News18 ਪੰਜਾਬ ਤੇ ਸਤਿੰਦਰ ਸਰਤਾਜ ਦਾ 'ਸਫ਼ਰ -ਏ -ਜ਼ਫ਼ਰਨਾਮਾ' | Dr.Satinder Sartaj Interview On Zafarnama

Поделиться
HTML-код
  • Опубликовано: 9 окт 2024
  • News18 ਪੰਜਾਬ ਤੇ ਸਤਿੰਦਰ ਸਰਤਾਜ ਦਾ 'ਸਫ਼ਰ -ਏ -ਜ਼ਫ਼ਰਨਾਮਾ' | Dr. Satinder Sartaj Interview ਓਂ Zafarnama , ਸਤਿੰਦਰ ਸਰਤਾਜ ਨੇ Guru Gobind singh ਜੀ ਦੀ ਹੱਥ ਲਿਖਤ ਨੂੰ ਗਾ ਕੇ ਰਚਿਆ ਇਤਿਹਾਸ
    #SatinderSartajZafaraNama #News18PunjabHaryanaHimachal Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: hindi.news18.c...
    hindi.news18.c...
    punjab.news18....
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии •

  • @lauleenbhalla9773
    @lauleenbhalla9773 7 месяцев назад

    You are very thankful, greatful, obliged, gratified, optimist, comfortable and contented person. It's very difficult to be like you. Love you dear Dr Satinder Sartaj 💕 God bless you ❤️k

  • @ranisahiba765
    @ranisahiba765 4 года назад +6

    Waheguru ji ka khalsa Waheguru ji ki feteh . Sartaaj ji bhagwan aapko hamesha khush rakhe .God bless u ji and love u love u ji 🙏🙏🙏

  • @jasminekaur1993
    @jasminekaur1993 4 года назад +9

    Wt a philosophical explanation 👍👍👍👍

  • @re.new_urself
    @re.new_urself 4 года назад +1

    Kya baat hai Satinder ji!!!! Kya baat hai sade ,saari duniya de , sahibe kamaal Guru sahib ji🙏

  • @gianideepsinghpaontasahib
    @gianideepsinghpaontasahib 4 года назад +15

    ਦੇਸ਼ ਪੰਜਾਬ ਦਾ ਗਾੲਿਕ -
    ਪ੍ਰੌਫੈਸਰ ਸਤਿੰਦਰਪਾਲ ਸਿੰਘ ਸਰਤਾਜ ਨੂੰ ਮੈਂ ਸੱਭ ਤੋਂ ਪਹਿਲਾਂ ਓਸ ਗੀਤ ਨਾਲ ਸੁਣਿਅਾ 'ੲਿਕ ਦਿਨ ਮੈਨੂੰ ਬੰਦਾ ਮਿਲਿਅਾ ਸੁਣਿਓ ਸਰਦਾਰ ਜੀ, ਸੁਣਿਅਾ ੲਿਸ ਕੌਮ 'ਚ ਕਾਫੀ ਹੋੲੇ ਦਿਲਦਾਰ ਜੀ' ੲਿਹਨਾਂ ਦੀ ਗਾੳੁਣ, ਲਿਖਣ ਦੀ ਸ਼ੈਲੀ ਅਤੇ ੲਿਹ ੲਿਲਾਹਿਦਗੀ ਪਸੰਦੀ ੲਿਹਨਾਂ ਦੇ ਨਾਜ਼ਰੀਨ ਵਿੱਚ ਪਿਅਾਰ ਨਾਫਿਸ ਹੁੰਦਾ ਹੈ ।
    "ਦ ਬਲੈਕ ਪ੍ਰਿੰਸ" ਫਿਲਮ ੲਿਹਨਾਂ ੲਿਹਨਾਂ ਨੇ ਸ਼ੇਰ ੲੇ ਪੰਜਾਬ ਦੇ ਸ਼ਹਿਜ਼ਾਦੇ ਮਹਾਰਾਜਾ ਦਲੀਪ ਸਿੰਘ ਤੇ ਬਣਾੲੀ ਹੈ, ਦਾਸ ਨੇ ਹਾਲੇ ਤੱਕ ਓਹ ਨਹੀਂ ਵੇਖੀ ਪਰ ਜਿਸ ਪਹਿਲੂ ਅਨੁਸਾਰ ੲਿਹਨਾਂ ਨੇ ਗੁਰੂ ਨਾਨਲ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਧਨਾਸਰੀ ਰਾਗ ਵਿੱਚ ਦਰਜ "ਅਾਰਤੀ" ਅਤੇ ਹੁਣ ਕਲਗੀਧਰ ਪਿਤਾ ਜੀ ਦੀ ਰਚਨਾ "ਜ਼ਫਰਨਾਮਹ" ਅਜੋਕੀ ਅਵਾਮ ਦੀ ਪੀੜ੍ਹੀ ਸਾਹਮਣੇ ਪੇਸ਼ ਕੀਤੇ ਹਨ ਤੇ ਮਨ ਬੋਲਦਾ ਹੈ ਕਿ 'ਦ ਬਲੈਕ ਪ੍ਰਿੰਸ' ਫਿਲਮ ਵੀ ਜਰੂਰ ਵੇਖਾਂ ਜੋ ਮਹਾਰਾਜਾ ਦਲੀਪ ਸਿੰਘ ਜੀ ਵਾਰੇ ਪੜ੍ਹਿਅਾ ਹੈ ਓਹ ਸ਼ਾੲਿਦ ਕਾਲਪਨਿਕ ਵੀ ਹੋ ਜਾਵੇ ।
    ਗਾੲਿਕ ਦਾ ਮਰਤਬਾ ਹਮੇਸ਼ਾ ਤਹਜ਼ੀਬ ਪੱਖੋਂ ਵੀ ਓਦੋਂ ਹੀ ੳੁਚਾ ਹੁੰਦਾ ਹੈ ਜਦੋਂ ਓਹ ਅਾਪਣੇ ਮਾਣਮੱਤੇ ੲਿਤਿਹਾਸਕ ਵਿਰਸੇ ਨੂੰ ਅਾਪਣੇ ਗੁਰੂਅਾਂ ਦੀ ਰਚਨਾ ਨੂੰ ਜਾਂ ਓਹਨਾਂ ਦੇ ਸਿਧਾਂਤ ਨੂੰ ਅਾਪਣੀ ਤਕਰੀਰ ਅਤੇ ਗਾੲਿਕੀ ਵਿੱਚ ਪਰੋ ਦਵੇ ।
    ਜੋ ਕਿ ਸਮਾਜ ਲੲੀ ਚੰਗੀ ਸੇਧ ਸਿੱਖਿਅਾ ਸੁਧਾਰ ਲੲੀ ਹਮੇਸ਼ਾ ਹੀ ਵਾਜ਼ਿਬ ਹੈ ।
    ਮੈਂ ਪ੍ਰੌਫੈਸਰ ਸਤਿੰਦਰਪਾਲ ਸਿੰਘ ਜੀ ਸਰਤਾਜ ਲੲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ੲਿਹੀ ਅਰਦਾਸ ਕਰਦਾਂ ਕਿ ਤਾ-ੳੁਮਰ ੲਿਹਨਾਂ ਨੂੰ ੲਿਕ ਸਾਫ ਸੁਥਰਾ ਅਤੇ ਦੇਸ਼ ਪੰਜਾਬ ਦਾ ਵਫਾਦਾਰ ਸੇਵਕ ਬਣਾ ਕਰਕੇ ਰੱਖਣ ਜਿਸ ਕਲਗੀਧਰ ਪਿਤਾ ਕੀ ਦੀ ਰਚਨਾ ੲਿਹਨਾਂ ਨੇ ਬੜੇ ਪਿਅਾਰ ਨਾਲ ਗਾੲੀ ਹੈ ਕਲਗੀਧਰ ਪਿਤਾ ਜੀ ੲਿਸ ਜ਼ਿੰਦਗੀ ਵਿੱਚ ੲਿਹਨਾਂ ਨੂੰ ਅਾਪਣੀ ਖੰਡੇ ਬਾਟੇ ਦੀ ਪਾਹੁਲ ਜਰੂਰ ਬਖਸ਼ਿਸ਼ ਕਰਨ ।
    ੲਿਸ ਤਬੀਬ ਪਰ ਰਹਿਮੋ ਕਰਮ ਹੋ ਤੇਰਾ ਮਾਲਿਕ, ਤੇਰੀ ਕਿਅਾਦਤ ਸੇ ਗਾਨੇ ਵਾਲੇ ਕੋ ਸੁਨ ਕਰ ਤਾਜ਼ੁੱਬ ਹੂੰ ਮੈਂ ।
    - ਗਿਅਾਨੀ ਦੀਪ ਸਿੰਘ ਪਾੳੁਂਟਾ ਸਾਹਿਬ
    ਵਿਦਿਅਾਰਥੀ ਦਮਦਮੀ ਟਕਸਾਲ
    ਮੇਰੇ ਫੇਸਬੁੱਕ ਪੇਜ ਤੇ ਸਰਤਾਜ ਵੀਰ ਨੂੰ ਸੁਣਨ ਲੲੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਜੀ
    m.facebook.com/story.php?story_fbid=2851781648253900&id=1864824600450254

    • @luckytanda
      @luckytanda 4 года назад +1

      ਬਹੁਤ ਸੋਹਣਾ ਲਿਖਿਆ ਤੁਸੀ ਜੀ, ਪਰ ਹੁਣ ਕੁਝ ਮੂਰਖ ਲੋਕ ਰੂਹਾਨੀ ਰੂਹ ਸਤਿੰਦਰ ਸਰਤਾਜ ਵਰਗੇ ਗਾਇਕ ਤੇ ਸਵਾਲ ਚੁੱਕ ਰਹੇ ਹਨ, ਇਹ ਸ਼੍ਰੋਮਣੀ ਕਮੇਟੀ ਵਾਲਿਆ ਨੇ ਆਪ ਤਾਂ ਸਿੱਖ ਧਰਮ ਲਈ ਕਦੀ ਕੁਝ ਕੀਤਾ ਨੀ, ਕਿਸੇ ਨੂੰ ਵੀ ਕੁਝ ਕਰਨ ਨੀ ਦਿੰਦੇ, ਬੇੜਾ ਗਰਕ ਕਰਤਾ ਲੀਡਰਾਂ ਦੇ ਚਮਚਿਆਂ ਦੀ ਬਣੀ ਸ਼੍ਰੋਮਣੀ ਕਮੇਟੀ ਨੇ, ਜਦੋਂ ਫੁੱਦੂ ਮੂਸੇਵਾਲਾ ਹਨੀ ਸਿੰਘ ਗਿੱਪੀ ਸਿੱਪੀ ਵਰਗੇ ਗਾਇਕਾ ਨੇ ਗੰਦੇ ਗੀਤ ਸ਼ਰੇਆਮ ਗਾਏ ਹਨ, ਓਦੋਂ ਸ਼੍ਰੋਮਣੀ ਕਮੇਟੀ ਕਿੱਥੇ ਮਰ ਜਾਂਦੀ ਹੈ, ਸਤਿੰਦਰ ਸਰਤਾਜ ਚਾਹੇ ਤਾਂ ਗਾਇਕੀ ਛੱਡ ਵਧੀਆ ਪ੍ਰੋਫੈਸਰ ਦੀ ਨੌਕਰੀ ਕਰ ਸਕਦਾ ਸੀ, ਪਰ ਓਹਦੀ ਰੂਹ ਅਧਿਆਤਮਕ ਅਤੇ ਰੂਹਾਨੀ ਹੈ ਜੋ ਕੰਮ ਸ਼੍ਰੋਮਣੀ ਕਮੇਟੀ ਨੀ ਕਰ ਸਕੀ ਓਹ ਸਤਿੰਦਰ ਸਰਤਾਜ ਜੀ ਨੇ ਕੀਤਾ ਹੈ ਪਹਿਲਾਂ ਚੌਪਈ ਸਾਹਿਬ ਅਤੇ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਗਾਇਨ ਕੀਤਾ ਹੈ, ਹੁਣ ਜਫਰਨਾਮਾ ਵੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ, ਵਾਹਿਗੁਰੂ ਜੀ ਮਿਹਰ ਕਰੋ ਸੰਸਾਰ ਤੇ ਲੱਚਰ ਗੀਤ ਨੂੰ ਕੋਈ ਬੰਦ ਨੀ ਕਰਦਾ ਅਤੇ ਜੇ ਕੋਈ ਕੁਝ ਚੰਗਾ ਕਰਦਾ ਹੈ ਤਾਂ ਓਹਨੂੰ ਜਿਉਣ ਨੀ ਦਿੰਦਾ, ਲਾਹਨਤਾਂ ਹਨ ਇਸ ਦੇ ਲੋਕਾਂ ਦੇ।

  • @LakhwinderSSB
    @LakhwinderSSB 4 года назад +3

    Wah ji wah

  • @abhisetia5235
    @abhisetia5235 2 года назад

    Sartaj ji, no words for u. Kamal ho verr ji tusi. Shabda rahi nahi byan kita ja sakda jo tusi gaya hai

  • @ParamSingh-bn9vj
    @ParamSingh-bn9vj 4 года назад +4

    The Great man for us

  • @Party129
    @Party129 4 года назад +1

    Bravoooo ,
    Very very very nice interview #

  • @dilbagsingh3295
    @dilbagsingh3295 4 года назад +1

    Thanks you for this

  • @BaljitSingh-qf6ef
    @BaljitSingh-qf6ef 3 года назад

    Sartaj ji bht bht mubarak

  • @relexyou9098
    @relexyou9098 4 года назад +4

    💕

  • @rajuguru2850
    @rajuguru2850 4 года назад +2

    Tusi great person o thode jeha koi hor ni ho sakda🙏🙏

  • @ਮਾਨਸਾਬ੍ਹਜੀ
    @ਮਾਨਸਾਬ੍ਹਜੀ 3 года назад

    Srtaj
    👍👍👍

  • @looserartist1830
    @looserartist1830 3 года назад +1

    Satinder sartaj is best

  • @sangatsukhmanisahib6416
    @sangatsukhmanisahib6416 4 года назад

    Love you satinder whaheguru bless you

  • @gurbinderkaur3420
    @gurbinderkaur3420 4 года назад +2

    🙏🙏

  • @damandeep9955
    @damandeep9955 4 года назад +2

    🙏

  • @Dannycolor64
    @Dannycolor64 4 года назад +1

    Sartaj ji 🙏🙏

  • @gurwindermaan9909
    @gurwindermaan9909 4 года назад +2

    💞

  • @jotrock9592
    @jotrock9592 4 года назад +4

    satinder sartaj ji tusi inne perfect kiven oan

  • @ginderbajwa6662
    @ginderbajwa6662 4 года назад +1

    Very good ji

  • @gurdeepsingh5807
    @gurdeepsingh5807 4 года назад +1

    This TV anchor is awesome

  • @23mviews80
    @23mviews80 4 года назад +1

    nice sartaz sahib

  • @kirpalsingh4257
    @kirpalsingh4257 4 года назад

    Nice ji

  • @lakhveersingh8241
    @lakhveersingh8241 4 года назад +1

    🙏🏼🙏🏼

  • @ancestors2212
    @ancestors2212 4 года назад

    Rohit Bansal ji ਤੁਸੀਂ ਵੀ ਕਾਫੀ ਜਾਣਕਾਰੀ ਇਕੱਤਰ ਕੀਤੀ ਏ ਜੀ ਬਹੁਤ ਵਧੀਆ ਲੱਗਾ ਜੀ ।

  • @sukhdeepgill8017
    @sukhdeepgill8017 4 года назад +2

    Singh is king

  • @sandeepsinghbawa9982
    @sandeepsinghbawa9982 4 года назад +1

    ਸਤਿੰਦਰ ਸਰਤਾਜ ਵੀਰ ਪੰਜਾਬੀ ਬੋਲੀ ਦਾ ਮਾਂ ਬੋਲੀ ਦਾ ਅਸਲ ਮੁੱਲ ਪਾਉਦਾ ਏ ਆਪਣੀ ਜੁਬਾਨ ਨਾਲ

  • @AmrikSingh-lq2te
    @AmrikSingh-lq2te 4 года назад +1

    Satinder sartaj good A lok apni galti v dekh leya karo

  • @sukhwindersinghsekhasekha4038
    @sukhwindersinghsekhasekha4038 4 года назад

    Khalstan jindabad

    • @billyaar237
      @billyaar237 11 месяцев назад

      What has kalstan got do with this video or subject??

  • @jas1881you
    @jas1881you 4 года назад +3

  • @sukhkhalsa3672
    @sukhkhalsa3672 4 года назад

    Wah ji wah

  • @rekharekha5203
    @rekharekha5203 4 года назад

    Nice ji