ਜਹਾਜ਼ ਤੇ ਪਹੁੰਚੇ ਕਨੇਡਾ ਦੇ ਸ਼ਹਿਰ ਟੋਰਾਂਟੋ Toronto Airport Canada | Punjabi Travel Couple | Ripan Khushi

Поделиться
HTML-код
  • Опубликовано: 7 фев 2025

Комментарии • 276

  • @PunjabnationalParty
    @PunjabnationalParty 4 месяца назад +16

    ਦੂਰ ਦੇ ਢੋਲ ਸੁਹਾਵਣੇ, ਪੰਜਾਬ ਵਿੱਚ ਬੈਠਿਆਂ ਨੂੰ ਸਾਰੇ ਕਨੇਡਾ ਦੀ ਸੈਰ ਅਤੇ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਨੀ ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਯੁੱਗ ਯੁੱਗ ਜੀਉ ❤❤

  • @GurmeetSingh-beer
    @GurmeetSingh-beer 4 месяца назад +1

    🎉🎉🎉❤❤❤🎉🎉🎉

  • @jagsirTungwali041
    @jagsirTungwali041 4 месяца назад +24

    ਸਾਰੇ ਮੁਲਕਾਂ ਦੀ ਯਾਤਰਾ ਘਰ ਬੈਠਿਆਂ ਵਿਖਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ

    • @agambadesha1205
      @agambadesha1205 4 месяца назад +1

      Able ne canada aunna c.tah geya ehne desh.

  • @monicabhardwaj3346
    @monicabhardwaj3346 4 месяца назад

    Amrit vir g te harjeet di ta rab de bande ne jina kho ghatt aa ❤ inna pyar inna krde ne ki zindagi bhr bnda Bhul ni skda❤

  • @AliNawaz-bk8hv
    @AliNawaz-bk8hv 4 месяца назад +4

    Rippon khushi the brand ❤

  • @phulkaristudiomk1908
    @phulkaristudiomk1908 4 месяца назад

    ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ

  • @gurdialsingh3664
    @gurdialsingh3664 4 месяца назад +11

    ਵਾਹਿਗੁਰੂ ਜੀ ਹਰ ਭੈਣ ਭਰਾ ਦੀਆਂ ਮਨੋਕਮਨਾਵਾਂ ਪੂਰੀਆਂ ਕਰਨ ਜੀ ❤❤🎉🎉

  • @KuldeepSingh-yp9un
    @KuldeepSingh-yp9un 4 месяца назад +2

    Ripan🎉 very and khusial Behan ji sath Share akal

  • @majorjohal4651
    @majorjohal4651 4 месяца назад +20

    ਉਹ ਭਰਾ ਦੋ ਨਿਆਣੇ ਬਣਾ ਲੈ ਪੈਸੇ ਤਾਂ ਕਮਾ ਹੁੰਦੇ ਰਹਿਣੇ ਆ

    • @agambadesha1205
      @agambadesha1205 4 месяца назад

      Sahi keha 22 tu .dil khush karta.

    • @nirpalsingh6735
      @nirpalsingh6735 4 месяца назад +2

      8-10 ਸਾਲ਼ ਹੋ ਗਏ ਇਸ ਵਿਚਾਰੀ ਨੂੰ ਖਿੱਚੀ ਫਿਰਦੈ, ਅਜੇ ਤੱਕ ਤਾਂ ਇਸ ਤੋਂ ਕੁਝ ਹੋਇਆ ਨਹੀਂ, ਹੁਣ ਕੀਂ ਹੋਣੇ।

  • @balbirsinghdhillon7606
    @balbirsinghdhillon7606 4 месяца назад +12

    ਬਲੌਗ 36 ਵੇਖਿਆ, ਚੰਗ਼ਾ ਲਗਿਆ। ਜਾਣਕਾਰੀ ਦੇਣ ਵਾਲੇ ਨੂੰ ਮਾਇਕ ਦੇਣਾ ਅਤੇ ਆਲਾ ਦੁਆਲਾ ਵਿਖਾਉਣਾ ਠੀਕ ਸੀ। ਬਾਕੀ ਜਾਣਕਾਰੀ ਦੇਣ ਵਾਲੇ ਦੀ ਗੱਲ ਬਹੁਤੀ ਨਾਂ ਕਟਿਆ ਕਰੋ।

  • @mangalsingh8905
    @mangalsingh8905 4 месяца назад

    Kye baat he Puttar Ripan khusi
    Happy JarneyVery Nice
    Rab Sukhrakhe

  • @manjindersinghbhullar8221
    @manjindersinghbhullar8221 4 месяца назад +20

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਬਹੁਤ ਸੋਹਣੇ ਲੱਗਦੇ ਹਨ ਜੀ ਵਧੀਆ ਜਾਣਕਾਰੀ ਦਿੰਦੇ ਹੋਂ

  • @Sandhu2222Ale
    @Sandhu2222Ale 4 месяца назад +2

    Ludhian To ਬਾਈ ਜੀ ❤

  • @baljindersingh7802
    @baljindersingh7802 4 месяца назад +2

    I love you bata and bati

  • @sarbjeet0404
    @sarbjeet0404 4 месяца назад +3

    ਘਰ ਦਾ ਨਕਸ਼ਾ ਬਹੁਤ ਸੋਹਣਾ ਹੈ ਜੀ

  • @GurpreetSingh-os4gn
    @GurpreetSingh-os4gn 4 месяца назад

    ਰੱਬ ਰਾਖਾ

  • @SukhwinderSingh-wq5ip
    @SukhwinderSingh-wq5ip 4 месяца назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @ConfusedFoliage-oy3gf
    @ConfusedFoliage-oy3gf 4 месяца назад +1

    WaheGuru Ji ka Khalsa WaheGuru Ji ki Fateh 🙏❤️

  • @balbirkaur6014
    @balbirkaur6014 4 месяца назад +1

    Waheguru tuaanu hamesha khush rakhe ji ❤❤

  • @GurpreetSingh-mi8jj
    @GurpreetSingh-mi8jj 4 месяца назад +1

    Vry Good job veer ji 👍👍🔥🔥🔥♥️♥️♥️

  • @JagtarSingh-wg1wy
    @JagtarSingh-wg1wy 4 месяца назад +5

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @rajinderrohi3847
    @rajinderrohi3847 4 месяца назад +1

    ਬਹੁਤ ਸੋਹਣਾ ਅਲਬਰਟਾ

  • @JagtarSingh-ed9qp
    @JagtarSingh-ed9qp 4 месяца назад +1

    Ripan and khusi ji thanks ji

  • @ManjitKaur-cl7su
    @ManjitKaur-cl7su 4 месяца назад +1

    ❤❤ ਸਤਿ ਸ਼੍ਰੀ ਅਕਾਲ ਵੀਰ ਜੀ

  • @tejpalpannu2293
    @tejpalpannu2293 4 месяца назад +1

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @omparkashsingh1851
    @omparkashsingh1851 4 месяца назад +1

    ਆਲ ਦ ਬੈਸਟ❤❤❤❤

  • @gurdialsingh3664
    @gurdialsingh3664 4 месяца назад +13

    ਪੰਜਾਬ ਜਿਉਦਾ ਗੁਰਾਂ ਦੇ ਨਾਮ ਤੇ

  • @rupinderjeetkaur5162
    @rupinderjeetkaur5162 4 месяца назад +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏

  • @KuldeepSingh-xe5mr
    @KuldeepSingh-xe5mr 4 месяца назад

    ਬਹੁਤ ਵਧੀਆ👍💯👍💯👍💯👍💯

  • @JagdeepSingh-jo2dm
    @JagdeepSingh-jo2dm 4 месяца назад +3

    ਹਰ ਰੋਜ਼ ਨਵੀਂ ਜਗ੍ਹਾ ਦਿਖਾਉਣ ਲਈ ਸ਼ੁਕਰੀਆ ਜੀ
    ਦਾਤੇਵਾਸ

  • @HarmeetKour-me3pu
    @HarmeetKour-me3pu 4 месяца назад +2

    Satnam waheguru ji

  • @suchasingh2663
    @suchasingh2663 4 месяца назад +1

    Good journey Ripan g and Khushi ji

  • @sushilgarggarg1478
    @sushilgarggarg1478 4 месяца назад +1

    Enjoy a tour of Canada 🇨🇦 ✨️ 💙 💕

  • @paramk8133
    @paramk8133 4 месяца назад +1

    Welcome brother and sis to Toronto we are in Brampton

  • @MewaSekho-jf5ir
    @MewaSekho-jf5ir 4 месяца назад +1

    Waheguru ji kirpa karo ❤

  • @sushilgarggarg1478
    @sushilgarggarg1478 4 месяца назад +1

    Satnam wahaguru ji 🙏 ❤❤❤❤

  • @santokhsingh2519
    @santokhsingh2519 4 месяца назад

    ਬਹੁਤ ਵਧੀਆ ਜੀ

  • @TarsemBal-oc3xs
    @TarsemBal-oc3xs 4 месяца назад +2

    Very nice ji 🙏🙏❤️❤️💐🌷🌷🌷🌷

  • @ParamjitSingh-i1h
    @ParamjitSingh-i1h 4 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਹੋਵੇ ਮੁੰਡਿਆ ਰੱਬ ਰਾਖਾ ਕਰਮਾਂ ਵਾਲਾ ਜਿਹੜਾ ਤੈਨੂੰ ਇਨਾ ਪਿਆਰ ਮਿਲਿਆ ਜਿਹੜਾ ਇਨਾ ਦੁਨੀਆਂ ਦਾ ਤੈਨੂੰ ਪਿਆਰ ਮਿਲਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਿਆਲ ਰੱਖਿਓ

    • @agambadesha1205
      @agambadesha1205 4 месяца назад

      Hanji g bahut vaada Kamm kitta ehne apne punjabiya layi.

    • @agambadesha1205
      @agambadesha1205 4 месяца назад

      Duniyan da piyar miliya.ehne punjabiyan nu Canada dikaiya

  • @SurinderKaur-i8d
    @SurinderKaur-i8d 4 месяца назад +2

    Ripan veer ji and Khushi di SSA ji mera beta vbrompton thanku meet thuanu milnge

  • @vikasrattan2806
    @vikasrattan2806 4 месяца назад +1

    Rabb Rakha Veer 👍

  • @CaptgurdevSingh
    @CaptgurdevSingh 4 месяца назад +1

    Khusi bhen ji &ripening all the best

  • @satnambhatti7665
    @satnambhatti7665 4 месяца назад +1

    Welcome to Ontario Toronto

  • @INDERCANADA2020
    @INDERCANADA2020 4 месяца назад +1

    WELCOME TO TORONTO🇨🇦 brother.

  • @manjeetkaurwaraich1059
    @manjeetkaurwaraich1059 4 месяца назад +1

    🎉🎉🎉 Very Very Nice Very Very Thanks for your

  • @SatinderKaur-vp1zk
    @SatinderKaur-vp1zk 4 месяца назад +9

    Full enjoy waheguru ji mehar kran ji

  • @parvinderjassal2174
    @parvinderjassal2174 4 месяца назад +3

    Please remove your shoes before enter into house. Thanks

  • @agambadesha1205
    @agambadesha1205 4 месяца назад +2

    Tu flight tah eh layi ik te sasti c duja Toronto time te tehnu chakna saukha ohna nu.hate nahi just fun.😂😂

  • @BalkarSingh-dc1oq
    @BalkarSingh-dc1oq 4 месяца назад

    ਬਹੁਤ ਹੀ ਵਧੀਆ

  • @mandeepsingh-dl8qi
    @mandeepsingh-dl8qi 4 месяца назад

    Very nice video presentation. God bless you both. Very beautiful city Toronto and your lifetime experience

  • @rupinderjeetkaur5162
    @rupinderjeetkaur5162 4 месяца назад +1

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏

  • @sushilgarggarg1478
    @sushilgarggarg1478 4 месяца назад +1

    Iam always first looking daily vlog 8P.M.on you tube and 7A.M on face book 📖

  • @NirvairSekhon-ir4gu
    @NirvairSekhon-ir4gu 4 месяца назад +2

    Nice 👍🏻👍🏻👍🏻👍🏻👍🏻👍🏻🎉🎉🎉🎉🎉

  • @PremSingh-ly7lx
    @PremSingh-ly7lx 4 месяца назад

    👍 👌 ❤sunam udham singh wala 22g sangrur 🎉Thanks

  • @satnamsinghpurba9584
    @satnamsinghpurba9584 4 месяца назад

    Very nice video god bless you 🌺💓

  • @agambadesha1205
    @agambadesha1205 4 месяца назад +1

    Hun tehnu Toronto v dekhna Pau.

  • @karajsingh1313
    @karajsingh1313 4 месяца назад +4

    ਰਿਪਨ ਖੁਸ਼ੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਆਮ ਲੋਕਾਂ ਨੂੰ ਦੇਸ਼ ਵਿਦੇਸ਼ ਦਿਖਾਉਣ ਦਾ . ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ. ਵਾਹਿਗੁਰੂ ਆਪ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ. ਪਦਮ ਸ਼੍ਰੀ ਵਰਗਾ ਪੰਜਾਬ ਸਰਕਾਰ ਦਾ ਐਵਾਰਡ ਆਪ ਨੂੰ ਮਿਲਣਾ ਚਾਹੀਦਾ ਹੈ. 🙏🙏🙏👍

  • @PanjabKaur-h6d
    @PanjabKaur-h6d 4 месяца назад

    Very nice 💯💯❤❤🎉🎉

  • @ParvinderBrar-sp7ro
    @ParvinderBrar-sp7ro 4 месяца назад +5

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਮੈਂ ਥੋਡੇ ਸਾਰੇ ਵਲੋਗ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲਗਦੇ ਹਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਥੋਨੂੰ ਇਕ ਬੇਨਤੀ ਹੈ ਕਿ ਜਦੋਂ ਤੁਸੀ ਟੋਰਾਂਟੋ ਗੲਏ ੳਥੇ ਬਰੈਂਮਪਟਨ ਵਿਚ ਸੜਕਾਂ ਬਣਾਉਣ ਦਾ ਕੰਮ ਚਲਦਾ ਹੈ ਤੁਸੀਂ ਜ਼ਰੂਰ ਦਿਖਾੳ ਜੀ ਧੰਨਵਾਦੀ ਹੌਵਾਗੀ ਮੈਂ ਤੋਹਾਡੀ❤❤

  • @harnaibdhillon6463
    @harnaibdhillon6463 4 месяца назад

    ਆਈਲੈਟਸ ਤੋਂ ਬਿਨਾਂ ਤਕਰੀਬਨ ਸਾਰੇ ਏਅਰਪੋਰਟ ਖਾਲੀ ਨੇਂ ਬਾਈ ਜੀ

  • @rupinderjeetkaur5162
    @rupinderjeetkaur5162 4 месяца назад

    ਵੇਲਕਮ ਟੋਰਾਂਟੋ ✈️

  • @navroopkaur1991
    @navroopkaur1991 4 месяца назад

    Waheguru ji🙏

  • @nusratfatehalikhan9146
    @nusratfatehalikhan9146 4 месяца назад

    ❤❤👌🏻

  • @lakhmirsingh5344
    @lakhmirsingh5344 4 месяца назад

    ❤❤very nice ji❤❤

  • @dmann9072
    @dmann9072 4 месяца назад

    Buhat badeya ji 🙏👍

  • @BhupinderKaur-xj7fc
    @BhupinderKaur-xj7fc 4 месяца назад

    ssa veer ji khushi di .daily vlog dekh k bhut changa lgda h .❤❤

  • @ravinderkaur3999
    @ravinderkaur3999 4 месяца назад

    Busiest airport Toronto.

  • @saman2156
    @saman2156 4 месяца назад

    God bless you ❤️❤️🙏

  • @zahoorahmad456
    @zahoorahmad456 4 месяца назад

    Love 💕💕 you work bro thanks Love ❤ from Pakistan

  • @amitthakur8569
    @amitthakur8569 4 месяца назад +1

    Sat Shri Akal ji 🙏🙏

  • @ankushsharma1667
    @ankushsharma1667 4 месяца назад

    Sat sri Akaal ji🎉🎉

  • @entertainmentpetsanimal
    @entertainmentpetsanimal 4 месяца назад

    ਸ਼ਾਤ ਸ਼ੀ ਆਕਲ ਬਾਈ ਜੀ

  • @sukh31march
    @sukh31march 4 месяца назад +1

    You should visit Quebec city as well if possible next time . That is another historic city and totally different french culture

  • @rajapadda4093
    @rajapadda4093 4 месяца назад

    👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @anniesandhu1684
    @anniesandhu1684 4 месяца назад +1

    ਰਿਪਨ ਤੁਸੀ Edmonton to Toronto flight ਲਈ ਆ ਜਹਾਜ਼ ਵਿੱਚ ਤੁਹਾਡੇ ਅੱਗੇ ਸਰਦਾਰ ਸਾਹਿਬ ਖੜੇ ਨੇ ਇਹ ਭਾਈ ਸਾਹਿਬ ਮਾਲਟਨ ਗੁਰੂ ਘਰ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ

  • @KPSingh-sn9rc
    @KPSingh-sn9rc 4 месяца назад

    Happy Birthday Kushi....

  • @rupindersinghgillgill9996
    @rupindersinghgillgill9996 4 месяца назад +1

    Welcome Sunday nu milde a GILL Golden Resort Dhanaula GILL

  • @amarjitarora642
    @amarjitarora642 4 месяца назад +1

    Though whatever is shown is commendable but the real picture of student life projected in India needs your comments also for the benefit of future immigrants.v feel some pressure on u not to reveal truth as young generation watching your vlogs with curiosity

  • @RavneetHunjan
    @RavneetHunjan 4 месяца назад

    Happy Birthday khushi in advance

  • @Sandhu2222Ale
    @Sandhu2222Ale 4 месяца назад

    All Vlog Nice ❤

  • @rajendersinghdhillon5413
    @rajendersinghdhillon5413 4 месяца назад

    All the best. ❤

  • @BalwinderKaur-qu9ls
    @BalwinderKaur-qu9ls 4 месяца назад +2

    Hun taa more than 140 crores hei population India dee

  • @Sehaj-Artist_15
    @Sehaj-Artist_15 4 месяца назад

    Happy birthday dear khushi di ❤

  • @PardeepKumar-n7d
    @PardeepKumar-n7d 4 месяца назад

    ❤❤❤❤❤❤ love u bro

  • @KuldeepsinghKuldeep-pl5ek
    @KuldeepsinghKuldeep-pl5ek 4 месяца назад

    Happy Birthday sister 🎉🎉🥳🥳🎉🎉🎉sab to pihla

  • @BalwinderSingh-qe8jv
    @BalwinderSingh-qe8jv 4 месяца назад

    God bless you r k

  • @malwindersingh1989
    @malwindersingh1989 4 месяца назад +4

    Faridkot vale sardar bout changhe aa veera

  • @JagseerSingh-ds6bm
    @JagseerSingh-ds6bm 4 месяца назад

    ❤ good

  • @BaldevSingh-dr3ls
    @BaldevSingh-dr3ls 4 месяца назад

    Happy birthday sister 🎉🎉🎉🎉🎉🎉

  • @manijag7296
    @manijag7296 4 месяца назад

    God bless you

  • @kulwinderkaur3348
    @kulwinderkaur3348 4 месяца назад

    Very nice vlog ❤❤❤❤❤

  • @MajorSingh-po6xd
    @MajorSingh-po6xd 4 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @balrajsingh4182
    @balrajsingh4182 4 месяца назад

    ਸਤਿ ਸ੍ਰੀ ਅਕਾਲ ਜੀ

  • @ConfusedMarineIguana-ot5ej
    @ConfusedMarineIguana-ot5ej 4 месяца назад

    Wow……🎉

  • @JaswinderKaur-iu2vc
    @JaswinderKaur-iu2vc 4 месяца назад

    Gud luck

  • @Gurjantball31
    @Gurjantball31 4 месяца назад

    ਬਾਈ ਰਾਤ ਸ਼ੁੱਕਰਵਾਰ ਸਵੇਰੇ 2-45 ਤੇ Bovaird and Airport Brampton ਤੁਸੀ Shopper Drug mart , wale Plzza ਅੱਗੇ ਦੀ ਦੋਵੇ ਜਾਣੇ ਜਾਂਦੇ ਸੀ ਮੈ Try ਕੀਤੀ ਕਿ ਲਗਦੇ ਬਾਈ ਹੁਣੀ , ਬਾਈ ਪੱਗ ਬਹੁਤ ਵੱਡੀ ਬੰਨਦੇ ਤੁਸੀ ਮੈਨੂੰ ਪਤਾ ਨਹੀ ਲੱਗਾ ਇਹ ਹੀ ਪੱਗ ਬੱਨੀ ਸੀ , ਬਹੁਤ ਫਰਕ ਤੁਹਾਡਾ ਵੀਡਿਊ ਤੇ ਸੱਚ ਵਿੱਚ ,,, Same Clothes ਪਾਏ ਸੀ ..... Mein Galti karli Bullaa lena C ... ਭੁੱਲਖੇ ਵਿੱਚ ਰਿਹ ਗਏ ਮੈ ਖੂਸ਼ੀ ਦਾ Face ਦੇਖਿਆ ਜਮਾ ਨਿੱਕਾ ਜਿਹਾ ਤੇ ਪਤਾ ਨਹੀ ਲੱਗਾ ਭਰਾ ਲੰਮਾ ਬਹੁਤ ਏ ਮੈ ਸੋਚਿਆ ਨਹੀ ਉਹਨਾ ਦਾ ਇਨਾ ਫਰਕ ਨਹੀ ਏ

  • @pardeepkhella2706
    @pardeepkhella2706 4 месяца назад

    UP-31❤❤

  • @bhinder_singh_.8093
    @bhinder_singh_.8093 4 месяца назад +4

    ਬਹੁਤ ਬਹੁਤ ਧੰਨਵਾਦ ਰਿਪਨ ਵੀਰ

  • @arvinderkour3090
    @arvinderkour3090 4 месяца назад

    Nice video 🎉🎉🎉🎉

  • @ramjoshi771
    @ramjoshi771 4 месяца назад

    Welcome to Toronto.