Комментарии •

  • @HarjitSingh-lu2hi
    @HarjitSingh-lu2hi Год назад +60

    ਪਰਮਾਤਮਾ ਅੰਮ੍ਰਿਤਪਾਲ ਖਾਲਸਾ ਨੂੰ ਚਂੜਦੀ ਕਲਾਂ ਵਿੱਚ ਰਂਖੇ ।।ਵਿਰੋਧੀ ਧਿਰਾਂ ਸਿਆਸੀ ਲੀਡਰ ਆਪਣੀਆਂ ਰੋਟੀਆਂ ਛੇਕਣਖਾਤਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ।।ਪੰਜਾਬੀਉ ਪੰਜਾਬ ਦੇ ਵਾਰਿਸ ਬਣੌ ।ਅੰਮ੍ਰਿਤਪਾਲ ਖਾਲਸਾ ਦਾ ਡਂਟ ਕੇ ਸਾਥ ਦਿਉ ਜੀ ।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

  • @officialparamjeetsalaria1599
    @officialparamjeetsalaria1599 Год назад +25

    ਅੰਮ੍ਰਿਤਪਾਲ ਸਿੰਘ ਦੇ ਗੁਰੂ ਅੰਗ ਸੰਗ ਸਹਾਈ ਹੋਵੇ
    ਵਾਹਿਗੁਰੂ ਮੇਹਰ ਰੱਖੌ ਸਾਡੇ ਜਰਨੈਲ ਤੇ।

  • @dildeeprai5792
    @dildeeprai5792 Год назад +7

    ਹੇ ਵਾਹਿਗੁਰੂ ਜੀ ਕਿਰਪਾ ਕਰਕੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੇ

  • @akaur4533
    @akaur4533 Год назад +10

    ਕੁਝ nahi ਹੋਣਾ Amritpal ਵੀਰ ਜੀ noo ਸੰਗਤ charrdi kla ਦੀ ਅਰਦਾਸ ਕਰੀ javeh ਵਾਹਿਗੁਰੂ ਕਿਰਪਾ karngeh

  • @arshsandhu9936
    @arshsandhu9936 Год назад +74

    ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣਾ।ਸਾਡੀ ਕੌਮ ਦੇ ਹੀਰਿਆਂ ਤੇ।ਉਹ ਤਾਂ ਸਾਡੀ ਜਿੰਦਂ ਜਾਨ ਹਨ।

  • @sukhdeepkaur9555
    @sukhdeepkaur9555 Год назад +20

    ਵੀਰ ਫੇਰ ਵੀ ਗਦਾਰਾ ਦਾਧਿਆਨ ਤੇ ਸੁਚੇਤ ਰਹਿਣ ਦੀ ਬਹੁਤ ਲੋੜ ਹੈ।।

  • @JaswinderKaur-tg2jb
    @JaswinderKaur-tg2jb Год назад +37

    ਵਾਹਿਗੁਰੂ ਸਾਹਿਬ ਜੀ ਅਮ੍ਰਿਤਪਾਲ ਸਿੰਘ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ

  • @dildiyasadran2582
    @dildiyasadran2582 Год назад +30

    ਮੰਨੂ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ ਜਿਉਂ ਜਿਉਂ ਮੰਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਵਾਹਿਗੁਰੂ ਜੀ ਫ਼ੜਨ ਵਾਲੀਆਂ ਨੂੰ ਸਮੱਤ ਬਖਸ਼ਣ ਜੀ ਤੇ 👋👋 ਭਾਈ ਅਮਿਤਪਾਲ ਸਿੰਘ ਦੇ ਨਾਲ ਚੱਲਣ ਵਾਲੀਆਂ ਨੂੰ ਧੀਰਜ ਬਖਸ਼ੇ ਵਾਹਿਗੁਰੂ ਜੀ

  • @rockchahal2508
    @rockchahal2508 Год назад +5

    ਵਾਹਿਗੁਰੂ ਮੇਹਰ ਕਰੀ ਭਾਈ ਅਮ੍ਰਿਤਪਾਲ ਤੇ 🙏🙏

  • @jasleenkaur-dq6ml
    @jasleenkaur-dq6ml Месяц назад +3

    ਗੁਰੂ ਗੋਬਿੰਦ ਸਿੰਘ ਜੀ ਆਪ ਆਉ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਵੋ ਅੰਗ ਸੰਗ ਸਹਾਈ ਹੋਣਾ

  • @pritamsingh3273
    @pritamsingh3273 Год назад +28

    ਭਾਈ ਸਾਹਿਬ ਜੀ ਆਪਣਾ ਧਿਆਨ ਰੱਖਣ 🚩
    🙏🙏🙏🙏🙏❤️

  • @gurnoorsingh6366
    @gurnoorsingh6366 23 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰੇ ਦੀ ਚੜ੍ਹਦੀ ਕਲਾ ਕਰਨੀ

  • @Sandeepkumar-cc1qs
    @Sandeepkumar-cc1qs 22 дня назад +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏ਸ੍ਰੀ ਭਗਤ ਸਿੰਘ ਜੀ ਦੀ ਲੋੜ ਹੈ 🙏

  • @rajwinderkaur3671
    @rajwinderkaur3671 Год назад +4

    ਮੈ ਵੀਰ ਜੀ ਤੁਹਾਡੀ ਭੈਣ ਲੁਧਿਆਣੇ ਤੋਂ ਵਾਹਿਗੁਰੂ ਜੀ ਮੇਰੀ ਅਰਦਾਸ ਕਬੂਲ ਕਰੋ ਜੀ ❤🙏🙏🙏🙏🙏🙏🙏🙏🙏🙏🙏🙏🙏🙏🙏

  • @narinderkaur1025
    @narinderkaur1025 Год назад +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਾਤਿਹ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭਾਈ ਸਾਹਿਬ ਦੇ ਸਿਰ ਤੇ

  • @singh17karnail
    @singh17karnail Год назад +10

    ਹੁਣ ਵੀ ਤਾਂ ਸਰਕਾਰ ਇਹੀ ਚਾਲਾਂ ਚੱਲ ਰਹੀ ਹੈ। ਗੈਂਗਸਟਰਾਂ ਨੇ ਮਰਵਾਇਆ ਹੁੰਦਾ ਤਾਂ ਕੀ ਹੁਣ ਤੱਕ ਉਹ ਗੈਂਗਸਟਰ ਫੜੇ ਹੀ ਨ ਜਾਂਦੇ। ਇਹ ਸਾਰਾ ਕੰਮ ਸਰਕਾਰੀ ਅਜੈਂਸੀਆਂ ਦਾ ਕੰਮ ਹੈ।

    • @WassanSingh-tb5ue
      @WassanSingh-tb5ue Месяц назад

      ਵਾਹਿਗੁਰੂ ਜੀ ਕਹਿ ਕੇ ਤੂੰ ਏਨਾ ਝੂਠ ਬੋਲਦਾ ਏਨਾ ਝੂਠ ਹੋਰ ਕੋਈ ਨਹੀਂ ਬੋਲਦਾ

  • @gurmailkaur7296
    @gurmailkaur7296 Год назад +20

    ਅਮ੍ਰਿਤ ਪਾਲ ਸਿੰਘ ਜਿਦਾਬਾਦ ਭਾਈ ਸਾਹਿਬ ਜੀ ਨੁ ਸਾਡੀ ੳਮਰਾ ਬੀ ਲਗ ਜਾਣ 🙏🙏🙏🙏

    • @paramjitkansal9101
      @paramjitkansal9101 Год назад

      Apni mout bare kithe dasia

    • @user-mc2do3iq6t
      @user-mc2do3iq6t Год назад +1

      🙏🙏🙏🙏🙏

    • @HarbhajanSingh-jn5gx
      @HarbhajanSingh-jn5gx Год назад

      Karnailsingh kulwant kourV P O Nall Lohiankhass Jallandher pb India Pvt ltd plot no so Piarasingh NaseebkourwoPiara Singh V P O Nall Lohiankhass Jallandher pb India Pvt ltd plot no so Piarasingh

    • @SurinderKaur-ik7ql
      @SurinderKaur-ik7ql Год назад

      Waheguru ji haq sach da niyan karan di kirpa karni ji

    • @kakakumar9579
      @kakakumar9579 Год назад

      Jera sade veer nu maru uada khan daan barba karda ge asi

  • @bhindersingh5811
    @bhindersingh5811 Месяц назад +2

    Dhan p guru. Nanak. Dav. Ji. ❤❤❤❤❤❤❤❤❤❤❤

  • @waheguruji55
    @waheguruji55 Год назад +10

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਸੀ ਅਰਦਾਸਾਂ ਕਰਦੇ ਰਹੀਏ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚਾਹੁੰਣ ਵਾਲੇ ਸਦਾ ਹੀ ਸੁੱਖ ਮੰਗਦੇ

  • @jaswinderkaur1954
    @jaswinderkaur1954 Месяц назад +1

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @bachitarsingh3564
    @bachitarsingh3564 Год назад +13

    ਵਾिਹਗੁਰੂ ਵੀਰ ਜੀ ਭਾਈ ਸਾिਹਬ ਨੂੰ ਅਸੀ ਗਵਾੳੁਣਾ ਨਹੀ ਚਹੁੰਦੇ

  • @gurcharansingh6844
    @gurcharansingh6844 Год назад +10

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਭਾਈ ਆਮਿਤਪਾਲ ਸਿੰਘ ਲਾਲਸਾ ਅਗਵਾਈ ਤੇ ਰਖ ਵਾਲੀ ਕਰਨੀ

  • @santokhkaur2571
    @santokhkaur2571 Год назад +18

    ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰੱਖੋ

  • @btsarmyforever2953
    @btsarmyforever2953 Год назад +52

    ਜਿਹੜਾ ਕੋਈ ਵੀ ਧੀਆਂ-ਭੈਣਾਂ ਨੂੰ ਗਲਤ ਬੋਲੇ ਗਾ ਹਿੰਦੂ ਬਾਹਮਣ ਹੋਵੇ ਸਿੱਖ ਸਿੰਘ ਹੋਵੇ ਇਸਾਈ ਹੋਵੇ‌ ਬੋਧੀ ਹੋਣ ਜੱਟ ਹੋਵੇ ਉਹ ਜਿਹੜੀ ਵੀ ਜਾਤ ਨਾਲ ਸਬੰਧ ਜੋ ਕੋਈ ਵੀ ਮਹਾਨ ਭਾਰਤ ਦੇ ਵਿਚ ਮਹਾਨ ਧੀਆਂ ਭੈਣਾਂ ਨੂੰ ਗਲਤ ਬੋਲੇਗਾ ਅਤੇ ਧੀਆਂ ਭੈਣਾਂ ਵੱਲ ਕੋੜੀ ਅੱਖ ਨਾਲ ਵੇਖੇਗਾ ਉਸ ਦੀ ਇੱਕ ਇੱਕ ਅੱਖ ਨੂੰ ਕਾਲੀਆਂ ਐਨਕਾਂ ਪਹਿਨਾਵਾਂਗੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦੇ ਅਨੁਸਾਰ

  • @rajwinderkaur3671
    @rajwinderkaur3671 Год назад +6

    ਮੇਰੇ ਵੀਰ ਨੂੰ ਕੁੱਝ ਨਾ ਹੋਵੇ 🙏🙏🙏🙏❤

  • @ArshdeepSingh-oh4qk
    @ArshdeepSingh-oh4qk Год назад +25

    ਸੱਚਾ ਬੰਦਾ ਹਜ਼ਮ ਨਹੀਂ ਹੁੰਦਾ ਜਲਾਦਾਂ ਨੂੰ

    • @lucy72318
      @lucy72318 Год назад

      ​@@ravirana4383bdi fatdi ha thuadi Salo ganguo Puri UNR sade rheyo

    • @kaurbharaj
      @kaurbharaj Год назад

      Koun jalaad te koun sacha?

    • @lucy72318
      @lucy72318 Год назад

      @@kaurbharaj amritpal Sacha ha

    • @RajwinderKaur-jq6sj
      @RajwinderKaur-jq6sj Год назад

      0P1

  • @davinderbajwa2182
    @davinderbajwa2182 Год назад +19

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅੰਮ੍ਰਿਤਪਾਲ ਸਿੰਘ ਜੀ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਰੱਖੇ

  • @giansinghbabangidananakjim1249
    @giansinghbabangidananakjim1249 12 дней назад

    ਵਾਹਿਗੁਰੂ ਜੀ ਸੱਭ ਦਾ ਭੱਲਾ ਕਰੀ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਵੱਡੀ ਉਮਰ ਕਰੇ ਸਿੱਖ ਕੌਮ ਦੇ ਵੈਰੀਆਂ ਦੇ ਕੀੜੈ ਪੈਣ ਵਾਹਿਗੁਰੂ ਜੀ ਭਰਾ ਮਾਰ ਤੋਂ ਸਿਖ ਕੌਮ ਨੂੰ ਬਚਾ ਕੇ ਰੱਖਣੇ ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੀ ਅਕਿਰਤਘਣਾ ਤੋ ਸਰਬੱਤ ਨੂੰ ਬਚਾ ਕੇ ਰੱਖਣੇ

  • @kiranjeetkaur126
    @kiranjeetkaur126 Год назад +1

    ਹੇ ਵਾਹਿਗੁਰੂ ਵੀਰ ਬਹਾਦੁਰ ਦੀ ਰੱਖਿਆ ਕਰਨੀ 🙏🙏ਵਾਹਿਗੁਰੂ🙏🙏

  • @jasbirsing6568
    @jasbirsing6568 Месяц назад +1

    Dan dan guru ramdas ji tara shukar ha Waheguru mehar kre amritpal singh ji 5a

  • @ramandeepboparai6177
    @ramandeepboparai6177 Год назад +30

    Waheguru ji Amritpal Singh Veerji nu hamesha chaddikala vich rakheo 🙏🙏🙏

    • @bushansingh4536
      @bushansingh4536 Год назад

      Waheguru ji Meher kreo bhai amritpal singh ji teh

  • @BaljinderKaur-767
    @BaljinderKaur-767 Год назад +6

    ਅੰਮਿ੍ਤਪਾਲ ਸਿੰਘ ਜਿੰਦਾਬਾਦ

  • @user-kt2jp5cw8f
    @user-kt2jp5cw8f Год назад +8

    ਅਸੀਂ ੳੁਸਦੀ ਲੰਮੀ ੳੁਮਰ ਦੀ ਦੁਅਾ ਕਰਦੇ ਹਾਂ ।
    ਬਾਕੀ ਨਾ ਅਸੀਂ ਅਮਿ੍ਤਪਾਲ ਦੇ ਵਿਰੋਧੀ ਹਾਂ ਤੇ ਨਾ ਸਮਰਥਕ ਹਾਂ ।

  • @rajwinderkaur3671
    @rajwinderkaur3671 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ❤🙏🙏🙏🙏🙏🙏🙏🙏🙏🙏

  • @khushkhushi4201
    @khushkhushi4201 Год назад +18

    Waheguru mihar rakhe Bhai amritpal Singh te..lambi umer kre ohna di..waheguru Ji Ang sag reho 🙏

  • @paramjitkaur-qh9kp
    @paramjitkaur-qh9kp 19 дней назад +1

    Waheguru amrit pal nu lamby umar deva God bless him🙏🙏

  • @KulwinderKaur-wy8qb
    @KulwinderKaur-wy8qb Год назад +4

    Waheguru ji Bhai amritpal Singh te mehar bhria hath rakhna 👏👏👏👏👏👏👏👏👏👏👏👏👏👏👏👏👏

  • @rajkaur2912
    @rajkaur2912 Год назад +10

    Waheguru ji ang sang sahai rehen Amritpal ji de 🙏🙏🙏🙏🙏,soni sehat den unna nu

  • @ParamjeetSingh-cc5vs
    @ParamjeetSingh-cc5vs Год назад +7

    Bhai Amrit pal Singh jee Khalsa Zindabaad

  • @daljitsingh5201
    @daljitsingh5201 Год назад +7

    Dhan Dhan GuruRamdass jio Mehar karo ji

  • @PARGATSINGH-fz6ek
    @PARGATSINGH-fz6ek Год назад +4

    Bhai Amritpal Singh ji jindabad chardi Kalla ch Rakhe waheguru ji

  • @davegill3044
    @davegill3044 Год назад +4

    Waheguru Amrit pal Singh Khalsa sandhu de sir te meher bhuria hath rukhan

  • @GurpreetSingh-hz3zj
    @GurpreetSingh-hz3zj Год назад +5

    Waheguru amritpal singh ji noon lambi umer dewe kaum noon amritpal ji di laurh hai waheguru meher karen

  • @PARGATSINGH-fz6ek
    @PARGATSINGH-fz6ek Год назад +2

    100/.Sahi gal hai veer ji

  • @harmanpreetkaur6618
    @harmanpreetkaur6618 Год назад +19

    Waheguru ji bhai Amritpal singh ji nu chardikala ch rakhan 🙏🙏🙏🙏🙏

    • @gurcharansingh3724
      @gurcharansingh3724 Год назад

      ਪ੍ਰਮਾਤਮਾ ਕਿਰਪਾ ਕਰੇ ਅਮ੍ਰਿਤਪਾਲ ਜੀ ਨੂ ਚੜ੍ਹਦੀ ਕੱਲ੍ਹਾ ਚ ਰੱਖੇ

    • @ghaziabbas472
      @ghaziabbas472 Год назад

      Jo bole sone hall
      Wahe guru je Khalsa wahe guru je fathe🙏🙏🙏✈️✈️🙏🙏

  • @akaur4533
    @akaur4533 Год назад +1

    ਅਰਦਾਸ ਵਿੱਚ ਬਹੁਤ shakti hai

  • @sukhcharanmaan3334
    @sukhcharanmaan3334 Год назад +2

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਤੇ

  • @niranjankour5
    @niranjankour5 Год назад +15

    Waheguru Ji by Amrit Pal Singh Ji lambi Umra batana Sada Chardi Kala Vich Rakhna

  • @KirandeepKaur-se9jn
    @KirandeepKaur-se9jn Год назад +4

    Waheguru ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru

  • @palwindersinghpalwindersin9690
    @palwindersinghpalwindersin9690 Год назад +2

    Very good voice vir Ji.

  • @GurpreetSingh-hz3zj
    @GurpreetSingh-hz3zj Год назад +5

    Dekho ji merna sabne jo kaum ghati ne oh we te merenge te kaum de lekhe Lage eh zindagi te ziada acha bhai amritpal ji zindabaad

  • @user-nu3bc6md9r
    @user-nu3bc6md9r 16 дней назад

    ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਮੇਹਰ ਭਰਿਆ ਹੱਥ ਰੱਖਣਾ

  • @user-rp4yh6bq2g
    @user-rp4yh6bq2g 16 дней назад +1

    ਵਾਹਿਗੁਰੂ ਜੀ

  • @Khalsachannel-uy2sw
    @Khalsachannel-uy2sw Год назад +2

    Weheguruji🙏🙏🙏🙏🙏🙏🙏🙏🙏🙏🙏🙏🙏🙏🙏

  • @harvinderkaur5991
    @harvinderkaur5991 Год назад +1

    Waheguru ji mehar bharya hath sir rakhna

  • @subhashchander8198
    @subhashchander8198 Год назад +1

    Sache marg chaldaya ustad kare Jahan waheguru sab da bhala kare DHARM MAI Sheresrt DHARM JAP HARI KAR NIRMAL KARAM

  • @sharanjitsinghgill7181
    @sharanjitsinghgill7181 Год назад +10

    Waheguru ji ka khalsha waheguru g ki faith God bliss you khalsa g May you live long

  • @kuldipkaurkalsi923
    @kuldipkaurkalsi923 Год назад +3

    God blass bir ji please safe Punjub

  • @ravinderrandhawa25
    @ravinderrandhawa25 Год назад +1

    ਬਹੇਗੁਰੁ ਜੀ

  • @sukhchainsingh4792
    @sukhchainsingh4792 Год назад +57

    ਲਵ ਪ੍ਰੀਤ ਸਿੰਘ ਤੂਫਾਨ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਦੇਗ ਤੇਗ ਫਤਹਿ ਪ੍ਰਵਾਨ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ 🙏🙏🙏🙏🙏

    • @sukhchainsingh4792
      @sukhchainsingh4792 Год назад +7

      ਟੈਂਕ ਤੋਪਾਂ ਚੁੱਕੀ ਫਿਰਨ ਪਰ ਕੁਝ ਠੀਕ ਨਹੀਂ ਰਾਜ ਕਰੇਗਾ ਖਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਜਿਓ ਰਾਹ ਵਿੱਚ ਰੋੜਾ ਬਣ ਕੇ ਸਾਹਮਣੇ ਆਇਆ ਤਾਂ ਠੀਕ ਨਹੀਂ ਹੋਵੇਗਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਪੰਥ ਜੀ

    • @kamalboparaai6246
      @kamalboparaai6246 Год назад +1

      Q

  • @nasibkaurdhillon6823
    @nasibkaurdhillon6823 Год назад +2

    Waheguru ji Tusi Amritpal de sir te hath rkhna ji kom nu phla hi bahut ghate pye ne

  • @tajindersingh1708
    @tajindersingh1708 Год назад +5

    Waheguruji. Waheguruji. Waheguruji. Waheguruji. Waheguruji

    • @jagdishjagdish1756
      @jagdishjagdish1756 Год назад

      ਕੂਸ ਲਿਖਿਆ ਵੀ ਕਰਦੇ ਰਹੇ ਨਾ ਡਰਿਆ ਕਰੋ

  • @KuldeepKaur-gb4et
    @KuldeepKaur-gb4et Год назад +11

    Waheguru ji Amritpal te ona de sathiaa nu chardi kla ch rkhan ❤

  • @lovebinning8047
    @lovebinning8047 Год назад +1

    Whagurji

  • @manindesingh8633
    @manindesingh8633 16 дней назад +1

    Vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji

  • @baljeetsingh2534
    @baljeetsingh2534 Год назад +11

    ਏਕ ਓੱਕਾਰ ਸਤਿਗੁਰ ਪ੍ਰਸਾਦਿ - ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਓਹ ਸਭਨਾਂ ਕੀ ਰੇਣੂਕਾ ਤੋ ਆਏ ਹਮਾਰੇ ਪਾਸ। ਸਿੰਘ ਮਰਨੋੰ ਮੂਲ ਨਈੰ ਡਰਦੇ ।ਬੋਲੇ ਸੋ ਨਿਹਾਲ ਸਤਿਸ਼੍ਰੀਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @satpalkaur1815
      @satpalkaur1815 Год назад +1

      Waheguru jichardi kla ch rakhi

    • @paramjeetkaur7891
      @paramjeetkaur7891 Год назад

      ਹੁਣ ਮੁਗਲਾ ਦਾ ਰਾਜ ਨਹੀ ਹੈ ਜੋ ਸਿੰਘਾਂ ਨੂੰ ਕਾਤਲ ਕੀਤਾ ਜਾ ਰਿਹਾ ਹੈ

  • @KulwinderKaur-wy8qb
    @KulwinderKaur-wy8qb Год назад +4

    🙏🙏🙏🙏🙏🙏🙏🙏🙏🙏🙏🙏 waheguru ji sukh rakhna

  • @viadrandhawa5329
    @viadrandhawa5329 Год назад +4

    Wheguru. Ji

  • @kuldeepsandhu7784
    @kuldeepsandhu7784 Год назад +3

    Waheguru ji chardikala ch rakhe Bhai amritpal Singh ji nu

  • @JaswinderSingh-hj8zx
    @JaswinderSingh-hj8zx Год назад +3

    Waheguru ji waheguru ji waheguru ji waheguru ji waheguru ji waheguru ji

  • @avtarkang7522
    @avtarkang7522 Год назад +3

    Waheguruji.wahegueuji

  • @manjitkaurpelia3506
    @manjitkaurpelia3506 Год назад +3

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🌹🌹🌻🌻

  • @RoshanSingh-gk4yl
    @RoshanSingh-gk4yl Год назад +3

    waheguru ji kirpa kre

  • @sukhmandeepsingh-qe4lj
    @sukhmandeepsingh-qe4lj Год назад +12

    Waheguru ji lambi Umar karai sikh kaum de jodeaia de

  • @waheguruji55
    @waheguruji55 Год назад +1

    Waheguru ji ka khalsa waheguru ji ki fateh 🙏🏽🙏🏽🙏🏽

  • @KaramjeetSingh-jg9zx
    @KaramjeetSingh-jg9zx Год назад +3

    Waheguru ji 🙏🙏🤔🙏

  • @ramandeep2764
    @ramandeep2764 Год назад +1

    Waheguru ji protect Bhai Amirtpal Singh Khalsa ji

  • @humanfirst9794
    @humanfirst9794 Год назад +5

    Dhan Dhan Satguru Amritpal ji. He is going to be biggest Khalistani Saint

    • @jagdishjagdish1756
      @jagdishjagdish1756 Год назад

      ਪੰਜਾਬੀ ਭਾਸ਼ਾ ਨੂੰ ਲਿਖਿਆ ਜਾ ਵੇ

  • @karamsingh6017
    @karamsingh6017 Год назад +1

    wahe Guru Wahe Guru

  • @dashmesbutik9028
    @dashmesbutik9028 Год назад +2

    Waheguru mehar kreyo 🙏

  • @permgill5202
    @permgill5202 Год назад +6

    💫❤💫❤☬ਵਾਹਿਗੁਰੂ ਜੀ☬💫💖💫💖☬ਵਾਹਿਗੁਰੂ ਜੀ☬💫💖💫💖☬ਵਾਹਿਗੁਰੂ ਜੀ☬💫💖💫💖☬ਵਾਹਿਗੁਰੂ ਜੀ☬💫💖💫

    • @jobansandhu6676
      @jobansandhu6676 Год назад

      Waheguru ji waheguru waheguru ji waheguru ji

  • @manindersharma3495
    @manindersharma3495 Год назад +2

    Waheguru ji Waheguru ji amritpal singh khalsa g mehar karan g amritpal singh khalsa zindabaad zindabaad zindabaad zindabaad you are right veerji g Waheguru ji Waheguru ji Waheguru ji

  • @daljitkaurjassa7302
    @daljitkaurjassa7302 8 дней назад

    Wahe guru ji nahi nahi istrh na kaho punjab da ki haal hona kiyo ehja fesala sunahre ho waheguru ji chdikalan rakhe

  • @kamaljitjassar5024
    @kamaljitjassar5024 Год назад +5

    Waheguru ji mehar karan, marna Sach te jiona

  • @krishgaming6312
    @krishgaming6312 Год назад +1

    Waheguru ji meher keri 🙏🙏

  • @reenabedi5077
    @reenabedi5077 Год назад +3

    Waheguru ji 🙏🏻

  • @manjitkaur5642
    @manjitkaur5642 7 дней назад

    Waheg guru ji

  • @jaswindersingh-qz5sx
    @jaswindersingh-qz5sx Год назад +2

    Vaheguru ji

  • @jagirsingh5779
    @jagirsingh5779 Год назад +2

    Lahnat aise logo pr jo kisi jaan laite h

  • @rampyari6752
    @rampyari6752 Год назад +1

    We with amarjit pal singh nal ha he’s very nice aa and he’s making young boy drugs free he’s doing very good job jokoi ching cam kirda hai ous nu mar dinda amarster wala we’re are they before oo boys drug sharia tuse ta paste ginda ho par kiss da phila ta kush we jastic justices justices for ssr justices justices for amartpal Ji lai

  • @JagdeepSingh-yo7th
    @JagdeepSingh-yo7th Год назад +2

    Waheguru ji mehra rakhna ji

  • @karamjeetkaur8376
    @karamjeetkaur8376 18 дней назад

    Waheguru Waheguru Waheguru jo 🙏🏼🙏🏽🙏🏽🙏🏽🙏🏽

  • @MandeepSingh-cv2wy
    @MandeepSingh-cv2wy Год назад +1

    Waheguru Ji

  • @berrusingh
    @berrusingh Год назад +8

    Waheguru ji

  • @nasibkaurdhillon6823
    @nasibkaurdhillon6823 Год назад +3

    Deep da ghata pura nahi hoia Waheguru ji tusi ihna Babar Shera te mehar krni

  • @navgaming3064
    @navgaming3064 Год назад +5

    Waheguru verr di lambi umr kre dhn guru ramdas ji

  • @lakhwinderkaur8872
    @lakhwinderkaur8872 Год назад +2

    ਸੱਚੇ ਬੰਦੇ ਕਦੀ ਹਜਮ ਨਹੀਂ ਹੁੰਦੇ !

  • @seemapabla216
    @seemapabla216 Год назад +2

    Hindustan jinda dad ,,🙏👍

  • @gurpreetram9545
    @gurpreetram9545 Год назад +3

    Waheguru ji Mehar Karo ji

  • @gurmailkaur6164
    @gurmailkaur6164 Год назад +9

    Waheguru ji mahar kro ji amaritpal te mahar da hath rakho ji amaritpal nu chardikala ch rakho ji 🙏🙏🙏🏻🙏🏻