I love sartaj ji...assi bhut khusnsseb aa jo panjab vich kuch time baad rab valo koi na koi edda da singer aunda hai jis de gayki rab vargi hunde aaa.jis d bol dill vich khub jande n edda de awaaj d malik pyare sohne ty meethy han satinder sartaj .ehna de suffi panjabi ty urdu sun k dill kush ho janda hai so mai ehna nu bhut pyar ty respact krde aa rab hmesha khush rakhn ehna nu ty eda de geet ly k sanu gudgudaunde rehn😍😍🌹🌹🌹🌹🌹
Chaj da vichar bahut vdiya show hai, I like it, Satinder ji bahut vdiya insan ne,sipritual person ne,ehna da interview sun k inj lgda jive satsang sun rea hova,
Satinder Sartaaj ji ikk eho jehi personality han jinna da koyi mukabala nahi ehna de lafaz rooh nu tumbde jande han ena salika galbaat karan da ke songs ki main har interview v sundi te vekhdi Han, kaash sade v naseeb vich hoye ehna nu najdeek ton vekhna sun na
Harman ji te tehna ji kmaal o tusi thodi galbaat te aapas vich ik duje nl nok jok bahut kaint lagdi aa thonu dekh ke mere chit hamesha khush ho jnda ........ Malak thonu chrdi kalah ch rkhe
Satinder Sartaj nu kon kon like karda hai. Like here
Sare karde
Satinder sartaj nu me pakistan punjab to like krda
Definitely, yes from me, can't wait.
14 march nu frozpur onge live
I like to sartaj ji
ਮੈਨੂੰ ਸਰਤਾਜ 'ਚੋਂ ਸ਼ਿਵ ਦਿੱਸਦਾ ।
ਸੱਚਾ ਸ਼ਾਇਰ ਸੁੱਚੇ ਮੋਤੀ ਲਿੱਖਦਾ ।
ਸਿਰਤਾਜ਼ ਤਾਂ ਬਿਲਕੁੱਲ ਹੀ ਸਿਰਤਾਜ਼ ਹੈ ਟਹਿਣਾ ਸਾਹਿਬ ਧੰਨਵਾਦ ਬਾਈ ਜੀ ਚਾਰੇ ਜਣਿਆਂ ਦਾ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ
Sartaj sir salute to you ... ਤੁਹਾਡੀ ਪੰਜਾਬੀ ਦੀ ਸ਼ਬਦ ਚੋਣ ਅਤੇ ਤੁਹਾਡਾ ਪੰਜਾਬੀ ਸ਼ਬਦਕੋਸ਼ ਦੋਨੋ ਈ ਲਾਜਵਾਬ ਨੇ.. God bless you brother
👍
ਤਾਰੀਫ਼ ਕਿਵੇਂ ਕਰੀਏ
ਕਿ ਮਿਸਾਲ ਨਹੀਂ ਲੱਭਦੀ
ਬਹੁਤ ਖੁਸ਼ਨਸੀਬ ਨੇ ਉਹ ਲੋਕ ਜਿਹਨਾਂ ਦੀ ਸਰਤਾਜ ਜੀ ਨਾਲ ਮੁਲਾਕਾਤ ਹੋਈ 🙏 ਪਰਮਾਤਮਾ ਸਾਨੂੰ ਵੀ ਇਸ ਰੂਹ ਦੇ ਦਰਸ਼ਨ ਕਰਨ ਦਾ ਮੌਕਾ ਦੇਵੇ 🙏
ਬਹੁਤ ਵਧੀਆ ਗੱਲਬਾਤ ਸਰਤਾਜ ਉਪਰ ਵਾਹਿਗੁਰੂ ਦੀ ਬਹੁਤ ਮਿਹਰ ਹੈ ਵਧੀਆ ਚੈਨਲ ਵਧੀਆ ਜਾਣਕਾਰੀ
ਬਹੁਤ ਵਧੀਆ ਲੱਗਾ ਬੇਟਾ ਜੀ ਤੁਹਾਨੂੰ ਸੁਣਕੇ ਵਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾ ਵਿੱਚ ਰੱਖੇ ਸਫਲਤਾ ਬਖਸ਼ੇ
ਤਲਖ਼ੀ ਆ ਜਾਵੇ ਛੇਤੀ,
ਠਰੰਮਾ ਦੇਰ ਨਾਲ਼ ਆਉਂਦਾ।
ਕਾਮਾ ਪੁੱਜ ਜਾਂਦਾ ਛੇਤੀ,
ਨਿਕੰਮਾ ਦੇਰ ਨਾਲ਼ ਆਉਂਦਾ।
Mohd Iqbal
ke unjh sunehe taan kai roz hi aunde ne
ke khatt jo reejh nal likhya oh badi der nal aunda
sartaj saab
ਤਲਖ਼ੀ ਦਾ ਮਤਲਬ ਕਿ ਹੁੰਦਾ ਜੀ
ਤਲਖ਼ੀ ਮਤਲਬ ਤੇਜ਼ੀ
@@Lalla-bhabba-etc ok
ਤਲਖ਼ੀ ਦਾ ਮਤਲਬ ਗੁਸਾ
💐ਸਰਤਾਜ,ਪੰਜਾਬ ਤੇ ਪੰਜਾਬੀਅਤ ਦੇ ਸਿਰ ਦਾ ਤਾਜ 💐
ਹੁਮੈ ਨਾ ਰਸਤਾ ਜ
Sartaj de fan like kro
ਪੰਜਾਬੀ ਬੋਲੀ ਦਾ ਮਾਣ 💪🏻❤️
Kon kon ja reha phr 14march nu film dekhn m big big fan of Dr. Sartinder sartaj,superb bro
Ma ta 13 march nu hi sartaaj ji Di movie dekhn jna
@@shorts_unlimited344 mainu Saturday di holiday hundi aa is karke main ta 14nu hi jana🤭🤭
Dekh aaye bai ji..... Boht Sohni movie aa....
ਸਰਤਾਜ ਜੀ ਨੂੰ ਸਾਰੇ ਹੀ ਵਰਗ ਦੇ ਲੋਕ ਸੁਣਦੇ ਚੰਗਾ ਲਿਖਦੇ ਨੇ ਤੇ ਚੰਗਾ ਗਾਉਂਦੇ ਨੇ ਸੁਪਰ ਹਿੱਟ ਨੇ ਨਾਂ ਹਥਿਆਰ ਨਾਂ ਕਿਸੇ ਨਾਲ਼ ਨਫ਼ਰਤ ਪਰ ਰੂਹ ਖੁਸ਼ ਹੋ ਜਾਂਦੀ ਆ ਸੁਣ ਕੇ ਵਾਹ ਸਰਤਾਜ ਜੀ ਜੀਊਂਦੇ ਰਹੋ
ਦਿਲ ਨੂੰ ਟੁੰਬਣ ਵਾਲੀ ਵਾਰਤਾਲਾਪ ਕੀਤੀ ਜੀ ,,,,,ਬਿਹਤਰ ਮਾਹੌਲ ਬਣਾ ਕੇ ਰੱਖਿਆ ,,,too good
ਭਾਜੀ ਸਿਰਾ ਲਾਤੀ good luck ਫਿਲਮ ਹਿੱਟ ਹੋਏ ਜੀ
ਬਹੁਤ ਵਧੀਆ ਸਤਿੰਦਰ ਸਰਤਾਜ ਜੀ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
ਇਹੋ ਜਿਹੇ ਕਲਾਕਾਰਾਂ ਨੂੰ ਜੋ ਖਾਲਸ ਤੇ ਸਾਫ਼ ਸੁਥਰੇ ਤਰੀਕੇ ਨਾਲ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਹਨ ਸਨਮਾਨ ਯੋਗ ਹਨ। ਕੋਈ ਇਨਸਾਨ, ਕੋਈ ਜ਼ੁਬਾਨ ਅਜਿਹੀ ਨਹੀਂ ਹੋਣੀ ਜੋ ਸਰਤਾਜ ਜੀ ਦੀ ਅਲੋਚਨਾਂ ਜਾਂ ਵਿਰੋਧਤਾ ਕਰੇ ।
ਬਾਈ ਜੀ,ਸਤਿ ਸ੍ਰੀ ਅਕਾਲ ਜੀ। ਗੁਰਮੁਖੀ ਦਾ ਬੇਟਾ ਗਾਣਾ ਮੈ ਆਪਣੀ ਵਿਆਹ ਦੀ ਮੂਵੀ ਚ਼ ਸ਼ੁਰੂ ਵਿੱਚ ਨਾਵਾਂ 'ਤੇ ਲਗਵਾਇਆ ਹੈ ਜੀ।
Dr Jagtar Singh bhut vadia kam kit bhji tsi ji tnx🙏
PRIME ASIA TV ji. ਤੁਸੀਂ ਇਸ ਤਰ੍ਹਾਂ ਦੀਆ ਰੂਹਾਂ ਨੂੰ ਇਥੇ ਬੁਲਾ ਕੇ ਦਿੱਲ ਜਿੱਤ ਲੈਂਦੇ ਹੋ ਸਾਡਾ💕
God Bless You"
"Thank you.
ਭੈਣ ਜੀ ਵੀਰ ਜੀ
ਮੈਨੂੰ ਬਹੁਤ ਹੀ ਵਧੀਆ ਲਗਿਆ ਜੀ
ਪੰਜਾਬ ਦੀ ਪੰਜਾਬੀ ਵਿਰਸਾ ਰੂਹ ਹੈ ਜੀ ਸਰ.ਸਤਿੰਦਰ ਸਰਤਾਜ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਆਪ ਜੀ ਦੇ ਮਹਾਨ ਚੈਨਲ *ਚੱਜ'ਦਾ'ਵਿਚਾਰ* ਨੂੰ ਜੀ,,,,,
ਧੰਨਵਾਦ ਜੀ (ਬੱਬਰ ਖਾਲਸਾ)
Very nice program ਸਤਿੰਦਰ ਸਰਤਾਜ ਚੰਗਾ ਗਾਇਕ ਤੇ ਸਮਝਦਾਰ ਇਨਸਾਨ ਹੈ ਤੁਸੀਂ ਸਾਰੇ ਹਰਮਨ ਜੀ ਹੱਸਦੇ ਗੱਲਾਂ ਕਰਦੇ ਬਹੁਤ ਚੰਗੇ ਲੱਗਦੇ ਹੋ। ਖੁੱਛ ਰਹੋ।
ਸਤਿਕਾਰ ਸਤਿੰਦਰ ਸਰਤਾਜ ਜੀ❤❤❤
ਟਿਵਾਣਾ ਤੇ ਸਰਤਾਜ ਜੀ ਕਿ ਤੁਹਾਡੇ ਦੋਨਾਂ ਜੀਵਨ ਦੀ ਸਾਦਗੀ ਤੇ ਵਿਚਾਰ ਸਦਾ ਲਈ ।ਬਰਕਰਾਰ ਰਹੇ। ਗੁਰੂ ਨਾਨਕ ਦੇਵ ਜੀ ਸਾਹਿਬ ਕਿਰਪਾ ਕਰਨ।
ਸਰਤਾਜ ਜੀ ਲਈ ਫ਼ਿਲਮ ਦੀ ਬੇਹੱਦ ਸਫਲਤਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ
ਸਤਿੰਦਰ ਸਰਤਾਜ ਪੰਜਾਬੀ ਦਾ ਸਿਰਮੌਰ ਕਲਾਕਾਰ ਹੈ, ਕਿ੍ਰਪਾ ਕਰਕੇ ਅਦਾਕਾਰ ਸੁਰਿੰਦਰ ਕੋਮਲ ਨਾਲ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ
ਵਾਹ ਜੀ ਵਾਹ ਦਿਲ ਖੁਸ ਹੋ ਗਿਆ ਜੀ ਗੱਲਾਂ ਸੁਣ ਕੇ ਬਹੁਤ ਸਤਿਕਾਰ ਤੁਹਾਡਾ ਸਾਰਿਆਂ ਦਾ
🙏ਪਾਜੀ ਯੋਧੇ ਰਣ ਵਿੱਚ ਜੁਜਦੇ ਵੌਹਦੇ ਤਲਵਾਰਾਂ ਉਸ ਦਾਤੇ ਦੇ ਹੱਥ ਹੁੰਦਿਆਂ ਜਿਤਾ ਤੇ ਹਾਰਾ keep itup, ਪਾਜੀ ਪਹਿਰਾਵੇ ਤੋਂ ਤਨ ਦਾ ਪਤਾ ਲੱਗਦਾ ♥️ਮਨ ਦਾ ਪਤਾ ਨਹੀਂ ਲੱਗਦਾ ਬੋਹਤ ਵਧਾਇਆ ਪਾਜੀ🙏🙏🙏
ਬਿਨਾਂ ਕਿਸੇ ਮਿਊਯਕ ਤੋਂ ਵੀ ਸਕੂਨ ਮਿਲਦਾ ਸੁਣ ਕੇ।
ਮਾੜੋ ਨੂੰ ਨੇੜੇ ਤੋਂ ਨਹੀ ਵਿਖਾਇਆ ਗਿਆ
ਵਾਹ ਸਤਿੰਦਰ ਜੀ, ਟਹਿਣਾ ਜੀ, ਅਦਿਤੀ ਜੀ, ਤੇ ਹਰਮਨ ਥਿੰਦ ਜੀ, ਕਮਾਲ ਦੀ ਇੰਟਰਵਿਊ, ਸਤਿੰਦਰ ਦੀ ਗੱਲਬਾਤ ਹੀ ਕਵਿਤਾਮਈ ਹੈ। ਸ਼ਬਦਾਂ ਦੀ ਚੋਣ ਬਾ ਕਮਾਲ, ਤੇ ਗੱਲਬਾਤ ਦਾ ਸਲੀਕਾ ਤੇ ਤਰੀਕਾ ਬਹੁਤ ਵਧੀਆ ਬਹੁਤ ਸਮੇ ਬਾਅਦ ਇਸ ਤਰਾਂ ਦੀ ਭਾਸ਼ਾ ਤੇ ਪੇਸ਼ਕਾਰੀ ਸੁਣੀ ਹੈ।
ਵਧਾਈ ਦੇ ਪਾਤਰ ਹੋ ਜੀ।
ਸਰਤਾਜ ਤਾਂ ਫਿਰ ਸਰਤਾਜ ਹੀ ਐ ਪਰਿਵਾਰਿਕ ਫਿਲਮ ਇਹੋ ਬੰਦਾ ਬਣਾ ਸਕਦਾ
ਵੈਰੀ ਗੁੱਡ ਸੁਰਤਾਜ ਮਜਾ ਆ ਗਿਆ
ਸਰਤਾਜ ਤਾਂ ਸਾਡਾ ਮਾਣ ਹੈ
ਸਿਰਾ ਬੰਦਾ ਸਰਤਾਜ ਵੀਰ ਜੀ
ਸਿਰਾ ਕਲਾਕਾਰ ਐ ਡਾਕਟਰ ਸਤਿੰਦਰ ਸਰਤਾਜ
Too much Genius person
I like ❤❤❤it
Sartaj is real sartaj we have seen marro after long tine
ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ।ਬਹੁਤ ਵਧੀਆ ਇਨਸਾਨ ਨੇ ਸਿਰਤਾਜ ਬਾਈ ਜੀ।
Sattaj sahib kia bat hai shiry thanks
ਬਹੁਤ ਹੀ ਸੋਹਣਾ ਪ੍ਰੋਗਰਾਮ ਸੀ , ਮਨ ਸਰਸ਼ਾਰ ਹੋ ਗਿਆ. 😇🤗😍😍😍
Ena di BHASH saadgi di koi misaal nhi. Aside bahut parbhawat habolli to💪🙏🌹👍👍
ਸਰਤਾਜ ਦਾ ਕੋਈ ਤੋੜ ਨੀ
ਅਸਲ ਗੁਰਮੁਖੀ ਦਾ ਸੇਵਾਦਾਰ ਬਹੁਤ ਬਹੁਤ ਸੰਜੀਦੀ ਕਲਾਕਾਰ
ਸਰਤਾਜ ,,,,,,,ਨਾਮ ਹੀ ਕਾਫੀ ਹੈ
15:29
How cute she asked Dr. Saab ki ithe ki bolna hun
Salute from a Punjabi Pakistani
ਬਹੁਤ ਹੀ ਸੋਹਣਾ ਲਿਖਦੇ ਬਈ ਜੀ । ਹਰ ਉਮਰ ਦੇ ਵਿਅਕਤੀ ਸੁਣਦੇ ਨੇ
Sangeet ka docter Dr.Satinder sartaaz..🙏💚🙏💚🙏💚🙏💚🙏
Perfect person and personality. He is an allrounder impressive, learned allrounder. Love you dear Dr Satinder Sartaj 💕 God bless you ❤️
ਮਾੜੋ ਵੱਡੀ ਮਜਾਜਣ ਲੱਡੂ ਤਾ ਗੋਹੇ ਵਾਲੇ ਹੱਥਾਂ ਨਾਲ ਖਾ ਲੈਦੀ ਐ😁😁😁😁🤩✍✍ ਅੰਗਰੇਜ
Hein😲
ਬਹੁਤ ਖੂਬ ਸਰਤਾਜ ਜੀ
ਬਿਨ੍ਹਾਂ ਸੁਣੇ ਪਸੰਦ ਸਰਤਾਜ ਸਾਬ ਲਈ ਖਾਸ
Super ustad g Punjab da maan ho tusi ..
ਇੱਕ ਤੂੰ ਤੇ ਦੂਜਾ ਤੇਰੀ ਸ਼ਾਇਰੀ ਕੁੱਲ ਜਹਾਨ ਨੂੰ ਲੱਗਦੀ ਪਿਆਰੀ ਖੇਡਾਂ ਮੁਹੱਬਤਾਂ ਦੀਆਂ ਖੇਡੀਆਂ ਸਲਾਮਤ ਰੀਝ ਨਾਲ ਸਾਰੀ ਦੁਨੀਆਂ ਜਿੱਤ ਕੇ ਆਖੀਰ ਬਾਜ਼ੀ ਮੈਂ ਹੀ ਹਾਰੀ ਇੱਕ ਤੂੰ ਤੇ ਦੂਜਾ ਤੇਰੀ ਸ਼ਾਇਰੀ ਕੁੱਲ ਜਹਾਨ ਨੂੰ ਲੱਗਦੀ ਪਿਆਰੀ SONIA Salamat
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ! ਸਤਿ ਸ੍ਰੀ ਅਕਾਲ ਸਰਦਾਰ ਸਤਿੰਦਰ ਪਾਲ ਸਿੰਘ 'ਸਰਤਾਜ' ਜੀ! ਤੁਸੀਂ ਪੰਜਾਬ ਤੋਂ ਇਕ ਸਫਲ ਸਟਾਰ ਹੋ. ਤੁਹਾਡੇ ਕੋਲ ਤੁਹਾਡੇ ਦੁਆਰਾ ਲਿਖਣ ਅਤੇ ਗਾਉਣ ਵਾਲੇ ਗੀਤਾਂ ਦੁਆਰਾ ਆਪਣੇ ਦਿਲ ਦਾ ਸੰਦੇਸ਼ ਪਹੁੰਚਾਉਣ ਦੀ ਯੋਗਤਾ ਹੈ. ਮੈਂ ਇਹ ਸਮਝਣ ਵਿਚ ਅਸਫਲ ਰਿਹਾ ਕਿ ਤੁਹਾਡੇ ਕੱਦ ਦਾ ਇਕ ਆਵਾਜ਼ ਵਾਲਾ ਕਲਾਕਾਰ ਚੱਲ ਰਹੇ ਕਿਸਾਨ ਸੰਘਰਸ਼ 'ਤੇ ਚੁੱਪ ਕਿਉਂ ਹੈ? ਤੁਸੀਂ ਕਿੱਥੇ ਛੁਪ ਰਹੇ ਹੋ ਉਮੀਦ ਹੈ ਤੁਸੀਂ 'ਚੜ੍ਹਦੀ ਕਲਾ' ਵਿਚ ਹੋ. ਕ੍ਰਿਪਾ ਕਰਕੇ ਬਾਹਰ ਆਓ. ਬੋਲੋ ਅਤੇ ਸਮਰਥਨ ਕਰੋ.
Satindar pal Sartaj ji Voice of punjab God bless you Pb 07
ਪੰਜਾਬੀ ਫਿਲਮਾ ਵਿੱਚ ਵਧੀਆਂ ਪੰਜਾਬੀ ਬੋਲਦੀ ਕੁੜੀ ਹੋਣੀ ਚਾਹੀਦੀ ਹੈ। ਇਹ ਨਹੀਂ ਹਿੰਦੀ ਤੇ ਟੁੱਟੀ ਫੁੱਟੀ ਪੰਜਾਬੀ ਬੋਲਦੀ ਹੋਵੇ।
Bhut vadia movie aa mai ta bar bar dakhi aa
ਸਤਿੰਦਰ ਸਰਤਾਜ਼ ਜੀ ਤੁਹਾਡੀ ਗਾਇਗੀ ਵਾ -ਕਮਾਲ ਹੈ । ਇਸ ਤਰਾਂ ਹੀ ਸਾਫ਼ ਸੁਥਰੀ ਗਾਇਕੀ ਨੂੰ ਕਾਇਮ ਰੱਖਣਾ ਹੈ । ਜਿਉਦੇ ਵਸਦੇ ਰਹੋ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖ਼ਸਣ ।
ਮੇਰੇ ਕੋਲ ਸ਼ਬਦ ਹੀ ਨਹੀਂ ਸਰਤਾਜ ਜੀ ਦੀ ਸਿਫਤ ਲਈ... ਲਾਜਵਾਬ....
ਨਹੀ ਰੀਸਾਂ ਸਤਿੰਦਰ ਸਰਤਾਜ ਦੀਆਂ। ਗੱਲਾਂ ਕੀਤੀਆਂ ਹਮੇਸ਼ਾ ਪੰਜਾਬ ਦੀਆਂ।
ਰੌਮ ਰੌਮ ਚ ਸਤਿੰਦਰ ਹੈ ਵਸਿਆ
ਮਾੜੋ ਦਾ ਇੱਕ ਹਿੰਦੀ ਬੋਲ ਬੜਾ ਓਪਰਾ ਲੱਗਾ ਪਰ ਯਕੀਨ ਨਹੀਂ ਅਉਦਾ ਕਿ ਇਹ ਯੂ ਪੀ ਦੀ ਕੁੜੀ ਹੈ! ਮੂਲ ਪਛਾਣ ਕੇ ਪੰਜਾਬੀ ਦੀ ਹੋ ਜਾ , ਸਫਲਤਾ ਪੈਰ ਚੁੰਮੇਗੀ।
ਮਾੜੋ ਨਖਰੇ ਜਿਹੇ ਬੜਾ ਕਰ ਰਹੀ ਸੀ
ਫਿਲਮ
ਵਾਹ ਸਰਤਾਜ ਇਸੇ ਦਾ ਇੰਤਜ਼ਾਰ ਸੀ
Doctor Sahib Tusi Great ho, Punjabi Maa Boli da Mahaan Sapoot Satinder Sartaj
ਸਰਤਾਜ ਵਰਗੇ ਫ਼ਨਕਾਰ ਦੁਨੀਆਂ ਤੇ ਕਦੇ ਕਦੇ ਪੈਦਾ ਹੁੰਦੇ ਨੇ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ
Nigha jis te savlli hove rabb di♥️♥️
ਹਰਮਨ ਜੀ ਤੁਹਾਡੇ ਮਨ ਦੀਆ ਖੁਸ਼ੀਆ ਅੱਜ ਚਿਹਰੇ ਤੇ ਡੁੱਲ ਡੁੱਲ ਕੇ ਪੈ ਰਿਹਾ🙏🙏🙏
very humble person sartaj bless you
I love sartaj ji...assi bhut khusnsseb aa jo panjab vich kuch time baad rab valo koi na koi edda da singer aunda hai jis de gayki rab vargi hunde aaa.jis d bol dill vich khub jande n edda de awaaj d malik pyare sohne ty meethy han satinder sartaj .ehna de suffi panjabi ty urdu sun k dill kush ho janda hai so mai ehna nu bhut pyar ty respact krde aa rab hmesha khush rakhn ehna nu ty eda de geet ly k sanu gudgudaunde rehn😍😍🌹🌹🌹🌹🌹
Chaj da vichar bahut vdiya show hai,
I like it,
Satinder ji bahut vdiya insan ne,sipritual person ne,ehna da interview sun k inj lgda jive satsang sun rea hova,
Sartaj truly quotes " Be you'
ਬਹੁਤ ਵਧੀਆ ਜੀ ਧੰਨਵਾਦ
ਸਵਰਨ ਸਿੰਘ ਟਹਿਣਾ ਜੀ ਉਸਤਾਦ ਲਾਭ ਹੀਰਾ ਜੀ ਦੇ ਦਰਸ਼ਨ ਕਰਾ ਦਿਓ
Bhut vadia singr sartaj
Sartaaj sir me big fan
ਵਾਹਿਗੁਰੂ ਬਹੁਤ ਵਧੀਆ ਵਿਚਾਰ ਨੇ
Satinder Sartaaj ji ikk eho jehi personality han jinna da koyi mukabala nahi ehna de lafaz rooh nu tumbde jande han ena salika galbaat karan da ke songs ki main har interview v sundi te vekhdi Han, kaash sade v naseeb vich hoye ehna nu najdeek ton vekhna sun na
ਜਿੰਨਾ ਰੂਹ ਤੋ ਪਿਅਾਰ ਬਖਸ਼ੇ ਜਿਹੜੇ ਜਿੰਦੜੀ ਵਾਰਦੇ ਸੀ, ਮੈਂ ਖੋਰੇ ਕਿਹੜੀ ਗੱਲੋ ਓੁਹ ਵੀ ਵਿਸਾਰ ਤੇ ਸੀ, ਖਾ ਲੲੇ ਚਾਅ ਵੀ ਓੁਹਣਾ ਦੇ ਬਣਕੇ ਮੈਂ ਦਰਿੰਦਾਂ, ੲਿੱਦਾ ਦੇ ਅਾਦਮੀ ਨੂੰ ਰੱਬ ਮਾਫੀਅਾਂ ਨੀ ਦਿੰਦਾਂ, ਕੀਤੇ ਬੜੇ ਮੈਂ ਗੁਨਾਹ ਹੁਣ ਅਾਪ ਹਾ ਸਰਮਿੰਦਾਂ,...wah ji wah.🙏
Satinder sartaaj veery nice
Harman ji te tehna ji kmaal o tusi thodi galbaat te aapas vich ik duje nl nok jok bahut kaint lagdi aa thonu dekh ke mere chit hamesha khush ho jnda ........ Malak thonu chrdi kalah ch rkhe
Sachi muchi chaj de vichar
You are diamond of punjabi music. And no one can beat you.
Salute sr
God bless you sir
ਬੁਹਤ ਵਧੀਆ ਪ੍ਰੋਗਰਾਮ ਹੈ ਜੀ
Best of luck For Gursartaj Sandhu Moga
Very nice ji
Noone can like you Sartaj .u r amazing personality 👌❤️
Very very nic ji
Sartaj sira singer Aa WaheGuru ji WaheGuru ji mehar Karn Veer te tandrusti bakshe.
God bless you satinder
Ba g ba very good g
Tehna saab te harman g bht bht dhanwaad thoda es rabb vrge artist nu rubroo krn lyi 🙏🙏👌💛
Satinder sartaj ,,,bahut hi nice singer hai ji,,,, waheguru ji chardi kla bakhshe ji
Ethe pata challdi aa Education di value... Ik suchajji te suljhi hoyi shakhshiyat de maalik ne Dr. Satinder Sartaaj.
Voice menu bhut pasand hai menu satinder sartaaj hona di very very very very very nice
See knowledge of Dr. Satinder Sartaaj....I am his fan....Real person from heart...
Sartaj ji u are great person!
Har interview kuch nwa sikhan milda 🙏