Rupinder Jalal Exclusive Interview With Navi Maan Sailbrah / DPD Television

Поделиться
HTML-код
  • Опубликовано: 14 окт 2023
  • ਕੀ ਰੁਪਿੰਦਰ ਜਲਾਲ ਨੂੰ ਕਬੱਡੀ-365 ਵਿੱਚੋਂ ਹਿੱਸੇ-ਪੱਤੀ ਮਿਲਦੀ ਹੈ! ਸੰਦੀਪ ਨੰਗਲ ਅੰਬੀਆ ਨਾਲ਼ ਕੀ ਗੱਲਬਾਤ ਹੋਈ ਸੀ / ਬਿੱਟੂ ਦੁਗਾਲ ਦੀ ਗੱਲ ਕਰਦਿਆਂ ਹੀ ਭਾਵੁਕ ਹੋਇਆ
    Rupinder Jalal Exclusive Interview With Navi Maan Sailbrah / DPD Television
    #RupinderJalal #KabaddiCommentahor #Interview #DPDTelevision
  • РазвлеченияРазвлечения

Комментарии • 230

  • @rajagosal1527
    @rajagosal1527 9 месяцев назад +55

    ਰੁਪਿੰਦਰ ਦਾ ਕਿਸਾਨੀ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ

  • @JagdeepSingh-jc4om
    @JagdeepSingh-jc4om 9 месяцев назад +26

    ਇਕ ਸਾਫ ਸੁਥਰਾ,ਸੱਚਾ ਤੇ ਇਮਾਨਦਾਰ ਬੰਦਾ ਰੁਪਿੰਦਰ ਜਲਾਲ। ਵਾਹਿਗੁਰੂ ਮੇਹਰ ਰੱਖੇ ਵੀਰ ਤੇ

  • @GurnoorSingh-gf4hw
    @GurnoorSingh-gf4hw 9 месяцев назад +16

    ਰੁਪਿੰਦਰ ਬਾਈ ਵਾਕੈ ਈ ਤੁ ਤੂੰ ਹੀ ਆ ਕੋਈ ਰੀਸ ਨਹੀਂ ਕਰ ਸਕਦਾ ਤੇਰੀ ।।ਇੱਕ ਦਿਲ da ਸੱਚਾ ਸੁੱਚਾ ਬੰਦਾ।nice person❤❤❤❤

  • @GurpreetSingh-pp4ln
    @GurpreetSingh-pp4ln 9 месяцев назад +10

    ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇਂ ( ਜਲਾਲ ਸਾਬ )

  • @avtarsidhu5776
    @avtarsidhu5776 9 месяцев назад +10

    ਰੁਪਿੰਦਰ ਬਹੁਤ ਵਧੀਆ ਕਮੇਟਰ ਆ ਤੇ ਸਦਾ ਸੱਚ ਦੀ ਗੱਲ ਕਰਦਾ ਬਹੁਤ ਸੂਝਵਾਨ ਆ

  • @jasssidhuindianarmy4075
    @jasssidhuindianarmy4075 9 месяцев назад +12

    ਰੁਪਿੰਦਰ ਬਾਈ ਜੀ ਦੀ ਦਿਲੋ ਇੱਜ਼ਤ ਕਰਦੇ ਹਾਂ

  • @sandeepsony711
    @sandeepsony711 8 месяцев назад +3

    ਬੰਦਾ ਹੀਰਾ ਏ ਰੁਪਿੰਦਰ, ਕਿਸਾਨੀ ਧਰਨੇ ਚ ਵੀ ਬਹੁਤ ਯੋਗਦਾਨ ਪਾਇਆ ਸੀ ਬਾਈ ਨੇ, ਬਾਬੇ ਨੂੰ ਟਰੈਕਟਰ ਵੀ ਨਵਾਂ ਕਰਕੇ ਦਿੱਤਾ ਸੀ ਓਸ ਬਾਬੇ ਦਾ ਆਇਸਰ, ਲਵ ਯੂ ਭਾਅ ਜੀ 🎉🎉🎉🎉❤❤

  • @amardharmgarh5869
    @amardharmgarh5869 9 месяцев назад +7

    ਸੰਦੀਪ ਨੰਗਲ ਅੰਬੀਆਂ ਵੀ ਬਹੁਤ ਵੱਡਾ ਸੇਵਾਦਾਰ ਸੀ

  • @gaganbhangu9151
    @gaganbhangu9151 9 месяцев назад +6

    Bhut vadia insan aa rupinder Jalal lod pain te plyar di help kar onda aw wehaguru himsa chardikala ch bai nu

  • @sevaksingh9469
    @sevaksingh9469 9 месяцев назад +12

    ਹੀਰਾ ਬੰਦਾ ਸਾਡਾ ਭਰਾ ਰੁਪਿੰਦਰ ਜਲਾਲ , ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ❤❤❤

  • @Ajaykabaddipb29
    @Ajaykabaddipb29 9 месяцев назад +4

    Bhot ghint banda Rupinder Vera wmk pra 🙏❤❤

  • @brar8589
    @brar8589 8 месяцев назад +3

    ਰੁਪਿੰਦਰ ਜਲਾਲ ਵੀਰ ਜਿਊਂਦਾ ਰਹਿ ਵਾਹਿਗੁਰੂ ਤੇਰੀ ਉਮਰ ਲੰਬੀ ਕਰੇ

  • @Ramanthakur707
    @Ramanthakur707 9 месяцев назад +5

    Rupinder Jalal ji bahut help karvaunde ne player de injury hove ta sohni insaniyat de Malak Rupinder ji

  • @user-uq3nb1bw7t
    @user-uq3nb1bw7t 8 месяцев назад +2

    ਉਸਤਾਦ ਰੁਪਿੰਦਰ ਦੀ ਨਹੀਂ ਕੋਈ ਨਹੀਂ ਰੀਸ ਕਰ ਸਕਦਾ ❤❤❤❤❤

  • @amankattu5084
    @amankattu5084 9 месяцев назад +3

    Rupinder jalal nl aman lopo bhut ghaint galbal hundi c yaar commentary ch

  • @Randhawa336
    @Randhawa336 9 месяцев назад +13

    ਕਬੱਡੀ ਦਾ ਯੁੱਗ ਬਿੱਟੂ ਦੁਗਾਲ। ❤❤❤

  • @PargatSingh-vo5ob
    @PargatSingh-vo5ob 9 месяцев назад +9

    ਬਹੁਤ ਵਧੀਆ ਜੀ ਰੁਪਿੰਦਰ ਬਾਈ ਜੀ

  • @SukhwinderSingh-wq5ip
    @SukhwinderSingh-wq5ip 8 месяцев назад +3

    ਸੋਹਣਾ ਪ੍ਰੋਗਰਾਮ ਸੋਹਣਾ ਬੁਲਾਰਾ, ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jaswinderchouhan9509
    @jaswinderchouhan9509 8 месяцев назад +3

    ਕਿਸਾਨੀ ਅੰਦੋਲਨ ਵਿਚ ਬਹੁਤ ਯੋਗਦਾਨ ਪਾਇਆ ਹੈ ਬਾਈ ਰੁਪਿੰਦਰ ਨੇ

  • @rinkutiwana219
    @rinkutiwana219 9 месяцев назад +5

    Bitu Dugal Y player de naal bahut he vadiya insaan c miss you y

  • @HarneetKalas-nf8nd
    @HarneetKalas-nf8nd 9 месяцев назад +6

    ਬਹੁਤ ਵਧੀਆ ਇਨਸਾਨ ਹਨ ਰੁਪਿੰਦਰ ਵੀਰ ਜੀ

  • @singhjasvir5370
    @singhjasvir5370 8 месяцев назад +2

    Ustaad ji always good commentary rupinder jalal wmk gbu 🙏🙏🙏🙏✍️✍️✍️✍️🖊️🖊️🖊️🖊️💯💯💯💯

  • @preetpalsingh1557
    @preetpalsingh1557 9 месяцев назад +4

    Bahut vadhia veer waheguru g veer nu hamesha chardi kalan vich rakhi

  • @tindugill1890
    @tindugill1890 9 месяцев назад +7

    Rupinder jalal fr brand a ik, te brand fr siraa match ch hi commentary krde hunda a ❤

  • @manveerdhillon6874
    @manveerdhillon6874 9 месяцев назад +5

    Rupinder heera banda ❤❤

  • @kulveerbhangu3203
    @kulveerbhangu3203 9 месяцев назад +2

    Bayi rippu sach bolda dillon bolda taa lok sath dinde a❤❤

  • @taridhillon3890
    @taridhillon3890 8 месяцев назад +2

    ਹੀਰਾ ਬੰਦਾ ਸਾਡਾ ਭਰਾ❤️❤️❤️❤️❤️❤️

  • @gurchetdhillon6843
    @gurchetdhillon6843 9 месяцев назад +2

    Good rupinder beta🎉❤❤❤

  • @pammasandhu5768
    @pammasandhu5768 9 месяцев назад +2

    Sach bolan wala loko di help karn wala bhut vadhia ensan a rupinder

  • @vikasKumar-to9uy
    @vikasKumar-to9uy 8 месяцев назад +1

    Miss you bittu dugal ❤ sirra player ye badiya insan c

  • @karanbaraich2300
    @karanbaraich2300 8 месяцев назад +1

    Miss you bai Bittu Dugal te bai Sandeep Nagalambia

  • @GurpreetSingh-zb8fl
    @GurpreetSingh-zb8fl 9 месяцев назад +4

    ਰੁਪਿੰਦਰ ਬਾਈ ਜੀ 👍

  • @AngrejSingh-qh9xi
    @AngrejSingh-qh9xi 9 месяцев назад +1

    Good job 👌👌👌👍👍👍 Ripendar. Jalal Bhai

  • @sukhjindersadewalia4949
    @sukhjindersadewalia4949 9 месяцев назад +1

    ਇੰਟਰਵਿਊ ਬਹੁਤ ਹੀ ਵਧੀਆ ਲੱਗੀ ਰੁਪਿੰਦਰ ਜਲਾਲ ਇਨਸਾਨ ਈ ਬਹੁਤ ਵਧੀਆ ਨਵੀ ਸੇਲਬਰਾਹ ਗੁਡ ਆ ਕੰਮ ਬਾਈ

  • @Sach_De_Raah
    @Sach_De_Raah 8 месяцев назад +1

    🌸 ਵਾਹਿਗੁਰੂ ਜੀ 🤍

  • @ManpreetSingh-cc3iv
    @ManpreetSingh-cc3iv 9 месяцев назад +2

    Very nice interview g...sbh kuj lokan sahmne sach pesh krta veere❤

  • @ParminderSingh-jv2kl
    @ParminderSingh-jv2kl 8 месяцев назад +1

    ❤Good Interview Veer Rupinder ❤

  • @jassigill9490
    @jassigill9490 9 месяцев назад +2

    22 ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ

  • @SanjayKumar-lf5so
    @SanjayKumar-lf5so 3 месяца назад

    ਬਹੁਤ ਵਧੀਆ ਬੰਦਾ ਜਿੰਨੀ ਵਧਿਆ ਕਮੈਂਟਰੀ ਕਰਦਾ ਬਾਈ ਓਹਨੇ ਵਧਿਆ ਵਿਚਾਰ ਨੇ ਰੱਬ ਲੰਮੀ ਉਮਰ ਬਖ਼ਸ਼ੇ

  • @AvtarSingh-bx7to
    @AvtarSingh-bx7to 9 месяцев назад +3

    Great interview bai ji❤

  • @gurbirsinghsran811
    @gurbirsinghsran811 8 месяцев назад +1

    ਇੱਕ ਸਾਫ ਸੁਥਰਾ ਸੱਚਾ ਤੇ ਇਮਾਨਦਾਰ ਬੰਦਾ ਰੁਪਿੰਦਰ ਜਲਾਲ ਵਾਹਿਗੁਰੂ ਮੇਰ ਕਰੇ ਜੀ

  • @AmritSingh-uy9mb
    @AmritSingh-uy9mb 9 месяцев назад +1

    Bhai Rupinder Jalal bahut badhiya Insan the bahut badhiya commentator

  • @Kabaddi_kabadi
    @Kabaddi_kabadi 9 месяцев назад +1

    Rupinder jlal❤❤❤❤❤❤😊😊😊😊

  • @PRO_DOD295
    @PRO_DOD295 8 месяцев назад

    ਅੰਦਰੋਂ ਬੋਲਿਆ ਹੀ ਵਾਹਿਗੁਰੂ ਅਤੇ ਸੰਗਤਾਂ ਨੂੰ ਭੋਦਾ ਮੇਰੇ ਵੀਰੋ

  • @GurpreetSingh-zb3mi
    @GurpreetSingh-zb3mi 9 месяцев назад +1

    Genuine personality rupinder veer gbu

  • @Jashan1234n4
    @Jashan1234n4 9 месяцев назад +2

    Heera banda rupindar bai❤

  • @amardharmgarh5869
    @amardharmgarh5869 9 месяцев назад +3

    ਅਮਨ ਲੋਪੋ, ਰੁਪਿੰਦਰ ਜਲਾਲ, ਅਮਰੀਕ ਖੋਸਾ ਕੋਟਲਾ, ਸਤਪਾਲ ਮਾਹੀ,,ਸੇਵਕ ਸ਼ੇਰਗੜ੍ਹ, ਸੁਖਰਾਜ ਰੋਡੇ, ਮੱਖਣ ਅਲੀ,ਕਾਲਾ ਰਛੀਨ, ਗੱਗੀ ਮਾਨ ਬਹੁਤ ਚੰਗੇ ਬੁਲਾਰੇ ਨੇ

  • @gurlalsingh3655
    @gurlalsingh3655 9 месяцев назад +3

    Kaintt banda

  • @ghuman7206
    @ghuman7206 9 месяцев назад +1

    ਦਰਸਨ ਦਿੜ੍ਹਬਾ ਦੀ ਇੰਟਰਵਿਊ ਜਰੂਰ ਕਰੋ bai, ਕਈ ਵਾਰ ਖਿਡਾਰੀ ਇੰਟਰਵਿਊ ਚ ਬੋਲਣ ਤੋਂ ਸੰਗਦਾ ਨੀ ਇੰਟਰਵਿਊ ਦਿੰਦਾ,ਮੈਂ ਪਹਿਲਾਂ ਵੀਡੀਓ info ਚੈਨਲ ਵਾਲੇ ਬਾਈ ਨਿੰਮੇ ਨੂੰ ਆਖਿਆ ਸੀ ਇੰਟਰਵਿਊ ਵਾਰੇ ਪਤਾ ਣੀ ਕਿਉਂ ਨੀ ਹੋਈ ਤੁਸੀਂ ਜਰੂਰ ਕਰਿਓ ਓ ਸਵੇਰੇ ਸ਼ਾਮ ਮੇਹਨਤ ਜਰੂਰ ਕਰਨ ਜਾਂਦਾ ਹੁੰਦਾ ਸਟੇਡੀਅਮ ਚ,ਹੈ ਮੇਰੇ ਪਿੰਡ ਦਾ ਹੀ ਪਰ ਮੈਂ ਪਹਿਲੀ ਵਾਰ ਜਾਂਵਧੇ ਟੂਰਨਾਮੈਂਟ ਤੇ ਦੇਖਿਆ ਸੀ, ਉਸ ਨੇ ਜ਼ਬੋ ਨੂੰ ਰੋਕਿਆ ਸੀ ਓ ਵੀ ਪਲੇ ਉੱਤੇ, ਜ਼ੋਰ ਬਹੁਤ ਸੀ ਬਾਈ ਚ

  • @galaxygamer734
    @galaxygamer734 9 месяцев назад

    Rupinder veer bhut vadia good aa very nice 👍 Rupinder veer 🥰❤️😘😘🙏🙏

  • @baljindersingh2128
    @baljindersingh2128 8 месяцев назад +1

    ❤Waheguru.ji❤ Waheguru.ji ❤

  • @MandeepSingh-ye1pw
    @MandeepSingh-ye1pw 9 месяцев назад +1

    Siraaa banda rupinder Jalal

  • @KaluSandhu-wp5vv
    @KaluSandhu-wp5vv 9 месяцев назад +1

    nyc person bai rupinder for kabaddi 💪💪

  • @user-kv3pz9xb3p
    @user-kv3pz9xb3p 8 месяцев назад

    Waheguru ji

  • @HarneetKalas-nf8nd
    @HarneetKalas-nf8nd 9 месяцев назад +1

    ਬਿੱਟੂ ਬਾਈ ਸੰਦੀਪ ਬਾਈ ਮਿਸ ਯੂ

  • @ardhaliwal4183
    @ardhaliwal4183 8 месяцев назад +1

    Sari interview suni pr jdo bittu dugal Bhai da jikr hoiya sachi yr akh bhr gyi meri ....😢😢😢😢madi kr gya rbb

  • @JaspalSingh-br6cl
    @JaspalSingh-br6cl 8 месяцев назад

    Very nice interview god bless you 🙏🙏🌹🌹

  • @jasspreetsingh1089
    @jasspreetsingh1089 9 месяцев назад +2

    Aman Lopo And Rupinder Jalal Ik Vaar Fir To Commentary Krn, Rabb Krk.. 🙏 🙏 🙏

  • @SUKHDEEPMAAN-kb3mt
    @SUKHDEEPMAAN-kb3mt 9 месяцев назад +1

    Sandeep nagal ambia miss u yara ❤️

  • @amaninder7721
    @amaninder7721 6 месяцев назад

    Rupinder jalal ❤dil da knt bnda

  • @navjorsidhu1093
    @navjorsidhu1093 8 месяцев назад

    Good sira commentary veer ji the

  • @sewaksingh4404
    @sewaksingh4404 4 месяца назад

    ਰੁਪਿੰਦਰ ਬਾਈ ਨੂੰ ਪਿਆਰ ਕਰਦੇ ਆ ਤੇ ਬਾਈ ਤੇ ਵਿਸਵਾਸ ਕਰਦੇ ਆ ਸਾਰੇ

  • @BaljinderSingh-ds8yh
    @BaljinderSingh-ds8yh 7 месяцев назад

    Excellent rupinder bhraa

  • @gautamjindal7948
    @gautamjindal7948 8 месяцев назад

    👌👌👌

  • @coscocricket2617
    @coscocricket2617 9 месяцев назад +1

    Good

  • @malaysiapunjabisingh
    @malaysiapunjabisingh 9 месяцев назад +1

    ਕਿਸਾਨੀ ਅੰਦੋਲਨ ਦਾ ਹੀਰੋ ਆ ਬਾਈ

  • @totighuman4433
    @totighuman4433 9 месяцев назад +1

    ਰੁਪਿੰਦਰ ਬਾਈ ਘੈਟ ਆ👍

  • @BikramKang-pp3tr
    @BikramKang-pp3tr 9 месяцев назад

    Buht vadia ji

  • @ranvijaysingh1890
    @ranvijaysingh1890 9 месяцев назад +1

    Bhut player di help krda bro ik no kaint bnda

  • @user-xg6hh7in4j
    @user-xg6hh7in4j 7 месяцев назад +1

    Sira.vi.hi

  • @GurpreetSingh-je1ep
    @GurpreetSingh-je1ep 9 месяцев назад +2

    Good job brother ❤❤

  • @HarpinderSingh-xf5cc
    @HarpinderSingh-xf5cc 8 месяцев назад

    ❤❤

  • @KuldeepSingh-sj1wm
    @KuldeepSingh-sj1wm 9 месяцев назад

    ਰੁਪਿੰਦਰ ਜਲਾਲ ਬਹੁਤ ਚੰਗਾ ਬੰਦਾ ਦਿੱਲੀ ਬਹੁਤ ਸੇਵਾ ਕੀਤੀ ਆ ਵੀਰ ਨੇ

  • @JatinderSINGH-qo2em
    @JatinderSINGH-qo2em 9 месяцев назад

    sirra banda aa rupinder bai

  • @sheralakhanpal8864
    @sheralakhanpal8864 8 месяцев назад +1

    ਰੁਪਿੰਦਰ ਜਲਾਲ ਬਹੁਤ ਵਧੀਆ ਇਨਸਾਨ

  • @morjand
    @morjand 8 месяцев назад +1

    Bai sirra gal bat

  • @LakhaPannu-ry6gg
    @LakhaPannu-ry6gg 8 месяцев назад

    Bhtttt nic insaan aa bai

  • @jaspalsinghsingh8028
    @jaspalsinghsingh8028 9 месяцев назад

    Very nice brother Good Soach

  • @Ramanthakur707
    @Ramanthakur707 9 месяцев назад

    Navi veer tuhada vi dhanvad

  • @kulveerbhangu3203
    @kulveerbhangu3203 9 месяцев назад +1

    Sacha honest person a rippu veera

  • @jagroopsingh5686
    @jagroopsingh5686 9 месяцев назад

    v.nice veer

  • @lakhasingh9771
    @lakhasingh9771 9 месяцев назад +1

    Nyc ❤❤

  • @gaganaman212
    @gaganaman212 5 месяцев назад

  • @malkitsingh4209
    @malkitsingh4209 8 месяцев назад

    Good Rupinder bai ji

  • @lallykhurpa5912
    @lallykhurpa5912 9 месяцев назад +1

    😍😍

  • @RaviKumar-nd9ki
    @RaviKumar-nd9ki 8 месяцев назад

    Nice ji

  • @jagmailsidhu7534
    @jagmailsidhu7534 9 месяцев назад

    Nice intervew

  • @user-zy1yu8ls3y
    @user-zy1yu8ls3y 2 месяца назад

    ❤🎉

  • @user-ho6nc9kc4j
    @user-ho6nc9kc4j 7 месяцев назад

    Shi gal bhai pala jalapur jalam jaffi aa ❤ love u pala bhai nal

  • @BalwinderSingh-ne7vs
    @BalwinderSingh-ne7vs 8 месяцев назад

    Very good

  • @lakhwindersingh7923
    @lakhwindersingh7923 9 месяцев назад +1

    ❤❤❤❤

  • @Gurlal-kr3ih
    @Gurlal-kr3ih 8 месяцев назад

    ਰੁਪਿੰਦਰ ਵਰਗਾ ਕਾਮੈਂਟਟਰ ਨੀ ਹੈਗਾ ਬਹੁਤ ਸਾਫ ਦਿਲ ਬੰਦਾ ❤️🙏ਵਾਹਿਗੁਰੂ ਮੇਹਰ ਕਰੇ 🙏

  • @jassajatt3275
    @jassajatt3275 8 месяцев назад

    Gbu bro❤️

  • @faridkotpb0473
    @faridkotpb0473 9 месяцев назад

    👌💯

  • @tirathhayer1545
    @tirathhayer1545 9 месяцев назад

    👌🏻

  • @manigujjar5582
    @manigujjar5582 5 месяцев назад

    Dugal ਵਾਲਾ nd nangal ambia vala miss u bro❤️❤️🙏🏻🙏🏻

  • @amrikbrarmaniawala2551
    @amrikbrarmaniawala2551 8 месяцев назад

    Good 22

  • @vijaysahota1917
    @vijaysahota1917 9 месяцев назад

    Sirra banda rupinder

  • @gurchandsingh7646
    @gurchandsingh7646 9 месяцев назад +2

    ਹੀਰਾ ਬੰਦਾ

  • @amarveersingh9385
    @amarveersingh9385 9 месяцев назад

    ❤y ji