5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE

Поделиться
HTML-код
  • Опубликовано: 27 дек 2024

Комментарии •

  • @mandeep19842
    @mandeep19842 5 месяцев назад +80

    ਇਹ ਪੰਜਾਬੀਆਂ ਲਈ ਤੇ ਪੰਜਾਬ ਲਈ ਮਾਨ ਵਾਲੀ ਗੱਲ ਹੈ ਜੀ Sangha Family ਵਾਹਿਗੁਰੂ ਹੋਰ ਤਰੱਕੀਆਂ ਬਖਸੇ ਜੀ

  • @Nirmalsingh-kc6dt
    @Nirmalsingh-kc6dt 5 месяцев назад +36

    ਸੰਗਾ ਸਾਬ ਪੁਰੇ ਪੰਜਾਬ ਦੇ ਵਿੱਚ ਮਸ਼ਹੂਰ ਨੈਂ

  • @KamalSingh-td8sk
    @KamalSingh-td8sk 5 месяцев назад +62

    ਜਦੋਂ ਜੋਨਡੀਅਰ ਪੰਜਾਬ ਵਿੱਚ ਆਇਆ ਇਹਨਾਂ ਨੇ 20 ਟਰੈਕਟਰ ਇਕੱਠੇ ਲੲਏ ਸੀ ਉਸ ਤੋਂ ਬਾਅਦ ਜਿਹੜਾ ਨਵਾਂ ਮਾਡਲ ਲਾਂਚ ਹੋਇਆ ਉਹ ਸਭ ਤੋਂ ਪਹਿਲਾਂ ਇਥੇ ਆਉਦਾਂ

    • @inderjit748
      @inderjit748 5 месяцев назад +1

      YES VEER 💯. TRUE BIBI JI HUNE VE BOHT KAMA NU MANEGE KARDE NE

  • @ShamsherSingh-k6b
    @ShamsherSingh-k6b 5 месяцев назад +10

    ਸੰਘਾ ਸਾਬ ਨੂੰ ਵੇਖ ਕੇ ਮਿਹਨਤੀ ਬੰਦੇ ਸੇਧ ਲੈ ਸਕਦੇ ਹਨ, ਇਸਤੋਂ ਸਮਝ ਲੱਗਦੀ ਹੈ ਕਿ ਠੇਕੇ ਤੇ ਜ਼ਮੀਨ ਲੈਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਜੇ ਵਿਉਂਤ ਨਾਲ ਕੰਮ ਕੀਤਾ ਜਾਵੇ।ਰਹੀ ਗੱਲ ਸਿਆਸਤ ਦੀ ਤਾਂ ਵੱਡੇ ਕਾਰੋਬਾਰੀ ਆਪਣੇ ਕਾਰੋਬਾਰੀ ਹਿੱਤਾਂ ਦੀ ਮਜਬੂਰੀ ਕਰਕੇ ਪੌਲਟਿਕਸ ਵਿੱਚ ਆਉਂਦੇ ਹਨ

  • @DavinderDeol-j5q
    @DavinderDeol-j5q 5 месяцев назад +15

    ਮਿਹਨਤ ਨੂੰ ਸਲਾਮ

  • @dhanasingh4699
    @dhanasingh4699 5 месяцев назад +9

    ਚੜਦੀ ਕਲਾ

  • @nihanggurjazzsinghanandpur365
    @nihanggurjazzsinghanandpur365 5 месяцев назад +17

    ਬਹੁਤ ਵੱਡੀ ਵਾਹੀ ਐ ਸੰਘਾ ਫਾਰਮ ਦੀ ਮੇਰਾ ਪਿੰਡ ਸਿੱਧਵਾਂ ਦੋਨਾਂ ਐ ਜਿਸ ਦਾ ਬਾਈ ਨਾਮ ਲੈ ਰਿਹਾ ਸਾਡੇ ਖੇਤਾਂ ਨੇੜੇ ਇਹਨਾਂ ਦਾ ਡੇਰਾ ਹੁੰਦਾ ਸੀ ਪਹਿਲਾਂ ਹੁਣ ਕਾਲਾ ਸੰਘਿਆਂ ਰੋੜ ਤੇ ਐ

  • @BalkarSingh-db2ts
    @BalkarSingh-db2ts 5 месяцев назад +5

    ਬਹੁਤ ਨਿਮਰਤਾ ਬੰਦੇ ਵਿੱਚ ❤ ਰੱਬ ਹੋਰ ਤਰੱਕੀ ਬਖਸ਼ੇ 🙏

  • @mandeeparora4489
    @mandeeparora4489 5 месяцев назад +6

    ਸਭ ਤੋ ਵੱਡੀ ਗੱਲ ਛੋਟੇ ਤੋ ਛੋਟੇ ਵਰਕਰ ਨੂੰ ਪਾਜੀ ਕਹਿ ਕੇ ਬੁਆਲਣਾ ਕੋਈ ਹੰਕਾਰ ਨੀ 🫡🫡

  • @shivanisharma5562
    @shivanisharma5562 5 месяцев назад +2

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @dhaliwalladdisaab1077
    @dhaliwalladdisaab1077 5 месяцев назад +7

    ਕਈ ਪੀੜੀਆਂ ਦੀ ਮਿਹਨਤ ਹੁੰਦੀ ਆ, ਇਹੋ ਜੀ ਕਾਮਯਾਬੀ ਲਈ

  • @jagroopsingh2991
    @jagroopsingh2991 5 месяцев назад +2

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਭਰਾ ਤੇ ਜੀ

  • @hsgill4083
    @hsgill4083 5 месяцев назад +3

    ਬਹੁਤ ਹੀ ਵਧੀਆ ਸੰਘਾ ਸਾਹਿਬ ਆਲੂ ਕਿੰਗ ਦੇ ਵਿਚਾਰ ਜਿਨ੍ਹਾਂ ਤੋਂ ਬਹੁਤ ਕੁਙ ਸਿੱਖਣ ਨੂੰਮਿਲਿਆ ਧੰਨਵਾਦ ਜੀ

  • @RaghuveerSingh-h4c
    @RaghuveerSingh-h4c 5 месяцев назад +5

    How humble this great personality is

  • @VkrmRandhawa
    @VkrmRandhawa 5 месяцев назад +2

    ਪੰਜਾਬ ❤

  • @tersemkhiva8255
    @tersemkhiva8255 5 месяцев назад +2

    Waheguru ji mehar kre 🙏🙏

  • @surjeetsingh9685
    @surjeetsingh9685 5 месяцев назад +17

    ਕਰਨਾਟਕ ਵਿਚ ਸੰਘਾਂ ਮਾਰਕਾ ਦਾ ਆਲੁ ਬਹੁਤ ਜਾਂਦਾ ਧਾਰਵਾੜ ਹੁਬਲੀ ਹਸਨ ਤੇ ਬੰਗਲੋਰ ਦੇ ਇਰਦ ਗਿਰਦ ਬਹੁਤ ਹੀ ਸੰਘਾ ਮਾਰਕਾ ਦਾ ਆਲੁ ਜਾਂਦਾ

  • @surjitkhosasajjanwalia9796
    @surjitkhosasajjanwalia9796 5 месяцев назад +13

    ਦੋਆਬੇ,,,,,, ਵਾਲੇ the great

    • @sevenriversrummi5763
      @sevenriversrummi5763 5 месяцев назад

      DOABA WALE No.1 FOREVER
      ✌☑️✌☑️✌☑️✌☑️✌☑️✌

  • @nirmalsingh4807
    @nirmalsingh4807 5 месяцев назад +2

    Waheguru Ji

  • @indarjitsingh5417
    @indarjitsingh5417 5 месяцев назад +24

    Sardar Saab nu request a ji . waheguru ne thonu bhut kuj dita . please apne kheta ch badh to badh trees layooo.nale Punjab ch free trees deyo ta Jo Punjab sohna te bimariya to mukht hove🙏

    • @GurmeetWander
      @GurmeetWander 5 месяцев назад +4

      A ਨਹੀਂ ਲਾ ਸਕਦੇ ,ਦਸਦੇ ਤਾਂ ਸੀ, ਆਲੂਆਂ ਵਾਲ਼ੇ ਜ਼ਮੀਨ ਬਾਰੇ ਅਸ਼ੀ ਖਾਦ ਜਾਦਾ ਪਾਓਨੇ ਆ,ਏਨਾ ਨੇ ਸਿਰਫ ਨਫ਼ਾ ਦੇਖਣਾ

    • @indarjitsingh5417
      @indarjitsingh5417 5 месяцев назад +3

      @@GurmeetWander right.jyda urea pon nal Punjab di dharti poison wali ho rehi a ji.jis nal loka nu bhut bimariya ne 🙏

    • @sevenriversrummi5763
      @sevenriversrummi5763 5 месяцев назад +1

      LAKH Rupey di gll kiti BRO.
      I proud of you .
      BEST thinking. ✌👌👍👍👍

  • @balwantsinghdhadda2644
    @balwantsinghdhadda2644 5 месяцев назад +3

    Very nice thought
    Best wishes
    God bless them

  • @BalkarSingh-dc1oq
    @BalkarSingh-dc1oq 5 месяцев назад +7

    ਬਹੁਤ ਹੀ ਵਧੀਆ

  • @harjindersandhu2433
    @harjindersandhu2433 5 месяцев назад

    Waheggur ji Maher kari ❤

  • @viveksharmag1281
    @viveksharmag1281 5 месяцев назад +1

    Eh hai sada Punjab❤

  • @varunmalhotra4372
    @varunmalhotra4372 5 месяцев назад +5

    2 mint to le k 18 mint tak awaaz nhi aundi..

  • @singh-ex8ey
    @singh-ex8ey 5 месяцев назад

    waheguru hmesha chardikla ch rkhe

  • @charanjeetgill1708
    @charanjeetgill1708 5 месяцев назад

    ਵਾਹਿਗੁਰੂ ਮੇਹਰ ਕਰੇ ਜੀ।

  • @PalaKang-e8c
    @PalaKang-e8c 5 месяцев назад +12

    Singha farm sade nal de pind de ah top da kam ah 👌👌👌👌👌👌👌

  • @baljitkaur9379
    @baljitkaur9379 5 месяцев назад

    Very good sangha sahib

  • @akashmannakashmann20
    @akashmannakashmann20 5 месяцев назад +1

    Very good job ji waheguru ji Mehar kari bhai ta

  • @indarjitsingh5417
    @indarjitsingh5417 5 месяцев назад +4

    Good sardar Saab ji mehant nal hi bnda successful hunda

  • @punjabitruckerinpunjabvlog5063
    @punjabitruckerinpunjabvlog5063 5 месяцев назад +1

    bande dai bol bani wahh ena humble banda laga bai yaar

  • @bookslovers5138
    @bookslovers5138 5 месяцев назад +12

    ਸਰਦਾਰ ਹੁੰਦੇ ਨੇ ਸਰਦਾਰ ਦੁਨੀਆਂ ਵਾਲਿਓ

  • @satgursohi1630
    @satgursohi1630 5 месяцев назад

    Waheguru ji ❤

  • @SukhpalSingh-xy8pg
    @SukhpalSingh-xy8pg 5 месяцев назад +1

    Very nice ji 👌👌👌

  • @ameenatakhar1853
    @ameenatakhar1853 5 месяцев назад +1

    So proud ❤❤

  • @ranjdeol9170
    @ranjdeol9170 5 месяцев назад +1

    Nice work sir

  • @kulwindersingh-fx5ps
    @kulwindersingh-fx5ps 5 месяцев назад +1

    Very nice talk

  • @vedpalrana9164
    @vedpalrana9164 5 месяцев назад

    Good job salute

  • @KeshavPabbi
    @KeshavPabbi 5 месяцев назад +1

    Unity is strength

  • @MattuBoys-e5m
    @MattuBoys-e5m 5 месяцев назад +2

    💯 patoto king 🤴 ne sangha . Haini koi mukabla ehna da . Love you from nakodar sangha family ❤🙌🙏

  • @gillsuspect912
    @gillsuspect912 5 месяцев назад

    Jatt Jalandhar taun 🙏🏻

  • @electrodieseltech
    @electrodieseltech 5 месяцев назад +1

    Awaz ni ondi

  • @varunmalhotra4372
    @varunmalhotra4372 5 месяцев назад +1

    Awaaz nhi aundi

  • @jaspindersidhu8939
    @jaspindersidhu8939 5 месяцев назад

    audio nhi aundi

  • @mario126
    @mario126 5 месяцев назад

    Sangha bhaji god bless u

  • @RajaKhosla-t9i
    @RajaKhosla-t9i 5 месяцев назад

    Waheguru ji waheguru ji 🎉🎉

  • @msrayat6409
    @msrayat6409 5 месяцев назад

    Vvvvvvvvvvv great 🎉🎉❤❤

  • @HappySandhu-i3n
    @HappySandhu-i3n 5 месяцев назад +2

    Bhot vdia

  • @gurjeetdhesi777
    @gurjeetdhesi777 4 месяца назад

    awaj udd gayi aa interview di

  • @MRSINGH.OFFICIAL
    @MRSINGH.OFFICIAL 5 месяцев назад +1

    Very good.

  • @Tarwindergill
    @Tarwindergill 5 месяцев назад +1

    very good❤

  • @amarpreetkaur9299
    @amarpreetkaur9299 5 месяцев назад

    Proud of u veer jii

  • @suchasingh1334
    @suchasingh1334 5 месяцев назад

    22 voice nhi aa rhi lgda problem aa rhi

  • @atnderpal4789
    @atnderpal4789 5 месяцев назад

    bhoat khoob sangha ji

  • @Gurmeetsingh-hc6ek
    @Gurmeetsingh-hc6ek 5 месяцев назад

    Sound ee hai nhi y g

  • @RavinderSingh-lr2wt
    @RavinderSingh-lr2wt 5 месяцев назад +2

    Waheguru ji aap ji nu chardikla vich Rakhan.ji

  • @gurkomalpreetsingh3067
    @gurkomalpreetsingh3067 5 месяцев назад

    Audio ??

  • @SukhjinderSingh-kb5fr
    @SukhjinderSingh-kb5fr 5 месяцев назад +1

    JALANDHAR ❤

  • @gurpreetbrass1084
    @gurpreetbrass1084 5 месяцев назад

    Good veer

  • @JaswinderSingh-pv2kg
    @JaswinderSingh-pv2kg 5 месяцев назад

    RUclips no volume

  • @american798
    @american798 5 месяцев назад +5

    Asi U.S.A America vich rehde ha 43 year ho Chale 1981 vich papa ta chacha ji aikte 2gye c 4500 acer di kheti karde ha 2 patrol pump 2000 thousand cow da dairy faram 1 grocery store ha U.S.A vich
    India punjab vich 329 killa jameen ha 2020 tu aap kheti karvon lage ha punjab vich v

    • @hindcanada1
      @hindcanada1 5 месяцев назад +1

      Which place in california & where from punjab g?

    • @amanmaan3818
      @amanmaan3818 5 месяцев назад

      Contact number

    • @iqbalsidhu594
      @iqbalsidhu594 5 месяцев назад

      Aapna mobile number send kroge g gal baat kr k interview krna chahunde haa

    • @NavjotJosan-rm9uz
      @NavjotJosan-rm9uz 2 месяца назад

      Paji apna mobile number send Karo ma v usa a ra wa as time ma mexico city ha

  • @karandefender
    @karandefender 5 месяцев назад

    Paji voice problem aa gyi c

  • @indarjitsingh5417
    @indarjitsingh5417 5 месяцев назад +2

    Beautiful ji🙏

  • @nempalsingh5217
    @nempalsingh5217 5 месяцев назад

    शुरू के 4: 5 मिनट संगीत लगाने की क्या जरूरत थी

  • @JatinderSharma-ry7lf
    @JatinderSharma-ry7lf 5 месяцев назад

    Amazing job

  • @Jugaddi4321
    @Jugaddi4321 5 месяцев назад +1

    Sade pind de kol Mostly ਪੇਲੀ Sangha and bhatti farm de kol a theke te.
    Mere chacha ji huna di ਪੇਲੀ 30 saal tau bhatti farm ਞਾਹਅ rakhe ne te aaj tak koi complaint nai ayi kese da ਬੰਨਾ ਨੀ ਵੰਡਿਆ. Ehda hee sangha farm a koi complaint nai. NRI loka di zameen bhatti and sangha farm kol safe a.

  • @satguruFashion-tm2xz
    @satguruFashion-tm2xz 5 месяцев назад

    ਸੰਗਾ ਜੀ ਅਗਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਆਪਣੇ ਪੰਜਾਬੀਆਂ ਨੁ ਨੋਕਰੀਆ ਹਿ ਦੇ ਦੋ ਪੈਰ ਤੁਸੀ ਵੀ ਹੋਰ ਵਾਂਗ ਭਾਈਆ ਨੁ ਹਿ ਦਿਉਗੇ ਤੁਹਾਡੇ ਵਰਗੀਆ ਨੇ ਅਪਣਿਆ ਐਸਾ ਲਈ ਭਾਈਆ ਨੁ ਬਿਹਾਰ ਤੋ ਬੁਲਾ ਕੇ ਖੇਤੀ ਤੇ ਲਗਾ ਕੇ ਆਪ ਤੁਰ ਗਈ ਬਾਹਰ ਤੇ ਹੁਣ ਇਹ ਭਈਏ ਪੰਜਾਬ ਤੇ ਰਾਜ ਕਰਨ ਨੁ ਫਿਰਦੇ ਆ ਇਹ ਤੁਹਾਡੇ ਲੋਕਾ ਕਰਕੇ ਹੋਇਆ ਤੇ ਆਮ ਪੰਜਾਬੀਆਂ ਨੁ ਇਸ ਦਾ ਖਮਿਆਜ਼ਾ ਭੁਗਤਣਾ ਪੇ ਰਿਹਾ ਆ ਹੁਣ ਵੀ ਤੁਸੀਂ ਏਥੇ ਆ ਕੇ ਫਿਰ ਓਹੀ ਕਉ ਕਰਦੇ ਪਏ ਹੋ ਹੁਣ ਤਾਂ ਅਪਣਿਆ ਨੁ ਕਉ ਤੇ ਰੱਖੋ

  • @lovedeep3649
    @lovedeep3649 5 месяцев назад

    Awj ni audi bai

  • @balkishankukoo7333
    @balkishankukoo7333 5 месяцев назад

    ❤❤❤❤❤❤🎉🎉🎉🎉🎉very good ❤❤❤❤

  • @Rajkumar-xk1ro
    @Rajkumar-xk1ro 5 месяцев назад

    Good 👍

  • @avatarrandhawa5606
    @avatarrandhawa5606 5 месяцев назад

    good

  • @Kundu-dairy-farm
    @Kundu-dairy-farm 5 месяцев назад

    ਅਵਾਜ਼ ਨਹੀਂ ਆਈ

  • @SANDEEPSINGHBADESHA
    @SANDEEPSINGHBADESHA 5 месяцев назад +3

    ਸੰਘਾ ਨਾ ਚੱਲਦਾ ਬੰਗਾਲ ਬਿਹਾਰ ਵਿਚ

  • @openlionsidhu3951
    @openlionsidhu3951 5 месяцев назад

    👍👍

  • @PARVINDERSINGH-xm9rv
    @PARVINDERSINGH-xm9rv 5 месяцев назад

    Super

  • @inderjit748
    @inderjit748 5 месяцев назад +7

    EHNA DA KEHRA KOE NAWA KAM AA SANGA'S PEHLA TOO FAMOUS NE TE PATATO SEED BOHAT DESHA NU SUPLIY KARDE NE

  • @American-tank
    @American-tank 5 месяцев назад +1

    ❤❤❤❤❤ khush karta bai

  • @ssisingh
    @ssisingh 5 месяцев назад

    🙏❤

  • @RyanNarula-l2c
    @RyanNarula-l2c 5 месяцев назад

    No Volume. ????

  • @Simplypunjabi1
    @Simplypunjabi1 5 месяцев назад

    like Sangha Farm, there is one more Kapoor Farm in Doaba region. They are also same like sangha

  • @navinansal7879
    @navinansal7879 5 месяцев назад +2

    At one time I too had a fully progressive farm in ferozepur

  • @baljeetsingh9109
    @baljeetsingh9109 5 месяцев назад

    ਵੱਡੇ ਭਾਈ ਅੱਧੀ ਵੀਡੀਓ ਦੀ ਆਵਾਜ਼ ਤਾਂ ਆਈ ਨੀ

  • @navinansal7879
    @navinansal7879 5 месяцев назад +3

    Very good

  • @baljit8888
    @baljit8888 5 месяцев назад

    Potato king, ਦੋਆਬਾ, ਜਲੰਧਰ

  • @tenems397
    @tenems397 5 месяцев назад

    Koi eh nahi sochda ehna kol ini zameen kistra ayi.ohde layi ki kita?ki angreza ne diti ya fer kistra mili?

  • @GagandeepSingh-ke6vw
    @GagandeepSingh-ke6vw 5 месяцев назад

    💥💥💥

  • @Jagpreet_singh0040
    @Jagpreet_singh0040 5 месяцев назад

    interview ਲੈਣ ਵਾਲੇ ਨੂੰ ਗੱਲ ਕਰਨੀ ਨਹੀਂ ਅਵ ਰਹੀ

  • @ranjdeol9170
    @ranjdeol9170 5 месяцев назад

    I’m from same village

  • @msrayat6409
    @msrayat6409 5 месяцев назад

    🎉🎉🎉🎉🎉🎉

  • @dhatt5
    @dhatt5 5 месяцев назад

    Kapoor farm da v blog banao….

  • @SukhwinderSingh-wy1eo
    @SukhwinderSingh-wy1eo 5 месяцев назад

    Awaj tan hai ne half interview de

  • @NarinderSingh-z9s
    @NarinderSingh-z9s 5 месяцев назад

    Boot high level nolze rkhda na sangha ji

  • @GurwinderGhuman-q1g
    @GurwinderGhuman-q1g 5 месяцев назад

    Sanga sab

  • @splitmine1467
    @splitmine1467 5 месяцев назад

    Nice

  • @rajenderbajwa9491
    @rajenderbajwa9491 5 месяцев назад

    Dahi kitna khaya jiyaje?
    Me
    PSK

  • @rajenderbajwa9491
    @rajenderbajwa9491 5 месяцев назад

    😮😊

  • @dhaliwal6702
    @dhaliwal6702 5 месяцев назад +1

    ਹਰਜਾਪ ਸਿੰਘ ਦੇ ਦਾਦਾ ਜੀ ਸਰਦਾਰ ਹਰਦੇਵ ਸਿੰਘ ਸੰਘਾ ਜੀ ਦੇ ਨਾਨਕੇ ਸਾਡੇ ਪਿੰਡ ਕੰਗਣੀਵਾਲ ਹਨ। ਹਰਦੇਵ ਸਿੰਘ ਸੰਘਾ ਜੀ ਦੇ ਮਾਮਾ ਜੀ ਸੁਰੈਣ ਸਿੰਘ ਅਤੇ ਗਿਆਨ ਸਿੰਘ ਧਾਲੀਵਾਲ ਸਨ।ਗਿਆਨ ਸਿੰਘ ਜੀ ਦਾ ਪਰਿਵਾਰ ਕਾਦੀਆ ਚਲਾ ਗਿਆ ਸੀ। ਇਹ ਕੋਈ 1962 ਦੀ ਗੱਲ ਹੋਵੇਗੀ ਸਾਡੇ ਪਰਿਵਾਰ ਨੂੰ ਜਮੀਨ ਵੇਚ ਕੇ।

    • @jass8809
      @jass8809 5 месяцев назад

      Bai ji tuhade pinda de lage hor kehre pind han eh pind da naam main sunya aa kite

    • @dhaliwal6702
      @dhaliwal6702 5 месяцев назад

      ਭਾਜੀ ਕੰਗਣੀਵਾਲ ਦੇ ਲਾਗੇ ਪਿੰਡ ਜਮਸ਼ੇਰ ਖਾਸ।
      ਜੰਡਿਆਲਾ ਮੰਜਕੀ ਸਮਰਾਏ ਚਿੱਟੀ ਬੇਂਈ ਦੇ ਊਪਰ ਹੈ ਸੰਸਾਰਪੁਰ ਤੋ ਨੂਰਮਹਿਲ ਸੜਕ ਊਪਰ ਹੈ।

    • @jass8809
      @jass8809 5 месяцев назад +1

      @@dhaliwal6702 mehrbani bhaji diwali te sukha folriwal da b lage hi aa tuhade shyad te 1 hor kangniwal b aa shyad

    • @dhaliwal6702
      @dhaliwal6702 5 месяцев назад +1

      Sukha zaildar nu ma janda ha .dusra kangniwal Rama mandi too jandu singha road upper ha.

    • @dhaliwal6702
      @dhaliwal6702 5 месяцев назад

      Par manu sukha zaildar nu milay nu over 55 years ho gay hun

  • @amarjeetkaur8113
    @amarjeetkaur8113 5 месяцев назад +1

    Good karobar raglan punjab

  • @amerjeetsingh9215
    @amerjeetsingh9215 5 месяцев назад

    Punjab agriculture land act no one can buy more than 17 acres, how come he had 5500 acres.