਆ ਕਰੋ, ਚੈਨਲ ਬੰਦ ਹੋ ਜਾਵੇਗਾ

  • @SachinSharma-ww9by
    @SachinSharma-ww9by 2 месяца назад

    Tusi ta vi election vich kai baar hare ho

  • @bootasidhuboota5664
    @bootasidhuboota5664 2 месяца назад

    ਬਾਦਲ ਜੁੰਡਲੀ ਮਸੰਦ