SEHAT SANSAR (O2) ਗੈਸ,ਕਬਜ਼,ਕੋਲੈਸਟ੍ਰੋਲ ਤੇ ਜੋਡ਼ਾਂ ਦੇ ਦਰਦਾਂ ਦਾ ਘਰੇਲੂ ਨੁਸਖੇ ਨਾਲ਼ ਇਲਾਜ਼-Dr ARIDAMAN MAHAL

Поделиться
HTML-код
  • Опубликовано: 25 июл 2021
  • #DevinderBenipal #Benipal #Benipalshow
    #TBN #TheBenipalnetwork #PunjabBolda
    July 26, 2021
    Follow me at:
    benipaldevi...
    benipaldevinder?l...
    / benipalsurrey
    CAMERA AND EDITOR : SUPINDER
    PRODUCTION : ILLMATIC FILMS

Комментарии • 191

  • @TBNCANADA
    @TBNCANADA  3 года назад +49

    Please like, share, comment, & subscribe.

  • @gudguyg
    @gudguyg 2 года назад +9

    ਬੈਨੀਪਾਲ ਸਾਹਿਬ, ਬਹੁਤ ਚੰਗੀ ਸ਼ੁਰੂਆਤ,
    Health is not just wealth, it is everything. 👍🙏🏼

  • @gurdevsingh5591
    @gurdevsingh5591 3 года назад +5

    ਬੈਨੀਪਾਲ ਜੀ ਇਤਨੀ ਵਧੀਆ ਜਾਣਕਾਰੀ ਡਾਕਟਰ ਸਾਹਿਬ ਰਾਹੀਂ ਦੁਨੀਆਂ ਦੇ ਪਰਾਣੀਆ ਨੂੰ ਦੇਣ ਲਈ ਬਹੁਤ ਬਹੁਤ ਧੰਨਵਾਦ🙏🙏🙏🙏🙏🙏🙏

  • @kaurharbhajan8375
    @kaurharbhajan8375 3 года назад +4

    ਸਵਾਲ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਜੁਵਾਬ ਮਿਲ ਜਾਂਦਾ ਹੈ

  • @kaurharbhajan8375
    @kaurharbhajan8375 3 года назад +7

    ਪਰਮਾਤਮਾ ਡਾਕਟਰ ਸਾਹਿਬ ਜੀ ਦੀ ਉਮਰ ਲੰਮੀ ਕਰੇ

  • @user-vq4vl5ry4d
    @user-vq4vl5ry4d 3 года назад +6

    ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @khosasaab3464
    @khosasaab3464 2 года назад +2

    ਬੈਨੀਪਾਲ ਸਾਬ ਇਕ ਸੰਗ੍ਰਹਿਣੀ ਤੇ ਅਲਸਰ ਦੇ ਡਾਕਟਰ ਨਾਲ ਮੁਲਾਕਾਤ ਜਰੂਰ ਕਰੋ ਮੈਂ ਬਹੁਤ ਪ੍ਰੇਸ਼ਾਨ ਹਾਂ 15 ਸਾਲ ਤੋਂ

  • @jaisinghmatharoo3127
    @jaisinghmatharoo3127 Год назад +2

    ਤੁਹਾਡਾ ਪੋ੍ਗਰਾਮ ਬਹੁਤ ਜਾਣਕਾਰੀ ਭਰਿਆ ਸੀ ਪਰਮਾਤਮਾ ਬਹੁਤ ਸਕਤੀ ਬਖਸੇ ਤਾਂ ਕਿ ਮਨੁੱਖੀ ਸੇਵਾ ਵਿੱਚ ਜੁੜੇ ਰਹੇ

  • @sonusamrai
    @sonusamrai 3 года назад +1

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ ਜੀ🙏🙏

  • @manjindersinghbhullar8221
    @manjindersinghbhullar8221 3 года назад +4

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਡਾਕਟਰ ਸਾਬ੍ਹ ਜੀ 🙏🙏🙏

  • @sonusamrai
    @sonusamrai 3 года назад +9

    ਸਤਿ ਸ਼੍ਰੀ ਅਕਾਲ ਜੀ🙏

  • @gurmitkaur4723
    @gurmitkaur4723 3 года назад +5

    Sat Sri akal Benipal veerji and Dr.mahal sahib thanku good information god bless you 🙏🙏🇺🇲🇺🇲🌹🌹👍👍

  • @paramjeetkaur945
    @paramjeetkaur945 3 года назад +2

    ਸਤਿ ਸ੍ਰੀ ਆਕਾਲ ਜੀ ਬੇਨੀ ਪਾਲ ਜੀ ਸਹਿਤ ਸੰਭਾਲ ਪ੍ਰੋਗਰਾਮ ਵੀ ਚੜ੍ਹਦੀ ਕਲਾ ਵਿਚ ਰਹੇ ਅਸੀਂ ਕਾਮਨਾ ਕਰਦੇ ਹਾਂ ਧੰਨਵਾਦ ਜੀ

  • @gurpartapsingh8719
    @gurpartapsingh8719 2 года назад +2

    Dr. B explains everything very nicely. We are very thankful to him & your channel. He educate us how to live healthy and live long.He is great.

  • @kaurharbhajan8375
    @kaurharbhajan8375 3 года назад +1

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ ਬਹੁਤ ਬਹੁਤ ਧੰਨਵਾਦ

  • @kaurharbhajan8375
    @kaurharbhajan8375 3 года назад +2

    ਡਾਕਟਰ ਸਾਹਿਬ ਜੀ ਦੀ ਅਵਾਜ਼ ਬਹੁਤ ਸਾਫ ਸਮਝ ਲੱਗਦੀ ਹੈ

  • @sketchmaster-vz8px
    @sketchmaster-vz8px 2 года назад +1

    ਵਾਹਿਗੁਰੂ ਜੀ

  • @kaurharbhajan8375
    @kaurharbhajan8375 3 года назад +3

    ਪ੍ਰੋਗਰਾਮ ਵਾਰ ਸੁਣਨ ਨੂੰ ਦਿਲ ਕਰਦਾ ਹੈ

  • @kulwantsidhu1460
    @kulwantsidhu1460 Год назад +5

    ਬੈਨੀਪਾਲ ਜੀ ਦਿਲੋਂ ਧੰਨਵਾਦ ਬਹੁਤ ਗੁਣਕਾਰੀ ਜਾਣਕਾਰੀ ਵਾਸਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ

  • @baljeetkdhillon9199
    @baljeetkdhillon9199 2 года назад +1

    Love it, saw fr first time ,dr sahab thnxxx a lot ,u explained the things minutely n v well 👏

  • @baggasingh896
    @baggasingh896 Год назад +1

    Verji,satshriakal,verygoodsepech

  • @lakhwinderchandi5626
    @lakhwinderchandi5626 Год назад +1

    Good information

  • @promilakumari7402
    @promilakumari7402 4 месяца назад

    Thanks ji

  • @kaurharbhajan8375
    @kaurharbhajan8375 3 года назад +1

    ਬਹੁਤ ਵਧੀਆ ਜਾਣਕਾਰੀ ਹੈ

  • @tarasinghsamagh1300
    @tarasinghsamagh1300 Год назад

    ਬਹੁਤ ਬਹੁਤ ਧੰਨਵਾਦ ਜੀ 🙏🏼🙏🏼🙏🏼🙏🏼🙏🏼

  • @GurmeetSingh-dx8hd
    @GurmeetSingh-dx8hd Год назад

    Sat si akal

  • @sukhwindersingh-fm3us
    @sukhwindersingh-fm3us 3 года назад +1

    ਬਹੁਤ ਵਧੀਆ ਧੰਨਵਾਦ ਜੀ ਬਹੁਤ ਵਧੀਆ ਧੰਨਵਾਦ ਜੀ

  • @jaswindernbbardar5800
    @jaswindernbbardar5800 3 года назад +1

    ਬਹੁਤ ਵਧੀਆ ਪਰੋਗਰਾਮ ਬੈਨੀਪਾਲ ਵੀਰ👌👌

  • @kdsinghkalsi326
    @kdsinghkalsi326 3 года назад +1

    Very useful tips...Thanks a lot doctor saheeb ..Waheguru kirpa karey.

  • @Jasmeetproskater88
    @Jasmeetproskater88 2 года назад +2

    Thank you for the information

  • @jagroopsingh6279
    @jagroopsingh6279 3 года назад +3

    ਬੈਨੀਪਾਲ ਜੀ ਬਹੂਤ ਜਾਣਕਾਰੀ ਭਰਪੂਰ ਗਲਾਂ
    ਅਚਕਲ ਹਰ ਬੰਦਾ ਕੀਸੇ ਨਾ ਕੀਸੇ ਬੀਮਾਰੀ ਨਾਲ ਗਰਸਤ ਹੈ ਉਪਰੇਸ਼ਨ ਨਾਲੋ ਗਲਤ ਖਾਣੇ ਦਾ ਪਰਹੇਜ ਕਰਨਾ ਜਰੂਰੀ ਹੈ

  • @kaurharbhajan8375
    @kaurharbhajan8375 3 года назад +3

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ

  • @surinderpal8298
    @surinderpal8298 9 месяцев назад

    Very valuable information. Explained everything very well.

  • @sukhwindersingh-wb2bc
    @sukhwindersingh-wb2bc 7 месяцев назад

    Good ji

  • @rajinderkaur2474
    @rajinderkaur2474 3 года назад +1

    Very important information thank u very much

  • @gurmelsingh1040
    @gurmelsingh1040 Год назад

    Behadd jarurati informationmili ae ajj thankyou beni pal sahi n doctor sahib dhann baad

  • @dil-eh-ibadatt2259
    @dil-eh-ibadatt2259 2 года назад

    Wah wah doctor sahib kamaal da gyan hai. Bahut bahut shukriya.

  • @ranjeetkaur2775
    @ranjeetkaur2775 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਕੌਰ 🙏🙏🙏🙏🙏

  • @paramjitkaur9869
    @paramjitkaur9869 2 года назад

    Thanku sir and thanks docter sahib jinda v dhanbad

  • @kaurharbhajan8375
    @kaurharbhajan8375 3 года назад +2

    God bless you

  • @avtarsinghgill7217
    @avtarsinghgill7217 3 года назад +1

    Thanks for information and guidance My friend and classmate Dr Mahal Aridaman singh

  • @surinderpalkaur9253
    @surinderpalkaur9253 2 года назад +1

    Thanks a lot 🙏🙏

  • @gotchahimeng5660
    @gotchahimeng5660 Год назад

    Sat Sri akal ji very nice high thinking God bless you Thanks 💯✅🙏🙏🙏🙏🙏❤️

  • @ashokbansal3773
    @ashokbansal3773 Год назад +1

    Dr Mahalji you have given very useful knowledge to take care of the arithritus problems. Please clarify that the tricut tablets suggested by you can be taken all the 12 months of the year and how long these are to be taken? Thanks

  • @paramjitkaur1181
    @paramjitkaur1181 3 года назад +1

    GooD VeeR G Same De Lorh He G DhanBad Thakes

  • @kulwantbasi9912
    @kulwantbasi9912 2 года назад +1

    🙏🙏🌹🌹very good information ji

  • @raminderjitsandha5372
    @raminderjitsandha5372 2 года назад

    Thanku for nice show 🙏

  • @charanjitkaur3391
    @charanjitkaur3391 Год назад

    Wah.Wah.Dr.Sahib.VeryVery.Nice.Kamaal.Da.Gyan.He

  • @Raj27077
    @Raj27077 2 года назад +2

    ਡਾਕਟਰ ਸਾਹਬ ਜੀ ਜੋ ਤੁਸੀਂ ਅੱਜ ਚਾਨਣਾ ਪਾਇਆ ਹੈ ਇਸ ਤੋਂ ਅੱਗੇ ਕੁਛ ਵੀ ਨਹੀਂ ਤੁਹਾਡਾ ਅਤੇ ਬੈਨੀਪਾਲ ਸਾਹਬ ਦਾ ਬਹੁਤ ਹੀ ਬਹੁਤ ਧੰਨਵਾਦ

  • @kanwaljitkalsi9353
    @kanwaljitkalsi9353 2 года назад

    Thanks Dr Saheb. Great information

  • @ksmahlaproduction5003
    @ksmahlaproduction5003 3 года назад +2

    Great sir

  • @ajityt9204
    @ajityt9204 3 года назад

    Thank you very much

  • @harjindersingh-hx1cc
    @harjindersingh-hx1cc Год назад +1

    ਬੈਨੀਪਾਲ ਜੀ ਡਾਕਟਰ ਕੋਲੋ ਇਸ ਬੀਮਾਰੀ ਬਾਰੇ ਪੁੱਛਣਾ ਜੀ ਚੂਲੇ ਜਦੋਂ ਖ਼ਰਾਬ ਹੋਣ ਤਾਂ ਕੀ ਕਰਨਾ ਚਾਹੀਦਾ ਚੂਲਿਆਂ ਬਾਰੇ ਦੱਸਣਾ ਜੀ ਆਪ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਚੂਲਿਆਂ ਤੋਂ ਤੁਰਿਆ ਵੀ ਜਾਂਦਾ ਬੈਠਾ ਵੀ ਨਹੀਂ ਜਾਂਦਾ ਇਸ ਕੀ ਇਲਾਜ ਹੋ ਸਕਦਾ ਡਾਕਟਰ ਤਾਂ ਅਪ੍ਰੇਸ਼ਨ ਦਸਦੇ ਇਸ ਕੀ ਇਲਾਜ ਹੈ ਆਪ ਦਾ ਧੰਨਵਾਦ ਹੋਵੇਗਾ ਜੀ 🙏🙏🙏🙏

  • @sadhusingh4044
    @sadhusingh4044 3 года назад +2

    ਕੋਈ ਬੰਦਿਆਂ ਵਾਲੀ ਗੱਲ ਕੀਤੀ ਹੈ ਪੰਜਾਬੀ ਵਾਸਤੇ ਅੰਗਰੇਜ਼ੀ ਚ ਬੋਲੀ ਗਿਆ ਧੇਲੇ ਦਾ ਸੁਆਦ ਨਹੀਂ ਆਇਆ ਸਮਾ ਹੀ ਬਰਬਾਦ ਕੀਤਾ ਹੈ ਬੈਨੀਪਾਲ ਸਾਹਿਬ ਸਰੋਤਿਆਂ ਦਾ ਮੀਰਪੁਰ ਮਾਨਸਾ

  • @charliesingh9172
    @charliesingh9172 2 года назад +1

    Vvvvv nice ji

  • @kaurharbhajan8375
    @kaurharbhajan8375 3 года назад +1

    ਦੁਨੀਆਂ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਦੇ ਸਹਾਰੇ ਖੜੀ ਹੈ

  • @kiranpandherb.3744
    @kiranpandherb.3744 3 года назад +5

    ਸਤਿ ਸ੍ਰੀ ਅਕਾਲ ਬੈਨੀਪਾਲ ਸਾਹਿਬ ਪਰੋਗਰਾਮ ਬਹੁਤ ਵਧੀਆ ਹੁੰਦਾ ਬਹੁਤ ਜਾਣਕਾਰੀ ਮਿਲਦੀ ਹੈ

  • @sukhpinderkaur3616
    @sukhpinderkaur3616 2 года назад

    Bahut vadia jankari a ji.Danbad

  • @raghbirsingh6064
    @raghbirsingh6064 Год назад

    ਬਹੁਤ ਵਧੀਆ ਵਿਚਾਰ

  • @user-po8co2st9s
    @user-po8co2st9s 6 месяцев назад

    Thank you sir

  • @gurmelsingh1040
    @gurmelsingh1040 Год назад

    Behisab mufeed discussion thanks

  • @pawanbirkaursandhu4458
    @pawanbirkaursandhu4458 3 года назад

    Very good information thanks

  • @dmann9072
    @dmann9072 Год назад

    Buhat hi Badeya jankari diti ha ji

  • @balwinderkaur6604
    @balwinderkaur6604 2 года назад

    Thank you very much ji

  • @jitendernapher5567
    @jitendernapher5567 3 года назад

    Bhut vadiya ਜਾਣਕਾਰੀ mere brother da v colostrol badh reha

  • @rashpalkaur7708
    @rashpalkaur7708 2 года назад +1

    Sir thanks 🙏

  • @MalkeetSingh-lt8yq
    @MalkeetSingh-lt8yq Год назад

    Waheguru ji 🙏

  • @sukhpinderkaur3616
    @sukhpinderkaur3616 2 года назад

    Very.useful tips.information

  • @surindergill965
    @surindergill965 3 года назад

    Very nice ture thanks

  • @baljinderkaur6735
    @baljinderkaur6735 3 года назад

    Thnx ji

  • @gurbrindersingh1537
    @gurbrindersingh1537 3 года назад +1

    Very nice

  • @satnamgill3707
    @satnamgill3707 2 года назад

    Very good info for health 🙏🙏

  • @AmarSingh-ts6ed
    @AmarSingh-ts6ed 3 года назад

    Sat Sri akal ji, Bahut wadiya jankari layi shukriya.

  • @kirankaur4504
    @kirankaur4504 3 года назад +2

    ਸਤਿ ਸ੍ਰੀ ਅਕਾਲ ਜੀ 🙏🙏

  • @lakhwinderbrar3155
    @lakhwinderbrar3155 3 года назад +1

    ਵਧੀਆ

  • @harkirtankaur5tt31
    @harkirtankaur5tt31 2 года назад

    Bahut wadhia

  • @balwinderkaur9740
    @balwinderkaur9740 3 года назад

    Thanks Dr g

  • @harcharansidhu8552
    @harcharansidhu8552 3 года назад

    good jankari benipal ji

  • @rupinderkaur7885
    @rupinderkaur7885 2 года назад

    Bahut vadia jankari g

  • @kawaljitkaur4097
    @kawaljitkaur4097 2 года назад

    Thanks for good informaton

  • @user-fz1me5rb4z
    @user-fz1me5rb4z 10 месяцев назад

    Think you

  • @surinderkaur2100
    @surinderkaur2100 3 года назад +1

    ਫੋਨ ਨੰ ਬਹੁਤ ਬਰੀਕ ਜਿਹਾ ਡਾ ਸਾਹਬ

  • @preetmaarman7872
    @preetmaarman7872 2 года назад

    Good information 🙏

  • @sarpanchjatt4349
    @sarpanchjatt4349 3 года назад

    Nice show 👍

  • @karamveersingh5256
    @karamveersingh5256 2 года назад

    Bhut vdhyia jaankaari a ji

  • @promilakumari7402
    @promilakumari7402 3 года назад

    Thanks

  • @pushpinderkaur97
    @pushpinderkaur97 Год назад

    Sat Shri Akal Ji

  • @ManpreetSingh-ql6mc
    @ManpreetSingh-ql6mc 3 года назад

    Very Nice g

  • @gurpejsidhu8705
    @gurpejsidhu8705 2 года назад +1

    👌👌

  • @GagandeepSingh-ym1zp
    @GagandeepSingh-ym1zp 3 года назад +3

    THANKS 🙏 BENIPAL JI AND DR .SAHIB JI 🙏

  • @bansal077
    @bansal077 3 года назад +2

    ਸਤਿ ਸ੍ਰੀ ਅਕਾਲ ਜੀ

  • @asgojra5058
    @asgojra5058 Год назад

    Good morning DR SAHIB PLZ REPLY ME FOR MY PROBLEM I GOT OPERATION FOR HARNIA OPEN SURGEY ON LAST 5 MONTHS VER
    Y

  • @satwantkaur7093
    @satwantkaur7093 2 года назад +1

    Castor oil kine din lye laina hai.

  • @sukhjindersandhu4507
    @sukhjindersandhu4507 3 года назад

    Good job sir

  • @sukhbirkaurrajasansi2609
    @sukhbirkaurrajasansi2609 3 года назад +2

    🙏🙏🙏🙏

  • @AmrikSingh-pe1my
    @AmrikSingh-pe1my 2 года назад

    Good knowledge

  • @tribhawanjeetsinghkalsi7011
    @tribhawanjeetsinghkalsi7011 9 месяцев назад

    Good 💕🙏

  • @BaljinderKaur-vo4sw
    @BaljinderKaur-vo4sw 2 года назад +1

    Nice

  • @KuldeepKaur-gv6ct
    @KuldeepKaur-gv6ct 3 года назад +1

    🙏🙏

  • @JagtarSingh-cd6fd
    @JagtarSingh-cd6fd 2 года назад

    Sat Shri Akal ji Sar ji