ਅਮਰੀਕਾ 'ਚ ਪੈਂਦੀ ਗੁਣਾਚੌਰ ਦੀ ਝਲਕ ~ Amolak Singh ~ Pendu Australia Episode 217~ Mintu Brar

Поделиться
HTML-код
  • Опубликовано: 7 сен 2024
  • Pendu Australia team is in California USA. Here we visited Fresno. Here we met Amolak Singh. Amolak Singh is a successful businessman and an active social worker. He is running successfully trucking business in USA. He owns a trucking dispatch business. He came here 26 years ago from the Mexico border. He shared his life story how he came in this country and how he establish this successful business. Amolak Singh didn't visit his village from past 26 years but he built new house in 2.5 acres and it's looking like Indian house in America. He made all those things which one were in his house back in India. Please watch this episode and share your views in the comments section.
    ਅਮਰੀਕਾ 'ਚ ਪੈਂਦੀ ਗੁਣਾਚੌਰ ਦੀ ਝਲਕ ~ Amolak Singh ~ Pendu Australia Episode 217~ Mintu Brar
    Host: Mintu Brar
    Background Music, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustr...
    Contact : +61434289905
    2022 Shining Hope Productions © Copyright
    All Rights Reserved
    #PenduAustralia #Australia #USA
    Previous Episode
    ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿ ਕੇ ਭਾਣਾ ਮੰਨਣ ਵਾਲਾ ~ Amolak Singh ~ Pendu Australia Episode 216~ Mintu Brar
    • ਹਮੇਸ਼ਾ ਚੜ੍ਹਦੀਕਲਾ ਵਿੱਚ ...
    ਮੁੱਖ ਮੰਤਰੀ ਦਾ ਜਿਗਰੀ ਯਾਰ ਜਗਤਾਰ ਜੱਗੀ ~ Pendu Australia Episode 215 ~ Mintu Brar
    • ਮੁੱਖ ਮੰਤਰੀ ਦਾ ਜਿਗਰੀ ਯਾ...
    ਯਮਲਾ ਜੱਟ ਤੋਂ ਕੰਵਰ ਗਰੇਵਾਲ ਤੱਕ ~ S. Ashok Bhaura Pendu Australia episode 214 ~ Mintu Brar
    • ਯਮਲਾ ਜੱਟ ਤੋਂ ਕੰਵਰ ਗਰੇਵ...
    ਅਮਰੀਕਾ ਚ ਪੱਗ ਦੀ ਸ਼ਾਨ ਬਣਾਉਣ ਵਾਲੇ~ Dr. Amarjit Singh Marwah ~ Pendu Australia Episode 213~ Mintu Brar
    • ਅਮਰੀਕਾ ਚ ਪੱਗ ਦੀ ਸ਼ਾਨ ਬ...
    Hollywood Sikh Gurudwara Sahib ~ Dr. Amrjit Singh Marwah ~ Pendu Australia Episode 212 ~ Mintu Brar
    • Hollywood Sikh Gurudwa...

Комментарии • 204

  • @JOHALDESIWEB
    @JOHALDESIWEB 2 года назад +8

    ਆ ਜਿਹੜੀ ਤੌੜਾ ਧਰਨ ਵਾਲੀ ਚੀਜ਼ ਦਿਖਾਈ ਚੌਂਕੇ ਵਿੱਚ ਉਸ ਨੂੰ ਨੇਹੀਂ ਕਹਿੰਦੇ ਹਨ ਮਾਝੇ ਵਾਲੇ 👌👌👍🙏❤️

  • @chahalsingh4892
    @chahalsingh4892 2 года назад +9

    ਬਹੁਤ ਹੀ ਸੋਹਣੀ ਕਿਸਤ। ਧੰਨਵਾਦ ਜੀ ਮਿੰਟੂ ਬਰਾੜ ਸਾਹਿਬ। ਬਾਈ ਅਮੋਲਕ ਬਹੁਤ ਹੀ ਵਧੀਆ ਸੁਭਾਅ ਦੇ, ਮਿਲਵਰਤਣ ਵਾਲੇ ਇਨਸਾਨ ਜਾਪਦੇ ਨੇ, ਆਸ ਕਰਦੇ ਹਾਂ ਕਿ ਬਾਈ ਜੀ ਹੋਰ ਹੋਰ ਹੋਰ ਤਰੱਕੀਆਂ ਕਰਦੇ ਰਹਿਣ । ਜੀ ਕਰਦਾ ਸੀ ਕਿ ਹੋਰ ਹੋਰ ਵੇਖੀ ਜਾਈਏ ਪਰ ਸਮੇਂ ਦਾ ਬੰਧਨ ਮਜਬੂਰ ਕਰ ਦਿੰਦਾ।
    ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।

  • @makhansingh3002
    @makhansingh3002 2 года назад +19

    ਵੀਰ ਦੇ ਕੁੱਤੇ ਬੰਦੇ ਨਾਲੋਂ ਵੱਧ ਸਿਆਣੇ ਆ ਬਹੁਤ ਵਧੀਆ ਵਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲਣ ਤੇ ਖਾਣਾ ਖਾਂਦੇ

    • @VastKn
      @VastKn 2 года назад

      Why are you comparing your self ???

  • @sukhjitsingh07005
    @sukhjitsingh07005 2 года назад +9

    ਸਤਿ ਸ਼੍ਰੀ ਆਕਾਲ ਵੀਰ ਜੀ
    ਕੀਆਂ ਬਾਤ ਵੀਰ ਨੇ ਰੰਗ ਬੰਨ੍ਹੇ ਹੋਏ ਨੇ ਬਹੁਤ ਵਧੀਆ ਲੱਗਿਆ ਦੇਖ ਕੇ ਵੀਰ ਦਾ ਹਾਊਸ

  • @babbarsandhu8520
    @babbarsandhu8520 2 года назад +4

    ਵਾਹ ਯਾਰ ਰੂਹ ਖੁਸ਼ ਹੋ ਗਈ ਵੀਰ ਦਾ ਟਰੱਕ ਦੇਖ ਕੇ । ਜਿਉਂਦੇ ਵਸਦੇ ਰਹੋ ਵੀਰ ਤਰੱਕੀਆ ਮਾਣੋ ਵਾਹਿਗੁਰੂ ਮੇਹਰ ਕਰੇ । ਟਰੱਕ ਦੇਖ ਕੇ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ । ਕਿਆ ਰੀਝ ਨਾਲ ਤਿਆਰ ਕੀਤਾ ਯਾਰ ਟਰੱਕ ਨੂੰ ।

  • @jagjitsingh816
    @jagjitsingh816 2 года назад +5

    ਮਿੰਟੂ ਭਾਜੀ ਸਤਿ ਸ਼੍ਰੀ ਅਕਾਲ ਜੀ । ਪਰਮਾਤਮਾ ਤੁਹਾਡੀ ਚੜ੍ਹਦੀ ਕਲ੍ਹਾ ਬਖ਼ਸ਼ੇ

  • @sk4114
    @sk4114 2 года назад +4

    GhardwNji kehday hun veeray tuhadaprogram daikh ke apnay purana time yaad aa gia waheguru ji bless you

  • @iqbalsingh-dl7kh
    @iqbalsingh-dl7kh 2 года назад +16

    ਬਾ-ਕਮਾਲ ਹੈ ਬਾਈ ਗੁਣਾਚੌਰੀਏ ਦੀ ਜ਼ਿੰਦਗੀ, ਮਹਿੰਗੇ ਸ਼ੌਕ, ਮਹਿੰਗੀਆਂ ਗੱਡੀਆਂ, ਮਹਿੰਗੇ ਮਹਿਲ ਮੁਨਾਰੇ, ਜਿੰਦਾਬਾਦ ਪੰਜਾਬੀ, ਘੈਂਟ ਬਾਈ ਜੀ, ਧੰਨਵਾਦ, ਬੱਸ ਕਮੀ ਹੈ ਸਿਪੀਜ਼ਨਸ਼ਿਪ ਦੀ, ਹੋਜੂ ਪੂਰੀ ਜਦ ਐਨਾ ਕੁੱਝ ਹੋ ਗਿਆ ।

    • @Singh-ck3ym
      @Singh-ck3ym 2 года назад +5

      ਕੱਲੀ ਜਿੰਦਗੀ

  • @SSMAAN-hg8ft
    @SSMAAN-hg8ft 2 года назад +13

    ਮਿੰਟੂ ਬਰਾੜ ਸਾਬ ਬਹੁਤ ਹੀ ਵਧੀਆ ਸਾਡੇ ਪੰਜਾਬੀ ਭਰਾਵਾਂ ਦੀ ਤਰੱਕੀਆਂ ਕਰੀਆ ਮੇਹਨਤਾਂ ਦੇਖਾ ਰਹੇ ਹੋ 🙏🙏❤️

  • @ramsingh8533
    @ramsingh8533 2 года назад +4

    Wah ji wah eho ji chija wekhan nu mil diya sirf tuhade Chanel te dil khus ho gya bai ji baba eda e kirpa kri rkhe brar bai te

  • @makhansingh3002
    @makhansingh3002 2 года назад +4

    ਬਹੁਤ ਘੈਂਟ ਕੰਮ ਵੀਰ ਦਾ ਪੰਜਾਬ ਬਣਿਆਂ ਪੇਇਆ

  • @sukhrandhawa4766
    @sukhrandhawa4766 2 года назад +6

    Wahhhh Ji Wahhhh bahot shaandar.Thanks Pendu Australia Team 💐💐💐

  • @Sammannn
    @Sammannn 2 года назад +7

    Beautiful he is living like a king 🤴 waheguru

  • @shekhartalwandi8245
    @shekhartalwandi8245 9 месяцев назад +1

    ਬਹੁਤ ਭਾਵੁਕਤਾ ਭਰੀਆਂ ਤੇ ਖੂਬਸੂਰਤ ਗੱਲਾਂ ਕੀਤੀਆਂ ਬਾਈ ਅਮੋਲਕ ਸਿੰਘ ਨੇ। ਬਾਕਮਾਲ ਇੰਟਰਵਿਊ ਕੀਤੀ ਬਾਈ ਮਿੰਟੂ। ਰੱਬ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਅਫਸੋਸ ਕਿ ਤੁਹਾਨੂੰ ਮਿਲ ਨਹੀਂ ਹੋਇਆ ਇਸ ਵਾਰ।

  • @rajgill3482
    @rajgill3482 2 года назад +5

    Waah yaar swaad aa gya bai ji....... balle balle karaayi pyi aa 💖

  • @gagantoor5382
    @gagantoor5382 2 года назад +5

    Dhan dhan wahe guru ji kar ti

  • @chalirazabhullar2270
    @chalirazabhullar2270 2 года назад +4

    Love u mitu bahi sada slamat raho ta Rab agy dwa a pendu Australia hor zyada trakii kry love u veer ji from Lahour pakistan ❤️❤️❤️

  • @harman7894
    @harman7894 2 года назад +5

    Bhut sona truck 🛻 Rooh kush hundi aa dekh k 👌

  • @harpreetkaur5022
    @harpreetkaur5022 2 года назад +4

    Dekh ke bhut khushi hoe dill karda New York chhorh ke Fresno bas jaie amrood anar lemon sugarcane peach 🍑 plum fresh khaea

  • @abhibittu4464
    @abhibittu4464 2 года назад +3

    Excellent job from Punjab to America parmatma kere punjabi cha jan sari dunia te

  • @manjeetparhar9462
    @manjeetparhar9462 2 года назад +4

    Very beautiful god bless u

  • @jasveerjkaur115
    @jasveerjkaur115 2 года назад +3

    SSA veer Ji, bahut sohna ghar ae Ji.
    Mintu Paji great 💯 ne Jo sanu sohniya sohniya galna dasde ae.

  • @satnambawa0711
    @satnambawa0711 2 года назад +1

    बहुत ही शानदार बंगला।हर बंदे दा सुफना हुंदा है पर पूरा कोई कोई कर पौंदा है । बहुत वदीया जी।👌

  • @erinagdp7799
    @erinagdp7799 2 года назад +5

    Brar saab,u are doing best use of modern technology... great veer g.Thanku for everything.

  • @livelifelovelife7787
    @livelifelovelife7787 2 года назад +12

    True Punjabis feel proud of and happy for others’ achievements 💗
    And then learn from them

  • @001Gurri
    @001Gurri 2 года назад +4

    Wa ji wa waheguru ji ka khalsa waheguru ji ki fathe soo beautiful past of this video thankyou so much to all team members god bless you 🙏🙏🙏💝 💝

  • @gursevsingh8221
    @gursevsingh8221 Год назад +2

    ਜੀਊਂਦੇ ਰਹੋ ਬਾਈ ਜੀ ਮਨ ਖੂਸ਼ ਕਰਤਾ ਸਾਨੂੰ ਵੀ ਮਾਣ ਹੋ ਗਿਆ ਪੰਜਾਬੀ ਹੋਣ ਦਾ

  • @arbelsingh9805
    @arbelsingh9805 2 года назад +4

    Bhot wadiya veer ji..........

  • @AvtarSingh-pw7fv
    @AvtarSingh-pw7fv 2 года назад +5

    ਬਾਈ ਜੀ ਦਿਲ ਖੁਸ਼ ਹੋ ਗਿਆ

  • @deepbrar5095
    @deepbrar5095 2 года назад +3

    Kya batt a brar sab

  • @brarbrar2602
    @brarbrar2602 2 года назад +4

    Sat shri akal g v nice video Good job 👌❤️🙏👍parminder k Brar Moga

  • @picassopanjabi
    @picassopanjabi 2 года назад +7

    Respect 🙏🙏 baba chardi kla ch rakhe💐🙏

  • @gursewaksingh8299
    @gursewaksingh8299 2 года назад +3

    Very nice, attractive and beautifull video. Waheguru ji kirpa banai rakhan ji.

  • @harmindersinghrosha2916
    @harmindersinghrosha2916 2 года назад +3

    Great 👍 ji ਪਿੰਡ ਦੀਆਂ ਯਾਦਾਂ

  • @youngfarmermintu7968
    @youngfarmermintu7968 2 года назад +4

    Wah bai wahh chib kadh ditte,,

  • @jaswantsingh-gy4xo
    @jaswantsingh-gy4xo 2 года назад +3

    Dhan hai Sardar ji tuhadi Hard working,

  • @manjitbagri7796
    @manjitbagri7796 2 года назад +4

    Nice, ਇਕੱ ਅਨਾਰ ਸੋ ਬਿਮਾਰ,,, meaning ( because fruit is expensive, when people see only one fruit left they pretend they are sick, so they get to eat ,

  • @rajinderaustria7819
    @rajinderaustria7819 Год назад

    ਵਾਹ ਵਾਹ ਸਭ ਤੋਂ ਪਹਿਲਾਂ ਬਰਾੜ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਸਭ ਕੁੱਝ ਦਿਖਾ ਰਹੇ ਹੋ ਉਸ ਤੋਂ ਬਾਅਦ ਅਮੋਲਕ ਸਿੰਘ ਜੀ ਲਈ ਇਹ ਲਿਖਦਾ ਹਾਂ ਕਿ ਇਹ ਸਭ ਕੁੱਝ ਰੱਬ ਤੁਹਾਡੇ ਕਰਮਾਂ-ਭਾਗਾਂ ਵਿੱਚ ਕਰੇ।
    RAJINDER SINGH AUSTRIA
    (VIENNA)

  • @punjabimunde6590
    @punjabimunde6590 2 года назад +4

    ਵਾਹ ਜੀ ਵਾਹ 👍

  • @chahalsingh4892
    @chahalsingh4892 2 года назад +9

    ਬਰਾੜ ਸਾਹਿਬ " ਇੱਕ ਅਨਾਰ ਸੌ ਬਿਮਾਰ" ਮਤਲਬ ਅਨਾਰ ਵਿੱਚ ਇੰਨੇ ਗੁਣ ਤੇ ਤਾਕਤ ਹੈ ਕਿ ਇੱਕ ਹੀ ਅਨਾਰ ਸੌ ਬਿਮਾਰ ਨੂੰ ਠੀਕ ਕਰ ਸਕਦਾ ਹੈ।

  • @dhannasingh4443
    @dhannasingh4443 2 года назад +4

    Bhuth Sona
    Mintu y ji

  • @MuhammadBilal-jt4lo
    @MuhammadBilal-jt4lo 2 года назад +4

    Beautiful sardar ka bat aa

  • @semakhedewala
    @semakhedewala 2 года назад +4

    Bhut bdiya bhai ji

  • @surindersingh5968
    @surindersingh5968 2 года назад +4

    Beautiful truck

  • @rajkhokhar6851
    @rajkhokhar6851 2 года назад +4

    Waheguru ji ka khalsa waheguru ji ki Fateh

  • @goraghotra3812
    @goraghotra3812 2 года назад +5

    Proud be punjabi

  • @gurbachansingh7116
    @gurbachansingh7116 2 года назад +4

    Guru.nanak patsah.charhdi.kalaa karan ji BHAI SAHIB ji PUNJAB IAN.UTE

  • @HarjinderKaur-jf2lf
    @HarjinderKaur-jf2lf 2 года назад +2

    Jai raja sahib ji di .

  • @kulwant747
    @kulwant747 2 года назад +4

    Waheguruji

  • @mandeepkaur5020
    @mandeepkaur5020 2 года назад +4

    ਬਾਈ ਜੀ ਨੇਹੀਂ ਆ ਚਾਟੀ ਦੇ ਥੱਲੇ ਰੱਖਣ ਵਾਲੀ।

  • @devball9179
    @devball9179 2 года назад +4

    ਵਾਹਿਗੁਰੂ ਮੇਹਰ ਕਰੇ

  • @parwindersinghmander6475
    @parwindersinghmander6475 2 года назад +6

    ਬਾਈ 15 20 saal ਤੋ ਮੈ ਆਪਣੇ ਵੇਹੜੇ ਚ ਅਨਾਰ ਲਾਏ ਨੇ ਓਦੋ ਤੋ ਮਾਲਕ ਦੀ ਫੂਲ ਕਿਰਪਾ ਏ
    ਸਭ ਵੇਹਮ ਪਾਇਆ ਗਿਆ

    • @chahalsingh4892
      @chahalsingh4892 2 года назад +2

      ਇਹ ਇੱਕ ਵਹਿਮ ਹੈ। ਪੁਰਾਣੇ ਸਮਿਆਂ ਵਿੱਚ ਵੈਦਾਂ ਨੂੰ ਗੁਣਾਂ ਵਾਰੇ ਪਤਾ ਸੀ ਉਹ ਨਹੀਂ ਚਾਹੁੰਦੇ ਸਨ ਕਿ ਕੋਈ ਆਪਣੇ ਘਰ ਬੂਟਾ ਲਾਕੇ ਇਸ ਦੇ ਗੁਣਾਂ ਤੋਂ ਲਾਭ ਲੈ ਸਕੇ ਤਾਂ ਹੀ ਲੋਕਾਂ ਨੂੰ ਡਰਾ ਦਿੰਦੇ ਸਨ ਕਿ ਆਹ ਆਹ ਬੂਟੇ ਘਰ ਵਿੱਚ ਨਹੀਂ ਲਾਉਣੇ ਚਾਹੀਦੇ।

    • @JagroopSingh-no7xy
      @JagroopSingh-no7xy Год назад

      ਮੇਰੇ ਘਰੇ 25 ਸਾਲ ਹੋ ਗਏ ਅਨਾਰ ਲੱਗੇ ਨੂੰ ਮੂਰਖ ਲੋਕ ਹਨ

  • @harinderkaur6021
    @harinderkaur6021 2 года назад +4

    Proud of you bhaji🙏

  • @kaurkallu7909
    @kaurkallu7909 2 года назад +3

    God bless g

  • @karamjitkaur8267
    @karamjitkaur8267 2 года назад +4

    Beautiful video. That is nehee in our punjabi culture , village open kitchen. Just a stand for lasi rirkan laye.

  • @varinderdhaliwal1014
    @varinderdhaliwal1014 2 года назад +4

    Very very nice

  • @preetmohinder5568
    @preetmohinder5568 2 года назад +4

    FULL NAZARE 🌷HARD WORK DO WONDERS 👍

  • @chalirazabhullar2270
    @chalirazabhullar2270 2 года назад +4

    Great video bahi ji

  • @inderpreetkaur2712
    @inderpreetkaur2712 2 года назад +4

    👌👌👌

  • @SantaliNama
    @SantaliNama 2 года назад +4

    ਵਾਹ!!!!!!

  • @gurmeetsingh8793
    @gurmeetsingh8793 Год назад +1

    ਬਹੁਤ ਸੋਹਣਾ ਘਰ ਬਾਈ ਅਮੋਲਕ ਸਿੰਘ ਦਾ ਧੰਨਵਾਦ ਬਰਾੜ ਸਾਬ ਦਾ

  • @surjittakhar9323
    @surjittakhar9323 2 года назад +2

    Very nice.god bless you

  • @SandeepSingh-di2jk
    @SandeepSingh-di2jk Год назад +2

    ਗੁਣਾਚੌਰ ਪਿੰਡ ਨੇੜੇ ਹੈ ਨਵਾ ਸ਼ਹਿਰ ਬੰਗਾ ਰਾਜਾ ਸਾਹਿਬ ਜੀ ਜਾਈ ਦਾ ਐਤਵਾਰ ਨੂੰ ਨੂਰਪੁਰੀਆ

  • @msshergill1112
    @msshergill1112 6 месяцев назад +2

    ਬਹੁਤ ਹੀ ਵਧੀਆ ਲੱਗਾ ਦੇਖ ਕੇ

  • @harji66
    @harji66 2 года назад +4

    ਇਹਨੂੰ ਨੇਹੀ ਕਹਿੰਦੇ ਸੀ ਭਾਜੀ

  • @PawanKumar-vq2jt
    @PawanKumar-vq2jt 2 года назад +4

    Very good video

  • @shadyzira
    @shadyzira 2 года назад +5

    ਬੁਹਤ ਵਧੀਆ

  • @bluepen215
    @bluepen215 2 года назад

    Explore more hard working people like them

  • @rajinderflora8891
    @rajinderflora8891 2 года назад +2

    Bhaut khoob

  • @h.stiwana1518
    @h.stiwana1518 2 года назад +3

    Nazara agya shokeeni dekh ke

  • @jaswantsingh-gy4xo
    @jaswantsingh-gy4xo 2 года назад +3

    Eh hai Asli Dharti da Puttar

  • @user-he5kj9ix4l
    @user-he5kj9ix4l 5 месяцев назад

    Bhajii tuhade dogi bot syane ne waheguru ji Ka khalsa waheguru ji ki fateh ..

  • @amardeepsingh5495
    @amardeepsingh5495 Год назад +1

    Mann mehsoos hunda punjabi hon te tarakian vekh k

  • @Ranjitsingh-315
    @Ranjitsingh-315 2 года назад +5

    ❤❤❤

  • @parwinderpalkaur8463
    @parwinderpalkaur8463 2 года назад +3

    Balhari kudrat vsia,tera ant na jyi lakhia🙏🙏🙏

  • @harendersingh595
    @harendersingh595 Год назад +2

    बराङ सहाब सतश्री अकाल।

    • @harendersingh595
      @harendersingh595 Год назад

      बराङ सहाब सतश्री, बहुत बहुत धन्यवाद आपने मेरे छोटे से कमेंट को नोटिस किया।आप विदेश में बसे हुए हमारे पंजाबी भाईयों का हमारी संस्कृति परंपरा के प्रति समर्पित भाव दिखाने का जो काम करते हैं वह अति सराहनीय है। आपका बहुत आभार। पुनः धन्यवाद

  • @varinderkaur8266
    @varinderkaur8266 2 года назад +3

    Nice

  • @user-kq7xn5iw6t
    @user-kq7xn5iw6t 2 года назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਿਵਾਰ ਨੂੰ 🙏🏼

  • @beproudusa4734
    @beproudusa4734 2 года назад +4

    Beautiful house 🏡

  • @doctorkissanagroenterprise4523
    @doctorkissanagroenterprise4523 2 года назад +3

    Great Punjabi

  • @Damanbhangu75
    @Damanbhangu75 2 года назад +1

    Good 👍

  • @KirnaMassi
    @KirnaMassi 2 года назад +4

    🥰🥰🥰🥰🥰

  • @harpreetkaur5022
    @harpreetkaur5022 2 года назад +2

    Gharhonji kehende han

  • @shubvirk7820
    @shubvirk7820 2 года назад +1

    Balle jatta

  • @baljindersinghchehal3701
    @baljindersinghchehal3701 2 года назад +3

    Very nice 👌

  • @user-kq7xn5iw6t
    @user-kq7xn5iw6t 2 года назад +4

    ਚਾਰ ਕਰੋੜ ਦੀ ਤਾਂ ਇਕ ਕਾਰ ਜੱਟ ਦੀ 🤗

  • @jagpalsinghthind3700
    @jagpalsinghthind3700 2 года назад +4

    ਮੈ ਮਾਲਵੇ ਤੋ ਆ ਜੀ

  • @gurpreetgrewal8118
    @gurpreetgrewal8118 2 года назад +1

    10.44 Waheguru 🙏🙏

  • @ramamalhotra7836
    @ramamalhotra7836 Год назад

    Proud of your success

  • @bluepen215
    @bluepen215 2 года назад

    Great

  • @Lovedeepbilla13kirat
    @Lovedeepbilla13kirat Год назад

    Waheguru ji mehar kre sab te 🙏🏼 bohat vadiya gallan te video, punjabi har jagh te shaye hoye aa

  • @gurdeepsran604
    @gurdeepsran604 Год назад +1

    Very good Punjabi.culther

  • @kuldeepsinghbath1092
    @kuldeepsinghbath1092 2 года назад +3

    Nice house🏘️

  • @avtarBhanra74
    @avtarBhanra74 2 года назад +3

    Good job bro

  • @jxgmxn150
    @jxgmxn150 2 года назад +4

    Huni yaad kita c bai

  • @malakdhillon8267
    @malakdhillon8267 2 года назад +3

    Nice video brother 👍 👌🏻

  • @Amritsar-_Sahib_
    @Amritsar-_Sahib_ 2 года назад +5

    ਗਿਡਗਿਣ ਕਹਿੰਦੇ ਨੇ ਬਾਈ

  • @drsarvjeetbrarkundal2858
    @drsarvjeetbrarkundal2858 2 года назад +1

    ਨਵੀਂ ਗੱਲ

  • @KirnaMassi
    @KirnaMassi 2 года назад +4

    👍🙏🙏👌👌👌👌👌👌

  • @bluepen215
    @bluepen215 2 года назад

    Great 👍