ਦੌਲਤ ਬੇਸ਼ੁਮਾਰ ਪਾਰ ਨਿਮਰਤਾ ਉਸ ਤੋਂ ਵੀ ਜਿਆਦਾ ~ Pendu Australia Episode 205 ~ Mintu Brar

Поделиться
HTML-код
  • Опубликовано: 2 янв 2025

Комментарии • 106

  • @msshergill1112
    @msshergill1112 10 месяцев назад +6

    ਪੰਜਾਬੀਆਂ ਦੀ ਬੱਲੇ ਬੱਲੇ

  • @ParamjitSingh-ok8he
    @ParamjitSingh-ok8he 2 года назад +6

    ਸੱਭ ਸਖਤ ਮਿਹਨਤ ਦਾ ਫਲ ਹੈ। ਅਮਰੀਕਨ ਸਰਕਾਰ ਕਾਰੋਬਾਰ ਕਰਨ ਦਾ ਖੁੱਲ੍ਹਾ ਮੌਕਾ ਬਿਨਾਂ ਭੇਦਭਾਵ ਦੇ ਦਿੰਦੀ ਹੈ।ਉਸ ਦਾ ਨਤੀਜਾ ਹੀ ਹੈ ਕਿ ਸੱਤ ਸਮੁੰਦਰੋਂ ਪਾਰ ਸ਼ਾਹੀ ਅੰਦਾਜ਼ ਚ ਰਹਿਣ ਦਾ ਅਨੰਦ ਮਾਣ ਰਹੇ ਹਨ।

  • @msshergill1112
    @msshergill1112 10 месяцев назад +1

    ਬਿਲਕੁੱਲ ਮੈਂ ਵੀ ਕਾਫੀ ਸੁਣਿਆ ਕਿ ਪੰਜਾਬੀ ਟਰਾਂਸਪੋਰਟ ਮਾਲਿਕ ਡ੍ਰਾਇਵਰਾਂ ਜਾਂ ਕਾਮਿਆਂ ਨੂੰ ਪੈਸੇ ਪੂਰੇ ਨਹੀਂ ਦਿੰਦੇ

  • @MilwantSingh
    @MilwantSingh 5 месяцев назад +1

    Guru baba ji apda gursikha nu esa tara vasda rakhan,chaddia kala vich rakhan.Mintu bai "babania kahania put saput karn"

  • @thelighthouse3548
    @thelighthouse3548 Год назад

    ਸਾਡੇ ਤੇ ਓਥੇ ਦੀ ਸਰਕਾਰ ਚ ਬੋਹਤ ਫਰਕ ਆ ਉਹ ਸਾਥ ਦੇਂਦੇ ਆ ਤੇ ਸਾਡੇ ਆਲੇ ਹਿੱਸਾ ਮੰਗਿਆ ਜਾਂਦਾ ਜਾ ਕੋਈ ਨਾ ਕੋਈ ਕੇਸ ਪਾ ਕੇ ਉਹਨਾਂ ਨੂ ਤੰਗ ਕਰਦੇ ਨੇ ਇਲੈਕਸ਼ਨ ਚ ਫੰਡ ਮੰਗਦੇ ਨੇ matlab ਸਿੱਧੀ ਤਰਾ ਕੋਈ ਵੀ ਕੰਮ ਨੈ ਕਰ sakda

  • @nitnemsinghbrar678
    @nitnemsinghbrar678 2 года назад +1

    ਬਹੁਤ ਹੀ ਖੂਬਸੂਰਤ ਜਾਣਕਾਰੀ

  • @FADEDKING
    @FADEDKING 2 года назад +2

    Uncle samra is the best....helped me out with the trailer I was ranting and paid Paid all repairs...thanks you sir

  • @BaljitSingh-do9zs
    @BaljitSingh-do9zs 2 года назад +2

    ਵਾਹਿਗੁਰੂ ਜੀ

  • @daljitsinghh4959
    @daljitsinghh4959 2 года назад +6

    ਬਾਬਾ ਨਾਨਕ ਇਹਨਾਂ ਸਾਰੇ ਪੰਜਾਬੀ ਵੀਰਾਂ ਨੂੰ ਹੋਰ ਤਰੱਕੀਆਂ ਬਖਸ਼ਣ ਜੀ

  • @KhajansinghKhehra
    @KhajansinghKhehra 11 месяцев назад +1

    Good 👌👌🙏

  • @baazsingh6316
    @baazsingh6316 2 года назад +2

    Brother why you let down yourself. Everyone have their own fate. ਕਿਸੇ ਦੇ ਵੱਡੇ ਹੋਣ ਨਾਲ ਤੂੰ ਛੋਟਾ ਨਹੀਂ ਹੁੰਦਾ।

  • @TravelFoodz
    @TravelFoodz Год назад +1

    Waheguru Bless

  • @satnambawa0711
    @satnambawa0711 2 года назад +1

    बस ईक गीत याद आ गया,इस जन्म च होणी नहींयो रीस जट्ट दी तिन चार वारी तेनूं औणा पउगा

  • @samraricky5836
    @samraricky5836 Год назад +1

    Chardi klla ch rakhe Waheguru ji her jatt her punjab de putt nu ♥ 🙏

  • @gurbachansingh7116
    @gurbachansingh7116 2 года назад

    Guru.nanak patsah.charhdi.kalaa karan ji BHAI SAHIB ji ute is weary.gud work ji weary.gud work ji weary.gud work ji

  • @balwantsinghdhadda2644
    @balwantsinghdhadda2644 2 года назад +1

    Very nice ji, God bless them best wishes

  • @avtarBhanra
    @avtarBhanra 2 года назад +3

    ਮਿਹਨਤ ਦਾ ਫਲ ਮਿਲ ਗਿਆ ਬਾਈ ਜੀ

  • @baldeephamrahi2697
    @baldeephamrahi2697 2 года назад +4

    Music Sound is too much high, control it, difficult to watch without slowdown music volume

  • @manusharmaphotography
    @manusharmaphotography 2 года назад +3

    good talk but camera quality is very poor

  • @Satish1517
    @Satish1517 2 года назад +4

    70.... 80.... 90.... 2000ਚ ਗਏ ਲੋਕਾਂ ਨੇ ਤਰੱਕੀ ਕੀਤੀ ਆ2010 ਤੱਕ ਵੀ 5.7.ਟਰੱਕ ਤੱਕ ਪੁਹੰਚ ਗਏ ਪਰ ਹੁਣ ਘਰ ਤਰਲੇ ਕਰਦਾ ਕ਼ ਉਮਰ ਭਰ ਚ ਕਿਸ਼ਤ ਭਰਦੇ ਪੰਜਾਬੀ
    ਟਰੱਕ ਦੀ ਕਿਸਤ ਵੀ
    ਇੰਸ਼ੋਰ ਵੀ
    ਬੱਸ ਹੁੰ ਨੀ ਕਰੋੜ ਪਤੀ ਬਣ ਸਕਦਾ
    ਉਦੋਂ ਸੀ ਮੌਕਾ
    ਹੁਣ ਯੂਕਰੇਨ ਜੰਗ ਵੀ
    ਮਾੜੀ ਆਂ ਪੰਜਾਬ ਲਈ ਬਾਹਰ ਦੇਸ਼ ਚ

    • @Sukhchain1926
      @Sukhchain1926 2 года назад

      100% right 👍

    • @harbanssinghrupana7506
      @harbanssinghrupana7506 2 года назад

      ਬਾਈ ਜੀ ਮੈਂ ਗ੍ਰੰਥੀ ਹਰਬੰਸ ਸਿੰਘ ਰੁਪਾਣਾ ਪਿੰਡ ਮਹਿਲ ਕਲਾਂ ਤੋਂ ਪਿਛਲੇ ਵੀਹ ਸਾਲਰੁਮਾਣਾ ਗੁਰਦੁਆਰਾ ਸਾਹਿਬ ਛੇ ਸੱਤ ਹਜ਼ਾਰ ਰੁਪਏ ਮਹੀਨਾ ਤਨਖਾਹ, ਘਰ ਵਾਲੀ ਨੂੰ ਸੱਤ ਸਾਲਾਂ ਦਾ ਕੈਸਰ ਸੀ, ਮੌਤ ਹੋ ਗਈ ਮੈਨੂੰ ਵੀ ਮੌਕਾ ਦੇ ਕੇ ਮਿਹਰਬਾਨੀ ਕਰੋ

  • @Ranjitsingh-bm9fw
    @Ranjitsingh-bm9fw 2 года назад +2

    Best wishes Samra family👌✌

  • @jinderkaur223
    @jinderkaur223 2 года назад +1

    Sat shiri akal ji sareya nu ji 🙏

  • @sukhwindersingh-fu4rq
    @sukhwindersingh-fu4rq 2 года назад +1

    Best wishes JI.

  • @MuhammadAnjumAli
    @MuhammadAnjumAli 2 года назад +2

    Impressive progress

  • @devinedersingha5790
    @devinedersingha5790 2 года назад +1

    22g thuhadi video dekh ke bhut hosla milda

  • @iqbalsingh-dl7kh
    @iqbalsingh-dl7kh 2 года назад +1

    ਵਧੀਆ ਸੀ ਬਾਈ ਜੀ ਇਹ ਤੁਹਾਡੀ ਕਰਾਮਾਤ, ਗੱਡੀਆਂ ਵੀ ਵਧੀਆ, ਫਾਰਮ ਵੀ ਵਧੀਆ, ਬਾਕੀ ਪਹਿਲੇ ਦੋ ਬੰਦਿਆਂ ਨਾਲੋਂ ਤਕੜਾ ਲੱਗਦਾ ਬਾਈ ਸਮਰਾ ਜੀ ।

    • @Sukhchain1926
      @Sukhchain1926 2 года назад

      ਤਕੜਾ ਉਹ ਜਿਹੜਾ ਖੁਸ਼ ਹੈ। ਬਾਕੀ ਤਾਂ ਰੁਜ਼ਗਾਰ ਹੈ ਕਿਸੇ ਕੋਲ ਬਹੁਤਾ ਕਿਸੇ ਕੋਲ ਥੋੜਾ।

  • @pardeepsingh-iv6pu
    @pardeepsingh-iv6pu 2 года назад

    Ssa to all pendu Australia Team

  • @karmjitsinghkarmjitsingh6287
    @karmjitsinghkarmjitsingh6287 2 года назад +1

    Nice information you are so good

  • @imrannawaz7008
    @imrannawaz7008 2 года назад

    thanks brar sab

  • @parjindergrewal44
    @parjindergrewal44 2 года назад +1

    Bai ji tuhadi volume slow h music di tez h next videos ch sudhar kro ji Dhanwad

  • @AvtarSingh-pw7fv
    @AvtarSingh-pw7fv 2 года назад +1

    ਬਾਈ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @RanjitSingh-qi9ix
    @RanjitSingh-qi9ix 2 года назад

    Bai ji menu bi bula lo astrelia.main saudi da dvr han.boht greeb .rab tuada bhlla kre.mera munda bi terella dvr a . Kro kirpa.

  • @bhindersingh_sidhu
    @bhindersingh_sidhu Год назад

    very good ❤

  • @kulvirsingh8827
    @kulvirsingh8827 2 года назад +2

    ਸਖ਼ਤ ਮਿਹਨਤ ਦਾ ਫਲ ਹੈ ਜੀ

  • @jagbirgilljagbirgill9200
    @jagbirgilljagbirgill9200 2 года назад

    Good person Samra Saab ji

  • @sukhrandhawa4766
    @sukhrandhawa4766 2 года назад +2

    Bahot vadhiya episode 💐💐💐. Thanks Pendu Australia Team 🎉🎈🎁

  • @balvirsingh6587
    @balvirsingh6587 Год назад +1

    Waheguru chardi kla rakhe ji

  • @harindersingh-rx3yy
    @harindersingh-rx3yy Год назад +1

    Plz improve voice quality and buy a stand for cameraman .
    Useful videos thanks a lot for it 😅

  • @arashbrar6884
    @arashbrar6884 2 года назад +1

    @pendu australia bai Rajwinder Randeale wale di v kreo interview

  • @preetpreet4688
    @preetpreet4688 Год назад

    Y ji 🙏 banti h ena nu kh do sada vesa lgva den m km kr lu ena kol khati da bhot mahnti aa pr pasa ni hga mere kol

  • @satvjit
    @satvjit 2 года назад

    Rab dia data,bas mehnat karke he prappat hundia

  • @dr.lallylally1864
    @dr.lallylally1864 2 года назад

    Kia bat 22 g das nu v sad low

  • @sukhpreetsinghartist6080
    @sukhpreetsinghartist6080 2 года назад

    Kiss koll truck ne,,,sadde kool trunk ne

  • @yadwindersingh-rw2de
    @yadwindersingh-rw2de 2 года назад +1

    Sat sri Akal Chotey Veer God bless you 🙏 ❤️

  • @gurkiratkaler2929
    @gurkiratkaler2929 2 года назад

    background music sun k eda lgda purana pehla vala punjab bol reha hove...

  • @MrPreet-we9ic
    @MrPreet-we9ic 2 года назад +4

    22 ji yrrr ehde te v video bnao k ki rate ne zmeena de usa ch
    per acre ya 100 acres de rates kinne ne current rate

    • @gurminderkaur1100
      @gurminderkaur1100 2 года назад

      You can't buy one acre in USA, its mostly 80-100 acres. Land is very cheap to buy. Depending upon area, anywhere between $ 2 million for 100 acres something like that. Some area even cheaper.

    • @MrPreet-we9ic
      @MrPreet-we9ic 2 года назад

      @Gurminder Kaur thnqq

  • @deindersingh4593
    @deindersingh4593 2 года назад

    Satsriakaal Bai ji

  • @imrannawaz7008
    @imrannawaz7008 2 года назад

    bhai g yuba city v jana bains sab kol

  • @shamsherbuttar5953
    @shamsherbuttar5953 2 года назад

    Bhut Shona episode hh ❤️❤️❤️

  • @davegill3044
    @davegill3044 Год назад

    Baba ji chardi kala bakhsan

  • @Sandeep__bawa
    @Sandeep__bawa 2 года назад

    Bai ji.uchi boleya kro ...jo behind the camera

  • @diwansinghpbo2
    @diwansinghpbo2 2 года назад

    Very nice

  • @narindersingh2081
    @narindersingh2081 2 года назад

    Sir ji waheguru ji di fateh sir ji I need job your company

  • @bpunia6555
    @bpunia6555 2 года назад +1

    Very good epesod music is too loud

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @KingHunter3597
    @KingHunter3597 2 года назад +2

    ਭਰਾ ਜੀ ਸਤਿ ਸ੍ਰੀ ਅਕਾਲ 🙏🏻,
    ਸਾਨੂੰ ਇਹ ਦੱਸੋ ਜੀ ਸਾਨੂੰ ਕਿਸ ਦੇਸ਼ ਵਿੱਚ ਜ਼ਮੀਨ ਲੈਣੀ ਚਾਹੀਦੀ ਹੈ ਜਿੱਥੇ ਰੇਟ ਠੀਕ ਅਤੇ ਪੈਦਾਵਾਰ ਵਧੀਆ ਹੋਵੇ
    From : ਪੰਜਾਬ

  • @Sukhchain1926
    @Sukhchain1926 2 года назад +1

    ਬਾਈ ਜੀ ਆਪ ਜੀ ਨਾਲ ਰਾਬਤਾ ਕਿਵੇਂ ਹੋ ਸਕਦਾ…?

  • @navjeetsingh8721
    @navjeetsingh8721 2 года назад

    22g jornal bolea kro. Jdo kisi warai introduction dindai ho🤗

  • @hinduhindusthani66
    @hinduhindusthani66 2 года назад

    paaji at 17.02 has very funny voice... looks my Aunt is speaking...

  • @vishalharshsinghtonglu4865
    @vishalharshsinghtonglu4865 2 года назад +4

    Earlier i was watching your videos the people who got success in abroad but my mind changed when i heard stories of "THE GREAT INDIAN PROF HARPAL SINGH PANNU " I THANK U FOR MERE JAJBAAT

    • @tigerjeetsingh8440
      @tigerjeetsingh8440 2 года назад

      I admire you bro 🙏 , Even i,ve heard sr Harpal singh pannu,s lectures severel times

  • @SandeepSingh-di2jk
    @SandeepSingh-di2jk 2 года назад +1

    ਪਿੰਡ ਜਾਕੇ ਲੋੜਵੰਦ ਲੋਕਾਂ ਲਈ ਕਝ ਕਰੋ ਸਕੂਲ ਦਵਾਈ ਦੀ ਡਿਸਪੈਸਰੀ ਖੋਲ ਦਿਉ ਪੜਾਈ ਗਰੀਬ ਬੱਚੀਆ ਦੇ ਵਿਆਹ ਕਰੋ

  • @LovepreetSingh-im9bz
    @LovepreetSingh-im9bz Год назад

    22 ji Sanu vi kam dedu

  • @KulwantSingh-qg7rs
    @KulwantSingh-qg7rs 2 года назад

    Ena da pishokar bi dasya Karo ki Punjab wichon kithon ne tks

    • @sardeepnahal9682
      @sardeepnahal9682 2 года назад

      samrai jalandhar

    • @penduaustralia
      @penduaustralia  2 года назад +1

      Bai ji tusi last episode dekheya nahi..... eh series chal rahi hai so try kareya karo sare episodes dekhde raho.....

    • @manpreetsinghjhar583
      @manpreetsinghjhar583 2 года назад

      Very good job 22g

  • @Ranjitsingh-315
    @Ranjitsingh-315 2 года назад +2

    Very nice video

  • @kamaljit8319
    @kamaljit8319 2 года назад

    NYC Punjab to kitho belong krdi family

    • @penduaustralia
      @penduaustralia  2 года назад

      Bai ji tusi last episode dekheya nahi..... eh series chal rahi hai so try kareya karo sare episodes dekhde raho.....

    • @kamaljit8319
      @kamaljit8319 2 года назад

      @@penduaustralia thik a paji. 😊

  • @BaljeetSingh-pu8wk
    @BaljeetSingh-pu8wk 2 года назад

    India vich v raundup mehngi ho gyi g

  • @RajinderSingh-xw4go
    @RajinderSingh-xw4go 2 года назад

    Volume not clear

  • @8076dear
    @8076dear 2 года назад

    💯💯💯

  • @vishalharshsinghtonglu4865
    @vishalharshsinghtonglu4865 2 года назад +1

    JAI HIND

  • @Ranjitsingh-315
    @Ranjitsingh-315 2 года назад +1

    ❤❤❤

  • @BaljeetMahal
    @BaljeetMahal 2 года назад

    Background music too loud and turns me off

  • @MrSingh-hq5zd
    @MrSingh-hq5zd 2 года назад +1

    Aa music ghaint aa bai hor galan diyan galan

    • @penduaustralia
      @penduaustralia  2 года назад +1

      Thank You Singh Sahib. Eh first music banaya si life ch te ehde warga dubara hor ni baneya.....

  • @bogasidhutalwandi576
    @bogasidhutalwandi576 2 года назад

    👍👍👍👍👍👍

  • @varinderdhaliwal1014
    @varinderdhaliwal1014 2 года назад

    👍

  • @rashveer5092
    @rashveer5092 2 года назад

    God bless you all ways to my kisan and punjabies veers all over 🙏. 🙏 from Rakshvir singh una sahib Hp

  • @sammann305
    @sammann305 2 года назад

    Bai ji improve your photography skills

  • @vishvedeepsingh4105
    @vishvedeepsingh4105 2 года назад

    Nyc

  • @sukhrai4075
    @sukhrai4075 2 года назад

    ਏਨੇ।ਟਰੰਕ ਹੋਗੇ।ਰੈਟ ਤੋੜ।ਕੈ।ਫੇਰੇ।ਲਾਈ।ਜਾਦੇ।ਛੇਤੀ।ਇੰਡੀਆ।ਵਾਲਾ।ਹਾਲ।ਹੋਜੂ।ਟਰੰਕਾ।ਦਾ

  • @Satish1517
    @Satish1517 2 года назад +3

    ਜੋ ਹਾਲਤ ਪੰਜਾਬ ਚ NRI ਦੇ ਪੰਜਾਬ ਰਹਿੰਦੇ ਮਾਂ ਪਿਉ ਦੀ ਡਾਕਟਰਾਂ ਕੋਲ ਹੁੰਦੀ ਹੈ ਉਹ ਸਿਰਫ ਮੈ ਜਾਣਦਾ ਕਿਉਕੀ ਮੈ ਪੀਜੀਆਈ ਚ ਵੇਖਦਾ ਪ੍ਰਾਈਵੇਟ ਡਾਕਟਰ ਕਹਿੰਦੇ ਸਟੰਟ ਪਾਓੁ ਗਾ ਪੀਜੀਆਈ ਕਹਿੰਦੇ ਜ਼ਰੂਰਤ ਨਹੀਂ
    ਪਰ ਪੈਸੇ ਵਾਧੂ ਹੋਣ ਕਾਰਨ ਮਾਪੇ ਪ੍ਰਾਈਵੇਟ ਕਾਰਪੋਰੇਟ ਦੇ ਜਾਲ ਚ ਫਸੇ ਹਨ ਪੈਸੇ ਤੁਸੀ ਇਲਾਜ ਲਈ ਭੇਜਦੇ ਹੋ
    ਪੰਜਾਬ ਚ ਲੁੱਟ ਮੰਚੀ ਹੈ
    ਦੋਸਤੋ ਪਿੰਡ ਚ ਕਿਸੇ ਨੂੰ ਪੈਸੇ ਦੇ ਕੇ ਹਾਰਟ ਇਲਾਜ ਲਈ ਪੀਜੀਆਈ ਭੇਜਿਆ ਕਰੋ
    ਨਹੀਂ ਤਾ ਪ੍ਰਾਈਵੇਟ ਹਸਪਤਾਲ ਤੁਹਾਡੇ ਬਾਪੂ ਬੇਬੇ ਦੇ ਧੜਾ ਧਾੜ ਸਟੰਟ ਬਗੈਰ ਜ਼ਰੂਰਤ ਠੋਕੀ ਜਾ ਰਹੇ ਹਨ

  • @1punjab1984
    @1punjab1984 2 года назад

    Camera man is not good video created

  • @24farm63
    @24farm63 2 года назад +1

    Video director not good

    • @penduaustralia
      @penduaustralia  2 года назад

      Video de last ch bai ji das dita si ke os din koi nahi si help layi kalle Mintu bhaji si ta karke video properly nahi ban saki.....

  • @punjabiludhiana332
    @punjabiludhiana332 2 года назад

    ਕਿਹੜੀ ਸਿਟੀ ਰਹਿੰਦੇ ਆ

  • @singhrasal8483
    @singhrasal8483 2 года назад +1

    Video enjoy ed gndu asr

  • @sammann305
    @sammann305 2 года назад

    Background music sucks

  • @Makhansingh-fb1vz
    @Makhansingh-fb1vz 2 года назад +1

    Very nice

  • @sukhachandigarhiaFarm
    @sukhachandigarhiaFarm 2 года назад +1

    👍