ਇੱਕ ਡਾਲਰ ਚ ਪਹੁੰਚ ਗਏ ਅਮਰੀਕਾ Canada US Border| Punjabi Travel Couple | Ripan Khushi | Niagra Falls

Поделиться
HTML-код
  • Опубликовано: 7 фев 2025

Комментарии • 213

  • @HarpreetSingh-ux1ex
    @HarpreetSingh-ux1ex 3 месяца назад +19

    ਤਿਨ੍ਹਾਂ ਭੈਣਾਂ ਰਿਪਨ ਤੇ ਅਨੁਰੂਪ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @Eastwestpunjabicooking
    @Eastwestpunjabicooking 3 месяца назад +12

    ਤੁਸੀ ਭੈਣ ਦਾ ਜਿੰਨਾ ਵੀ ਧੰਨਵਾਦ ਕਰੋ , ਘੱਟ ਆ। ਬਹੁਤ ਹੀ ਵਧੀਆ ਪਿਆਰ ਪੈਦਲ ਪੰਜਾਬੀ ਚ ਸਾਰੀ ਸੈਰ ਕਰਵਾਈ ਤੇ ਪੰਜਾਬੀ ਚ ਸਾਨੂੰ ਵੀ ਜਾਣਕਾਰੀ ਮਿਲੀ। ਮੇਰੇ ਵੱਲੋਂ ਭੈਣ ਜੀ ਨੂੰ🙏🏻🙏🏻❤️

  • @MajorSingh-po6xd
    @MajorSingh-po6xd 3 месяца назад +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @avtarcheema3253
    @avtarcheema3253 3 месяца назад +5

    ਬਹੁਤ ਹੀ ਖੂਬਸੂਰਤ ਨਿਆਗਰਾ ਫਾਲ 👍👍🙏

  • @SherSingh-ec7jr
    @SherSingh-ec7jr 3 месяца назад +6

    ਰਿਪਨ ਤੇਰੇ ਤਾਂ ਖੁਸੀ ਹਮੇਸਾ ਨਾਲ ਈ ਰੈਹਦੀਆ😃

  • @JagtarSingh-wg1wy
    @JagtarSingh-wg1wy 3 месяца назад +5

    ਰਿਪਨ ਜੀ ਤੁਸੀਂ ਨਿਆਗਰਾ ਫਾਲ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @bharatsidhu1879
    @bharatsidhu1879 3 месяца назад +4

    ਤੁਹਾਡਾ ਬਹੁਤ - ਬਹੁਤ ਧੰਨਵਾਦ ਰਿਪਨ ਬਾਈ ਜੀ ਅੱਤੇ ਖੁਸ਼ੀ ਭੈਣ ਜੀ ਨਿਆਗਰਾ ਫਾਲਜ਼ ਦੀ ਸੈਰ ਕਰੌਣ ਲਈ । ਅਨੰਦ ਆ ਗਿਆ ਕਨੇਡਾ ਦਾ ਸਵਰਗ ਦੇਖਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @babalpreetsingh7839
    @babalpreetsingh7839 3 месяца назад +34

    ❤️ਰਿਪਨ ਵੀਰੇ ਤੇ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻 ਤੁਸੀਂ ਸਾਰਾ ਕਨੇਡਾ ਘੁਮ੍ਹ ਰਹੇ ਹੋ । ਇੱਕ ਬੇਨਤੀ ਹੈ ਮੇਰੀ ਤੁਹਾਨੂੰ ਕਨੇਡਾ ਦੇ ਡਾਕਟਰਾਂ ਨੇ ਦਿਖਾਓ ਮੈਡੀਕਲ ਸਟੋਰ ਦਿਖਾਓ । 🙏🏻

  • @manjitsinghkandholavpobadh3753
    @manjitsinghkandholavpobadh3753 3 месяца назад +4

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @060401343
    @060401343 3 месяца назад +6

    Kash Lendhy te chardhy punjab diyan bhi es tara dian hada te sardha ban jan

  • @JaswinderSingh-hk9ko
    @JaswinderSingh-hk9ko 3 месяца назад +2

    ਅਮਰੀਕਾ ਸਰਪੰਚ ਦੇਸ ਤੇ ਕਨੈਡਾ ਲੰਬੜਦਾਰ

  • @ajaibsingh6044
    @ajaibsingh6044 3 месяца назад +2

    ਰਿਪਨ ਖੁਸ਼ੀ ਥਹੁਤ ਧੰਨਵਾਦ ਘਰ ਬੈਠਿਆ ਹੀ ਸਭ ਕੁੱਝ ਵਿਖਾਇਆ ਵਾਹਿਗੁਰੂ ਤੰਦਰੁਸਤ ਰੱਖਣ

  • @ParamjitSingh-i1h
    @ParamjitSingh-i1h 3 месяца назад +2

    ਬਹੁਤ ਵਧੀਆ ਅੱਜ ਜੋ ਨਜ਼ਾਰਾ ਆ ਗਿਆ ਕਦੀ ਦੇਖਿਆ ਨਹੀਂ ਅਸੀਂ ਵੀ ਨਹੀਂ ਦੇਖਿਆ ਬਹੁਤ ਵਾਰੀ ਆਏ ਪਰ ਦੇਖਿਆ ਨਹੀਂ ਕਦੇ ਬਹੁਤ ਵੀ ਸਾਰਿਆਂ ਨੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @hardeepkaur1628
    @hardeepkaur1628 3 месяца назад +2

    Very great mother nature, I always visit Niagra when go Canada 🇨🇦, I really Love the Beautiful Place of the world.

  • @darshangill26
    @darshangill26 3 месяца назад +3

    ਰਿਪਨ ਤੇਖੁਸ਼ੀ ਬੇਟਾ ਬਹੁਤ ਹੀ। ਵਧੀਆ। ਨੈਗਰਾ। ਫਾਲ। ਬਹੁਤ👍💯👍💯👍💯👍💯 ਬਹੁਤ। ਧੰਨਵਾਦ

  • @harbhajansingh8872
    @harbhajansingh8872 3 месяца назад +2

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @himmatgill2090
    @himmatgill2090 3 месяца назад +2

    bhut vadia lga bai ripan khusi AJJ da vilog dekh ke bhut maja aya waheguru ji chardicala ch rakhn

  • @lucky.bhatia8659
    @lucky.bhatia8659 3 месяца назад +5

    ਇੱਕ ਤਾਂ ਸਾਡੇ ਪੰਜਾਬੀਆਂ ਨੂੰ ਰੰਗ ਨਹੀਂ ਪਸੰਦ ਆਉਂਦੇ😂

  • @mandeepchpppeema9757
    @mandeepchpppeema9757 10 дней назад

    ਭਾਜੀ ਸਾਫ ਸਫਾਈ ਨੂੰ ਵੀ ਨਾਲ ਨਾਲ ਪ੍ਰਮੋਟ ਕਰਿਆ ਕਰੋ ਤਾਂ ਕਿ ਸਾਡਾ ਦੇਸ਼ ਵੀ ਥੋੜਾ ਸਾਫ ਰਹੇ ਤੇ ਲੋਕਾਂ ਨੂੰ ਅਕਲ ਆਵੇ ਕਿ ਸਾਫ ਸਫਾਈ ਬਹੁਤ ਜਰੂਰੀ ਹੈ

  • @manjindersinghbhullar8221
    @manjindersinghbhullar8221 3 месяца назад +3

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Johnysins38
    @Johnysins38 3 месяца назад +2

    Most of the Toronto tour credit goes to broad smiling Niki bhain❤

  • @mangalsingh8905
    @mangalsingh8905 3 месяца назад

    Kye baat he Puttar Ripan khusi
    Very Nice Very Beautiful
    Betia nu Piar
    Rab Lambi Umar kare

  • @baljindersingh7802
    @baljindersingh7802 3 месяца назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @AkarshitKhokhar
    @AkarshitKhokhar 3 месяца назад

    bahut khushi mili tuc sanu canada ghumaya atte tuc ghr pahunch gye

  • @MuhammadAzeem-ho1me
    @MuhammadAzeem-ho1me 3 месяца назад +1

    Allah pak tanu apne hefzoaman me rakhe amen Suma Ameen

  • @SatnamSingh-bc5zm
    @SatnamSingh-bc5zm 3 месяца назад +11

    ਕੁਦਰਤ ਦੀ ਦੇਵੀ ਇੱਥੇ ਵਾਹਵਾ ਹੀ ਦਿਆਲ ਹੋਈ ਪਈ ਹੈ।

  • @kumarsahani1514
    @kumarsahani1514 3 месяца назад +1

    Nice Vlog ❤. America, the best country in the world ! Thank you Jesus that I live in America 🇺🇸.

  • @KulwinderSingh-jk8oi
    @KulwinderSingh-jk8oi 3 месяца назад +1

    ਰਿਪਨ ਤੇ ਖੁਸ਼ੀ ਸਤਿ ਸ੍ਰੀ ਆਕਾਲ ਮੈਂ ਪੰਜਾਬ ਨਕੋਦਰ ਤੋਂ ਹਾਂ ਰਾਤ ਨੂੰ ਤੁਹਾਡਾ ਬਲੋਕ ਦੇਖ ਕੇ ਸੋਈ ਦਾ ਹੈ ਰਾਤ ਦੇ ਦਸ ਵਜਗੲੇOK

  • @GagandeepSingh-sj9mm
    @GagandeepSingh-sj9mm 3 месяца назад

    Waheguru Ji Khalsa Ripan and Khushi Waheguru Ji Fateh

  • @kuldipkumar5322
    @kuldipkumar5322 3 месяца назад

    ਖੁਸ਼ੀ ਦੀਆਂ ਐਨਕਾਂ ਦਾ ਰੰਗ ਬਹੁਤ ਸੋਹਣਾ ਹੈ , ਬਹੁਤ ਸੋਹਣੀ ਲੱਗ ਰਹੀ ਹੈ ।

  • @SukhwantSingh-f3o
    @SukhwantSingh-f3o 3 месяца назад

    ਬਹੁਤ ਵਧੀਆ ਹੈ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ ❤❤❤❤❤❤❤❤❤ 2:04

  • @mansabirdpunjab6734
    @mansabirdpunjab6734 3 месяца назад +1

    ਵਾਹਿਗੁਰੂ ਮੇਹਰ ਕਰਨ

  • @SatnamSingh-fe3tg
    @SatnamSingh-fe3tg 3 месяца назад +2

    Dhan Guru Nanak Dev g Chadikala Rakhna 🙏

  • @zahoorahmad456
    @zahoorahmad456 3 месяца назад +1

    Love 💕💕 you work bro thanks Love ❤ from Pakistan

  • @arslansani1097
    @arslansani1097 3 месяца назад +1

    When you reached Canada you said one thing that I will make 50 blocks in Canada but now it is more than 50

  • @Purewal101
    @Purewal101 3 месяца назад

    Magnetic hill ਵੀ ਦੇਖ ਆਉਣੀ ਸੀ ਵੀਰ ਜਿੱਥੇ ਕਾਰ ਆਪਣੇ ਆਪ ਚੜਾਈ ਚੜ ਜਾਂਦੀ ਆ

  • @lalliatwal4614
    @lalliatwal4614 3 месяца назад +3

    Say sorry or excuse when u cut in front of someone 🙏🏼

  • @h.s.gill.4341
    @h.s.gill.4341 3 месяца назад

    ਬਹੁਤ ਖੂਬ ਰਿਪਨ ਵੀਰ ਤੇ ਖੁਸ਼ੀ ਭਾਬੀ ਜੀ

  • @karamjeetsingh2352
    @karamjeetsingh2352 3 месяца назад +1

    ਰੱਬ ਨੇ ਕ੍ਰਿਪਾ ਕੀਤੀ ਹੈ ਮੇਰੇ ਘਰ ਤੋਂ ਨਿਆਗਰਾ ਫਾਲ ਛੇ ਕਿੱਲੋਮੀਟਰ ਹੈ ,ਹਰ ਰੋਜ ਪੈਦਲ ਜਾਈਦਾ
    12 kM ਦੀ ਸੈਰ ਹੋ ਜਾਂਦੀ ਹੈ।

  • @DilbagSingh-xh8sd
    @DilbagSingh-xh8sd 3 месяца назад +1

    ਧੰਨਵਾਦ ਬਾਈ ਜੀ ਇਹੋ ਜੀ ਹਾਂ ਦੁਰਲਭ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਜਾਣੇ ਆ ਸਤਿ ਸ੍ਰੀ ਅਕਾਲ ਧੰਨਵਾਦ ਧੰਨਵਾਦ ਧਾਲੀਵਾਲ ਭੈਣੀ ਜੱਸਾ ❤❤❤❤❤❤❤❤❤

  • @navdeepjhinjer3077
    @navdeepjhinjer3077 3 месяца назад

    River Niagra starts from Erie lake not from Ontario lake but falls into Ontario lake

  • @sushilgarggarg1478
    @sushilgarggarg1478 3 месяца назад +1

    Satnam wahaguru ji 🙏 ❤❤❤❤

  • @sandeepverma-yi3jz
    @sandeepverma-yi3jz 3 месяца назад

    Anroop bai nu bhi le jande amrica 1 doller kharach dinde anroop bai layi

  • @GurpreetSingh-mi8jj
    @GurpreetSingh-mi8jj 3 месяца назад +1

    Vry Good job veer ji 👍👍♥️♥️♥️🔥🔥🔥🔥

  • @JagjitSingh-db4oq
    @JagjitSingh-db4oq 3 месяца назад +1

    Sohal Dhanaula 🙏

  • @saranjeetsinghsingh
    @saranjeetsinghsingh 2 месяца назад

    ਲਾ ਜਵਾਬ ਜੀ ❤🎉🎉🎉🎉ੀ🎉🎉🎉

  • @JasvirKaur-si4ru
    @JasvirKaur-si4ru 3 месяца назад

    Thanks to all kudrat de Nazare so beautiful 👍👍

  • @pritpalsingh-z1e
    @pritpalsingh-z1e 3 месяца назад

    ਰਿਪਨ.ਜੀ.ਵਾਇਗੂਰੂ.ਜੀ.ਖਾਲਸਾ.ਵਾਹੀਗੁਰੂ.ਜੀ.ਫਤੇਹ.ਬਹੁਤ.ਆਛ.ਲਗੀਆ🎉

  • @jagirsandhu6356
    @jagirsandhu6356 3 месяца назад

    Love from Kotisekhan Moga Punjab ❤

  • @jasskaur-pe3hv
    @jasskaur-pe3hv 3 месяца назад

    Full Enjoy.. Bhot vdia Lga, Niagara fall dekh k😊😊

  • @tannudhillon1615
    @tannudhillon1615 3 месяца назад

    Thank u Ripan and khushi g❤

  • @arslansani1097
    @arslansani1097 3 месяца назад +1

    کینیڈا میں پہلے دن اپ نے پہلے بلاگ میں بولا تھا کہ میں نے 50 بلاگ بنانے ہیں کینیڈا میں لیکن اب 50 سے اوپر ہو گئے ہیں 😅

  • @manjeetkaurwaraich1059
    @manjeetkaurwaraich1059 3 месяца назад

    ਬਹੁਤ ਬਹੁਤ ਧੰਨਵਾਦ ਲਿਪਟ ਤੇ ਖੁਸ਼ੀ ਦਾ

  • @darasran556
    @darasran556 3 месяца назад

    ਬਹੁਤ। ਹੀ।ਵਧੀਆ। ਵਲੋਗ। ਲਗਾ।ਜੀ।🎉🎉🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ।ਵਲੌਗ।

  • @HardeepSingh-tr5qb
    @HardeepSingh-tr5qb 3 месяца назад

    Bhut sohna vlog ripan khyshy tuhada danwad ji.❤deepa bathinda to.❤❤

  • @travellinmax8945
    @travellinmax8945 3 месяца назад

    Next cntre kare va ripan Khushi ❤❤❤

  • @kamleshsalwan5176
    @kamleshsalwan5176 21 день назад

    Canada side view is better than American side

  • @paramjitsinghsingh251
    @paramjitsinghsingh251 3 месяца назад

    ਬਹੁਤ ਵਧੀਆ ਜੀ ❤️❤️❤️❤️❤️❤️ ਰੱਬ ਰਾਖਾ

  • @TheChummichummi
    @TheChummichummi 3 месяца назад

    Indians😅 so happy to be here in Canada. Can’t even pronounce Niagara 😅. Teasing kids in India and so proud to be here in Canada. Hope they don’t get deported 😂

  • @dmann9072
    @dmann9072 3 месяца назад

    God blass you wahaguru thanu kam jabi daba tusi buhat badeya jankari deti 🙏

  • @LUCKYSINGH-h2s
    @LUCKYSINGH-h2s 3 месяца назад

    Congratulations Niagara Fallis looking ver

  • @Tomboy_mafia_girl
    @Tomboy_mafia_girl 3 месяца назад

    Bahut vadiya video's aaaaa, enjoy your trip

  • @sushilgarggarg1478
    @sushilgarggarg1478 3 месяца назад

    THANKS FOR SEE NIAGARA FALLS IN NIAGARA TOWN IN CANADA 🇨🇦 😀 🙌 🙏 😊 😄 🇨🇦 😀 🙌 🙏 😊 😄 🇨🇦 😀 🙌 🙏 😊 😄

  • @zahoorahmad456
    @zahoorahmad456 3 месяца назад +2

    Parmatma chardi kalah vich rakhay

  • @AhmedBilalkhan-q3q
    @AhmedBilalkhan-q3q 3 месяца назад +1

    Jab ap pakistan ayo to esee tahra sahra pakistan explore karna

  • @kamleshsalwan5176
    @kamleshsalwan5176 21 день назад

    We went there many times. We cross via New York

  • @Gaganjalaliya8080
    @Gaganjalaliya8080 3 месяца назад +1

    Waheguru ji 🙏 kirpa kare

  • @sushilgarggarg1478
    @sushilgarggarg1478 3 месяца назад

    Enjoy a tour of Canada 🇨🇦 ✨️ 💙 💕 ❤️ 💖 🇨🇦 ✨️ 💙 💕 ❤️ 💖 🇨🇦 ✨️ 💙 💕 ❤️ 💖 🇨🇦 ✨️ 💙

  • @amitthakur8569
    @amitthakur8569 3 месяца назад +1

    Sat Shri Akal ji 🙏🙏

  • @rimpagill
    @rimpagill 3 месяца назад

    Finally you guys are back to travelling vlogs . 🙏

  • @kamleshsalwan5176
    @kamleshsalwan5176 21 день назад

    Night light's are amazing

  • @keshoram9971
    @keshoram9971 3 месяца назад

    बहुत बहुत शुक्रिया rupin jí

  • @satnamsinghpurba9584
    @satnamsinghpurba9584 3 месяца назад

    Beautiful view Niagara falls 👍👍

  • @Kapurthala007
    @Kapurthala007 3 месяца назад +1

    I missed this , next year Sure

  • @sonusaini9054
    @sonusaini9054 3 месяца назад

    Thanks veer ji for show nagra fall😅

  • @rajindersingh-so4hw
    @rajindersingh-so4hw 3 месяца назад

    ਬਹੁਤ ਵਧੀਆ ਵਲੋਗ 🎉

  • @PremSingh-ly7lx
    @PremSingh-ly7lx 3 месяца назад

    👍 👌 ❤sunam udham singh wala 22g sangrur 🎉Thanks

  • @JasmersinghJassbrar-ok5wq
    @JasmersinghJassbrar-ok5wq 3 месяца назад

    ਮੈਨੂੰ ਲਗਦੈ ਅਸੀਂ ਥੋਡੇ ਨਾਲੋ ਵੀ ਵਧੀਆ ਨਜ਼ਾਰੇ ਲਏ ਤੁਸੀਂ ਭਿੱਜੀ ਗਏ ਤੇ ਲਗਦੈ ਸਾਨੂੰ ਹੋਰ ਵਧੀਆ4

  • @Kst7666
    @Kst7666 3 месяца назад +2

    Tuseen haja taak canada hey ho . Jawo nas jawo aythnow. Jayno milda saray fraudey ek ek laho chosin aley machine . Ek hee kam phrya pangra paan alay kam karna 2 numbri karni taay pangra pana

  • @manpreetsangha2918
    @manpreetsangha2918 3 месяца назад

    Hanji mai dekhi c ik vari aya c mai Brampton Brampton too baut sona laga manu dovra no aya gya

  • @anmolvichartv
    @anmolvichartv 3 месяца назад +3

    Paaji mai kal tuhanu amritsar dekhya c par kol jaan di himat nai pai 😅😅

  • @arshdeepsidhu8804
    @arshdeepsidhu8804 3 месяца назад

    Y tunnel v dekh k aoni c bahut vdyia view othe v....

  • @ArdyDhillon
    @ArdyDhillon 3 месяца назад

    Construction from back to students lifestyle to normal

  • @kewalghuman1985
    @kewalghuman1985 3 месяца назад

    Sat Sri akal g to all of u Nicky sister wadi sister u looks very nice and very nice nature

  • @tejpalpannu2293
    @tejpalpannu2293 3 месяца назад

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @SukhwinderSingh-wq5ip
    @SukhwinderSingh-wq5ip 3 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @Gaganjalaliya8080
    @Gaganjalaliya8080 3 месяца назад +1

    Sat Shri akal ji 🙏

  • @AvtarSingh-oj5pc
    @AvtarSingh-oj5pc 3 месяца назад +1

    Nice view g❤❤❤❤❤🎉🎉

  • @sushilgarggarg1478
    @sushilgarggarg1478 3 месяца назад

    THANKS FOR SEE NIAGARA FALLS IN NIAGARA VILLAGE IN CANADA 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️

  • @DSmultanilivetv117
    @DSmultanilivetv117 3 месяца назад

    ਲਾਗੇ ਜਾਣਾ ਖਤਰੇ ਤੋਂ ਵੱਧ ਡਰ ਲਗਦਾ 😄

  • @NarinderKumar-pp7zf
    @NarinderKumar-pp7zf 3 месяца назад

    Thanks Narinder Kumar UK 🇬🇧

  • @manjitkaurpelia3506
    @manjitkaurpelia3506 3 месяца назад +1

    Werynice werygood 🎉🎉

  • @ManmeetSingh-dw6bc
    @ManmeetSingh-dw6bc 3 месяца назад

    USA to canada side tuhadi immigration hoye ??

  • @sushilgarggarg1478
    @sushilgarggarg1478 3 месяца назад +1

    WELCOME TO BACK HOME TOWN 🏡 IN PUNJAB 🌎 🙏 INDIA 🇮🇳 😎 😀 🙌 👌 😄 🇮🇳 😎 😀 🙌 👌 😄 🇮🇳 😎 😀 🙌 👌 😄 🇮🇳 😎 😀 🙌 👌 😄 🇮🇳 😎 😀 🙌 👌

  • @jasbirkaur8274
    @jasbirkaur8274 3 месяца назад

    memorable place to visit Nature

  • @baljindersingh7802
    @baljindersingh7802 3 месяца назад

    I love you bata and bati

  • @kanwaljeetsingh4812
    @kanwaljeetsingh4812 3 месяца назад

    🙏🙏 sat Sri akal ji 🙏🙏👍

  • @entertainmentpetsanimal
    @entertainmentpetsanimal 3 месяца назад

    ਘੈਟ ਬਾੲਈ ਜੀ

  • @saman2156
    @saman2156 3 месяца назад

    God bless you ❤️❤️🙏