ਪੰਜਾਬ ਦਾ ਸਭ ਤੋਂ ਵੱਡਾ ਫਾਰਮ,,ਘੋੜੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਕੁੱਤੇ ਬੋਤੇ ਅਤੇ ਮੱਛੀਆਂ ਦੇਖੋ ਵੀਡਿਉ

Поделиться
HTML-код
  • Опубликовано: 24 окт 2024

Комментарии • 86

  • @jaspreetsekhon4633
    @jaspreetsekhon4633 6 месяцев назад +19

    ਮੈਂ ਬਹੁਤ ਫਾਰਮ ਵੇਖੇ ਨੇ ਪਰ ਅੱਜ ਤੱਕ ਇਹ ਪਹਿਲਾਂ ਗੁਰਸਿੱਖ ਬੱਚਾ ਜੋਰਾਬਰ ਸਿੰਘ ਦਾ ਫਾਰਮ ਸਭ ਤੋਂ ਅੱਛਾ ਫਾਰਮ ਲੱਗਾ ਇਹ ਬੱਚਾ ਅੱਗੇ ਜਾਕੇ ਬਹੁਤ ਤਰੱਕੀ ਕਰੇਗਾ ਮੈਂ ਇਹ ਗੱਲ ਫਕਰ ਨਾਲ ਗੁਰੂ ਨੂੰ ਹਾਜ਼ਰ ਨਜ਼ਰ ਮੰਨਕੇ ਕਹਿ ਰਿਹਾ ਸ਼ਾਬਾਸ ਬੱਚਾ ਸਿੱਖੀ ਨਾਲ ਜੁੜਕੇ ਰਹੀ

  • @rupinderarishi4972
    @rupinderarishi4972 5 месяцев назад +6

    ਬੜਾ ਬੀਬਾ ਬੱਚਾ, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ' ਰੱਖੇ!ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਬੱਚੇ ਦੀ ਬੋਲ-ਚਾਲ ਬੜੀ ਚੜ੍ਹਦੀ ਕਲਾ ਵਾਲੀ ਆਪਣੇ (ਜ਼ੋਰਾਵਰ ਸਿੰਘ) ਨਾਮ ਦੀ ਪ੍ਰੋੜਤਾ ਕਰਦੀ ਪ੍ਰਤੀਤ ਹੁੰਦੀ !

  • @Hans-cq8cz
    @Hans-cq8cz 5 месяцев назад +5

    ਮੁੰਡੇ ਦਾ ਸੁਭਾਅ ਬਹੁਤ ਵਧੀਆ
    ਆਪਣੇ ਮਾਝੇ ਦਾ ਮਝੈਲ

  • @KuldeepSinghDhanoa13
    @KuldeepSinghDhanoa13 6 месяцев назад +10

    ਚੜਦੀਕਲਾ ਛੋਟੇ ਵੀਰ 👑

  • @KuldeepSinghDhanoa13
    @KuldeepSinghDhanoa13 6 месяцев назад +8

    ਬਹੁਤ ਵਧੀਆ ਛੋਟੇ ਵੀਰ

  • @herbalistorganic1499
    @herbalistorganic1499 6 месяцев назад +14

    ਬੱਚੇ ਦੇ ਬੋਲਣ ਦਾ ਸਲੀਕਾ ਵਧੀਆ ਸਲੂਟ ਬੱਚੇ ਨੂ

  • @jaspreetsekhon4633
    @jaspreetsekhon4633 6 месяцев назад +18

    ਗੁਰ ਸਿੱਖ ਬੱਚੇ ਦੇ ਬਹੁਤ ਅੱਛੇ ਵਿਚਾਰ ਸ਼ਾਬਾਸ਼ ਪੁੱਤਰਾਂ ਰੱਬ ਤਰੱਕੀਆਂ ਬਖਸ਼ੇਗਾ

    • @HarvinderSingh-k9z
      @HarvinderSingh-k9z 5 месяцев назад

      Gursikh bache ne kurbani lyi vi bakre rakhe hoe ne.....lakh lahnat eho jeha gursikh hon te

  • @gurtejbrar3720
    @gurtejbrar3720 7 месяцев назад +9

    ਬਹੁਤ ਜਾਣਕਾਰੀ ਹੈ ਮੁੰਡੇ ਨੂੰ ਜਿਉਂਦਾ ਵੱਸਦਾ ਰਹਿ ਵੀਰ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @RajaBadesha-sr4wd
    @RajaBadesha-sr4wd 6 месяцев назад +5

    Very intelligent young boy keep it up beta God bless you always

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 6 месяцев назад +7

    ਬਹੁਤ ਸਿਆਣਾ ਲੜਕਾ ਏ

  • @herbalistorganic1499
    @herbalistorganic1499 6 месяцев назад +13

    ਸਲਾਮ ਹੈ ਬੇਟੇ ਨੂੰ ਰੇਸ ਉਮਰ ਦੀ ਮੰਡੀਹਰ ਪੁੱਠੇ ਕੰਮਾਂ ਵੱਲ ਜਾ ਰਹੀ ਹੈ

  • @BaljindarSingh-be5io
    @BaljindarSingh-be5io 6 месяцев назад +6

    ਵੀਰੇ ਵਹੁਤ ਵਧੀਆ ਜਾਨਵਰ ਰੱਖੇ ਨੇ ਵਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰੇ ਨੇ ਜੀ

  • @VirSingh-nj3dc
    @VirSingh-nj3dc 6 месяцев назад +5

    Very good
    Be blessed

  • @amanpallah5660
    @amanpallah5660 6 месяцев назад +7

    ਬਾਈ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ 💯

  • @chanchalsingh9938
    @chanchalsingh9938 7 месяцев назад +6

    ਬਁਲੇ ਉਏ ਸੇਰਾ ਜਿੰਦੇ ਰਹੁ ਬਹੁਤ-ਬਹੁਤ ਇਮਾਨਦਾਰ
    ਸਿਆਣਾ ਬਁਚਾ ਸੇਰ ਪੁਤ ਹੀਰਿਆ ਦਾ ਰਾਖਾ
    ਧੰਨਵਾਦ ਪੁਤਰ ਬਹੁਤ-ਬਹੁਤ ਵਧੀਆ ❤❤❤❤❤❤❤

  • @amandeepsinghbhullar192
    @amandeepsinghbhullar192 6 месяцев назад +2

    Very good job bai di

  • @karanbeersingh-ui2yh
    @karanbeersingh-ui2yh 6 месяцев назад +3

    22 respect naal explain karda very good 👌👌👍👍👌🙏🙏❤❤karanbeer singh from london UK

  • @SukhBeer-hc8vf
    @SukhBeer-hc8vf 6 месяцев назад +3

    Good ❤❤

  • @gurjinderjassal9781
    @gurjinderjassal9781 6 месяцев назад +3

    Verry nice ji

  • @Deepa_pb09
    @Deepa_pb09 5 месяцев назад +2

    Great 🎉

  • @Karmjeetkhosa
    @Karmjeetkhosa 6 месяцев назад +3

    ❤❤❤❤❤ਬਹੁਤਵਦੀਆ

  • @SETHARABPATIJI22
    @SETHARABPATIJI22 6 месяцев назад +5

    Eh munda kade b depression ch Nahi javega sari umar

  • @ManinderKamboj-r5q
    @ManinderKamboj-r5q 7 месяцев назад +9

    ਉਮਰ ਘੱਟ ਤੇ ਤਿਜਰਬਾ ਜਾਦਾ। ਭਰਾ। ਨੂੰ

  • @shonki6049
    @shonki6049 4 месяца назад

    ਚੰਗੀ ਸੌਚ ਆ ਮੁੰਡੇ ਦੀ 🙏

  • @JszfSnzgn
    @JszfSnzgn 5 месяцев назад

    ਜ਼ੋਰਾਵਰ ਸਿੰਘ ਜੀ ਤੁਹਾਡੀ ਸਿਆਣਪ ਅਤੇ ਯਾਦ ਸ਼ਕਤੀ ਨੂੰ ਸਲਾਮ

  • @ramantrivedi2405
    @ramantrivedi2405 7 месяцев назад +4

    Beautiful absolutely beautiful management waheguru ji always bless you👍👍

  • @narindersinghbal9738
    @narindersinghbal9738 5 месяцев назад +1

    ❤❤❤❤🎉🎉

  • @SETHARABPATIJI22
    @SETHARABPATIJI22 6 месяцев назад +2

    Is veer di gal Bilkul sahi aa ke Christmas lage Bahut vikde Turkey eh sach aa England de wich Ta Milde Nahi Turkey Christmas Time sare Vik jande ne Kyon ke Goreya Da tyohar hunda 25 December nu us din unha ne koi Daal sabji nahi khani hundi sirf Turkey hi khana Is layi oh pehla hi advance booking karande han

  • @balrajsingh3862
    @balrajsingh3862 5 месяцев назад

    Very good Beta g

  • @nirmalsingh8787
    @nirmalsingh8787 5 месяцев назад +1

    ❤❤❤❤❤

  • @RajveerSingh-pv9lc
    @RajveerSingh-pv9lc 7 месяцев назад +4

    ਗਿੱਲ ਸਾਬ ਬੋਤ ਵਾਦੀਆ ਬੰਦਾ

  • @gurcharanbrar3029
    @gurcharanbrar3029 5 месяцев назад

    Good job

  • @AmardeepSingh-jf1gr
    @AmardeepSingh-jf1gr 5 месяцев назад

    Bal pind majitha road Amritsar

  • @labhsaharan2503
    @labhsaharan2503 5 месяцев назад

  • @ravindersandhu3821
    @ravindersandhu3821 7 месяцев назад +2

    Bhot syana munda a. Sonu veer nu milyaa c ik var thala shib ik var ayaa c nal baba ji de

  • @rajwinderjal3019
    @rajwinderjal3019 7 месяцев назад +3

    ਬਾਈ ਜੀ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਪਰ ਸੁਣਿਆ ਸੀ ਕਿ ਘੋੜੇ ਆਪਣੇ ਖੂਨ ਵਿੱਚ ਮੀਟਿੰਗ ਨਹੀਂ ਕਰਦੇ,

  • @SurinderSingh-f6g
    @SurinderSingh-f6g 6 месяцев назад +2

    Good

  • @HarjinderSingh-e6q2o
    @HarjinderSingh-e6q2o 7 месяцев назад +3

    Very nice young boy 👍

  • @GurSikhWarriors
    @GurSikhWarriors 7 месяцев назад +3

    Young boy very smart

  • @tejinderkaur5820
    @tejinderkaur5820 7 месяцев назад +2

    Good farming 👍🙏

  • @hardeepsinghsingh7016
    @hardeepsinghsingh7016 6 месяцев назад +2

    Very nice 🎉

  • @KuldeepSingh-r3p1i
    @KuldeepSingh-r3p1i 6 месяцев назад

    Very nice farm hai

  • @tejinderkaur5820
    @tejinderkaur5820 7 месяцев назад +2

    Treat animals with respect

  • @the._meme_world
    @the._meme_world 4 месяца назад

    Bai hor sab bhut vadiya aa par jehra bai ne same blood line toon cross karwai aa ohh galt aa

  • @jijajino1
    @jijajino1 5 месяцев назад

    Sonu Bhaji da Munda bda piyara hai. Main te eh Parji ji de kucchad hi vekhiya si bade sala ho gaye. Bhaut hi Bhola hai te apne baap varga mitha bolan wala koi phu phrakh nahi.Rabb lambia umra te tarakki bakshe enu . Je sonu bhaji ya beta eh comment padh rahe ne te like kar ke SSA likh den.

  • @سیدمحمدغلیمانمہدی
    @سیدمحمدغلیمانمہدی 7 месяцев назад

    زبردست کمال کا شوق

  • @punjabstudytalk2082
    @punjabstudytalk2082 6 месяцев назад +1

    Bai di awajj nu ki ho gya

  • @DilbagSingh-zx2ie
    @DilbagSingh-zx2ie 7 месяцев назад +1

    Very good gill bro

  • @amritbrar7908
    @amritbrar7908 6 месяцев назад

    Very great name … jorawar singh ❤🎉

  • @KaranpreetSingh-w6f
    @KaranpreetSingh-w6f 7 месяцев назад +2

    very good bro

  • @joga1523
    @joga1523 7 месяцев назад +1

    Very nice 👍

  • @jasbir9508
    @jasbir9508 5 месяцев назад

    beta ah kithe farm

  • @jaloursidhu3258
    @jaloursidhu3258 5 месяцев назад

    CName of the palace has not mentioned please first mentioned the name so video can make. Interest

  • @SukhpalDhaliwal-j1g
    @SukhpalDhaliwal-j1g 6 месяцев назад

    ❤❤❤❤❤❤❤❤❤❤❤

  • @TarsemSingh-b4t
    @TarsemSingh-b4t 7 месяцев назад +1

    🙏🙏🙏🙏

  • @Bhupindersingh-uh2mu
    @Bhupindersingh-uh2mu 7 месяцев назад +1

    good bye

  • @zaildarkuldeep8451
    @zaildarkuldeep8451 6 месяцев назад

    ਜਰ ਹੋਰ ਤਾਂ ਸਭ ਠੀਕ ਹੋਵੇਗਾ ਪਰ ਜਦੋ ਘੋੜੀਆਂ ਦੇ ਕੱਦ ਵਾਰੇ ਦੱਸਦਾ ਹੈ ਤਾਂ ਹਾਸਾ ਆਉਦਾ ਹੈ। ਪੱਟੂ 60 ਇੰਚ ਨੂੰ 69 ਇੰਚ ਬਣਾਈ ਜਾਂਦਾ ਹੈ। ਪਹਿਲਾਂ ਚੰਗੀ ਤਰਾਂ ਅਪਣੇ ਹੱਥ ਨਾਲ ਘੋੜੇ ਨਾਪ ਲੈ ਭਾਈ, ਫੇਰ ਪਤਾ ਲੱਗੇਗਾ ਕਿ 70 ਇੰਚ ਲਈ ਫੀਤਾ ਮੁੱਕ ਜਾਂਦਾ ਹੈ।

  • @ArshDeepsingh-vy6gc
    @ArshDeepsingh-vy6gc 7 месяцев назад +1

    🎉🎉🎉🎉🎉🎉🎉🎉

  • @Streetrai194
    @Streetrai194 7 месяцев назад +1

    ਬੱਤਖ਼ਾਂ (ਬੱਕਤਾਂ😂) ਦਾ ਬਹੁਤਾ ਸ਼ੌਕੀਨ ਲੱਗਦਾ ਚੈਨਲ ਵਾਲ਼ਾ ਘੜੀ ਪਿੱਛੋਂ ਪੁੱਛ ਲੈਂਦਾ ਐ ਕਿ ਇਹ ਬੱਕਤਾਂ ਨੇ 😂😂😂

  • @karmvirsingh4446
    @karmvirsingh4446 6 месяцев назад +1

    Koi subsidy chadi ni

  • @sumitkumar-xm2ic
    @sumitkumar-xm2ic 6 месяцев назад +1

    Video purana he

  • @tejinderkaur5820
    @tejinderkaur5820 7 месяцев назад +1

    Cars cheaper in India

  • @sonugurman8529
    @sonugurman8529 7 месяцев назад +1

    bakta ni lolu batak hunda vaddey vlogger

  • @bikramjitrandhawa3313
    @bikramjitrandhawa3313 7 месяцев назад +2

    ਕਮਾਲ ਆ ਭਰਾਵਾ ਇਹ ਬੰਦੇ ਵੀ ਏਨਾ ਕੁੱਝ ਸਾਂਭੀ ਬੈਠਾ

  • @jass2965
    @jass2965 7 месяцев назад +2

    ਫਾਰਮ ਵਾਲਾ ਵਾਰੀ-ਵਾਰੀ ਤਾੜੀਆਂ ਕਿਉਂ ਮਾਰੀ ਜਾਂਦਾ ਗਿੱਧਾ ਪਾਉਣ ਦਾ ਮੂਡ ਤਾਂ ਨਹੀ

  • @victorian8530
    @victorian8530 6 месяцев назад

    Inbreeding

  • @bagjeetdhillon8933
    @bagjeetdhillon8933 7 месяцев назад +1

    ਕੁੱਲ ਮਿਲਾ ਕੇ ਸਿਆਪਾ ਈ ਗਲ ਪਾਇਆ

    • @ghaintjatt4701
      @ghaintjatt4701 6 месяцев назад

      ਤੇਰਾ ਕਮੈਟ ਪੜ ਕੇ ਤਾਂ ਭਰਾਵਾ ਹਾਸਾ ਬਹੁਤ ਆਇਆ

    • @JaswantSingh-hf2jb
      @JaswantSingh-hf2jb 5 месяцев назад

      Fuckin vehlrha nu ta siaapa e lgna

  • @MankiratSingh-j4s
    @MankiratSingh-j4s 7 месяцев назад

    Sat Sri akal veer g m apnu bhut vaar call kri tuci phon chukya nhi please yr gl Krna m app to goat 🐐 Lani c

  • @harrie4977
    @harrie4977 7 месяцев назад

    Purani h fer pyi jne vdeo

  • @tejinderkaur5820
    @tejinderkaur5820 7 месяцев назад

    Please don not tie horses feet, not nice

  • @lakhichahal6046
    @lakhichahal6046 7 месяцев назад +8

    Y purani video aa

    • @ValaitiTV
      @ValaitiTV  7 месяцев назад +1

      ਬਾਈ ਵੀਡਿਉ ਪੁਰਾਣੀ ਸੀ

    • @HarjinderSingh-ps1rk
      @HarjinderSingh-ps1rk 7 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 24:22 ​@@ValaitiTV

    • @Refugee_farmer
      @Refugee_farmer 7 месяцев назад

      @@ValaitiTVbai fir dobara bnauni si new

    • @RajKamal-g2i
      @RajKamal-g2i 7 месяцев назад

      Thuhadi Te Ethe England 🏴󠁧󠁢󠁥󠁮󠁧󠁿 Canada 🇨🇦 America 🇺🇸 Buhat Vadhiya Kamai Bhteri Huni Huni England ( UK )

    • @balkarchima935
      @balkarchima935 6 месяцев назад

      Qqqq00o08888888884488⁸88888⁸88⁸88888888888888ww😊😊😊😊😊😊😊😊😊​@@ValaitiTV

  • @mohinderpal8052
    @mohinderpal8052 6 месяцев назад

    Betamharanaprtapdechetkdinasalbarevdso.thankyou

  • @avatarrandhawa5606
    @avatarrandhawa5606 7 месяцев назад +4

    ਬਹੁਤ ਵਧੀਆ

  • @KuldeepSinghDhanoa13
    @KuldeepSinghDhanoa13 6 месяцев назад

    ਚੜਦੀਕਲਾ ਛੋਟੇ ਵੀਰ 👑

  • @brothergoatfarm
    @brothergoatfarm 7 месяцев назад

    👍👍👍👍👍👍

  • @GurlalSingh-bn8xz
    @GurlalSingh-bn8xz 7 месяцев назад

    ❤️❤️❤️❤️❤️

  • @balvir0005
    @balvir0005 7 месяцев назад +1

    ❤❤❤