I am not to defend Badals but the person was Commissioner Jalandhar Division and embezzelled crores of Rupees from the funds which were spent on Shaheed Bhagat Singh centenary functions in 2011. A criminal case was registered against him. He had to surrender and remained in Jail when he could not get anticipatory bail from courts. He himself was tainted and Han in glove with politicians of all colours in their misdeeds.
Sawarn Singh is an arm chair philosopher. It is always easy to discuss. But what happens on that particular time and the response is according to the circumstances.
Leader has to think of consequences of his decisions.Longowal Rajiv Accord was a sell out of Punjab interests.Even its terms were not fully disclosed to public.Space is not enough to discuss all points.
Muslim Rulers jakkria Khan etc ne to only Sikhs nu hi maarya se but Parkash Singh Badal ne te sikhi nu,sikhi idiology nu hi maar ditta hai.Ehna da face bilkul saaf clear ho gaya hai.
Dr sawarn singh ji tusi badal bare sach bolea jado tusi Ias oficer se mukh mantri bieant singh to ve nahi se dare taunu salut he bhatti mustawadi a asr
Sant Bhindranwale failed to SODHO all the corrupt leaders of Akaki Dall. He should have FREED SOVEREIGN AKALL TAKHAT FIRST instead of fighting with government.
Badal family Capt.Amrindet family and his Spoons Lootera Badmash proudi Gangster Gunda mafia looted and kooted and eat destroyed sale Pb, Punjabi Punjabiat and Sikhism
Samaj nahi aa rahi k Sikhism de gal kar reha punjaabyat di gal karni chahidi c par eh IAS hon de bavjood eh sepration di hi gal Kari ja riha rs nu shoba nahi denda Kum di gal karni chahidi very bad
ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਮ ਜੀ ਬਿਲਕੁਲ ਸਹੀ ਅਤੇ ਸੱਚੀ ਜਾਣਕਾਰੀ ਦਿੱਤੀ ਹੈ।
ਰੱਬ ਲੰਬੀ ਉਮਰ ਕਰੇ ਤੇਰੀ ਵੀਰ ਸੱਚ ਬੋਲਣ ਦੀ ਹਿੰਮਤ ਰੱਖੀ ਹੈ
Z,٪
ਮੇਰੇ ਗਰੀਬ ਵੱਲੋ ਭਾਈ ਸਾਹਿਬ ਜੀ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਕਿਉਕੇ ਤੁਸੀ ਪ੍ਰਕਾਸ਼ ਚੰਦ ਬਾਦਲ ਵਾਰੇ ਬੋਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ।
ਇਹ ਬਿਲਕੁਲ ਸਚਾਈਆਂ ਹਨ ਕਿ ਇਸ ਬਾਦਲ ਪਰਿਵਾਰ ਨੇ ਖੁਦ ਆਪਣੇ-ਆਪ ਦੀਆ ਦੌਲਤਾਂ ਖਾਤਿਰ ਹੀ ਪੰਜਾਬ ਦੀ ਬਹੁਤ ਹੀ ਬਰਬਾਦੀ ਕੀਤੀ ਹੈ।ਧੰਨਵਾਦ ਜੀਉ।
Dr ਸ ਸਵਰਨ ਸਿੰਘ ਜੀ ਜਿੰਦਾਬਾਦ
ਵਹਿਗੁਰੂ ਜੀ ਮੇਹਰ ਕਰੋ ਜੀ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਨੂੰ ਲੁੱਟਣ ਵਾਲਿਆਂ ਅਤੇ ਖੋਰਾ ਲਾਉਣ ਵਾਲਿਆਂ ਦਾ ਕੱਖ ਨਾ ਛੱਡੇ ਵਾਹਿਗੁਰੂ
ਲਾਹਨਤਾਂ ਹਨ ਇਹੋ ਜਿਹੇ ਗ਼ਦਾਰ ਲੀਡਰਾਂ ਦੇ ਜਿੰਨਾ ਨੇ ਪੰਜਾਬ ਤੇ ਸਿੱਖ ਕੌਮ ਨਾਲ ਗ਼ਦਾਰੀ ਕੀਤੀ ਹੈ।
ਪ੍ਰਕਾਸ਼ ਸਿੰਘ ਬਾਦਲ, ਨੇ ਸਿਖ ਕੌਮ ਨਿਰਬਲ ਕਰ ਦਿਤਾ ਕੈਪਟਨ ਵੀ ਬਾਦਲ ਪਰਿਵਾਰ ਦਾ ਸਾਥੀ ਸੀ
C nhi veer g hai😎😎😎
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੋਕਾਂ ਦੀ ਆ ਅਰਦਾਸ ਕੀਤੀ ਬਾਦਲ ਦੇਖ ਕੇ ਜਾਵੇ ਆਪਣੀ ਅੱਖਾ ਨਾਲ ਹਾਰ ਸਿੱਖ ਸਿੱਖ ਨੂੰ ਨਾਂ ਮਾਰੇ ਸਿੱਖ ਕੋਮ ਕਦੇ ਵੀ ਨਹੀਂ ਸੀ ਹਾਰ ਦੀ
ਇਹਨਾਂ ਕੰਜਰਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਐ।
ਪੰਜਾਬ ਚ ਬੇਰੁਜ਼ਗਾਰੀ ਗੈਗਸਟਰ ਦੀ ਜੜ੍ਹ ਐ। ਇਹਨਾਂ ਕੰਜਰਾ ਨੇ ਨੋਕਰੀਆ ਵੇਚੀਆਂ ਮੈਰਟ ਦੇ ਆਧਾਰ ਤੇ ਦਿੱਤੀਆਂ ਨਹੀਂ। ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ।ਇਹਨਾਂ ਦਾ ਕੱਖ ਨਾ ਰਹੇ ।ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣ। ਸਾਡੇ ਨੌਜਵਾਨ ਨਸ਼ੇ ਤੇ ਲਾਤੇ।
िਬਲਕੁਲ ਸਹੀ ਗॅਲ ਹੈ ਅਜੇ ਵੀ ਬਰਬਾਦੀ ਕਰ िਰਹਾ ਹੈ
ਕੰਜਰ ਬਾਦਲ ਪਰਿਵਾਰ ਪੰਜਾਬ ਰਾਜ ਅਤੇ ਗੁਰੂਘਰਾਂ ਨੂੰ ਵੀ ਲੁੱਟ ਕੇ ਖਾ ਗਿਆ।-ਆਪ ਇਹ ਸਾਰੇ ਦੇਸ਼ ਭਾਰਤ ਵਿੱਚੋਂ ਸਭ ਤੋਂ ਵੱਧ ਇਹ ਸਭ ਤੋ ਵੱਧ ਅਮੀਰ ਸਿੱਖ ਬਾਦਲ ਪਰਿਵਾਰ ਖੁਦ ਬਣ ਗਿਆ ਹੈ।ਧੰਨਵਾਦ ਜੀਉ।
ਸਰਦਾਰ ਬਹਾਦਰ ਪੰਜਾਬ ਸਰਕਾਰ ਆਰਡੀਨੈਂਸ ਲਿਆਵੇ ਕਿ ਕਿਸੇ ਵੀ ਇੰਡਸਟਰੀਜ਼ ਤੇ ਕਾਰਪੋਰੇਟ ਅਦਾਰਿਆਂ ਵਿੱਚ ਪੰਜਾਬ ਦੇ ਵਸਨੀਕ 85% ਨੌਕਰੀਆਂ ਦੇਣਗੇ ਕੌਈ ਵੀ ਗੈਰ ਪੰਜਾਬੀ ਪੰਜਾਬ ਵਿੱਚ ਜ਼ਮੀਨ ਜਾਇਦਾਦ ਨਹੀਂ ਖਰੀਦ ਸਕੇਗਾ ਜੇ ਜ਼ਾਹਰਾ ਤੌਰ ਤੇ ਜ਼ਮੀਨ ਜਾਇਦਾਦ ਖਰੀਦ ਜ਼ਰੂਰੀ ਹੌਵੇ ਤਾਂ ਉਸ ਵੇਲੇ 50%ਮਾਲਕੀ ਪੰਜਾਬ ਦੇ ਲੋਕਾਂ ਦੀ ਹੌਵੇਗੀ
ਜਿਹਨਾਂ ਨੇ ਸਿੱਖ ਕੌਮ ਨੂੰ ਪੈਰ-ਪੈਰ ਤੇ ਜਖਮ ਦਿੱਤੇ ਹਨ ਉਹ ਸਾਨੂੰ ਮੰਗਿਆਂ ਇਨਸਾਫ਼ ਨਹੀਂ ਦੇਣਗੇ ਇਨਸਾਫ਼ ਖੁਦ ਲੈਣਾ ਪਵੇਗਾ!!!!!
ਜੇ ਖਾਲਸਾ ਜੀ ਬਾਦਲ ਨੇ ਹਰਿਮੰਦਰ ਸਾਹਿਬ ਜੀ ਤੇ ਟਾਈਕ ਕਰਵਾਇਆ ਤਾ ਰਿਹਾ ਵੀ ਕੱਖ ਨੀ ਬਾਦਲ ਦਾ
ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦਾ ਪੰਜਾਬ ਦਾ ਬਹੁਤ ਨੁਕਸਾਨ ਕੀਤਾ .ਪ੍ਰਮਾਤਮਾ ਕਦੀ ਵੀ ਬਾਦਲ ਨੂੰ ਮਾਫ ਨਹੀਂ ਕਰਨਗੇ .ਬਾਦਲ ਪਰਿਵਾਰ ਨੂੰ ਲੇਖਾ ਦੇਣਾ ਪਵੇਗਾ .
ਸਰਦਾਰ ਜੀ ਨੇ ਸਚ ਕੇਹਾ ਧੰਨਵਾਦ
ਵੈਰੀ ਵੈਰੀ ਗੁਡ
Wah G Wah Sach Bolan Te
ਸਾਬਕਾ ਆਈ ਏ ਐਸ ਅਤੇ ਵਕੀਲ ਸਾਹਿਬਾਨ ਨੂੰ ਚਾਹੀਦਾ ਮੋਹਾਲੀ ਮੋਰਚੇ ਦਾ ਵੱਧ ਤੋ ਵੱਧ ਸਾਥ ਦਿਓ।
Very good
I salute to you for speak a truth 🙏
ਪੰਜਾਬ ਨੂੰ ਕਿਸੇ ਨੇ ਨਹੀਂ ਪੰਜਾਬ ਨੂੰ ਤਾਂ ਸਾਡੇ ਆਪਣਿਆਂ ਨੇ ਹੀ ਮਾਰਿਆ
ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਲੁਟ ਕੇ ਖਾਗੇ
Sir you are 100% rihgt.
ਜਿਹੋ ਜਿਹਾ ਇਨਾਂ ਨੇ ਬੀਜਿਆ ਉਹ ਇਨ੍ਹਾਂ ਨੂੰ ਭੋਗਣਾ ਪੈਣਾ ਜੈਸਾ ਕਰੇ ਸੋ ਤੈਸਾ ਪਾਵੈ
ਲੋਕ ਅੱਜ ਵੀ ਅੰਨ੍ਹੇ ਨੇ ਇਨ੍ਹਾਂ ਨੂੰ ਅਕਲ ਨਹੀਂ ਆਉਣੀ ਇਹ ਸਰਕਾਰਾਂ ਦੇ ਚਮਚੇ ਨੇ
ਬਹੁਤ ਵੱਡਾ ਸਵਾਲ ਇਹ ਹੈ ਕਿ ਇਹ ਲੋਕ ਓਦੋਂ ਹੀ ਕਿਉ ਬੋਲਦੇ ਹਨ ਜਦੋਂ ਰਿਟਾਇਰ ਹੋ ਜਾਂਦੇ ਹਨ....ਤੇ ਫਿਰ ਇਸ ਤਰਾਂ ਬੋਲਣ ਨਾਲ ਕੁਝ ਨਹੀਂ ਬਦਲ ਸਕਦਾ
ਪੰਜਾਬ ਵਿਚ ਕਾਂਗਰਸ ਅਤੇ ਬਾਦਲ ਪਰਿਵਾਰ ਵਾਕਿਆ ਹੀ ਹੁਣ ਕਦੇ ਵੀ ਰਾਜ ਨਹੀਂ ਕਰ ਸਕਦੇ ਹਨ।
ਧੰਨਵਾਦ ਜੀਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
ਡਾਕਟਰ ਸਵਰਨ ਸਿੰਘ ਜੀ ਨੂੰ ਹਵਾਰਾ ਕਮੇਟੀ ਵਿੱਚ ਸ਼ਾਮਲ ਹੋਣਾ ਜ਼ਰੂਰੀ
ਸਿਮਰਨਜੀਤ ਸਿੰਘ ਮਾਨ ਤੇ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਅਪੀਲ ਕਿ ਡਾਕਟਰ ਸਾਹਿਬ ਨੂੰ 2024 ਲੌਕ ਸਭਾ ਲਈ ਤਿਆਰ ਕੀਤਾ ਜਾਵੇ
ਹੁਣ ਕੁੱਝ ਨਹੀਂ ਮਿਲਦਾ ਜੁਤੀਆਂ ਤੋਂ ਬਿਨਾਂ, ਗਦਾਰਾ ਨੂੰ ਨਹੀਂ ਮਿਲਦਾ ਹੁੰਦਾ ਕੁੱਝ ਵੀ।
ਸਾਰੇ ਅਫਸਰ ਇਨਾ ਦੇ ਕਾਲੇ ਕਾਰਨਾਵੇ ਇਸ ਤਰਾ ਖੋਲਣ ਤਾ ਕੇ ਲੋਕਾ ਨੂੰ ਇਨਾ ਦੀਆ ਕਰਤੂੁਤਾ ਲੋਕਾ ਸਾਹਮਣੇ ਆ ਸਕਣ
ਬਿਲਕੁਲ ਸਹੀ ਕਿਹਾ ਗਿਆ ਹੈ
ਮੋਹਾਲੀ ਵਿਚ ਵਾਇਰਲੈਸ ਕੰਪਨੀ ਫੇਲ
ਕੀਤੀ ਪਰਕਾਸ਼ ਬਾਦਲ ਨੇ
3000 ਮੁਲਾਜਮ ਬੇਘਰ ਕੀਤਾ 1998 ਸੰਨ
ਅਸੀ ਤਾ ਅੱਜ ਵੀ ਮਰੇ ਪੲਏ ਹਾ
ਕੁਝ ਮੁਲਾਜਮ ਮਰ ਗੲਏ ਅਸੀ ਮਰਿਆ ਤੋ ਵੱਧ ਹਾ
Very good ਬਾਈ ਜੀ
THANKS DrSahibGoodCOMMENTS
Bilkul sahi g
Sir I agree with you
ਲਾਅ ਪੜੇ ਤੇ ਪੀ ਐਚ ਡੀ ਬਾਦਲ ਦੇ ਰਾਜ ਵਿਚ ਸ਼ਿਪਾਹੀ ਦੀ ਨੌਕਰੀ ਲਈ ਤਰਸਦੇ ਸਨ ਤੇ ਰਵੀ ਸਿੱਧੂ ਤੇ ਬਾਦਲ ਪਰਿਵਾਰ ਦੀ ਮਿਲੀਭੁਗਤ ਨਾਲ ਲਾਂਗਰੀਆਂ ਤੇ ਨੌਕਰਾਂ ਦੇ ਜਵਾਕ ਤੇ ਜਵਾਈ ਸਿੱਧੇ ਜੱਜ ਤੇ ਡੀ ਐਸ ਪੀ ਲਗਦੇ ਸੀ ।ਇਸ ਦੱਲੇ ਨੇ ਰਵੀ ਸਿੱਧੂ ਦੀ upscਦੇ ਮੈਂਬਰ ਬਣਾਏ ਜਾਣ ਦੀ ਸ਼ਿਫਾਰਸ਼ ਵੀ ਵਾਜਪਾਈ ਸਰਕਾਰ ਨੂੰ ਕਰ ਦਿੱਤੀ ਸੀ । ਫੇਰੂਰਾਈ ਪੰਜ ਸਾਲ ssp ਰਿਹਾ ਫਿਰੋਜ਼ਪੁਰ ਦਾ ਤੇ ਉਸ ਦੇ ਜੁਰਮ ਕਰਨ ਦੀਆਂ ਕਹਾਣੀਆਂ ਤੇ ਲੁਟੇਰੇਪਨ ਦੇ ਕਿੱਸੇ ਅੱਜ ਤੱਕ ਕੋਈ ਵੀ ਨਹੀ ਭੁਲਿਆ । ਦਾਸ ਨੂੰ ਚੰਡੀਗੜ੍ਹ ਵਿਚ ਕਿੱਲੇ ਵਿੱਚ ਕੋਠੀ ਞੀ ਉਸ ਨੇ ਹੀ ਲੈ ਕੇ ਦਿੱਤੀ ਸੀ ।
Nice person
God bless you sir.... You are right
Very Right
Thanks good
ਮੰਨ ਚਾਹੀ ਨਿਯੁਕਤੀ ਆਦਿ ਨਹੀਂ ਹੇੲਈ ਹੇਵੇਗੀ।
Vaheguru ji sach boliaa
Good information about Punjab political system 🙏
God bless you
Thanks Dr Sahib IAS
Excellent!
Good sir g
ਇਕੱਲੀ ਬਰਬਾਦੀ ਪੰਜਾਬ ਗਹਿਣੇ ਰੱਖ ਦਿੱਤਾ ਮੰਗਤਾ ਬਣਾਤਾ ਜੇਕਰ ਫਰੀ ਸਹੂਲਤਾਂ ਨਾ ਦੇ ਕੇ ਬੱਚਿਆਂ ਨੂੰ ਰੋਜਗਾਰ ਦਿੱਤਾ ਜਾਂਦਾ ਪੰਜਾਬ ਦੇ ਲੜਕੇ ਲੜਕੀਆਂ ਬਿੱਲ ਵੀ ਭਰਦੇ ਕਣਕ ਵੀ ਲੈਂਦੇ ਸਭ ਲੋੜਾਂ ਪੂਰੀਆਂ ਕਰ ਲੈਦੇ ਅਤੇ ਬਾਹਰ ਵੀ ਜਾ ਕੇ ਗੋਰਿਆਂ ਦੋ ਨੌਕਰ ਨਾ ਬਣਦੇ
Very good sir ji
100% true
ਪਰਕਾਸ ਚੰਦ ਬਾਦਲ ਨੇ ਪੰਜਾਬ ਤਬਾ ਕਰ िਦਤਾ
100%.Sahe. Parkash.Chand..W./.O..R.S.S.
Sir Ji , You make plan to Wake up the Sikh and Punjabies...muchmore.
Badal ne ਨਰਕ ਚ ਜਾਣਾ ਏਹਨੇ ਸੰਤਾਂ ਨੂੰ v ਪਿੱਠ ਦਿਖਾਈ
ਬਾਦਲ ਨੇ ਸਿੱਖੀ, ਪੰਜਾਬ, ਯੂਥ, ਇਕਾਨਮੀ ਦਾ ਬੇੜਾ ਗਰਕ ਕੀਤਾ
Right ji
Waheguru ji insaf kro g
ਬਗਾਨੇ ਮੋਢੇ ਤੇ ਰਖ ਕੇ ਚਲਾ ਗਯਾ ਬਾਦਲ ਦਲ ਬਦਨਾਮ ਕਾਂਗਰਸ ਨੂੰ ਕੀਤਾ ਸਰਦਾਰ ਦੀਆਂ ਗੱਲਾਂ ਸਹੀ ਹੈ
🙏sir ji app shi kha rahe ho 🙏 sat Shri akal
Best opinion!
Hundred percent right sir
I am not to defend Badals but the person was Commissioner Jalandhar Division and embezzelled crores of Rupees from the funds which were spent on Shaheed Bhagat Singh centenary functions in 2011. A criminal case was registered against him. He had to surrender and remained in Jail when he could not get anticipatory bail from courts. He himself was tainted and Han in glove with politicians of all colours in their misdeeds.
Kise chnge ਧਾਰਮਿਕ ਲੀਡਰ ਨੂੰ ਲੀਡ ਕਰਨਾ ਚਾਹੀਦਾ।
ਭਾਈ ਸਾਹਿਬ ਜੀ ਇਹ ਮਸੰਦ ਬਾਦਲ ਦਾ ਬੇੜ੍ਹਾ ਗਰਕ ਹੋ ਗਿਆ
Good
ਆਹ ਵੱਡੇ ਬਾਦਲ ਨੇ ਕਦੇ ਵੀ ਆਪਣੇ ਨਲਾਇਕ ਪੁੱਤਰ ਸੁੱਖੇ ਗੱਪਲ ਨੂੰ ਪ੍ਰਧਾਨਗੀ ਛੱਡਣ ਨੂੰ ਨਹੀ ਕਿਹਾ ਦਰਬਾਰ ਸਾਹਿਬ ਹਮਲੇ ਦੇ ਮੁੱਖ ਦੋਸ਼ੀ ਬਾਦਲ ਪਰਿਵਾਰ ਤੇ ਕੈਪਟਨ ਕਾਂਗਰਸ ਨੂੰ ਲੋਕ ਮੂੰਹ ਨਾ ਲਾਉਣ ਹਰ ਘਰ ਨੌਕਰੀ ਮਿਲ ਸਕਦੀ ਸਕਦੀ ਦੇ ਬਾਦਲ ਪਰਿਵਾਰ ਤੇ ਕੈਪਟਨ ਕਾਂਗਰਸ ਬਹੁਤ ਵੱਡਾ ਭਰਿਸ਼ਟਾਚਾਰ ਨਾ ਕਰਦੇ
Bilkul such keh rhene sardar sab
ਬਾਦਲ ਅਤੇ ਕੈਪਟਨ ਦੋਵੇਂ ਇੱਕੋ ਜੁੱਤੀ ਦੇ ਯਾਰ ਨੇ। ਲੁੱਟ ਅਤੇ ਗਦਾਰੀ ਇਹਨਾਂ ਦੇ ਖੂਨ ਵਿੱਚ ਹੈ।
ਇਹਨਾਂ ਗੁਦਾਰਾ ਨੂੰ ਮਹਾਨ ਸ਼ਹੀਦ ਗੁਰਬਚਨ ਸਿੰਘ ਮਾਨੋਚਾਹਲ ਜੀ 1983 ਵਿੱਚ ਇਹਨਾਂ ਗੁਦਾਰਾ ਨੂੰ ਧੁਰ ਦੀ ਟਿਕਟ ਦਿੰਦੇ ਸਨ ਪਰ ਜਦੋ ਮਹਾਨ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਨੂੰ ਦੱਸਿਆ ਤਾਂ ਜਰਨਲ ਸੁਬੇਗ ਸਿੰਘ ਜੀ ਕਹਿੰਦੇ ਕਿ ਇਹ ਕੰਮ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਪੁੱਛੇ ਬਿਨਾਂ ਨਹੀਂ ਕਰਨਾ ਜਦੋ ਜਰਨਲ ਸੁਬੇਗ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੁੱਛਿਆ ਤਾਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਹਿ ਦਿੱਤਾ ਕਿ ਠਹਿਰੋ ਕਹਿ ਦਿੱਤਾ ਮੈ ਇਹ ਖੁਦ ਆਪਣੀਆਂ ਅੱਖਾਂ ਨਾਲ ਅਤੇ ਕੰਨਾਂ ਨਾਲ ਸੁਣਿਆ ਅਤੇ ਵੇਖਿਆ ਹੈ ਜੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲਿਆਂ ਦੇ ਮਨ ਦਿਲ ਵਿੱਚ ਸੀ ਕਿ ਇਹ ਬਾਦਲ ਜੁੰਡਲੀ ਸੁਧਰ ਠੀਕ ਹੋ ਜਾਵੇਗੀ ਪਰ ਇਹ ਗੁਦਾਰ ਲਾਣਾ ਨਹੀਂ ਸੱਮਝਦਾ ਜੀ।
Akali Dal ,BJP and Congress are responsible for mess condition of punjab
You cannot leave out people of Punjab.
ਤੁਸੀਂ ਪਹਿਲਾਂ ਕਿਉ ਨਹੀ ਬੋਲੇ ਹਾ ਅਸੀਂ ਮੰਨਦੇ ਹਾਂ ਬਾਦਲ ਨੇ ਪੰਜਾਬ ਦਾ ਵੇੜਾ ਗਰਕ ਕਰ ਦਿੱਤਾ ਹੈ
Call him Chand not singh
👍👍👍
Beautiful expression
ਜਿੰਨੀ ਦੇਰ ਆਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਬਾਦਲ ਪਰਿਵਾਰ ਦੀ ਪਿਛਲੀ ਮਾੜੀ ਕਾਰਗੁਜ਼ਾਰੀ ਨੂੰ ਮੁਦੇਨਜਰ ਰਖਦੇ ਹੋਏ ਸਿੱਖ ਪੰਥ ਦੀ ਵਫਾਦਾਰੀ ਵਾਲੀ ਨਵੀਂ ਲੀਡਰਸ਼ਿਪ ਨਹੀਂ ਚੁਣਦੇ ਉਨਾਂ ਚਿਰ ਸ਼ਿਰੋਮਣੀ ਅਕਾਲੀ ਦਲ ਦਾ ਰੱਬ ਹੀ ਰਾਖਾ ਹੈ।
Badal ny ਪੰਜਾਬ da styanas kar dita
✅🙏🏻
Ssaji
Factual ji by wise prudent visionary HONEST Bhai SAHIB ji
Agree
GURUNANAKJI ANGSANG JI JO BOLE SO NIHAL SSAJI SARBAT DA PALLAH JI
Shame Shame For Nelson of India 👎🏼
Kiyon badnam kar rahe ho Mandelaji nu.
Master tara singh daa kita kbada hoea
ਹੁਣ ਕੀ ਹੋ ਗਿਆ
ਗੁਰੂ ਨਾਨਕ ਦੇਵ ਜੀ ਤੇ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵਾਸ਼ ਕਰੋ ਕਿਸੇ ਟਾਈਮ ਸਮੈਧ ਸੈਣੀ ਵੀ ਆਪਣੇ ਮੂੰਹੋਂ ਆਪ ਬੋਲੂ ਬਾਦਲ ਨੇ ਬੇਅਦਬੀ ਕਰਵਾਈ ਹੈ
Sawarn Singh is an arm chair philosopher. It is always easy to discuss. But what happens on that particular time and the response is according to the circumstances.
Leader has to think of consequences of his decisions.Longowal Rajiv Accord was a sell out of Punjab interests.Even its terms were not fully disclosed to public.Space is not enough to discuss all points.
ਭਗਵੰਤ ਮਾਨ ਮੁੱਖ ਮੰਤਰੀ ਪਹਿਲਾਂ ਰਹੇ ਲੁੱਟ ਮੰਤਰੀ
🙏
Muslim Rulers jakkria Khan etc ne to only Sikhs nu hi maarya se but Parkash Singh Badal ne te sikhi nu,sikhi idiology nu hi maar ditta hai.Ehna da face bilkul saaf clear ho gaya hai.
Sardar g majboot ho k Badal Priwar dian sachian galan daso ta k sikh dharam bachaya ja sake. Ehna nu bakhsna Guru Sahbana ne v nahi
ਆਈ ਏ ਐਸ, ਆ ਈਪੀ ਐਸ ਵੀ ਬਰਾਬਰ ਦੇ ਜਿੰਮੇਵਾਰ ਹਨ। ਜੇ ਤੁਹਾਡੇ ਵਿੱਚ ਦਮ ਹੁੰਦਾ ਬਾਦਲ ਕੱਲਾ ਕੀ ਕਰ ਸਕਦਾ ਸੀ
I'm a APP supporter But APP only talks
Officers di power Rules nal limit keeti hundi hai.Ohna ton rajneeti na expect karo.Sanu nahin pata ohna ki rae diti te govt ne munni jan nahin munni.
VAKIA HI BADALS NE PB. and PANTH Barbad
Keeta. Sahi Farmaya.
Dr sawarn singh ji tusi badal bare sach bolea jado tusi Ias oficer se mukh mantri bieant singh to ve nahi se dare taunu salut he bhatti mustawadi a asr
Sant Bhindranwale failed to SODHO all the corrupt leaders of Akaki Dall. He should have FREED SOVEREIGN AKALL TAKHAT FIRST instead of fighting with government.
100% theek hai,Sikhs noo maren vich parkash badal da weda roll hai
Dr,Sahib did remarkable service ,he mentally feels blunder deception done by Badal Family left no alternative treatment of ailing Punjab.
Badal family Capt.Amrindet family and his Spoons Lootera Badmash proudi Gangster Gunda mafia looted and kooted and eat destroyed sale Pb, Punjabi Punjabiat and Sikhism
Samaj nahi aa rahi k Sikhism de gal kar reha punjaabyat di gal karni chahidi c par eh IAS hon de bavjood eh sepration di hi gal Kari ja riha rs nu shoba nahi denda Kum di gal karni chahidi very bad
Berha gark krke rakhta badal tabbar ne ...jloos kadta punjab da enna chawla ne