Kanwar Grewal ਨੇ ਦੱਸਿਆ Jagroop Sarabha ( Jogi ) ਨਾਲ ਹੋਏ ਫਰੌਡ ( fraud )ਵਾਰੇ Balraj Bilga

Поделиться
HTML-код
  • Опубликовано: 13 сен 2024
  • Smadh Baba Chinta Bhagat Ji Rurka Kalan, India
    Kanwar Grewal ਨੇ ਦੱਸਿਆ Jagroop Sarabha ( Jogi ) ਨਾਲ ਹੋਏ ਫਰੌਡ ( fraud )ਵਾਰੇ Balraj Bilga

Комментарии • 365

  • @angregsingh6974
    @angregsingh6974 5 лет назад +7

    ਜੇ ਅਗੇ ਦੇ ਦਿੱਤੇ ਤਾ ਕੀ ਹੋਇਆ ਇੱਕ ਪਰੋਗਰਾਮ ਉਹਨਾਂ ਦੇ ਨਾਂ ਤੇ ਹੋਰ ਲਾ ਦੇ ਬਾਬਾ ਤੂੰ ਸਾਧ ਬੰਦਾ ਏ ਕੋਈ ਫਰਕ ਨਹੀਂ ਪੈਦਾ

  • @user-wv8gx8lu6i
    @user-wv8gx8lu6i 4 года назад +2

    ਬਲਰਾਜ ਸਿਰਾ ਬੰਦਾ ਆ

  • @bathaallagujjar3645
    @bathaallagujjar3645 4 года назад +1

    Veray love you from pakistan punjab

  • @sunnybrar1998
    @sunnybrar1998 5 лет назад +2

    Waheguru g traki bakshan bai nu

  • @balwindersinghjattana5770
    @balwindersinghjattana5770 2 года назад

    ਵੀਰ ਜੀ ਬੇਨਤੀ ਆ ਕਲਾਕਾਰ ਵੀਰਾਂ ਨੂੰ
    ਛੋਟੀ ਛੋਟੀ ਗੱਲ ਤੇ ਲਡ਼ਉ ਨਾ
    ਵੀਰ ਜੀ ਕਿਸਾਨ ਅੰਦੋਲਨ ਚ ਇਤਿਹਾਸਕ ਜਿੱਤ ਦਵਾਈ ਆ ਤੁਸੀਂ ਵੀਰ

  • @kuldeepsinghkuldeepsingh9650
    @kuldeepsinghkuldeepsingh9650 5 лет назад +14

    ਬਈ ਦੋਵੇ ਇਕੱਠੇ ਹੋ ਕੇ ਲੋਕਾ ਦੀ ਕਚਹਿਰੀ ਵਿਚ ਜਵਾਬ ਦੇਓ ਜੀ

  • @StallionZoraa
    @StallionZoraa 5 лет назад +1

    ਵੀਰ ਜੀ ਤੇਰੇ ਨਾਲ ਹਾਂ।

  • @dharampreetsingh7138
    @dharampreetsingh7138 4 года назад

    Sahiii gall haii jiiii

  • @pakkedramebaaz6752
    @pakkedramebaaz6752 5 лет назад +5

    ਕੰਵਰ ਬਾਈ ਦਿਲ ਦਾ ਸਾਫ ਬੰਦਾ ਹੈ ਮੈ ਕਈ ਵਾਰ ਮਿਲਿਆ ਬਾਈ ਨੂੰ

  • @virendervirender2393
    @virendervirender2393 4 года назад

    Bhut achi baate bolte ho app man ki baat

  • @dhanwantbhullar5320
    @dhanwantbhullar5320 5 лет назад +1

    good ji

  • @RajinderKumar-tg3sv
    @RajinderKumar-tg3sv 5 лет назад +66

    ਬਾਈ ਤੂੰ ਤਾ ਰੱਬ ਦੀ ਸੁਣਾਉਣ ਵਾਲਾ ਲੱਗਦਾ ਜਿਨ੍ਹਾਂ ਤੈਨੂੰ ਵੇਖਿਆ ਤੇ ਸੁਣਿਆ । ਬਾਕੀ ਤੁਹਾਡੇ ਵਾਂਗ ਦੋਵਾਂ ਦੀ ਸੁਣੀਏ

  • @muhammadshafee4986
    @muhammadshafee4986 4 года назад

    Very good

  • @BalwinderSingh-py9ce
    @BalwinderSingh-py9ce 5 лет назад +1

    ਵਾਈ ਕਿਸੇ ਦੇ ਕਹਿਣ ਨਾਲ ਕੁਸ ਨਹੀਂ ਹੁੰਦਾ ਤੂੰ ਦੱਬੀ ਚਲ ਕੰਮ ਨੁੰ ਸੱਚ ਕਦੇ ਨਹੀਂ ਮਰਦਾ ਤੇਰੇ ਤੇ zakin ਹੈ ਬਾਈ ਤੇ ਰਹੂ ਗਾ ਵੀ ਪਰ ਮਾਰਾ ਨਾਂ ਗਾਵੀ bro vasda raho 👏 y ji

  • @ਹਰਪ੍ਰੀਤਥਿੰਦ
    @ਹਰਪ੍ਰੀਤਥਿੰਦ 5 лет назад +33

    ਸੋਚਣ ਵਾਲੀ ਗੱਲ ਆ ਕੰਨਵਰ ਨੇ ਕਿਹਾ ਕੇ ਜਿਹੜਾ ਥੋੜਾ ਜਿਹਾ ਮਸ਼ਹੂਰ ਹੋ ਜਾਂਦਾ ਲੋਕ ਨਿੰਦਿਆਂ ਕਰਨ ਲੱਗ ਜਾਂਦੇ ਨੇ ਭਰਾਵਾ ਦਿਲਜੀਤ ਤੋਂ ਵੱਡਾ ਸਟਾਰ ਨਹੀਂ ਤੂੰ ਜੇ ਜਗਰੂਪ ਸਰਾਭੇ ਨੇ ਪਬਲਿਸੀਟੀ ਲਈ ਇਲਜਾਮ ਲਾਉਣਾ ਹੁੰਦਾ ਦਿਲਜੀਤ ਤੇ ਲਾ ਦਿੰਦਾਂ ਉਹਨੇ ਕਿਹਾ ਦਿਲਜੀਤ ਨੇ ਕਦੇ ਮੇਰਾ ਹੱਕ ਨਹੀਂ ਰੱਖਿਆ ਤੇ ਤੂੰ ਉਹਦੇ ਕੋਲੋ ਗੀਤ ਲੈ ਕੇ ਉਸਦਾ ਨਾਮ ਵੀ ਕੱਟ ਦਿਤਾ ਗੀਤ ਚੋਂ ਪੇਸੈ ਤਾਂ ਕੀ ਛੱਕੂ ਦੇਣੇ ਸੀ
    ਤੁਹਾਡੇ ਨਾਲੋ ਦਿਲਜੀਤ ਹੋਣੀ ਹੀ ਠੀਕ ਨੇ ਜੋ ਹੈਗੇ ਨੇ ਉਹੀ ਬਣ ਕੇ ਗਾ ਰਹੇ ਨੇ ਨਾ ਕੀ ਸੰਤਾਂ ਵਾਲੇ ਕਪੜੇ ਪਾ ਕੇ ਰੱਬ ਦੇ ਨਾਮ ਤੇ ਠੱਗੀ

    • @bhamanjonny5827
      @bhamanjonny5827 5 лет назад +2

      ਹਰਪ੍ਰੀਤ ਥਿੰਦ kiniya video a gyi diljet da ustad di Hun yudver manak di ayi payi vakh laooo

    • @pargatsingh857
      @pargatsingh857 5 лет назад +1

      Sahi gal aa 22👍👍👍👍

    • @khanmandiwala1642
      @khanmandiwala1642 5 лет назад +5

      ਹਰਪ੍ਰੀਤ ਥਿੰਦ ਊੰ ਵੀ ਬਾਈ ਸਰਾਭੇ ਬਾਰੇ ਤਾਂ ਕੁੱਛ ਚੱਜ ਨਾਲ ਬੋਲਿਆ ਹੀ ਨੀ , ਨਾਂ ਹੀ ਏਸ ਤੋਂ ਬੋਲ਼ ਹੋਣਾਂ, ਕੰਵਰ ਸਿਹਾਂ ਜੇ ਐੱਡਾ ਈ ਸੱਚਾਂ ਏਂ ਵੀਰ ਤਾਂ ਆਹਮਣੋਂ ਸਾਹਮਣੇ ਹੋ ਕੇ ਗੱਲ ਕਰੀਂ, ਇੱਕ ਵਾਕਾ ਯਾਦ ਕਰਾ ਦਵਾਂ ਜੇ ਤੇਨੂੰ ਚੇਤੇ ਹੋਵੇ, ਆਖਰੀ ਵਾਰ ਜਗਰੂਪ ਬਾਈ ਤੈਨੂੰ ਮਿਲ਼ਣ ਫ਼ਲੌਂਡ ਕਲਾਂ ਬੇਬੇ ਜੀ ਦੀ ਕੁਟੀਆ ਚ ਆਇਆ ਸੀ ਤੇ ਕੋਈ ਗਾਣਾਂ ਦੇਣਾਂ ਸੀ ਤੇ ਕੁਛ ਪੈਸੇ ਵੀ ਦੇਣੇ ਸੀ ਤੁਸੀਂ, ਓਸ ਦਿਨ ਤੱਕ ਤੇਰੇ ਦਿਲੋਂ ਫ਼ੈਨ ਸੀ, ਬਾਈ ਓਸ ਵੇਲ਼ੇ ਜਦ ਸਿਰਫ 70/80 ਬੰਦੇ ਅਹਿਮਦਗੜ੍ਹ ਤੇ ਛਪਾਰ ਦੇ ਹੀ ਜਿਆਦਾ ਆਂਉਦੇ ਸੀ, ਓਸ ਦਿਨ ਬਾਈ ਅਸੀੰ ਰਾਤ ਦੇ 1 ਵਜੇ ਤੱਕ ਤੇਰੀ ਵੇਟ ਕੀਤੀ ਤੇ ਤੂੰ ਬਾਈ ਕੋਈ ਸ਼ੋਅ ਲਾਕੇ ਵਾਪਿਸ ਆਇਆ ਸੀ, ਸਾਨੂੰ ਲਾਡੀ ਨੇ ਕਿਹਾ ਵੀਰੇ ਬਾਈ ਸੁੱਤਾ ਪਿਆ ਥੱਕਿਆ ਹੋਇਆ ਅੱਜ ਨੀ ਮਿਲ ਸਕਦਾ ਨਾਲੇ ਬੁਲਾਇਆ ਵੀ ਤੁਸੀਂ ਸੀ ਪਰ ਥੋੜੀ ਦੇਰ ਬਾਅਦ ਜਦ ਜਾਣ ਲੱਗੇ ਖਿੜਕੀ ਵਿੱਚ ਸਭ ਦਿਖ਼ਦਾ ਸੀ ਤੁਸੀਂ ਸਾਰੇ ਹੀ ਦਸਾਂ ਦਸਾਂ ਦੇ ਨੋਟ ਸੈੱਟ ਕਰਨ ਚ ਵਿਅਸਥ ਸੀ ਹੁਣ ਕੀ ਅੰਦਾਜਾ ਲਾਉਂਦੇ ਓਸ ਵੇਲ਼ੇ, ਬਾਈ ਨੇ ਚਾਰ ਲਾਈਨਾਂ ਵੀ ਲਿਖ਼ੀਆਂ ਸੀ ਓਸ ਵੇਲ਼ੇ,ਸ਼ਾਇਦ ਤੇਰੇ ਤੱਕ ਅੱਜ ਪਹੁੰਚ ਜਾਂਣ,
      “ਤੇਰੀ ਸੂਰਤ ਨੂੰ ਕੀ ਵੇਖ਼ਾਂ ਤੇਰੇ ਦਿਲ ਵਿੱਚ ਖ਼ੋਟਾਂ ਨੇ,
      ਬੰਦੇ ਦਾ ਜ਼ਮੀਰ ਮਾਰਤਾ ਇਹਨਾਂ ਨੀਲੇ ਨੀਲੇ ਨੋਟਾਂ ਨੇ”
      ਬਾਕੀ ਸੁਆਦ ਲੈਣ ਆਲ਼ੇ ਤਾਂ ਬਹੁਤ ਹੁੰਦੇ ਨੇ ਜੇ ਦੋਵਾਂ ਚੋ ਕੋਈ ਇੱਕ ਸੱਚਾ ਇਹ ਦੱਸਣ ਲਈ ਦੋਵਾਂ ਨੂੰ ਇਕੱਠੇ ਬਹਿ ਕੇ ਗੱਲ਼ ਕਲੀਅਰ ਕਰ ਲੈਣੀ ਚਾਹੀਦੀ ਏ ਕੌਣ ਸੱਚਾ ਕੌਣ ਝੂਠਾ,
      ਜੇ ਜੋਗੀ ਬਾਈ ਪਬਲੀਸਿਟੀ ਲਈ ਇਹ ਕਰਦਾ ਤਾਂ ਸ਼ਾਇਦ ਵੀਰ ਦੇ ਕਹਿਣ ਵਾਂਗੂੰ ਬੌਲੀਵੂੱਡ ਆਲ਼ੇ ਦਿਲ਼ਜੀਤ ਨੂੰ ਫ਼ੜਦਾ... 🙏🏻🙏🏻

    • @kikkaali4930
      @kikkaali4930 5 лет назад +1

      buhat vadiyan gal kiti hai ji.

    • @kikkaali4930
      @kikkaali4930 5 лет назад

      khan mandi wale veer ji di gal dil te lag gai . malak tuhanu sada khush rakhe .

  • @kulbirsingh631
    @kulbirsingh631 5 лет назад +1

    Vry nice 22 g kanwar sahib

  • @jagtarsingh-cg7oj
    @jagtarsingh-cg7oj 5 лет назад +1

    love u 22 tnu. dil bohat halka hoya teri gal sun ke. bas roo di gal aa ida hi saf rahi har pase waheguru chardikla ch rakhe vir nu

  • @mkrajputmkrajput7467
    @mkrajputmkrajput7467 2 года назад

    Super duper

  • @gurdevsingh580
    @gurdevsingh580 5 лет назад +1

    Very nice vedo

  • @gaggipahwa7580
    @gaggipahwa7580 5 лет назад +1

    Veere bhut vadiya jawab dita eh jruri c

  • @MJabbar44
    @MJabbar44 3 года назад

    He seems such respectful to women. Too good. Love from Pakistan.

  • @HappySingh-um2hz
    @HappySingh-um2hz 4 года назад

    😄😅😅kya baat hai babe rt ji

  • @lashmansingh5571
    @lashmansingh5571 5 лет назад +1

    Kaver ji justi anak del anen a Ji tusi zindabad ho ji waheguru app de chardicala karn gay vir ji

  • @satnamsingh-nx3bi
    @satnamsingh-nx3bi 3 года назад

    Nice

  • @PreetSukh-vg4qj
    @PreetSukh-vg4qj 5 лет назад

    Very good veer ji

  • @GurpreetSingh-oh9iy
    @GurpreetSingh-oh9iy 5 лет назад

    ਗੀਤਕਾਰਾਂ ਨੂੰ ਕੋਈ ਨੀ ਪੁੱਛਦਾ ਇੱਕ ਲਿਖੇ ਹੋਏ ਗੀਤ ਨਾਲ ਸਾਰੀ ਉਮਰ ਪੈਸੇ ਕਮਾਉਂਦਾ ਗਾਇਕ ਪਰ ਮਾੜੇ ਸਮੇਂ ਸ਼ਾਇਦ ਕੋਈ ਹੋਊ ਜੋ ਪੁੱਛਦਾ ਹੋਵੇ

  • @user-ek2nw2xq2p
    @user-ek2nw2xq2p 5 лет назад +11

    ਮਾੲਿਅਾ ਦੇਣ ਲਗਿਅਾਂ ਗੂਠਾ ਲਵਾ ਲਿਅਾ ਕਰ ਯਾਰ.ਸਤਿਗੁਰ ਤੈਨੂ ਹੋਰ ਤਰੱਕੀ ਬਖਸ਼ੇ.🖊

  • @mohanlal-mq5tc
    @mohanlal-mq5tc 5 лет назад +1

    Haaa haaa ...kamal kanu yaar.. Rab sab kush janda....Rab to dar

  • @harmankhehra9787
    @harmankhehra9787 5 лет назад

    Bai diyan jmm sachiyan gallan

  • @GurdeepSingh-jw4ft
    @GurdeepSingh-jw4ft 5 лет назад +7

    Kanwar sahi bolda hai wadea es tra de loka nu es tra hi stages te jwaab Dena chyda hai ahsaan fros dunya nu

  • @amolaksingh1015
    @amolaksingh1015 5 лет назад +143

    ਕਨਵਰ ਤੇ ਏਨਾ ਤਾਂ ਯਕੀਨ ਹੈ ਕਿ ਝੂਠ ਨਹੀਂ ਬੋਲਦਾ

    • @gurimomy8100
      @gurimomy8100 5 лет назад +3

      Asal kite hor firde ....oh song da writer ajj v ro reha

    • @NavdeepSingh-yd9uh
      @NavdeepSingh-yd9uh 5 лет назад

      Bilkul thootha Banda main bahut nazdik to dekhia kanwar grewal

    • @jimmijatt7529
      @jimmijatt7529 5 лет назад +1

      Hahaha bai duzze bande nu jaj kerna bhut sokha verro apne te nihag maar k vekhyo asin kise ton cheez lainde aa o sanu free taan nahi dina agla naal di naal lainda aa je udar v dinda taan 6 mahineya bad bezti ker ker k laina per laida jrur aa aa jere likhan wale aa jo hun 7-8 saal bad yaad aaye pais lene wale

  • @rohitbhushanmusic3154
    @rohitbhushanmusic3154 4 года назад +1

    grewal sahib love you

  • @jarnailsingh9560
    @jarnailsingh9560 5 лет назад +5

    God bless you veere 🙏🙏🙏🙏🙏🙏

  • @sodhisingh4717
    @sodhisingh4717 4 года назад

    Nyc ji

  • @earthrecords1669
    @earthrecords1669 5 лет назад

    Gud y

  • @harmeetbhullar4357
    @harmeetbhullar4357 5 лет назад

    Kanwar Grewal Sufi Singer.... ਨੇ ਕਿਹਾ ਦੋਵਾਂ ਪਾਸਿਆਂ ਦੀ ਗੱਲ ਸੁਣ ਕੇ ਨਿਊਜ਼ ਚੈਨਲ ਚਲਾਇਆ ਕਰੇ ਖ਼ਬਰ......... ਸਹੀ ਗੱਲ ਦੋਸਤੋਂ ਦੋਵੇਂ ਪੱਖ ਜਾਣਨਾ ਜ਼ਰੂਰੀ ਹੁੰਦੇ ਨੇ.......

  • @jakhmidil8114
    @jakhmidil8114 5 лет назад +1

    ਕੋਈ ਐਂਵੇ ਨੀ ਕਹਿੰਦਾ ਹੁੰਦਾ।ਦਿਲਜੀਤ ਨੂੰ ਨੀ ਕਹਿਤਾ ਉਸਨੂੰ ਵੀ ਗੀਤ ਦਿੱਤੇ ਆ ਯੋਗੀ ਨੇ ।

  • @sukhvindersingh3537
    @sukhvindersingh3537 5 лет назад

    Baba ji Sira Lata 🙏🙏🙏

  • @sonygonianasony8258
    @sonygonianasony8258 5 лет назад +1

    Y g sat shri akkal y swarnjeet Singh Sony prtc to Mehma sarkari to

  • @sunnybrar1998
    @sunnybrar1998 5 лет назад

    Boht vdiya kanwar grewal gg

  • @garrysidhunumberdar4451
    @garrysidhunumberdar4451 5 лет назад

    Bai ji zinda bad

  • @mandeepkumar6028
    @mandeepkumar6028 3 года назад

    Singer vdia a te insan b sach da sahmna krn nu tyar a

  • @bhamanjonny5827
    @bhamanjonny5827 5 лет назад +1

    Y siraaaaa kar gya Malwa valay love u

  • @manavjeetsingh3rdp939
    @manavjeetsingh3rdp939 5 лет назад

    Sahi gal a

  • @GurpreetSingh-xt8kt
    @GurpreetSingh-xt8kt 4 года назад +1

    Gurpreet Singh

  • @SLAVEOFAKAAL-PURAKH
    @SLAVEOFAKAAL-PURAKH 5 лет назад +5

    ਕਾਗ਼ਜ਼ ਤੇ ਲਿਖਾ ਲਿਆ ਕਰੋ ਪਰ ਕੋਈ ਐਵੇਂ ਨਹੀਂ ਐਡੀ ਵੱਡੀ ਗੱਲ ਕਹਿੰਦਾ!

  • @honeyantalhoneyantal3712
    @honeyantalhoneyantal3712 5 лет назад +3

    ਬਾਈ ਲਾਡੀ ਹੋਰੀਂ ਅੱਖਮ ਅੱਖੀਂ ਹੋ ਰਿਹੈ ਪਿਛੇ ਬੈਠੇ ਕੋਈ ਗੱਲ ਬਾਤ ਤਾਂ ਹੈ
    3,58 ਸੈਕਿੰਡ ਤੇ ਦੇਖੋ ਵੀਡਿਉ ਧੀਆਨ ਨਾਲ

  • @parmindersingh1357
    @parmindersingh1357 5 лет назад +4

    ਉਹ ਜਾ ਤੂੰ ਕੰਮ ਕਰ ਤੇਰੇ ਵਰਗੇ ਬਹੁਤ ਨੇ ਤੂੰ ਫਰਾਡ ਬੰਦਾਂ ਫਰਾਡ ਬੰਦਾ ,ਆਪ ਤੂੰ ਕਰੋੜਾਂ ਰੁਪਏ ਕਮਾ ਲਏ ਉਨ੍ਹਾਂ ਨੂੰ ਤੂੰ ਦਸ ਹਜ਼ਾਰ ਵੀ ਨਹੀ ਦਿੱਤਾ ਉਨ੍ਹਾਂ ਨੂੰ ਵੀ ਦੇ ਪੰਜ ਸੱਤ ਲਖ ਫਿਰ ਮੰਨਾਂਗੇ ਤੈਨੂੰ ਵੀ ਤੂੰ ਬਹੁਤ ਵਧੀਆ ਬੰਦਾ

  • @lakhycheema7566
    @lakhycheema7566 5 лет назад +2

    U r clever guy broooo

  • @muhammadidrees4449
    @muhammadidrees4449 4 года назад

    Lovely

  • @786preeti
    @786preeti 5 лет назад +2

    Sir ji onne thuade laddi di call recoding b suna ditti ajj hun ki khoo gey

  • @ruchikamalik2923
    @ruchikamalik2923 4 года назад

    Love

  • @kikkaali4930
    @kikkaali4930 5 лет назад

    sach barha ukha hai . kanwar sahab ji.

  • @pinkysaharan2403
    @pinkysaharan2403 5 лет назад

    Jeo Veere!!!!!

  • @harmanpreet588
    @harmanpreet588 5 лет назад

    Wah bai

  • @sardarnisarb5381
    @sardarnisarb5381 5 лет назад

    Sahi aa bnda..... Rabb mehr kre

  • @RanjeetSingh-ul3nm
    @RanjeetSingh-ul3nm 5 лет назад

    Good baba ji

  • @sagarsidhuztv8672
    @sagarsidhuztv8672 5 лет назад +8

    Aa stage di power da galat use krda or aa saaf pta chlda iss diya gallan to ta face expressions to..... baki waqht dssu ga sachayi

  • @rajinderaustria7819
    @rajinderaustria7819 5 лет назад +15

    KANWAR SAHIB SAHNU TUHADE TE PURA VISHVAS HAI. PAR JEKAR OHNA NU KOI JARURAT HAI TA PLEASE OHNA DI HELP KRO.
    RAJINDER SINGH AUSTRIA
    (VIENNA)

  • @AjayKumar-gg9nm
    @AjayKumar-gg9nm 5 лет назад +1

    I love you Bhai jaan

  • @amarsing1166
    @amarsing1166 4 года назад

    Nies gana

  • @lalkaarerecords8974
    @lalkaarerecords8974 5 лет назад +5

    Tu hun jo mrzi keh tu greeb nu kuj ni dita eh gall sachi aa

    • @fauj7860
      @fauj7860 5 лет назад

      Tainnu kidda pta praa ?

  • @navdhindsa5923
    @navdhindsa5923 5 лет назад +2

    Veer hor koi gal nhi Siri Gobind Singh nd char sahib jade sabb sarse jann lye

  • @avtarsidhu8039
    @avtarsidhu8039 5 лет назад

    Right

  • @saavanjalandhri9515
    @saavanjalandhri9515 5 лет назад

    Tusi sche ho 22 g

  • @robinroyrobinweddingstudio3467
    @robinroyrobinweddingstudio3467 5 лет назад +2

    Love u kanwar veere

  • @jassmaan4344
    @jassmaan4344 5 лет назад +2

    Kanwar paji gud aa 👌👌👌👌👍god bless

  • @beantdhaliwal7983
    @beantdhaliwal7983 5 лет назад +4

    bai yr bnda stage di sonh ni khanda hunda kade v etho pta v sacha kanwar bai

  • @happysinghhappysingh5777
    @happysinghhappysingh5777 5 лет назад +2

    tek a veer g maan lete gal tare v

  • @baljitsingh4065
    @baljitsingh4065 5 лет назад +1

    ਵੀਰ ਜੀ ਕਾਉਟ ਨਾ ਕਰੋ ਉਸ ਦਾ ਹੱਕ ਦਿਉ

  • @pargatsingh857
    @pargatsingh857 5 лет назад +14

    Je LIFE time HIT ho👍Ta LIFE time Lyrics de Help karo🤕MATLAB de na rakho KI GANA Dita se..Paise dete

  • @sukhchaingill6672
    @sukhchaingill6672 5 лет назад +2

    Bai ji milo osnu samna bayah k gal karo public nu pata lagga

  • @desienglishnews7022
    @desienglishnews7022 5 лет назад

    Jehra rabb tera usda v ohh heee hai usne himmat ditti ehh ta hee ohhh age aya tera sach samne krn lyee knwar g

  • @gurinderkaler8455
    @gurinderkaler8455 5 лет назад +48

    ਪੈਸੇ ਦੇਣ ਲਗੇ ਕੋੲੀ ਅਸਟਾਮ ਤੇ ਲਿਖਾ ਲਿਅਾ ਕਰੋ

    • @SLAVEOFAKAAL-PURAKH
      @SLAVEOFAKAAL-PURAKH 5 лет назад

      Gurinder Singh ਬਿਲਕੁਲ! ਸਬੂਤ ਹੱਥ ਜ਼ਰੂਰ ਹੋਣੇ ਚਾਹੀਦੇ ਨੇ!

    • @KaranSingh-vm1bv
      @KaranSingh-vm1bv 5 лет назад

      Sahi gal vr

  • @VarinderSingh-sv1ct
    @VarinderSingh-sv1ct 5 лет назад +1

    Daily post alyan nu benti aw y ... ਸਾਹਮਣੇ ਬਠਾ ਕੇ ਗੱਲ ਕਰਾ ਲਿਆ ਕਰੋ ।। ਇੱਕ ਪੱਖ ਦੀ ਗੱਲ ਕਰਦੇ ਇਹ ਗਲਤ ਗੱਲ ਆ

  • @amanmaan8364
    @amanmaan8364 5 лет назад

    Nice brother....

  • @bangerbinder6653
    @bangerbinder6653 5 лет назад +14

    ,50000 thousand de ke giya ik Greeb nu os di Lat Tutti si kawer grewal
    Rurke mele te
    15.8.2019 great man

    • @monudon6584
      @monudon6584 5 лет назад +1

      Y theeka mndea ditte honge pr srabhea ale di vdo dekhi te srabha ja k dekhi jine jinne bnaea oda ki haal hai

  • @gurmailbrar4221
    @gurmailbrar4221 5 лет назад

    ਗੱਲ ਆਹਮੋ ਸਾਹਮਣੇ ਹੋਣੀ ਚਾਹੀਦੀ ਆ, ਕੋਈ ਵੀ ਚੈਨਲ ਵਾਲਾ ਜਿਹੜਾ ਇੱਕ ਗੀਤਕਾਰ ਦੀ ਇੰਟਰਵਿਊ ਕਰਦਾ ਝਟਪਟ ਹੀ ਓਹ ਓਸੇ ਕਲਾਕਾਰ ਦੀ ਇੰਟਰਵਿਊ ਵੀ ਕਰੇ ਤੇ ਸੱਚਾਈ ਸਾਹਮਣੇ ਲਿਆਵੇ ਨਹੀਂ ਇੱਕ ਤਰਫਾ ਕੰਮ ਕਰਕੇ ਲੋਕਾਂ ਨੂੰ ਭੜਕਾਇਆ ਨਾ ਜਾਵੇ, ਬਾਕੀ ਕੰਨਵਰ ਗਰੇਵਾਲ ਨੇ ਸਹੀ ਕਿਹਾ ਗੱਲ ਸਾਹਮਣੇ ਬਿਠਾ ਕੇ ਕਰੋ।

  • @dassrecord
    @dassrecord 5 лет назад +1

    Bai aida na sfai de agale de kra ja Kay amane samne gal kar fer PTA lagu

  • @gurjeetsinghkanjla3498
    @gurjeetsinghkanjla3498 5 лет назад +1

    ਕਿੰਨੇ ਕੁ ਫੈਨ ਨੇ ਕਨਵਰ ਬਾਈ ਦੇ

  • @kaulparveenkumar856
    @kaulparveenkumar856 5 лет назад +5

    Os Malik de kirpa baba ji tuhade te Thori bahuat help kar dao veer di gussa ki karna greeb da Kaul from 🇮🇹

  • @gurushergillshergill2259
    @gurushergillshergill2259 5 лет назад

    Siraa singer

  • @Bhullar22
    @Bhullar22 5 лет назад +13

    Yaar hun sare hi geetkar kahn lag py k singer paise nhi dinde a geet den lagge paise nhi lende geet free ch de dinde aa samjh to bahr a gal baki WAHEGURU aap janda a sab kujh

    • @GurpreetSingh-qe1zb
      @GurpreetSingh-qe1zb 5 лет назад +1

      Rihgt

    • @nnsingh0007
      @nnsingh0007 5 лет назад +1

      Bai jado chal janda ohdo machde aa

    • @mandyjatt2667
      @mandyjatt2667 5 лет назад +2

      Veer kai var eda hunda singr keh dinde jdo hit hoge tenu nal rakha gye.. Bd ch bhul jande eh v hisab hunda..

    • @doddod4712
      @doddod4712 5 лет назад

      @@nnsingh0007 nh ni n

    • @Bhullar22
      @Bhullar22 5 лет назад

      @@nnsingh0007 22 UK geetkar hor aa gia kanwar grewal khilaf ohda name a dilgir mandiala mlerkotle to 😂😂😂 daily post te aa oh interview v

  • @gurshanmaan103
    @gurshanmaan103 5 лет назад +2

    Guru di garib di kise bad nasib di muho bad duya na kdai sohnya labhi hoi chiz na gvai sohnya
    Baki tu aap syana h

  • @hardeep0713
    @hardeep0713 5 лет назад

    Yr ghaint aw kanwar y

  • @hssidhubathinda
    @hssidhubathinda 5 лет назад +1

    Gana lain vele agreement likh lia karo. Mithe ghol na khedia karo. Pardarshta zaruri hai nahin tan roley hi roley .

  • @onlymusic238
    @onlymusic238 5 лет назад

    Wha kamaal insaan kanwar bro

  • @buntyelectronics5475
    @buntyelectronics5475 5 лет назад

    sahi gal ehi aa k 2 dheera nu dekh k fainslaa krna chahida ik passe da nai

  • @BalwinderSingh-fh9rt
    @BalwinderSingh-fh9rt 5 лет назад

    Y great singer hia

  • @balvinderkaur8251
    @balvinderkaur8251 4 года назад +1

    Wow grewal is amazing

  • @HarpreetSingh-sq7bh
    @HarpreetSingh-sq7bh 5 лет назад +3

    sira

  • @jimmijatt7529
    @jimmijatt7529 5 лет назад +1

    Hahaha jide da ohne kiha main odan da paise labda firda hahahha maja aagya

  • @shaibarsinghshaibarsingh4525
    @shaibarsinghshaibarsingh4525 Год назад

    Lyrics nu koi nai puch da

  • @rattanjhandianrattan4839
    @rattanjhandianrattan4839 5 лет назад +5

    Ithe khnu gln krde tuci .......smne hoje dono jne

  • @anuragjit5021
    @anuragjit5021 5 лет назад +5

    Eh loka to ki laina bai sare de sare lai lag aw . So such de pujari awe buhta kise vare ni sochde . Aaj kl harek geetkar singers te ilzaam la rya no tention rabb ohna no v razi rkhe

    • @jimmijatt7529
      @jimmijatt7529 5 лет назад +1

      Sahi gaal aa veer vagdi ganga ch hath dhon wali gall sach aa ilzaam v o lunde jina da tym lang gya bai hun waleya di ress kerde aa

  • @deepsandhu9247
    @deepsandhu9247 5 лет назад +36

    Yaar ohde kol ja K live ho je Sacha a ta

    • @navsingh246
      @navsingh246 5 лет назад +1

      Bilkul sahi gal

    • @bkbs7916
      @bkbs7916 5 лет назад

      jaldi video ayegi veer cliyar wali v

    • @JattuSaab2507
      @JattuSaab2507 5 лет назад

      Gal eh v sahi kahi aa veer

    • @kikkaali4930
      @kikkaali4930 5 лет назад

      veer ji gal aathe hi thap ho jani hai . veer ji je kanvar ji aaine hi sache han ta . loka nu matan dende han . bhai odiyan gathriyan ban betha jehra nal nahi jana . tan fir . ap kiyon kehnda hai .mera ta do lakh da masla hai . je video dekhi do lakh wali . tan dasiyo veer ji

    • @deepsandhu9247
      @deepsandhu9247 5 лет назад

      @@kikkaali4930 veere ehi ta sochan vali gal ur right veere

  • @MalkitSingh-kv5ly
    @MalkitSingh-kv5ly 4 года назад

    Kanwar Grewal Sahib Zindabad.

  • @Khanowall
    @Khanowall 5 лет назад +3

    ਲੋਕਾ ਨੂੰ ਇਹ ਮੱਤਾ ਦੇਦਾ ਆਪ ਸਟੇਜ ਤੇ ਦੱਸਦਾ ਮੈ ਕੁੜੀ ਦੇ ਵਿਆਹ ਤੇ ਪੇਸੇ ਦਿੱਤੇ ਸੀ ਦੁਰ ਲ਼ਾਹਨਤ ਇਸ ਨਾਲੋ ਨਾ ਦਿੰਦਾ ਉਹ ਠੀਕ ਸੀ ਵਿਆਹ ਤੇ ਹੋ ਹੀ ਜਾਣਾ ਸੀ

  • @naseerdar5177
    @naseerdar5177 4 года назад +1

    Baat kam khaia kro plz

  • @sunnydhiman6055
    @sunnydhiman6055 5 лет назад +3

    Great man a gerwal saab