Это видео недоступно.
Сожалеем об этом.
ਉਸ ਦਿਨ ਉਹਨਾਂ ਨੇ ਮੇਰੇ ਸਿਰ 'ਚ ਕੱਚ ਦਿਆ ਬੋਤਲਾਂ ਭੰਨੀਆਂ | Beast Sidhu | Body Building | Fitness | Osho
HTML-код
- Опубликовано: 27 мар 2024
- Jaspreet Singh, known as Beast Sidhu on social media, is a fitness coach, athlete, and motivational speaker. In a Vodcast, he shares his struggle with what he thought was depression, but was actually a state of conflicting thoughts. Despite winning bodybuilding titles, his use of steroids had negative effects. Traditional treatments did not help, so he isolated himself in a room for a year, emerging transformed. Over 200,000 people now follow him online.
Transformed: Beast Sidhu's Journey from Struggle to Success
Inside the Mind of Beast Sidhu: Overcoming Conflicting Thoughts
Isolation to Transformation: Beast Sidhu's Year of Change
Revealing the Real Beast Sidhu: From Steroids to Self-Discovery
Beast Sidhu shares his life experiences, recounting street fights where his bodybuilding allowed him to take on multiple opponents at once. He never backed down and preferred to endure a beating rather than retreat. He expresses disappointment when loved ones speak negatively about him.
Regarding masturbation, he believes it is unhealthy and weakens a person. Drawing from Acharya Rajneesh, also known as Osho, he discusses the benefits of intimacy with a soulmate in boosting energy levels.
Street Fighting Confessions: Beast Sidhu's Bodybuilding Battles
Facing Foes: Beast Sidhu's Fight Philosophy Revealed
Love and Loss: Beast Sidhu's Emotional Journey
Mastering Energy: Beast Sidhu's Perspective on Masturbation and Intimacy
ਜਸਪ੍ਰੀਤ ਸਿੰਘ ਜਿਸਨੂੰ ਸੋਸ਼ਲ ਮੀਡੀਆ ਤੇ ਦੁਨੀਆਂ ਬੀਸਟ ਸਿੱਧੂ ਦੇ ਨਾਮ ਦੇ ਨਾਲ ਜਾਣਦੀ ਹੈ, ਉਸਨੇ ਆਪਣੀ ਜ਼ਿੰਦਗੀ ਦੇ ਉਹ ਰਾਜ਼ ਬੇਪਰਦਾ ਕੀਤੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਜਾਣ ਕੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਕਿਵੇਂ ਬੀਸਟ ਸਿੱਧੂ ਦੀ ਜ਼ਿੰਦਗੀ ਦੇ ਵਿਚ ਤਣਾਅ ਦਾਖਿਲ ਹੋਇਆ, ਕਿਵੇਂ ਬੀਸਟ ਸਿੱਧੂ ਨੇ ਖ਼ੁਦ ਨੂੰ ਮਾੜੇ ਹਲਾਤਾਂ ਚੋਂ ਬਾਹਰ ਕੱਢਿਆ ਤੇ ਦੁਨੀਆ ਦੇ ਸਾਹਮਣੇ ਉਹ ਮਿਸਾਲ ਕਾਇਮ ਕੀਤੀ ਜਿਸ ਕਰਕੇ ਅੱਜ ਨੌਜਵਾਨ ਬੀਸਟ ਸਿੱਧੂ ਨੂੰ ਬਾਡੀ ਬਿਲਡਿੰਗ ਦੇ ਵਿਚ ਆਪਣਾ ਉਸਤਾਦ ਮੰਣਦੇ ਹਨ।
ਭੋਟ ਵਧੀਆ ਸੋਚ ਦਾ ਮਾਲਕ ਹੈ ਬਾਈ ਦੀ ਪੂਰੀ ਇੰਟਰਵਿਊ ਸੁਣੀ ਕਦੇ ਵੀ ਏਦਾਂ ਕਿਸੇ ਨੇ ਨੀ ਸਮਜ਼ਾਯਾ ਅੱਜ ਤੱਕ|ਦਿੱਲ ਤੋਂ ਜੱਟ ਨੂੰ ਸਲੂਟ ਹੈ|
ਬੇਹੱਦ ਸੁਲਝਿਆ ਹੋਇਆ ਇਨਸਾਨ ਹੈ ਬਾਈ
ਲੈਂਥ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਦੇਸ਼ ਪ੍ਰਦੇਸ਼ ਤੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੁਣਾ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏❤🌹😍👍🙏🙏🙏
bohttt vdia bhji mza aa jnda thdi gln sun k ❤️❤️❤️
ਇੱਕ ਚੰਗੀ ਕਿਤਾਬ ਵਰਗੀ ਪੱਚਣ ਰੱਖਦਾbeast sidhu❤
Thanks lankesh veere eda di personality da interview kita bhut kuch sikan nu milya thnks a lot brother
Bhaji sachia gallan oh time lang gaye hun tan phith piche war karde aa jadon sarir bich Jan hundi tan banda kainda panj shaiy tan mai kala hi mar sutu
ਡੂੰਘੀ ਲੰਮੀ ਸੋਚ ਜੱਟ ਦੀ ,,ਦੁਕੀ ਤੀਕੀ ਦੀ ਸਮਜ ਚੋ ਬਾਹਰ ਨੇ,,song ਤਿਆਰ ਕਰਤਾ
ਬਾਈ ਉਹ ਵਕਤ ਵਧੀਆ ਸੀ ਸਾਡੀ ਪਾਰਟੀ ਦੇ ਵੀ ਐਹੋ ਅਸੂਲ ਸਨ ਪਰ ਅੱਜ ਦੀ ਮੁੰਡੀਰ ਤਾਂ ਧੋਖੇ ਨਾਲ ਹੀ ਚੱਲਦੀ ਆ
Love u bro end gal bat
Syi gla y dia sb 💪💪
Siraa bnda❤
this is next level conversation ❤️
Bhamchariya ❤❤
This convo just wowed me literally 😊
Love from🇨🇦
ਇਹ ਗੱਲਾਂ ਰੂਹ ਦੀਆਂ ਨੇ ਅਤੇ ਰੂਹ ਵਾਲੇਆਂ ਦੇ ਹੀ ਪੱਲੇ ਪੈਣੀਆਂ 💐
❤❤❤❤ah sb kuch hee mai sochda same😧
❤both are gems of society
🎉beyond words of appreciation
Bai eh most watched video rahu thode channel te
Simplistic but awesomesauce🎉🎉🎉🎉🎉🎉
ਜਿਹੜਾ bai intro lea riha a ਵੀਰੇ tenu ਬੋਲਦਾ bai bot ਸੋਹਣਾ ਬੋਲਦਾ
Mera ta ap 2017 2018 da time bada aukha si
Very very good bai ਮੈ ਤੁਹਾਡੀ ਗੱਲ song ਬਣ ਸਕਦਾ
Bai koi lafaz ni tere layi ❤
Good conversation
6:53
Ferozpur wale hazri lgwao❤
ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ,, ਕਿਉਂ ਜੋ ਉਹ ਦਾ ਬੀ ਓਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸੱਕਦਾ ,,,, ਇਸ ਲਈ ਜੋ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ
9 Whosoever is born of God doth not commit sin; for his seed remaineth in him: and he cannot sin, because he is born of God.
😂😂🎉dard ta suru 😢 os time hunda jado apna dukh kise kol rakh de darda odu hunda jado kise nnu apnia sara muskla, kamjorya. Dhuk ddard sara kuj das dine aa naal dish............v de deyye che koi v hove explain... Bhardar, pita. Dost. Garwai.. Ristedar... Koi v jo sab to nede hove sab koi dukh dinda
Bhi koi nhi main jindi da bhot tarjba kita 5th clss cho school sad ta c loka lyi dosta, ristedara, gf lye,, mom, dad nu bhol gya c baad ch jado mudya ta sab ne mmajk udya gal gal te har galti teri main school jaan to bachn lyi CHOOT bolya c v main mantly waki boy warga nhi a sab ne manu samj lya c v dhillon ta mentl a 😂 main khuss bhot c bhot hi najraa hoya zindagi da swad lya jado ek waar pheli waar main kise nal gal sher kari one 😂😂😂😅 mzak bnya v Tu ta sachhi mintel a par main nhhi 😅 halth walo v🎯💪💪💪🖕ok aa soch v dimag v manu ame lagda c v koi tension naa deve manu main tension deke khus c kyo mere nal bhola ja samj ke sab kar janda c apne bhi v gar da har banda meri sis rabb da roop aa hor sala koi😢😢😢 zindagi ch nhi aya koi samj nhhi sakya waki sab ne apni akukat akukat dika de mari bhain rabb bargi aa waki sare 😢😢😢
Wow
👌🏻
❤❤
❤❤❤❤❤❤❤❤❤❤❤❤
ruclips.net/video/IH8G5tcHhY8/видео.htmlsi=YSv0fbHCR9bQelUz ਲੱਖਾਂ ਪੰਜਾਬੀਆਂ ਨੂੰ ਮਾਰਨ ਦੀਆਂ ਸਾਜ਼ਸ਼ਾਂ ਕੇਜਰੀਵਾਲ ਦੀ