Это видео недоступно.
Сожалеем об этом.
ਮਿਲੋ ਪੰਜਾਬ ਦੇ ਸਭਤੋਂ ਵੱਡੀ ਉਮਰ 116 ਸਾਲ ਦੇ ਬਾਪੂ ਨੂੰ😍ਜੋ ਫੇਰ ਹੋ ਰਹੇ ਜਵਾਨ,ਬਾਪੂ ਦੇ ਨੁਸਖੇ ਮੰਨੋ 100 ਰਹੂ ਜਵਾਨੀ
HTML-код
- Опубликовано: 19 июн 2022
- ਮਿਲੋ ਪੰਜਾਬ ਦੇ ਸਭਤੋਂ ਵੱਡੀ ਉਮਰ 116 ਸਾਲ ਦੇ ਬਾਪੂ ਨੂੰ😍ਜੋ ਫੇਰ ਹੋ ਰਹੇ ਜਵਾਨ,ਬਾਪੂ ਦੇ ਨੁਸਖੇ ਮੰਨੋ 100 ਰਹੂ ਜਵਾਨੀ
#FaujaRam #interview #bollyhollybaba
🏅JOIN NOW: RUclips Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba
ਮੇਰੇ ਪੜਦਾਦਾ ਜੀ 119 ਸਾਲ ਦੇ ਹੋ ਕੇ ਪੂਰੇ ਹੋਏ ਸਨ। ਸਾਲ 2014 ਵਿੱਚ।
Waheguru ji 🙏🙏🙏
ਬਾਬਾ ਜੀ ਦੇ ਦਰਸ਼ਨ ਕਰ ਕੇ ਬਹੁਤ ਤਾਕਤ ਮਿਲੀ ਹੈ
ਬਹੁਤ ਵਧੀਆ ਗੱਲਾਂ ਕੀਤੀਆਂ ਬਾਬਾ ਜੀ ਨੇ ਹੁਣ ਤਾਂ ਕਹਿੰਦੇ ਆਰਕੈਸਟਰਾਂ ਬਿਨਾ ਵਿਆਹ ਨੀ ਹੁੰਦਾ
Sabr te santonkh mukk gya Bapu g ,,tahiyo Te umraa,,Katt gyiaa🙏
ਫੌਜਾ ਰਾਮ, ਬੱਸ ਅੱਡਾ ਭਾਈ ਦੇਸਾ ਸਿੰਘ ਨੇੜੇ ਮਾਨਸਾ ਜ਼ਿਲ੍ਹਾ ਬਠਿੰਡਾ
very very nice
Waheguru Waheguru Waheguru Waheguru Waheguru Waheguru ji
ਪੱਤਰਕਾਰ ਬਣ ਗਿਆ ਪਤਾ ਫੋਨ ਪਿੰਡਾਦੱਸਿਆ ਨਹੀਂ ਅਧੂਰੀ ਜਾਣਕਾਰੀ ਦੇਣ ਦਾ ਕੀਫਾਇਦਾ
Bahut vadhia utter dittay hun.
WAHEGURU ji
Waheguru ji tuhi sab kuj kar sakte ho
ਬਾਬੇ ਦੀ ਇਕ ਇਨਟਰਵਿਉ ਹੋਰ ਕਰੋ ਤੇ ਕਾਲੇ ਪੀਲੇਏ ਬਾਰੇ ਪੁੱਛੇ
Waheguru ji 🙏🙏🙏
waheguru,ji
Bapu ji 🙏🙏
Te number bapu ji ne agli interview ch dena, wah bai Tere interview Karan de 👏 award banda tuhanu
Mera bapu 129 saal ਜਿਕੇ ਗਿਆ 😴 ਓਹਨਾ ਦੇ ਦੁਵਰਾ ਦੰਦ ਆਗੇ ਸੀ। ।1890।2019
ਠੀਕ ਹੋਣ ਲਈ ਅਡਰੈਸ ਚਾਹੀਦਾ ਹੈ ਉਮੀਦ ਹੈ
My father in law 94 old and his weight 65kg.bahar Ka Khana Nahi khate. humari marriage mai Bhi Ghar Ka Khana aur normal water Saath le ke aye thae.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
ਯਾਰ ਨਿਰੀ ਗਪ ਲਗਦੀ ਹੈ ਕਿਉਂਕਿ ਵਿਆਹ ਲਗਪਗ 1943 ਦਾ ਦਸਦੇ ਹਨ ਤੇ ਉਮਰ ਮੁਤਾਬਿਕ ਜਨਮ ਤਰੀਕ 1906 ਬਣਦੀ ਹੈ। ਕੀ ਬਾਬਾ ਜੀ ਦਾ ਵਿਆਹ 37 ਸਾਲ ਦੀ ਉਮਰ ਵਿੱਚ ਹੋਇਆ ? ਜਦ ਕਿ ਉਸ ਵੇਲੇ ਵਿਆਹ 14-16 ਦੀ ਉਮਰ ਵਿੱਚ ਹੋ ਜਾਂਦੇ ਸਨ।
ਵੈਦ ਹੈ ਏਹ ਗੱਲ ਮੰਨਣਯੋਗ ਐ ਪਰ ਉਮਰ 116 ਸਾਲ ਵਾਲੀ ਗੱਲ 100%ਝੂਠ ਐ ਬਾਬੇ ਦੀ ਅਵਾਜ਼,ਸਰੀਰਕ ਗਤੀਵਿਧੀ, ਸੁਣਨ ਸ਼ਕਤੀ ਤੋਂ ਸਾਫ ਪਤਾ ਲਗਦੈ ਕਿ ਏਨੀ ਉਮਰ ਨਹੀਂ।
schi,gall
Sahi gall aa ji
Ja babe di shaadi ,umer ,bacchiea di umer ਪੂਰੀ ਤਰਾਂ clear karde paterkaar sahib
Good
And also you should ask what medicines uses
ਯਾਰ ਇੰਟਰਵਿਊ ਕੀਤੀ ਨਾ ਪਿੰਡ ਪੁੱਛਿਆ ਨਾ ਫੋਨ ਨੰ. ਨਾ ਕੋਈ ਉਮਰ ਦਾ ਪਰੂਫ ਆਪਣੇ ਕੋਲੋ ਹੀ 116 ਸਾਲ ਲਿਖ ਕੇ ਪੋਸਟ ਪਾ ਦਿਤੀ .
Just making a fool people
Bai tu skip ker key dekh reha tahi taa pta nee lageya tenu
@@arshpreetsingh8405 ਇਹਦਾ ਪਿੰਡ ਤੇ ਮੋਬਾਇਲ ਨੰ. ਆਪ ਬੋਲਕੇ ਵੀਡੀਉ ਵਿਚ ਪਾਉ .ਬਾਪੂ ਦਸ ਦਾ ਫਾਜਲਿਕੇ ਪਿੰਡ ਨਹੀ ਪਤਾ ਲਗਦਾ .ਅਗਲੇ ਦਾ ਫਾਇਦਾ ਤਾ ਹੀ ਹੋਊ ਜੇ ਸਰੋਤਿਆ ਨੂੰ ਉਹਦਾ ਪਤਾ ਟਿਕਾਣਾ ਮਿਲੂ
@@arshpreetsingh8405 0
ਸੁਖੀ ਭਰਾ ਮੇਰੀਆ ਬਾਬੇ ਦਾ ਪਿਡ ਜਿਲਾ ਵੀ ਦਸ ਦਿਆ ਕਰੋ ਯਾਰ ਨਾ ਫੋਨ ਨੂੰ
ਪੂਰਾ ਐਡਰਿਸ ਪੁੱਝ ਲਿਆ ਕਰੋ ਪੱਤਰਕਾਰ ਸਾਬ
ਬਾਬੇ,ਦਾ, ਐਡਰੈੱਸ, ਅਤੇ ਟੈਲੀਫੋਨ ਨੰਬਰ ਦਸ,ਦਿਆਂ, ਕਰੋ ਜੀ
Ph number send kar do ji Bapu da
Okok
wah
ਬਹੁਤ ਵਧੀਆ ਬਾਬਾ ਜੀ
🙏🙏
ਬਾਬੇ ਦਾ ਪਿੰਡ ਤੇ ਡੌਨ ਨੰਬਰ ਦਿਓ
Chandigarh nede Kharar Bus Stand nede v Gurmeil Singh naam da Banda 110 saal da si. 3 ku saal pehla death hoyi. Wadiya ture firde si.
His another interview was done by Zee News, on 3rd July 2021. As per that, Baba Fauja Ram ji lives in Bajigar Basti, Village Bhai Desa, District Mansa, Punjab...
WaheGuru jee !! Babaji da koi Contact no. Ya Google route map mil skdaa hai ji..🙏
@@sameng7003 dear , above i have mentioned his address, which was cited by him on 3rd July 2021 to Zee Tv
Baba da vill kahde eh .. Plz dso..
🙇♀️🙇♀️
Which place?
ਵੀਰ ਪਤਾ ਤਾਂ ਦੱਸਿਆ ਹੈ ਨੀ
22,,,ggh,, China,,te ,, Japan,,,aam Ani umer loka di haigi,,,,,nhi zkeen te Japan ch koi haiga te push lwo,,,,,,sab kugg ho skda je diet ,,te weather,,, combination vdiya howeh
Mr announcer you should also clarify babaji statement statement of food items and what time he take exercise bus medicine hi himself you this and his health about his president prostate gland and ex creator
Impossible
Kio impossible
📯🌺🌺🌺🌺
🙏❤️🙏😁
Tilak kyo laya?
116 ਸਾਲ !!???
100% ਗੱਪ...
Mainu Cough Problum Hai Theek Kroge Tah Milaga Dasna
HANDING DE UPER SHER PIND DISTT STATE DA NAM LIKH DIA KARO. MEADIA VALE ADRESS KIO NAHI LIKHDE
Ginis book ch deyo
🙏❤️🙏
Pahla viah 15 saal ch krde c babe di awaaz v dsdi h 1930 da birth ho skda 92 k daal da h baba
Right g
Baba ji ka address kiya hai veer ji address dasiya kro kon sa Distt hai
Address Tain Dass deya Karo bai kade essirab ruh nu milea jaye
Address
Ja tusi apna das dio ji
Interview len to pehla koi vi reporter bnde da pind sher ta ds dya kro kithe dvai dinde he
ਯਾਰ ਇਹ ਘੱਟ ਸਮਝ ਵਾਲੇ ਰਿਪੋਰਟਰ ਇਸ ਤਰਾਂ ਕਿਉਂ ਕਰਦੇ ਨੇ,ਸਿੱਧਾ ਵੀਹ ਸਾਲ ਉਮਰ ਵਧਾ ਦਿੱਤੀ,ਇਸ ਦੇ ਵੱਡੇ ਬੱਚੇ ਦੀ ਉਮਰ ਦੱਸੋ,ਉਮਰ ਅਨੁਸਾਰ 1906 ਦੇ ਕਰੀਬ ਜਨਮ ਹੈ, ਵਿਆਹ 38-39 ਸਾਲ ਦੀ ਉਮਰ ਵਿੱਚ ਹੋਇਆ ਸੀ।
Baba G de age kafi wada k dasi ja ri h. Yar kuch ta lokain nu sai daso ta ki public v kuch samaj lave OK Thanks
Patrakaar veer tan Inz lagda pea jiven bechaare nu kyi dina d roti te suta na hove oh patandara interview tan dhang naal le la tere nalo bapu d awaaz vich barack hai tu tan Aalsi jiha lagda pea Meri tv organization nu request hai ehdan de patandara nu na phejea kro interview len vaste Mazaa hi khrab kr di ta ehne
Pind dss dya kro pihla
Gallaan ton lgda h k umr 95-96 saal hi h
Baba ji da viha 36 sal ch hoya
Baba ji di shadi ton andaza ni lagda k , age 116 saal hai. Baba ji keh rhe ne k uhna di marriage 1943-44 ch hoi, iston lagda k baba ji di shadi nu 80 saal ho gye. Lagda k marrige time baba ji di age 18-20 saal hoegi. So baba ji di age 100 year de kareeb honi chahidi hai. 100 saal age v bahut hai.
You should have same from morning to up to sleep when he sleeps you should get something from for your own life
Babaji Mobile no
Jilla pind
I mila Chanda hai
Ki proof a 116 saal age da
Koi 116 saal wali gall nazar ni aaundi... Zyada ton zyada ehna di date of birth 1923-24 hougi... Abbal tan ghatt hi hougi.
Sade nede pind chotia othe ek banda rhenda 96 sal da poora kam karda poori garmi ch kmaad vadea c mere
Baba ji da adress and mob no ve dso y ji
Paterkar g ple human life itene shorty ve not told to us as fifty or sixty gurnam kaoni USA
ਉਮਰ ਦਾ ਪੂਰਾ ਗੱਪ
Baba g da mobil no
Koi address
Sera
Baba ਜੀ ਦਾ c no ਦਿਉ
Adress baba ji daso
Meri dadi ma b105 sall de ha
is she healthy
ਦੋਨਾਂ ਦਾ ਵਿਆਹ ਕਰਵਾ ਦੇਈਏ
Junde vasde reho
100 JA 116 NORMAL GAL AA
PEHLA LOKH 200 SAL 300 SAL REHNDEY CC ASI EUROPE REHNNDEY HAN EDAR 120 130 DE VADIA BANDEY AKHI DEKEHAY HAIN
PER OH SARAB MEET KHA LAINDEY HAIN
Contact no koi address dasso g ihna da
Baba ji da nb send kro ji
Patrkaar nu question ni puchne aunde
ਿੲਹ ਬਾਬਾ ਬਾਜੀਗਰ ਹੈ ਬੱਚੇ ਦਾ ਵਿਅਾਹ 15/16 ਸਾਲ ਦੀ ੳੁਮਰ ਵਿੱਚ ਵਿੱਚ ਕਰ ਦਿੰਦੇ ਹਨ 47 ਤੋ 4/5 ਸਾਲ ਪਹਿਲਾ ਵਿਅਾਹ ਹੋਿੲਅਾ ਦਸਦਾ ਹੈ ਿੲਸ ਹਿਸਾਬ ਨਾਲ ਬਾਬੇ ਦੀ ੳੁਮਰ 95 ਸਾਲ ਦੀ ੳੁਮਰ ਬਣਦੀ ਹੈ
Bilkul 95-96 ton vadh nhi lagde
Tusi ehna nu jaande ho?
Baba ji da mobile no dasna ji
Next time please do proper Interview......please tell baba ji phone number?
Baba ji village
How to contact baba ji? Interview means these things you should show the audience.
interview karni sikh lao Patarkar ji
Reportr dekh lo khenda Baba ji kheri kheri Dwai da elaz krde ho 😁😁😁😁😁😁😁😁😁😁😁😁😁😁😁😁😁😁😁
ਮੂਰਖ ਬਣਾਉਣਾ ਛੱਡ ਦੋ ਵੀਰ,,,,,,,,,,, 100 ਸਾਲ ਤੋਂ ਉੱਪਰ ਜਾ ਕੇ ਕੰਨ ਢਲ ਕੇ ਨੀਚੇ ਲੱਮਕਣ ਲੱਗ ਜਾਂਦੇ ਨੇ,,,,, ਅਤੇ ਅੱਖਾਂ ਦੇ ਪਰਵੱਟੇ ਵੀ ਲੱਮਕਣ ਲੱਗ ਜਾਂਦੇ ਨੇ ਜੀ। ਇਹ ਬਾਬਾ 90 ਜਾਂ 92 ਸਾਲ ਤੋਂ ਵੱਧ ਨਹੀਂ।
Gap nahi Sahi hai
Sadey lagey ek bapu 110 years da hai.aur gunda firda pasooaa di dekh bhall karda
🇱🇷🇱🇷🤦🤦👌👌👌🙏🙏🙏🙏🙏
fir ta bapu ji ny 1947 di ladhi v lardhi honii🤔🤔🤔
ਬਾਪੂ ਕੋਲ ਦਵਾਈ ਹੀ ਕੋਈ ਇਹੋ ਜਿਹੀ ਹੈਗੀ
ਯਾਰ ਮੈਂਨੂੰ ਤਾਂ ਬਹੁਤ ਗੱਪੀ ਲੱਗਦੇ
ਨਾ ਨੰਬਰ ਦਿਤਾ ਨਾ ਪਤਾ ਟਿਕਾਣਾ 116 ਸਾਲ ਕੇ ਕੇ like share ਦੀ ਗੇਮ ਆ
Video de last ch number ditta
@@BollyHollyBaba oh ta thada number aa bro baba ji da number ki hai
ਬਾਬਾ ਕਹਿੰਦਾ ਕਿ ਪਹਿਲਾਂ ਇੱਧਰ ਮਾਰ ਕੱਟ ਸ਼ੁਰੂ ਕੀਤੀ ਗਈ।ਪਰ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਇੱਕ ਸਾਲ ਪਹਿਲਾਂ 1946 ਵਿੱਚ ਡਾਇਰੈਕਟ ਐਕਸ਼ਨ ਮੁਸਲਿਮ ਲੀਗ ਨੇ ਕੀਤਾ ਸੀ ਜਿਸ ਵਿੱਚ ਮਾਰ ਕੱਟ ਹੋਈ ਸੀ
Jññ
Baba ji da address pura deso audhere jankari hi kuj jhut v h
ਉਮਰ ਵਿੱਚ ਲੂਣ ਕਾਫੀ ਜਿਆਦਾ ਨੀ ਹੋ ਗਿਆ ?
ਤੂੰ ਵਿਆਹ ਤੋਂ ਕੀ ਲੈਣਾ ਚਵਲ ਪੱਤਰਕਾਰ
Chuth enna umr c shady dy 16sall Or bapu de 37sall ch sasy hoi eh sabb chuth a je
Brother tennu baithan da chaj ni ......kisses Gyan wale bande kol thik hoke baithi da ,siddia lattaa karke
h Ic kw Mkd
Jhooth h eni age nhi babe ton pta lgda
Dislike karoon