Sunke bhut rona aaiya, kehn nu shabad ni kehn nu, vaheguru tuhade bachian di te tuhadi lammi umar hove. Tuhade bachian de sare supne pure hoan. Vaheguru sariya khushian dIn
Sachhi yaar bohot emotional story a mein bohot bohot royi dekh ke shukar a raaba sade kol sab kuj a changa husband sas sohra dhee shukar a baba Deep Singh g lakh lakh sukar🙏🙏🙏🙏🙏
bain teri m pehla videos v dekhi c us time bhain ne apne ghar wale nu bahut smajaya par ohh smjya nii tuc guru ghar de srover ch maran tak gaye apne aap nu tuc bahut struggle kita life ch sanu tuc bahut motivate kita hun tuc ghabrao naa rab tuhanu hamesa khush rakhe 🙏🙏🙏🙏🙏🙏
😢 menu lgda c es duniya te main hi dukhi aa 😢pr duniya vi buht dukhi aa😢😢 Mera vi phla beta 4 din da hoke mukk gya c 😢hun duja beta hoya mere kol pr dukh ni pisha shd de😢 hun main Loka de ghara ch km krke apne bete nu pal rhi aa😢😢😢
Ji jis tra tusi sari story dasi a us acouding tuhada pehla valy bachy ny hi tuhadi kukh cho dubara janam lea ji waheguru ji tuhady bete ty meher bharea hatth rakhn jwaniia maney khush raho sdaa
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Waheguru ji waheguru ji
Waheguru ji waheguru ji
@@NarinderSingh-ks1bt4:09
@@NarinderSingh-ks1bt4:09
@@NarinderSingh-ks1bt4:09
ਅੱਖਾਂ ਚੋਂ ਹੰਝੂ ਨਿਕਲ ਆਏ ਪਹਿਲੇ ਦਸ ਮਿੰਟ ਦੀ ਸਟੋਰੀ ਸੁਣ ਕੇ ਭੈਣ ਦੀ ਵਾਹਿਗੁਰੂ ਜੀ ਭੈਣ ਦੇ ਪਰਿਵਾਰ ਤੇ ਮਹਿਰ ਭਰਿਆਂ ਹੱਥ ਬਣਾਈ ਰੱਖਣਾ
ਸਿੱਧੂ ਪੁੱਤ ਵੀ ਇਸੇ ਤਰ੍ਹਾਂ ਵਾਪਸ ਆ ਜਾਵੇ ਮੇਰਾ ਦਿਲ ਕਹਿੰਦਾ ਆਵੇਗਾ ਜ਼ਰੂਰ ਇਸ ਭੈਣ ਦੀ ਖੁਸ਼ੀ ਵਾਪਿਸ ਆਈ ਵਾਹਿਗੁਰੂ ਦਾ ਧੰਨਵਾਦ
ਭੈਣੇਂ ਮੇਰੀਏ ਮੈਂ ਤੁਹਾਨੂੰ ਸਟੇਜਾਂ ਤੋਂ ਸੁਣਦੀ ਹੁੰਦੀ ਸੀ ਤੇ ਅੱਜ ਤੁਹਾਡੀ ਜ਼ਿੰਦਗੀ ਦਾ ਸੱਚ ਸੁਣ ਕੇ ਆਪਣੀ ਜ਼ਿੰਦਗੀ ਦੇ ਦੁੱਖ ਛੋਟੇ ਲੱਗਣ ਲੱਗ ਪਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏
Hji bulkul ryt g sachi gal g tudi v a he prombile ha g
Shabas betee
Sadey dukh machiwaley jangla toh badey ho hi ni sakdey 😢
@@manikaur9097ਸਹੀ ਕਿਹਾ ਭੈਣ ਮੇਰੀਏ ਸਾਡੇ ਦੁੱਖ ਤਾ ਕੁੱਝ ਵੀ ਨਹੀਂ ਜੇ ਆਪਾਂ ਆਪਣੇ ਗੁਰੂਆਂ ਦੇ ਬਾਰੇ ਸੋਚੀਏ ਜਿੰਨਾ ਨੇ ਆਪਣੇ ਪਰਿਵਾਰ ਵਾਰਤੇ
ਰਮਨ ਭੈਣੇ ਤੇਰੀ ਸਟੋਰੀ ਸੁਣ ਕੇ ਮੈ ਬਹੁਤ ਰੋਈ🙏🏻ਮਾਲਕਾ
ਜੇ ਧੀਆਂ ਦੇਦਾਂ ਏ ਤੇ ਉਹਨਾਂ ਕਰਮ ਵੀ ਚੰਗੇ ਲਿਖੀ ਰਮਨ
ਮਾਲਕ ਨੇ ਫਿਰ ਊਹੀ ਬੱਚਾ ਤੇਰੀ ਝੋਲੀ ਚ ਪਾਇਆ🙏🏻ਰਮਨ ਤਹਾਡੀ ਆਓਣ ਵਾਲੀ ਜਿੰਦਗੀ ਪਰਮਾਤਮਾ ਖੁਸ਼ੀਆਂ
ਨਾਲ ਭਰ ਦੇਣ ਵਾਹਿਗੁਰੂ ਮਿਹਰ ਕਰਨ 🙏🏻🙏🏻
ਵਾਹਿਗੁਰੂ ਇਸ ਭੈਣ ਦੇ ਅੰਗ ਸਹਾਈ ਹੋਕੇ ਚੜਦੀਕਲਾ ਬਖਸਨ ਬਚਿਆ ਨੂੰ ਗੁਰਸਿੱਖੀ ਜੀਵਨ ਅਤੇ ਤੰਦਰੁਸਤੀ ਵਾਲੀ ਲੰਮੀ ਉਮਰ ਵਾਲੀ ਜਿੰਦਗੀ ਬਖਸੇ
ਧੀਏ ਪੁੱਤ ਤੇਰੇ ਵੱਰਗੀਆ ਮਾਵਾ ਰੱਬ ਸੱਬ ਨੁੰ ਦੈਵੇ ਅੱਜ ਕੱਲ ਦੀਆ ਪਾਪੀ ਮਾਵਾ ਬੱਚੀਆ ਨੁੰ ਸੁੱਟ ਕੇ ਚੱਲੈ ਜਾਦੀਆ ਓਨਾ ਦਾ ਕਿੱਤੇ ਵੀ ਭੱਲਾ ਨੀ ਹੋਣਾ
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਦੁੱਖ ਭਰੀ ਕਹਾਣੀ ਸੁਣਾਈ ਸੁਣ ਕੇ ਮਨ ਬੋਹਤ ਹੀ ਭਾਵੁਕ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਰੱਬ ਤੁਹਾਡੇ ਬੱਚਿਆਂ ਦੀ ਉਮਰ ਲੰਬੀ ਕਰੇ ਜੀ
ਵਾਹਿਗੁਰੂ ਜੀ ਭੈਣ ਨੂੰ ਪਰਿਵਾਰ ਨੂੰ ਤੰਦਰੂਸਤੀ ਤੇ ਨਸੇ ਵਾਲਿਆ ਨਾਲ ਲੜਨ ਦਾ ਬਲ ਬਖਸਣਾ ਜੀ। ਧੀ ਤੋ ਬਹੁਤ ਕੁਝ ਸਿੱਖਣ ਨੂੰ ਜਿੰਦਗੀ ਨਾਲ ਲੜਨ ਦਾ ਹੋਸਲਾ ਮਿੱਲਦਾ ਹੈ
ਰਮਨ ਭੈਣੇ ਪ੍ਹਮਾਤਮਾ ਅੱਗੇ ਅਰਦਾਸ ਕਰਦਾ ਹਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ
ਰਮਨ ਮੁਰਖਾਈ ਬੇਟੇ ਗੁਰੂ ਜੀ ਬਹੁਤ ਕੁਝ ਦੇਵੇਗਾ ਹੌਸਲਾ ਬੁਲੰਦ ਰਖਿਉ ਬੱਚੇ ਨੂੰ ਜਿੰਦਗੀ ਲੰਮੀ ਕਰਨ
ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇਰੇ, ਬੇਟੇ ਨੂੰ ਤੰਦਰੁਸਤੀ ਬਖ਼ਸ਼ੇ
Salute bhan sahi kha ਜਗਾ ਤਮਾਸ਼ਾ ਦੇਖਦਾ ਤੇ ਉਹਨਾਂ ਵਿੱਚ ਬਾਹਲੇ ਆਪਣੇ ਹੁੰਦੇ ਬਹੁਤ ਹੌਸਲਾ ਮਿਲਿਆ ਤੁਹਾਡੀਆਂ ਗੱਲਾਂ ਸੁਣ ਕੇ
ਭੈਣ ਮੈਰੀਏ ਰੱਬ ਦੇ ਘਰ ਦੇਰ ਆ ਹਨੈਰ ਭੈਣਾ ਤੈਰਾ ਤੇ ਤੈਰੇ ਬੱਚੀਆ ਦਾ ਰੱਬ ਰਾਖਾ ਆ
ਵਾਹਿਗੁਰੂ ਜੀ ਰਮਨਦੀਪ ਅਤੇ ਬੱਚੇ ਨੂੰ ਤੰਦਰੁਸਤੀ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ
ਭੈਣ ਮੇਰੀਏ ਤੇਰਾ ਦੁੱਖ ਵੱਡਾ ਦੁੱਖ ਤਾਂ ਮੇਰਾ ਵੀ ਹੈ ਪਰ ਤੇਰੇ ਦੁੱਖ ਤੋ ਹਿਂਮਤ ਮਿਲੀ ਹੈ ਵਾਹਿਗੁਰੂ ਜੀ ਤੇਰੇ ਅਤੇ ਤੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੇ
Hji bulkul ryt g sachi gal g
ਬਹੁਤ ਦੁੱਖਾਂ ਭਰੀ ਕਹਾਣੀ ਹੈ ਭੈਣ ਮੇਰੀ ਦੀ ਵਾਹਿਗੁਰੂ ਜੀ 🙏 ਭੈਣ ਮੇਰੀ ਦੀਆਂ ਝੋਲੀ ਖੁਸ਼ੀਆਂ ਨਾਲ ਭਰਕੇ ਰੱਖਣਾ ਸਤਿਨਾਮ🙏 ਵਾਹਿਗੁਰੂ ਜੀ
ਵਾਹਿਗੁਰੂ ਜੀ ਆਪ ਜੈਸੀ ਧੀ ਹਰ ਘਰ ਪੈਦਾ ਕਰਨ
ਵਾਹਿਗੁਰੂ ਜੀ ਸਭ ਦੀਆਂ ਧੀਆਂ ਨੂੰ ਸੁਖੀ ਰੱਖਿਉ 🙏🏻ਕਿਸੇ ਦੀ ਕਿਸਮਤ ਵਿਚ ਦੁੱਖ ਨਾ ਲਿਖਣਾ 🙏🏻ਭੈਣ ਜੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਪਰਮਾਤਮਾ ਖ਼ੁਸ਼ੀਆਂ ਨਾਲ ਭਰ ਦੇਣ
ਭੈਣ ਰਮਨਦੀਪ ਕੌਰ ❤ ਤੁਸੀਂ ਬਹੁਤ ਹੀ ਮਹਾਨ ਓ 😇🙏 ਤੁਹਾਡੀ ਦਰਦ ਭਰੀ ਕਹਾਣੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਹੋਇਆ ਚਲੋ ਰੱਬ ਖੈਰ ਕਰੇ ਹੁਣ ਤੁਹਾਨੂੰ ਕੋਈ ਦੁੱਖ ਨਾ ਦੇਖਣਾ ਪਵੇ ❤❤
ਏਹ ਸੱਚ ਮੁੱਚ ਹੀ ਤੇਰਾ ਓਹੀ ਲਾਲ ਹੈ ਬੇਟਾ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਤੇਰੀ ਦਿੱਲੀ ਅਰਦਾਸ ਪਰਵਾਨ ਕਰ ਲਈ ਹੈ। ਜਦੋਂ ਕੋਈ ਸਤਗੁਰੂ ਤੇ ਭਰੋਸਾ ਕਰ ਅਰਦਾਸ ਕਰਦਾ ਹੈ ਤੇ ਯਕੀਨ ਰੱਖਦਾ ਹੈ ਕਿ ਮੈਂ ਗੁਰੂ ਕੋਲੋਂ ਏਹ ਦਾਤ ਮੰਗੀ ਹੈ ਤੇ ਉਹ ਦੇਵੇਗਾ, ਥੋੜ੍ਹੀ ਦੇਰ ਹੋ ਸਕਦੀ ਹੈ ਪਰ ਆਸ ਪੂਰੀ ਹੁੰਦੀ ਹੈ, ਸੋ ਹੋ ਗਈ ਬੇਟਾ ਅਤੇ
ਭੈਣ ਮੇਰੀਏ ਜ਼ਿੰਦਗੀ ਵਿਚ ਡੱਟ ਕੇ ਰਹੀਂ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇ ਗਾ
ਵਾਹਿਗੁਰੂ ਨੇ ਜਿਸ ਵਿਅਕਤੀ ਤੋ ਵੱਡੀ ਸੇਵਾ ਲੈਣੀ ਹੁੰਦੀ ਹੈ .. ਉਸ ਤੇ ਜ਼ਿੰਦਗੀ ਵਿਚ ਵੱਧ ਦੁੱਖ ਆਉਂਦੇ ਹਨ। ਕਿਉਂਕਿ ਪਰਮਾਤਮਾ ਹਰ ਪੱਖ ਤੋਂ ਉਸਦੀਆਂ ਕਮੀਆਂ ਦੂਰ ਕਰਦਾ ਹੈ ਤੇ ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰਨਾ ਸਿਖਾਉਂਦਾ ਹੈ.. ਪਰਮਾਤਮਾ ਪਰਖ ਵੀ ਕਰਦਾ ਹੈ… ਵਿਅਕਤੀ ਦੀ ਇਗੋ ਵੀ ਦੂਰ ਕਰਦਾ ਹੈ… ਉਸਦੇ ਆਪਣੇ ਹੀ ਤਰੀਕੇ ਹੁੰਦੇ ਨੇ… ਪਰ ਫਿਰ ਵੀ ਵਾਹਿਗੁਰੂ ਆਪੇ ਹੌਸਲਾ ਦਿੰਦਾ ਹੈ.. ਆਪੇ ਬਾਂਹ ਫੜਦਾ ਹੈ… ਕੁਝ ਆਪਣੇ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਵੀ ਹੋ ਰਿਹਾ ਹੁੰਦਾ ਹੈ.. ਪੇਕੇ ਤੇ ਸਹੁਰਿਆਂ ਦੋਵਾਂ ਪਾਸਿਆਂ ਤੋਂ ਮਦਦ ਨਹੀ ਮਿਲਦੀ। ਪਰ ਚੜਦੀਕਲਾ ਵਿੱਚ ਰਹਿ ਕੇ ਤੇ ਰੱਬ ਤੇ ਯਕੀਨ ਰੱਖਣ ਨਾਲ ਸਭ ਕੁਝ ਸਹੀ ਹੋ ਜਾਂਦਾ ਹੈ। 🙏🙏🙏। pure soul ਨਾਲ ਅਜਿਹੇ ਹਾਦਸੇ ਵੱਧ ਵਾਪਰਦੇ ਹਨ।
Hji bulkul ryt g sachi gal g tudi bhut vadia comment g tuda
ਇਹ ਜਿੰਦਗੀ ਵਾਂਗ ਸਰਾ ਦੇ ਜਾਪੇ ।।ਕੋਈ ਤੁਰ ਜਾਂਦਾ ਕੋਈ ਆ ਜਾਂਦਾ।। ਕੋਈ ਫੁੱਲਾਂ ਨਾਲ ਵੀ ਖੇਡਦਾ ਨਹੀਂ।।ਕੋਈ ਕੰਡਿਆ ਨਾਲ ਨਿਭਾ ਜਾਂਦਾ।। ਭੈਣ ਮੇਰੀ ਏ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ।from Adam pur doaba Jalandhar
Sunke bhut rona aaiya, kehn nu shabad ni kehn nu, vaheguru tuhade bachian di te tuhadi lammi umar hove. Tuhade bachian de sare supne pure hoan. Vaheguru sariya khushian dIn
Sachhi yaar bohot emotional story a mein bohot bohot royi dekh ke shukar a raaba sade kol sab kuj a changa husband sas sohra dhee shukar a baba Deep Singh g lakh lakh sukar🙏🙏🙏🙏🙏
Didi rona aya gya tuhade story sun ke wahguru thanu hor himet bakshan. Bachya de lami omer hoye. 🙏
ਰਮਨ ਦੀਪ ਜੀ ਸਲਾਮ ਤੁਹਾਡੀ ਮਿਹਨਤ ਨੂੰ ਸਮਾਜ ਤਾਂ ਨਾ ਭੁੱਖੇ ਨੂੰ ਰੋਟੀ ਦਿੰਦਾ ਨਾ ਰੱਜੇ ਨੂੰ ਖਾਣ ਦਿੰਦਾ
ਭੈਣੇ ਤੇਰਾ ਦੁੱਖ ਸੁਣ ਕੇ ਮੈਂ ਬਹੁਤ ਰੋਈ ਜਿਵੇ ਮੇਰੇ ਵੀ ਕਾਲਜੇ ਚੌ ਕੋਈ ਰੁੱਗ ਭਰਕੇ ਲੈ ਗਿਆ
ਸਲਾਮ ਭੈਣੇ ਤੈਨੂੰ ਤੇ ਤੇਰੀ ਸੋਚ ਨੂੰ
ਮੈਂ ਹਮੇਛਾ ਰੂਪ ਰੁਲਦਾ ਵੇਖਿਆ
ਜਿੰਨਾ ਨੇ ਐਨੇ ਦੁੱਖ ਦਿੱਤੇ ਰੱਬਾ ਉਹਨਾ ਦਾ ਹਿਸਾਬ ਕਿਤਾਬ ਆਪਣੀ ਕਹਿਚਰੀ ਵਿਚ ਜ਼ਰੂਰ ਲਵੀਂ
ਇੱਥੇ ਤਾਂ ਮਿਲਦਾ ਨਹੀ
ਬੀਬਾ ਜੀ ਬਹੁਤ ਚੰਗੀ ਗੱਲ ਲੱਗੀ ਕਿ ਤੁਸੀਂ ਹਰ ਦੁੱਖ ਵੇਲੇ ਗੁਰੂ ਘਰ ਜਾਂਦੇ । ਬੀਬਾ ਜੀ ਤੁਸੀਂ ਇੱਕ ਬਾਂਹ ਵਿੱਚ ਕੜਾ ਪਾਇਆ ਹੋਇਆ ਅਤੇ ਇਸ ਦੇ ਉਲਟ ਦੂਜੇ ਹੱਥ ਦੀਆਂ ਉਂਗਲਾਂ ਵਿੱਚ ਰੰਗ ਬੇਰੰਗ ਨਗ ਵੀ ਪਾਏ ਹੋਏ ਹਨ । ਇਹ ਰੰਗ ਬਰੰਗੇ ਨਗ ਜ਼ਿੰਦਗੀ ਨਹੀਂ ਬਦਲ ਸਕਦੇ , ਜ਼ਿੰਦਗੀ ਤਾਂ ਮਿਹਨਤ ਅਤੇ ਹੌਸਲੇ ਨਾਲ ਬਦਲੀ ਜਾ ਸਕਦੀ ਹੈ ।
Her confident level is very high, and well spoken
So brave Ramandeep ji. God bless you & your family & your children.
Didi ji rona aa giya badi dukhi aa meri bhen love you bhene waheguru ji mehar karan ge
Tuhadi soch nu salaam bhen ji , tusi es tarah ji strong rehna.
Bhen ji tusi bahut strong ho, waheguru bless you and you your children 🙏
ਤੁਸੀ ਬਹੁਤ ਸੈਸੇਟਿਵ ਹੋ ਪਰ ਤੁਸੀ ਗੱਲਾਂ ਵਿਚ ਪੁੱਤਾਂ ਨੂੰ ਧੀਆਂ ਨਾਲੋ ਵੱਧ ਤਰਜੀਹ ਦਿੰਦੇ ਹੋ। ਜਦੋ ਕਿ ਪਰਮਾਤਮਾ ਨੇ ਦੋਵਾਂ ਨੂੰ ਬਰਾਬਰ ਬਣਾਇਆ ਹੈ। ਜਿਵੇ ਤੁਸੀ ਕਿਹਾ ਹੈ ਪੁੱਤ ਤਾਂ ਪੁੱਤ ਹੁੰਦੇ ਨੇ … ਧੀਆਂ ਦੀ ਕੌਣ ਸੁਣਦਾ… ਧੀਆਂ ਦਾ ਕੀ ਆ … ਹਰੇਕ ਨੂੰ ਆਪਣੀ ਬੋਲਚਾਲ ਵਿੱਚ ਚੜਦੀਕਲਾ ਵਾਲੇ ਲਫ਼ਜ਼ ਹੀ ਵਰਤਣੇ ਚਾਹੀਦੇ ਹਨ… ਜਿਵੇ ਬੋਲਾਂਗੇ .. ਉਵੇ ਹੀ ਜ਼ਿੰਦਗੀ ਵਿਚ ਵਾਪਰਨ ਲੱਗ ਜਾਂਦਾ ਹੈ। ਮੈਂ ਵੀ ਇਹ ਕਿਤੋ ਸੁਣਿਆ ਹੋਇਆ। 🙏🙏 ਵੈਸੇ ਤੁਹਾਡੇ ਵਿੱਚ ਬਹੁਤ ਹੋਸਲਾ ਹੈ।
ਵਾਹਿਗੁਰੂ ਜੀ ਮਿਹਰ ਕਰਨ ਭੈਣੇ ਤੇਰੇ ਤੇ
ਭੈਣ ਮੇਰੀਏ ਧੰਨ ਤੇਰੇ ਹੋਂਸਲੇ ਨੂੰ ਦਿਲੋਂ ਸਲਾਮ
ਇਹ ਗੱਲਾਂ ਸੱਚ ਆ ਮੇਰੇ ਨਾਲ਼ ਵੀ ਏਦਾ ਹੋਇਆ ਸੀ। ਮੇਰਾ ਭਰਾ ਐਕਸੀਡੈਟ ਨਾਲ਼ ਮਰਕੇ ਮੇਰੇ ਘਰੇ ਜਨਮਿਆ ਸੀ। ਪਤਾ ਨੀ ਕਿਸੇ ਕਿਸੇ ਦੀ ਕਿਸਮਤ ਏਦਾਂ ਕਿਉ ਆ
Sab raab da range a g
ਰਮਨ ਦੀਪ ਦੀ ਜ਼ਿੰਦਗੀ ਅਤੇ ਮੇਰੀ ਜ਼ਿੰਦਗੀ ਵਿੱਚ ਕੋਈ ਫਰਕ ਨਹੀ ਮੈਂ ਆਦਮੀ ਹੋਣ ਕਰਕੇ ਟਾਈਮ ਬਿਤਾ ਰਿਹਾ ਹਾਂ
ਰਮਨ ਦੀਪ ਜੋ ਪਹਿਲਾਂ ਦੁੱਖ ਝੱਲੇ ਹੋਏ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਤੋਂ ਅੱਗੇ ਜ਼ਿੰਦਗੀ ਬਹੁਤ ਵਧੀਆ ਬਤੀਤ ਹੋਵੇ ਅਤੇ ਰਮਨਦੀਪ ਅਤੇ ਬੇਟੀ ਬੇਟਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਬੇਟੀ ਬੇਟਾ ਰਮਨਦੀਪ ਦੇ ਆਗਿਆਕਾਰੀ ਬਣਨ
ਦੇਹੀ ਗੁਪਤ ਬਿਦੇਹੀ ਦੀਸੈ।।ਭੈਣਾ ਅੰਦਰਲੀ ਦੇਹੀ ਨਹੀਂ ਮਰਦੀ ।ਇਹ ਓਹੀ ਦੇਹ ਆ ਪਹਿਲੇ ਵਾਲੀ।ਨਾਮ ਜਪਿਆ ਕਰੋ ਦੋ ਘੰਟੇ ਰੋਜ ਗੁਰਬਾਣੀ ਪੜਨ ਤੋਂ ਵਾਹਿਗੁਰੂ ਭਲਾ ਕਰੇ
😢😢😢😢😢😢😢😢😢😢😢😢😢😢😢😢😢😢😢😢😢😢ਹਾਏ ਭੈਣ ਮੇਰੀੲਏ ਮੇਰੀ ਰੂਹ ਹਿਲ ਗੲਈ ਹਾਏ ਰਬਾ ਕਿਸੇ ਵੀ ਮਾਂ ਦੇ ਬੱਚੇ ਨੂੰ ਕਚ ਨਾ ਹੋਵੋ
Hji bulkul ryt g sachi gal g tudi
ਦੀ ਦੀ ਮੈਨੂੰ ਬਹੁਤ ਪਸੰਦ ਤੁਸੀ ਮੈ ਸੋਨੂੰ ਬਹੁਤ ਲਾਈਕ ਕਰਦੀ ਕਿਉ ਕਿ ਸੋਨੂੰ ਦੇਖ ਹਿਮਤ ਮਿਲਦੀ ਅ
Very motivational and emotional and sad story of this brave lady. God bless her
ਸਿੱਧੂ ਪੁਤਰ ਵੀ ਇਸ ਤਰਾ ਵਾਪਸ ਆ ਜਾਵੇ ਉਸਦੀ ਮਾ ਨੂੰਹ ਵੀ ਪੁਤਰ ਮਿਲ ਜਾਵੇ ਪ੍ਰਮਾਤਮਾ ਮਿਹਰ ਕਰੀ
ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ
Be strong you are a great soul.
She is very brave and bold lady. Always fighting against drugs
bain teri m pehla videos v dekhi c us time bhain ne apne ghar wale nu bahut smajaya par ohh smjya nii tuc guru ghar de srover ch maran tak gaye apne aap nu tuc bahut struggle kita life ch sanu tuc bahut motivate kita hun tuc ghabrao naa rab tuhanu hamesa khush rakhe 🙏🙏🙏🙏🙏🙏
Pehla kehri c dseo pls
😢 ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ੇ ਅਤੇ ਗੁਰਸਿੱਖੀ ਜੀਵਨ ਦੇ 🙏
Waheguru. Waheguru. Ji
ਇੱਹ ਦੱਸਣਾ ਭੈਣ ਉੱਸ ਪਰਿਵਾਰ ਦਾ ਕੀ ਹਾਲ ਹੈ ਕਿਉਕਿ ਇੱਸ ਤਰਾ ਦਾ ਪਰਿਵਾਰ ਕਦੇ ਸੁੱਖੀ ਨਹੀ ਵੱਸਦਾ ਹੁੰਦਾ ਹੁਣ ਧੀਆ ਨੂੰ ਵੀ ਬੇਨਤੀ ਹੈ ਕਦੇ ਇੱਸ ਭੈਣ ਵਾਗ ਤਸੱਦਦ ਨਾ ਸਹਿਣਾ।
ਸ਼ਾਬਾਸ਼ ਭੈਣ ਪ੍ਰਮਾਤਮਾ ਚੜਦੀ ਕਲਾ ਬਖਸ਼ਿਸ਼ ਕਰਨ
ਜਿਹਦੇ ਨਾਲ ਬੀਤੀ ਹੋਵੇਗੀ ਉਹੀ ਸਮਝੋਂ ਭੈਣੇ ਤੇਰੀਆਂ ਗੱਲਾਂ ਨੂੰ 😢
ਵਾਹਿਗੁਰੂ ਜੀ ❤ਵੱਡਾ ਕਰੇਂ ਭੈਣ ਜੀ ਦਾ
She is a good speaker. Well spoken
ਮਨ ਬਹੁਤ ਭਰ ਗਿਆ 😭
Waheguru ji 🙏Chardikla Rakhe is Beti Te and bachean Te ❤
bhhut dard bhari khani aa Didi,rab saree dukh katt deve waheguruji,mere ta rona 😭😭aa gaya
ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖਣ ਜੀ ਮੈਂ ਤੁਹਾਡੀ ਜਿਹੜੀ ਵੀਡੀਓ ਆਵੇ ਜ਼ਰੂਰ ਦੇਖਦੀ ਹਾਂ ਜੀ
Hji bulkul ryt g sachi gal g
Waheguru ji koi ki kise Taran dukhi na hove😢
Waheguru mehar krn meri bhan bahut himmat wali aa Malik chardikala ch rakhan..
ਪੁੱਤ ਤੇਰੀ ਸਟੋਰੀ ਵੀ ਦੇਖੀ ਜਾਦੇਂ ਹਾਂ ਪਰ ਰੋਈ ਵੀ ਜਾਂਦੇ ਆ 😭😭😭😭ਤੂੰ ਪੁੱਤ ਫਿਰ ਵੀ ਸਟਰੋਗ ਪੁੱਤ ਜੰਡਾ ਵਾਲੇ ਬਹੁਤ ਨਸ਼ਾ ਕਰਦੇ ਨੇ ਪੁੱਤ ਵਾਹਿਗੁਰੂ ਗੁਰੂ ਜੀ ਮਹਿਰ ਕਰਨ ਪੁੱਤ ਤੇਰੇ ਤੇ 😭😭😭😭
Bhut madi gal g nasha na bhut bura hall kita pa wa loka da waheguru ji kirpa kar na sab ta
Vahegurumeharkari
Ji
ਵਾਹਿਗੁਰੂ ਜੀ 🙏🙏🙏🙏🙏🙏
ਬਹੁਤ ਬਹੁਤ ਦੁਖਦਾਈ ਕਹਾਣੀ l
😢 menu lgda c es duniya te main hi dukhi aa 😢pr duniya vi buht dukhi aa😢😢 Mera vi phla beta 4 din da hoke mukk gya c 😢hun duja beta hoya mere kol pr dukh ni pisha shd de😢 hun main Loka de ghara ch km krke apne bete nu pal rhi aa😢😢😢
Punjab di ਸ਼ੇਰਨੀ 😊
Waheguru. Mehar. Kri. Bhain. Te
Di main bhot video dekhdi tohadi,pr aj PTA lgga kine dukh dekhe tusi, waheguru ji tohade bachea di lambi umar kte
ਵਾਹਿਗੁਰੂ ਜੀ ਤੁਹਾਨੂੰ ਬਹੁਤ ਹੋਸਲਾ ਦੇਣ ਜੀ
Waheguru tuhanu har Khushi deve
Parmatma tenu agge Vali jingi ch bahut khus rakhn sistet ji,tusi pehli jindgi ch bahut dukh dekhe
Salut aa bhen tnu ma pheli vaar kise di 1 hour di video full dekhi❤ u r suprior one
ਯੁਗ ਯੁਗ ਜੀ ਭੈਣੇ
Mai bhut sunya c tuhanu par aap da dard az feel hoya... Waheguru g tuhanu bhut sara bal bhksn... 🙏🙏
Satnam waheguru ji kirpa karo sab ta g
Ji jis tra tusi sari story dasi a us acouding tuhada pehla valy bachy ny hi tuhadi kukh cho dubara janam lea ji waheguru ji tuhady bete ty meher bharea hatth rakhn jwaniia maney khush raho sdaa
ਬੇਟੀ ਮੈ ਤੇਰੀ ਆ ਵੀਡੀਓ ਬਹੁਤ ਦੇ ਤੋ ਵੇਖਿਆ ਕਰਦੀ ਐ ❤❤
ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ 🙏🙏
God bless this great brave lady
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji 🙏 mehar krni es parivar
Kudrat hamesha es parivar tey mehar rakhey
Very good Raman bhenji tude wargyian betia har ghar janam hove punjab sudershan jave
ਰਾਜੀ ਭੈਣ ਜੀ ਜੋ ਔਰਤ ਬਹੁਤ ਜਿਆਦਾ ਦੁੱਖ ਹੋਣ ਕੁਦਰਤ ਉਸਨੂੰ ਹੇਣਟ ਜਰੂਰ ਦਿਦੀ,😢
Strong woman ❤ god bless her
Inayat Singh Ji aap Ji da Naam boht sohna, but veer Ji meaning Ki aa Inayat da ?
Parmatma G Ais Bahan Ais Bacha Ta Purri Zindagi Mehar Kario Waheguru G Waheguru G Waheguru G
ਮੈਂ ਤਾਂ ਰੋਈ ਹੀ ਗਈ ਹਾਂ ਕਿ ਕੁੜੀਆਂ ਨੂੰ ਕੋਈ ਸੁੱਖ ਨਹੀਂ ਮਿਲਦਾ
Waheguru ji mehar kro asi bhani te
Waheguru ji very nice g MAER putt ji 🥲🥲🥲🥲🙏🙏
Very emotional story aa
Ji bahut dukh hoea and hanju v bhut aae❤
ਰਮਨਦੀਪ ਕੌਰ ਜੀ ਆਪ ਜੀ ਦੀ ਦੁਖਦਾਈ ਸਟੋਰੀ ਸੁਣੀ ਨਹੀ ਜਾਂਦੀ ਪਰ ਮੈਂ ਬੈਠਕੇ ਸਾਰੀ ਸੁਣੀ। ❤️🙏😭
Hji bulkul ryt g sachi gal g bhut dukh bhari kahni ha g
Waheguru ji 🙏🏻
Waheguru ji Maher kreo sab ty🙏🙏
Waheguru bless you and your family 😇🙂😊
Waheguru ji 🙏🙏 bhut strong a bhene tu
Sidhu puttbe as tira he bapes aa java waheguru ji jstira bhan nu putt bapes malea sister ji putt the waheguru ji.lambi omer kara
Waheguru ji mehar karan sister te 🙏
ਹੁਕਮਨਾਮੇ ਵਿੱਚ ਵੀ “ਜਗੈ ਦੀਪ” ਲਫ਼ਜ਼ ਆਇਆ ਸੀ ਜਿਸ ਤੋ ਅੰਦਾਜ਼ਾ ਹੋ ਗਿਆ ਹੋਣਾ ਕਿ ਪਹਿਲੇ ਬੱਚੇ ਦਾ ਨਾਮ ਦੀਪਜੋਤ ਸੀ … ਉਹੀ ਜੋਤ ਦੁਬਾਰਾ ਜਗੇਗੀ 🙏🥰
Bhut dardnak kahani aa sis di😢😢