Papu ChuharChak 13 ਜੱਫਿਆਂ ਦਾ ਰਿਕਾਰਡ ਵੀ ਮੈਂ ਬਣਾ ਚੁੱਕਾ ਇੰਟਰਨੈਸ਼ਨਲ ਮੈਚਾਂ ਵਿੱਚ ।

Поделиться
HTML-код
  • Опубликовано: 8 ноя 2024

Комментарии • 303

  • @punjabpunjabiatzindabad2702
    @punjabpunjabiatzindabad2702 4 года назад +51

    ਕਹਿ ਕਹਿ ਮੇਲੇ ਲੁੱਟੇ ਨੇ ਪੱਪੂ ਬਾਈ ਨੇ ਰਿਕਾਰਡ ਬੋਲਦੇ ਨੇ ਅੱਜ ਵੀ

  • @palgagan
    @palgagan 4 года назад +12

    ਬਾਈ ਪੱਪੂ ਤੇਰੇ ਮੈਚ ਪੱਬਾਂ ਭਾਰ ਹੋ ਹੋ ਵੇਖੇ ਨੇ... welcome back ਬਾਈ best of luck

  • @punjabpunjabiatzindabad2702
    @punjabpunjabiatzindabad2702 4 года назад +70

    ਪੱਪੂ ਵਰਗਾ ਜਾਫੀ ਨੀ ਕੋਈ ਬਣ ਸਕਦਾ ਰੈਡਰਾ ਨੂੰ ਕਹਿ ਕਹਿ ਜੱਫੇ ਲਾਉਂਦਾ ਸੀ ਰੋਣ ਲਾਏ ਨੇ ਰੇਡਰ ਪੱਪੂ ਨੇ

  • @yashsahi4804
    @yashsahi4804 4 года назад +5

    ਜੱਟ ਜਾਫੀ ਪੱਪੂ ਬਾਈ ਝੋਟੇ ਜਿੰਨੀ ਜਾਨ ਵਾਲਾ ਜੀ ਆਇਆਂ ਨੂੰ ਵਾਪਸੀ ਲਈ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ

  • @sandeepbrar2843
    @sandeepbrar2843 3 года назад +1

    ਪੱਪੂ ਚੂਹੜਚੱਕ ਤੇ ਕੀਪਾ ਵੱਧਨੀ ਬਹੁਤ ਟੋਪ ਦੇ ਖਿਡਾਰੀ ਹੈ

  • @gurjeetsingh646
    @gurjeetsingh646 4 года назад +4

    ਏਕਮ ਦੀ ਇੰਟਰਵਿਊ ਦਿਉ ਜੀ

  • @Indiakahania
    @Indiakahania 4 года назад +6

    ਬਹੁਤ ਵਧੀਆ ਖਿਡਾਰੀ ਪੱਪੂ, ਮੈਂ ਇੰਗਲੈਂਡ ਵਿਖੇ ਮੈਚ ਵੇਖੇ ਸੀ ਤੇ ਫਿਰ ਕਨੇਡਾ ਵੀ, ਪੱਪੂ ਤੱਕੜੇ ਰੇਡਰਾਂ ਨਾਲ ਮੱਥਾ ਲਾਉਣ ਵਾਲਾ ਜਾਫੀ ਹੈ ।
    ਵਾਪਸੀ ਤੇ ਪੱਪੂ ਨੂੰ ਵਧਾਈ, ਬਾਕੀ ਇਹੀ ਕਹਿਣਾ ਚਾਹੁੰਦਾ ਕਿ ਪੱਪੂ ਨੂੰ ਦੁਨੀਆ ਸਿਰੇ ਦਾ ਜਾਫੀ ਮੰਨਦੀ ਏ ।
    ਮੈਦਾਨ ਵਿੱਚ ਆਉਣਾ ਹੁਣ ਤਾਂ ਪੂਰੀ ਤਿਆਰੀ ਨਾਲ ਆਈ ਵੀਰੇ, ਜੇ ਟੌਪ ਤੇ ਇੱਕ ਸੀਜ਼ਨ ਵੀ ਲਾ ਦੇਵੇ ਤਾਂ ਓਹੀ ਸਿਰਾ ਹੋ ਜਾਊ ਜੋ ਪਹਿਲਾਂ ਹੁੰਦਾ ਸੀ🙏🏼

  • @sukhidhaliwal1910
    @sukhidhaliwal1910 4 года назад +23

    ਪੱਪੂ ਸਿਰਾ ਕਬੱਡੀ ਦਾ

  • @gaganjassar8702
    @gaganjassar8702 4 года назад +3

    ਪੱਪੂ ਚੂਹੜ ਚੱਕੀਆ ਮੂਹਰੇ ਹੋ ਹੋ ਘੇਰਦਾ💪💪💪💪

  • @HSsingh741
    @HSsingh741 4 года назад +6

    Bohat he Vadia jafi Veer Papu Waheguru Chardikla Vaich Rakha Veer Papu nu Grounda Vaich Vapsi Karn,

  • @balkarsingh2911
    @balkarsingh2911 4 года назад +9

    ਕੈਂਚੀਆਂ ਵਿਚੋਂ ਤੇਜ਼ ਕੈਂਚੀ ਆ ਬਿੱਟੂ ਦੁਗਾਲ ਦੀ,
    ਟੱਚ ਆ ਤੇਜ਼ ਅਜਮੇਰ ਦਾ, ਚੂਹੜਚੱਕ ਦਾ ਪੱਪੂ ਕਹਿੰਦੇ ਹੰਦਿਆ ਤੇ ਘੇਰ ਦਾ,
    ਇਹ ਸ਼ੇਅਰ ਜਦੋਂ ਪੱਪੂ ਦੀ ਤੂਤੀ ਬੋਲਦੀ ਸੀ
    ਬਿੱਟੂ ਤੇ ਅਜਮੇਰ ਨੂੰ ਤਾਂ ਬੱਚਾ ਬੱਚਾ ਜਾਣਦਾ ਸੀ

    • @jasssingh2052
      @jasssingh2052 3 года назад

      Getting ne hat vach outdated gabar Varga char de

  • @rajveersohal2124
    @rajveersohal2124 4 года назад +8

    ਪੱਪੂ ਵੀਰਾ Best of luck ਦੁਬਾਰਾ Kabaddi ਖੇਡਣ ਲਈ! ਵਾਹਿਗੁਰੂ ਜੀ ਸਾਰੇ ਖਿਡਾਰੀ ਵੀਰਾਂ ਚੜ੍ਹਦੀ ਕਲਾ ਬਖਸ਼ੇ!

  • @viratkohli.indian
    @viratkohli.indian 4 года назад +10

    Sira ni end si eh player pappu pappu main khud dekhea att karvanda 22 g

  • @sukhpreetbaidwan2214
    @sukhpreetbaidwan2214 4 года назад +16

    Pappu Paaji Di Game Da Deewane Aa

  • @ਨਰੂਆਨਾਬੀਰਾ
    @ਨਰੂਆਨਾਬੀਰਾ 4 года назад +5

    ਪੱਪੂ ਇਹਦਾ ਨਾਂ ਇਹਦਾ ਪਿੰਡ ਚੂਹੜ-ਚੱਕ
    ਬੜੀ ਤਕੜੀ ਕਬੱਡੀ ਖੇਡੀ ਇਹਨੇ ਹੁਣ ਤੱਕ......

  • @kulvirsingh9837
    @kulvirsingh9837 4 года назад +9

    Papu duniya da sirrrraaaa End nice player c 👌👌👌👌🏋️‍♂️🏋️‍♂️

  • @gurjantsingh7870
    @gurjantsingh7870 4 года назад +2

    ਮੈਂ ਪੱਕਾ ਫੈਨ ਆ ਪੱਪੂ ਬਾਈ ਜੀ ਦਾ

  • @dhanwantmoga
    @dhanwantmoga 4 года назад +15

    2008 wich shayed Badowal da match ce...Papu daerriya ton chok chok Lijanada ce

  • @nikkagill8981
    @nikkagill8981 4 года назад +2

    Bhout vdia interview vr pura ghaint insan ahh papu vr jma fukrpuna ni y dia gallan ch 😊😊❤️

  • @gurmeetgill7412
    @gurmeetgill7412 4 года назад +5

    World da number one player .na eho jiha koi player c na hai na koi hovega

  • @punjabpunjabiatzindabad2702
    @punjabpunjabiatzindabad2702 4 года назад +38

    19-20 ਦੇ ਸੀਜਨ ਚ ਉਡੀਕ ਕਰਦੇ ਰਹੇ ਕਿ ਪੱਪੂ ਆਓ ਖੇਡੂ ਪੰਜਾਬ ਚ ਸਵਾਦ ਆਓ ਪੂਰਾ ਜਦ ਇਹ ਸੀਜਨ ਚ ਪੱਪੂ ਮੂਹਰੇ ਹੋ ਹੋ ਘੇਰੁ

  • @harwinderbrar3036
    @harwinderbrar3036 4 года назад +8

    ਗੋਰੇ ਗੋਲੇ ਵਾਲੀਏ ਦੇ 17 ਜੱਫੇ ਆ ਇਕ ਇੰਟਰਨੈਸ਼ਨਲ ਮੈਚ ਵਿੱਚ ਹਜੇ ਤਕ ਕਿਸੇ ਨੇ ਤੋੜਿਆ ਨੀ ਲੁਧਿਆਣੇ ਲਾਏ ਸੀ

  • @sunnysahota8459
    @sunnysahota8459 4 года назад +2

    pappu bhji very nice vapsi krn lyi grouna ch💪💪

  • @brarvlogs5531
    @brarvlogs5531 4 года назад +19

    ਪੱਪੂ ਧੱਕਾ ਬਹੁਤ ਕਰਦਾ ਸੀ ਨਵੇ ਰੇਡਰਾਂ ਨਾਲ ਵੀ
    ਪਰ ਜਾਫੀ ਬਹੁਤ ਵੱਧੀਆ ਸੀ ਇਹ ਗਲ਼ ਵੀ ਮੰਨਣ ਵਾਲੀ ਆ ਸਿਰਾ ਜਾਫੀ ਸੀ ! ਕਿਸੇ ਰੇਡਰ ਨੂੰਂ ਖੰਗਣ ਨੀਂ ਦਿੱਤਾ ਸੀ ਕਦੇ ! !

    • @gursewaksingh5131
      @gursewaksingh5131 4 года назад

      Gall Teri thik aa vire but papu nu Puch Lai kade ki ghulal kiwe kicheya c Mai ,,oh Sall Mai pehlai wari kabbadi khedeya c 2008

    • @navpreetsinghthiara9019
      @navpreetsinghthiara9019 4 года назад +2

      @@gursewaksingh5131 congratulations ji , punjab diyan maawa ney 9ehley te 10ehley jammey ney... 👌👍👍👍

    • @sukhpalsinghmann451
      @sukhpalsinghmann451 4 года назад

      Navpreet singh ji suad aa gia tuhada comment padh ke.

    • @sukhpalsinghmann451
      @sukhpalsinghmann451 4 года назад

      Navpreet singh thiara ji us player da nam vi dasna.

  • @dharmindersingh2656
    @dharmindersingh2656 4 года назад +21

    Jaffi bahut aage bahut aaonge par bittu dugal warga jaffi dowara ni aauna

    • @jasspreet1023
      @jasspreet1023 4 года назад +3

      Right bro BITTU USTAAD miss u ji

    • @yuvrajgill921
      @yuvrajgill921 4 года назад +2

      ustaad bittu dugal

    • @HarmeetSingh-rl6uh
      @HarmeetSingh-rl6uh 4 года назад +2

      Shi gl aw Bai, jaffi ta saare ee bhut vdia, par Jo gal Bittu dugal ch c oh kise hor ch Ni Dekhi, aap ee daay marda c aap ee Jaffa laa janda, Kyi baari ta maade player to superstar nu Jaffa lva dinda c, dunia Jo mrji khi jaave pr Bittu dugal vrga jaffi Ni hega c koi na koi hona agge b,

  • @warisBrar-vs8kd
    @warisBrar-vs8kd 4 года назад +2

    ਬਾਈ ਦਾ ਤੇ ਦੋਹਦਰ ਦਾ ਮੈਚ ਸੀ ਢੁੱਡੀਕੇ ਕੱਲਾ ਬਾਈ ਕੱਲਾ ਸੀ ਜਾਫ ਲਾਇਨ ਨਾਲ ਜਵਾਕ ਸੀ ਚ ਰੇਡਰ ਗੈਰੀ ਜਨੇਤਪੁਰਾ ਜੱਗਾ ਜਨੇਤਪੁਰਾ ਦੌਧਰ ਚ ਪੂਰੀ ਕਰੀਮ ਕੱਲੇ ਨੇ half time takk 3 points ਉੱਤੇ ਰੱਖੇ 2009 ਚ push k dekhyo

  • @KhanKhan-nn9vu
    @KhanKhan-nn9vu 4 года назад +1

    ਪੱਪੂ ਚੂਹੜਚੱਕੀਅਾ ਮੂਹਰੇ ਹੋ ਹੋ ਘੇਰਦਾ💪

  • @GurpreetSingh-tz5by
    @GurpreetSingh-tz5by 4 года назад +11

    Pappu veer sat Sri akaal

  • @gagandeepsingh3533
    @gagandeepsingh3533 4 года назад +2

    ਏਕਮ ਹਠੂਰ ਦੀ ਇੰਟਰਵਿਊ

  • @chahalrao7625
    @chahalrao7625 4 года назад +6

    Bahut badhiya insan aa pappu churchak 🙏🙏🙏

  • @dalveersidhu6825
    @dalveersidhu6825 4 года назад +18

    ਧਾਕੜ ਜਾਫੀ

  • @hartejsingh8727
    @hartejsingh8727 4 года назад +1

    Pappu veer best jafi aa kabddi jagat da👍👍👍

  • @LovePreet-hw7cf
    @LovePreet-hw7cf 3 года назад +1

    Papu bhji bout bdyia dubara kabddy ayun da well dun Sony crpf

  • @jasprreetsingh3347
    @jasprreetsingh3347 4 года назад +1

    lucky ਤੇਰੀ ਵੀ interview ਹੋਣੀ ਚਾਹੀਦੀ ਤੂੰ ਵੀ ਝੋਟਾ ਸੀ😛

  • @sifeaghuman5330
    @sifeaghuman5330 4 года назад +1

    ਪੱਪੂ ਵਰਗਾ ਜਾਫੀ ਨੀ ਮੁੜਕੇ ਦੇਖਿਆ

  • @randhirwarring474
    @randhirwarring474 4 года назад +3

    Ghaint person 👌🏼👌🏼👌🏼 sira jafii

  • @simranmaan3413
    @simranmaan3413 4 года назад +5

    Good interviews lucky kurali thanks

  • @kabbadidajanoon8665
    @kabbadidajanoon8665 4 года назад +1

    Thnx lucky bhaji for interview legend Pappu bhalwan ....

  • @SarbjeetSingh-jk2yd
    @SarbjeetSingh-jk2yd 4 года назад +1

    Pappu Very Nice Player Bhaut Match Dekhe Ne Bai De Match Vekh ke Nazara Aa Janda

  • @hssekhongaming6985
    @hssekhongaming6985 10 месяцев назад

    ਪੱਪੂ ਵਰਗਾ ਜਾਫੀ ਹੈ ਨਹੀ ਕੋਈ

  • @sukhpreetbaidwan2214
    @sukhpreetbaidwan2214 4 года назад +8

    Interview Howe Ta Eho Ji Lucky kurali Ji🙏

  • @gagansingh2709
    @gagansingh2709 4 года назад +1

    ਪੱਪੂ ਤਾਂ ਫਿਰ ਪੱਪੂ ਆ💪💪💪

  • @Jagga_Kotli
    @Jagga_Kotli 4 года назад +1

    Good job lucky Bhaaji,
    You doing great Job

  • @yohomey2325
    @yohomey2325 4 года назад +3

    Pappu paji love you veere
    Great player💪💪

  • @gurmindersingh250
    @gurmindersingh250 4 года назад

    Pappu 2008 wich saade pind v khedya c odo ehna nal bagicha inderghar khedya c. Siraa jaffi aa Pappu churchak.

  • @hakamkharoud8252
    @hakamkharoud8252 4 года назад +1

    Pappu karva de yara ik vaar end

  • @amnindersingh5601
    @amnindersingh5601 4 года назад +1

    Ekam nal v bhut match khedya

  • @BittuSingh-yl4ww
    @BittuSingh-yl4ww 4 года назад +4

    Love you pappu bai cuttne Aaa bai sare dag ferr nee Aaa Sarena tee

  • @gurpreetsandhu1693
    @gurpreetsandhu1693 4 года назад +1

    Very good interview Lucky paji .. you doing really good job for maa khed kabaddi . Appreciate for that and I am biggest Fan From you and Pappu 💪💪💪

  • @kulvirsingh5344
    @kulvirsingh5344 4 года назад +1

    NYC interview 🔥🔥 very good

  • @pjit7sandhu
    @pjit7sandhu 4 года назад +1

    ਜਿਹੜੇ ਮੈਚਾ ਦੀ ਗੱਲ ਕਰ ਦੇ ਆ you tube ਤੇ ਉਸ ਦਾ link ਵੀ ਦੇ ਦਇਆ ਕਰੋ please?

  • @FaraattaTv
    @FaraattaTv 4 года назад +1

    Pappu bai tan sirra bomb jaffi aaa

  • @mandeepsidhuu8960
    @mandeepsidhuu8960 4 года назад +1

    ਸਿਰਾ 22 ਪੱਪੂ

  • @jaspindersingh4932
    @jaspindersingh4932 4 года назад +8

    Dulla bagga pind di interview karo

  • @subreet
    @subreet 4 года назад

    Lucky ver g papu Nall mean v khedia ih Marr da si sachi gall a mean garmani to App nu call kiti si God job

  • @vickymoonvickymoon4201
    @vickymoonvickymoon4201 4 года назад +2

    Y g ekam hathur di interview Kro 365 waleya nu bhut request Kiti nhi Kiti interview Tusi Kro veer

    • @rajubhullar6867
      @rajubhullar6867 Год назад

      Ekam hathur sirr duniya da mahan jafi good player 👌💪💪👌👌

  • @gurdeepgurdeep4214
    @gurdeepgurdeep4214 4 года назад +1

    Bahut Vadia jaffi c pappu bai apne time da

  • @jaggamann309
    @jaggamann309 4 года назад +18

    Baazi jand nal interviwe kro ji

  • @jassasohi7972
    @jassasohi7972 4 года назад +1

    ਪੱਪੂ ਸਿਰਾ ਪਲੇਅਰ ਆ

  • @kabaddi_club_germany
    @kabaddi_club_germany 3 года назад

    Siraaa bai kyaa battt lucky bai 👍

  • @ranveerdhaliwal1842
    @ranveerdhaliwal1842 4 года назад

    Gurlal aj v pura fit aa nle papu to phla c papu ne ta bhot chetti har mnnniii

  • @simmusangha7516
    @simmusangha7516 4 года назад

    Good job bai g........ good luck papu bai g

  • @singhhardev726
    @singhhardev726 4 года назад

    ਕਾਰੀ ਸਾਰੀ ਆਲੇ ਨੂੰ ਵੀ ਲੈਕੇ ਆਵੋ
    Top aa

  • @KhanKhan-nn9vu
    @KhanKhan-nn9vu 4 года назад +2

    Pappu sade pindan di shan aa 💪

  • @karmjeetsingh9831
    @karmjeetsingh9831 4 года назад +3

    Dulla bagga di interview lyi like kro

  • @vdhillon4382
    @vdhillon4382 4 года назад +2

    End player aa pappu good 22

  • @satwantsingh1812
    @satwantsingh1812 4 года назад +2

    Wait rho ji Pappu Bai Di

  • @rajveersohal2124
    @rajveersohal2124 4 года назад +1

    Pappu Veer boht vdia Stopper c,

  • @gurtejsinghgurtejsingh5689
    @gurtejsinghgurtejsingh5689 4 года назад +1

    Nice interview bro

  • @JatinderSingh-rh1tu
    @JatinderSingh-rh1tu 4 года назад

    Lucky paji good kam Kar rahe oo💪💪🌹🙏

  • @amarjeetsingh7728
    @amarjeetsingh7728 4 года назад +1

    Guzari moonak ਦੀ ਇਟਰਬੂ

  • @amandeeppandher2502
    @amandeeppandher2502 7 месяцев назад

    Bhinder nwe pindia di interview jarur karo luckey

  • @lovelykurar
    @lovelykurar 4 года назад

    Bahut Vadia Game c bai di

  • @nazarsingh1790
    @nazarsingh1790 4 года назад +2

    ਬਾਈ ਕੁਰੜ ਵਾਲੇ ਫੋਜੀ ਨੂੰ 40 ਸਾਲਾ 1ਮੈਚ ਜਰੂਰ ਖਿਡੀਉ

  • @yaadwinderdandiwal9480
    @yaadwinderdandiwal9480 4 года назад +1

    ਬਾਈ ਜੀ ਪੱਪੂ ਜਾਫੀ ਸਿਰੇ ਦਾ ਸੀ ਕੇਹਨਦੇ ਕਹੋਨਦੇਅਾ ਨੂੰ ਦੱਬ ਲੈਂਦਾ ਸੀ

  • @balwinderbinder2348
    @balwinderbinder2348 4 года назад

    Veere g asi wait kr rahe a pappu di

  • @narvir_4966
    @narvir_4966 4 года назад +2

    Pappu veer India Wich Sandeep nangal ambia wali federation Wich khedi

  • @ManjitSingh-fd1rj
    @ManjitSingh-fd1rj 2 года назад

    Gurjit toot de intervie jroor kreo sir

  • @SandeepSingh-mu3vh
    @SandeepSingh-mu3vh 4 года назад

    Very very very nice player Papu y

  • @ManinderSingh-vn1hs
    @ManinderSingh-vn1hs 4 года назад +2

    Pappu churchakia saan jatt a 💪💪💪💪

  • @jaspreetmasih6501
    @jaspreetmasih6501 4 года назад

    Best of Luck veer g

  • @ManinderSingh-vn1hs
    @ManinderSingh-vn1hs 4 года назад +1

    Lucky veer superstar jeeti kooner and manga mithapur di interview jroor kro

  • @arvindersandhu1197
    @arvindersandhu1197 4 года назад +1

    Sira jafi Papu Bai ji 👌👌

  • @faisalgull1477
    @faisalgull1477 4 года назад

    Interview krna Lucky kurali tun paray khtam ae Siraaa krda jutt

  • @JagwinderSingh-sd1fi
    @JagwinderSingh-sd1fi 4 года назад +7

    ਕੁਰਾਲੀ ਸਾਬ ਗੁੱਸਾ ਨਾ ਕਰਿਉ
    ਮਹਿਮਾਨ ਨੂੰ ਮੋਕਾ ਜਿਆਦਾ ਦਿਆ ਕਰੋ

  • @Singhsohi91
    @Singhsohi91 4 года назад +6

    Jiti kooner v sira jaafi c oasdi interview ni ho sakdi veer

  • @arshdeepsidhu1668
    @arshdeepsidhu1668 4 года назад +1

    Serrrrr bro ji

  • @JagdeepSingh-lf9uz
    @JagdeepSingh-lf9uz 4 года назад +2

    Bai ny dulle surkhpur nal bohat buri kri aaaaaaaaa 😂😂😂😂😂😂

  • @gurwindersunner2775
    @gurwindersunner2775 4 года назад +7

    Dulla bagga pind interview krooo skip

  • @basantsingh3213
    @basantsingh3213 4 года назад +1

    Ustaad waahhhhhh

  • @kalasingh5151
    @kalasingh5151 4 года назад

    Papu Sera kabbadi all the best 2021

  • @jot2676
    @jot2676 4 года назад +1

    ਝੋਟਾ 🔥

  • @jaskarndhillon8918
    @jaskarndhillon8918 4 года назад

    Moge de Shaan aaa saan jatt

  • @tejisingh5637
    @tejisingh5637 4 года назад

    Seraaaaa kokkkaa attttt bada

  • @sukhmindersingh5076
    @sukhmindersingh5076 4 года назад

    Y dwara grounda ch vapsi kr siraaa y siraaa

  • @ravindersandhu6356
    @ravindersandhu6356 4 года назад

    Siraa jaffi a
    Bai mai manuke sandhu toee a

  • @vickss8630
    @vickss8630 4 года назад

    Baazi jandd. Palla. Te dulla. Di interview kro

  • @Lovekhehra3630
    @Lovekhehra3630 4 года назад +1

    Manga mithapuria di interview karo bai ji

  • @harkiratsingh3316
    @harkiratsingh3316 4 года назад +2

    Jagraon de Shan Papu churchakiya teh ajj kal ch hitler Gaggi mallah

  • @dharmpalmander8077
    @dharmpalmander8077 4 года назад +2

    Bittu dugal di waife Da interview kro g