Wakei eho jhi himat parmatma kolo hi mildi a .bhut himat vali ladki..a..kya manzar huna us tym isde lei jd ina struggle kr rhi c rooh hill gei ..sunde....same ive hi ik phase mohali di lady nal hoea c. Ohna nu v bhut sanman miley c sarkar vlo ..ohna di story v sunani chahidi tuhanu
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
Himmant. Hausla. Nau. Salam. Aa
Bahadur. Kuri. De. Jajbe. Nau. Salam. Aa
@@narinderjitsingh3425😂😂😂😂
ਧੰਨਵਾਦ ਓਸ ਮੁਸਲਿਮ ਪਰਿਵਾਰ ਦਾ ।।
ਜੇ ਇਸ ਦੁਨੀਆਂ ਵਿੱਚ ਭੈੜੇ ਇਨਸਾਨ ਹਨ ਤਾਂ ਚੰਗੇ ਇਨਸਾਨਾਂ ਦੀ ਵੀ ਕੋਈ ਕਮੀ ਨਹੀਂ ਹੈ ।
ਉਸ ਮੁਸਲਿਮ ਪਰਿਵਾਰ ਨੂੰ ਦਿਲ ਤੋਂ ਸਲਾਮ🫡🫡🫡
ਵਾਹਿਗੁਰੂ ਜੀ ਉਸ ਮੁਸਲਿਮ ਪਰਿਵਾਰ ਨੂੰ ਸਦਾ ਚੜਦੀ-ਕਲਾ ਵਿੱਚ ਰੱਖਣਾ 🙏
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਸਭ ਭਾਈ ਭਾਈ। ਧੰਨਵਾਦ ਉੱਸ ਪਰਿਵਾਰ ਦਾ ਜਿਹਨਾ ਨੇ ਬੇਟੀ ਦੀ ਮਦਦ ਕੀਤੀ। ਤੇ ਸਰਮ ਆਈ ਉੱਸ ਡਾਕਟਰ ਤੇ ਜਿੱਹੜੇ ਪਹਿੱਲਾ ਇਲਾਜ ਨਹੀ ਕੀਤਾ ਸਾਬਾਸ ਆਟੋ ਯੁਨੀਅਨ ਦਾ ਜਿੱਹਨਾ ਨੇ ਮੁਜਰਮ ਨੂੰ ਫੜਨ ਲਈ ਇਕੱਠ ਕੀਤਾ।
ਸਲਾਮ ਬੇਟੀ ਦੀ ਬਹਾਦਰੀ ਨੂੰ ਜੋ ਮੌਤ ਦੇ ਮੁੰਹ ਵਿੱਚੋ ਆਪਣੀ ਹਿੰਮਤ ਨਾਲ ਰੱਬ ਨੂੰ ਵੀ ਮਜਬੂਰ ਕੀਤਾ ਕਿ ਮੈ ਮਰਨਾ ਨਹੀ ਉੱਸ ਪਾਪੀ ਨੂੰ ਦੇਖਦੇ ਰਹਿੱਣਾ ਕਿਤੇ ਜੇਲ ਵਿੱਚੋ ਬਾਹਰ ਨਾ ਆ ਜਾਵੇ।
ਸਾਰੀਆ ਬੇਟੀਆ ਨੂੰ ਇੱਸ ਧੀ ਤੋ ਸਿੱਖਣਾ ਚਾਹੀਦਾ ਹੈ ਕਿਵੇ ਕਿਸੇ ਬਘਿਆੜ ਨਾਲ ਮੁਕਾਬਲਾ ਕਰਨਾ ਹੈ ਕਿਉਕਿ ਹੁਣ ਗਲੀ ਗਲੀ ਹਲਕੇ ਕੁੱਤੇ ਘੁੰਮ ਰਹੇ ਹਨ ਸਾਬਾਸ ਧੀਏ ਜੁਗ ਜੁਗ ਜੀ। ਵਾਹਿਗੁਰੂ ਤੇਨੂੰ ਲੰਬੀ ਉੱਮਰ ਤੇ ਹਮੇਸਾ ਤੰਦਰੂਸਤੀ ਬਖਸਣ ਜੀ
ਇਸ ਬੇਟੀ ਦੀ ਗੱਲਬਾਤ ਸੁਣ ਕੇ ਸਮਝਣ ਦੀ ਲੋੜ ਹੈ ਕਿ ਜੇਹੜਾ ਮੁਜਰਮ ਹੁੰਦਾ ਉਹ ਧਰਨੇ ਵਿੱਚ ਸੱਭ ਤੋ ਵੱਧ ਰੌਲਾ ਪਾਉਦਾ ਹੈ। ਕੁੜੀ ਦੀ ਦਲੇਰੀ ਸਲਾਮ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼
ਭੈਣੇ ਉਹ ਮੁਸਲਿਮ ਗ਼ਰੀਬ ਪਰਿਵਾਰ ਦੀ ਤੁਸੀਂ ਜ਼ਰੂਰ ਮੱਦਦ ਕਰਨੀ ਸੀ ਜਿਨ੍ਹਾਂ ਨੇ ਤੁਹਾਨੂੰ ਦੂਜ਼ਾ ਜ਼ਨਮ ਦਿੱਤਾ ਵਾਹਿਗੁਰੂ ਜੀ 🙏🏻
ਓ ਭਈ ਮੈ ਵੀ ਮੁਸਲਿਮ ਹਾਂ ਪਰ ਪੈਸਾ ਨਾ ਭਈ ਇਸ ਸਾਡੀ ਸਿਸਤਰ ਹੈ 😢😢😢
ਵਾਹਿਗੁਰੂ ਜੀ ਨੇ ਸਾਥ ਦਿੱਤਾ ਬੱਚੀ ਦਾ ਬਾਕੀ ਉਸ ਮੁਸਲਮਾਨ ਪਰਿਵਾਰ ਵਿੱਚ ਵੀ ਵਾਹਿਗੁਰੂ ਜੀ ਨੇ ਹਿੰਮਤ ਬਖ਼ਸ਼ੀ
ਭੈਣ ਜੀ ਤੁਸੀਂ ਬਹੁਤ ਬਹਾਦਰ ਹੋ god bless you 😍
ਬਹੁਤ ਦਲੇਰ ਬੇਟੀ ਹਿੰਮਤ ਦਿਲੀਂ ਦਿਲ ਦਲੇਰ ਹੋਣਾ ਚਾਹੀਦਾ ਹੈ। ❤❤❤
Bilkul sahi g
Kitho ho g tuc g
ਜਗਰਾਉਂ ਕੋਲ ਤੋ
Ki krde ho g tuc g
Waheguru ji mehar karn ge beti te God bless you
ਸੈਲਿਊਟ ਹੈ ਬੇਟਾ ਜੀ।ਆਪ ਦੀ ਬਹਾਦਰੀ ਨੂੰ।ਉਸ ਪਰਿਵਾਰ ਨੂੰ ਵੀ। ਜਿਸ ਨੇ ਆਪ ਨੂੰ ਬਚਾਇਆ।
Dhanbad us muslim privar da ..uhna muslim privar vrgi insaniyat hr kise de Dil ch hove
Yrr inne brave kudi yrr sachi Dil nu laggai gal bilkul sahi kitta akkha parrh aa e aa 😊😊😊😊😊😊😊😊😊😊😊😊😊😊😊😊😊
Thnx us muslim family da. Allha mehar kare tuhade te.
Waheguru ji lambia umra bakhsan bhen nu te khush rkhn hmesha boht h pyri aa bhen baki fikr n kri bhene rab appe saja de dinda aa ❤
ਹੋਰਾਂ ਵਾਸਤੇ ਵੀ ਪ੍ਰੇਰਨਾ ਸਰੋਤ ਇਸ ਕੁੜੀ ਦੀ ਦਲੇਰੀ
ਜੇਹੜੇ ਲੋਕ ਹਿੰਦੂ, ਸਿੱਖ, ਮੁਸਲਮਾਨ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਫੈਲੋਂਦੇ ਨੇ ਉਹ ਨੱਕ ਡੋਬ ਕੇ ਮਰ ਜਾਓ ਤੇ ਇਸ ਸ਼ੇਰਨੀ ਧੀ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਹਰ ਮਨੋਕਾਮਨਾ ਪੂਰੀ ਕਰਨ ਗੁਰੂ ਸਾਹਿਬ
A REAL BRAVE SHERNI (KAUR) OF BELOVED GOLDEN PUNJAB, 💪💪💪
ਬਹੁਤ ਬਹਾਦਰ ਲੜਕੀ
ਵਾਹਿਗੁਰੂ ਜੀ
Waheguru bhut kirpa krn tuhade doma te bachon wale te v
ਬਹੁਤ ਸੋਹਣੀ ਕੁੜੀ
ਭੈਣ ਜੀ ਫ਼ਿਲਮ ਬਣਾਉਣੀ ਸੀ ਕਿ ਬਹੁਤ ਵਧੀਆ ਕਹਾਣੀਆਂ ਤੇਰੀ
God bless u beta. u r very brave. may u live long and happy life. best of luck
Mera Behan, God bless you some tears in my eyes tusi zindgai vich aaga hi aaga Javo.
ਬਹੁਤ ਬਹੁਤ ਦਲੇਰ ਤੇ ਬਹਾਦਰ ਬੇਟੀ
Dhanbad Muslim Parivar da❤❤❤❤❤❤❤❤❤❤❤❤❤❤❤❤Waheguru Mir Karen❤❤❤❤❤❤❤❤❤❤❤❤❤❤❤❤
Brave girl waheguru jee mehar karngey
God bless you my sister
ਉਸ ਮੁਸਲਿਮ ਪਰਿਵਾਰ ਨੂੰ ਸਲਾਮ
Brave girl jis ney jindagi bachaee os Muslim privar bhot bahot thanks
Waheguru ji Waheguru ji 🙏❤
ਪੁਤਰ ਜੀ ਰੱਬ ਤੇਰੀ ਲੱਬਲੀ ੳੁਮਰ ਕਿਰੇ ਵਾਹਿਗ਼ੁਰੂ ਭਁਲਾ ਕਰੇ
Bohot vadia kita tci aho jhe loka nu jarur sja milni cahidi aaaa ❤
Beti di himmat nu slaam
proud of you beta ji ❤
Waheguru ji
ਬਹੁਤ ਦੁਖ ਭਰੀ ਕਹਾਣੀ ਹੈ
ਬੱਲੇ ਨੀ ਪੰਜਾਬ ਦੀਏ ਬਹਾਦੁਰ ਸ਼ੇਰ ਬੱਚੀਏ। ਵਾਹਿਗੁਰੂ ਤੈਨੂੰ ਬੁਲੰਦੀਆਂ ਬਖਸ਼ਣ।
Thank for the Muslims family we are proud of Muslims family God bless you
वन्दे मातरम् 💐💐 god bless you बेटा
Waheguru ji mehar krn🙏
God bless u beta long long and healthy life 🎉🎉❤ u beta
ਤੁਸੀ ਬਹੁਤ ਬਹਾਦੁਰ ਹੋ ਦੀਦੀ ਬਹੁਤ ਚੰਗਾ ਲੱਗਾ thodi interview ਦੇਖ ਕੇ ❤❤❤
Brave Heart Girl' Manpreet Sister Ko Salute
Waheguru ji bless you 🙏🏽💐🌺
ਵਾ ਨੀ ਬਹਾਦਰ ਧੀਏ
Manpreet kaur zeandabad betee jeno ALLAH rkhays aono Kon maray betee I happy rho I Hallep you Abbas paris
Muslim parivar da bahut sukriya
ਪਰਮਾਤਮਾ ਦੀ ਭਗਤੀ ਹੈ ਧੀ ਏ।
God bless you Manpreet
Shabash beta
Hindu Muslim Sikh Esai Asin Han Sare Bhai Bhai ❤
ਕੁੜੀਆ ਨੂੰ ਮੇਰਾ ਕਹਿਣਾ pepper spray ਆਪਣੇ bag ਵਿਚ ਰਖੋ
ਜਾ ਕਉ ਰਾਖੇ ਸਾਈਂ ਆ ਮਾਰ ਨਾ ਸਾਕੇ ਕੋਇ
V nice v brave girl God bless you beta
Waheguru ji sab bhena nu thode wrgi daleri ty soch dawe ..khuss reh bhane🫡🫡
Waheguru
bout dler aa didi ji tuc vdia lga interview sun le hosla vdd da
A Real brave girl
Rabb mehar kare tuhade uppar.
❤👍👍
God bless you always beta 🙏🏻
v.v.v.v.v. brave girl sister ha ji❤❤❤❤❤❤❤
Very brave girl
Very nice putter godblos you
Etho pta lagda k educated youth honi kinni jruri aa . Courage jinni v mili the power of education aa so proud of you sister😊
Muslim Pariwar da Dillon Dhanwad ❤g
Brave girl👍
Brave sis god bless u
Salute sister brave girl ❤❤❤❤
Very brave girl salute to u ❤
I’m Gobinder from England very good you strong
Great sister
Im Gobinder from England very good you strong girl im proud
Help help mi
Merya 7 sisters hun hor kise nu bhen nhi kah sakda c but tuhanu bhen kahnda han ji SATT SHIREE AKAL NI DEAR SISTER JI
Doctors should be required to treat patients with serious injuries. All interactions can be recorded on video if it can be a police case.
Waheguru ji as bachi ta Maher bhare a hath rakho ji put jiss nu rakhe saia mar ske Na koe pappi pap kma de aho jehe nu dhoi kite b nhi mildi hundi
Eh ta rodies ch v aye c God bless you sis❤❤❤❤
Wah sister king a tu.
Great putter ji
God bless you 🙏
So brave beti rab lambian umrsn devr
Wmk
Good manpreet and paterkar
Wakei eho jhi himat parmatma kolo hi mildi a .bhut himat vali ladki..a..kya manzar huna us tym isde lei jd ina struggle kr rhi c rooh hill gei ..sunde....same ive hi ik phase mohali di lady nal hoea c. Ohna nu v bhut sanman miley c sarkar vlo ..ohna di story v sunani chahidi tuhanu
Manpreet ji jis greeb privar na tuhadi madad kiti una di koi arthek madad karni chaidi ci
ਸਲੂਟ ਬੇਟੇ
And thanks uss family da
You are a brave girl
👏🏻👏🏻gus bless u sis🙏
Göd bless yoü beta from USA
vry brave may Allah bless u
Waheguru mehr kre😢😢😢😢 thode te b te os priwaar te jisne msihaa ban k smalyaa thonu❤
Nice didi
God bless u dii
Wmk❤🙌🏻
Vaheguru ji vaheguru ji vaheguru ji vaheguru ji vaheguru ji vaheguru ji
Brave bate