ਕੋਠੀ ਵਾਲਾ ਮੈਨੂੰ ਲੱਗਦਾ ਪੰਗਾ ਲੈ ਲਿਆ -ਬਹੁਤ ਟੈਂਸ਼ਨ, 6 ਕਿਲੋ ਵਜ਼ਨ ਘੱਟ ਹੋ ਗਿਆ |ਦਰਵਾਜ਼ੇ ਤੇ ਬਾਰੀਆਂ ਬਣ ਕੇ ਆ ਗਏ

Поделиться
HTML-код
  • Опубликовано: 20 сен 2024

Комментарии • 94

  • @parmindergrewal7275
    @parmindergrewal7275 9 часов назад +11

    Ghar tera ban rha bai cha sanu chadya pya😊😊❤️❤️

    • @JaanMahalvideo
      @JaanMahalvideo  8 часов назад +1

      🙏🙏🙏❤️

    • @jassibenipal5124
      @jassibenipal5124 7 часов назад

      Jasvir bai darvaje na keh eh chugath a

    • @jassibenipal5124
      @jassibenipal5124 7 часов назад

      I from kharar bai ji thode kol auna bai ji mera kamm kothian bnaun da a

    • @jassibenipal5124
      @jassibenipal5124 7 часов назад

      I from kharar bai ji thode kol auna bai ji mera kamm kothian bnaun da a

    • @jaspreetsingh9276
      @jaspreetsingh9276 6 часов назад

      Sahi gal bai

  • @KulbirSingh-cb2oh
    @KulbirSingh-cb2oh 7 часов назад +7

    ਸੋਚ ਆਪੋ ਆਪਣੀ ਮੇਰੇ ਹਿਸਾਬ ਨਾਲ ਇੱਟ ਦੀ ਚੋਆਇਸ ਗਲਤ ਕੀਤੀ ਹੈ

  • @JaswinderSingh-in3jg
    @JaswinderSingh-in3jg 5 часов назад +2

    ਗਰੀਬਾਂ ਦੀ ਹਾਅ ਲੱਗਜੂ , ਮਜ਼ਦੂਰਾਂ ਨਾਲ ਧੱਕਾ ਕਰ ਰਿਹਾ, ਰੋਜ਼ ਦਾਰੂ ਦਾ ਲਾਲਚ ਦੇ ਕੇ 10 ਵਜੇ ਤੱਕ ਕੰਮ ਕਰਾਈਂ ਜਾਨਾ, ਵਾਲੀ ਸਿਆਣਪ ਮਾੜੀ ਹੁੰਦੀ ਆ

  • @BalbirSingh-xt5ec
    @BalbirSingh-xt5ec 9 часов назад +6

    ਬਾਈ ਮੋਟਰ ਤੇ ਥੋੜਾ ਬਚ ਕੇ ਇਹ Russel viper ਸੱਪ ਦੀ ਆਵਾਜ਼ c

  • @rtsharma7704
    @rtsharma7704 7 часов назад +3

    ਲਾਲ ਇੱਟ ਦਾ ਪ੍ਰਯੋਗ ਕਰਨਾ ਚਾਹੀਦਾ ਸੀ

  • @chamkaursingh6915
    @chamkaursingh6915 8 часов назад +5

    Veerji mai har vedio dekhdi ek reqest hai tusi ghar da sara kharha palaster kar k ek vedio banana is lai sab note kar laina

  • @BalbirSingh-xt5ec
    @BalbirSingh-xt5ec 9 часов назад +2

    RUclips ਤੇ Russel viper SAP ਦੀ ਆਵਾਜ਼ ਚੈਕ ਕਰਕੇ ਦੇਖੌ ਕੂਕਰ ਵਾਗ ਸੀਟੀ ਮਾਰਦਾ ਮਿੱਟੀ ਰੰਗਾ ਹੁੰਦਾ

  • @JattLand
    @JattLand 6 часов назад +1

    ਰਾਜੂ ਨੂੰ ਨਾ ਕੋਈ ਪੈਸੇ ਦਿੰਦਾ ਨਾ ਕੁਝ ਖੁਆਦਾ ਸਮੋਸਾ ਵੀ ਦਿੱਤਾ ਉਹ ਵੀ ਇਕ

  • @rtsharma7704
    @rtsharma7704 7 часов назад +1

    ਲਾਲਇੱਟ ਦਾ ਪ੍ਯੋਗ ਕਰੋ ਜੋ ਦੇਖੀ ਪਰਖੀ ਹੋਈ ਹੈ ਨਵੇਕੰਮ ਨਵੀ ਮੂਸਕਿਲ।

  • @Gurri_Grewal
    @Gurri_Grewal 7 часов назад +2

    ਬਾਈ ਕਲੇ ਪਿਲਰ ਪਹਿਲਾ ਖੜੇ ਕਰੋ ਦੀਵਾਰ ਬਾਅਦ ਚ ਕਰੋ ਕਿਉਕਿ ਫੇਰ ਵੇਟ ਸਾਰਾ ਪਿਲਰਾਂ ਤੇ ਹੀ ਰਹੂਗਾ ਨਾਲੇ ਕੰਦ ਪਹਿਲਾ ਕਰਨ ਨਾਲ ਕੰਦ ਤੇ ਪਿਲਰ ਦੇ ਜੋੜ ਚ ਤੇੜ ਆ ਜਾਂਦੀ ਹੁੰਦੀ ਕਿਉਕਿ ਪਿਲਰ 1 ਅੱਧਾ ਇੰਚ ਟਾ ਦੱਬ ਹੀ ਜਾਂਦਾ ਹੁੰਦਾ

  • @GurmeetWander
    @GurmeetWander 9 часов назад +6

    ਨਾਂ ਮੱਥਾ ਮਾਰੋ ਬਾਈ,dbc ਤਾਂ ਪਾਓ ਗੇ , ਸਲਾਬ ਨਹੀਂ ਆਉਂਦੀ ਕਦੇ ਵੀ,21 ਚ ਪਈ ਮੈ ,ਕੋਈ ਵੀ problam nhi ai

  • @RamandeepSingh-bv7bu
    @RamandeepSingh-bv7bu 8 часов назад +2

    Bai.. Light te sewrage system tuhade aagle 20 saal vi theek nhi hona😮😮 itt vi costly hai.. 5-6 rs itt mildi hai.. Hope for best😊😊😊😊

  • @KulbirSingh-cb2oh
    @KulbirSingh-cb2oh 8 часов назад +1

    ਅਜੇ ਤਾ ਸੇਰ ਵਿਚੋ ਪੂਣੀ ਨਹੀਂ ਕੱਤੀ ਅਜੇ ਦਿਲੀ ਦੂਰ ਹੈ ਹੌਸਲਾ ਰੱਖੋ

  • @JaspalSingh-ft7mx
    @JaspalSingh-ft7mx 6 часов назад

    ਇੱਟ ਦਾ ਇਸਤੇਮਾਲ ਗ਼ਲਤ ਹੈ ਅਤੇ ਦੁੱਗਣੇ ਰੇਟ ਵਿੱਚ ਹੈਂ ਇੱਟ ਫੈਕਟਰੀ ਵਾਲਿਆਂ ਨੇ ਫ਼ੁੱਲ ਸਪਿਰਿਟ ਭਰ ਦਿੱਤਾ ਹੈ ਜਸਬੀਰ ਸਿੰਘ ਦੇ

  • @khokharsaab2266
    @khokharsaab2266 9 часов назад +4

    Veer mistri eh ki krn lgiya phela frame la ki piller bhar hunde fr knnd bnn lgde ehne piller baad ch bhrne na ohde safai honi

    • @bhangu8199
      @bhangu8199 7 часов назад

      Mistri de CHL ne naksa bnyea jisne oho ds rha v ame kro ta kr rh jime kh rha

  • @virusingh7247
    @virusingh7247 7 часов назад +1

    ਚਟਕਤਾ di ਸਾਈਡ ਬਜਰੀ ਦਾ ਮਾਲ ਪੂਆ ਦੇਣਾ

  • @JattLand
    @JattLand 6 часов назад +1

    ਲੋਕਾ ਨੂੰ ਤਾ ਤੂੰ ਕਹਿ ਰਿਹਾ ਵੀ ਜਦੋ ਕਿਸੇ ਨੂੰ ਬੁਲਾਉਣਾ ਤਾ ਓਏ ਕਹਿ ਕੇ ਨਾ ਬੁਲਾਓ ਬਾਈ ਜੀ ਕਹਿ ਕੇ ਬੁਲਾਓ ਪਰ ਤੂੰ ਖੁਦ ਅਪਣੀ ਘਰਵਾਲੀ ਨੂੰ ਓਏ 25:44 ਕਹਿ ਕੇ ਬੁਲਾ ਰਿਹਾ thats not fair 😂😂😂😂

  • @BalbirSingh-xt5ec
    @BalbirSingh-xt5ec 9 часов назад +6

    ਬਾਈ ਇਹ ਆਵਾਜ਼ Russel viper ਸੱਪ ਦੀ hai ih ਕੂਕਰ ਵਾਗ ਸੀਟੀ ਮਾਰਦਾ ਬਹੁਤ ਹੀ ਖਤਰਨਾਕ ਸੱਪ ਹੈ ਦੇਖਣ ਨੂ ਸਰਾਲ ਵਰਗਾ ਹੁੰਦਾ ਪਰ ਏਸ਼ੀਆ ਦਾ ਸਭ ਤੇ ਖਤਰਨਾਕ ਸੱਪ ਦੀ ਆਵਾਜ਼ c ਇਹ

    • @JaanMahalvideo
      @JaanMahalvideo  8 часов назад +1

      Sachi veer

    • @sarabpal6648
      @sarabpal6648 8 часов назад

      Haa bai shi gal aa veer di

    • @jassmehtot5774
      @jassmehtot5774 6 часов назад +1

      15:35 ​​​​Hm bai moter te ਦਰਵਾਜਿਆ ਦੇ ਥੱਲੇ ਅਦੰਰ ਜਾਣ ਨੂੰ ਜਗਾ ਜਵਾਂ ਬੰਦ ਕਰਦੋ,ਤੇ ਮੋਟਰ ਦੇ ਨਾਲ ਕੋਈ ਰੁੱਖ ,ਵੇਲ ਵੀ ਨਾ ਲਾਈ ਇਹ ਉਤੇ ਚੁਬਾਰੇ ਤੇ ਵੀ ਜਾ ਸਕਦਾ ,ਪੈਂਦਾ ਬੰਦੇ ਦੇ ਨਾਲ ਜਾ ਕੇ ਇਹ ਧਿਆਂਨ ਨਾਲ ਰਾਤ ਨੂੰ ਪੈਗੱ ਲੱਗੇ ਚ,🙏 ​@@JaanMahalvideo

  • @AvtarsinghTara-p6s
    @AvtarsinghTara-p6s 9 часов назад +3

    ❤❤

  • @bajsinghgaming9891
    @bajsinghgaming9891 6 часов назад

    ਬਾਈ ਅੰਦਰ kitchen ਤੇ dringroom ਚ ਚਾਗਠ ਨਾਂ ਲਾਓ ਲੱਕੜ ਦਾ partichan ਬਣਾਓ

  • @harjeetdhaliwal798
    @harjeetdhaliwal798 7 часов назад +1

    Rabb da shukar kar saare din dukhi na reha kar naale koi ajuba nhi kar reha bai saari duniya kardi a rabb da shukar kar khushi khushi kam kar

  • @Lakhvinderlucky
    @Lakhvinderlucky 8 часов назад +1

    Bhaji ssa 🙏, ek suggetion hai g tussi new diwar de pichhey tarpal v lagao.. taa jo sallab/ sillan diwar de peechon v na aaye ..

  • @gurkamalsingh4268
    @gurkamalsingh4268 7 часов назад

    ਨੀਵਾ ਚ ਐਨਾ ਖੁਲਾ ਪਾਣੀ ਨਹੀ ਛੱਡਣਾ ਚਾਹੀਦਾ।ਇਹੀ ਪਾਣੀ ਸਲਾਭੇ ਦਾ ਕਾਰਣ ਬਣਦਾ

  • @GurmeetSingh-ru9id
    @GurmeetSingh-ru9id 6 часов назад +1

    Very good 👍

  • @JattLand
    @JattLand 6 часов назад +1

    Raju nu ENO dedo kite 1 samosa khaa ky aukhaa na hoje 😂😂😂😂

  • @iqbalsinghgill6012
    @iqbalsinghgill6012 7 часов назад +1

    Kothi di tension weight loss new formula❤

  • @satuusingh89
    @satuusingh89 7 часов назад +3

    ਬਾਈ ਜਦੋ ਪੂਰਾ ਘਰ ਬਣ ਗਿਆ ਤਾ ਕਿੰਨੇ ਲੱਖ ਰੁਪਏ ਲੱਗੇ ਦੱਸੋ ਜਰੂਰ ❤

  • @Gurri_Grewal
    @Gurri_Grewal 7 часов назад

    ਕੰਦ ਦੇ ਵਿਚਾਲੇ ਜੇੜੀ ਜਗਹ ਵਚੀ ਆ ਥਰਮਾਕੋਲ ਪਾਦਿਓ ਉਥੇ ਨਾਲੇ ਇਕ ਪਤਲਾ ਲਿਫ਼ਾਫ਼ਾ ਸਾਰੀ ਕੰਦ ਦੀ ਸਲਾਬ ਨੀ ਅਉਂ ਅੰਦਰ

  • @rtsharma7704
    @rtsharma7704 7 часов назад +1

    ਇੱਟ ਸਹੀ ਨਹੀ ਲਾਈ

  • @ahluwaliavlogs5835
    @ahluwaliavlogs5835 8 часов назад +1

    Netar nu vdia private school ch lana chahida c karn nu jida da oda base bngya sari umar oda ee chln onhe english math ch kamjor hou

  • @simsingh7496
    @simsingh7496 8 часов назад +1

    Maybe buy a wheelbarrel

  • @GurdeepSingh-ct2qz
    @GurdeepSingh-ct2qz 8 часов назад +4

    Mehak pehlan blog upload kr denda super fast 😂

  • @charanjitsingh8788
    @charanjitsingh8788 9 часов назад +2

    Deali dugi. Iat. De la lo

  • @avtar1043
    @avtar1043 7 часов назад

    ਏ ਇਟ ਤਾਂ ਬਹੁਤ ਕਟਿਆ ਹੋਂਦੀ ਹੈ ਖੂਰਨ ਲਗ ਜਾਂਦੀ ਹੈ

  • @GurvinderSingh-jg4nn
    @GurvinderSingh-jg4nn 7 часов назад

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @mandeepgosalmandeepgosal4839
    @mandeepgosalmandeepgosal4839 9 часов назад +1

    Nice vdo a bai

  • @GurpreetSinghX
    @GurpreetSinghX 9 часов назад +1

    Contractor ki kaam ki sfai kam hai

  • @bhangu8199
    @bhangu8199 7 часов назад +1

    Thoda Engineer thoda jyda e chkr ch pa rha

  • @ishdhillon4145
    @ishdhillon4145 9 часов назад +1

    Bala tok da 22

  • @Gurri_Grewal
    @Gurri_Grewal 6 часов назад +1

    ਬਾਹਰ ਵਾਲਾ ਮੈਨ ਗੇਟ ਉਸੇ ਸਾਈਡ ਰੱਖੋ ਜਿਸ ਸਾਈਡ ਤੇ ਕਾਰ ਦੀ parking ਰੱਖੀ ਆ

  • @ravinderkaur3844
    @ravinderkaur3844 7 часов назад

    Waheguru ji

  • @sahilrajrana
    @sahilrajrana 5 часов назад +1

    Sare shrabi 😊😮😮😮😮

  • @hardyalsingh8407
    @hardyalsingh8407 6 часов назад

    Bhai gujar di thaa ganga nu rakh lai moter pe banda mehnti aa nale koi nakhra v nahi greeb da .

  • @mangatram3791
    @mangatram3791 8 часов назад +1

    Bhai asi ve lapi keti ce ❤

  • @jagdeepbhutta8525
    @jagdeepbhutta8525 9 часов назад +2

    Ki hall a bai

  • @singhlovers996
    @singhlovers996 9 часов назад +1

    Veerji eh eth bilkul na lgaeo... .semtad

  • @GeshuSinghTeja
    @GeshuSinghTeja 6 часов назад

    Sat Sri akal Bhai ji 🙏🙏🙏🙏🙏

  • @AjaypalSingh-w7j
    @AjaypalSingh-w7j 6 часов назад

    chata.na.laio.karo.vat.gat.jana.

  • @California9167
    @California9167 7 часов назад +1

    ਤੂੰ Thailand ਹੀ ਚਲਾ ਜਾ, ਪੰਜਾਬ ਦਾ ਭਲਾ ਹੋਜੂ
    ਤੇਰੇ ਵਰਗੇ ਹੀਰੇ ਦੀ ਏਥੇ ਕੋਈ ਕਦਰ ਨਹੀ ਪਾਉਂਦਾ

  • @Heer64
    @Heer64 8 часов назад +2

    Looking very nice 🙏💪🏽

  • @anuradha6048
    @anuradha6048 7 часов назад

    Ghar wale de bhi sunla bai oh klle chaa panni puchn nu nhi aa

  • @HarmeetSingh-oi1vx
    @HarmeetSingh-oi1vx 5 часов назад

    Sat sti akal ji

  • @JatinderSingh-rn7iq
    @JatinderSingh-rn7iq 7 часов назад

    Jeera lga ke pluster karvao ji

  • @Hardeepsingh-zl1jy
    @Hardeepsingh-zl1jy 6 часов назад

    Bai ji tuhada kehra pind aa

  • @jindermalhi
    @jindermalhi 6 часов назад

    nakshe ala bnda bala vdia ne ida sawal krda jida ips da tast linda hove aap ik din aya ne ..kuj kam apne hisab nal karcha dekh k kro ehanu ki matlab a jeda marji door lave bnda

  • @inderchahal1306
    @inderchahal1306 8 часов назад

    Architecture nu ki c bai app hi sb kuch kr laina c.. ah ta jyda nakhre krde aa nle kine paise le jande aa

  • @ManpreetKaur-nu5cd
    @ManpreetKaur-nu5cd 6 часов назад

    Pind udesian

  • @purepunjabi4281
    @purepunjabi4281 8 часов назад

    Itt di roti na paeo , gatka pao

  • @amandeepsingh5483
    @amandeepsingh5483 6 часов назад

    Bhai jo mrji krloo e ni htt dii

  • @GurkaranKalkat-hb1us
    @GurkaranKalkat-hb1us 6 часов назад

    Shrab tenu hun pachdi ne

  • @manjitkaurhundal5018
    @manjitkaurhundal5018 7 часов назад

    Asi v lapaie neehan nu krie ha

  • @prabhundal
    @prabhundal 7 часов назад

    theke te dena si kyo panga liya aap

  • @karanbaraich2300
    @karanbaraich2300 9 часов назад +1

    🎉

  • @harsimransingh5155
    @harsimransingh5155 8 часов назад +1

    Nice

  • @jeetibawa
    @jeetibawa 9 часов назад +1

    Very nice g

  • @taljinderkaur9307
    @taljinderkaur9307 8 часов назад +1

    Nice vlog veer ji 🙏

  • @rahulbhardwaj9490
    @rahulbhardwaj9490 9 часов назад +1

    Sb theak ho jana veer g tension na lo

  • @devindersidhu8440
    @devindersidhu8440 5 часов назад

    ਘਰ ਬਣਾ ਲਯਾ 7 ਕੁੜੀਆਂ ਦੇ ਵਿਆਹ ਕਰ ਲਏ ਇਕ ਬਰਾਬਰ ਅ ਬਾਈ ਜੀ

  • @jaichand7921
    @jaichand7921 9 часов назад +1

    Good morning 🌅🌅 Bhai ji Pune to

  • @manmeetbains7141
    @manmeetbains7141 8 часов назад

    dine othe beh k mathe teki jnda raat nu othe hi shrab chalu … dikhawe ghat kro

    • @Gilljassa
      @Gilljassa 8 часов назад

      Bhai kise te Machan nalo app krlo kuj 😂

  • @bhangu601
    @bhangu601 9 часов назад +1

    ❤❤ fisrt co.mnt

  • @sukhmindersingh3560
    @sukhmindersingh3560 6 часов назад

    ਅਮਨੇ ਨੇ ਗੈੜਾ ਨੀਂ ਮਾਰਿਆ ਲਗਦਾ ਸੜਦਾ ਤੇਰੀ ਕੋਠੀ ਪਾਉਣ ਤੋਂ ਪਤਾ ਲੱਗ ਜਾਂਦਾ

  • @timmrriggg
    @timmrriggg 6 часов назад

    rooj ina vlog upload krea kro boht vdea lgga👍🏻

  • @kamaljitkaur9503
    @kamaljitkaur9503 6 часов назад

    👍🏻👍🏻🙏🏻🙏🏻💯

  • @MrMavi19
    @MrMavi19 9 часов назад

    Wait kothi ban to badh imrove hoga

  • @Theharry_VlOGS
    @Theharry_VlOGS 8 часов назад

    Bhai ji Thailand vdia country Aa kafi Indian business karde aaa

  • @sagarmann9225
    @sagarmann9225 8 часов назад

    🎉